ਬਾਪੂ ਬਲਕੌਰ ਸਿੰਘ ਦੀਆਂ ਖਰੀਆਂ-ਖਰੀਆਂ

แชร์
ฝัง
  • เผยแพร่เมื่อ 20 ส.ค. 2024
  • ਬਾਪੂ ਬਲਕੌਰ ਸਿੰਘ ਦੀਆਂ ਖਰੀਆਂ-ਖਰੀਆਂ
    #ExclusiveInterview #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 219

  • @SurinderSingh-ln3pv
    @SurinderSingh-ln3pv 4 ปีที่แล้ว +21

    ਬਾਪੂ ਜੀ ਪਰਮਾਤਮਾ ਚੜਦੀ ਕਲਾ ਚ ਰੱਖੇ ਤੁਹਾਨੂੰ ਸੱਚੀਆਂ ਗੱਲਾਂ

  • @gurmanderbrar9655
    @gurmanderbrar9655 4 ปีที่แล้ว +19

    ਸਲਾਮ ਆ ਤੁਹਾਨੂੰ ਬਾਪੂ ਜੀ, 100% ਸੱਚ ਕਿਹਾ

  • @gurbindersinghbatth3513
    @gurbindersinghbatth3513 4 ปีที่แล้ว +3

    ਬਲਕੌਰ ਸਿੰਘ ਜਿਹੀ ਸੋਚ ਸਾਡੀ ਸਾਰਿਆਂ ਦੀ ਹੋਣੀ ਚਾਹੀਦੀ ਹੈ।

  • @dalbirvirk2524
    @dalbirvirk2524 4 ปีที่แล้ว +8

    ਬਹੁਤ ਵਦੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਕਰਦੇ ਹਾਂ ਬਾਪੂ ਜੀਦਾ

  • @ManpreetSingh-yn3mb
    @ManpreetSingh-yn3mb 4 ปีที่แล้ว +4

    ਉਹ ਉਸਤਾਦ ਬਾਪੂ ਦੀ ਇੰਟਰਵਿਉ ਲੈਂਦਾ ਕਿ ਬਾਪੂ ਤੇਰੀ ਇੰਟਰਵਿਉ ਲੈਂਦਾ

  • @Kitty-qh8qj
    @Kitty-qh8qj 4 ปีที่แล้ว +28

    ਤੁਹਾਡੇ ਵਰਗੀ ਸੋਚ ਵਾਲੇ ਲੀਡਰਾਂ ਦੀ ਲੋੜ ਹੈ

    • @manpreetsingh67433
      @manpreetsingh67433 4 ปีที่แล้ว +1

      jd agla khdeya c vota ch... odo ta kise ne puchheys ni.. asi lok sirf coments vich e bol skde aa... vote apaa fr corruptd loka nu hi pauni hundi ae.. le ke ikk daaru... di bottle.. 5 saal apa gulam bne rehnde.. eda de leadra de..

  • @AbhishekGuptas
    @AbhishekGuptas 4 ปีที่แล้ว +16

    ਸਿਖਿਆ ਮੰਤਰੀ ਬਣਾ ਦਿਉ ਗਿੱਲ ਸਾਹਿਬ ਨੂ। ਬੱਲੇ ਬੱਲੇ ਹੋ ਜੂ..

  • @amolaksingh1015
    @amolaksingh1015 4 ปีที่แล้ว +59

    ਪਤਰਕਾਰ ਨੂੰ ਬੇਨਤੀ ਹੈ ਕਿ ਬਾਪੂ ਨੂੰ ਬੋਲ ਲੈਣ ਦਿਆ ਕਰ ਵਿੱਚੋਂ ਗੱਲ ਨਾਂ ਕੱਟਿਆ ਕਰ

    • @lakhwindersinghchauhan7161
      @lakhwindersinghchauhan7161 4 ปีที่แล้ว +1

      Bilkul shi amloak singh g

    • @luckysinghchhabra9236
      @luckysinghchhabra9236 4 ปีที่แล้ว +1

      Sahi keh rhe ho veer g

    • @navjotvinayak1018
      @navjotvinayak1018 4 ปีที่แล้ว +1

      sahi gal aa fuddu patrkar

    • @PardeepSingh-pg3yf
      @PardeepSingh-pg3yf 4 ปีที่แล้ว

      ਏਦੇ ਕੇੜਾ ਵਚਾਰੇ ਦੇ ਸੇਂਗ ਲੱਗੇ ਨੇ , ਕਰਦੇ ਨੇ ਪਤਰਕਾਰੀ , ਪਸ਼ੂ

    • @sohi5443
      @sohi5443 4 ปีที่แล้ว +1

      ਐਕਰ ਆਪਦੀ ਫਲੌਸਫੀ ਘੋਟਣ ਲੱਗਾ ਇੰਟਰਵਿਊ
      ਨਹੀਂ ਲੈ ਰਿਹਾ ਆਪਦੀ ਔਕਾਤ ਵਿਖਾਉਣ ਲੱਗਾ ਹੋਇਆ

  • @gurnamsingh4625
    @gurnamsingh4625 4 ปีที่แล้ว +13

    Verry Verry Respected Person Hai Bapu Balkaur Singh Ji

  • @udayveersingh8238
    @udayveersingh8238 4 ปีที่แล้ว +30

    Bappu ji nu Raveesh Kumar de prime time show te lai k jana chaida

  • @balbirsingh-ot1up
    @balbirsingh-ot1up 4 ปีที่แล้ว +17

    ਪਤਾ ਨੀ ਇੱਥੋਂ ਦੇ ਲੋਕ ਕਦੋਂ ਜਾਗਣਗੇ
    ਵੋਟਾਂ ਦੇ ਟਾਇਮ ਕੁਝ ਵਿਕ ਜਾਂਦੇ ਨੇ ਤੇ ਕੁਝ ਗੱਲਾਂ ਚ ਆ ਜਾਂਦੇ ਨੇ
    ਫੇਰ ਪੰਜ ਸਾਲ ਪਿੱਟਦੇ ਨੇ
    ਬਲਕਾਰ ਸਿੰਘ ਦੀ ਗੱਲਾਂ ਸੁਣ ਕੇ ਜਾਗਰੁਕ ਹੋਵੋ

  • @gurvindersinghbaring6369
    @gurvindersinghbaring6369 4 ปีที่แล้ว +31

    ਬਾਬਾ ਬਲਕੋਰ ਸਿੰਘ ਜੀ ਬਹੁਤ ਉਚੇ ਵਿਚਾਰ ਨੇ

  • @paramjitsidhu6042
    @paramjitsidhu6042 4 ปีที่แล้ว +8

    ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ

  • @kps950
    @kps950 4 ปีที่แล้ว +7

    ਬੇਨਤੀ ਹੈ ਪਤਰਕਾਰ ਸਾਹਬ ਨੁੰ ਕਿ ਥੋੜੇ ਠਰਮੇਂ ਦੇ ਨਾਲ ਸਵਾਲ ਪੁਛਣ, ਬਿਨਾਂ ਪੁਰਾ ਜਵਾਬ ਲਏ ਬਿਨਾਂ ਅਗਲਾ ਸਵਾਲ ਠੋਕ ਦਿਂਦੇ ਹੋ। ਜਿਹੜੀ ਇੰਟਰਵਿਊ ਵਿੱਚੋ ਬਹੁਤ ਕੁੱਝ ਨਿਕਲ ਸਕਦਾ ਸੀ ਓਹਨੁ ਵੇਸਟ ਕਰ ਦਿੱਤਾ ।

  • @NajarSinghRamana0325
    @NajarSinghRamana0325 4 ปีที่แล้ว +3

    बहुत अच्छी मुलाकात

  • @nachhatarsinghkahangarh1015
    @nachhatarsinghkahangarh1015 4 ปีที่แล้ว +6

    ਬਾਪੂ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ ਜੀ

  • @kulvirsinghmaan1492
    @kulvirsinghmaan1492 4 ปีที่แล้ว +2

    ਵਾिਹਗੁਰੂ ਤੁਹਾਨੂੰ ਲੰਮੀ ੳੁਮਰ ਬਖਸ਼ੇ

  • @user-cw6pd8ru9q
    @user-cw6pd8ru9q 4 ปีที่แล้ว +1

    ਬੋਹਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @navidarkgaming5587
    @navidarkgaming5587 4 ปีที่แล้ว +6

    ਬਹੁਤ ਵਧੀਆ ਵਿਚਾਰ ਬਾਬਾ ਜੀ

  • @vikramjituppal4402
    @vikramjituppal4402 4 ปีที่แล้ว +12

    Balle baba sira laa gya✌🏻

  • @KSSINGH13
    @KSSINGH13 4 ปีที่แล้ว +9

    🙏 ਜੀਓ ਬਾਬਾ 🙏

  • @ManpreetSingh-yn3mb
    @ManpreetSingh-yn3mb 4 ปีที่แล้ว +1

    ਪੱਤਰਕਾਰ ਨੇ ਤੰਗ ਕਰਤਾ

  • @garryvirk9773
    @garryvirk9773 4 ปีที่แล้ว +10

    Bapu ji very educated person aa. Super intelligent aa. Par kismat mari sade desh di k es tara de insaan di kader ni hegu

  • @anmolvlogs108
    @anmolvlogs108 3 ปีที่แล้ว +1

    Good g

  • @KuldeepSingh-ww7nl
    @KuldeepSingh-ww7nl 6 หลายเดือนก่อน

    Nice discussion

  • @RajSingh-uk5oc
    @RajSingh-uk5oc 4 ปีที่แล้ว +4

    Well said

  • @user-mk4bl3hk3s
    @user-mk4bl3hk3s 3 ปีที่แล้ว

    Kisaan majdoor ekkta jindabad kisaan majdoor ekkta jindabad

  • @ParamjitSingh-xb1lq
    @ParamjitSingh-xb1lq หลายเดือนก่อน

    Veery g00d

  • @GurpreetSingh-tw3ft
    @GurpreetSingh-tw3ft 4 ปีที่แล้ว +1

    I love you bapu ji you are a great person in the century

  • @GurjotSinghDumala
    @GurjotSinghDumala ปีที่แล้ว

    YOU ARE BEST BAPU JI

  • @kamleshahir6168
    @kamleshahir6168 4 ปีที่แล้ว +1

    Wah Bappu ji,
    Very big question Nd answers. BAba Saheb Dr. Ambedkar first slogan is Educate, agitate and organize. Thanks baba.

  • @surjitsingh7304
    @surjitsingh7304 4 ปีที่แล้ว +5

    Lub u bapu ji jio 1000 saal

  • @Gaggisinghsandhu
    @Gaggisinghsandhu 4 ปีที่แล้ว +1

    Vry good bapu g

  • @paramveersingh9809
    @paramveersingh9809 ปีที่แล้ว

    Waheguru ji

  • @kamaljitkaur9550
    @kamaljitkaur9550 4 ปีที่แล้ว +1

    balkaur g vv v v nice person good job keep ot up

  • @SunnySingh-ug8uq
    @SunnySingh-ug8uq 9 วันที่ผ่านมา

    God

  • @RGILL-wx5xk
    @RGILL-wx5xk 4 ปีที่แล้ว +10

    ਮੇੇਰੇ ਪਿੰਡ ਦਾ ਤਾਇਆ

    • @gurjentsingh9652
      @gurjentsingh9652 4 ปีที่แล้ว

      fir tusi tan knowledge rakhde hone ji...

    • @RGILL-wx5xk
      @RGILL-wx5xk 4 ปีที่แล้ว

      @@gurjentsingh9652 ???

    • @gurjentsingh9652
      @gurjentsingh9652 4 ปีที่แล้ว

      means ohna naal gall baat kar lainde hone ji..

    • @gurjentsingh9652
      @gurjentsingh9652 4 ปีที่แล้ว +1

      @@RGILL-wx5xk main kafi kujh sikheya ji ehna di interview ton ji..

    • @RGILL-wx5xk
      @RGILL-wx5xk 4 ปีที่แล้ว

      ਨਹੀਂ ਉਹ ਪਿੰਡ ਚ ਨਹੀਂ ਰਹੰਦੇ ਕਿਸੇ occasion te hunde aa

  • @KuldeepSingh-tt2pb
    @KuldeepSingh-tt2pb 4 ปีที่แล้ว +4

    Great person

  • @Randhawa548
    @Randhawa548 4 ปีที่แล้ว +7

    ੲਿਹ ਦੇਸ਼ ਫਿਰ ਗੁਲਾਮੀ ਵਲ ਵੱਧ ਰਿਹਾ,

  • @rakeshsood6864
    @rakeshsood6864 4 ปีที่แล้ว +1

    Bapu ji salute a tanu 💪💪💪💪💪💪💪💪💪💪💪💪💪💪

  • @sarbjitsidhu3620
    @sarbjitsidhu3620 4 ปีที่แล้ว +1

    ਵਧੀਆ ਵਿਚਾਰ ਨੇ ਜੀ

  • @lovedeepbrar6249
    @lovedeepbrar6249 4 ปีที่แล้ว +1

    👍👍👍

  • @samanmaan5262
    @samanmaan5262 11 หลายเดือนก่อน

    Good

  • @princechoudhary7804
    @princechoudhary7804 4 ปีที่แล้ว +3

    Sare ਰਾਜਾਂ ਦੇ ਲੋਕਾਂ ਨੂੰ ਪੰਜਾਬ ਚ ਨੌਕਰੀ ਮਿਲਦੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਹੋਰ ਰਾਜਾਂ ਚ ਨੌਕਰੀ ਨਹੀਂ ਹੈ ah v mudda chakko..
    Relate to last lines..

  • @bhagwantsingh8331
    @bhagwantsingh8331 4 ปีที่แล้ว +3

    Love you bappu

  • @parmboparai
    @parmboparai 4 ปีที่แล้ว +11

    ਵਾਹ ਬਾਪੂ ਜੀ ਵਾਹ , ਕੁਰਬਾਨ ਤੁਹਾਡੀ ਤੀਖਣ ਬੁੱਧੀ ਤੋ👌

  • @JasbirSingh-fv3hq
    @JasbirSingh-fv3hq 4 ปีที่แล้ว +6

    Bapu shi gll krda he

  • @balvirsingh1702
    @balvirsingh1702 4 ปีที่แล้ว

    ਬਿਲਕੁਲ ਜੀ, ਬਾਈ ਜੀ ਸਹਿਮਤ ਹਾਂ ਜੀ। ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਅਨਪੜ੍ਹਤਾ ਇੱਕ ਸ਼ਰਾਪ ਹੈ। ਲੀਡਰ ਦਾ ਪੜਿਆ ਲਿਖਿਆ ਹੋਣਾ ਅਤਿ ਜ਼ਰੂਰੀ ਹੈ। ਅਫ਼ਸਰਸ਼ਾਹੀ ਲੋਕਾਂ ਦੀ ਸੇਵਾਦਾਰ ਹੈ ਅਤੇ ਸਰਕਾਰ ਦੀ ਨੌਕਰ ਹੈ ਜੀ।
    ਬਾਈ ਬਲਕੌਰ ਸਿੰਘ ਜੀ, ਇਸ ਤਰ੍ਹਾਂ ਹੀ ਟੀ ਵੀ ਚੈਨਲ ਤੇ ਆਉਂਦੇ ਰਹੋ।
    ਧਨਵਾਦ ਜੀ ਮਿਹਰਬਾਨੀ।

  • @hardeepsingh7515
    @hardeepsingh7515 4 ปีที่แล้ว +1

    A bai bilkul 100 % sach bolda

  • @NarinderSingh-nx9el
    @NarinderSingh-nx9el 4 ปีที่แล้ว +2

    Vvgood.

  • @mani02222
    @mani02222 4 ปีที่แล้ว +2

    👍👍

  • @sohanlal5283
    @sohanlal5283 4 ปีที่แล้ว +5

    Shi gaal h bapu

  • @Sanjeevkumar-qi2zl
    @Sanjeevkumar-qi2zl 4 ปีที่แล้ว +5

    ਪੱਤਰਕਾਰ ਨੂੰ ਚੁੱਪ ਕਰਵਾਓ ...

  • @nachhattarsingh592
    @nachhattarsingh592 4 ปีที่แล้ว +4

    ਬਾਪੂ ਜੀ ਤੁਹਾਡੀ ਸੋਚ ਨੂੰ ਸਤਿ ਸ੍ਰੀ ਅਕਾਲ

  • @SunnySingh-ug8uq
    @SunnySingh-ug8uq 27 วันที่ผ่านมา

    Weeygod

  • @sewaksingh1625
    @sewaksingh1625 4 ปีที่แล้ว +2

    Nice

  • @kala7906
    @kala7906 4 ปีที่แล้ว +4

    ਬਾਪੂ ਨੇ ਗਢ िਦਤਾ ਝੰਢਾ

  • @gurwantsingh3187
    @gurwantsingh3187 4 ปีที่แล้ว +2

    gud sir

  • @gurjindersingh8663
    @gurjindersingh8663 4 ปีที่แล้ว

    V v v v v v v v v v good

  • @GurpreetSingh-tw3ft
    @GurpreetSingh-tw3ft 4 ปีที่แล้ว

    Great person bapu ji I impers with u

  • @sikandersinghsidhu2457
    @sikandersinghsidhu2457 4 ปีที่แล้ว

    Mr balkaur Singh is right.I am fan of scientific views
    .

  • @Jasbirsingh-zv9ht
    @Jasbirsingh-zv9ht 4 ปีที่แล้ว

    Great ji

  • @BalkarSingh-cv7pj
    @BalkarSingh-cv7pj 4 ปีที่แล้ว

    Bapu balkor Singh good

  • @vakeelsinghgill4386
    @vakeelsinghgill4386 4 ปีที่แล้ว +3

    very nice baba

  • @zedwhy654
    @zedwhy654 4 ปีที่แล้ว

    Hindustan Duniya Teri Kithe Nahi H Sirf Bharat h.... Sehmat ho ta like kro

  • @pb23wale00
    @pb23wale00 4 ปีที่แล้ว +2

    🙏🙏

  • @GurniGurni-ld5bw
    @GurniGurni-ld5bw 4 ปีที่แล้ว +1

    S.Balkar singh ji-Salut you,Gajj vajjkey boolnya hee Mardangye hai👌👏

  • @adrashkumarkumar3659
    @adrashkumarkumar3659 2 ปีที่แล้ว

    15.7.2022
    9.55 pm
    👏👏👏👏👏❤❤❤❤

  • @sohi5443
    @sohi5443 4 ปีที่แล้ว +1

    ਐਕਰ ਆਪਦੀ ਫਲੌਸਫੀ ਘੋਟਣ ਲੱਗਾ ਇੰਟਰਵਿਊ
    ਨਹੀਂ ਲੈ ਰਿਹਾ ਆਪਦੀ ਔਕਾਤ ਵਿਖਾਉਣ ਲੱਗਾ ਹੋਇਐ ?

  • @tatigamer7921
    @tatigamer7921 4 ปีที่แล้ว +1

    Nice gill sahb

  • @SunilSuni-nf8th
    @SunilSuni-nf8th 4 ปีที่แล้ว

    Bahut wadia g

  • @user-lakhvirsingh
    @user-lakhvirsingh 4 ปีที่แล้ว +1

    👌👌👌

  • @huneyrandhawa6007
    @huneyrandhawa6007 4 ปีที่แล้ว +3

    ਸਲਾਮ ਬਾਪੂ

  • @KSSINGH13
    @KSSINGH13 4 ปีที่แล้ว +1

    👏👏👏👏👏

  • @karanchugh2611
    @karanchugh2611 4 ปีที่แล้ว +7

    ਪਤਰਕਾਰਾਂ ਐਵੇਂ ਚਵਲੀ ਨਾ ਮਾਰ ਏਹਡਾ ਤੂੰ ਹੈ ਨਹੀਂ ਜਿੰਨਾ ਕੋਸ਼ਿਸ਼ ਕਰ ਰਿਹਾ ਓਹਨਾ ਨੂੰ ਬੋਲ ਲੈਣ ਦੇ

  • @sabbisandhu7769
    @sabbisandhu7769 4 ปีที่แล้ว +1

    ਬਾਬਾ ਜੀ ਖਰੀਆਂ ਗੱਲਾਂ ਕਰਦੇ ਨੇ

  • @pindawalestar4847
    @pindawalestar4847 4 ปีที่แล้ว

    Sachiyaa galla

  • @Kitty-qh8qj
    @Kitty-qh8qj 4 ปีที่แล้ว +3

    proud to you bapu ji ❤️

  • @gurindersingh1031
    @gurindersingh1031 4 ปีที่แล้ว +5

    ਬਾਪੂ ਤਾ।ਭਾਰਤ ਦਾ pm.ਬਣਨਾ।ਚਾਹੀਦਾ ਬਾਪੂ ਜੀ ਰਾਜਨੀਤੀ ਵਿੱਚ ਆਓ

  • @balwindersinghsingh8510
    @balwindersinghsingh8510 4 ปีที่แล้ว

    Ssa g

  • @Gaggisinghsandhu
    @Gaggisinghsandhu 4 ปีที่แล้ว

    Eh gallan kde kise ne ni kitia bht vadia

  • @karnailsingh1967
    @karnailsingh1967 3 ปีที่แล้ว

    nirol sach

  • @baljinderkaur7472
    @baljinderkaur7472 4 ปีที่แล้ว

    Wah bapu g
    U r v good person

  • @garrypaitka6122
    @garrypaitka6122 4 ปีที่แล้ว +3

    boht ee vdia baba g

  • @karama709
    @karama709 4 ปีที่แล้ว +1

    Reunification of India Pakistan and Bangladesh is need of the hour now

  • @sukhdeepsingh5231
    @sukhdeepsingh5231 4 ปีที่แล้ว

    Sach bolda bapu

  • @jattland0273
    @jattland0273 4 ปีที่แล้ว

    Daily post wlaa y siraaa

  • @NavneetKaur-ww4bo
    @NavneetKaur-ww4bo 4 ปีที่แล้ว

    This person should be political leader then the country will be definitely developed

  • @Bainstattoos
    @Bainstattoos 4 ปีที่แล้ว

    Sirraa bappu

  • @user-lakhvirsingh
    @user-lakhvirsingh 4 ปีที่แล้ว

    Good baba g

  • @navpreetsmagh678
    @navpreetsmagh678 4 ปีที่แล้ว +3

    Yr verre gal sunan nu video dekhde aw yr ena na tokya kar har gal ch. tere vichar ni sunne ode sunne aw.

  • @lakhasandhu04231
    @lakhasandhu04231 4 ปีที่แล้ว +3

    ਦਸਵੀਂ ਤੋਂ ਘੱਟ ਪੜ੍ਹੇ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ।

    • @udayveersingh8238
      @udayveersingh8238 4 ปีที่แล้ว +2

      And B.A.ton ghat pare nu MLA, MP bnan da hack nahi

    • @sakinderboparai3046
      @sakinderboparai3046 4 ปีที่แล้ว

      ਜਿੰਨਾਂ ਜਿਅਾਦਾ ਪੜਿਅਾ ਲਿਖਿਅਾ ੳੁਨਾਂ ਵੱਡਾ ਠੱਗ ਅਨਪੜ ਕਦੇ ਝੂਠ ਨਹੀਂ ਬੋਲਦਾ ਕਦੇ ਠੱਗੀ ਨਹੀਂ ਮਾਰਦਾ ।

  • @harmansamra8022
    @harmansamra8022 4 ปีที่แล้ว

    Good babu ji

  • @gaganmani9196
    @gaganmani9196 4 ปีที่แล้ว +1

    Great Personality.. Heads off bapu Ji

  • @sikandersinghsidhu2457
    @sikandersinghsidhu2457 4 ปีที่แล้ว +1

    i support Mr balkauur Singh .your are very outspoken. i am your fan.i want to meet you.

  • @jotmarauli3923
    @jotmarauli3923 3 ปีที่แล้ว

    CARL MARX NU PDO TE CHINTAN KRO

  • @paramthind1392
    @paramthind1392 4 ปีที่แล้ว +3

    Anchor eve e aa eve oversmart bni janda

  • @jaichand9519
    @jaichand9519 4 ปีที่แล้ว

    Mere hisab Nal ta B A vala he Vote kre B A Vala hi M L A Te M P bane

  • @yuvchannel1573
    @yuvchannel1573 4 ปีที่แล้ว +2

    Bapu sirf gallan hi karniya ne ke himat kar ke apne varge loka nu lai ke kujh kar dekhaona chahida ta hi faiyada hai bhut sare lok kahende apne desh di education sahi nahi hai par es nu change krn di himat kon karda hai karnatka ch ek 7th class pass bande ne otho de school English middium krva dite a hunda hai jajba sirf boln nal kujh nahi hunda

  • @jappy5621
    @jappy5621 4 ปีที่แล้ว +2

    Jo landi poochi mic fad k patarcar baneya firda aj kal.👆👆👆
    Ye tu swal pucheya ta os da answer ta deen de wiche har gal cuti Janda.