Siraa Media
Siraa Media
  • 18
  • 127 124

วีดีโอ

ਗੋਪੀ ਗੁਰਪ੍ਰੀਤ ਕਹਿੰਦਾ ਗਿੱਦੜਬਾਹੇ ਫਸਣਗੇ ਕੁੰਢੀਆਂ ਦੇ ਸਿੰਗ
มุมมอง 54K21 วันที่ผ่านมา
ਗੋਪੀ ਗੁਰਪ੍ਰੀਤ ਕਹਿੰਦਾ ਗਿੱਦੜਬਾਹੇ ਫਸਣਗੇ ਕੁੰਢੀਆਂ ਦੇ ਸਿੰਗ Gopi Gurpreet about Gidderbaha bye elections
₹10000 ਨਕਦ ਇਨਾਮ, ਜੇ ਥੋਡੇ ਪਿੰਡ ਦਾ ਛੱਪੜ ਇਸਤੋਂ ਸਾਫ ਆ
มุมมอง 28528 วันที่ผ่านมา
ਪੰਜਾਬ ਚ ਇਸਤੋਂ ਸਾਫ ਛੱਪੜ ਹੈ ਤਾਂ ਚੱਕੋ 10000 ₹10000 ਨਕਦ ਇਨਾਮ, ਜੇ ਥੋਡੇ ਪਿੰਡ ਦਾ ਛੱਪੜ ਇਸਤੋਂ ਸਾਫ ਆ ਇਹ ਹੈ ਪੰਜਾਬ ਦਾ ਸਭ ਤੋਂ ਸਾਫ ਛੱਪੜ
ਦਰੱਖਤ ਪੱਤਣ ਨੂੰ ਸਾਡੇ ਲੋਕ ਹਲਕੇ ਕੁੱਤੇ ਵਾਂਗੂ ਪੈਂਦੇ ਆ - ਲੱਖਾ ਸਿਧਾਣਾ Lakha Sidhana
มุมมอง 107หลายเดือนก่อน
ਦਰੱਖਤ ਪੱਤਣ ਨੂੰ ਸਾਡੇ ਲੋਕ ਹਲਕੇ ਕੁੱਤੇ ਵਾਂਗੂ ਪੈਂਦੇ ਆ - ਲੱਖਾ ਸਿਧਾਣਾ Lakha Sidhana
ਸਤਲੁਜ ਵਿਚ ਜ਼ਹਿਰਾਂ ਘੋਲਣ ਦੇ ਵਿਰੋਧ ਵਿਚ ਗਰਜਿਆ ਲੱਖਾ ਸਿਧਾਣਾ
มุมมอง 114หลายเดือนก่อน
Lakha Sidhana Stands against putting industrial waste water into Satluj Riverਸਤਲੁਜ ਵਿਚ ਜ਼ਹਿਰਾਂ ਘੋਲਣ ਦੇ ਵਿਰੋਧ ਵਿਚ ਗਰਜਿਆ ਲੱਖਾ ਸਿਧਾਣਾ
Mad Sandhu ਵਰਗਿਆਂ ਨੂੰ ਸਾਡੇ ਰੋਲ ਮੌਡਲ ਬਣਾਉਣ ਦੀ ਕੋਸ਼ਿਸ਼- Lakha Sidhana ਲੱਖਾ ਸਿਧਾਣਾ
มุมมอง 3.8Kหลายเดือนก่อน
Mad Sandhu ਵਰਗਿਆਂ ਨੂੰ ਸਾਡੇ ਰੋਲ ਮੌਡਲ ਬਣਾਉਣ ਦੀ ਕੋਸ਼ਿਸ਼ - Lakha Sidhana ਲੱਖਾ ਸਿਧਾਣਾ
Lakha Sidhana Speech | ਲੱਖਾ ਸਿਧਾਣਾ ਨੇ ਸਾਰੇ ਵਿਰੋਧੀਆਂ ਦੇ ਚਿੱਠੇ ਖੋਲੇ
มุมมอง 16K3 หลายเดือนก่อน
Lakha Sidhana Speech | ਲੱਖਾ ਸਿਧਾਣਾ ਨੇ ਸਾਰੇ ਵਿਰੋਧੀਆਂ ਦੇ ਚਿੱਠੇ ਖੋਲੇ Lakha Sidhana Latest Speech Lakha Sidhana Live Speech
Lakha Sidhana Latest Speech । ਲੱਖਾ ਸਿਧਾਣਾ ਦੀ ਹਵਾ ਬਦਲ ਦੇਣ ਵਾਲੀ ਸਪੀਚ
มุมมอง 8K3 หลายเดือนก่อน
Lakha Sidhana Latest Speech । ਲੱਖਾ ਸਿਧਾਣਾ ਦੀ ਹਵਾ ਬਦਲ ਦੇਣ ਵਾਲੀ ਸਪੀਚ ਕੀ ਸੱਚਮੁੱਚ ਲੱਖੇ ਦੇ ਇਸ ਬਿਆਨ ਨਾਲ ਲਹਿਰ ਬਦਲਗੀ ?
Lakha Sidhana on New World Order । ਨਿਊ ਵਰਲਡ ਆਰਡਰ ਬਾਰੇ ਲੱਖਾ ਸਿਧਾਣਾ
มุมมอง 1734 หลายเดือนก่อน
Lakha Sidhana on New World Order । ਨਿਊ ਵਰਲਡ ਆਰਡਰ ਦੀ ਖ਼ਤਰਨਾਕ ਨੀਤੀ ਉਜਾਗਰ ਕੀਤੀ ਲੱਖੇ ਨੇ ਨਿਊ ਵਰਲਡ ਆਰਡਰ ਦੀ ਖ਼ਤਰਨਾਕ ਨੀਤੀ ਉਜਾਗਰ ਕੀਤੀ ਲੱਖੇ ਨੇ ਲੱਖਾ ਸਿਧਾਣਾ ਚੋਣ ਪ੍ਰਚਾਰ , Lakha Sidhana, lakha sidhana news, lakha sidhana live, lakha sidhana speech
ਲੱਖਾ ਸਿਧਾਣਾ ਦੀ ਧਮਾਕੇਦਾਰ ਸਪੀਚ । Lakha Sidhana di Zabardast speech
มุมมอง 28K4 หลายเดือนก่อน
ਚੱਲਦੀ ਸਪੀਚ ਵਿਚ ਕਿਹਨੂੰ ਬੁੱਚੜ ਕਹਿਤਾ ਲੱਖੇ ਨੇ ? ਲੱਖਾ ਸਿਧਾਣਾ ਦੀ ਧਮਾਕੇਦਾਰ ਸਪੀਚ । Lakha Sidhana di Zabardast speech
Lakha Sidhana Live Speech ! ਪੰਜਾਬ ਦੇ ਮੁੱਦਿਆਂ ਬਾਰੇ ਲੱਖਾ ਸਿਧਾਣਾ
มุมมอง 3254 หลายเดือนก่อน
ਪੰਜਾਬ ਦੇ ਇਹਨਾਂ ਅਸਲੀ ਮੁੱਦਿਆਂ ਬਾਰੇ ਕੱਲਾ ਲੱਖਾ ਸਿਧਾਣਾ ਬੋਲਦਾ Lakha Sidhana Live Speech ! ਪੰਜਾਬ ਦੇ ਮੁੱਦਿਆਂ ਬਾਰੇ ਲੱਖਾ ਸਿਧਾਣਾ
ਬੀਬਾ ਹਰਸਿਮਰਤ ਦੀ ਸਭ ਤੋਂ ਧਮਾਕੇਦਾਰ ਸਪੀਚ, ਕਾਂਗਰਸੀ, ਆਪ, ਭਾਜਪਾ ਵਾਲੇ ਸਭ ਰਗੜੇ
มุมมอง 8004 หลายเดือนก่อน
ਬੀਬਾ ਹਰਸਿਮਰਤ ਦੀ ਸਭ ਤੋਂ ਧਮਾਕੇਦਾਰ ਸਪੀਚ, ਕਾਂਗਰਸੀ, ਆਪ, ਭਾਜਪਾ ਵਾਲੇ ਸਭ ਰਗੜੇ ਹਰਸਿਮਰਤ ਕੌਰ ਬਾਦਲ ਸਪੀਚ Harsimrat kaur Badal Latest Speech
Lakha Sidhana Latest Video Supporting Punjabi Seller
มุมมอง 7K4 หลายเดือนก่อน
Lakha Sidhana Latest Video Supporting Punjabi Seller
Bhotu Shah Working For This Party | ਇਸ ਪਾਰਟੀ ਦੇ ਹੱਕ ਚ ਆਇਆ ਭੋਟੂ ਸ਼ਾਹ ?
มุมมอง 104 หลายเดือนก่อน
Bhotu Shah Working For This Party | ਇਸ ਪਾਰਟੀ ਦੇ ਹੱਕ ਚ ਆਇਆ ਭੋਟੂ ਸ਼ਾਹ ?
Lakha Sidhana Latest interview | ਲੱਖਾ ਸਿਧਾਣਾ ਦੀ ਤਾਜ਼ਾ ਇੰਟਰਵਿਊ
มุมมอง 8K4 หลายเดือนก่อน
Lakha Sidhana Latest interview | ਲੱਖਾ ਸਿਧਾਣਾ ਦੀ ਤਾਜ਼ਾ ਇੰਟਰਵਿਊ
Lakha Sidhana Exclusive | ਪੰਜਾਬੀ ਖਤਮ ਹੋਗੀ ਤਾਂ ਗੁਰਬਾਣੀ ਵੀ ਅੰਗਰੇਜ਼ੀ ਚ ਪੜ੍ਹੋਗੇ ?
มุมมอง 844 หลายเดือนก่อน
Lakha Sidhana Exclusive | ਪੰਜਾਬੀ ਖਤਮ ਹੋਗੀ ਤਾਂ ਗੁਰਬਾਣੀ ਵੀ ਅੰਗਰੇਜ਼ੀ ਚ ਪੜ੍ਹੋਗੇ ?
Conversation With Starcast of “Pind aala School” | Sanju Solanki | Fateh Siyan
มุมมอง 314 หลายเดือนก่อน
Conversation With Starcast of “Pind aala School” | Sanju Solanki | Fateh Siyan
A Brief Interview of Congress’s Bathinda MP Candidate “Jeet Mahinder Singh Sidhu”
มุมมอง 665 หลายเดือนก่อน
A Brief Interview of Congress’s Bathinda MP Candidate “Jeet Mahinder Singh Sidhu”

ความคิดเห็น

  • @Panjabi22
    @Panjabi22 39 นาทีที่ผ่านมา

    😂😂😂😂 tu mentally unfit aa

  • @JagseerSingh-ip2vd
    @JagseerSingh-ip2vd 15 วันที่ผ่านมา

    ਸੰਸਦ ਭਵਨ ਹੀ ਗਿਦੜ ਵਹਾਂ ਵਿਚ ਹੋਣਾ ਚਾਹੀਦਾ।।।😂

  • @gurcharanjitsandhu3840
    @gurcharanjitsandhu3840 18 วันที่ผ่านมา

    ਪ੍ਰਦਾਨ ਮੰਤਰੀ ਬਾਜੇਕਿ 👍👍

  • @ksingh2256
    @ksingh2256 19 วันที่ผ่านมา

    Tenu ki marcha lag rahia ne.Atleast gangster te nahi banan ge

  • @gorasandhu1186
    @gorasandhu1186 19 วันที่ผ่านมา

    ਜੇ ਦਿੱਲੀ ਦੇ ਮੰਤਰੀ ਆਉਣ ਗੇ ਤੇ ਕਿਸਾਨ ਵੀ ਧਰਨਾ ਲਾਉਣ ਗੇ ਤਾਂ ਸਮਝੋ ਮਨਪ੍ਰੀਤ ਬਾਦਲ ਹਰ ਗਿਆ

  • @chamkaurbrar6955
    @chamkaurbrar6955 19 วันที่ผ่านมา

    ਜਿਹੜਾ ਬੰਦਾ ਇਡਾ ਢਿੱਡ ਲੈ ਕੇ ਤੜਕੇ ਗੋਹਾ ਕਰਦਾ ਉਹਦੀਆਂ ਗੱਲਾਂ ਸੁਣ ਕੇ ਤੁਸੀਂ ਅੰਦਾਜੇ ਲਾਈ ਜਾਦੇ ਹੋ ਸ਼ਰਮ ਆਉਣੀ ਚਾਹੀਦੀ ਹ ਦਾ ਦੇ ਬੰਦਿਆਂ ਦੀ ਇੰਟਰਵਿਊ ਲੈਣ ਲਵਾ ਵਾਲਿਆਂ ਨੂੰ

  • @tarsemlal2046
    @tarsemlal2046 20 วันที่ผ่านมา

    Kyo gappa Mari Jan Gopi baba

  • @Tanveerali-m1e
    @Tanveerali-m1e 20 วันที่ผ่านมา

    ਵੜਿੰਗ ਜਿੰਦਾਬਾਦ

  • @RickyPuri-k7v
    @RickyPuri-k7v 20 วันที่ผ่านมา

    Raja wring konras

  • @JassiGill-ce1wj
    @JassiGill-ce1wj 20 วันที่ผ่านมา

    ਬਾਈ ਜੀ ਇਹ ਕਹਿੰਦਾ ਮੇਰੀ ਜੀਭ ਬਹੁਤ ਵੱਡੀ ਆ ਮੈਂ ਬੁੱਧਵਾਰ ਨੂੰ ਸੱਚ ਦੱਸ ਦਿੰਨਾ ਬਾਈ ਇਹਨੂੰ ਇੱਕ ਗੱਲ ਪੁੱਛ ਲਓ ਗਿੱਦੜਬਾਹਾ ਤੋਂ ਬਹੁਤ ਲੀਡਰ ਖੜਨੇ ਆ ਚਲ ਤੂੰ ਦੱਸ ਦੇ ਕੌਣ ਜਿੱਤੂਗਾ ਇਹ ਤਾਂ ਗੱਲ ਫਿਰ ਤਿਲਕਣਬਾਜ਼ੀ ਤੇ ਕਰ ਜਾਂਦਾ ਮੈਂ ਤਾਂ ਗੱਲ ਨੂੰ ਠੋਸ ਦੱਸੇ ਠੋਸ ਠੋਸ ਠੋਸ ਬਈ ਕੌਣ ਜਿੱਤੂ ਕੌਣ ਜਿੱਤੂ ਕੌਣ ਜਿੱਤੂ ਫੇਰ ਤੈਨੂੰ ਮੰਨਾਗੇ ਅਸੀਂ ਉਹ ਤਾਂ ਬਈ ਹਰ ਇੱਕ ਬੰਦਾ ਹੀ ਦੱਸ ਦਿੰਦਾ ਵੀ ਥੋੜੀਆਂ ਵੋਟਾਂ ਦੀ ਫਰਕ ਰਹੂ। ਰਹੂ ਜਦੋਂ ਤਾਂ ਹਰ ਇੱਕ ਲੀਡਰ ਨਹੀਂ ਆਉਣਾ ਹੁੰਦਾ ਇਹ ਚ ਤੂੰ ਖਾਸ ਗੱਲ ਕੀ ਦੱਸਦਾ ਸਾਨੂੰ ਪਰ ਇਹਨੂੰ ਇਹ ਪੁੱਛੋ ਵੀ ਜਾਂ ਤਾਂ ਕਿਤੇ ਤੂੰ ਐਡ ਨਾ ਹੋਈ ਤੂੰ ਵੀ ਕਿਹੜਾ ਲੀਡਰ ਚਾਹੁੰਦਾ ਕੌਣ ਆਊਗਾ ਯਾਰ ਪੱਕਾ ਦੱਸ ਇਹ ਗੱਲ ਗੋਲ ਮੋਲ ਕਰ ਜਾਂਦਾ ਬਾਈ ਜੀ ਉਹ ਤਾਂ ਫਿਰ ਬਾਈ ਸਾਰਿਆਂ ਨੂੰ ਪਤਾ ਉਹ ਤਾਂ ਲੋਕਾਂ ਨੂੰ ਹੀ ਪਤਾ ਦਾ ਬੁੜੀਆਂ ਨੂੰ ਹੀ ਪਤਾ ਹੁੰਦਾ ਬਈ ਕੌਣ ਆਊ ਕੌਣ ਨਾ ਆਊ ਇਹ ਦੱਸ ਸਾਨੂੰ ਚੱਲ ਤੂੰ ਵੋਟਾਂ ਹੀ ਦੱਸ ਦੇ ਕਿੰਨੀਆ ਮਿਲਣਗੀਆਂ ਉਹ ਦੱਸ ਉਦੋਂ ਦੱਸੇਗਾ ਜੋ ਰਿਜਲਟ ਆ ਗਿਆ

  • @JassiGill-ce1wj
    @JassiGill-ce1wj 20 วันที่ผ่านมา

    ਬਾਈ ਤੇਰੀ ਤਾ ਸਾਰੀਆਂ ਹੀ ਗੱਲਾਂ ਗਲਤ ਆ ਤੂੰ ਪਿਛਲੀਆਂ ਚੋਣਾਂ ਵੇਲੇ ਕਹਿੰਦਾ ਇਹ ਫਰੀਦਕੋਟ ਦੇ ਵਿੱਚੋਂ ਸਰਬਜੀਤ ਨਹੀਂ ਜਿੱਤਦਾ ਉਹ ਤਾਂ ਫਿਰ ਜਿੱਤ ਗਿਆ 13 ਤਾਂ ਉਹ ਕੰਮ ਆ ਡਾਕਟਰਾਂ ਵਾਲਾ ਕੁੜੀ ਜਾ ਕੇ ਮੁੰਡਾ ਜੇ ਤਾਂ ਹੋ ਗਿਆ ਬਾਬੇ ਦੀ ਚੜਾਈ ਆ ਨਹੀਂ ਥੱਲੇ ਥੱਲੇ ਇਹ ਬੰਦੇ ਦੀ ਯਾਰ ਇੰਟਰਵਿਊ ਤੁਸੀਂ ਕਿਉਂ ਕਰਦੇ ਆ ਅੱਛਾ ਮੇ ਨੂੰ ਪੁੱਛ ਲੈਦਾ ਜੇ ਮੈਂ ਅਕਾਲੀ ਦਲ ਆ ਜਾਂ ਮੈਂ ਕਾਂਗਰਸੀ ਆਂ ਮੈਂ ਨਹੀਂ ਪੀ ਢਿਲੋ ਮਗਰ ਜਾਂ ਹੋਰ ਮਗਰ ਕਿਉਂ ਜਾਊ ਮੈਂ ਤਾਂ ਆਮ ਪਾਰਟੀ ਮਗਰ ਜਾਊ ਚੱਲ ਬੰਦੂਕਾਂ ਦਾ ਇਹੀ ਕੰਮ ਹੁੰਦਾ ਵੀ ਲੋਕਾਂ ਨੂੰ ਬੇਵਕੂਫ ਬਣਾਉਣਾ ਇਹਦੇ ਕੋਲ ਟਰੇਲਰ ਤੇ ਪਿਕਚਰ ਹੀ ਹੁੰਦੀਆਂ

  • @nishansran7672
    @nishansran7672 21 วันที่ผ่านมา

    Lok hun sukhe dee jmant jabat krawounge

  • @jugmeetbrarbrar9595
    @jugmeetbrarbrar9595 21 วันที่ผ่านมา

    Gado

  • @baltejsingh4559
    @baltejsingh4559 21 วันที่ผ่านมา

    95 ਵਾਲੇ ਨਜ਼ਾਰੇ ਭਾਲੋਂਗੇ

  • @baltejsingh4559
    @baltejsingh4559 21 วันที่ผ่านมา

    ਬੇਅੰਤ ਮੁੱਖ ਮੰਤਰੀ ਵਾਲੇ ਨਜ਼ਾਰੇ ਭਾਲੋਗੇਵੀਰਾ ਤੇ ਰਾਤ ਬਿਜਲੀ ਦੀਆਂ ਲਾਈਨਾਂ ਪੈ ਜਾਣੀਆਂ

  • @singhsabg
    @singhsabg 21 วันที่ผ่านมา

    ❤❤ਅੰਮ੍ਰਿਤਾ ਵੜਿੰਗ ਮੈਡਮ 100 ਪਰਸੈਂਟ

  • @navjotsingh6108
    @navjotsingh6108 22 วันที่ผ่านมา

    App zindabaad

  • @Harjindersingh-nk3hu
    @Harjindersingh-nk3hu 22 วันที่ผ่านมา

    ਚੋਰਿਆ ਤੇਰੀ ਸੋਚ ਸਿਰਫ ਅਖਾੜਿਆ ਤੇ ਖੜੀ ਐ. ਤੂੰ ਕਹਿੰਦਾ ਸੀ ਕਿ ਅਕਾਲੀਦਲ 1995 ਵਾਲਾ ਇਤਿਹਾਸ ਦੁਹਰਾੳਗਾ. ਤੂੰ ਐਂਵੇ ਭੋਕੀ ਜਾਨਾ .ਕੰਜਰਾ ਤੇਰੀ ਸ਼ਰਿਸ਼ਟੀ ਨੂੰ ਨਹੀਂ ਸੀ ਪਤਾ ਕਿ ਸਰਬਜੀਤ ਸਿੰਘ ਖਾਲਸਾ ਵੀ ਆਊਗਾ .

  • @Harjindersingh-nk3hu
    @Harjindersingh-nk3hu 22 วันที่ผ่านมา

    ਖੋਤਿਆ ਜਿਹੜੀ ਗਲਾਂ ਤੂੰ ਕਰਦਾ ਇਹ ਬਚੇ ਬੱਚੇ ਨੂੰ ਪਤਾ. ਐਵੇ ਭਕਾਈ ਨਾ ਮਾਰੀ ਜਾ.

  • @harpreetsingh5620
    @harpreetsingh5620 23 วันที่ผ่านมา

    Planning game where thinking

  • @bsr840
    @bsr840 23 วันที่ผ่านมา

    ਅਣਪੜ੍ਹ ਮੂਰਖਾ ਜੇਕਰ ਅੰਗਰੇਜ਼ੀ ਨਹੀਂ ਆਉਂਦੀ ਤਾਂ ਕਿਉਂ ਪੰਗਾ ਲੈਨੈ।

  • @bsr840
    @bsr840 23 วันที่ผ่านมา

    ਕਤੀੜਾ ਇੰਝ ਦੱਸ ਕੌਣ ਜਿੱਤੂਗਾ। ਵੱਡਾ ਬਾਬਾ ਬਣਿਆ ਫਿਰਦੈਂ।

  • @VikramKumar-g6i2k
    @VikramKumar-g6i2k 23 วันที่ผ่านมา

    A seat 101% Congress Raje dy Naa Tey vota pean gia

  • @GuraSingh-r8b
    @GuraSingh-r8b 23 วันที่ผ่านมา

    Bahgwat maan jumle was adi police le ke gumda chokeya thane khali hen ta police ke kar sakdi he police pori nahi hun murgi farm kholo bhad jugnu

  • @GuraSingh-r8b
    @GuraSingh-r8b 23 วันที่ผ่านมา

    Bahgwat maan jumle was phela sarkara nu teachra makhol karda se jaker dar lagda ta murgi farm kholo par hun sara he tuber chali chali genmen le ke gumda hun murgi farm kholo bahgwat maan

  • @GuraSingh-r8b
    @GuraSingh-r8b 23 วันที่ผ่านมา

    Bahgwat maan jumle was kgrewal bajahao Punjab punjabi vachao

  • @JaswinderSingh-w2k8y
    @JaswinderSingh-w2k8y 23 วันที่ผ่านมา

    Soptking company prèwat pand jeda deskt bathinda sir iam company watch 8.9.Years kam Keith sir now company mera iljab la iam sir save inkvir karol company watch man the mot ho g company the officir mot wala man the house many the kas of sir inkvir karol kas open sir company kol lesion no..Sir. Company watch pand lumbali the girl kam kardi c. 5..Years to gab h.g company the all kas inkvir karol kas open sir Punjab...Government...to mang kard h company the kar vi keti ja sir company the officir ..8o..77..Years the h.g company the kasor..h.g. Punjabi..man. the. No..anter..company watch. Up..Bihar...the...man ..yes..h.g.. complete sir

  • @RajuDass-yi3rw
    @RajuDass-yi3rw 23 วันที่ผ่านมา

    Bahut bedA dhamaka

  • @HardeepSingh-py6ve
    @HardeepSingh-py6ve 23 วันที่ผ่านมา

    ਸ਼੍ਰੋਮਣੀ ਅਕਾਲੀ ਦਲ ਜਿੱਤੂ ਇਥੋਂ

  • @ranjitsinghchahal1225
    @ranjitsinghchahal1225 23 วันที่ผ่านมา

    Sssssssssssssss❤

  • @baljindersinghjassal6874
    @baljindersinghjassal6874 23 วันที่ผ่านมา

    ਬੀ ਜੇ ਪੀ ਦੇ ਮੰਤਰੀ ਨਹੀਂ ਆਉਣਗੇ ਕਿਸਾਨਾਂ ਤੋਂ ਡਰਦੇ

  • @JasPinder-gx3xs
    @JasPinder-gx3xs 23 วันที่ผ่านมา

    LAI GOPEE LA SHURT KAON JITOO RSDHALIWALL FDK PUNJAB ❤

  • @ashokmiddha669
    @ashokmiddha669 23 วันที่ผ่านมา

    Badal wine the race

  • @bikkarsingh194
    @bikkarsingh194 23 วันที่ผ่านมา

    ਆਪਣੇ ਆਪ ਨੂੰ ਬਾਬਾ ਕਹਾਉਣਾ ਹੁਣ ਦੱਸ ਕਿਹੜੀ ਪਾਰਟੀ ਜਿੱਤੂ

  • @jarnailsran
    @jarnailsran 23 วันที่ผ่านมา

    ਘਿਰਿਆ ਜਿੱਤੂ ਕੌਣ # ਵੱਡਾ ਚੇਲਾ😂

  • @KarajSingh-br2fv
    @KarajSingh-br2fv 24 วันที่ผ่านมา

    ਹਲਕਾ ਦਾ ਦੇ ਲੋਕ ਤਾ ਰਜ ਜਾਣ ਗੇ ਲੋਕਾ ਨੂ ਬੇਨਤੀ ਹੈ ਰਜ ਲੋ ਮੁੜਕੇ ਨਹੀ ਏ ਲਬਣੇ ਕਲੀ ਤੇ ਕਾਗਰਸ ਝਾੜੂ ਨੂ ਨਗ ਕਰ ਦੋ

  • @satwantpannu9784
    @satwantpannu9784 24 วันที่ผ่านมา

    ਵਿਹਲਾ ਬਾਬਾ ਪੱਦਲ ਨਾਥ ਤੇ ਵਿਹਲਾ ਪੱਤਰਕਾਰ

  • @Artistmaninderdandiwal
    @Artistmaninderdandiwal 24 วันที่ผ่านมา

    Manpreet de chance ghat aa , competition amrita warring te dimpy da reh gya

  • @JujharSingh-qu1be
    @JujharSingh-qu1be 24 วันที่ผ่านมา

    Ave. Kusseaa parda chaval marda kise party da nea.neh dendda

  • @user-bs9lj6yg1
    @user-bs9lj6yg1 24 วันที่ผ่านมา

    ਗੱਲ ਗੱਪਾ ਮਾਰਦੇ ਧੰਨਵਾਦ ❤

  • @BalwinderSingh-fj9sw
    @BalwinderSingh-fj9sw 24 วันที่ผ่านมา

    Raja Waring jitu

  • @satindersandhu3468
    @satindersandhu3468 24 วันที่ผ่านมา

    Deep sidhu da brother v aa gyaa mitro

  • @ravichatha
    @ravichatha 24 วันที่ผ่านมา

    Panth dokhi sukhbir insa de jamanat japat hou

  • @GulbaharSingh-Bat
    @GulbaharSingh-Bat 24 วันที่ผ่านมา

    ❤🎉Gulbahar.singh

  • @gurdipram7691
    @gurdipram7691 24 วันที่ผ่านมา

    ਕਿਉ ਭਕਾਈ ਕਰਦਾ ਗੋਪੀ

  • @ravindernath8939
    @ravindernath8939 24 วันที่ผ่านมา

    Gopeshwar Maharaj ki jai jai kaar hove🙏🙏🙏🙏🙏😭😭😭😭😭

  • @kaursingh8369
    @kaursingh8369 24 วันที่ผ่านมา

    ਅੰਮਿ੍ਤਾ ਵੜਿੰਗ ਜਿੱਤੇਗੀ ਗਿੱਦੜਬਾਹਾ ਸੀਟ ਤੋਂ

  • @kaursingh8369
    @kaursingh8369 24 วันที่ผ่านมา

    ਗੁਰਦਾਸ ਮਾਨ ਵੀ ਆਊਗਾ ਗਿੱਦੜਬਾਹੇ

  • @DaljeetSingh-c8d
    @DaljeetSingh-c8d 24 วันที่ผ่านมา

    Raja waring te dimpi Dhillon ch mukabla hou jeyada chans raje waring de ne

  • @googlebaba8601
    @googlebaba8601 24 วันที่ผ่านมา

    Ja ghu hi a salla phila kihda c sukhjinder koni nu tickit milo hun kider gye a