Mera dagistan...after reading this i visited russia...in Moscow our tour guide was from Dagistan...what a co incidence..still in dreams i visit Russia ❤
Ma'am main eh book 5 times read kar chuka par 10% v samjh nhi lag rahi c par kal tuhde channel te aa k saun k menu es book di 70-80% samjh aayi 2-3var sauna ga. Shayad waheguru samjh di kirpa bakshan. Bahut bahut dhanwad ma'am thankyou so much 🙏🙏 waheguru tuhnu chardi kalan ch rakhan. Ma'am mahan kosh nu v please samjho os nu kida read karn jo 50% NRI ne te apne bacheya nu kida samjhiye mahan kosh nu. Please request hai 🙏
ਦੁਨੀਆਂ ਨੂੰ ਬਹੁਤ ਹੀ ਕੀਮਤੀ ਰਚਨਾਵਾਂ ਸੁਨਾਉਣ ਵਾਲੇ ਕੁਝ ਕੁ ਲੋਕ ਹੀ ਹੁੰਦੇ ਹਨ ਜਿੰਨਾਂ ਵਿੱਚੋਂ ਤੁਸੀਂ ਇੱਕ ਹੋਂ ਬਹੁਤ ਬਹੁਤ ਧੰਨਵਾਦ ਭੈਣ ਜੀ 🙏
ਸ਼ੁਕਰੀਆ ਜੀ...
@@DrRuminderjohal🙏
ਜਦ ਵੀ ਇਹ ਮਹਾਨ ਕਿਰਤ ਪੜੀ ਤਾਂ ਹਰ ਵਾਰ ਕੁੱਝ ਨਾਂ ਕੁੱਝ ਨਵਾਂ ਹੀ ਮਿਲਿਆ ਹੈ।ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ, ਜ਼ਰੂਰ ਪੜ੍ਹਨਾ ਚਾਹੀਦਾ ਹੈ।ਇਹ ਕਿਤਾਬ ਸਾਹਿਤ ਕਲਾ ਅਤੇ ਸੱਭਿਆਚਾਰ ਦਾ ਸੁਮੇਲ ਹੈ ।
ਜਿਵੇਂ ਹੀ ਇਹ ਮੈ ਕਿਤਾਬ ਪੜ੍ਹੀ ਤਾਂ ਮੈਂ ਕਿਤਾਬ ਦੇ ਪੰਨਿਆਂ ਤੇ ਇਹਨਾਂ ਦੇ ਘਰ ਪਰਿਵਾਰ ਨੂੰ ਦੇਖਿਆ ਹੈ।
ਪੰਜਾਬੀ ਵਿੱਚ ਤਰਜਮਾ ਕਰਨ ਸਮੇ ਜੇਕਰ ਔਖੇ ਤੇ ਭਾਰੇ ਸ਼ਬਦ ਨਾ ਵਰਤੇ ਜਾਣ ਤਾ ਹੋਰ ਨਵੇ ਪਾਠਕ ਵੀ ਕਿਤਾਬਾ ਨਾਲ ਜੁੜ੍ਹਨ । ਅਸਲ ਚ ਪੰਜਾਬੀ ਦੇ ਜਿਆਦਾਤਰ ਲੇਖਕ ਮਾਰਕਸ ਦੇ ਪ੍ਰਭਾਵ ਕਰਕੇ ਅਤੇ ਆਪਣਾ ਪ੍ਰਭਾਵ ਵਿਖਾਉਣ ਲਈ ਇਹ ਭਾਰੇ ਭਾਰੇ ਸ਼ਬਦ ਵਰਤਦੇ ਹਨ ਇਸ ਲਈ ਘੱਟ ਪੜ੍ਹੇ ਲਿਖੇ ਲੋਕ ਤੇ ਨਵੇ ਮੁੰਡੇ ਕਿਤਾਬਾ ਪੜ੍ਹਨ ਵੱਲ ਨੂੰ ਨਹੀ ਆਉਦੇ
ਦੇਬੀ ਮਖਸੂਸਪੁਰੀ ਨੇ ਆਪਣੀਆਂ interviews ਵਿੱਚ ਵਾਰ ਵਾਰ ਇਸ ਕਿਤਾਬ ਦਾ ਜ਼ਿਕਰ ਕੀਤਾ ਹੈ, ਉਹਨਾਂ ਤੋਂ ਸੁਣਕੇ ਹੀ ਮੈਂ ਵੀ ਦੋਵੇਂ ਕਿਤਾਬਾਂ ਪੜ ਲਈਆਂ ਸਨ। ਬਹੁਤ ਹੀ ਵਧੀਆ ਕਿਤਾਬਾਂ ਨੇ। ਮੈਨੂੰ ਲੱਗਦਾ ਇਹ ਕਿਤਾਬਾਂ ਉਹਨਾਂ ਲੋਕਾਂ ਨੂੰ ਸ਼ਾਇਦ ਹੀ ਪਸੰਦ ਜਾਂ ਸਮਝ ਆਉਣਗੀਆਂ ਜੋ ਕਿਤਾਬਾਂ ਪੜਨਾ ਸ਼ੁਰੂ ਹੀ ਕਰ ਰਹੇ ਨੇ ਤੇ ਪਹਿਲੀ ਕਿਤਾਬ ਵਜੋਂ ਮੇਰਾ ਦਾਗਿਸਤਾਨ ਹੀ ਚੁਣਦੇ ਨੇ। ਇਹ ਕਿਤਾਬਾਂ ਸਮਝਣ ਲਈ ਥੋੜਾ ਜਿਹਾ ਤਾਂ ਤਜ਼ਰਬਾ ਚਾਹੀਦਾ ਹੀ ਹੈ।
@@Gogi2233
ਇਹਦੇ ਵਿੱਚ ਇਸ ਤਰਾਂ ਦੀਆਂ ਗੱਲਾਂ ਨੇ ਕਿ ਇਨਸਾਨ ਦੋ ਸਾਲ ਦੀ ਉਮਰ ਤੱਕ ਬੋਲਣਾ ਸਿੱਖ ਜਾਂਦਾ ਹੈ, ਪਰ ਕਿਹੜੀ ਗੱਲ ਕਿੱਥੇ ਕਰਨੀ ਹੈ ਇਹ ਸਾਰੀ ਉਮਰ ਨਹੀਂ ਸਿੱਖ ਸਕਦਾ।
Te fr shuru kitho krni
@@monu7750
ਕਹਾਣੀਆਂ, ਨਾਵਲ ਵਗੈਰਾ।
dhanwaad dassan layi 🙏🏼🙏🏼
ਮੈਂ ਇੰਗਲੈਂਡ ਵਿਚ ਆਂ ਅੱਜ 22 ਮਾਰਚ 2024 ਅਤੇ ਕਿਤਾਬ ਨੂੰ ਸੁਣ ਰਿਹਾ ਇਹ ਆਵਾਜ਼ ਬਹੁਤ ਕੈਂਟ ਆਂ ਜਿਵੇਂ ਕੀ ਮੈਂ ਕਿਤਾਬ ਵਿਚ ਵੜ ਗਿਆ ਆਂਪ
ਸ਼ੁਕਰੀਆ ਜੀ
@@DrRuminderjohalmhom
“ਘੈਂਟ”
ਵੈਸੇ ਵਧੀਆ ਜਾਂ ਸ਼ਾਨਦਾਰ ਕਹਿਣਾ ਚਾਹੀਦਾ। 🙏
Ajj 3 Aug 2024 .. mein Slovakia vich sun riha. Bahut hi shandaar dr. Madam g ❤️
Bhut vidhia awaaz aw ji ..menu books soun da bhut shonk aw ji..ma hun roz aitho books soun da rehnda ..thanks ji
Bohat dungiya gallan likhiya ne , kyaa baat hai 🎉
So beautiful voice
ਮੈ ਫ਼ੌਜ ਦਾ ਜਵਾਨ ਹਾਂ, ਸ੍ਰੀ ਨਗਰ ਡਿਊਟੀ, ਕਾਫ਼ੀ ਸਮੇਂ ਤੋਂ ਲੋਚ ਰਹਿ ਸੀ ਪੜ੍ਹਨ ਲਈ ,ਪਰ ਕਮਬਖ਼ਤ network
ਮੈਂ ਇਹ ਕਿਤਾਬ ਕਾਫ਼ੀ ਟਾਇਮ ਤੋ ਪੜ੍ਹਣਾ ਚਾਹੁੰਦਾ ਸੀ ਪਰ ਕਦੇ ਸਬੱਬ ਜਿਹਾ ਨੀ ਹੋਇਆ। ਬਹੁਤ ਖੁਸ਼ੀ ਹੋਈ ਤੁਸੀਂ ਤੁਸੀਂ ਇਹ ਉਪਰਾਲਾ ਕੀਤਾ। ਧੰਨਵਾਦ ਕੈਨੇਡਾ ਤੋਂ।
ਬਹੁਤ ਵਾਦੀਆਂ ਉਪਰਾਲਾ... ਪਟਨਾ ਰੱਬ ਦੀ ਹੈ ਦਾਤ , ਵਧੇਰੇ ਊਧਮ ਨਾਲ ਨਾਲ ਪੜ੍ਹਣ ਦੀ ਦਾਤ ਮਿਲਦੀ ਹੈ
ਸੁਣਨਾ, ਪੜਨ ਤੋਂ ਥੋੜਾ ਸੌਖਾ ਹੈ
ਬੰਦਾ ਉਠਦੇ ਬੈਠਦੇ ਸੁਣ ਸਕਦਾ....
ਵਾਹਿਗੁਰੂ ਸਿੰਘ ਆਪ ਜੀ ਤੇ ਕਿਰਪਾ ਰੱਖਣ......
ਅੱਜ 5 oct 2024 ਹੈ । ਮੈ ਬਹਰੀਨ ਵਿੱਚ ਹਾ । ਇਹ ਪੁਸਤਕ ਬਹੁਤ ਵਧੀਆ ਹੈ।
ਬਹੁਤ ਵਧੀਆ ਜੀ
ਦੁਨੀਆਂ ਦੀ ਸਭ ਤੋਂ ਖੂਬਸੂਰਤ ਕਿਤਾਬ
ਬਹੁਤ ਹੀ ਅਨੰਦਮਈ ਆਵਾਜ਼ ਹੈ ਰਾਤ ਨੂੰ ਸੁਣੋ ਤਾ ਨੀਂਦ ਬਹੁਤ ਵਧੀਆ ਆਉਂਦੀ
ਸ਼ੁਰੂਆਤ ਵਿੱਚ ਬੋਰ ਕਰਦੀ ਆ, ਕਿਤਾਬ ਨਾਲ ਜੁੜਨਾ ਬਹੁਤ ਔਖਾ, ਪਰ ਲੇਖਕ ਨੇ End ਕਰਿਆ ਪਿਆ 🙏
Dagestan de bht vdea fighter ufc ch aye ne and oh apni community lyi bht kush karrahe ne
❤thanks, for valuable edition in our life mam
ਇੰਝ ਲੱਗਦੈ ਜਿਵੇਂ ਖੁਦ ਕਿਤਾਬ ਪੜ੍ਹ ਰਹੇ ਹੋਈਏ ਬਹੁਤ ਵਧੀਆ ਆਵਾਜ਼
ਮੈਂ ਇਸੇ ਕਿਤਾਬ ਬਾਰੇ ਅਜੇ ਸੋਚ ਹੀ ਰਿਹਾ ਸੀ ਤ੍ਵ ਆਡੀਓ ਬੁਕ ਮਿਲ ਗੇਈ. ਧੰਨਵਾਦ ਜੀ
ਬਹੁਤ ਹੀ ਵਧੀਆ
Thnku mam for this lovley gift
And ur voice 🎉
ਤੁਹਾਡਾ ਬਹੁਤ 2 ਧੰਨਵਾਦ ਜੀ, ਕਿਰਪਾ ਕਰਕੇ ਹੋਰ ਵੀ ਪੰਜਾਬੀ ਦੀਆਂ ਕਿਤਾਬਾਂ ਪਾਓ,
ਸ਼ੁਕਰੀਆ ਜੀ.. ਕੋਸ਼ਿਸ਼ ਹੋਵੇਗੀ
Hey Doc ❤
Thanks a lot for this audio
ਬਹੁਤ ਸ਼ਾਂਤ ਤਰੀਕੇ ਨਾਲ ਪੜ੍ਹਿਆ
ਵੈਰੀ ਗੁਡ.
Good job ..Sanu read Karan di adat ta he ne per book sun k bhot vdia lgga .. thanks
ਬਹੁਤ ਵਧੀਆ ਪੇਸ਼ਕਾਰੀ ਹੈ ਅਵਾਜ਼ ਬਾਕਮਾਲ ਹੈ
ਵਾ ਜੀ ਵਾ
ਬਹੁਤ ਬਹੁਤ ਧੰਨਵਾਦ ਆਪ ਜੀ ਦਾ
🙏🙏🙏🙏❤❤❤❤
Bahut khoob g
Shukriya
Babbu Maan Sahab ne dasseya si stage te ehde baare ❤
Hello I m listening from earth
Dagestan-the land of warriors
Appreciated bahut vadia kmm kita hai jii tusii .. bahut sukoon mile sun kee
ਬਹੁਤ ਧੰਨਵਾਦ ਆਪ ਜੀ ਦਾ 🙏🙏
Main ta eh kitab madam d awaj bohot mithi jei kr k sunh lai,, very nice voice
Love ❤️ From Malaysia 🇲🇾✈️
ਏਨਾ ਸਕੂਨ ਤਾਂ ਕੋਈ ਫਿਲਮ ਦੇਖ ਕੇ ਵੀ ਨੀ ਆਉਂਦਾ ਜਿਨਾ ਵਧੀਆ ਤੁਸੀ ਪੇਸ਼ ਕੀਤੀ ਕਿਤਾਬ ਬੁਹਤ ਪਿਆਰੀ ਆਵਾਜ਼ ਠੇਹਰਾਵ ਬਾਕਮਾਲ ❤
ਸ਼ੁਕਰੀਆ ਜੀ...
ਮੈਡਮ ਜੀ ਨੇੜਿਓ ਡਿੱਠੇ ਸੰਤ ਭਿੰਡਰਾਂਵਾਲੇ ਕਿਤਾਬ ਦੀ ਰਿਕਾਰਡਿੰਗ ਪਾਓ ਪੱਤਰਕਾਰ ਦਲਬੀਰ ਸਿੰਘ
❤❤❤❤ ਸ਼ੁਕਰੀਆ ਜੀ
Really thankful for your efforts 🙏🙏🙏
I am listening to this today on work from Newzealand.
ਬਹੁਤ ਅੱਛਾ ਉਧਮ ਜੀ 🙏
ਬੇਹਦ ਖ਼ੁਬਸੂਰਤ,
Thanks 🙏
Nice g 🎉🎉🎉
Nice work mam❤
ਸਤਿ ਸ੍ਰੀ ਆਕਾਲ ਜੀ
Bhut sohna tada bolan da tarika jo deemag de tale te bath geya thxs 😊
ਤੁਸੀਂ ਬਹੁਤ ਵਧੀਆ ਪੇਸ ਕੀਤਾ ਭੈਣ ਐਵੇਂ ਦਾ ਕੋਈ ਕੋਈ ਹੁੰਦਾ ਤੁਸੀ ਬਾਕਮਾਲ ਓ ਭੈਣ
ਬਹੁਤ ਬਹੁਤ ਧੰਨਵਾਦ ਜੀ.. ਮਿਹਰਬਾਨੀ
God bless u love u ❤❤❤
Bhut vdia ji
ਮੈਡਮ ਜੀ ਤੁਸੀ ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ ਹੈ, ਇਹ ਕਿਤਾਬ ਤਾਂ ਮੇਰੀ ਸਭ ਤੋਂ ਚਹੇਤੀ ਸੀ ਹੀ ਪਰ ਤੁਹਾਡੀ ਆਵਾਜ਼ ਵਿੱਚ ਇਹ ਅਪਲੋਡ ਕਰਕੇ ਤੁਸੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ , ਮੈ ਕੇਨੈਡਾ ਰਹਿੰਦਾ ਹਾਂ ਅਤੇ ਜੌਬ ਤੇ ਮੈ ਤੁਹਾਡੀ ਆਡੀਉਬੁੱਕ ਪਲੇਅ ਕਰਕੇ ਸੁਣਦਾ ਹਾ , ਸਚਮੁੱਚ ਇੱਕ ਅਲੱਗ ਤਰਾ ਦਾ ਤਜ਼ਰਬਾ ਹੁੰਦਾ ਹੈ , ਤੁਹਾਡਾ ਬਹੁਤ ਬਹੁਤ ਧੰਨਵਾਦ , ਅਤੇ ਭਾਗ ਦੂਜੇ ਦੀ ਉਡੀਕ ਕਰਦੇ ਹਾਂ ਜੀ।
ਬਹੁਤ ਬਹੁਤ ਧੰਨਵਾਦ ਜੀ
@@DrRuminderjohal ਮੈਡਮ ਜੀ ਕ੍ਰਿਪਾ ਕਰਕੇ ਦੂਜਾ ਭਾਗ ਵੀ ਪੁਸਤਕ ਦਾ ਅਪਲੋਡ ਕਰੋ ਜੀ।
Thank so much mam🙏Mai books nhi khreed skdi pr Pyar bahut aa reading nal tuhade krke meri fvrt book mil gyi mainu ❤ajjj ton start krdi ha
Hi❤
Boot tym de search aj puri hoi
This needs to shared and promoted, Kids have no interest jn books ..
Mera dagistan...after reading this i visited russia...in Moscow our tour guide was from Dagistan...what a co incidence..still in dreams i visit Russia ❤
After you go to ukrain war fist think war stop after you visit there
Dhanwad ji
Bohot pyari awaaz ma'am
Dillon dhanwaad ji ❤
Great respect
ਸ਼ੁਕਰੀਆ ਜੀ
BEST TRANSLATION BY GURBAXSINGH FRANK
ਡਾਕਟਰ ਗੁਰਬਖਸ਼ ਸਿੰਘ ਫਰੈਂਕ ..🙏
ਬਾ ਕਾਮਲ❤❤❤❤
Bhooot vadia. Ji
God bless you sister ❤
Ultimate
Very nice Mam👍
ਬਹੁਤ ਵਧੀਆ ਬਿਆਨ ਕੀਤਾ ਤੁਸੀਂ❤
ਸ਼ੁਕਰੀਆ ਜੀ
thanks For sharing… Gr8 described
Thank you
thankyou dilo
You are doing very great work keep it up 😊
Thanks 🙏
Thank you Mam
Great
Thank you
Kitaab,,awaj,, and music,,,ruh tak asar paunde aa,,
😊
nice
Thank you so much ma'am 🙏
Badi pyari avaaj ai❤❤
Khabib is From Daagistan 💥
Well Done ❤
Thank you very much
Thanks
Good
ਮੈਂ ਦੁਬਈ ਵਿੱਚ ਹਾਂ ਮਿੱਟੀ 11/08/2024
❤❤❤
😍😍😇😇
Ma'am main eh book 5 times read kar chuka par 10% v samjh nhi lag rahi c par kal tuhde channel te aa k saun k menu es book di 70-80% samjh aayi 2-3var sauna ga. Shayad waheguru samjh di kirpa bakshan. Bahut bahut dhanwad ma'am thankyou so much 🙏🙏 waheguru tuhnu chardi kalan ch rakhan. Ma'am mahan kosh nu v please samjho os nu kida read karn jo 50% NRI ne te apne bacheya nu kida samjhiye mahan kosh nu. Please request hai 🙏
Mera bii ehi hall aa veer
True
Very good 👍
mere dost ne diti c eh kitaab 2011 ch menu jado assi jk vich c
Afsoos di gal hai Lokk Ehhh sabbb kyu ni dekhde
Thanku so much for such nice presentation.
I have listened this book from other sources too but this is the best 🎉
Thank you so much dear..
Russia writers are unique
Study kiti hoi aa meri e ta sddo duniya dyia top dyia kitaba jinna da jikr v ni aje tak Punjab ch o v
👍👍
👌
Very nice
🎉
👍
Comrade book
Boht Vdia mam thodi avaaj ne hor bakamaal krta book nu 🥀
Thank you
❤️
Eh ta simple ji a mam please shiv di kitab sanuu I want to listen of shiv kumar batalvi books 📚
Okay..I will try