ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਇਹ ਵਾਰਤਕ ਦੀ ਇਕ ਮਹਾਨ ਕਿਤਾਬ ਹੈ ਜੀ । ਪੜਦਿਆਂ ਹੋਇਆਂ ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਕੋਈ ਕਵਿਤਾ ਪੜ੍ਹ ਰਹੇ ਹੋਈਏ.। ਬਹੁਤ ਹੀ ਦਿਲਕਸ਼ ਤੇ ਰੌਚਕ ਕਿਤਾਬ ਹੈ । ਸਭ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ।ਧੰਨਵਾਦ ਭਾਜੀ , ਇਸ ਪ੍ਰਕਾਰ ਦੀ ਬਹੁਮੁੱਲੀ ਜਾਣਕਾਰੀ ਦੇ ਕੇ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਤੁਸੀਂ । ਜਿਓਂਦੇ ਵੱਸਦੇ ਰਹੋ । ਖੁਸ਼ ਰਹੋ । 🙏
Alchemist good book
ਮੇਰਾ ਪਿੰਡ ਲੇਖਕ ਗਿਆਨੀ ਗੁਰਦਿੱਤ ਸਿੰਘ। ਮੇਰਾ ਨਾਨਕਾ ਪਿੰਡ ਲੇਖਕ ਵਣਜਾਰਾ ਬੇਦੀ।
ਬਹੂਤ ਸੌਹਣਾ ਉਪਰਾਲਾ ❤❤
Baground ❤❤ nature
Nice🙏🙏
You are a gem my dear.Thanks for acquainting me with a great author.
Very good massage
ਬਹੁਤ ਹੀ ਵਧੀਆ ਜੀ
part 2 jayda vdiya lagga mainu. part 1 v sohna aa. jayda easily part 2 smj aaya
ਮੈਂ ਅੱਜ ਤੋਂ 30 ਸਾਲ ਪਹਿਲਾਂ ਪੜੀ ਸੀ ਓਸ ਦੀ ਜਿਲਤ ਤੇ ਕੱਪੜ ਲੱਗਿਆ ਹੋਇਆ ਸੀ
Audio ch sun Rahi a veera ,part 4 ta ha, bahut wadia book ha
ਹੈਗੀ ਆ ਵੀਰ ਮੇਰਾ ਪਿੰਡ: ਗਿਆਨੀ ਗੁਰਦਿੱਤ ਸਿੰਘ ਜੀ ਦੀ।
ਤੁਸੀਂ ਦੱਸ ਦਿੱਤੀ ਮੈਂ ਵੀ ਇਹੀ ਕਹਿਣੀ ਸੀ ।
Boh vdia ❤
Keep it up bro
ਬਾਈ ਜੀ ਤੁਹਾਡੀ ਗੱਲਬਾਤ ਤਾਂ ਬਹੁਤ ਵਧੀਆ ਹੁੰਦੀ ਹੈ ਪਰ ਤੁਸੀਂ ਗੱਲ ਨੂੰ ਲਮਕਾਉਣੇ ਬਹੁਤ ਕਈ ਵਾਰ ਇੰਨੀ ਲੰਬੀ ਗੱਲਬਾਤ ਸੁਣਨ ਦਾ ਸਮਾਂ ਹੀ ਨਹੀਂ ਹੁੰਦਾ।ਗੱਲ ਨੂੰ ਸੰਖੇਪ ਚ ਕਰਿਆ ਕਰੋ
ਭਾਜੀ ਦਰਅਸਲ ਸੰਖੇਪ ਚ ਕਰਨ ਵਾਲ਼ੇ ਚੈਨਲ ਪਹਿਲਾਂ ਹੀ ਬਹੁਤ ਨੇ ਫਿਰ ਤਾਂ ਜਰੂਰਤ ਹੀ ਨਹੀਂ ਸੀ ਜੀ ਮੈਨੂੰ ਮੇਰਾ ਮਕਸਦ ਹੀ ਇਹ ਸੀ ਕਿ ਕਿਤਾਬਾਂ ਬਾਰੇ ਖੁੱਲ ਕੇ ਵਿਸਥਾਰ ਅਤੇ ਤਸੱਲੀ ਨਾਲ਼ ਗੱਲ ਕਰਨੀ ਜੋ ਕਿ ਕੋਈ ਵੀ ਕਰ ਨੀ ਰਿਹਾ ਜੀ| ਧੰਨਵਾਦ ਜੀ ਬਹੁਤ ਬਹੁਤ💐💐💐💐
@@sahithalerh3291ਮੈਂ ਸਹਿਮਤ ਹਾਂ, ਇਸ ਤਰਾ ਹੀ ਠੀਕ ਹੈ. ਇਸਨੂੰ ਹੀ ਰਿਵਿਊ ਕਹਿੰਦੇ ਹਨ. ਕਿਸੇ ਚੀਜ ਬਾਰੇ ਬਿਲਕੁਲ ਖੁੱਲ ਕੇ ਦਸਣਾ ਕਿ ਪਾਠਕ ਨੂੰ ਤਸੱਲੀ ਹੋ ਜਾਵੇ. ਮੈਂ ਅੱਜ ਸਵੇਰ ਤੋਂ ਦਾਗਿਸਤਾਨ ਵਾਰੇ ਰਿਵਿਊ ਲੱਭ ਰਹੀ ਸੀ ਕੇ ਕਿਤਾਬ ਲਵਾ ਯਾ ਨਾ ,ਪਰ ਮੈਂ ਚਹੁਦੀ ਸੀ ਕੇ ਪਹਿਲਾਂ ਮੈਨੂੰ ਪਤਾ ਹੋਵੇ ਕਿ ਕਿਤਾਬ ਵਿਚ ਹੈ ਕੀ, ਮੈਨੂੰ ਕੋਈ ਖਾਸ ਰਿਵਿਊ ਨੀ ਮਿਲਿਆ. ਫਿਰ ਤੁਹਾਡੀ ਵੀਡੀਓ ਦੇਖੀ ਤਾਂ ਤਸੱਲੀ ਹੋ ਗਯੀ ਕੇ ਮੈਨੂੰ ਇਹ ਲੈਣੀ ਚਾਹੀਦੀ ਯਾ ਨਹੀ. ਔਰ ਰਿਵਿਊ ਸੁਣ ਕੇ ਪਤਾ ਵੀ ਲੱਗ ਗਿਆ ਕੇ ਇਹ ਕਿਤਾਬ ਕਿੰਨਾ ਲਯੀ ਹੈ. ਇਕ ਦਫਾ ਫਿਰ ਤੋਂ ਸ਼ੁਕਰੀਆ ਰਿਵਿਊ ਲਯੀ. ਮੈਂ ਚਾਹੁੰਦੀ ਹਾਂ ਕ ਸਿੱਖ ਇਤੇਹਾਸ ਦੀਆਂ ਬਾਕੀ ਕਿਤਾਬਾਂ ਦਾ ਰਿਵਿਊ ਵੀ ਦਵੋ. ਜਿਵੇ ਸੋਹਣ ਸਿੰਘ ਸਿਤਲ ਹੁਰਾ ਦੀਆਂ, ਸਰਦਾਰ ਅਜਮੇਰ ਸਿੰਘ ਔਰ ਹੋਰ ਕਿਤਾਬਾ ਜਿਨਾ ਨੂੰ ਪੜ੍ਹ ਕੇ ਬੱਚੇ ਅਸਲ ਇਤਿਹਾਸ ਤੋਂ ਜਾਣੂ ਹੋ ਸਕਣ. 1947 ਤੇ 1984 ਤੇ ਕਿਤਾਬਾ ਰਿਵਿਊ ਕਰੇਯੋ ਅਗਰ ਹੋ ਸਕੇ...
Ryt
@@sahithalerh3291Ver vi bai ji koshish krea kro thode time ch message khtm hoje ❤❤🙏🙏
@@sahithalerh3291ਤੁਸੀ ਐਵੇਂ ਹੀ ਜਾਣਕਾਰੀ ਦਿੰਦੇ ਰਹੋ ਵੀਰ, ਜਿਨ੍ਹਾਂ ਕੋਲ ਸਮੇਂ ਦੀ ਘਾਟ ਆ ਓ ਵੀਡਿਓ ਦੀ ਸਪੀਡ ਵਧਾ ਕੇ ਵੀ ਦੇਖ ਸਕਦੇ ਹਨ। ਧੰਨਵਾਦ 🙏
Mera Pind kitab Haigi aw ji Punjab bare mai pdi aw Gyani Gurdit aingh di ..👌
ਸ਼ੁਕਰੀਆ, ਮੈਂ ਅੱਜ ਹੀ ਬੁੱਕ ਸੇਲਰ ਨੂੰ ਪੁਸ਼ਿਆ ਸੀ ਕੇ ਕੀ ਹੈ ਇਸ ਕਿਤਾਬ ਵਿੱਚ, ਇਸਨੂੰ ਕਿਯੂ ਪੜਨਾ ਚਾਹੀਦਾ. ਪਰ ਮੈਨੂੰ ਕੋਈ ਖਾਸ ਤਸੱਲੀ ਬਕਸ਼ ਜਵਾਬ ਨੀ ਮਿਲਿਆ. ਤੁਸੀਂ ਕਾਫੀ਼ ਬਹਿਤਰ ਸਮਝਾ ਦਿੱਤਾ..
ਅਲਕਸੇਈ ਫੋਜੀ ਦੀ ਕਹਾਣੀ ਹੈ ਦੋਵੇਂ ਲੱਤਾਂ ਗੁਵਾ ਬੈਠਾਦਾ
ਪੁਆਧੀ ਕਾਰੇ ਹੱਥੀਂ ਨਾਵਲ ਵਰਗੀ.
Punjabiyat nu janan lyi mera pind by giani gurdit singh ji di kitaab jroor padho❤
Bhaji dagestan Russia da hi hissa aa But Ohnu sovereignity rights ditte gaye aa
ਬਾਈ ਜੀ ਮੈ ਇਸ ਕਿਤਾਬ ਨੂੰ ਕਿਹੜੀ ਜਗ੍ਹਾ ਤੋਂ ਖਰੀਦ ਸਕਦਾ ਹਾਂ,, ਪੜ੍ਹਨੀ ਆ
8847596721 ਇਸ ਨੰਬਰ ਤੇ ਕਰ ਲਿਓ ਜੀ online sale ਕਰਦੇ ਆ ਵਾਜਬ ਰੇਟ ਹੁੰਦਾ ਇਨਾਂ ਦਾ🙏
❤
Veer ji me 30 sal pahla pari si
Veere ik var thode nal gal kr sakda jindgi da supna pura hoju
ਅੱਲਾਹ ਸਿਗਰੇਟ ਦੇ ਕਸ਼ ਲਗਾਓਂਦਾ ਹੋਵੇਗਾ ਤੋਂ ਕੀ ਭਾਵ?
Bus chupp he bhali haii... Mainu apni zindgi d sabb to betuki kitaab laggi... Koi sir ne koi pair ne
Mere life d hun tak d sabb to betuki book jis ta koi ser pair hai ne .. eh book same udda jive salmaan khaan de film dekhan jaan to pehla parchaar hunda te jado cenima ja ke aunde ho tusi apne aap nu he kosde ho.....
The only thing is that not every book is for everyone
Sade sale khoo de daddu hi ne …na bahr tak kujh likh das ske na apneya nu hun tak das ske.lakh di lahnat
bahut time wsste karda
Sach Dassa mainu bekar laggi yr bekar jehi yr koi khas ni lagga ehde ch
ਇਹ ਵਾਰਤਕ ਦੀ ਇਕ ਮਹਾਨ ਕਿਤਾਬ ਹੈ ਜੀ । ਪੜਦਿਆਂ ਹੋਇਆਂ ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਕੋਈ ਕਵਿਤਾ ਪੜ੍ਹ ਰਹੇ ਹੋਈਏ.। ਬਹੁਤ ਹੀ ਦਿਲਕਸ਼ ਤੇ ਰੌਚਕ ਕਿਤਾਬ ਹੈ । ਸਭ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ।
ਧੰਨਵਾਦ ਭਾਜੀ , ਇਸ ਪ੍ਰਕਾਰ ਦੀ ਬਹੁਮੁੱਲੀ ਜਾਣਕਾਰੀ ਦੇ ਕੇ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਤੁਸੀਂ । ਜਿਓਂਦੇ ਵੱਸਦੇ ਰਹੋ । ਖੁਸ਼ ਰਹੋ । 🙏
Alchemist good book
ਮੇਰਾ ਪਿੰਡ ਲੇਖਕ ਗਿਆਨੀ ਗੁਰਦਿੱਤ ਸਿੰਘ। ਮੇਰਾ ਨਾਨਕਾ ਪਿੰਡ ਲੇਖਕ ਵਣਜਾਰਾ ਬੇਦੀ।
ਬਹੂਤ ਸੌਹਣਾ ਉਪਰਾਲਾ ❤❤
Baground ❤❤ nature
Nice🙏🙏
You are a gem my dear.Thanks for acquainting me with a great author.
Very good massage
ਬਹੁਤ ਹੀ ਵਧੀਆ ਜੀ
part 2 jayda vdiya lagga mainu. part 1 v sohna aa. jayda easily part 2 smj aaya
ਮੈਂ ਅੱਜ ਤੋਂ 30 ਸਾਲ ਪਹਿਲਾਂ ਪੜੀ ਸੀ ਓਸ ਦੀ ਜਿਲਤ ਤੇ ਕੱਪੜ ਲੱਗਿਆ ਹੋਇਆ ਸੀ
Audio ch sun Rahi a veera ,part 4 ta ha, bahut wadia book ha
ਹੈਗੀ ਆ ਵੀਰ ਮੇਰਾ ਪਿੰਡ: ਗਿਆਨੀ ਗੁਰਦਿੱਤ ਸਿੰਘ ਜੀ ਦੀ।
ਤੁਸੀਂ ਦੱਸ ਦਿੱਤੀ ਮੈਂ ਵੀ ਇਹੀ ਕਹਿਣੀ ਸੀ ।
Boh vdia ❤
Keep it up bro
ਬਾਈ ਜੀ ਤੁਹਾਡੀ ਗੱਲਬਾਤ ਤਾਂ ਬਹੁਤ ਵਧੀਆ ਹੁੰਦੀ ਹੈ ਪਰ ਤੁਸੀਂ ਗੱਲ ਨੂੰ ਲਮਕਾਉਣੇ ਬਹੁਤ ਕਈ ਵਾਰ ਇੰਨੀ ਲੰਬੀ ਗੱਲਬਾਤ ਸੁਣਨ ਦਾ ਸਮਾਂ ਹੀ ਨਹੀਂ ਹੁੰਦਾ।
ਗੱਲ ਨੂੰ ਸੰਖੇਪ ਚ ਕਰਿਆ ਕਰੋ
ਭਾਜੀ ਦਰਅਸਲ ਸੰਖੇਪ ਚ ਕਰਨ ਵਾਲ਼ੇ ਚੈਨਲ ਪਹਿਲਾਂ ਹੀ ਬਹੁਤ ਨੇ ਫਿਰ ਤਾਂ ਜਰੂਰਤ ਹੀ ਨਹੀਂ ਸੀ ਜੀ ਮੈਨੂੰ ਮੇਰਾ ਮਕਸਦ ਹੀ ਇਹ ਸੀ ਕਿ ਕਿਤਾਬਾਂ ਬਾਰੇ ਖੁੱਲ ਕੇ ਵਿਸਥਾਰ ਅਤੇ ਤਸੱਲੀ ਨਾਲ਼ ਗੱਲ ਕਰਨੀ ਜੋ ਕਿ ਕੋਈ ਵੀ ਕਰ ਨੀ ਰਿਹਾ ਜੀ|
ਧੰਨਵਾਦ ਜੀ ਬਹੁਤ ਬਹੁਤ💐💐💐💐
@@sahithalerh3291ਮੈਂ ਸਹਿਮਤ ਹਾਂ, ਇਸ ਤਰਾ ਹੀ ਠੀਕ ਹੈ. ਇਸਨੂੰ ਹੀ ਰਿਵਿਊ ਕਹਿੰਦੇ ਹਨ. ਕਿਸੇ ਚੀਜ ਬਾਰੇ ਬਿਲਕੁਲ ਖੁੱਲ ਕੇ ਦਸਣਾ ਕਿ ਪਾਠਕ ਨੂੰ ਤਸੱਲੀ ਹੋ ਜਾਵੇ. ਮੈਂ ਅੱਜ ਸਵੇਰ ਤੋਂ ਦਾਗਿਸਤਾਨ ਵਾਰੇ ਰਿਵਿਊ ਲੱਭ ਰਹੀ ਸੀ ਕੇ ਕਿਤਾਬ ਲਵਾ ਯਾ ਨਾ ,ਪਰ ਮੈਂ ਚਹੁਦੀ ਸੀ ਕੇ ਪਹਿਲਾਂ ਮੈਨੂੰ ਪਤਾ ਹੋਵੇ ਕਿ ਕਿਤਾਬ ਵਿਚ ਹੈ ਕੀ, ਮੈਨੂੰ ਕੋਈ ਖਾਸ ਰਿਵਿਊ ਨੀ ਮਿਲਿਆ. ਫਿਰ ਤੁਹਾਡੀ ਵੀਡੀਓ ਦੇਖੀ ਤਾਂ ਤਸੱਲੀ ਹੋ ਗਯੀ ਕੇ ਮੈਨੂੰ ਇਹ ਲੈਣੀ ਚਾਹੀਦੀ ਯਾ ਨਹੀ. ਔਰ ਰਿਵਿਊ ਸੁਣ ਕੇ ਪਤਾ ਵੀ ਲੱਗ ਗਿਆ ਕੇ ਇਹ ਕਿਤਾਬ ਕਿੰਨਾ ਲਯੀ ਹੈ. ਇਕ ਦਫਾ ਫਿਰ ਤੋਂ ਸ਼ੁਕਰੀਆ ਰਿਵਿਊ ਲਯੀ. ਮੈਂ ਚਾਹੁੰਦੀ ਹਾਂ ਕ ਸਿੱਖ ਇਤੇਹਾਸ ਦੀਆਂ ਬਾਕੀ ਕਿਤਾਬਾਂ ਦਾ ਰਿਵਿਊ ਵੀ ਦਵੋ. ਜਿਵੇ ਸੋਹਣ ਸਿੰਘ ਸਿਤਲ ਹੁਰਾ ਦੀਆਂ, ਸਰਦਾਰ ਅਜਮੇਰ ਸਿੰਘ ਔਰ ਹੋਰ ਕਿਤਾਬਾ ਜਿਨਾ ਨੂੰ ਪੜ੍ਹ ਕੇ ਬੱਚੇ ਅਸਲ ਇਤਿਹਾਸ ਤੋਂ ਜਾਣੂ ਹੋ ਸਕਣ. 1947 ਤੇ 1984 ਤੇ ਕਿਤਾਬਾ ਰਿਵਿਊ ਕਰੇਯੋ ਅਗਰ ਹੋ ਸਕੇ...
Ryt
@@sahithalerh3291Ver vi bai ji koshish krea kro thode time ch message khtm hoje ❤❤🙏🙏
@@sahithalerh3291ਤੁਸੀ ਐਵੇਂ ਹੀ ਜਾਣਕਾਰੀ ਦਿੰਦੇ ਰਹੋ ਵੀਰ, ਜਿਨ੍ਹਾਂ ਕੋਲ ਸਮੇਂ ਦੀ ਘਾਟ ਆ ਓ ਵੀਡਿਓ ਦੀ ਸਪੀਡ ਵਧਾ ਕੇ ਵੀ ਦੇਖ ਸਕਦੇ ਹਨ। ਧੰਨਵਾਦ 🙏
Mera Pind kitab Haigi aw ji Punjab bare mai pdi aw Gyani Gurdit aingh di ..👌
ਸ਼ੁਕਰੀਆ, ਮੈਂ ਅੱਜ ਹੀ ਬੁੱਕ ਸੇਲਰ ਨੂੰ ਪੁਸ਼ਿਆ ਸੀ ਕੇ ਕੀ ਹੈ ਇਸ ਕਿਤਾਬ ਵਿੱਚ, ਇਸਨੂੰ ਕਿਯੂ ਪੜਨਾ ਚਾਹੀਦਾ. ਪਰ ਮੈਨੂੰ ਕੋਈ ਖਾਸ ਤਸੱਲੀ ਬਕਸ਼ ਜਵਾਬ ਨੀ ਮਿਲਿਆ. ਤੁਸੀਂ ਕਾਫੀ਼ ਬਹਿਤਰ ਸਮਝਾ ਦਿੱਤਾ..
ਅਲਕਸੇਈ ਫੋਜੀ ਦੀ ਕਹਾਣੀ ਹੈ ਦੋਵੇਂ ਲੱਤਾਂ ਗੁਵਾ ਬੈਠਾਦਾ
ਪੁਆਧੀ ਕਾਰੇ ਹੱਥੀਂ ਨਾਵਲ ਵਰਗੀ.
Punjabiyat nu janan lyi mera pind by giani gurdit singh ji di kitaab jroor padho❤
Bhaji dagestan Russia da hi hissa aa
But Ohnu sovereignity rights ditte gaye aa