Lakha Sidhana ਨੇ 2024 ਦੀ ਚੋਣ ਬਾਰੇ ਕਰਤਾ ਏਹ ਐਲਾਨ । Punjab Tak
ฝัง
- เผยแพร่เมื่อ 26 ก.ย. 2024
- Lakha Sidhana ਨੇ 2024 ਦੀ ਚੋਣ ਬਾਰੇ ਕਰਤਾ ਏਹ ਐਲਾਨ । Punjab Tak
#lakhasidhana #2024loksabhaelection #punjab #punjabnews
#PUT039
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਬਾਈ ਜੀ ਤੁਸੀਂ ਜ਼ਰੂਰ ਜਿਤੋਂਗੇ
ਲੱਖੇ ਬਾਈ ਖੁਦ ਪਾਵਾਂਗੇ ਵੋਟਾਂ ਤੇ ਹੋਰਾਂ ਤੋ ਵੀ ਪੁਆ ਦਿਆਗੇ ਵੋਟਾਂ
ਸਹੀ।ਗੱਲ।ਹੈ
ਲਖੇ ਵੀਰ ਇਹਨਾ ਦੀ ਪਰਵਾਹ ਨਾ ਕਰਿਆ ਕਰ ।
ਜੇ ਕਹਿ ਰਹੇ ਉਨਾ ਕੋਲ ਕਿਹੜਾ ਕੁਝ ਨਹੀ ਚੰਗੇ ਨੌਜਵਾ ਅੱਗੇ ਆਉਣੇ ਜ਼ਰੂਰ ਚਾਹਿਦੇ
ਬਹੁਤ ਜਲਦੀ ਸਮਾਂ ਆਊਗਾ ਲੱਖੇ ਬਰਗਾ ਕੋਈ ਨਹੀਂ
Lakha jindahbad
ਧੰਨਵਾਦ ਜੀ ❤
Lakha honest man
ਬਹੁਤ ਵਧੀਆ ਗੱਲਬਾਤ 🌺🙏💐
ਲੱਖਾ ਸਿਧਾਣਾ ਜ਼ਿੰਦਾਬਾਦ
Tusi Gajo veer ji Aasi tuhade naal ha
Veer Lakha Sadhana Ji Zindabad
Good
Good 👍
Panjabi boli da rakha
🙏🙏🙏🙏🙏💐💐
Sare veera nu lakhe sidhana veer da sath dena chida Punjab bach skda apna
ਲਖੇ ਨੂੰ ਜਿਤਾਇਆ ਜਾਵੇ ਇਮਾਨਦਾਰ ਹਕ ਸਚ ਦੀ ਗੱਲ ਕਰਦਾ ਹੈ
ਨਵਾ ਬਾਦਲ ਆ ਏਹ। ਭਗਵੰਤ ਮਾਨ ਵਾਂਗੂ ਏਸ ਨੂੰ ਵੀਂ ਜਿਤਾ ਕੇ ਦੇਖ ਲਓ, ਕਰਨੀ ਏਸ ਨੇ ਵੀਂ ਬਾਕੀਆਂ ਵਾਲੀ
Aci lakhe byi nu CM vekhna chaune aan sirf lakha byi E Punjab da loka nu insaaf duaa sakde
Chardikalla🙏
Hun swad au. Sanu taa lgda C tu kharhha ni hona. 22ji vote ch jrur kharhhe hoeo.
Ae ta pata se
Bilkul Sahi kea veere,, unity ta krni paini aa,, nai ta ah Morcha jitt nai hona
Lakha da maksad sirf election larhna hi aa eh bhagwanta da bnda aa asl ch kmm eh ker reha jharhu lyee
ਭੇਡਾਂ ਜ਼ਿੰਦਾਬਾਦ ਜ਼ਿੰਦਾਬਾਦ ਕਰ ਰਹੀਆ। ਆਮ ਆਦਮੀ ਪਾਰਟੀ ਦਾ ਸਾਰਾ It cell ਲੱਖੇ ਨਾਲ ਹੈ
Tu mil ke aea cee. Je ma da put aa ta sabut lea ke aa. Sabut nal gal karede aa. Eve bhonken da koe feada nahi
Lakhe byi nu koi Niji lalach nhi lakha byi ta Punjab bchoun ch laga hoya
Sahi keha bai
Lakha veer 100% jittega ta centre ch Mantri v banuga ta punjab nu chardi kala wal lai jauga
Ahnu 7 bar janam lena pena jitaan lai .. jehra MLA di seat ni jitt sakta oh MP di kidda jitt jaoga . Hosh toh kam lao ahne sird NRI's toh paisa ekaatha kerna bs hor kuj ni ..
Vote for ਲੱਖਾ
Lakha Good man
Lakha very good person
Gundagardi sikhaun vala kahda good person
ਕਈ ਬਣਦੇ ਆ ਸਮਾਜ ਸੇਵੀ ਟੀਕਟਾ ਲਈ
Apni asliat das gya, tu.
Lakhe no cm bano bro
Big JE vich psssb ne kita. Sir
ਮਾਨ ਵੀ ਪਹਿਲਾ ਸੱਚ ਬੋਲਦਾ ਸੀ
Jadon Hathi Pind ch aunda a tan avara Kutay bhonkan lag janday nay. Bhonki janday nay par Hathi ton darday nay. Ehi gal Punjab Putt Lakhay nal ho rahi a. 10-20% ganday lokan nay changay leader da virod karna koee nami gal ni. Majority Lok hun eh jaan chukay nay k Lakha Pura Imandar, Dur-andeshi tay sach bolan vala leader a. Punjab vasian nu NRIs d appeal a k j tusi Punjab ch sudhar leona mangday o tan Lakhay d datt k, Tan-Mun-Dhan nal support kro. Lakha Azad a, tay Azad Banda e sahi rah tay turn d himat rakhda a.🙏
ਬਾਦਲ ਦਾ ਅਸਲੀ ਮੁੰਡਾ ਲੱਖਾਂ। ਭਗਵੰਤ ਮਾਨ ਅਤੇ ਰਾਜਾ ਵੜਿੰਗ ਦਾ ਪੱਕਾ ਯਾਰ ਲੱਖਾਂ। ਕਾਮਰੇਡਾ ਦਾ ਨਵਾ ਸੁਰਜੀਤ
Bilkul sahi keha veer . ahnu kitan haaran naal nahi vote bhan ne bs kise hor diya vota bhann k kise hor nu jitwana
2024 modi ji for sure
Lakhe byi verga Punjab Hateshi koi ni ho sakda Harek da dukh sukh ch saath dende
Tano koi ne vot ponda
Sada sar Pind Lakhay nu vote pauga. Hun dus.
ਗੈਂਗਸਟਰਾ ਦੀ ਲੋੜ ਨਹੀਂ
ਪਹਿਲਾਂ ਪਿੰਡ ਦੀ ਸਰਪੰਚੀ ਤੇ ਜਿੱਤ ਲਓ ਫ਼ਿਰ mp ਵੀ ਬਣ ਜਾਇਓ
Kio lata kich de oo
Lakhe byi ton navi peedi nu sabak sikhna chahida k kiven Punjab panjabi ta panjabiyat nu bchouna
Ahne chawal ne ki tatttu bchaya punjabi ja punjab da ? ki sudaar kita ? kehra kam neprey chadya ?
M P ਬਰਨ ਤੋਂ ਗਰਦਾਰੀ ਕਰਾਂਗਾ
Fukra border ton pajj geya si. Naujwanan nu pump de ke,’marwa ke votan mangan jao ga. Jutiyan vajj ne ehnu.
20000,,,, ਤੋਂ ਵੱਧ ਵੋਟਾਂ ਨਹੀਂ ਪੈਂਦੀਆਂ,,,, ਖਹਿਰੇ ਦੀ ਕਿੰਨੀ ਚੜਾਈ ਸੀ,,,,35000, ਵੋਟਾਂ ਪਈਆਂ ਸੀ,,,,
Murda bolay, Kafan paday!
ਪੰਜਾਬ ਨੂੰ ਅੱਗ ਲਾਉਣ ਨੂੰ ਫਿਰਦਾ ਤੂੰ
ਲੱਖੇ ਨੂੰ ਮਾੜਾ ਬੋਲਣ ਬਾਲੇ ਪੰਜਾਬ ਦੇ ਗੱਦਾਰ
ਮਤਲਬ ਸ਼ਹੀਦ ਦੀਪ ਸਿੱਧੂ ਪੰਜਾਬ ਦਾ ਗੱਦਾਰ ਸੀ ਤੇਰੇ ਹਿਸਾਬ ਨਾਲ। ਅਸਲੀ ਪੰਜਾਬ ਦੇ ਗੱਦਾਰ ਭੇਡਾਂ ਨੇ ਜੋ ਕਦੀ ਭਗਵੰਤ ਜ਼ਿੰਦਾਬਾਦ ਕਦੀ ਲੱਖਾਂ ਜ਼ਿੰਦਾਬਾਦ ਬੋਲਦਿਆਂ। ਅਸੀਂ ਤਾਂ ਖਾਲਿਸਤਾਨ ਜ਼ਿੰਦਾਬਾਦ ਬੋਲਾਂ ਗੇ। ਤੇ ਲੱਖੇ ਵਰਗੇ ਦੋਗਲੇ, bahrupiya ਨੂੰ ਮੁਰਦਾਬਾਦ ਬੋਲਾਂ ਗੇ।
Tu election lad bas ho sakda Punjab tarki di ra te chal paye
Good
Lakha good man
ਇਹ ਤਾ ਤੇਰਾ ਪਹਿਲਾ ਹੀ ਪਤਾ ਵੀ ਤੂੰ ਐਮ ਐਲ ਏ ਜਾ ਐਮਪੀ ਬਣਨ ਨੂੰ ਫਿਰਦਾ ਲੱਖੇ ਸਿੱਧਰੇ
Veer ji je ban be jau kee galat aa Punjab lae kuj karuga ek moka ta deo
Yes
Tere baap te ban aa ki ? Tu kinu vote payi dss nam ohda ? Ohde to te lakh guna chnga hi niklu jinu to ajj tk vote payi hou. garanty nal kehna… te jehde MP, MLA aa ohna nu cmnt kita kde ? Bss edi vari cheek vjdi tuhadi
ਤੂੰ ਕਿਸੇ ਪਾਰਟੀ ਦੀ ਭੇਡ ਹੈ।
You are putt
You’re putt