NARINDER BIBA DHARMIK.1968 VINYL..9320..1.ਰਣ ਗਗਨ ਦਮਾਮਾ ਵਜਿਆ 2.ਅਜੀਤ ਸਿੰਘ ਚਲਿਆ ਜੰਗ ਨੂੰ

แชร์
ฝัง
  • เผยแพร่เมื่อ 4 ต.ค. 2024

ความคิดเห็น • 192

  • @roopsinghmaur8069
    @roopsinghmaur8069 21 วันที่ผ่านมา +4

    ਨਹੀਂ ਜੰਮਣੀ ਕੋਈ ਨਰਿੰਦਰ ਬੀਬਾ ਜਹਾਨ ਵਿੱਚ ਮੁੜਕੇ, ਇਹ ਪਾਰਸ ਦੀ ਵੱਟੀ ਨਹੀਂ ਲੱਭਣੀ ਕਦੇ ਵੀ,ਜੋ ਝੰਡੇ ਨਰਿੰਦਰ ਬੀਬਾ ਜੀ ਨੇ ਗੱਡੇ ਹਨ, ਸਦਾ ਕਾਇਮ ਰਹਿਣਗੇ ਪਰ ਇਹ ਬੁਲੰਦ ਅਵਾਜ਼ ਵਾਲ਼ੀ ਬੀਬਾ ਵਰਗੀ ਸ਼ਾਇਦ ਹੀ ਕੋਈ ਦੁਨੀਆਂ ਤੇ ਆਵੇ। ਲੱਖ ਲੱਖ ਵਾਰ ਸਿਜਦਾ ਹੈ ਬੀਬਾ ਜੀ ਨੂੰ, ਬਲਿਹਾਰੇ, ਬਲਿਹਾਰੇ, ਬਲਿਹਾਰੇ, ਧੰਨ ਜ਼ਨਮ, ਧੰਨ ਹੈ ਦੁਨੀਆਂ ਨੂੰ ਦਿੱਤਾ ਗਿਆ ਕਾਵਿ ਰਸ,ਮਹਾਨ ਕਲਾਕਾਰ ਸੀ ਬੀਬਾ ਜੀਓ।

  • @jagmeetsingh5998
    @jagmeetsingh5998 หลายเดือนก่อน +7

    ਪੁਰਾਣੇ ਗੀਤਾਂ ਵਿਚ ਜਾਨ ਹੈ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਹੈ ਜੀ

  • @balwindersangha9927
    @balwindersangha9927 6 หลายเดือนก่อน +13

    ਪੰਜਾਬ ਦੀ ਕੋਇਲ ਦੇ ਖਿਤਾਬ ਦੀ ਅਸਲ ਹੱਕਦਾਰ ਨਰਿੰਦਰ ਬੀਬਾ ਜੀ ਸਨ ਜਿਨ੍ਹਾਂ ਨੇ ਧਾਰਮਿਕ ਸੱਭਿਆਚਾਰ ਹਰ ਇਕ ਰੰਗ ਦੇ ਗੀਤ ਗਾਏ ਹਨ

    • @tondonbaljit9881
      @tondonbaljit9881  6 หลายเดือนก่อน +2

      ਬਿਲਕੁਲ ਜੀ🙏

    • @GurtejSingh-hf2df
      @GurtejSingh-hf2df 5 หลายเดือนก่อน +2

      ਚੰਗੀਆਂ ਚੀਜ਼ਾਂ ਨੂੰ ਸਰਕਾਰਾਂ ਕਦੇ ਨਹੀਂ ਪਰਮੋਟ ਕਰਦੀਆਂ ਹੁੰਦੀਆਂ ਜੀ।

    • @tondonbaljit9881
      @tondonbaljit9881  5 หลายเดือนก่อน +1

      @@GurtejSingh-hf2df 🙏

  • @RavinderSingh-du3le
    @RavinderSingh-du3le 7 หลายเดือนก่อน +13

    ਪੁਰਾਣੇ ਗੀਤ ਸੁਣ ਕੇ ਜਾਨ ਪੈ ਜਾਂਦੀ ਹੈ। ਵੀਰ ਜੀ ਬਹੁਤ ਬਹੁਤ ਧੰਨਵਾਦ ਜੀ।

    • @tondonbaljit9881
      @tondonbaljit9881  7 หลายเดือนก่อน

      ਬਿਲਕੁਲ ਸਹੀ ਗੱਲ ਸਰ ਜੀ 🙏🙏

  • @AjaibSingh-x3q
    @AjaibSingh-x3q 6 หลายเดือนก่อน +9

    ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ ਵੀਰ ਬਲਜੀਤ ਸਿੰਘ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਜੀ ਧੰਨਵਾਦ ਜੀ 🙏🙏🙏🙏

    • @tondonbaljit9881
      @tondonbaljit9881  6 หลายเดือนก่อน

      ਧੰਨਵਾਦ ਜੀ 🙏

  • @Exdarbarasingh-xh9xz
    @Exdarbarasingh-xh9xz 9 หลายเดือนก่อน +13

    ਓਲਡ ਇਜ ਗੋਲਡ ਸ਼ੁਪਰ ਹਿਟ ਚੇਪੀਅਨ ਸੋਨਗ ਪਿਆਰੀ ਯਾਦੇ ਖੂਬ ਲਵਲੀ ਅਨਦਾਜ ਸੀਰੀਅਸ ਗੀਤ ਵਾਹਿਗੁਰੂ ਜੀ ਊਤਮ ਜੀ ਸੁਪਰ ਸ਼ਰ ਗੁਡ ਜੀ

  • @GurdevSingh-m3t
    @GurdevSingh-m3t 2 หลายเดือนก่อน +3

    ਬਹੁਤ ਵਧੀਆ ਧਾਰਮਿਕ ਗੀਤ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤

  • @gurbaxsingh8273
    @gurbaxsingh8273 4 หลายเดือนก่อน +6

    ਵਾਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਜੰਗ ਚਮਕੌਰ ਇਹ ਕੇਵਲ ਬੀਬਾ ਜੀ ਹੀ ਗਾ ਸਕਦੇ ਅੱਜ ਦੀਆਂ cd ਵਾਲਿਆਂ ਨੇ ਕੀ ਗਾਉਣਾ ਬਸ ਬੀਬਾ ਜੀ ਦੀਆ ਯਾਦਾਂ ਹੀ ਨੇ

  • @sukhdevsinghjudge4403
    @sukhdevsinghjudge4403 4 หลายเดือนก่อน +5

    ਜਿਹੜਾ ਸਤਿਕਾਰ ਮਿਲਣਾ ਚਾਹੀਦਾ ਸੀ. ਉਹ ਬੀਬਾ ਜੀਂ ਨੂੰ ਨਹੀਂ ਮਿਲਿਆ ... ਬੀਬਾ ਜੀਂ ਦਾ ਗਾਉਣ ਵਿਚ koi ਸਾਨੀ ਨਹੀਂ.. ਬੀਬਾ ਜੀਂ ਦਾ ਸਵਰਗ ਵਿਚ ਵਾਸਾ ਹੋਵੇ ... ਵਾਹਿਗੁਰੂ..

    • @tondonbaljit9881
      @tondonbaljit9881  4 หลายเดือนก่อน

      ਬਿਲਕੁਲ ਸਹੀ ਗੱਲ ਆ ਜੀ 🙏

  • @gurcharansinghgill8093
    @gurcharansinghgill8093 8 หลายเดือนก่อน +9

    ਵਾਹਿਗੁਰੂ ਜੀ ।। ਬਹੁਤ ਹੀ ਵਧੀਆ ਗੀਤ ਲਿਖੇ ਹਨ ਅਤੇ ਸਵਰਗ ਵਾਸੀ ਨਰਿੰਦਰ ਬੀਬਾ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਏ ਸਨ ਜੀ । ਅਜ ਤੋਂ ਲਗਭਗ 50 ਸਾਲ ਪਹਿਲਾਂ ।

  • @gurmukhsinghmann6780
    @gurmukhsinghmann6780 5 หลายเดือนก่อน +4

    ਬੀਬਾ ਜੀ ਗਇਕੀ ਦਾ ਸਿਰਾ ਸੀ ਜੀ ਧੰਨਵਾਦ

  • @satwantsingh9096
    @satwantsingh9096 7 หลายเดือนก่อน +6

    ਧੰਨ ਬਾਬਾ ਅਜੀਤ ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨ

  • @darshangarcha9666
    @darshangarcha9666 9 หลายเดือนก่อน +9

    ਗੁਰੂ ਦੀ ਬਖਸ਼ਸ ਵਾਲੀ ਰੂਹ ਦੀ ਪਿਆਰੀ ਆਵਾਜ਼ 🙏🏽🙏🏽🙏🏽🙏🏽🙏🏽

  • @harbansaulakh2811
    @harbansaulakh2811 8 หลายเดือนก่อน +8

    ਕਿਆ ਬਾਤਾਂ। ਸਵਰਗਵਾਸੀ ਨਰਿੰਦਰ ਬੀਬਾ ਜੀ ਦੀਆਂ

  • @bhardwajsingh1224
    @bhardwajsingh1224 4 หลายเดือนก่อน +3

    ਬਹੁਤ ਵਧੀਆ ਲੱਗਿਆ ਜੀ

  • @shamsherbrar751
    @shamsherbrar751 8 หลายเดือนก่อน +13

    ਬਹੁਤ ਵਧੀਆ ਪੁਰਾਣੇ ਸਮਿਆਂ ਦੇ ਧਾਰਮਿਕ ਗੀਤ ਹਨ ਜੀ

  • @satwantsingh9096
    @satwantsingh9096 7 หลายเดือนก่อน +8

    ਪੰਜਾਬੀ ਭਾਸ਼ਾ ਮਾਂ ਬੋਲੀ ਦੀ ਮਸ਼ਹੂਰ ਗਾਇਕਾ ਨਰਿੰਦਰ ਬੀਬਾ

    • @tondonbaljit9881
      @tondonbaljit9881  7 หลายเดือนก่อน

      ਧੰਨਵਾਦ ਜੀ🙏

  • @karamjeetsingh2352
    @karamjeetsingh2352 9 หลายเดือนก่อน +16

    ਸਿਆਲਾ ਨੂੰ ਰਜਾਈਆਂ ਵਿੱਚ ਪਿਆ ਗੁਰਦਵਾਰੇ ਦੇ ਸਪੀਕਰਾਂ ਵਿੱਚੋਂ ਸੁਣਦੇ ਰਹੇ ਹਾਂ ਜੀ

  • @surinderpalkaur5532
    @surinderpalkaur5532 2 หลายเดือนก่อน +1

    ਬਚਪਨ ਯਾਦ ਆ ਗਿਆ ਸਾਡੀ ਗਲੀ ਦੀ ਧੀ ਦੀ ਨਨਾਣ ਨਰਿੰਦਰ ਬੀਬਾ ਜੀ ਸਾਡੇ ਜਲੰਧਰ ਸ਼ਹਿਰ ਆਉਦੇ ਰਹਿੰਦੇ ਸਨ ਅਸੀਂ ਛੋਟੇ ਛੋਟੇ ਹੁੰਦੇ ਸੀ ਅਸੀਂ ਇਹਨਾਂ ਦੇ ਗੀਤ ਬੜੇ ਪਿਆਰ ਨਾਲ ਸੁਣਦੇ ਸਾਂ ਤੇ ਹੁਣ ਕਦੇ ਸੁਣਨ ਨੂੰ ਮਿਲਦੇ ਹਨ ਤਾਂ ਬਚਪਨ ਯਾਦ ਆ ਜਾਂਦਾ ਹੈ ਧੰਨਵਾਦ ਜੀ

    • @tondonbaljit9881
      @tondonbaljit9881  2 หลายเดือนก่อน

      @@surinderpalkaur5532 ਬਹੁਤ ਬਹੁਤ ਧੰਨਵਾਦ ਭੈਣ ਜੀ 🙏🙏🙏🙏

  • @avtarsingh2531
    @avtarsingh2531 9 หลายเดือนก่อน +56

    ਬਹੁਤ ਹੀ ਵਧੀਆ ਧਾਰਮਿਕ ਗੀਤ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਪੰਜਾਬੀ ਜਿੰਦਾਬਾਦ

    • @tondonbaljit9881
      @tondonbaljit9881  9 หลายเดือนก่อน +8

      ਬਹੁਤ ਬਹੁਤ ਧੰਨਵਾਦ ਜੀ ਦਿਲੋਂ

    • @daljindersingh6400
      @daljindersingh6400 7 หลายเดือนก่อน +3

      Waheguru g ❤❤❤

    • @tondonbaljit9881
      @tondonbaljit9881  7 หลายเดือนก่อน +1

      @@daljindersingh6400 🙏🙏

  • @shamsherbrar751
    @shamsherbrar751 5 หลายเดือนก่อน +3

    ਬਹੁਤ ਵਧੀਆ ਹੈ ਊ ਸਾਰੇ ਹੀ ਗੀਤ

  • @BalwantSingh-gz3kk
    @BalwantSingh-gz3kk 5 หลายเดือนก่อน +3

    ਬਹੁਤ ਵਧੀਆ

  • @baldevsingh9391
    @baldevsingh9391 8 หลายเดือนก่อน +9

    ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਤਰੀਕੇ ਨਾਲ ਗਾਇਆ ਗਿਆ ਹੈ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਦੀ

    • @tondonbaljit9881
      @tondonbaljit9881  8 หลายเดือนก่อน +1

      ਬਹੁਤ ਬਹੁਤ ਧੰਨਵਾਦ ਜੀ 🙏

    • @bachittarsingh8429
      @bachittarsingh8429 2 หลายเดือนก่อน +1

      Bachtteislnghmahey

  • @BaldevSingh-bo6zd
    @BaldevSingh-bo6zd หลายเดือนก่อน +1

    ❤WAH❤ BAI❤ WAH❤🌹🙏🌹🙏🌹🙏🌹🙏🌹🙏🙏 Aa ❤hea ❤punjab❤ dee koil❤

  • @DilbagSingh-iw6wr
    @DilbagSingh-iw6wr 5 หลายเดือนก่อน +4

    ਸਿਰ ਤੇ ਚੁੰਨੀ ਅਤੇ ਗੌਰਵ ਮਈ ਗੀਤ ਅਨੰਦ ਆ ਜਾਂਦੈ

  • @gurdevsingh7710
    @gurdevsingh7710 3 หลายเดือนก่อน +1

    Mera es song ch bachpan chupia Asi eh gana Roj sunda si

    • @tondonbaljit9881
      @tondonbaljit9881  3 หลายเดือนก่อน

      @@gurdevsingh7710 ਧੰਨਵਾਦ ਜੀ🙏

  • @jagmeetsingh1084
    @jagmeetsingh1084 7 หลายเดือนก่อน +2

    Sawargwasi Bibi ji de lami hake wale geeta ne mere bachpan di yaad dalwai

    • @tondonbaljit9881
      @tondonbaljit9881  7 หลายเดือนก่อน

      ਨਰਿੰਦਰ ਬੀਬਾ ਜੀ ਵਰਗੀ ਗਾਇਕਾ ਵਾਰ ਵਾਰ ਆਉਂਦੀ ਜੀ

    • @GurdeepSingh-yz3nz
      @GurdeepSingh-yz3nz 5 หลายเดือนก่อน

      😮

  • @makhansingh-pq7cz
    @makhansingh-pq7cz 23 วันที่ผ่านมา

    Very good Song Narender ebaGi❤❤❤❤❤❤❤❤

  • @manmohansingh701
    @manmohansingh701 3 หลายเดือนก่อน +1

    1971 ਦੇ ਪਾਕਿਸਤਾਨ ਨਾਲ ਯੁੱਧ ਸਮੇਂ ਰੇਡੀਓ ਤੋਂ ਬਹੁਤ ਸੁਣਿਆ

  • @RameshKumar-ib3jx
    @RameshKumar-ib3jx 5 หลายเดือนก่อน +1

    sutte jmeer jgaun wala bohot vdhiyahosla afjayi wala geet ❤🎉

  • @daljitsinghbhola6264
    @daljitsinghbhola6264 19 วันที่ผ่านมา

    Waheguru ji dhan Guru Gobind Singh Ji Maher Karo

  • @iqbalsingh6769
    @iqbalsingh6769 8 หลายเดือนก่อน +3

    Waheguru ji mehar Kare

    • @tondonbaljit9881
      @tondonbaljit9881  8 หลายเดือนก่อน

      ਧੰਨਵਾਦ ਜੀ🙏

  • @BaljinderSinghGANDIWIND-eo3yk
    @BaljinderSinghGANDIWIND-eo3yk 3 หลายเดือนก่อน +1

    ਸਦਾ ਬਹਾਰ ਗੀਤ

    • @tondonbaljit9881
      @tondonbaljit9881  3 หลายเดือนก่อน

      @@BaljinderSinghGANDIWIND-eo3yk 🙏🙏

  • @JagjeetKaur-ic4qd
    @JagjeetKaur-ic4qd 3 หลายเดือนก่อน +1

    ਲੋਕ ਗੀਤ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬੀ ਬੋਲੀ 😮

  • @gurmeetsingh-bu5fb
    @gurmeetsingh-bu5fb 3 หลายเดือนก่อน +1

    ਪੰਜਾਬੀ ਵਿਰਸਾ ਸੰਭਾਲੋ 🙏🙏

    • @tondonbaljit9881
      @tondonbaljit9881  3 หลายเดือนก่อน

      @@gurmeetsingh-bu5fb 🙏🙏

  • @sonysony5103
    @sonysony5103 9 หลายเดือนก่อน +5

    Excellent song

  • @GurdevSingh-m3t
    @GurdevSingh-m3t 2 หลายเดือนก่อน +1

    Very good song❤❤❤

  • @ichpalsingh267
    @ichpalsingh267 9 หลายเดือนก่อน +5

    Nice❤❤❤❤❤🎉🎉🎉🎉

  • @bhushansharma5935
    @bhushansharma5935 9 หลายเดือนก่อน +4

    Very good religious songs

  • @SohanSingh-yt2pn
    @SohanSingh-yt2pn 7 หลายเดือนก่อน +2

    V.GOOD OLD IS GOLD .

  • @gursharanvirk6899
    @gursharanvirk6899 6 หลายเดือนก่อน +1

    Vaah bachpan vich sunde c main koi panj. Char saal di hovagi

  • @bikkarsingh680
    @bikkarsingh680 4 วันที่ผ่านมา

    ਸੈਲੂਟ ❤

  • @HariSingh-zp3ou
    @HariSingh-zp3ou 2 หลายเดือนก่อน +1

    Very very good

  • @DilbagSingh-iw6wr
    @DilbagSingh-iw6wr 20 ชั่วโมงที่ผ่านมา

    ਸਿਰਾਂ ਦੇ ਉੱਤੇ ਚੁੰਨੀਆਂ
    ਬੀਬਾ ਹੈ ਵਿਰਸੇ ਦੀ ਸ਼ਾਨ

  • @DilbagSingh-xh8sd
    @DilbagSingh-xh8sd 8 หลายเดือนก่อน +4

    Veri good❤❤❤❤❤❤❤

  • @RamSingh-pu7ci
    @RamSingh-pu7ci 8 หลายเดือนก่อน +2

    very good song.dharmik.git

  • @JaswantSingh-tz7sv
    @JaswantSingh-tz7sv 2 หลายเดือนก่อน

    Very good song

  • @maxtron3337
    @maxtron3337 9 หลายเดือนก่อน +2

    Bachpan de ਦਿਨ yard a ਗਏ

  • @Anime_90925
    @Anime_90925 8 หลายเดือนก่อน +3

    Good song thank you

  • @SandeepSingh-vs9lk
    @SandeepSingh-vs9lk 8 หลายเดือนก่อน +3

    Dhan wahe guru ji

  • @JaspalSingh-qs9tk
    @JaspalSingh-qs9tk 24 วันที่ผ่านมา

    Bhuatvidiadharmic.geet

  • @amarjitsinghgill3513
    @amarjitsinghgill3513 6 หลายเดือนก่อน +1

    Bahut vadiya purane geet

    • @tondonbaljit9881
      @tondonbaljit9881  6 หลายเดือนก่อน

      ਧੰਨਵਾਦ ਜੀ🙏

  • @JagseerSingh-zw4zs
    @JagseerSingh-zw4zs 8 หลายเดือนก่อน +2

    Satnam❤❤❤❤❤❤❤

  • @Jagjagpal82
    @Jagjagpal82 4 หลายเดือนก่อน +1

    This is punjabi boli❤

  • @gurmejsingh1284
    @gurmejsingh1284 หลายเดือนก่อน

    Nice song

  • @narinderbhangu3124
    @narinderbhangu3124 4 หลายเดือนก่อน +1

    Biba come again god ,

  • @RoopSingh-qx7qi
    @RoopSingh-qx7qi 8 หลายเดือนก่อน +3

    Old memories

  • @daljitsinghbhola6264
    @daljitsinghbhola6264 19 วันที่ผ่านมา

    Very nice.

  • @DahoodsinghDahoodsingh
    @DahoodsinghDahoodsingh 2 หลายเดือนก่อน

    Mai eh geet 5th class chu bhut gaya

  • @ramloklal4608
    @ramloklal4608 8 หลายเดือนก่อน +2

    Verygoodji

    • @tondonbaljit9881
      @tondonbaljit9881  8 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @SarbjitSingh-er2bo
    @SarbjitSingh-er2bo 4 หลายเดือนก่อน +1

    Narinder Biba a legendary folk musician who sets poetry to music.👍

    • @tondonbaljit9881
      @tondonbaljit9881  3 หลายเดือนก่อน

      @@SarbjitSingh-er2bo 🙏🙏

  • @surinderkaur167
    @surinderkaur167 7 หลายเดือนก่อน +1

    Very good veer ji

    • @tondonbaljit9881
      @tondonbaljit9881  7 หลายเดือนก่อน

      ਬਹੁਤ ਬਹੁਤ ਧੰਨਵਾਦ ਭੈਣ ਜੀ🙏

  • @PartapSingh-ge4hf
    @PartapSingh-ge4hf 9 หลายเดือนก่อน +2

    Very good 👍

  • @paramjitsingh5034
    @paramjitsingh5034 5 หลายเดือนก่อน +1

    Kamal karmic Beebe ji ne

  • @sidhurureke
    @sidhurureke 9 หลายเดือนก่อน +5

    Waheguru ji 🙏 🙏 🙏 🙏

  • @MangalSingh-nn2yd
    @MangalSingh-nn2yd 9 หลายเดือนก่อน +2

    Narinder.bena.de.dharmik.geeto..ka.vedeo.banake.publickde.sah many.lao

  • @GurpreetKaur-gx1nj
    @GurpreetKaur-gx1nj 3 หลายเดือนก่อน +1

    Old songs taji hawa de bulle

    • @tondonbaljit9881
      @tondonbaljit9881  3 หลายเดือนก่อน

      @@GurpreetKaur-gx1nj 🙏🙏

    • @tondonbaljit9881
      @tondonbaljit9881  3 หลายเดือนก่อน

      @@GurpreetKaur-gx1nj 🙏🙏

  • @bhindasinghrania9001
    @bhindasinghrania9001 8 หลายเดือนก่อน +2

    Very good

  • @Jagjagpal82
    @Jagjagpal82 4 หลายเดือนก่อน +1

    Only one❤

  • @manjitkaurkingra1696
    @manjitkaurkingra1696 3 หลายเดือนก่อน

    Old is gold

    • @tondonbaljit9881
      @tondonbaljit9881  3 หลายเดือนก่อน

      @@manjitkaurkingra1696 ਬਹੁਤ ਬਹੁਤ ਧੰਨਵਾਦ ਜੀ

  • @GursewakSidhu-x8l
    @GursewakSidhu-x8l 8 หลายเดือนก่อน +2

    Waheguru ji

  • @RavneetDhaliwal-i3g
    @RavneetDhaliwal-i3g 3 หลายเดือนก่อน +1

    ਬੰਦਾਮਰਜਾਦਾਹੈਪਿਛੇਯਾਦਾਹੀਰਹਿਜਾਦੀਆਹਨ

    • @tondonbaljit9881
      @tondonbaljit9881  2 หลายเดือนก่อน

      @@RavneetDhaliwal-i3g 🙏🙏

  • @Singh-no8mv
    @Singh-no8mv 3 หลายเดือนก่อน +1

    Asa jamana dubara auna cheda hai

  • @FghsVghw-rp3rh
    @FghsVghw-rp3rh 9 หลายเดือนก่อน +2

    Oldisgoldalways

  • @tarloksinghthindtarloksing9830
    @tarloksinghthindtarloksing9830 5 หลายเดือนก่อน +1

    Very2 good❤

  • @jawaharverma89
    @jawaharverma89 7 หลายเดือนก่อน

    ਵਾਹਿਗੁਰੂ ਜੀ

  • @KhanRM-e6u
    @KhanRM-e6u 2 หลายเดือนก่อน +1

    Panjab di koal

    • @tondonbaljit9881
      @tondonbaljit9881  2 หลายเดือนก่อน

      @@KhanRM-e6u 🙏🙏🙏🙏

  • @karamjitsingh8344
    @karamjitsingh8344 8 หลายเดือนก่อน +2

    ❤❤❤❤

    • @tondonbaljit9881
      @tondonbaljit9881  8 หลายเดือนก่อน

      ਧੰਨਵਾਦ ਜੀ🙏

  • @Exdarbarasingh-xh9xz
    @Exdarbarasingh-xh9xz 8 หลายเดือนก่อน +2

    SVA LAKH NAL EK LARHAVA TBI GOBIND SINGH NAM KAHAWA

  • @pritpalsingh7848
    @pritpalsingh7848 5 หลายเดือนก่อน

    Dhan dhan baba Ajit Singh ji

  • @sukhdevsingh5591
    @sukhdevsingh5591 6 ชั่วโมงที่ผ่านมา

    🌹🙏🙏🙏⚔️📿🌹

  • @arshpeetmlk5283
    @arshpeetmlk5283 3 หลายเดือนก่อน

    ❤❤❤❤❤🎉🎉🎉

    • @tondonbaljit9881
      @tondonbaljit9881  3 หลายเดือนก่อน

      @@arshpeetmlk5283 🥺🥺🙏

  • @KamaljitDhaliwal-uy8ie
    @KamaljitDhaliwal-uy8ie 8 หลายเดือนก่อน +1

    KAMLGIT❤

    • @tondonbaljit9881
      @tondonbaljit9881  8 หลายเดือนก่อน

      ਧੰਨਵਾਦ ਜੀ🙏

  • @DarshanRatia-jb9ck
    @DarshanRatia-jb9ck 8 หลายเดือนก่อน +2

    Bhachpan chete aa gia

  • @shinderpal2171
    @shinderpal2171 8 หลายเดือนก่อน +1

    Gi madam

  • @RamKrishan-lt6we
    @RamKrishan-lt6we 4 หลายเดือนก่อน +1

    Hgoodgopf

  • @tarnjitsinghwalia5566
    @tarnjitsinghwalia5566 8 หลายเดือนก่อน +1

    Old is gold .New are copied and rubbish.

  • @PremSingh-eg6pn
    @PremSingh-eg6pn 5 หลายเดือนก่อน +1

    Asi abaj nahi mil sakdi

  • @SantokhSingh-z6r
    @SantokhSingh-z6r 9 หลายเดือนก่อน +2

    Number beenana

  • @RamsinghRamsingh-rf9vc
    @RamsinghRamsingh-rf9vc 3 หลายเดือนก่อน

    Vvvnicr

  • @GulabKang
    @GulabKang 8 หลายเดือนก่อน +2

    Very good song

  • @swindersingh7654
    @swindersingh7654 8 หลายเดือนก่อน +2

    old is gold

  • @bittusinghmusic3038
    @bittusinghmusic3038 8 หลายเดือนก่อน +2

    ❤❤❤❤❤

  • @sahailsingh1260
    @sahailsingh1260 2 หลายเดือนก่อน

    ❤❤

  • @KalaSingh-cj2sq
    @KalaSingh-cj2sq 4 หลายเดือนก่อน

    ❤❤❤❤

  • @RamSinghRamSingh-l4g
    @RamSinghRamSingh-l4g 7 หลายเดือนก่อน +1

    Verygood song