Hindostan bathara moodha keeta kisan morcha ta batha una kana hon lui tiar hoe jo hindostan da rushia toe lianda dhooa vale bumb jihra rushia Ukraine vich sutda uho rukha hindostan na tuhada uta sutun nu chulo shati dio kurbani hindostan na juti kisnu vahuni tuhada vasta ta rukhi usna khuria la k special tiar rukhi morcha valia lai shati chulo late na hoe jaio
🙏🙏doctor mam thanks for aware the punjabis . Kisans are great mam your words are right we can see the real leader in the face of jagjit singh daliwal God give a strength of bapu ji may he live long
ਹਰਸ਼ਿੰਦਰ ਕੌਰ ਭੈਣ ਜੀ ਸੁੱਤੀ ਪਈ ਕੌਮ ਨੂੰ ਹਲੂਣਾ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਪੂ ਜੀ ਦੀ ਅਵਾਜ਼ ਸੁਣ ਕੇ ਧਾਹ ਨਿਕਲ ਗਈ ਪੰਜਾਬ ਦੇ ਲੋਕੋ ਸਾਡਾ ਜਰਨੈਲ ਸਾਨੂੰ ਅਵਾਜ਼ਾ ਮਾਰ ਰਿਹਾ ਹਰ ਘਰ ਵਿੱਚੋਂ ਇਕ ਬੰਦਾ ਜਾਂ ਬੀਬੀ ਜਰੂਰ ਹਾਜ਼ਰੀ ਭਰੋ ਕੱਲ੍ਹ ਨੂੰ ਖਨੌਰੀ ਮੋਰਚੇ ਤੇ ਸਾਡਾ ਐਨਾ ਵੱਡਾ ਇਕੱਠ ਹੋਣਾ ਚਾਹੀਦਾ ਕਿ ਅੰਨੀ ਬੋਲੀ ਤੇ ਗੂੰਗੀ ਸਰਕਾਰ ਨੂੰ ਆਵਦਾ ਸਿੰਘਾਸਨ ਮੂਧਾ ਹੁੰਦਾ ਦਿਖਾਈ ਦੇਵੇ
ਸਾਰੇ ਪਹੁਚੋ ਸਗਤ
Hindostan bathara moodha keeta kisan morcha ta batha una kana hon lui tiar hoe jo hindostan da rushia toe lianda dhooa vale bumb jihra rushia Ukraine vich sutda uho rukha hindostan na tuhada uta sutun nu chulo shati dio kurbani hindostan na juti kisnu vahuni tuhada vasta ta rukhi usna khuria la k special tiar rukhi morcha valia lai shati chulo late na hoe jaio
ਰੱਬ ਡੱਲੇਵਾਲ ਜੀ ਦੇ ਸਿਦਕ ਦੀ ਰੱਖਿਆ ਕਰੇ ਤੇ ਮੋਰਚੇ ਨੂੰ ਫਤਿਹ ਬਖਸ਼ੇ ।
ਆਓ ਇਸ ਅੰਦੋਲਨ ਨਾਲ ਆਪਣੀ ਅਰਦਾਸ ਰਾਹੀਂ ਜੁੜੀਏ
ਬਹੁਤ ਬਹੁਤ ਧੰਨਵਾਦ ਡਾਕਟਰ ਮੈਡਮ ਹਰਸਿੰਦਰ ਕੌਰ ਜੀ ਬਹੁਤ ਸੋਹਣੀ ਸਪੀਚ ਕੀਤੀ ਕੌਮ ਲਈ
You will be killed if you divide. So Please be conscious .
ਡਾਕਟਰ ਦਾ ਕੰਮ ਹੈ ਮਰੀਜ਼ ਵਿੱਚ ਜਾਨ ਪਾਉਣ ਦਾ , ਤੁਸੀਂ ਮੋਰਚੇ ਵਿੱਚ ਵੀ ਜਾਨ ਪਾ ਦਿੱਤੀ , ਡਾਕਟਰ ਹਰਸ਼ਿੰਦਰ ਕੌਰ ਜੀ , ਆਪ ਜੀ ਦਾ ਬਹੁਤ ਬਹੁਤ ਧੰਨਵਾਦ !!!!! ਆਪ ਜੀ ਦਾ ਇਹ ਕਾਰਜ ਸਹੀ ਸੇਧ ਅਤੇ ਅਤਿ ਭਾਵਨਾਤਮਕ ਹੈ , ਆਪ ਜੀ ਦੀ ਲਫ਼ਜ਼ਾਂ ਵਿੱਚ ਸ਼ਲਾਘਾ ਕਰਨੀ ਮੁਸ਼ਕਲ ਹੈ , ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ !!!!!❤❤❤❤❤
ਸਲੂਟ ਹੈ ਡਾਕਟਰ ਸਾਹਿਬਾ ਤਹਾਡੀ ਹਿੰਮਤ ਨੂੰ
ਡਾਕਟਰ ਸਾਹਿਬਾ ਮੇਹਰਬਾਨੀ ਕੌਮ ਨੂੰ ਹਲੂਣਾ ਦੇਣ ਲਈ ਛੋਟੇ ਵੀਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
8
ਜਿਤਾਗੇ ਜੀ ਜਰੂਰ ਜਿਤਾਗੇ
ਡਾ ਹਰਸ਼ਿੰਦਰ ਭੈਣ, ਪੰਜਾਬ ਦੇ ਇਸ ਸ਼ੇਰ ਦੀ ਗਰਜ ਸੁਣਾਉਣ ਤੇ ਜਮੀਰਾਂ ਨੂੰ ਜਗਾਉਣ ਲਈ ਬਹੁਤ ਬਹੁਤ ਸ਼ੁਕਰੀਆ ਤੇ ਸਤਿਕਾਰ ਪਹੁੰਚੇ!!
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਡਾਕਟਰ ਹਰਸਿੰਦਰ ਕੌਰ ਜੀ ਬਹੁਤ ਚੰਗਾ ਲੱਗਿਆ ਜੀ ਸੁਲਾਮ ਤੁਹਾਡੀ ਸੋਚ ਨੂੰ ਜਿਸ ਬਾਪੂ ਦੇ ਧੀਆਂ ਪੁੱਤਰ
ਤੁਹਾਡੇ ਵਰਗੇ ਹੋਣ ਤਾਂ
ਤਾਂ ਉਸ ਬਾਪੂ ਦੀ ਜਿੱਤ
ਜਰੂਰ ਹੋਵੇਗੀ ❤❤
Please support and share also
Waheguru waheguru g
ਵਾਹਿਗੁਰੂ ਜੀ ਮਿਹਰ ਕਰੋ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਵਿੱਚ ਰਹਿਣ !! ਸਾਡਾ ਹੀਰੋ ਠੀਕ ਠਾਕ ਹੋ ਕੇ ਦੁਬਾਰਾ ਸਾਡੀ ਰਹਿਨੁਮਾਈ ਕਰ ਸਕੇ ਬੋਲੇ ਸੋ ਨਿਹਾਲ ! ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ
Isnu kihri cancer hoi a ihi loka nu murvaun vale ihna nu koi mot nuhi aun lugi
ਬਹੁਤ ਵਧੀਆ ਲੱਗਿਆ ਡਾਕਟਰ ਸਾਹਿਬ ਜੀ ❤❤
ਸਤਿਕਾਰਯੋਗ ਡਾਕਟਰ ਹਰਸ਼ਿਦਰ ਕੌਰ ਜੀ , ਡੱਲੇਵਾਲ ਭਾਈ ਸਾਹਿਬ ਜੀ ਦੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਧੰਨਵਾਦ। ਵੀਡੀਓ ਸੁਣਦੇ ਸੁਣਦੇ ਮਨ ਭਰ ਆਇਆ (ਨਹੀਂ ਰੁਕੇ ਹੰਝੂ)। ਭਾਈ ਸਾਹਿਬ ਜੀ ਨੂੰ ਦਰਦ ਭਰੇ ਦਿਲ ਚੋਂ 🙏🏾 ਗੁਰ ਫ਼ਤਿਹ ਜੀ।
ਬਾਪੂ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸੇ❤❤❤ਡਲੇਵਾਲ ਬਾਪੂ ਜਿੰਦਾਬਾਦ🎉🎉🙏
ਰੱਬ ਦੀ ਮਿਹਰ ਨਾਲ ਹਾਜ਼ਰੀ ਲਗਵਾਈ ਧਰਨੇ ਵਿੱਚ, ਤੀਰਥ ਦੀ ਯਾਤਰਾ ਵਾਂਗ ਜਾਪਿਆ।
ਵਾਹਿਗੁਰੂ ਡੱਲੇਵਾਲ ਸਾਬ ਦੀਆਂ ਆਸਾਂ ਪੂਰੀਆਂ ਕਰੋ। ਖੁਸ਼ੀ ਨਾਲ ਸਾਰੇ ਘਰਾਂ ਨੂੰ ਵਾਪਸ ਆਉਣ।
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ ਤੁਸੀਂ
ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ।
ਪ੍ਰਭੂ ਪ੍ਰਮਾਤਮਾ ਡੱਲੇਵਾਲ ਸਾਹਿਬ ਨੂੰ ਜਿੱਤ ਬਖਸ਼ਣ।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਇੰਨੀ ਹਿੰਮਤ ਕੀਤੀ ਔਰ ਆਪਣੇ ਇਸ ਚੈਨਲ ਰਾਹੀਂ ਇੱਕ ਸ਼ੇਰ ਦੀ ਗਰਜ ਨੂੰ ਮਰੀਆਂ ਰੂਹਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਰੱਬ ਭਲੀ ਕਰੇ ਸਤਿਗੁਰੂ ਮਿਹਰ ਕਰਨ ਜਿਨਾਂ ਦੀ ਜ਼ਮੀਰ ਜਾਗਦੀ ਹੈ ਉਹ ਆਪ ਜੀ ਦੀ ਇਸ ਆਵਾਜ਼ ਨੂੰ ਸਿਰ ਮੱਥੇ ਰੱਖ ਕੇ ਤੇ ਇਸ ਵਿੱਚ ਬਣਦਾ ਯੋਗਦਾਨ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਪੂ ਜੀ ਨੂੰ ਰੱਬ ਚੜਦੀਕਲਾ ਤੰਦਰੁਸਤੀ ਬਖਸ਼ੇ ❤
ਡਾਕਟਰ ਸਾਬ੍ਹ ਜੀ, ਧੰਨਵਾਦ 💐, ਤੁਸੀਂ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ , 😊💐🙏 ਵਾਹਿਗੁਰੂ ਜੀ ਅੰਦੋਲਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ,, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤😊, ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤😊💐🙏🤗😊
🙏
ਡਾਕਟਰ ਸਾਹਿਬ ਜੀ ਸਰਬੱਤ ਦਾ ਭਲਾ ਚਾਹੁਣ ਵਾਲਿਆ ਨੂੰ ਸਲਾਮ ਹੈ 🙏
ਕਮਾਲ ਹੀ ਕਰ ਦਿੱਤੀ, ਮਹਾਨ ਇਨਸਾਨ ਨੇ,ਇੰਨੀ ਦਿਰੜਤਾ ਡੱਲੇਵਾਲ ਸਾਹਿਬ ਵਿੱਚ, ਅਸੀਂ ਸਿਰ ਝੁਕਾਉਂਦੇ ਹਾਂ
ਮੈਨੂੰ ਕਿਸਾਨ ਲੀਡਰਾਂ ਦਾ ਬਿਲਕੁਲ ਵੀ ਯਕੀਨ ਨਹੀਂ ਆ ਰਿਹਾ ਸੀ ਭਾਵੇਂ ਮਰਨ ਵਰਤ ਤੇ ਹੀ ਕਿਉਂ ਨਹੀਂ ਬੈਠ ਗਏ। ਹੁਣ ਯਦ ਭੈਣ ਹਰਸ਼ਿੰਦਰ ਕੌਰ ਨੂੰ ਸੁਣਿਆ ਤਾਂ ਯਕੀਨ ਹੋ ਰਿਹਾ ਕਿ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਪੰਜਾਬੀਆਂ ਨੂੰ ਸਹੀ ਲੀਡਰ ਮਿਲ ਚੁੱਕਿਆ ਹੈ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮੁਰਦਾਬਾਦ। ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ।ਐਮ ਐਸ ਪੀ ਦਿਓ 12 ਮੰਗਾਂ ਪੂਰੀਆਂ ਕਰੋ। ਉਠੋ ਪੰਜਾਬੀਓ ਇਕੱਠੇ ਹੋ ਕੇ ਬੀਜੇਪੀ ਦੀ ਸਰਕਾਰ ਨੂੰ ਹਲੂਣਾ ਦਿੱਤਾ ਜਾਵੇ ਤਾਂ ਡੱਲੇਵਾਲ ਜੀ ਨੂੰ ਵੀ ਬਚਾਇਆ ਜਾਏ। ਸ਼ਹੀਦੀ ਤੋਂ ਬਾਅਦ ਸਿਆਸਤਾਂ ਕਰਨ ਦਾ ਕੋਈ ਫੈਦਾ ਨਹੀਂ ਹੈ। ਡਾਕਟਰ ਹਰਸ਼ਿੰਦਰ ਕੌਰ ਜੀ ਜਿਦਾਂ ਵਾਦ
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬਾ ਜੀ❤
ਧੰਨਵਾਦ ਡਾਕਟਰ ਸਾਹਿਬ ਜੀ ਆਪ ਜੀ ਦਾ ਕਿਸਾਨਾਂ ਦਾ ਸਾਥ ਦੇਣ ਲਈ ਅਤੇ ਉਹਨਾਂ ਲਈ ਅਪੀਲ ਕਰਨ ਲਈ ਪਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ
ਹਰਸਿੰਦਰ ਕੌਰ ਜੀ ਡੱਲੇਵਾਲ ਜੀ ਨੂੰ ਕਹੋ ਕਿ ਉਹ ਕੱਲੇ ਪੰਜਾਬ ਦਾ ਮਸਲਾ ਨਾ ਕਹਿਣ ਉਹ ਕਹਿਣ ਇਹ ਮਨੁੱਖਤਾ ਦਾ ਮਸਲਾ ਹੈ ਇਸ ਸਮਾਜਕ ਮਸਲਾ ਹੈ ਇਹ ਰਾਸ਼ਟਰੀ ਮਸਲਾ ਹੈ ਠੀਕ ਹੈ ਸਾਨੂੰ ਵਾਹਿਗੁਰੂ ਜੀ ਨੇ ਪੰਜਾਬ ਦੇ ਲੋਕਾਂ ਨੂੰ ਸਮਰੱਥਾ ਬਖਸ਼ੀ ਹੈ ਅਸੀਂ ਜਿਆਦਾ ਕਰਕੇ ਜੂਝ ਰਹੇ ਹਾਂ ਸਾਡੇ ਪਾਸ ਵਾਹਿਗੁਰੂ ਜੀ ਨੇ ਸਾਡਾ ਸਾਥ ਬਣਾਇਆ ਸਾਡੇ ਸਾਥੀ ਹਰ ਪੱਖੋਂ ਮਜਬੂਤ ਹਨ ਪਰੰਤੂ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਇਸ ਗੱਲ ਤੇ ਭੜਕਾਇਆ ਜਾਏਗਾ ਕਿ ਸਾਡੇ ਤੋਂ ਕੋਈ ਲਫਜ ਗਲਤ ਨਿਕਲ ਜਾਂਦਾ ਹੈ ਕਿ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਪੰਜਾਬ ਵਾਸੀਆਂ ਦਾ ਅਰਥ ਹੈ ਸਾਰੇ ਵਰਗ ਦੇ ਲੋਕ ਇਥੇ ਯੂਪੀ ਬਿਹਾਰ ਬੰਗਾਲ ਉੜੀਸਾ ਅੰਧਰਾ ਬਹੁਤ ਦੂਰ-ਦੂਰ ਦੇ ਲੋਕ ਪੰਜਾਬ ਦੇ ਵਿੱਚ ਆਪਣੇ ਆਪਣੇ ਤੰਗੀਆਂ ਤੋੜਿਆ ਕਰਕੇ ਜਾਂ ਬਿਜਨਸ ਕਰਕੇ ਜਾਂ ਕਿਸੇ ਸਰਵਿਸ ਨੌਕਰੀ ਕਰਕੇ ਇੰਨੀ ਦੂਰ ਦੂਰ ਧਕੇ ਖਾ ਰਹੇ ਨੇ ਤੇ ਉਹਦੇ ਵਿੱਚ ਸਾਰਾ ਸਮਾਜ ਤੇ ਸਾਰੇ ਸਟੇਟ ਆ ਜਾਂਦੇ ਹਨ ਸਾਰੇ ਸਟੇਟਾਂ ਨੂੰ ਬੇਨਤੀ ਹੈ ਕਿ ਸਾਡਾ ਸਾਥ ਦਿਓ ਤੇ ਆ ਕੇ ਆਪਣੇ ਹੱਕ ਮੰਗੋ ਤੇ ਹੱਕ ਅਸੀਂ ਦੁਆਵਾਂਗੇ ਤੁਹਾਡੇ ਸਾਡੇ ਨਾਲ ਖੜੋ ਹੁਣ ਇਹ ਪੰਜਾਬ ਨੂੰ ਟੋਟਕੇ ਤੋਂ ਵੱਖ ਕਰਕੇ ਮਾਰਨਾ ਚਾਹੁੰਦੇ ਹਨ ਕਿ ਬਾਕੀ ਸਟੇਟਾਂ ਦੇ ਜਿਮੀਂਦਾਰ ਭੱਜ ਜਾਣ ਇਹਨਾਂ ਨੂੰ ਇਕੱਲਿਆਂ ਨੂੰ ਕੁੱਟੀਏ ਕਲਿਆਂ ਨੂੰ ਲੁੱਟੀਏ ਇਹ ਇਹਨਾਂ ਦੀ ਗੰਦੀ ਚਾਲ ਹੈ ਕਿ ਪਹਿਲਾਂ ਪੰਜਾਬ ਨੂੰ ਇਕੱਲੇ ਨੂੰ ਅਲੱਗ ਕੱਢੋ ਜੇ ਪੰਜਾਬ ਨੂੰ ਇਕੱਲੇ ਨੂੰ ਵੀ ਲੱਗ ਕੱਢਣਗੇ ਮੇਰੀ ਸਾਰੇ ਜਿਮੀਦਾਰਾਂ ਨੂੰ ਬੇਨਤੀ ਹੈ ਜਿਤਨੇ ਵੀ ਨੈਸ਼ਨਲ ਜਿਮੀਦਾਰ ਹਨਉਹ ਕਿਸੇ ਵੀ ਪਕਾਵੇ ਦੇ ਵਿੱਚ ਕਿਸੇ ਦੀ ਗੰਦੀਆਂ ਹਰਕਤਾਂ ਦੇ ਚੱਕਰ ਦੇ ਵਿੱਚ ਨਾ ਫਸਣ ਕਿਉਂਕਿ ਕੰਜਰ ਲੋਕਾਂ ਦਾ ਕੰਮ ਹੀ ਹੁੰਦਾ ਹੈ ਕਿ ਉਹਨਾਂ ਨੇ ਝੂਠ ਬੋਲ ਕੇ ਅਫਵਾਹਾਂ ਫੈਲਾਉਣੀਆਂ ਹੁੰਦੀਆਂ ਹਨ ਅਫਵਾਹਾਂ ਦੇ ਪਿੱਛੇ ਨਹੀਂ ਲੱਗਣਾ ਇੱਕ ਬੰਦੇ ਦੇ ਵੱਲ ਦੇਖੋ ਜਿਹੜਾ ਤੁਹਾਡੇ ਵਿੱਚੇ ਸਮਾਜ ਵਿੱਚ ਮੌਤ ਦੇ ਨਾਲ ਜੂਝ ਰਿਹਾ ਹੈ
ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਬਹੁਤ ਸਿਰੜੀ ਯੋਧਾ ਹੈ ਜ਼ਰੂਰ ਜਿੱਤ ਕੇ ਹੀ ਆਉਣਗੇ।
ਬਚਾ ਲਓ ਵਾਹਿਗੁਰੂ ਜੀ। ਜਿਹੜੇ ਲੋਕਾਂ ਕਰਕੇ ਇਹ ਨੌਬਤ ਆਈ ਓਹਨਾਂ ਦੀਆ ਕੁਲਾਂ ਦਾ ਨਾਸ ਹੋ ਜਾਵੇ ਰੱਬਾ
ਵਾਹਿਗੁਰੂ ਕਿਰਪਾ ਕਰੋ ਸ਼ੱਭ ਕੌਮ ਇਤਫ਼ਾਕ ਬੱਖਸੋ ਮੁੜ ਵੇਲਾ ਹੱਥ ਨਹੀ ਆਉਣਾ ਧੱੜੇ ਬੰਦੀਆਂ ਤੋਂ ਉਪਰ ਉੱਠੋ ਰੱਬ ਦੇ ਵਾਸਤੇ ਇਸ ਕੀਮਤੀ ਯਾਨ ਨੂੰ ਬਚਾਉ
ਬਾਬਾ ਦੀਪ ਸਿੰਘ ਜੀ ਕਿਰਪਾ ਕਰਕੇ ਨੇੜੇ ਹੋ ਕੇ ਸੁਣੋ ਹੁਣ ਹੋਰ ਨਹੀਂ ਜਰਿਆ ਜਾਦਾ, ਸਾਡੀ ਸਹਿਨ ਸ਼ਕਤੀ ਹੁਣ ਖਤਮ ਹੋ ਗਈ ਏ
Sat Sri akal Ji mam bahut badhiya uprala hai ji
ਬਹੁਤ ਬਹੁਤ ਧੰਨਵਾਦ ਡਾਕਟਰ ਸਾਬ
ਡਾਕਟਰ ਸਾਹਿਬ ਜੀ ਧੰਨਵਾਦ ਜੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਬਾਪੂ ਜੀ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ❤🎉
ਜਿਤਾਗੇ ਜਰੂਰ
ਡਾਕਟਰ ਸਾਹਿਬਾ ਆਪਦੇ ਮਨ ਦਾ ਦਰਦ ਅਤੇ ਸਚਾਈ ਲਈ ਆਪਨੂੰ ਸੈਲੂਟ🙏
ਬਹੁਤ ਬਹੁਤ ਧੰਨਵਾਦ ਡਾ.ਸਾਹਿਬ ਤੁਹਾਡਾ ॥ਤੁਸੀ ਸੁਤੀ ਪਈ ਕੋਮ ਨੂੰ ਹਲੂਣਿਆ ਹੈ ਜਰੂਰ ਪਹੁੰਣਗੇ॥🙏
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ🙏🏻
Bhut vadia doctor saab ji
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬਾਪੂ ਜੀ ਨੂੰ 🙏
ਡਾਕਟਰ ਸਾਹਿਬ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣਾ ਡਲੇਵਾਲੀਆ ਹੱਥ ਰੱਖਣਾ ਬਿਲਕੁਲ ਠੀਕ ਹੋ ਜਾਣ ਮੋਰਚਾ ਫਤਿਹ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਡੱਲੇਵਾਲ ਜਗਜੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ੋ ਜੀ
ਵਾਹਿਗੁਰੂ ਜੀ ਡੱਲੇਵਾਲ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤❤
ਵਾਹਿਗੁਰੂ ਭਲਾ ਕਰੇ
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ
🙏🙏
S0 great to call for unity Dr sahiba
🙏🏼❤️ਵਧੀਆ ਜੀ।
ਵਾਹਿਗੁਰੂ ਜੀ ਚੜਦੀਕਲਾ ਵੱਖਸੇ
ਵਾਹਿਗੁਰੂ ਜੀ ਮਿਹਰ ਕਰਨ 🙏
ਸਾਨੂੰ ਸਮੂਹ ਪੰਜਾਬੀਆਂ ਨੂੰ ਏਕਤਾ ਇਤਫ਼ਾਕ ਤੇ ਆਪਸੀ ਪਿਆਰ ਬਖਸ਼ਣ
ਤੇ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਸੁਮੱਤ ਬਖਸ਼ਣ 🙏
Wahaguru ji Wahaguru ji Wahaguru ji Wahaguru ji Wahaguru ji Wahaguru ji Dalawal shaib ਦੇ ਅੰਗ ਸੰਘ ਰਹਿਣ Dr Harshider ਜੀ ਦਾ ਧੰਨਵਾਦ ❤🙏🙏🙏🙏🙏🌷🌷🌷
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਅਸੀਂ ਜਿੱਤਾਂਗੇ ਜ਼ਰੂਰ।
ਜਿਤਾਂਗੇ ਜਰੂਰ
ਚੱਡਿਆਂ ਵਿਚ ਪੂਛ ਲੁਕੋ ਕੇ ਘਰੋ ਗਿੱਦੜ ਭਬਕੀ ਨਾਲ ਮੋਰਚਾ ਨਹੀਂ ਜਿਤਿਆ ਜਾਣਾ ਘਰੋਂ ਬਾਹਰ ਨਿਕਲਣ ਦੀ ਲੋੜ ਏ।ਧੰਨਵਾਦ
ਮੈਡਮ ਜੀ ਦਾ ਸ਼ੁਕਰਾਨਾ। 🙏🙏
ਮੈਡਮ ਜੀ ਨਹੀਂ (ਬੀਬੀ ਹਰਸ਼ਿੰਦਰ ਕੌਰ ਜੀ)
Waheguru ji
Great job mam salute you 👏👏
ਬਹੁਤ vadiya ਉਪਰਾਲਾ dr.harshinder ਕੌਰ ji ਵਾਹਿਗੁਰੂ ji chardi ਕਲਾ ch rakhn
ਵਾਹਿਗੁਰੂ ❤ਵਾਹਿਗੁਰੂ
ਧੰਨਵਾਦ ਡਾਕਟਰ ਸਾਹਿਬ ਜੀ
ਪੰਜਾਬੀਆਂ ਨੂੰ ਸਚ ਦੀ ਆਵਾਜ ਦੇਣ ਵਾਸਤੇ
ਸੱਚ ਤੋਂ ਵੀ ਸੱਚ ਕਿਹਾ ਜੀ ਡਾਕਟਰ ਹਰਸਿੰਦਰ ਕੌਰ ਪਟਿਆਲਾ ਨੇ ਧੰਨਵਾਦ ਡਾਕਟਰ ਸਾਬ ਜੀ
ਬਾਈ ਜੀ ਨੂੰ ਤੇ ਡਾਕਟਰ ਹਰਸ਼ਿੰਦਰ ਕੌਰ ਨੂੰ ਦਿਲੋਂ ਸਲਾਮ ਤੇ ਦਿਲੋਂ ਧੰਨਵਾਦ ਕਰਦੀ ਹਾਂ। ਦੋਨੋ ਟਾਈਮ ਪਾਠ ਕਰਕੇ ਬਾਈ ਡੱਲੇਵਾਲ ਵਾਸਤੇ ਤੇ ਨਾਲ ਬੈਠੀ ਸਾਰੀ ਸੰਗਤ ਵਾਸਤੇ ਹਰ ਰੋਜ਼ ਅਰਦਾਸ ਕਰਦੀ ਹਾਂ। ਕਿ ਸੱਚੇ ਪਾਤਸ਼ਾਹ ਸਾਰਿਆਂ ਦੇ ਸਿਰਾਂ ਤੇ ਮੇਹਰ ਭਰਿਆ ਹੱਥ ਰੱਖੀਂ। ਮਿਹਨਤ ਪੱਲੇ ਪਾਈਂ। 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ
ਵਾਹਿਗੁਰੂ ਜੀ ਬਾਪੂ ਜੀ ਨੂੰ ਚੜ੍ਹਦੀਆਂ ਕਲਾਂ ਬਖਸ਼ੇ
ਵਾਹਿਗੁਰੂ ਜੀ
ਡਾਕਟਰ ਸਾਹਿਬਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤਹਾਨੂੰ ਚੜਦੀ ਕਲਾ ਚ ਰੱਖੇ
Good job maam
ਪਰਮਾਤਮਾ ਮੇਹਰ ਕਰੇ ਚੜਦੀ ਕਲਾ ਚ ਰਹੋ
ਬਹੁਤ ਬਹੁਤ ਧੰਨਵਾਦ ਆਪਜੀ ਦਾ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
Wahguru Ji wahguru Ji wahguru Ji wahguru Ji wahguru Ji 🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Dhanyawad doctor sahib ji waheguru ji sab noo sumat bakhshan
ਸਤਿ ਸ੍ਰੀ ਆਕਾਲ ਜੀ 🙏🏽 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਕੇ ਪਹੁੰਚੇ ❤❤
Waheguru g mehar karo sardar jugjeet sing g ta waheguru g ka khalsa waheguru ji ki fetha 🙏
ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ
ਬਹੁਤ ਔਖਾ ਬਾਬਾ ਜੀ ਨੂੰ ਵੇਖਣਾ ਇਸ ਹਾਲ ਦੇ ਵਿੱਚ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
ਵਾਹਿਗੁਰੂ ਜੀ ਮਹਾਰਾਜ ਮੇਹਰਾਂ ਬਖਸ਼ਣ
Thanku mam g tuse waqia e punjab de putri ho g.
Waheguru ji Waheguru ji 🙏 ❤
Mahaan SURMA Dallewal sahib
Mahaan SURMI Dr. Harshinder Kaur.
Both are the real voice of Janta.
🙏🙏doctor mam thanks for aware the punjabis . Kisans are great mam your words are right we can see the real leader in the face of jagjit singh daliwal God give a strength of bapu ji may he live long
Great job Dr. ਲੋਕੋ ਜਾਗੋ ❤🙏
ਇਤਿਹਾਸ ਆਪਣੇ ਆਪ ਨੂੰ ਦੁਹਰਾਅ ਰਿਹਾ...
😢😢😢😢
Very nice Dr sahiban
Great women 👍
ਬਹੁਤ ਮਿਹਰਬਾਨੀ ਡਾਕਟਰ ਸਾਹਿਬ
Salute a Beba Harsidar Kour g
Salute dr. Sahiba g
ਵਾਹਿਗੁਰੂ ਸਾਡੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਭਾਈ ਸਾਹਿਬ ਜੀ ਤੇ
ਪੰਜਾਬੀਓ ਬਹੁਤ ਡੂੰਘੇ ਵਿਚਾਰ ਕਰਨ ਤੇ ਪਤਾ ਲੱਗਦਾ ਹੈ ਜੀ ਜੋ ਸਮਝਦੇ ਹਨ ਸਿਰ ਮੱਥੇ ਜੋ ਨਹੀਂ ਸਮਝਦੇ ਉਹ ਵੀ ਜਰੂਰ ਸਾਥ ਦੇਵੋ ਜੀ
ਸਿੱਖ ਵੀਰੋ ਤੁਹਾਡੀ ਕੌਮ ਨੂੰ ਬਹੁਤ ਲੋੜ ਹੈ ਜੀ
🙏🙏Waheguru ji
waheguru g 🙏🙏
ਤੁਸੀਂ ਇਸੇ ਤਰ੍ਹਾਂ ਹੌਸਲੇ ਬੁਲੰਦ ਰੱਖਿਓ ਅਸੀਂ ਜਿੱਤਾਂਗੇ ਜਰੂਰ ,ਪ੍ਰਮਾਤਮਾ ਬਾਪੂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ
Good Doctor sahib g
ਦਿਲੋ ਸਲੂਟ ਡਾ ਭੈਣ ਜੀ ਨੂੰ
ਵਾਹਿਗੁਰੂ ।।
ਅਸੀਂ ਜਿੱਤਾਂਗੇ ਜ਼ਰੂਰ ਯਾਰੀ ਜੱਗ ਰੱਖਿਓ 🙏 ਵਾਹਿਗੁਰੂ ਜੀ 🙏🙏🙏
ਬਹੁਤ ਬਹੁਤ ਧੰਨ ਵਾਦ ਭੈਣ 🙏🙏🙏❤❤❤
ਵਹਿਗੁਰੂ ਜੀ ਕਿਸਾਨ ਮਜਦੂਰ ਏਕਤਾ ਨੂੰ ਸਫਲਤਾ ਦੇਵੋ ਜਿਹੜੇ ਕਿਸਾਨ ਲੀਡਰ ਅਜੇ ਨਹੀਂ ਆਏ ਓਹਨਾ ਨੂ ਪੁਰਾਣਾ ਇਤਹਾਸ ਪਤਾ ਹੈ ਕਿਵੇਂ ਗੋਰਿਆ ਨੇ ਸਾਡੀਆਂ ਸਰਕਾਰਾਂ ਨੇ ਸਿੱਖਾਂ ਨੂੰ ਪਾੜ ਕੇ ਰਾਜ ਕੀਤਾ ਹੁਣ ਹੀ ਸਮਝ ਜਾਣ ਘਰ ਕਿਉ ਬੈਠੇ ਦੋ ਫਾੜ ਹੋ ਕੇ ਅਲਗ ਜਾ ਕੇ ਬੈਠ ਜਾਣ ਬਹੁਤ ਸ਼ਰਮ ਵਾਲੀ ਗਲ ਹੈ ਦਿੱਲੀਓਂ ਭਜਨ ਵੀ ਮੂਹਰੇ ਸਾਰੀ ਦੁਨੀਆ ਹੁਣ ਦੇਖਦੀ ਹੈ ਪਹਿਲਾ ਵੀ ਕਿ ਫੁੱਟ ਕਦੋਂ ਖਤਮ ਹੋਏਗੀ
ਬਹੁਤ ਵਧੀਆ ਕੀਤਾ ਜੀ ਉਥੇ ਜਾਕੇ❤
ਡਾ ਸਾਹਿਬ ਬਹੁਤ ਧੰਨਵਾਦ ਜੀ ।
ਵਾਹਿਗੁਰੂ ਜੀ ਮਿਹਰ ਕਰਨ ਗੇ