The legend of punjab Marhum Mohammad Alam Lohar sahb punjabian de dillan di dharkan ALLAH pak un ko janat ul firdos main AHLA MAKAAM ATTA KARAIN AAMEEN
Shera de sher alam ji . SADE DILAN WICH RAAZ KARDON E. MAIN JAD TO E GANA SUNYA E MAIN APNE DIL DA DUKHDA KISI NOO NAHI SUNAYIA. A BIG LESSON LEARNT FROM THIS BEAUTIFUL SONG. HATS OFF TO YOU SIR JI. SANJAY INDIA
ਹਾਂ ਜੀ!.ਮੈਨੂੰ ਵੀ ਇਹ ਪੁਰਾਣੇ ਪਰ ਬਹੁਤ ਪਿਆਰੇ ਗੀਤ ਸੁਣਕੇ ਬਹੁਤ ਸਕੂਨ ਮਿਲਿਆ!
ਕਮਲਜੀਤ ਸਿੰਘ ਪਾਸਲਾ
ਆਲਮ ਲੁਹਾਰ ਇੱਕ ਬਹੁਤ ਹੀ ਵਧੀਆਂ
ਗਾਉਣ ਵਾਲਾ ਸੀ ਦਿੱਲ ਨੂੰ ਟੁੰਬ ਜਾਂਦਾ
ਉਹਦੇ ਗੀਤਾ ਵਿੱਚੋਂ ਵਿਰਸਾ ਮਿੱਲਦਾ ਸੀ
❤️👌
ਵੈਸਟ ਸਿੰਗਰ ਆਲਮ ਲੋਹਾਰ ਜੀ ਪਾਕਿਸਤਾਨ 🙏🙏
0:37 0:45
ਬਹੁਤ ਵਧੀਆ ❤❤
ਆਲਮ ਸਾਹਿਬ ਜੀ ਤੁਹਾਨੂੰ ਦਿਲ ਦੀ ਗਹਿਰਾਈ ਤੋਂ ਸਤਿ ਸ਼੍ਰੀ ਅਕਾਲ ❤
1975,76 ਦੇ ਬੀਤੇ ਸਮੇਂ ਦੀਆਂ ਯਾਦਾ ਬੜਾ ਹੀ ਨਜ਼ਾਰਾ ਹੁੰਦਾ ਸੀ ਦੋਸਤੋ
ਇੱਕ ਵਾਰੀ ਲੰਘਿਆ ਵੇਲਾ ਮੁੜਕੇ ਕਦੇ ਵੀ ਵਾਪਸ ਨਹੀਂ ਆਉਣਾ ਦੋਸਤੋ
ਬਿਲਕੁਲ ਸਹੀ ਕਿਹਾ ਬਾਈ ਜੀ। ਪਰ ਲੰਘੇ ਵੇਲੇ ਦੀਆਂ " ਮਿੱਠੀਆਂ ਯਾਦਾਂ " ਨੂੰ ਯਾਦ ਕਰਦਿਆਂ ਨਜ਼ਾਰੇ ਮਾਣਦਿਆਂ ਕੇਰਾਂ ਤਾਂ ਨਸ਼ਾ ਜਾ ਹੋ ਜਾਂਦਾ
Vir ji aaj vi sun reha te nale ro reha pta nhi aaj de klakara nu ki ho gea jo sadi sbeata to duur ja rhe ne
@@KomalSingal Waheguru ji bless you you are a 100p right my Ardass Prayer for you live long happy healthy life many more years to come♠♥🍎🍉🫒🥥
ਮੇਰਾ ਜਨਮ ਵੀ 1974 ਦਾ ਹੈ ਸਿਨੇਮਾ ਘਰਾਂ ਤੋਂ ਵੀ ਸੀ ਆਰ ਫੇਰ ਕੇਬਲ ਤਾਰਾ ਫੇਰ ਡਿਸ਼ ਫੇਰ ਚਿੱਪ ਫੇਰ ਵਾਈ ਫਾਈ ਫਾਈਵ ਜੀ ਤਵੇ ਤੋਂ ਕੈਸਿਟਾਂ ਫੇਰ ਚਿੱਪਾਂ ਫੇਰ ਮੋਬਾਇਲ ਇਨਸਾਨੀਅਤ ਪਿਆਰ ਦੀ ਮੂਰਤ ਹੁਣ ਰੋਬੋਟ ਬਣਾ ਦਿੱਤੇ ਬਸ ਆਪਣੇ ਨਾਲ ਮਤਲਬ ਆਪਾਂ ਆਖ਼ਰੀ ਪੀੜ੍ਹੀ ਜਿਸਨੇ ਜ਼ਿੰਦਗੀ ਵਿਚ ਬਹੁਤ ਜਿਆਦਾ ਬਦਲਾਅ ਦੇਖੇ ਧੰਨਵਾਦ
👌
ਪੰਜਾਬੀਅਤ ਦੀ ਰੂਹ ਹਨ ਆਲਮ ਲੋਹਾਰ
ਬਹੁਤ ਯਾਦ ਆਉਂਦੀ ਹੈ ਲਾਲਟੈਣ
ਗੁਰਭਜਨ ਗਿੱਲ
ਕੱਚੇ ਕੋਠਿਆਂ ਚ ਬਹੁਤ ਕੁਝ ਸੀ
ਚਾਨਣ ਤੋਂ ਬਗੈਰ
ਸੂਰਜ ਛਿਪਦਾ ਤਾਂ
ਦੀਵਿਆਂ ਵੇਲੇ ਮਨ ਡੁੱਬਦਾ।
ਚਾਨਣਾ ਤਾਂ ਖ਼ਰਚ ਲੈਂਦੇ ਸਾਂ
ਸ਼ਾਮੀਂ ਖੇਡਦਿਆਂ ਮੱਲਦਿਆਂ।
ਰੱਕੜੀ ਚ ਖਿੱਦੋ - ਖੂੰਡੀ ਚੱਲਦੀ
ਰੂੜੀਆਂ ਚ ਖਿੱਦੋ ਗੁਆਚਦੀ
ਤਾਂ ਸ਼ਿਕਾਰੀਆਂ ਵਾਂਗ ਸੁੰਘਦੇ ਫਿਰਦੇ।
ਘਰ ਪਰਤਦੇ ਤਾਂ ਮਾਂ ਆਖਦੀ
ਪਹਿਲਾਂ ਪਿੰਡੇ ਪਾਣੀ ਪਾ
ਸਕੂਲ ਦਾ ਕੰਮ ਨਬੇੜ
ਰੋਟੀ ਤਾਂ ਮਿਲੂ।
ਦੀਵੇ ਦੀ ਲਾਟ ਡੋਲਦੀ
ਭਮੱਕੜ ਨੱਚਦੇ ਇਰਦ ਗਿਰਦ।
ਇੱਕੋ ਦੀਵਾ ਚੌਕੇ ਚ ਜਗਦਾ।
ਚੁੱਲ੍ਹਾ ਚੌਕਾ ਸਮੇਟਕੇ ਹੀ
ਦੀਵਾ ਮਿਲਦਾ ਕੰਬਦਾ ਕੰਬਦਾ।
ਨੀਂਦਰ ਦੇ ਡੋਰੇ ਅੱਖੀਆਂ ਮੱਲ ਖਲੋਂਦੇ।
ਅੱਖਰ ਅੱਗੇ ਅੱਗੇ, ਮੈਂ ਪਿੱਛੇ ਪਿੱਛੇ।
ਦੀਵਾ ਦੁਸ਼ਮਣ ਜਾਪਦਾ।
ਘਰ ਚ ਮੇਜ਼ ਨਹੀਂ ਸੀ
ਉੱਚੀ ਬੰਨੀ ਤੇ ਜਗਦਾ ਮਘਦਾ
ਗਿਆਨ ਦੂਤ ਜਮਦੂਤ ਜਾਪਦਾ
ਨੀਂਦਰ ਦਾ ਵੈਰੀ।
ਦੀਵਾ ਵਧਾ ਕੇ ਮਾਂ ਆਖਦੀ
ਹੁਣ ਸੌ ਜਾ,
ਸਵੇਰੇ ਜਾਗ ਪਵੀਂ ਧਾਰਾਂ ਵੇਲੇ।
ਤੇ ਜਦ ਘਰ ਚ ਲਾਲਟੈਣ ਆਈ
ਘਰ ਰੁਸ਼ਨਾ ਉੱਠਿਆ
ਬਾਪੂ ਜੀ ਆਖਦੇ
ਹੁਣ ਤਾਂ ਕੀੜੀ ਤੁਰਦੀ ਵੀ ਦਿਸਦੀ ਹੈ।
ਚਾਨਣ ਚ ਕਿਤਾਬਾਂ ਆਖਦੀਆਂ
ਆ ਜਾ ਮੇਰੇ ਨਾਲ ਗੱਲਾਂ ਕਰ
ਵਰਕਾ ਵਰਕਾ ਹਰਫ਼ ਹਰਫ਼
ਪੌੜੀ ਦਰ ਪੌੜੀ।
ਮਿੱਟੀ ਦਾ ਤੇਲ ਬਲਦਾ ਤਾਂ ਕਾਲਾ ਧੂੰਆਂ
ਨਾਸੀਂ ਵੜਦਾ ਕੌੜ ਕੁਸੈਲਾ ਜਿਹਾ।
ਚਿਮਨੀ ਅੰਦਰ ਕਾਲਖ਼ ਜੰਮਦੀ
ਤਾਂ ਬੀਬੀ ਜੀ
ਚੁੰਨੀ ਦੇ ਪਾਟੇ ਪੱਲੇ ਨਾਲ ਪੂੰਝਦੇ।
ਧੁੰਦਲੇ ਅੱਖਰ ਜਗਮਗ ਕਰਦੇ।
ਨੂਰ - ਸਰੋਵਰ ਚ ਸੁਪਨੇ ਤਰਦੇ।
ਕੱਚੇ ਵਿਹੜੇ ਚ ਰੀਝਾਂ ਉੱਗਦੀਆਂ
ਹਿੰਮਤ ਦਾ ਪਾਣੀ ਮਾਪੇ ਪਾਉਂਦੇ
ਵੱਡੇ ਭੈਣ ਭਰਾ ਕੜ੍ਹੇ ਹੋਏ ਦੁੱਧ ਨੂੰ ਵਿਸ਼ਵਾਸ ਦੀ ਜਾਗ ਲਗਾਉਂਦੇ।
ਲਾਲਟੈਣ ਨੇ ਮੇਰਾ ਸੰਸਾਰ ਬਦਲਿਆ।
ਇਸ ਦੀ ਲੋਏ ਲੋਏ ਜਾਗਦਿਆਂ
ਮੈਨੂੰ ਸੁੰਦਰ ਸੁਪਨੇ ਆਉਂਦੇ।
ਸੁੱਤਿਆਂ ਨੂੰ ਫੇਰ ਜਗਾਉਂਦੇ।
ਚਾਨਣ ਯਾਰ ਬਣ ਗਿਆ
ਲਾਲਟੈਣ ਦੇ ਆਉਣ ਨਾਲ।
ਬਿਜਲੀ ਆਈ ਤਾਂ ਬਾਪੂ ਜੀ ਨੇ
ਦੂਰ ਖਲੋ ਕੇ ਡਾਂਗ ਨਾਲ ਜਗਾਈ
ਕਿਸੇ ਕਿਹਾ ਸੀ
ਬਾਪੂ ਹਰਨਾਮ ਸਿੰਹਾਂ ਨੇੜੇ ਨਾ ਜਾਈਂ
ਫੜ ਲੈਂਦੀ ਹੈ ਇਹ ਡੈਣ।
ਉਦੋਂ ਪਤਾ ਹੀ ਨਹੀਂ ਸੀ ਕਿ
ਹਨ੍ਹੇਰਾ ਕਿੰਨਾ ਸ਼ਾਤਰ ਹੈ
ਬੰਦੇ ਦੇ ਰੂਪ ਵਿੱਚ ਆਉਂਦਾ ਹੈ
ਭੋਲੇ ਲੋਕ ਡਰਾਉਂਦਾ ਹੈ।
ਚਾਨਣ ਨੂੰ ਨਹੀਂ ਜਰਦਾ
ਭਰਮ ਜਾਲ ਫ਼ੈਲਾਉਂਦਾ ਹੈ।
ਬਿਜਲੀ ਦੇ ਲਾਟੂ ਚੋਂ
ਕਿੰਨਾ ਕੁਝ ਨਿਕਲਿਆ
ਸਤਰ ਦਰ ਸਤਰ ਚਾਨਣ ਲੜੀਆਂ।
ਇਨ੍ਹਾਂ ਨੇ ਹੀ ਸਾਡੀਆਂ ਉਂਗਲਾਂ ਫੜੀਆਂ
ਮੱਥੇ ਚ ਗੂੜ੍ਹੀਆਂ ਲਕੀਰਾਂ ਜੜੀਆਂ।
ਹੁਣ ਹਰ ਕਮਰੇ ਵਿੱਚ
ਦੋ ਦੋ ਤਿੰਨ ਤਿੰਨ
ਟਿਊਬਾਂ ਜਗਦੀਆਂ,
ਬਲਬ ਰੁਸ਼ਨਾਉਂਦੇ
ਪਰ ਖ੍ਵਾਬ ਨਹੀਂ ਅਉਂਦੇ।
ਕੰਕਰੀਟ ਕਿੰਨਾ ਬੇਰਹਿਮ ਜੰਗਲ ਹੈ
ਕਮਰਿਆਂ ਚ ਤਾੜ ਦਿੰਦਾ ਹੈ
ਤਾਰਿਆਂ ਨਾਲ ਨਹੀਂ ਮਿਲਣ ਦਿੰਦਾ
ਲਾਲਟੈਣ ਰਾਹੀਂ ਕਿੰਨਾ ਕੁਝ
ਮਿਲਿਆ ਮਿਲਾਇਆ ਖੋਹ ਲੈਂਦਾ
ਟੱਬਰ ਟੀਰ
ਸਾਂਝੇ ਆਦਰਸ਼ ਤੇ ਸੁਪਨੇ।
ਛੱਤਾਂ ਨਾਲ ਜੁੜੀਆਂ ਛੱਤਾਂ
ਬਾਤਾਂ ਹੁੰਗਾਰੇ, ਟਿਮਟਿਮਾਉਂਦੇ ਤਾਰੇ।
ਬੜਾ ਜ਼ਾਲਮ ਹੈ ਸੁਖਾਂ ਲੱਧਾ ਸੰਸਾਰ।
ਕੱਚੇ ਵਿਹੜੇ, ਦੀਵੇ ਲਾਲਟੈਣਾਂ
ਤੇ ਹੋਰ ਬੜਾ ਕੁਝ ਭੁਲਾ ਦਿੰਦਾ ਹੈ।
ਸੁਪਨੇ ਜੜ੍ਹੋਂ ਸੁਕਾ ਦਿੰਦਾ ਹੈ।
ਧਰਤ ਆਕਾਸ਼ ਭੁਲਾ ਦੇਂਦਾ ਹੈ
ਖਾਲਮਖਾਲੀ ਕਰ ਦਿੰਦਾ ਹੈ,
ਸਭ ਕੁਝ ਹੁੰਦਿਆਂ ਸੁੰਦਿਆਂ।
🌻🌻🌻🌻🌻🌻🌻🌻🌻
ਗੁਰਭਜਨ ਗਿੱਲ
ਸੰਪਰਕ: 98726 31199
Ll0p💘💘
ਬਹੁਤ ਵਧੀਆ ਸਤਰਾਂ ਲਿਖੀਆਂ ਨੇ ਸ੍ਰ. ਗਿੱਲ ਸਾਹਿਬ। ਸਾਰਾ ਪਿਛੋਕੜ ਇਸ ਤਰ੍ਹਾਂ ਲਿਖਿਆ ਹੈ, ਜਿਵੇਂ ਕੁੱਜੇ ਚ ਸਮੁੰਦਰ ਪਾ ਦਿੱਤਾ ਗਿਆ ਹੋਵੇ ਉਹ ਵੀ ਆਪਣੀ ਮਾਂ ਬੋਲੀ ਚ
❤
Gill sahab 🙏🙏
Menu es taran lagia jiven gill sahab di story meri hi Hove,,,,,s, Ravi arts payal ,,,ldh
Bachpan vich father de radio te 1990vich eh song chalda hunda si. Ajj yaara de mobile te2019 vich v chalda hai te hun mera beta v sunda hai.
ਹਾਏ ਉਏ ਮੇਰਿਆ ਰੱਬਾ ਕਿੱਥੇ ਗਏ ਉ ਮਰਦ ਬੰਦੇ ਜਿੰਨਾ ਨੂੰ ਸੁਣਨ ਵਾਲੇ ਵੀ ਮਰਦ ਅਣਖੀ ਦਲੇਰ ਬੰਦੇ ਹੁੰਦੇ ਸਨ।
ਪੰਜਾਬ ਅਤੇ ਪੰਜਾਬੀਅਤ ਦੀ ਰੂਹ❤ ਆਲਮ ਲੁਹਾਰ ❤
Karam chand carpenter work saketri panchkula
ਮੇਰੇ ਦਾਦਾ ਜੀ ਬਹੁਤ ਪਸੰਦ ਕਰਦੇ ਸਨ
Wah ਬਾਈ ਸਵਾਦ ਆਗਿਆ ਸੁਣਕੇ ਮਾਹੀਏ। Thanks for uploading real Virasat of punjab। ਸਾਨੂੰ ਰੋਗ ਲਿਓਨ ਵਾਲੀਏ ਤੇਰੀ ਦਮ ਦਮ ਖ਼ੈਰ ਹੋਵੇ।
ان کا مزار میرے شہر لالا موسیٰ میں ھیں/ پنجاب کی شان ! اللہ تعالیٰ جنت میں اعلیٰ مقام عطا فرمائے -:؛!آمین
He was Great Singer
Pakistani veer ke hall ne
🙏 ਸ਼ਾਨਦਾਰ ਸਦਾਬਹਾਰ ....... ਨਹੀਂ ਰੀਸਾਂ ਆਲਮ ਲੁਹਾਰ ਸਾਹਿਬ ਦੀਆਂ ਚੌਟੀ ਦਾ ਮਹਾਨ ਕਲਾਕਾਰ ਜਿਸ ਨੂੰ ਅਪਣੀਆਂ ਤਿੰਨ ਜਾਂ ਚਾਰ ਪਿੜੀਆਂ ਦੇ ਲੋਕਾਂ ਨੇ ਅੰਨਦ ਨਾਲ ਸੁਣਿਆ ਅਤੇ ਸੁਣ ਰਹੇ ਹਨ। ਪਹਿਲਾਂ ਇਹਣਾਂ ਦੇ ਰਿਕਾਰਡ ( ਤਵੇ ) ਆਉਂਦੇ ਸਨ ਫੇਰ ਰੇਡੀਓ ਤੇ ਵੜਾ ਚਲਦਾ ਰਿਹਾ ਫੇਰ ਕੈਸਟਾਂ, ਸੀਡੀਆਂ ਅੱਜ ਸਾਡੇ ਬੱਚੇ ਨੈਟ ਤੇ ਸੁਣ ਰਹੇ ਹਨ। ਵੜਾ ਵਧੀਆ ਲਗਾਈਆ।, ਮੈਂ ਤੇ ਮੇਰੇ ਛੋਟੇ ਭਾਈ ਮੀਨੂੰ ਨੇ ਇਹ ਰੀਲ ਵੜੀ ਘਸਾਈ ਹੈ । ਨਜ਼ਾਰਾ ਈ ਆ ਗਿਆ ਹੁਣ ਦਵਾਰਾ ਸੁਣ ਕੇ। ਬੱਲੇ ਬੱਲੇ ਕਰਵਾ ਦਿੱਤੀ
Good ji
@@nachhaterram3937 a
pq₩
Ko
Io
ķ
The legend of punjab Marhum Mohammad Alam Lohar sahb punjabian de dillan di dharkan ALLAH pak un ko janat ul firdos main AHLA MAKAAM ATTA KARAIN AAMEEN
Amin
@@pakistaniline7733 a ga
ਆਲਮ ਲੁਹਾਰ ਦੀ ਜਗਾ ਕੋਈ ਵੀ ਨਹੀਂ ਲੈ ਸਕਦਾ
ਆਲਮ ਲੋਹਾਰ 47 ਤੋਂ ਪਹਿਲਾਂ ਢਾਡੀ ਵਾਰਾਂ ਵੀ ਗਾਉਂਦਾ ਸੀ
ਗੁਰਜੀਤ ਰਾਣਾ
ਨਹੀਂ ਜੰਮਣਗੇ ਇਹੋ ਗਾਇਕ ਇੱਕ ਗਾਉਣ ਵਾਲਾ ਆਲਮ ਤੇ ਇੱਕ ਸਾਜ਼ ਅੱਜਕਲ੍ਹ ਦੇ ਗਾਇਕਾਂ ਨਾਲ ਪੰਦਰਾਂ ਵੀਹ ਸਾਜ਼ ਹੁੰਦੇ ਹਨ ਸਮਝ ਕੁਝ ਵੀ ਨਹੀਂ ਪੈਂਦੀ
ਗਾਇਕੀ ਦੇ ਭਗਵਾਨ ਆਲਮ ਲੁਹਾਰ ਸਾਹਿਬ। ਮੱਥਾ ਟੇਕਦੇ ਹਾਂ ਜੀ।
Always Respect Slaam esse Fankaran Nu 🙏
Kla malik d nivazish hundi Ee
ਸਭ ਜਾਣਦੇ ਨੇ,ਮਿਹਨਤ ਨਾਲ ਬੋਲਾਂ ਚ ਮਿਸ਼ਰੀ ਘੋਲਣੀ ਏਹ ਆਲਮ ਲੁਹਾਰ ਸਾਹਿਬ ਦੇ ਹਿੱਸੇ ਆਇਐ…….
Ik
ਬਚਪਨ
ਸੁਣੀਆ ਸੀ ਆਲਮ ਲੁਹਾਰ ਜੀ ਨੂੰ ਕਿਆ ਬਾਤ ਹੈ
Shera de sher alam ji . SADE DILAN WICH RAAZ KARDON E. MAIN JAD TO E GANA SUNYA E MAIN APNE DIL DA DUKHDA KISI NOO NAHI SUNAYIA. A BIG LESSON LEARNT FROM THIS BEAUTIFUL SONG. HATS OFF TO YOU SIR JI. SANJAY INDIA
Very hood mirsu f ullanddelios poetry
So nice and showing real path of life I. e. Vairaagi living
ਵਾਹ ਜੀ ਕਿਆ ਬਾਤ ਹੈ
Very heart touching song.عالم لوھار جیسے فنکار کہیں صدیوں بعد پیدا ہوتےتھے
Rabb. Rakha. Wow
ਆਲਮ ਲਾਹੌਰ ਜੀ ਦਾ ਇਹ ਗਾਣਾ 1976 ਵਿੱਚ ਰੇਡੀਓ ਤੇ ਵਾਜਦਾ🎉😢 ਸੀ
Tuhadu yadsht bahut tej aa ji salam aa
ਆਲਮ ਲੁਹਾਰ ਹੈ
Very good alam miss you Punjabi
We proud over Alam Lohar Gujrati.Allah may bless him with high rank in jinnah❤❤❤
The Great episode of Punjabi log culture.We being Punjabi proud over Alam Lohar ❤❤❤
ਬਹੁਤ ਅਨੰਦ ਆਇਆ ਆਲਮ ਲੁਹਾਰ ਜੀ ਨੂੰ ਸੁਣਕੇ
ਸਾਫ਼ ਸੁਥਰਾ ਸੁਣੋ, ਪੰਜਾਬੀਓ।
ਨਸ਼ਿਆਂ, ਹਥਿਆਰਾਂ ਵਾਲੇ ਗਾਇਕਾਂ ਦਾ ਬਾਈਕਾਟ ਕਰੋ।
ਵਾਹ ਜੀ ਆਲਮ ਸਾਹਬ🙏
Very sweet vice es singer ki bar bar teh Dil se ealam
ਸਲਾਮ ਐਸੇ ਫਨਕਾਰ ਨੂੰ,ਉੱਥੇ
ਕੁਲਦੀਪ ਮਾਣਕ ਨੂੰ ਨਮਸਕਾਰ ਹੈ,ਜ਼ਰਾ ਇਸ ਚ' ਵੀ ਰਮਜ਼ ਹੈ।
ਨਵਾਂ ਨੌ ਦਿਨ ਪੁਰਾਣਾ ਸੌ ਦਿਨ ਵਾਹ ਵਾਹ
ਸਮਾਂ ਬਦਲ ਗਿਆ ਪਰ ਇਹ ਦੋਗਾਣੇ ਸਦਾ ਬਹਾਰ ਸੀ ਹੈ ਤੇ ਰਹਿਣਗੇ ਮੈ ਮਾਂ ਕਰਦਾ ਆਲਮ ਜੀ ਤੇ ਭਾਵੇਂ ਮੈ ਪੰਜਾਬ ਤੋ ਹਾਂ
Ballharey....Tere...Alam.......!
Meray sohnay Punjab da sunehra zamana
ਪਿਆਰੇ ਗੀਤ ਪੁਰਾਣੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Wa wa wa wa wa wa wa wa wa wa ji🎉
Very sweet snd soft voice....😘
Maa Boli saday Punjaaab di..❤
29:05
what a class of Punjabi tubha song, you cannot find in today's song
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਵੀਰ ਜੀ
ਨਹੀਓ ਲੱਭਣੇ ਮੁੜ 🙏🏻
जबरदस्त , लोहार समाज कीर्ती बड गयी सर.
Alam lohar ji te lal chnad ymla ji aaj vi dhil nu sakun dinde ne bhave 50 sal purane guon vi nve lagde ne
Dil khus kita e khus ro
ਰੇਡੀਓ ਲਹੋਰ ਦੀ 80 81 ਦੀ ਯਾਦ ਆਉਂਦੀ
Muje es fankar ko tah Dil se salam❤❤❤❤
Old is Gold kiya bat hai Alam lohar ki.......... ALLAH pak jannat main jaga Ata farmaye Ameen!
eh Ustad log kadey Mardey nahi hamesa jinda rehndey han sadey Dilan vich.
ਵ😏😶😑🙄😣😣😥😶🙄😏😥😏😥😐😐😥😑😣🙄😣😏😏😣😏😑😐📿💍📿📿📿💄📿📿💄📿📿📿💎💍💎📿💄💎
👍 👍 🌹🌹👌👌🙏🙏
Dil wala dukhra the best song
❤❤❤ EXCELLENT SONG.
Love from charda punjab
Ball, " O " Allma... !
𝓑𝓮𝓪𝓾𝓽𝓲𝓯𝓾𝓵 𝓼𝓸𝓷𝓰 𝓫𝔂 𝓪𝓵𝓪𝓶 𝓵𝓸𝓱𝓪𝓻
ਆਲਮ ਲੁਹਾਰ ਪੰਜਾਬੀ ਗਾਇਕੀ ਦਾ ਧਰੂ ਤਾਰਾ ਹੈ।
😊🎉😢
Very very love from east Punjab
Nice one
Super song beautiful voice Salute Ah Alam lohar sir ji
ਪੁਰਾਣੇ ਗੀਤ ਸੁਣਨ ਨਾਲ ਦਿਲ ਨੂੰ ਸਕੂਨ ਮਿਲਦਾ ਹੈ
ਪੁਰਾਣੇ ਗੀਤ ਸੁਣਨ ਨਾਲ ਦਿਲ ਨੂੰ 0:34 ਸਕੂਨ ਮਿਲਦਾ ਹੈ। Very very nice 👍 songs
@@rajinderparshadrajinderpar1798😮
@@rajinderparshadrajinderpar1798❤o😊
@@rajinderparshadrajinderpar179800000000000005
Ta hayaat Alam sahab hamry dilon ma zinda rahy gy
Punjabi putt great singer masha Allah batala Gurdaspur
Mra gunwi patna Indian he abi Pakistan sailkot
00923046135996
ਸਤਿ ਸ੍ਰੀ ਅਕਾਲ
ਹਰਜਿੰਦਰ ਸਿੰਘ ਜੀ
ਮੇਰੇ ਵਡੇਰੇ ਵੀ ਪਿੰਡ ਅਵਾਨ (ਧਾਰੀਵਾਲ) ਜ਼ਿਲਾ ਗੁਰਦਾਸਪੁਰ ਤੋਂ ਆਕੇ ਉਗੋਕੀ ਜ਼ਿਲਾ ਸਿਆਲਕੋਟ ਆ ਵੱਸੇ ਹਨ
ਮੈਂ ਅਵਾਨ ਪਿੰਡ ਗਿਆ ਸੀ
Vary nice veer ji ❤
ਆਲਮ ਲੁਹਾਰ ਦੇ ਗੀਤ ਰੁਹ ਦੀ ਖੁਰਾਕ ਹੈ
Very very very good thanks
ਵਾਹ ਜੀ ਵਾਹ
Alim lohar sahb u was great soo great
What a old songs of Alam Lohar.
I used have Castee of Alam lohar in old times of 1980 . Jarnail singh
verry nice alam lohar ji
بہت خوب عالم لوہار جناب
Good
Very nice song ji ❤️🌹🎉🎉
I love allam lohar songs,...... Great singer
دل والا دکھڑا الحاج محمد عالم لوہار مرحوم ؤ مغفور کمال کی ویڈیو ھے
I love from Indian Punjab 2022 April
Aalam Lohar was very frequently listened singer my childhood. I enjoy now his recordings when I am 55+.
ਬਹੁਤ ਵਧੀਆ ਜੀ
ਮੇਰਾ ਬਾਪੂ ਬਹੁਤ ਹੁੰਦਾ ਸੀ ਆਲਮ ਲੁਹਾਰ ਜੀ ਨੂਂ
Sach.dakhao.punjab.ki.c.mittrao.aapan.aj.b.ik.han.
pnjab ki dhrti mai aissi awaz na ti orr na pida hogi
I like all the old songs of Alam Lohar. Old is gold.
Main 5-6 saal di age ch hi eh song bhut sunda c,,nikkar jihi pa k,,radio kol hi ghumda rehanda c
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਹਿਲੀ ਵਾਰ ਹੋਇਆ ਹੈ ਜਿਸ ਨਾਲ ਅਸੀਂ ਖ਼ੁਦ ਕੁਦਰਤ ਨਾਲ ਖਿਲਵਾੜ ਕਰਦੇ ਹਾਂ
Nice
Good
Bahut khoob Alam Sahib
kya dard bhri awaj bekaml ,alam lohar ji pakisitan lehnda punjab sada,punjabi virsa ,asi charhday punjab to.jassi
Good morning 🙏 ❤
The, best ❤
Still miss u sir😢
Very nice..and.sweet..voice...Nirmal..Singh..Waraich.Charda...Punjab
Kalam Baba Bullay Shah
❤ it ni no see😊@@farooqazam8219
Bol miti da bawwa .such a super song ..by alaam lohaar
Very nice very good
ਇਹੋ ਜਿਹੀ ਆਵਾਜ਼ ਦਾ ਮਾਲਕ ਆਲਮ ਲੁਹਾਰ ਨੂੰ ਸਲਾਮ ਮੇਰੇ ਵਲੋਂ
ਆਵਾਜ਼ ਹੋਵੇ ਤਾਂ ਇਹੋ ਜਿਹੀ
ਜਿਸਦਾ ਕੋਈ ਮੁਕਾਬਲਾ ਨਾ ਹੋਵੇ
V nice👌👌🍎
Be missal h ah taq, Chhad yaar alam. Rab samne dikhaya alam saheb ji ne.i love alam sahab.
So nice alam lohar
پنجاب کی پہچان تھے اللہ تعالی جنت الفردوس میں جگہ عطا فرمائے
Muhammad salem sandhu Ameen
Ameen
East or West Shri Maan Aalam Lohar Is Best Singr 🙏🙏
Alam lohar is very grat
truke parhh k love you ustad
👌🤲🤲🤲🤲
Mashallah bahut khoob ji