Maye ni mai Kisnu Dard Sunawa-73 New Punjabi Video 2024 Preet Sandeep Vicky Kawal, Emotional Video

แชร์
ฝัง
  • เผยแพร่เมื่อ 4 ม.ค. 2025

ความคิดเห็น • 671

  • @MeenaKumari-iv1no
    @MeenaKumari-iv1no 2 วันที่ผ่านมา +14

    ਪ੍ਰੀਤ ਦੇ ਵਿਆਹ ਦੀਆਂ ਤਾਂ ਬਹੁਤ ਤਿਆਰੀਆਂ ਹੁੰਦੀਆਂ ਸੰਦੀਪ ਵਿਚਾਰੀ ਦਾ ਉਦਾ ਹੀ ਕਰ ਦਿੱਤਾ ਦੇ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਕਿੰਨੀ ਸੋਹਣੀ ਲੱਗਦੀ ਆ ਚਲੋ ਧੀਆਂ ਸੁਖੀ ਬਸਣ ਚੰਗੀ ਗੱਲ ਆ ਪ੍ਰੀਤ ਵੀ ਤੇ ਸੰਦੀਪ ਵੀ

  • @ParamKuar-n1p
    @ParamKuar-n1p วันที่ผ่านมา +3

    Sandeep didi da v wdya dikhio.....Ona da ਘਰ wdya ਹੋਵੇ ਤੇ ਐਸ਼ ਹੋਵੇ ਤੇ ਪ੍ਰੀਤ ਹੁਣੇ ਮਚਨ, ਪਹਿਲਾ e dika dyio fr preet di ਪੇਸ਼ੀ

  • @trueindia4827
    @trueindia4827 วันที่ผ่านมา +7

    God blees you ਤੁਸੀ ਸਾਰੇ ਹੱਸਦੇ ਰਹੋ ਖੁਸ਼ ਰਹੋ

  • @Rajbeerkaur1234-c9y
    @Rajbeerkaur1234-c9y 2 วันที่ผ่านมา +39

    ਭੈਣੇ ਏਨੀਆ ਫੱਬ ਕੇ ਵਿਨੋਦ ਦੀ ਹਲਦੀ ਤੇ ਜਾਂਦੀਆਂ ਉਥੇ ਤਾ ਰਜ਼ਾਈਆਂ ਵਿੱਚੌ ਨਿਕਲ ਕੇ ਤੁਰ ਪਈਆ ਬਹੁਤ ਲੋਕ ਜਾਣਦੇ ਨੇ ਤਹਾਨੂੰ ਥੋੜਾ ਖਿਆਲ ਰੱਖਿਆ ਕਰੋ ੳਨਾ ਨੂੰ ਵੇਖਣਾ ਸੀ ਕਿਨੇ ਸੋਹਣੇ ਤਿਆਰ ਹੋਏ ਸਾਰੇ ਤੇ ਤਸੀ😢

    • @rajkawaljitkaur5028
      @rajkawaljitkaur5028 วันที่ผ่านมา +4

      Ki mtlb

    • @Vanaya2149
      @Vanaya2149 วันที่ผ่านมา +6

      Gal t sahi tadi , mai v notice kita c, inna nu othe aeda ready ho k jana chahida c but sandeep purana suit p k gye c

    • @Noordhaliwalpunjab
      @Noordhaliwalpunjab วันที่ผ่านมา +3

      😅😅😅😅

    • @amritpalkaur6131
      @amritpalkaur6131 วันที่ผ่านมา +2

      Sahi gal a ohdn yellow suit pa ke jana chahida c na ke aj. Eh gal mein vi note kiti c

  • @GurpreetKaur-ks2on
    @GurpreetKaur-ks2on วันที่ผ่านมา +3

    ਬਹੁਤ ਹੀ ਸ਼ਲਾਘਾਯੋਗ ਵੀਡੀਓ ਹੈ 👌👌 ਸਾਰਿਆਂ ਦੀ ਆਪਣੇ ਆਪਣੇ ਰੋਲ ਅਨੁਸਾਰ ਐਕਟਿੰਗ ਬਹੁਤ ਹੀ ਵਧੀਆ ਹੈ 👍May Waheguru ji bless you all🙏 keep it up..........all the best,,,,ਮਾਤਾ ਜੀ ਕੁਰਸੀ ਤੇ ਬਿਠਾ ਦਿੱਤੇ ਹਨ ਬਸ ਹੁਣ ਜਲਦੀ ਹੀ ਬੋਲਣ ਵੀ ਲਾ ਦੇਵੋ।

  • @AbhijotGill-f3w
    @AbhijotGill-f3w 2 วันที่ผ่านมา +54

    ਤੁਹਾਡੀ ਵੀਡੀਓ ਵਿੱਚ ਦਮ ਇਸ ਕਰਕੇ ਬਣ ਜਾਂਦਾ ਕਿ ਤੁਸੀਂ ਸਾਰੇ ਹੀ ਰੋਲ ਬਹੁਤ ਵਧੀਆ ਤਰੀਕੇ ਨਾਲ ਨਿਭਾਉਂਦੇ ਜ ਪੂਰਾ ਵਿਆਹ ਰਚਾਇਆ ਆ ਤੁਸੀਂ ਬਹੁਤ ਵਧੀਆ ਵੀਡੀਓ

  • @SimarjeetKaur-n1g
    @SimarjeetKaur-n1g 2 วันที่ผ่านมา +21

    ਪ੍ਰੀਤੀ ਦੀਦੀ ਬਹੁਤ ਸੋਹਣੇ ਲੱਗਦੇ

  • @HarpreetSingh-j2o9r
    @HarpreetSingh-j2o9r 2 วันที่ผ่านมา +56

    ਸਾਡੀ ਪਰੀਤੀ ਦਾ ਵਿਆਹ ਸਾਨੂੰ ਗੋਡੇ ਗੋਡੇ ਚਾਆ ❤❤❤❤❤❤

  • @narindernarinder592
    @narindernarinder592 วันที่ผ่านมา +13

    ਟੌਰ ਟੌਰ❤❤❤❤❤ਸੰਦੀਪ ਕੌਰ ਵਰਗੀ ਨਹੀ ਬਣ ਸਕਦੀ ❤❤❤❤❤❤ ਬਸਰਾਏ ਨਰਿੰਦਰ ਕੌਰ ਆਸਾ ਵਰਕਰ❤❤❤

  • @SukhwinderSingh-wq5ip
    @SukhwinderSingh-wq5ip วันที่ผ่านมา +18

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @kamaldeepsingh3988
    @kamaldeepsingh3988 2 วันที่ผ่านมา +43

    ਐਂਡ ਹਮੇਸ਼ਾ ਹਿੰਦੀ ਫ਼ਿਲਮਾਂ ਵਾਂਗੂੰ ਜਦੋਂ ਲੱਗਦਾ ਵੀ ਨੀ ਹੁੰਦਾ ਉਦੋਂ ਝਟਕੇ ਨਾਲ ਹੀ ਕਰਦੇ ਹੋ... ਏਸ ਬਾਰ ਤਰੀਕੇ ਨਾਲ਼ ਕਰਿਓ ਬਾਈ.. 👌🏻👍🏻ਵਧੀਆ ਸੀਰੀਜ਼ 🙏🏻ਆ

  • @JaspreetKaur-n5z
    @JaspreetKaur-n5z 7 ชั่วโมงที่ผ่านมา

    Paali de Te 12 Wajje Pye,Preet V Wadiya Class Loundi Paali Di 😅😅😅😅😅😅😅😅😅😅😅😅😅😅😅😅. Good Message Paali Wargiya Jnaniya Nu 👍👍👍👍👍👍👍👍👍👍👍👍

  • @KaurKaur-w8q
    @KaurKaur-w8q 2 วันที่ผ่านมา +56

    ਪਾਲੀ ਦੀ ਐਕਟਿਗ ਕਮਾਲ😊ਜਿਵੇਂ ਸੱਚੀ ਸੱਟਾਂ ਨਾਲ ਪੀੜਾਂ ਨਿਕਲਦੀਆਂ ਹੋਣ😊

    • @groverelectrical1289
      @groverelectrical1289 วันที่ผ่านมา +3

      @@KaurKaur-w8q sahi gal aa thuhadi

    • @sartajsingh3600
      @sartajsingh3600 วันที่ผ่านมา +2

      ​@@jagdevsingh8968 Haha bilkul shi ..ajj yellow suit pa lya video ch par asli function te ki bnn k gye c 😂

    • @groverelectrical1289
      @groverelectrical1289 วันที่ผ่านมา +1

      @@KaurKaur-w8q bilkul sahi gal thuadi

  • @ReenaKalsi.
    @ReenaKalsi. 2 วันที่ผ่านมา +159

    ਮਾਤਾ ਜੀ ਠੀਕ ਹੋ ਗਏ,ਬਹੁਤ ਇੰਤਜ਼ਾਰ ਸੀ।ਹੁਣ ਪਾਲੀ ਦੀਆਂ ਪੋਲਾਂ ਖੁੱਲ ਜਾਣੀਆ ਜਦੋਂ ਉਹ ਬੋਲਣ ਤੇ ਆ ਗਏ😍😍😍❤️❤️

    • @Rajbeerkaur1234-c9y
      @Rajbeerkaur1234-c9y 2 วันที่ผ่านมา +13

      ਪੋਲਾ ਤਾਂ ਖੁੱਲ ਗਈ ਆ ਨੇ

    • @ReenaKalsi.
      @ReenaKalsi. วันที่ผ่านมา +7

      @Rajbeerkaur1234-c9y ਮਾਤਾ ਜੀ ਕੋਲ ਜੋ ਗੱਲਾਂ ਹਨ,ਓਹ ਥੋੜ੍ਹੀ ਪਤਾ।ਓਹੀ ਬਾਹਰ ਆਉਣਗੀਆ😍

    • @NavdeepSindhav
      @NavdeepSindhav วันที่ผ่านมา +2

      Shi keha
      ​@ReenaKalsi.

    • @MandeepKaur-vy7sj
      @MandeepKaur-vy7sj วันที่ผ่านมา +1

      Bilkul sahi keha tuc ​@@NavdeepSindhav

    • @harmandeepkaur9697
      @harmandeepkaur9697 วันที่ผ่านมา +1

      Very nice story

  • @KulwinderKaur-pd5ub
    @KulwinderKaur-pd5ub วันที่ผ่านมา +25

    ਲੜਨ ਲੜਾਉਣ ਨੂੰ ਤਾਂ ਤਾਈਂ ਰੱਖੀ ਆ ਤਾਇਆਂ ਤਾਂ ਰਖਿਆ ਈ ਪੋਚੇ ਲਾਉਣ ਨੂੰ 😂😂😂

  • @JaspreetKaur-n5z
    @JaspreetKaur-n5z 7 ชั่วโมงที่ผ่านมา

    Paali. Te. Preet Wargiya Maa - Dhee,kise Diya Sakkiya Nhi👍👍👍👍👍👍👍👍👍👍👍👍👍👍👍

  • @DeepakKumar-oz3xx
    @DeepakKumar-oz3xx 2 วันที่ผ่านมา +12

    Kal jina mann udas c aaj ona hi khush aa bht att video

  • @jaspalkaur1552
    @jaspalkaur1552 2 วันที่ผ่านมา +11

    Very nice video.ਪ੍ਰੀਤੀ ਤਿਆਰ ਹੋ ਕੇ ਬਹੁਤ ਸੋਹਣੀ ਲੱਗ ਰਹੀ ਹੈ 👌🥰।

  • @manreetkaur918
    @manreetkaur918 2 วันที่ผ่านมา +4

    ਪ੍ਰੀਤ ਦੀਦੀ ਕਿੰਨੀ ਸਹੋਣੀ ਲੱਗਦੀ 🎉🎉🎉

  • @kulwantsingh1949
    @kulwantsingh1949 2 วันที่ผ่านมา +70

    ਵੀਡੀਓ ਆਈ ਇੰਤਜ਼ਾਰ ਖਤਮ 😂😂 ਬਹੁਤ ਵੈਟ ਸੀ❤❤❤

    • @RajuSingh-ws3cc
      @RajuSingh-ws3cc 2 วันที่ผ่านมา +7

      Very nice video ji❤❤❤❤

  • @user-cs2bk8sm3cAmanat
    @user-cs2bk8sm3cAmanat 2 วันที่ผ่านมา +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @kalsijatt307
    @kalsijatt307 27 นาทีที่ผ่านมา

    Very nice 👍 God bless you all family members 🌹

  • @narindernarinder592
    @narindernarinder592 วันที่ผ่านมา +19

    ਪਾਲੀ ਜੀ ਦੀ ਐਕਟਿੰਗ ਬਕਮਾਲ❤❤❤❤❤❤❤❤❤

  • @JasveerRamgarhia
    @JasveerRamgarhia วันที่ผ่านมา +1

    ਪ੍ਰੀਤੀ ਬੌਤ ਤੇਜ ਹੈ ਨਾਈਸ ਵੀਡੀਓ

  • @navdeepkaur6075
    @navdeepkaur6075 วันที่ผ่านมา +1

    Next episode jldi jldi puri krdo series sohni a 😊

  • @gursahibsinghturbanator7178
    @gursahibsinghturbanator7178 2 วันที่ผ่านมา +8

    ਪਾਲੀ ਤੇ ਪੀਤੀ ਦੀ acting ਬਹੁਤ ਵਧੀਆ ਵੀਰ ਜੀ ❤❤

  • @NamuSharma-vi4bh
    @NamuSharma-vi4bh 2 วันที่ผ่านมา +16

    Jldi jldi kro upload bhut wait krdi Mai vlog di 😢😢😊😊

  • @ReenaKalsi.
    @ReenaKalsi. 2 วันที่ผ่านมา +7

    ਆਹ ਜੋ ਸੰਭਾਲਾ ਰਸੋਈ ਵਿੱਚ ਰੱਖਿਆ ਆ,ਇਹ ਵਿਨੋਦ ਭਾਜੀ ਦੇ ਘਰ ਜਦੋਂ ਗਏ ਸੀ ਓਹਨਾ ਦਿੱਤਾ ਸੀ😍😍😍

  • @ManpreetKaur-cy4lc
    @ManpreetKaur-cy4lc 2 วันที่ผ่านมา +14

    Thank you veer ji daily wait krde video de mrng de yaad krde c

  • @ImaanKang
    @ImaanKang วันที่ผ่านมา +2

    Preet Sandeep tusi dono bhuut sohna lag rah ho😊

  • @rakhichowdhary3578
    @rakhichowdhary3578 วันที่ผ่านมา

    Bhut vadia c video te preet te sandeep bhabi bhut sohne lgde pye c te kawal paji nu vi dikho video ch

  • @jyotij3784
    @jyotij3784 2 วันที่ผ่านมา +7

    बुआ g & pammu di acting बहुत vadia krde

  • @taibaghumman7277
    @taibaghumman7277 วันที่ผ่านมา

    Bohaat hi achi video h very good Story interesting Shuro sy hi Bohaat achi video h Is ka jaldi End na kryn God bless you all team members very good Acting Pali anti or Preet kmaal ki acting h🎉🎉🎉🎉❤❤❤❤

  • @benipalkiran2173
    @benipalkiran2173 2 วันที่ผ่านมา +24

    Aj Sandeep vdia lgdi jdo kise program t jane o odo kyu ni tyar ho k jnde.. othe eh yellow suit pa jane c

    • @groverelectrical1289
      @groverelectrical1289 วันที่ผ่านมา +1

      @@benipalkiran2173 main v ehi soch rahi c video bnnun time vadiyaa suit pounde function de hisaad naal
      Oda jado kity jande odo nahi

  • @Harmankaur358
    @Harmankaur358 วันที่ผ่านมา +4

    ਅਜੇ ਤਾਂ ਗੱਲਾਂ ਸੁਣ ਨੀਆਂ ਪੈਣੀਆਂ ਨੇ ਡੈਡੀ ਤੋਂ ਬੁਹਤ ਜਦੋਂ ਵਿਆਹ ਹੀ ਨਾ ਹੋਇਆ

  • @AnjuChhabra-p1t
    @AnjuChhabra-p1t 2 วันที่ผ่านมา +7

    Preeti da Vivah jaldi dekho ❤❤❤❤❤❤ preet da Vivah sanu bhut hi cha🎉🎉🎉🎉🎉

  • @sukhwinderkaur4191
    @sukhwinderkaur4191 2 วันที่ผ่านมา +22

    ਮਜਾ ਆਗਿਆ ਵੀਰ ਜੀ ਮਾਮਾ ਤੀਆ ਸਿਦੀਆ ਕਰ ਦਿਤੀਆ ਸੁੰਦਰ ਜਾ ਪਾਲੀ

    • @rajwinder1968
      @rajwinder1968 2 วันที่ผ่านมา +3

      ਸੁੰਦਰ ਜਾ ਨਹੀਂ ਹੁੰਦਾ ਸੁਧਰ ਜਾ ਹੁੰਦਾ

  • @ranjitkaur6445
    @ranjitkaur6445 วันที่ผ่านมา

    Preeti bahut Sohni lagdi aa Bahut Sohni Story God bless u all❤❤❤❤❤🎉🎉🎉🎉🎉

  • @lakhwindersingh-o4h1w
    @lakhwindersingh-o4h1w วันที่ผ่านมา

    ਹਾਏ ਨੀ ਪ੍ਰੀਤੀਏ 👌

  • @ranasandhu1093
    @ranasandhu1093 2 วันที่ผ่านมา +4

    ਪਾਲੀ ਦੇ ਬਹੁਤ ਦਿਨ ਮਾੜੇ ਚਲਣ ਡੲਏ ❤❤❤❤❤❤❤❤

  • @deepsaab2021
    @deepsaab2021 วันที่ผ่านมา +1

    ਪੀਲੀ ਮਾਤਾ ਤੇਲ ਚੜਨਾ ਏਨੂੰ ਕਿੱਡੀ ਏ ਸਨੀ ਦੇਵ ਆ

  • @kuldeepgarcha-2457
    @kuldeepgarcha-2457 2 วันที่ผ่านมา +14

    ਪਾਲੀ ਏਨੀ ਢੀਠ ਜਨਾਨੀ ਏਨੀਆਂ ਹੱਡੀਆਂ ਸੇਕ ਹੋਈਆਂ ਫੇਰ ਵੀ ਨੀ ਹੱਟਦੀ ਬੋਲਣ ਤੋ ਇਲਾਜ ਜੀਭ ਦਾ ਹੀ ਕਰਨਾਂ ਚਾਹੀਦਾ ਸੀ

  • @AmigoStones
    @AmigoStones วันที่ผ่านมา

    Sare character bhut vdia acting krde !!! ❤

  • @bribjotchawla6475
    @bribjotchawla6475 2 วันที่ผ่านมา +6

    Pali ne ta acting de vattt Kade paye❤❤❤

  • @KomalAulakh-m4c
    @KomalAulakh-m4c 2 วันที่ผ่านมา +27

    AJ di tuc dono ne yellow suit pae❤❤❤sohne lgde Kal v pa jnde Vinod veere de program te v ❤❤❤❤❤

    • @rajinderkaur654
      @rajinderkaur654 2 วันที่ผ่านมา +3

      Right ji mai v ehe soch rahe c ehe suit pa jande bahut sohne lagna c jeve aaj lag rahe ne dono 😊

    • @AmanDeep-nk6pu
      @AmanDeep-nk6pu 2 วันที่ผ่านมา +1

      Same

    • @navdeepkaur8051
      @navdeepkaur8051 วันที่ผ่านมา

      Right

    • @navkaur422
      @navkaur422 วันที่ผ่านมา

      Right

  • @gurpreetsekhon6694
    @gurpreetsekhon6694 วันที่ผ่านมา +10

    Tuhdi video dekh K schii Dil nu skoon mill jnda bhutt vdia hundia videos tuhdia ❤❤❤

  • @sukh.shubhanand3265
    @sukh.shubhanand3265 วันที่ผ่านมา +4

    ਤੁਸੀਂ ਇਹਨੇ ਸੋਹਣੇ ਸੂਟ ਵੀਡੀਓ ਚ ਪਾਏ ਤੇ ਸੱਚੀ ਦੇ ਵਿਆਹ ਤੇ ਈਵੇ ਹੀ ਚਲੇ ਗਏ

  • @RavreetReet
    @RavreetReet วันที่ผ่านมา +3

    Bahut ghaint hundiyan tauhadiyan videos mein 3saal ton dekh rhi aa❤❤❤❤rab tauhde sareyan te apana mehar bhreya hath rakhe

  • @jagroopsingh-ri4zq
    @jagroopsingh-ri4zq วันที่ผ่านมา

    ਪ੍ਰੀਤੀ ਦਾ ਵਿਆਹ ਤੇ ਵਿੱਕੀ ਨਾਲ ਹੀ ਹੋਣਾ। ਓ ਵੀ ਤਰਸ ਕਰਕੇ ਪ੍ਰੀਤੀ ਤੇ

  • @Harjotbrareditz
    @Harjotbrareditz 2 วันที่ผ่านมา +30

    ਅਸਲੀ ਵਿਆਹ ਤੇ ਪੁਰਾਣੇ ਸੂਟ ਪਾ ਗਏ ਨਕਲੀ ਵਿਡਿੳ ਚ ਏਨੇ ਸੋਹਣੇ ਨਵੇਂ ਸੂਟ ਪਾਏ ਪ੍ਰੀਤ ਤੇ ਸੰਦੀਪ ਨੇ ਵਿਨੋਦ ਦੀ ਹਲਦੀ ਤੇ ਪਾ ਜਾਂਦੇ ਇਹ ਸੂਟ 😅😅😅

    • @Rajbeerkaur1234-c9y
      @Rajbeerkaur1234-c9y 2 วันที่ผ่านมา +2

      ਸਹੀ ਗੱਲ ਵਾਂ

    • @Rajbeerkaur1234-c9y
      @Rajbeerkaur1234-c9y 2 วันที่ผ่านมา +1

      😅😅

    • @sartajsingh3600
      @sartajsingh3600 วันที่ผ่านมา +3

      Hng shi keha tuc ..asli function te purane pa k tur gye ..pta nhi ki krde ne

  • @najarsingh8473
    @najarsingh8473 2 วันที่ผ่านมา +4

    Haye jaldi ਲੈਕੇ ਆਓ ਅਗਲੀ video v😢😢😢😢

  • @AmandeepkaurSandhu-j6c
    @AmandeepkaurSandhu-j6c 2 วันที่ผ่านมา +6

    First like and first comment verr ge.. Di❤

  • @NavjotKaur-y5m
    @NavjotKaur-y5m วันที่ผ่านมา +1

    ਬੁਹਤ ਸੋਹਣੀ ਵੀਡੀਓ ਆ ਜੀ😊😊

  • @ranjitgosal5868
    @ranjitgosal5868 วันที่ผ่านมา

    Very nice story ❤🎉God-bless.you ❤🎉❤🎉❤🎉❤🎉❤

  • @KaurgulrojKaur
    @KaurgulrojKaur 2 วันที่ผ่านมา +6

    Very nice video baki mza t next prt ch hi auo ❤❤😂😂😂 😊😊 wmk ❤❤❤❤😊😊😊🎉

  • @amandeepkaurgill5475
    @amandeepkaurgill5475 วันที่ผ่านมา +2

    Sat Shri akal ji all family very very nice video God bless you ❤❤❤💯💯

  • @GurkamalSingh-y8w
    @GurkamalSingh-y8w 2 วันที่ผ่านมา +7

    Fest coment lgda mera he aa aj

  • @gurekamsingh6385
    @gurekamsingh6385 วันที่ผ่านมา

    ਮਾਰਲੀ ਫੇਰ ਅੱਜ ਛੁੱਟੀ 😂

  • @GURJANTSHTv
    @GURJANTSHTv 2 วันที่ผ่านมา +3

    ਬਹੁਤ ਵਧੀਆ ਸਟੋਰੀਆ ਦੀ ਕੀ ਭਾਜੀ ਤੇ ਪ੍ਰੀਤ ਦੀ ਜੋੜੀ ਬਹੁਤ ਸੋਹਣੀ ਲੱਗਦੀ ਹੈ ਹੈਪੀ ਪਤਾ ਨਹੀਂ ਕੌਣ ਵੀਡੀਓ ਵਿੱਚ ਲੈ ਆਂਦਾ ਬਹੁਤ ਵਧੀਆ ਜੋੜੀ ਹੈ ਮਹਾਰਾਜ ਸਾਰੀ ਫੈਮਲੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਵੀ❤❤❤❤❤❤❤

  • @AnmolpreetsinghJheeta
    @AnmolpreetsinghJheeta 2 วันที่ผ่านมา +2

    Preet didi suit ta tuse pvee aa hi pa leane ❤❤❤❤❤❤sona laghda😊😊😊😊😊😊aaa suit vhaaa vich paa leane ❤❤❤❤❤❤😊😊😊😊😊😊❤❤❤❤❤❤😊😊😊😊😊😊❤❤😊😊❤❤😊😊❤❤😊😊❤❤❤😊😊😊😊❤😊❤😊❤😊❤😊❤😊❤😊❤😊❤😊😊❤😊❤😊❤😊❤😊❤😊❤😊❤😊❤😊❤😊❤😊❤😊❤❤😊😊❤😊❤😊❤😊❤😊❤nice story bhut vdeya story aaa maye ne maye jrure payeya kro

  • @gillbrother7786
    @gillbrother7786 วันที่ผ่านมา +1

    Buhat buhat soni video god bless you family members ❤🎉

  • @baljindersingh1017
    @baljindersingh1017 2 วันที่ผ่านมา +4

    ❤❤❤❤❤❤❤❤❤❤🎉🎉 congratulations preet didi ji 🎉🎉❤

  • @JaswinderMultani-i8d
    @JaswinderMultani-i8d วันที่ผ่านมา +3

    Sst Shri akal g all family members very nice 👍 👌

  • @Hazel1-j7p
    @Hazel1-j7p วันที่ผ่านมา

    Very Very nice Story 👌 👍 👏 god bless you

  • @gaganpunjap5807
    @gaganpunjap5807 2 วันที่ผ่านมา +35

    ਅਗਲੀ ਵੀਡੀਓ ਵਿਚ ਮਾਸੀ ਜੀ ਨੂੰ ਬਿਲਕੁਲ ਠੀਕ ਕਰ ਦਿਓ ਜੋ ਪਾਲੀ ਦੀ ਹੋਰ ਸੇਵਾ ਹੋ ਸਕੇ

  • @indubala4919
    @indubala4919 วันที่ผ่านมา +1

    Tnx u for this episode

  • @crazygamerz136
    @crazygamerz136 2 วันที่ผ่านมา +2

    ਵੀਡੀਓ ਬਹੁਤ ਵਧੀਆ ਵੀਰ ਜੀ ❤❤❤❤❤❤❤❤❤🎉🎉🎉🎉

  • @TarvinderKaur-j3h
    @TarvinderKaur-j3h 8 ชั่วโมงที่ผ่านมา

    Very interesting episode

  • @gurpreetkaur-oe8li
    @gurpreetkaur-oe8li วันที่ผ่านมา +2

    ਜਲਦੀ ਭੇਜਣਾ ਜੀ ਅਗਲਾ ਭਾਗ

  • @narindernarinder592
    @narindernarinder592 วันที่ผ่านมา

    ਸੱਚੀ ਬਬਲੂ ਬਹੁਤ ਸਿਆਣਾ ਮੁੰਡਾ ਏ

  • @monikasethi9231
    @monikasethi9231 2 วันที่ผ่านมา +3

    Verynice vidio ji waiting for next part of this story ❤❤❤❤❤

  • @jaspreetsandhu3841
    @jaspreetsandhu3841 วันที่ผ่านมา +3

    Thanku for posting this video. Jdo nhi krde post odo complaints sare krde but hun j tuc jldi post krti dhanwaad kehna bnda aa ❤

  • @NavjotKaur-b9s
    @NavjotKaur-b9s วันที่ผ่านมา +5

    Very nice story ❤❤ God bless u all

  • @sunitamehta4578
    @sunitamehta4578 วันที่ผ่านมา +4

    Aj Priti bahut sohni lag rhi h. God bless u.nice video

  • @Sukhwinderkaur12345
    @Sukhwinderkaur12345 2 วันที่ผ่านมา +2

    Very nice veerji bhut vadia 🎉🎉❤❤❤

  • @AmanRimpy-o2c
    @AmanRimpy-o2c 2 วันที่ผ่านมา +16

    First MSG waheguru ji Gurdaspur

  • @RavinderSingh-ir1if
    @RavinderSingh-ir1if 2 วันที่ผ่านมา +5

    Pali di acting bhut vadia hundi a

  • @amritpal5623
    @amritpal5623 22 ชั่วโมงที่ผ่านมา

    Next episode jaldi jaldi

  • @PartapKhehra-p6m
    @PartapKhehra-p6m วันที่ผ่านมา +1

    Very nice video dil khush ho janda ❤❤❤❤

  • @armaanrana7529
    @armaanrana7529 วันที่ผ่านมา

    Nice Preeti Didi Di acting super

  • @manjitkaur6747
    @manjitkaur6747 2 วันที่ผ่านมา +1

    Ajj da apisode so good ❤❤preet bohot sohni lgdi aa❤❤

  • @NewNew-k3m
    @NewNew-k3m วันที่ผ่านมา

    Bhut vadiea story ❤❤❤❤

  • @jaspreetbajwa4129
    @jaspreetbajwa4129 2 วันที่ผ่านมา +3

    Vdde level te video bnon lg gye 😁👍🏻😍

  • @jasmeenkaur1862
    @jasmeenkaur1862 2 วันที่ผ่านมา +22

    ਓਦਾ ਤੇ ਪਾਲੀ ਨੂੰ ਕੁੱਟਿਆ ਬਹੁਤ ਆ ਪਰ ਸੁਰਖੀ ਨੀ ਲੱਥੀ ਪਾਲੀ ਦੀ...🙄🥴

  • @indubala4919
    @indubala4919 วันที่ผ่านมา +1

    Best series eda lagda Renda jidda apa india vich aa bilkul traditional

  • @JasbirJabirkaur828
    @JasbirJabirkaur828 วันที่ผ่านมา

    God bless you all family members ❤❤❤❤❤❤❤🎉🎉🎉🎉🎉🎉🎉🎉

  • @TalwinderKaur800
    @TalwinderKaur800 2 วันที่ผ่านมา +5

    ਪਾਲੀ ਦੀ ਐਕਟਿੰਗ ਕੁੱਟ ਖਾਣ ਵਾਲੀ ਕਮਾਲ ਦੀ ਸੀ ਜਿਵੇਂ ਸੱਚੀ ਕੁੱਟਿਆ ਹੋਵੇ 😂😂😂😂

  • @SahilGill-z8x
    @SahilGill-z8x วันที่ผ่านมา

    ਜਠਾਣੀ ਮੇਰੇ ਬਹੁਤ ਫੈਨ ਤੁਹਾਡੀ

  • @Vanaya2149
    @Vanaya2149 วันที่ผ่านมา +2

    Hun pls vinodh veere di mehndi t sona jea tiyar ho k jayeo

  • @GuardianSingh
    @GuardianSingh 2 วันที่ผ่านมา +2

    Very nice veerji bhut vadia🎉🎉❤❤

  • @ManjitGill-z2d
    @ManjitGill-z2d 18 ชั่วโมงที่ผ่านมา

    Very nice video ❤

  • @nilamrani9287
    @nilamrani9287 วันที่ผ่านมา

    preeti bohat sohni lagdi a preeti pali di jodi no 1 bohat sohni storu a ❤❤❤❤❤❤❤❤ kawal sluit aa tenu

  • @Sandeepkaur37107
    @Sandeepkaur37107 2 วันที่ผ่านมา +5

    Bhot vadiaa lgii vedio ❤❤

  • @rajpalkaur221
    @rajpalkaur221 21 ชั่วโมงที่ผ่านมา

    ਪਾਲੀ ਨੇ ਮਿਲਨੀ ਕਿਵੈ ਕਰਨੀ ਮੋਢੇ ਪਹਿਲਾ ਹੀ ਤਰਵਾ ਲੲਏ ਨੇ

  • @Simar-jq4ri
    @Simar-jq4ri 2 วันที่ผ่านมา +1

    Video Dekhan t Bina like❤sandeep t preet bhut soniya lag rhiya g❤❤❤❤❤❤

  • @Khani123-e1p
    @Khani123-e1p วันที่ผ่านมา

    Hum Shadi v wakha do bs karo Ada almba veha pareet da

  • @GeenuStudyChannel
    @GeenuStudyChannel 2 วันที่ผ่านมา +12

    Dri lgdi apni hi khridi a tusi 😅😅😅 khushi gami dono scene ch vrt lende ho 😅😅 love you all the Punjab family ❤❤❤❤

  • @Harpreetkaurwarriach
    @Harpreetkaurwarriach วันที่ผ่านมา

    🎉🎉🎉🎉Very very very nice story 😊😊😊

  • @kuldipkaurkuldip165
    @kuldipkaurkuldip165 2 วันที่ผ่านมา +1

    Bahut vadia story a ji Ghant 🎉🎉

  • @Mahy-di7bd
    @Mahy-di7bd 2 วันที่ผ่านมา +8

    Bohot wait rhnda video da