ਜ਼ਿੰਦਗੀ ਦਾ ਰਹੱਸ | Zindagi da Rahasya 90% lok nahi jande | the secret | Punjabi Video | Punjab Made

แชร์
ฝัง
  • เผยแพร่เมื่อ 18 ส.ค. 2021
  • Interesting Facts | ਡੂੰਘੀਆਂ ਜਾਣਕਾਰੀਆਂ
    In the New Thought philosophy, the Law of Attraction is a pseudoscience based on the belief that positive or negative thoughts bring positive or negative experiences into a person's life. The belief is based on the ideas that people and their thoughts are made from "pure energy" and that a process of like energy attracting like energy exists through which a person can improve their health, wealth, and personal relationships. it is widely considered to be pseudoscience.
    The Secret ਰਹੱਸ Punjabi - amzn.to/3j0l5dh
    Hindi - amzn.to/3z6LRq0
    lnstagram 👉 bit.ly/3gqEuTJ
    Creator instagram 👇👇 / kamall_lehal

ความคิดเห็น • 1.6K

  • @kulwindergrewal8477
    @kulwindergrewal8477 2 ปีที่แล้ว +77

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਪਹਿਲਾਂ ਹੀ ਚੜਦੀਕਲਾ ਵਿਚ ਰਹਿਣ ਦਾ ਹੁਕਮ ਦਿੱਤਾ

  • @gsr_officials
    @gsr_officials 2 ปีที่แล้ว +483

    ਮਨਿ ਜੀਤੈ ਜਗੁ ਜੀਤੁ 🙏🙏🙏

  • @riprecords1372
    @riprecords1372 2 ปีที่แล้ว +315

    ਸ਼ੁਕਰ ਐ ਭਰਾਵਾ ਤੂੰ ਸਾਨੂੰ ਇਹ ਚੀਜ਼ਾਂ ਪੰਜਾਬੀ ਵਿੱਚ ਸੁਣਨ ਨੂੰ ਮਿੱਲ ਰਹੀਆਂ

  • @sahilrandhawa1043
    @sahilrandhawa1043 2 ปีที่แล้ว +58

    Koi jina marji zoor la lae par ik gal yaad rakho (ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥)

  • @Engineer602
    @Engineer602 2 ปีที่แล้ว +216

    ਭਰਾ ਤੂੰ ਵੀਡੀਓ ਬਹੁਤ ਵਧੀਆ ਬਣਾਉਣ ਦਾ। ਤੇਰੀ ਸੋਚ ਤੇ ਵਿਚਾਰ, ਗੱਲਾਂ, ਸਮਝਾਉਣ ਦਾ ਤਰੀਕਾ ਮੈਨੂੰ ਬਹੁਤ ਵਧੀਆ ਲੱਗਦਾ। ਤੇਰਾ ਦਿਲੋਂ ਧੰਨਵਾਦ ਕਰਦਾ ।🙏🙏

  • @singhprabhpatialapunjab.7410
    @singhprabhpatialapunjab.7410 2 ปีที่แล้ว +219

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏

  • @TheDevil093
    @TheDevil093 2 ปีที่แล้ว +70

    ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ,ਧੰਨਵਾਦ ਬਾਈ ਜੀ ਸਾਨੂੰ ਇਹ ਜਾਣਕਾਰੀ ਦੇਣ ਲਈ 🙏🙏

  • @babbu--kammewala
    @babbu--kammewala 2 ปีที่แล้ว +53

    ਹਰ ਵਾਰੀ ਨਵਾਂ ਸਿੱਖਣ ਨੂੰ ਲਿਆਓਦਾ ਆ ਵੀਰ ਜੀ ਰੱਬ ਤੈਨੂੰ ਤਰੱਕੀ ਬਖਸ਼ੇ

    • @tradinglover6227
      @tradinglover6227 2 ปีที่แล้ว

      th-cam.com/video/4yZEmlUbtJs/w-d-xo.html

  • @SandeepSingh-km2px
    @SandeepSingh-km2px 2 ปีที่แล้ว +43

    You are Future face of youth of Punjab । ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਚ ਪਤਾ ਲਗਦਾ👍❤️

  • @gurpartapsinghrai3292
    @gurpartapsinghrai3292 2 ปีที่แล้ว +92

    ਹਾਂ ਪੱਖੀ ਸੋਚ ਜਿੰਦਗੀ ਜਿਉਣ ਦਾ ਹੌਸਲਾ ਪੈਦਾ ਕਰਦੀ👍👍🙏

  • @gurbirsingh9199
    @gurbirsingh9199 2 ปีที่แล้ว +10

    ਧੰਨਵਾਦ ਵੀਰ ਤੇਰਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇਰੇ ਕੋਲੋਂ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

  • @gurpalvirk9923
    @gurpalvirk9923 2 ปีที่แล้ว +20

    ਹਾਂ ਵੀਰ ਜੀ ਬਿਲਕੁਲ ਸੱਚ ਆ ਇਹ ਕਿਤਾਬ ਨੇ ਮੇਰੀ ਜਿੰਦਗੀ ਬਿਲਕੁਲ ਹੀ ਬਦਲ ਦਿੱਤੀ .ਅੱਜ ਮੈਂ ਆਪਣੇ ਮੁਕਾਮ ਤੇ ਪਹੁੰਚ ਕੇ ਕਾਬਿਜ਼ ਹਾਂ. ਅੱਜ ਮੈਂ ਪੰਜਾਬ ਪੁਲਿਸ ਚ ਬਤੌਰ ਇੰਸਪੈਕਟਰ ਤਾਇਨਾਤ ਹਾਂ. ਪਟਿਆਲਾ ਸਿਟੀ ਬਾਰਾਦਰੀ ਸਟੇਸ਼ਨ ।ਗੁਰਪਾਲ ਸਿੰਘ ਵਿਰਕ 🌺🌺🧑‍✈️🧑‍✈️

  • @TarksheelAussie
    @TarksheelAussie 2 ปีที่แล้ว +66

    ' ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ ' ਜੋ ਆਪਾ ਦੇਖਣਾ ਚੋਹਣੇ ਉਹ ਹੀ ਦਿਸਦਾ ਤੇ ਜੋ ਪੌਣਾ ਚੋਹਣੇ ਉਹ ਹੋਲੀ ਹੋਲੀ ਮਿਲ ਹੀ ਜਾਂਦਾ 👍👍👍👍👍👍

    • @karanvisuals4396
      @karanvisuals4396 2 ปีที่แล้ว

      kine hi lokan di western ch iss cult ne zindgi khrab krti hun punjab di vv vari hai

  • @arshdeepsingh2668
    @arshdeepsingh2668 2 ปีที่แล้ว +174

    Gurbani v kandi a ki ,jo mage thakhur apni c soi soi deve .
    Waheguru

    • @karanvisuals4396
      @karanvisuals4396 2 ปีที่แล้ว +1

      kyo lokan nu future ch jaan lyi mjbor krr rheo present ch reho

    • @Military-Artist-86
      @Military-Artist-86 2 ปีที่แล้ว +2

      @@karanvisuals4396ਵੀਰ ਫਿਊਚਰ ਫੇਰ ਚੰਗਾ ਬਣਦਾ ,ਜੇਕਰ ਪਰੈਜੈਂਟ ਵਧੀਆ ਹੋਵੇ ...

    • @parjinderbhullar8583
      @parjinderbhullar8583 2 ปีที่แล้ว

      Waheguru G.

    • @harjitbawa9967
      @harjitbawa9967 2 ปีที่แล้ว +2

      Veer yeh gal gurbani nal nahi mal khandi,, gurbani vich kirt karo kiha gya , na ke bath ko socho 🙏🙏🙏

    • @karanvisuals4396
      @karanvisuals4396 2 ปีที่แล้ว

      @@harjitbawa9967 sahi

  • @STARGiLL555
    @STARGiLL555 2 ปีที่แล้ว +7

    ਸਾਰੀ ਵੀਡੀਓ ਸੁਣਨ ਤੋਂ ਬਾਅਦ,ਦਿਮਾਗ਼ ਸ਼ਾਤ ਜਿਹਾ ਹੋ ਗਿਆ ਅਤੇ ਸਾਰੇ negative ਵਿਚਾਰ ਭੁੱਲ ਗਿਆ।
    ਅਤੇ ਦਿਮਾਗ਼ positive energy ਨਾਲ ਭਰ ਗਿਆ।
    😀🙏ਧੰਨਵਾਦ ਵੱਡੇ ਬਾਈ।

  • @roopji8367
    @roopji8367 2 ปีที่แล้ว +14

    ❤️“ਬਹੁਤ ਸੋਹਣੀ ਅਵਾਜ਼ ਆ ਵੀਰ ਦੀ"❤️

  • @karanaujla_11
    @karanaujla_11 2 ปีที่แล้ว +144

    ਦਿਲੋਂ ਸਲੂਟ ਵੀਰ ਤੁਹਾਡੀ ਮਿਹਨਤ ਨੂੰ 🙏🙏

    • @simransingh526
      @simransingh526 2 ปีที่แล้ว +1

      Boht vadya knowledge provide kiti bro...bilkul sahi dsea tuc...luv ur channel

  • @newdon3312
    @newdon3312 2 ปีที่แล้ว +108

    ਇਹ book ਪੜ ਕੇ ਮੇਰੇ ਘਰ ਵਾਲੀ ਨੇ ਜਿੰਦਗੀ ਵੱਦਲ ਦਿਤੀ ਵੀਰ
    ਬਹੁਤ ਵਦੀਆ book ਹੈ

    • @gurpalsinghgora8408
      @gurpalsinghgora8408 2 ปีที่แล้ว +3

      ਵੀਰ ਜੀ ਕਿੱਥੋਂ ਮਿਲੇਗੀ ਇਹ ਕਿਤਾਬ ਕਿਰਪਾ ਕਰਕੇ ਦੱਸਿਓ ਜ਼ਰੂਰ

    • @newdon3312
      @newdon3312 2 ปีที่แล้ว +1

      ਪੰਜਾਬੀ ,ਹਿੰਦੀ, ਅੰਗਰੇਜ਼ੀ ਵਿਚ ਵੀ ਆਉ ਦੀ

    • @newdon3312
      @newdon3312 2 ปีที่แล้ว +1

      ਸਾਡੇ ਕੋਲ ਤਾ ਔਗਰੇਜੀ ਵਿਚ ਆ ਵੀਰ

    • @singhkaurtravelcouple
      @singhkaurtravelcouple 2 ปีที่แล้ว +1

      @@gurpalsinghgora8408 online amzon te mil jandi hai ji kisi v language ch le skde o mere kol hindi ch hai

    • @SatbirrSingh
      @SatbirrSingh 2 ปีที่แล้ว +2

      @@gurpalsinghgora8408 the #secret movie dekh lo👍

  • @harmannirajsekhon8138
    @harmannirajsekhon8138 ปีที่แล้ว +4

    ਬਾਈ ਜੇੜ੍ਹਾ ਕੁਝ ਵੀ ਆਪਾ ਸੋਚ ਦੇ ਆ ਉਹ ਕਦੇ ਪੂਰਾ ਨਹੀਂ ਹੁੰਦਾ ,,ਹੁਣ ਤੱਕ ਮੈ ਇਹੀ ਦੇਖਿਆ,,ਕੁਜੱਵ ਸੋਚਾ ਹਮੇਸ਼ਾ ਉਸ ਤੋਂ ਉਲਟ ਹੀ ਹੁੰਦਾ

  • @Photography.parwinder
    @Photography.parwinder 2 ปีที่แล้ว +7

    ਵਾਹ ਬਾਈ ਕਮਲ, ਮੈਨੂੰ ਪਤਾ ਨੀ ਸੀ ਇਹ ਗੱਲਾਂ ਦਾ ਪਰ ਹੁਣ ਮੈਨੂੰ ਅਹਿਸਾਸ ਹੋਇਆ ਕਿ ਜੋ ਮੈਂ ਸੋਚਿਆ, ਓਸ ਵਿੱਚੋਂ ਵਾਕਿਆ ਹੀ 90% ਗੱਲਾਂ ਸੱਚ ਹੋਈਆਂ, ਧੰਨਵਾਦ ਭਰਾ ,ਫਾਰਮੂਲੇ ਨੂੰ ਸਹੀ ਤਰੀਕੇ ਨਾਲ ਵਰਤਣਾ ਦੱਸਣ ਲਈ।

  • @sukhkang7641
    @sukhkang7641 2 ปีที่แล้ว +8

    ਵੀਰ ਤੁਹਾਡੇ ਵੀਚਾਰ ਬਹੁਤ ਵਧੀਆ ਸੁੱਣਕੇ ਮੰਨ ਖੁਸ ਹੋ ਗਿਆ

  • @Tushar-of1sb
    @Tushar-of1sb 2 ปีที่แล้ว +6

    ਬਹੁਤ ਹੀ ਡੂੰਘੀ ਸੋਚ ਵਾਲੀ video ਸੀ। 👏👏🙌👍

  • @farmingconcept702
    @farmingconcept702 2 ปีที่แล้ว +6

    ਵੀਰੇ ਤੇਰੀਆਂ ਗੱਲਾਂ ਦਿਲ ਚ' ਘਰ ਕਰਦੀਆਂ ਹਨ ! ਜੀਉਂਦਾ ਵੱਸਦਾ, ਚੜਦੀਕਲਾ ਵਿਚ ਰਹਿ ਸੇ਼ਰਾ !

  • @kuldeep96311
    @kuldeep96311 2 ปีที่แล้ว +11

    ਮੈਂ ਕਾਫ਼ੀ ਸਮਾਂ ਪਹਿਲਾਂ ਤੁਹਾਨੂੰ ਇਸ ਵਿਸ਼ੇ ਤੇ ਵੀਡਿਓ ਬਣਾਉਣ ਲਈ ਕਿਹਾ ਸੀ। ਮੈਨੂੰ ਪਤਾ ਸੀ ਕਿ ਤੁਸੀਂ ਇਸ ਵਿਸ਼ੇ ਤੇ ਵੀਡਿਓ ਜਰੂਰ ਬਣਾਓਗੇ।

  • @babajonysins1500
    @babajonysins1500 2 ปีที่แล้ว +7

    ਬਾਬੇ ਏਨਾ ਦਿਮਾਗ ਕਿਵੇ ਲਾਉਨਾ ਯਾਰ 🥰🥰🥰🥰🥰🔥🔥🔥🔥🔥 ਸਿਰਾ ਬਾਬੇ ਸਿਰਾ

  • @ranjeetamirkhas3617
    @ranjeetamirkhas3617 2 ปีที่แล้ว +194

    ⚔️ਪੰਜਾਬ ਪੰਜਾਬੀਅਤ ਜਿੰਦਾਬਾਦ⚔️ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🏅🦅

    • @FactJaiya
      @FactJaiya 2 ปีที่แล้ว +8

      ਪੌਜੀਟਿਵ ਸੋਚੋ ਤਾਂ ਹੀ ਪੌਜੀਟਿਵ ਫਰੀਕੁਐਂਸੀ Universe ਵਿੱਚ ਜਾਵੇਗੀ।, ਤੇ ਉਥੋਂ ਫਿਰ ਜੋ ਫਰੀਕੁਐਂਸੀ ਤੁਸੀਂ ਛੱਡੀ ਐ ਓਸ ਚੀਜ਼ ਨੂੰ ਲੈਕੇ ਆਵੇ ਗੀ ਜੋ ਫਰੀਕੁਐਂਸੀ ਤੁਸੀਂ Universe ਵਿੱਚ ਛੱਡੀ ਸੀ। मतलब ਜੋ ਤੁਸੀਂ ਬਨਣਾ ਚਾਹੁੰਦੇ ਹੋ ਓ ਫਰੀਕੁਐਂਸੀ ਤੁਹਾਨੂੰ ਓਹ ਹੀ ਬਨਾ ਦੇਵੇਗੀ।

  • @jathoulrecord5979
    @jathoulrecord5979 2 ปีที่แล้ว +7

    Hji sir ਤੁਹਾਡੀ ਗੱਲ ਬਿਲਕੁਲ ਠੀਕ ਹੈਂ
    ਮੈਂ ਬੁਕ ਤਾ ਨਹੀਂ ਪੜੀ ਪਰ ਸੋਚ ਦੀ ਤਾਕਤ ਮਹਿਸੂਸ ਕੀਤੀ ਆ

  • @dr.jagtarsinghkhokhar3536
    @dr.jagtarsinghkhokhar3536 2 ปีที่แล้ว +13

    ਬਹੁਤ ਸਮੇ ਤੋ ੲਿਸ ਨੂੰ ਜਿੰਦਗੀ ਚ ਵਰਤਿਅਾ ਨਤੀਜੇ ਸ਼ਾਨਦਾਰ ਨੇ

    • @malkeetsingh-ti4bh
      @malkeetsingh-ti4bh 3 หลายเดือนก่อน

      Veer g tusi kive es nu apni life ch apply kita c, please reply g

    • @dr.jagtarsinghkhokhar3536
      @dr.jagtarsinghkhokhar3536 3 หลายเดือนก่อน +1

      @@malkeetsingh-ti4bh ਢਹਿਦੀ ਕਲਾ ਵਾਲੇ ਲੋਕਾ ਤੋ ਦੂਰ ਰਹਿਣਾ ਜੋ ਚਹੀਦਾ ਉਸ ਬਾਰੇ ਦਿਨ ਰਾਤ ਦਿਮਾਗ ਚ ਫੀਲ ਕਰੋ ਤੇ ਕੰਮ ਕਰੋ ਜੋ ਉਸ ਚੀਜ ਨੂੰ ਪਾਉਣ ਲਈ ਜਰੂਰੀ ਹੈ ਬਾਕੀ ਏਸ ਕਿਤਾਬ ਨਾਲੋ ਡਾ ਜੋਸਫ ਮਰਫੀ ਦੀ ਕਿਤਾਬ ਜਿਆਦਾ ਵਧੀਆ

  • @lov1819
    @lov1819 2 ปีที่แล้ว +5

    ਬਾਈ ਜੀ “ ਪੰਜਵਾਂ ਸਹਿਬਜਾਦਾ “ ਕਿਤਾਬ ਬਾਰੇ ਵੀ ਜਰੂਰ ਦੱਸੋ 🙏🙏🙏

  • @rohitdang5042
    @rohitdang5042 2 ปีที่แล้ว +13

    Bai ji tuhade channel di pehli video to le ke aj tak tuhade nal aa. kade v knowledge di kami ni hoyi tuhade channel to. Love your content bai ji ❣️❣️🙏🏻

  • @bnr9177
    @bnr9177 ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @KingHunter3597
    @KingHunter3597 2 ปีที่แล้ว +4

    ਸਿਰਾ 👌🏻

  • @gskhalsa3563
    @gskhalsa3563 2 ปีที่แล้ว +40

    ੴ✅🎻🎤📢🏆☬ ਸਚ ਹੈ ਜੀ

  • @agnostic4806
    @agnostic4806 2 ปีที่แล้ว +8

    it works absolutely true......jo asin sochde aan ohi paunde hain....,,,jaisa seve taisa hove,,, gurbani vich eh shabad aunda...bhav ohee niklde hn

  • @bhagwantsingh5634
    @bhagwantsingh5634 ปีที่แล้ว +1

    ਬਹੁਤ ਵਧੀਆ ਤਰੀਕਾ ਵੀਰ ਜੀ ਸਮਝਾਉਣ ਦਾ ਤੁਹਾਡਾ ਨਾਮ ਕੀ ਆ ਵੀਰ ਜੀ

  • @satveerGurmant
    @satveerGurmant 2 ปีที่แล้ว +18

    Very good video,,, bai me ik nalaik student c,, fir me ik chek vall akarashit hoi,, v me vdia jindgi jeyona chuni te es lai menu govt job chidi aa,,, me es gal de pishe hi pegi 3 month poori teyri kri ,,, punjab cho 2nd rank aeya,,, Hun me job te aa,,, eh bilkul tusi ohi dseya jo me kita 🤗🤗🤗🤗🤗🤗🤗🤗🤗🤗🤗🤗

    • @HarwinderSingh-te9ej
      @HarwinderSingh-te9ej 2 ปีที่แล้ว +2

      ਬਹੁਤ ਸਾਰੀਆਂ ਮੁਬਾਰਕਾਂ🎉🎊 ਭੈਣ ਮੇਰੀਏ... ਬਾਬਾ ਹਮੇਸ਼ਾ ਖੁਸ਼ ਰੱਖੇ🙏

    • @satveerGurmant
      @satveerGurmant 2 ปีที่แล้ว +3

      @@HarwinderSingh-te9ej tnku g

    • @HarwinderSingh-te9ej
      @HarwinderSingh-te9ej 2 ปีที่แล้ว +2

      @@satveerGurmant sis snapchat te haige ho tuci?

    • @gaganmaan5455
      @gaganmaan5455 2 ปีที่แล้ว +1

      @@satveerGurmant asha g menu pta but you forgot me😞

    • @sandeepdeol9524
      @sandeepdeol9524 2 ปีที่แล้ว

      sachi sis ..conjunctions ji ..plz menu dss deo..kive krde c ..meri health theek n rehndi .mere kids chotee chote n ..mai kive theek ho skdia ....menu dss deo plz plz

  • @balkaransingh8778
    @balkaransingh8778 2 ปีที่แล้ว +5

    100% ਸਹੀ ਗੱਲ ਆ ਵੀਰ ਜੀ ਮੇਰੇ ਨਾਲ ਏਦਾਂ ਬਹੁਤ ਵਾਰ ਹੋਇਆ 👌

  • @AmrikSingh-ur2uc
    @AmrikSingh-ur2uc 2 ปีที่แล้ว +1

    ਇਹ ਬਿਲਕੁਲ ਠੀਕ ਆ ਇਹ ਮੇਰੇ ਨਾਲ ਵਾਪਰ ਚੁਕਿਆ ਹੈ।ਪਰ ਪਤਾ ਅੱਜ ਲੱਗਿਆ ਧੰਨਵਾਦ ਬਾਈ।

  • @karantokhi1648
    @karantokhi1648 2 ปีที่แล้ว +1

    Iss punjab made channel ne mere jeevan vich oh badlaaw leyanda hai jo mere andar mere school de teacher v nai leya ske, school naalo zyada tn main punjab made channel dekh k sikheya han

  • @iSUNNYShorts
    @iSUNNYShorts 2 ปีที่แล้ว +8

    Meri mom ne ta aaj to hi positive sochna shuru kr dita 🙏💗

  • @ManmeetSandhu-Music
    @ManmeetSandhu-Music 2 ปีที่แล้ว +13

    ਬਹੁਤ ਹੀ ਵਧੀਆ ਜਾਨਕਾਰੀ ਬਾਈ ਜੀ ❤

  • @amritsingu214
    @amritsingu214 2 ปีที่แล้ว +2

    ਵੀਰ ਜੀ ਬਹੁਤ ਵਧੀਆ
    ਏਦਾਂ ਹੀ ਮੇਹਨਤ ਕਰਦੇ ਰਹੋ 🌹🌹

  • @manjeetkaur2394
    @manjeetkaur2394 ปีที่แล้ว +1

    Bhut vadia jankari

  • @hardeepaulakh4420
    @hardeepaulakh4420 2 ปีที่แล้ว +37

    ਬਾਈ ਮੈਂ ਇੱਕ ਦਿਨ ਦਿਲ ਚ ਸੋਚਦਾ ਹੁੰਦਾ ਸੀ ਵੀ ਇੱਕ ਦਿਨ ਮੈਂ ਕ੍ਰਿਕਟ fantasy ਚ ਜੇ 1 ਲੱਖ ਜਾਂ 1.5 ਲੱਖ ਜਿੱਤ ਜਾਵਾਂ .....ਤੇ ਇਹ ਸੋਚਣ ਤੋਂ ਦੋ ਮਹੀਨੇ ਬਾਅਦ ਮੈਂ ਸੱਚੀਂ 1.5 ਲੱਖ ਜਿੱਤ ਗਿਆ....ਇਹ ਤਾਂ ਸਿਰਫ ਇੱਕ ਤਜੁਰਬਾ ਸੀ ਹੋਰ ਵੀ ਬਹੁਤ ਵਾਰ ਹੋਇਆ ਐਵੇਂ

    • @dilpreetkaurkhalsa471
      @dilpreetkaurkhalsa471 2 ปีที่แล้ว +4

      Paji main sochda si ki main udd reha aan . Kuch dinan baad main udd ke Delhi chla gya. Hor v bhut kuch hoya jo main sochya

    • @hardeepaulakh4420
      @hardeepaulakh4420 2 ปีที่แล้ว +3

      @@dilpreetkaurkhalsa471 Hmm hunda meri life ch oh sbb hoya jo mai sochya see kise time...mai foreign aun da sochya see and at last mai a gya

    • @karansk3353
      @karansk3353 2 ปีที่แล้ว

      @@dilpreetkaurkhalsa471 😂😂😂😂😂😂😂😂😂😂😂😂😂😂😂😂😂😂 very nice bro

    • @discoveryourpg4167
      @discoveryourpg4167 2 ปีที่แล้ว

      salya sochna v ohh aa jo practically possible aa....🤣😂🤣😂😂🤣😂

    • @dilpreetkaurkhalsa471
      @dilpreetkaurkhalsa471 2 ปีที่แล้ว

      @@discoveryourpg4167 jo practically possible aa us baare sochn di ki lod aa . Sidha kr e do🙄

  • @gillsaabpb0424
    @gillsaabpb0424 2 ปีที่แล้ว +7

    ਵਿਰ ਹੋਰ ਕੋਈ ਮੰਨੇ ਚਾਹੇ ਨਾਂ ਮੰਨੇ ਬਿੱਲ ਕੁੱਲ ਸਹੀ ਗੱਲ ਆ ।ਏ ਮੇਰੇ ਨਾਲ ਵਾਪਰ ਰਹੀਆਂ ਪਰ ਹੋਂਣ ਮੈਂ ਸਮਝ ਗਿਆ 🙏🏼 ਧੰਨ ਵਾਦ

  • @satnamsinghxp1tl2dz1w
    @satnamsinghxp1tl2dz1w 2 ปีที่แล้ว

    ਧੰਨਵਾਦ ਜੀ

  • @lakhvindersingh6815
    @lakhvindersingh6815 2 ปีที่แล้ว +36

    ਮੈਨੂੰ ਰੱਬ ਚਾਹੀਦਾ ਜਿਹੜਾ ,ਬਿਨ ਬੋਲੀਆਂ ਸਭ ਕੁੱਝ ਜਾਣਦਾ ਕਿਸ ਆਗੇ ਕੀਜੇ ਅਰਦਾਸ

    • @jazkahlon1916
      @jazkahlon1916 2 ปีที่แล้ว

      Oh te har jgah e G thude ander ve e...

    • @lakhvindersingh6815
      @lakhvindersingh6815 2 ปีที่แล้ว +3

      @@jazkahlon1916ਹਾਂ ਜੀ ਅੰਦਰ ਤਾਂ ਹੈ ਪਰ ਮਿਲਿਆ ਨੀ

    • @harjotkaur6380
      @harjotkaur6380 2 ปีที่แล้ว +2

      Follow “Shri Guru Granth Sahib”

    • @jazkahlon1916
      @jazkahlon1916 2 ปีที่แล้ว +1

      @@lakhvindersingh6815 apne aap nu hee milna rabb da milna e .. ek Onkaar tu guru sahib te gal kiti matlab sab ek da hee pasaara e te ek te gal mukdi e ..oh ek sab tha hai thude ander ve mere sab de asi ek da hee ansh haa..ohnu labna apne change maare km kite nu pehchaan ke agge wadna..mool mantar ch ehi te keha e te ek universe di gal kiti e.. changa insaan hee rabb roop e...Dhanwaad ji

    • @lakhvindersingh6815
      @lakhvindersingh6815 2 ปีที่แล้ว

      @@jazkahlon1916 gal thik hai tuhadi par ena sokha vi ni os nu ਪਾਉਣਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕਿ ਜਿੰਨਾ ਚਿਰ ਜਿਉਂਦੇ ਜੀ ਨਹੀਂ ਮਰਦੇ ਭਾਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ ਮੁਕਤੀ ਨਹੀਂ ਹੁੰਦੀ ਚਾਹੇ ਕੁਸ਼ ਕਰ ਲਓ

  • @arshdeepsinghmaan6028
    @arshdeepsinghmaan6028 2 ปีที่แล้ว +7

    Afghanistan Di AJ de tym Di situation te and behind reason te ek detail video bnao plzzz

  • @gurpreetbargari209
    @gurpreetbargari209 ปีที่แล้ว +1

    Bhut hi vadia ji good 👍

  • @shibu5497
    @shibu5497 2 ปีที่แล้ว +10

    ਕਿਹੜਾ ਕਿਹੜਾ ਬਾਈ ਨਾਲ ਪਹਿਲੀ ਲਾਈਨ ਬੋਲਦਾ, ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ.......

  • @djladdi5851
    @djladdi5851 2 ปีที่แล้ว +5

    Bahut vadiya lagyan sariya gallan bai🙏ਧੰਨਵਾਦ ਜੀ

  • @akashdeepsingh5908
    @akashdeepsingh5908 2 ปีที่แล้ว +2

    ਵੀਰ ਦੀ ਅਵਾਜ਼ ਬਹੁਤ ਵਧੀਆ 👍👍👍

  • @chansingh319
    @chansingh319 2 ปีที่แล้ว

    ਧੰਨਵਾਦ ਵੀਰ ਜੀ

  • @happypunia8335
    @happypunia8335 2 ปีที่แล้ว +7

    ਸੰਤਾਂ ਦੀ ਵੀਡੀਓ ਦਾ ਇੰਤਜ਼ਾਰ❤

  • @kanwaljitsingh8855
    @kanwaljitsingh8855 2 ปีที่แล้ว +7

    ਵੀਰੇ ਮੈਂਨੂੰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਚੰਗੀਆਂ ਲੱਗਦੀਆਂ ਪਰ ਫੈਕਟ ਅਤੇ biography ਵਾਲੀਆ ਵੀਡੀਓ ਜਾਦੀਆਂ ਚੰਗੀਆਂ ਹੁੰਦੀਆਂ ਹਨ

  • @gavensekhon8965
    @gavensekhon8965 2 ปีที่แล้ว +11

    I read this book in 10th class ,, its really helpful for me

  • @AjaySingh-lz1nr
    @AjaySingh-lz1nr 2 ปีที่แล้ว +1

    ਬਹੁਤ ਹੀ ਵਧੀਆ ਵੀਰ🙏 ਧੰਨਵਾਦ

  • @SukhpreetDhillon_
    @SukhpreetDhillon_ 2 ปีที่แล้ว +8

    ਬਾਕਮਾਲ ਵੀਡੀਓ 👌👌🙏🏻

  • @nasiruddain1200
    @nasiruddain1200 2 ปีที่แล้ว +5

    The Secret is the best book for mind change
    Like positive thinking
    Nic Book & this video

  • @armaanbhangu6120
    @armaanbhangu6120 9 หลายเดือนก่อน +1

    ਧੰਨਵਾਦ ਵੀਰ ਮੈ ਤੇ ਹਮੇਸ਼ਾ ਹੀ ਨੈਗੇਟਿਵ ਹੀ ਸੋਚਦੀ ਸੀ

  • @gurpreetpuja8818
    @gurpreetpuja8818 2 ปีที่แล้ว +1

    Wahe guru hmesa thaode te Mehar ਭਰਿਆ ਹੱਥ ਰੱਖੇ ਭਰਾਵਾ

  • @sensibleeducation63
    @sensibleeducation63 2 ปีที่แล้ว +8

    Gal taaan othe e aa gai Babe nanak waali "Mann jeete jagg jeet"

    • @punjabmade
      @punjabmade  2 ปีที่แล้ว +4

      👍ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।

  • @sharanabc
    @sharanabc 2 ปีที่แล้ว +5

    ਵਾਹ 🎉🎊ਬਾਈ ਜੀ😍

  • @rupindersingh2409
    @rupindersingh2409 2 ปีที่แล้ว

    Thanks for everything you provided us. It is very great and helpful for us.

  • @VarinderSingh-wt5lj
    @VarinderSingh-wt5lj 2 ปีที่แล้ว

    Bhout badiya 🙏🙏

  • @sukhmandeep1802
    @sukhmandeep1802 2 ปีที่แล้ว +3

    ਵਾਹਿਗੁਰੂ tohade ਤੇ ਮੇਹਰ ਕਰੇ

  • @manishmac5890
    @manishmac5890 2 ปีที่แล้ว +8

    Life changing book 📕 amazing content

  • @amarjeetsingh-fd8cg
    @amarjeetsingh-fd8cg 2 ปีที่แล้ว

    Bahot wadhiya lagi veer

  • @harmandhillon1629
    @harmandhillon1629 2 ปีที่แล้ว

    Vv. Nice bilkul right 👍👍

  • @Mr.Dhaliwal007
    @Mr.Dhaliwal007 3 วันที่ผ่านมา

    100% ਸੱਚ ਹੈ ਇਹ ਗੱਲ ❤❤❤

  • @jaskiratjakhar
    @jaskiratjakhar 2 ปีที่แล้ว +6

    Truee💯💯 really works alot in my life.. story of conscious and subconscious mind👌🏻💯

  • @chhivpreet818
    @chhivpreet818 2 ปีที่แล้ว +10

    Really mindblowing. And in simple words. It is inspiring and motivational. Thanks for this effort. Good 🍀 luck

  • @jarnailkhehra167
    @jarnailkhehra167 2 ปีที่แล้ว

    bht vadia bht kuj sikan nu milya smj k 🙏🏻🙏🏻🙏🏻🙏🏻

  • @btrage01
    @btrage01 2 ปีที่แล้ว

    Bahut Vadia ji

  • @kashdeepsingh2890
    @kashdeepsingh2890 2 ปีที่แล้ว +3

    Love you vrre 😘😘
    Thank u so much for this gorgeous knowledge

  • @jinderpoohla
    @jinderpoohla 2 ปีที่แล้ว +7

    ਸਾਰਾ ਕੁਝ ਆਪਣੇ ਹੱਥ ਵਿੱਚ ਆ ਬਾਈ ਇਹ ਸਿੱਧਾ ਮਤਲਬ ਆ ਇਸ ਵੀਡੀਓ ਦਾ ਜਿਵੇ ਸੋਚਿਆ ਉਵੇ ਹੀ ਹੁੰਦਾ ਬਾਈ ਇਹ ਮੈ ਟਰਾਈ ਕੀਤਾ 100 ਸੱਚ ਆ ਇਹ ਵੀਡੀਓ ਬਾਈ 👌

    • @sandeepdeol9524
      @sandeepdeol9524 2 ปีที่แล้ว

      apni life means maut no v hra skdea

  • @satinderbrar4607
    @satinderbrar4607 2 ปีที่แล้ว +2

    Bai 2 saal hoge Punjab Made nu subscribe kite te thodi har ik video dekhli mai te eh video definitely sab to vdia. Please make more content on positivity and motivation. Also, love the informational interesting fact videos. Thankyou for every video. God bless you

  • @YN-bv3nj
    @YN-bv3nj 2 ปีที่แล้ว +1

    Dhanbaad veer es video layi🙏🏻

  • @DjAmitSMP
    @DjAmitSMP 2 ปีที่แล้ว +13

    Pajii tusii bohut vdiya video bnaun de ho te tuhadi voice bohut vdiya h waheguru mehr kre 🙏🙏

  • @rupsbaidwan2714
    @rupsbaidwan2714 ปีที่แล้ว +1

    LOA really work mere nal tai ohi hunda

  • @vikramvicky9775
    @vikramvicky9775 2 ปีที่แล้ว

    ਬਹੁਤ ਵਧੀਆ ਲੱਗੀ ਜੀ

  • @amritaasht6394
    @amritaasht6394 2 ปีที่แล้ว +9

    Life is all about choices we make and decision we take 🙏

  • @jashanturbantrainingcenter9059
    @jashanturbantrainingcenter9059 2 ปีที่แล้ว +12

    Yout experience will gives you million soon🥰🥰😍

  • @SukhwinderSingh-qd4vz
    @SukhwinderSingh-qd4vz 2 ปีที่แล้ว

    ਬਹੁਤ ਵਧੀਆ veer ji

  • @Mani_Mander44
    @Mani_Mander44 2 ปีที่แล้ว +1

    ਬਹੁਤ ਵਧੀਆ

  • @og_jas
    @og_jas 2 ปีที่แล้ว +9

    The SECRET
    The power
    The hero
    The law of attraction
    The SECRET 2 sab edition ❤️

  • @thetradingschool5233
    @thetradingschool5233 2 ปีที่แล้ว +3

    2012 ch read kiti c book par samaj 2016 ch ayi c bahut kaint book a

  • @harjindersinghsarwara
    @harjindersinghsarwara 2 ปีที่แล้ว

    boht sohna expln keta bro thnku

  • @ravinabha6466
    @ravinabha6466 2 ปีที่แล้ว

    Waheguru g 🙏🏼🙏🏼 thonu khush rkhn hmesha 🙏🏼🙏🏼🙏🏼

  • @Akshay-eu9pl
    @Akshay-eu9pl 2 ปีที่แล้ว +5

    Kamal Veer Secret Nu Secret Hi Rehndo Mai V. 2 Saal To Apply Kr Reha Mai V. Law Of Attraction Da Channel Bana K. DS Skda Par BrO Ehnu Secret Hi Rehndo Kudrat Di Marji Kudrat Aap Bnde Chundi aa..

  • @manjitsinghjassal8048
    @manjitsinghjassal8048 2 ปีที่แล้ว +4

    Secret da punjabi version Same to same wadia kita bai ji... improvisation 👌👌👌

  • @kanwaljeetsingh5695
    @kanwaljeetsingh5695 2 ปีที่แล้ว

    ਬਹੁਤ ਵਧੀਆ ਵੀਡੀਓ

  • @dilpreetaulakh8219
    @dilpreetaulakh8219 2 ปีที่แล้ว

    Bhut vdia vdde veer tuhadi video vekh ka mann khush ho jnda

  • @randeepsandhu7678
    @randeepsandhu7678 2 ปีที่แล้ว +25

    ਕਿਸਾਨ 👳💦 ਮਜ਼ਦੂਰ ਏਕਤਾ ਜਿੰਦਾਬਾਦ 💪🏻

  • @sandeepsethi8080
    @sandeepsethi8080 2 ปีที่แล้ว +4

    ਚੰਗੀਆ ਮਾੜੀਆ ਜੋ ਵੀ ਹੋਇਆ,😊 ਪਿੱਛੇ ਮੁੜ ਕੇ ਤੱਕਿਆ ਨਹੀਂ
    ਹਰੇਕ ਦੀ ਖੁਸ਼ੀ ਚ ਖੁਸ਼ ਹੋਗੇ, 🤗ਕਿਸੇ ਨਾਲ ਸਾੜਾ ਰੱਖਿਆ ਨੀ। ਝੂਠੇ ਧੋਣ ਝੁਕਾਉਦੇ ਹੁੰਦੇ, ਅਸੀਂ ਉੱਚੀ ਕਰਕੇ ਲੰਘਦੇ ਆ।
    ਜਿਹੜੇ ਸਾਡੀ ਬਰਬਾਦੀ ਦੇਖਣਾ ਚਾਹੁੰਦੇ😃, ਅਸੀਂ ਉਨ੍ਹਾਂ ਦੀ ਵੀ ਸੁੱਖ ਮੰਗਦੇ ਆ। 𝐒𝐀𝐍𝐃𝐄𝐄𝐏

  • @hs_dhiman
    @hs_dhiman 2 ปีที่แล้ว

    Vere bhut sohna yr.. Bhut jada

  • @gurpreetsinghdostpur5246
    @gurpreetsinghdostpur5246 2 ปีที่แล้ว

    Bohat wadia

  • @vickyshorts6456
    @vickyshorts6456 2 ปีที่แล้ว +6

    Helle bro I have a request for you ਬਾਬਾ ਸੰਤ ਭਿੰਡਰਾਂਵਾਲੇ history full video please basic topic create video 💔🙏🙏

  • @preetagill3319
    @preetagill3319 2 ปีที่แล้ว +3

    ਬਹੁਤਾਂ ਕਹੀਏ ਬਹੁਤਾ ਹੌਏ❤️✊🏽

  • @SukhwinderSingh-yr8dy
    @SukhwinderSingh-yr8dy 2 ปีที่แล้ว +1

    I salute u brother from heart because u maked many other people's life