ਬਰਫ਼ ਨਾਲ ਲੱਦੀ ਕਸ਼ਮੀਰ ਦੀ ਰਾਜਧਾਨੀ Srinagar | Punjabi Travel Couple | Ripan Khushi | Kashmir in Winter

แชร์
ฝัง
  • เผยแพร่เมื่อ 6 ต.ค. 2024

ความคิดเห็น • 460

  • @JasvinderSingh-ww1sv
    @JasvinderSingh-ww1sv ปีที่แล้ว +42

    ਜਿਉਂਦੇ ਵਸਦੇ ਰਹੋ ਭਾਈ ਜੀ ਬਹੁਤ ਹੀ ਵਧੀਆ ਅਨੰਦ ਮਾਣ ਰਹੇ ਹਾਂ ਜੀ

  • @KamaljeetKaur-ny6ly
    @KamaljeetKaur-ny6ly ปีที่แล้ว +10

    ਜਦੋਂ ਤੁਸੀ ਰਿਪੰਨ ਵੀਰ ਜੀ ਆਸਮਾ ਨੂੰ ਭੈਣ ਕਹਿ ਦਿੱਤਾ👍 ਬਸ ਭੈਣਾ ਦਾ ਜਿੰਨਾ ਵੀ ਕਰੀਏ ਪੁੰਨ ਵਾਲਾ ਕੰਮ ਹੈ ਤੇ ਰੱਬ ਵੀ ਖੁਸ਼ ਹੋ ਕੇ ਭਰਾਵਾਂ ਨੂੰ ਬਹੁਤਾ ਦਿੰਦਾ ਹੈ ।

  • @BsPunjabiTravel
    @BsPunjabiTravel ปีที่แล้ว +56

    ਜਿੰਦਗੀ ਤਾਂ ਮਿਤਰਾ ਤੇਰੀ ਆ
    ਅਸੀ ਤਾਂ ਐਵੇਂ ਹੀ ਧਰਤੀ ਘੇਰੀ ਆ😊👌

  • @sukhathwal8146
    @sukhathwal8146 ปีที่แล้ว +2

    ਤੁਸੀਂ ਤੇ ਅਜੀਤ ਸਿੰਘ ਨੇ ਸਾਰੇ ਪੰਜਾਬੀਆਂ ਦਾ ਨਾਮ‌ ਉੱਚਾ ਕੀਤਾ ਅਗਲੇ ਆਪਣੇ ਦੇਸ਼ ਜਾਂ ਕੇ ਦੱਸਣਗੇ ਕਿ ਪੰਜਾਬੀ ਦਲੇਰ ਹੁੰਦੇ ਆ ਤੇ ਉਹਨਾਂ ਰੁਤਬਾ ਬਹੁਤ ਉੱਚਾ ਆ

  • @MannatandAshmeet0911
    @MannatandAshmeet0911 ปีที่แล้ว +10

    ਵਾਹਿਗੁਰੂ ਜੀ ਤਹਾਡੇ ਤੇ ਮੇਹਰ ਰਖਨ ਜਿਉਂਦੇ ਵਸਦੇ ਰਹੋ ਜੇਹੜਾ ਸਾਨੂੰ ਕਸ਼ਮੀਰ ਦਖਾਇਆ ਨਾਲੇ ਬਰਫ਼ ਦਿਖਾ ਰਹੇ ਹੋ ਜੀ 🥰🥰✨😇

  • @harbhajansingh8872
    @harbhajansingh8872 ปีที่แล้ว +17

    ਜਿਉਂਦੇ ਵਸਦੇ ਰਹੋ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @raghubirsinghrajput3878
    @raghubirsinghrajput3878 ปีที่แล้ว +12

    ਜ਼ਿੰਦਗੀ ਜ਼ਿੰਦਗੀ ਨੂੰ ਜਿਊਣ ਵਾਲਿਆਂ ਦੀ
    ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਾਨੂੰ ਏਨੀਆਂ ਵਧੀਆ ਵਧੀਆ ਜਗਾਵਾਂ ਦੇ ਦਰਸ਼ਨ ਕਰਵਾਉਣ ਦੇ ਲਈ

  • @smvloger9454
    @smvloger9454 ปีที่แล้ว +15

    ਤੁਹਾਡੇ ਵਲੌਗ ਤਾਂ ਹਮੇਸ਼ਾ ਹੀ ਬਹੁਤ ਵਧੀਆ ਹੁੰਦੇ ਨੇ।
    ਅਸਮਾਂ ਨੂੰ ਕਸ਼ਮੀਰ ਘੁਮਾਉਣਾ ਬਹੁਤ ਚੰਗਾ ਲੱਗਾ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ।

  • @rmn582
    @rmn582 ปีที่แล้ว +4

    ਵੀਰ ਜੀ ਪਹਾੜਾਂ 'ਚ ਤਾਂ ਗਏ ਹੋਏ ਓ, ਮਨੀਕਰਨ ਸਾਹਿਬ ਦੇ ਵੀ ਦਰਸ਼ਨ ਕਰਾ ਦਿਓ ਜੀ🙏🤗🙂

  • @kamaljotsingh4261
    @kamaljotsingh4261 ปีที่แล้ว +6

    ਵੀਰ ਜੀ ਬਲੋਗ ਤਾਂ ਹੋਰ ਵੀ ਬਹੁਤ ਸਾਰੇ ਬਣਾਦੇ ਹਨ, ਪਰ ਤੁਸੀ ਬਹੁਤ ਵੱਖਰਾ ਕਰਦੇ ਹੋ, ਬਹੁਤ ਵਧੀਆ ਲੱਗਦਾ ਤੁਹਾਡੀਆਂ ਵੀਡੀਓ ਦੇਖ ਕੇ
    God bless you all family

  • @HarpreetSingh-co4yd
    @HarpreetSingh-co4yd ปีที่แล้ว +39

    ਆਸਮਾ ਨੂੰ ਕਸ਼ਮੀਰ ਘੁੰਮਾ ਕੇ ਬਹੁਤ ਪੁੰਨ ਦਾ ਕੰਮ ਕੀਤਾ ਤੁਸੀ 🙏

  • @fordwalajatt7094
    @fordwalajatt7094 ปีที่แล้ว +8

    ਜਿਉਂਦੇ ਵਸਦੇ ਰਹੋ ਵੀਰ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਤੇ ਲੰਮੀ ਉਮਰ ਬਖਸ਼ੇ ਜੀ ਸੱਤ ਸ਼ੀ ਆਕਾਲ ਜੀ

  • @jasmersinghjassbrar3673
    @jasmersinghjassbrar3673 ปีที่แล้ว +1

    ਰਾਤ ਤਾਂ ਬੈਟਰੀ ਖ਼ਤਮ ਹੋ ਗਈ ਸੀ ਸੌ ਸੁਬ੍ਹਾ ਉਠਕੇ ਬਲਾਗ ਦੇਖਿਆ ਬਹੁਤ ਵਧੀਆ ਲਗਾ ਕੇ ਇਕ ਚਾਹਵਾਂਨ ਕੁੜੀ ਦੀਆਂ ਇੱਛਾਵਾਂ ਨੂੰ ਦਿਲੋਂ ਪੂਰਾ ਕੀਤਾ ਮੈ ਵੀ ਦਿਲੋਂ ਥੋਡਾ ਧੰਨਵਾਦ ਕਰਦਾ ਹਾ ਯਾਰ ਰਿਪਨ ਜੋ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਤੇ ਜਾਣਦੇ ਹੋ. ਧੰਨਵਾਦ ਦੁਬਾਰਾ.

  • @jagdishvermani31
    @jagdishvermani31 ปีที่แล้ว +9

    ਮਹਿਮਾਨ ਭਗਵਾਨ ਦਾ ਰੂਪ ਹੈ ਭਰਾਵਾ
    🇮🇳🙏🏻🇮🇳 ।
    ,

  • @JatinderSingh-xb8te
    @JatinderSingh-xb8te ปีที่แล้ว +1

    ਪਿਆਰ ਛੱਡ ਤੂੰ ਮੇਰਾ ਦੋਸਤ ਹੀ ਬਣਿਆ ਰਹੀ 🌸 ਸੁਣਿਆ ਪਿਆਰ ਮੁਕਰ ਜਾਂਦਾ ਪਰ ਯਾਰ ਨਹੀਂ❤️

  • @superplyindore
    @superplyindore ปีที่แล้ว +1

    tussi ek beti nu kashmir tour kara k sikhhi da maan rakheya we.. meri tarfo tuhade maa te bapu ji nu pranam...
    proud to be a sikh..

  • @Narindersingh-wr9wn
    @Narindersingh-wr9wn ปีที่แล้ว +3

    ਬੱਲੇ ਜਵਾਨਾਂ ਸ੍ਰੀ ਨਗਰ ਦਿਖਾ ਦਿੱਤਾ
    ਧੰਨਵਾਦ ਤੁਹਾਡਾ ਰਿਪਨ ਤੇ ਖੁਸ਼ੀ

  • @ajaysharma-qb1nc
    @ajaysharma-qb1nc ปีที่แล้ว +2

    Lal chowk te apne desh da flag 🇮🇳 dekh ke man khush ho gaya

  • @thankyoutube2826
    @thankyoutube2826 ปีที่แล้ว +2

    ਧੰਨ ਹੋ ਤੁਸੀ ਬਾਈ ਜੌ ਕਦੇ ਠੰਡੇ ਲਾਕੇ ,ਵਿੱਚ ਚਲੇ ਜਾਣੇ ਹੋ ਕਦੇ ਜਵਾਂ ਹੀ ਗਰਮ ਸਥਾਨ ਤੇ 🙏🥳ਇੱਥੇ ਜੇਕਰ ਠੰਡੀ ਹਵਾ ਚੱਲ ਪੇ ਤੇ ਸਿਰ ਨਾ ਕਵਰ ਕੀਤਾ ਹੋਵੇ ਐਨੇ ਵਿੱਚ ਹੀ ਬੁਖਾਰ ਚੜ੍ਹ ਜਾਂਦੇ 😂😂 ਰੱਬ ਥੋਨੂੰ ਇਸਤਰ੍ਹਾਂ ਹੀ ਰਾਜੀ ਖ਼ੁਸ਼ੀ ਰੱਖੇ ਤੇ ਤੁਸੀ ਸਾਨੂੰ ਘਰੇ ਬੈੱੱਠਿਆ ਨੂੰ ਦੁਨੀਆਂ ਘੁਮਾਦੇ ਰਹੋ ਜੀ 🙏🙏🙏🙏🙏🙏 ਵਾਹਿਗੁਰੂ ਭੱਲੀ ਕਰੇ 🙏🙏

  • @rajbindersingh5777
    @rajbindersingh5777 ปีที่แล้ว +6

    ਰਿਪਨ ਤੁਸੀਂ ਧੰਨਵਾਦ ਦੇ ਪਾਤਰ ਹੋਂ ਕਿ ਤੁਸੀਂ ਸਾਨੂੰ ਕਸ਼ਮੀਰ ਦਿਖਾਤਾ

  • @RajinderSingh-ds3mf
    @RajinderSingh-ds3mf ปีที่แล้ว +7

    ਸਤਿ ਸ੍ਰੀ ਆਕਾਲ ਜੀ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)

  • @SukhdevSingh-vh3xe
    @SukhdevSingh-vh3xe ปีที่แล้ว +6

    God bless you both of you waheguru ji thonu hmesha khush rakhn te traakiya bakhshan

  • @BalwinderSingh-iz7ru
    @BalwinderSingh-iz7ru ปีที่แล้ว +1

    ਸਾਡੇ ਫ਼ੌਜੀ ਵੀਰ ਸਦਾ ਚੜਦੀ ਕਲ੍ਹਾ ਚ ਰਹਿਣ।।
    🔥ਸਿੱਖ ਲਾਇਟ ਇਨਫੈਂਟਰੀ🔥ਬਲਵਿੰਦਰ ਸਿੰਘ

  • @dhaliwalservicecenter463
    @dhaliwalservicecenter463 ปีที่แล้ว +1

    sanu lagda ni hunda v asi ghare Rjayi ch baithe dekh Rahe aa eve lagda jive nal nal firde aa bahut sohne vlog hunde. GOD BLOESS UU❤

  • @kaurjasbir2758
    @kaurjasbir2758 ปีที่แล้ว +4

    Very good 👍
    Bhut vadiya km kita tuci te Ajeet bro ne 👏🏻 lots of respect for you guys .enjoy ur trip. Rab rakha 🙏

  • @arshtihara4723
    @arshtihara4723 ปีที่แล้ว +1

    ਬਹੁਤ ਸੋਹਣਾ ਲੱਗਾ ਸਿਆਲਾ ਵਾਲਾ ਕਸਮੀਰ ।ਇਕ ਬੇਨਤੀ ਆ ਵੀਰ ਜੀ ਤੁਸੀ ਕੱਟੜ ਪੰਜਾਬੀ ਚ ਬੋਲ ਕੇ ਵੀਡੀਓ ਬਣਾਇਆ ਕਰੋ ਅੰਗਰੇਜੀ ਦੀ ਵਰਤੋ ਨਾ ਕਰੋ ਨਾ ਹੀ ਹਿੰਦੀ ਆਪਣੀ ਮਾਂ ਬੋਲੀ ਨੂੰ ਉਪਰ ਚੁੱਕੋ ।ਸਾਰੀ ਦੁਨੀਆ ਚ ਆਪਣੀ ਭਾਸ਼ਾ ਦੀ ਪਹਿਚਾਣ ਬਣਾਉ। ਬਹੁਤ ਉਮੀਦ ਆ ਤੁਹਾਡੇ ਤੋ ਵੀਰ ਜੀ ਅਤੇ ਭਾਬੀ ਜੀ । ਤੁਸੀ ਪੰਜਾਬ ਦਾ ਮਾਣ ੳ । ਸਾਨੂੰ ਵੀ ਥੋਡੇ ਤੇ ਬਹੁਤ ਮਾਣ ਆ ਸਭ ਨੂੰ ਪੰਜਾਬ ਬਾਰੇ ਪਤਾ ਲੱਗਾ । ਹੁਣ ਆਪਣੀ ਮਾਂ ਬੋਲੀ ਨੂੰ ਪ੍ਰਸਿੱਧ ਕਰੋ ਦੁਨੀਆ ਚ ।॥ਧੰਨਵਾਦ ਵੀਰ ਜੀ॥ ਤੁਹਾਡਾ ਸੁੱਭ ਚਿੰਤਕ । ਦਿੱਲੋ ਪਿਆਰ ਬਹੁਤ ਸਾਰਾ ਵੀਰ ਜੀ ਤੇ ਭਾਬੀ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਉਪਰ ❤❤❤❤❤

  • @RajwinderKaur-nv7tk
    @RajwinderKaur-nv7tk ปีที่แล้ว +1

    AAP ke Baja nal hum na be Kashmir dekh liya bros

  • @HarinderSingh-zb1gn
    @HarinderSingh-zb1gn ปีที่แล้ว

    ਬਹੁਤ ਵਧੀਆ ਠੰਡ ਜਿਆਦਾ ਬਰਫ ਨਾਲ ਪੂਰਾ ਇਲਾਕਾ ਢੱਕਿਆ ਪਿਆ 🙏

  • @arwinderkaur1929
    @arwinderkaur1929 ปีที่แล้ว +3

    Mere husband vichare duty krde ne ehdr waheguru foujiyaa nu chrdikla bkhshe

    • @rajveersngh16
      @rajveersngh16 ปีที่แล้ว +1

      Jai hind

    • @rs4249
      @rs4249 ปีที่แล้ว +1

      Stay blessed paine. Rab sade veer fouji nu chardi kla ch rkhe 🙏

  • @Kala-vl5xs
    @Kala-vl5xs ปีที่แล้ว +3

    ਸਤਿ ਸੀ ਅਕਾਲ ਜੀ ਵੀਰ ਬਹੁਤ ਵਧੀਆ🙏🏾🇸🇩

  • @rajbindersingh5777
    @rajbindersingh5777 ปีที่แล้ว +2

    Love from bathinda Rajbinder jeeda

  • @ManjitKaur-cl7su
    @ManjitKaur-cl7su ปีที่แล้ว

    ਵੀਰ ਜੀ ਤੁਸੀ bhout Lucky O bhout vaida laga bro dilo ardas krde a ਵਾਹਿਗੁਰੂ ਹਰ ਖੁਸ਼ੀ ਦੇਵੇ ਤਹਾਨੂੰ

  • @sanjeevGill6061
    @sanjeevGill6061 ปีที่แล้ว +2

    ਪ੍ਰਮਾਤਮਾ ਤੁਹਾਨੂੰ ਦੋਵਾਂ ਨੂੰ ਖੁਸ਼ ਰੱਖੇ

  • @pb13__wale
    @pb13__wale ปีที่แล้ว +10

    ਜਿਉਦੇ ਰਹੋ ਬਾਈ ਜੀ 🙏🙏🙏🙏

  • @parmjitkaurwaheguruji5292
    @parmjitkaurwaheguruji5292 ปีที่แล้ว +5

    ਸਤਿ ਸ੍ਰੀ ਅਕਾਲ ਵੀਰ ਜੀ ਭੈਣ🥰ਬਹੁਤ ਵਧਿਆ ਧੰਨਵਾਦ ਤੁਹਡਾ 🥰

  • @rajanpreet220
    @rajanpreet220 ปีที่แล้ว +2

    Bhut nyc location aa bro main v ehh sab dekha hai. Mere husband di post aa ethe

  • @baljindersingh7802
    @baljindersingh7802 ปีที่แล้ว +4

    Waheguru ji Waheguru ji Waheguru ji Waheguru ji Waheguru ji

  • @NirmalSingh-yh8kk
    @NirmalSingh-yh8kk ปีที่แล้ว +2

    Waheguru Tanu Khush Rakhe❤❣️🙏🙏

  • @ravindergarg1871
    @ravindergarg1871 ปีที่แล้ว

    ਸੱਚੀਂ ਸਵਰਗ ਹੀ ਆ ਕਸ਼ਮੀਰ ਵੀਰ ਜੀ। ਬਹੁਤ ਸੋਹਣਾ ਆ। ਬਹੁਤ ਜ਼ੁਲਮ ਕੀਤਾ ਸੀ ਇਹਨਾਂ ਕਸ਼ਮੀਰੀ ਮੁਸਲਿਆਂ ਨੇ ਕਸ਼ਮੀਰੀ ਹਿੰਦੂਆਂ ਤੇ। ਕਿੰਨੇ ਹੀ ਕਸ਼ਮੀਰੀ ਹਿੰਦੂ ਪੰਡਤਾਂ ਨੂੰ ਇਹਨਾਂ ਮੁਸਲਿਆਂ ਨੇ ਕਸ਼ਮੀਰ ਚੋਂ ਕੱਢ ਦਿੱਤਾ। ਧੰਨਵਾਦ ਕਰਦੇ ਹਾਂ ਮੋਦੀ ਸਾਹਿਬ ਦੀ ਸਰਕਾਰ ਦਾ ਜਿਹਨਾਂ ਨੇ ਕਸ਼ਮੀਰੀ ਵਿੱਚ ਸ਼ਾਂਤੀ ਲੈ ਕੇ ਆਂਦੀ। ਅਤੇ ਜਿਨ੍ਹਾਂ ਦੀ ਬਦੌਲਤ ਅੱਜ ਲਾਲ ਚੌਂਕ ਚ ਤਿਰੰਗਾ ਲਹਿਰਾ ਰਿਹਾ ਹੈ। ਅਤੇ ਤੁਸੀਂ ਬੇਫ਼ਿਕਰ ਕਸ਼ਮੀਰ ਘੁੰਮ ਰਹੇ ਹੋ।
    ਜੈ ਹਿੰਦ। ਹਿੰਦੁਸਤਾਨ ਜ਼ਿੰਦਾਬਾਦ 🚩🚩🚩

    • @adamkunzoon474
      @adamkunzoon474 3 หลายเดือนก่อน

      your narative against muslim here are baseless cause you have not even one persent about cause of kashmiri brahmans exodus which is due to pakistani and afghani jihadi mad muslims not by kashmiri uslims

  • @sandeepkaur331
    @sandeepkaur331 ปีที่แล้ว

    ਵਾਹਿਗੁਰੂ ਚੜਦੀਆਂ ਕਲਾਂ ਬਖਸੇ ਲੰਮੀਆਂ ਉਮਰਾਂ ਬਖਸੇ

  • @DevanshTanvi23
    @DevanshTanvi23 ปีที่แล้ว +2

    ਰਿਪਨ ਭਾਜੀ ਬਹੂਤ ਸੋਹਣਾ ਲਗ ਰੀਹਾ ਅਪਨਾ ਸ਼੍ਰੀਨਗਰ। ਮਨ ਮੋਹ ਲੀਆ ਤੁਸਿ ਸਦਾ ਸਾਨੁ ਕਸ਼ਮੀਰ ਦੀਖਾ ॥ ਭਾਜੀ ਤੁਸੀ 1/2/23 ਡੀ ਵੀਲੌਗਸ 7/2/23 ਨੂੰ ਅੱਪਲੋਡ ਕਰੋ kr rehe ho Matlab 6 ਦਿਨ ਬਾਅਦ। ਇਹ ਬਹੁਤ ਵਧੀਆ ਹੈ @DevAndTanviVlogs ਪੰਜਾਬ ਕਪੂਰਥਲਾ

  • @JagdishSingh-hl6zd
    @JagdishSingh-hl6zd ปีที่แล้ว +1

    ਬਹੁਤ ਵਧੀਆ ਵੀਰ ਜੀ 👍👍
    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏

  • @mangatsingh7513
    @mangatsingh7513 ปีที่แล้ว +1

    Ripan ਵੀਰੇ ਜਗ੍ਹਾ ਤਾਂ ਬਹੁਤ ਸੋਹਣੀ ਹੈ ਪਰ ਤੁਹਾਡੀ ਅਵਾਜ ਤੋਂ ਜਿਆਦਾ ਸੋਹਣੀ ਨਹੀਂ

  • @NehaNeha-yk1bz
    @NehaNeha-yk1bz ปีที่แล้ว +3

    ਧੰਨਵਾਦ ਤੁਹਾਡੇ ਦੋਵਾਂ ਦਾ ਰਿਪਨ ਤੇ ਖੁਸ਼ੀ ❤❤❤❤❤

  • @FaraattaTv
    @FaraattaTv ปีที่แล้ว

    Kashmir tan Canada hi lagda jado snow pyi hove . Beautiful Kashmir Srinagar

  • @rssinghsidhu7429
    @rssinghsidhu7429 ปีที่แล้ว +2

    Snow fall in srinagar... 8 night and 9 morning..... So enjoy snowfall...

  • @gulshankumararora8405
    @gulshankumararora8405 ปีที่แล้ว

    Yeh Kashmir hai Yeh jannat Kashmir hai

  • @Avinoorsinghmaan
    @Avinoorsinghmaan ปีที่แล้ว

    ਬਹੁਤ ਵਧੀਆ ਜੀ 🙏🙏🙏🙏 ਮੇਰੇ ਪਿਤਾ ਜੀ ਵੀ ਫ਼ੋਜੀ ਸੀ ਉਹਨਾਂ ਨੇ ਵੀ ਕਸ਼ਮੀਰ ਵਿਚ duty kati ha g 🙏🙏🙏🙏🙏

  • @nirmalsinghmallhi9773
    @nirmalsinghmallhi9773 ปีที่แล้ว +1

    ਸੱਤ ਸ੍ਰੀ ਅਕਾਲ 2ਵਾ ਨੂ ਵਾਹਿਗੁਰੂ ਜੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +1

    ਬਹੁਤ ਖੂਬਸੂਰਤ ਨਜ਼ਾਰੇ।ਆਪ ਫੌਜੀਆਂ ਦਾ ਕੈਂਪ ਵੀ ਵਿਖਾਓ ਬੇਟਾ ਜੀ।

  • @singhlovepunjab2190
    @singhlovepunjab2190 ปีที่แล้ว

    ਉਹ ਭਰਾਵਾ ਬਰਫ ਬਰਫ ਕਰੀਂ ਗਿਆ ਅੱਜ

  • @JagtarSingh-wg1wy
    @JagtarSingh-wg1wy ปีที่แล้ว +2

    ਬਰਫ਼ ਦੇ ਬਲੌਗ ਦਾ ਨਜ਼ਾਰਾ ਹੀ ਬਹੁਤ ਹੈ ਆਸਮਾਂ ਵਾਰੇ ਵੀ ਪੂਰੀ ਜਾਣਕਾਰੀ ਦਿਉ ਜੀ

  • @KamalSingh-dl6yc
    @KamalSingh-dl6yc ปีที่แล้ว

    ਵੀਰ ਜੀ ਬਲੋਗ ਤਾਂ ਹੋਰ ਵੀ ਬਹੁਤ ਸਾਰੇ ਬਣਾਦੇ ਹਨ, ਪਰ ਤੁਸੀ ਬਹੁਤ ਵੱਖਰਾ ਕਰਦੇ ਹੋ, ਬਹੁਤ ਵਧੀਆ ਲੱਗਦਾ ਤੁਹਾਡੀਆਂ ਵੀਡੀਓ ਦੇਖ ਕੇ kamal chandigarh to

  • @jassdhaliwal9402
    @jassdhaliwal9402 ปีที่แล้ว +1

    Bhut bhut vadiyea videos hundiyn aa Rippen virre .... Ad khusi dear...
    Bhut mannn aa mnu tuhade te👍👍💖💖💖

  • @malwakhabarnama
    @malwakhabarnama ปีที่แล้ว +3

    ਬਹੁਤ ਖੂਬ ਰਿਪਿਨ ਬਾਈ, ਖੁਸ਼ੀ ਭੈਣ ਤੇ ਗੈਸਟ ਅਸਿਮਾ ਭੈਣ ਜੀਓ। ਜਿਉਂਦੇ ਵਸਦੇ ਰਹੋ ਸਾਰੇ।

  • @hakamsingh6861
    @hakamsingh6861 ปีที่แล้ว

    ਕੋਈ ਗਲ ਨਹੀਂ ਘੁੰਮ ਲੳ ਜਿਨਾਂ ਮਰਜੀਂ ਜਦੋਂ ਤਕ ਆਈ ਹੋਪ ਬਂਚੇ ਹੋਣ ਤਕ ਪੰਜ ਸਂਤ

  • @khushikhattra225
    @khushikhattra225 ปีที่แล้ว +6

    Love from Budhlada ❤

  • @sushilgarggarg1478
    @sushilgarggarg1478 ปีที่แล้ว +3

    Enjoy a kashmir valley.....!

  • @AzharOfficialRyk
    @AzharOfficialRyk ปีที่แล้ว +4

    So beautiful travelling me from Pakistan 🇵🇰😍

  • @avtarcheema3253
    @avtarcheema3253 ปีที่แล้ว +2

    ਬਹੁਤ ਹੀ ਖੂਬਸੂਰਤ 👍

  • @kamy9335
    @kamy9335 ปีที่แล้ว

    Tussi 22 ji boht sohna nice kitta or ajit paji ne vi beautiful gesture Jo tussi sarea asma lai kitta group vich ghumna boht sohna hunda

  • @basra4464
    @basra4464 ปีที่แล้ว

    beautiful.kasmir.Ripan.khushi

  • @ਐਸਪੀਸਿੰਘ
    @ਐਸਪੀਸਿੰਘ ปีที่แล้ว

    ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਬਖਸ਼ੇ

  • @hakamsingh404
    @hakamsingh404 ปีที่แล้ว

    ਰਿਪੰਨ ਵੀਰ ਕਸਮੀਰ ਇੱਕ ਇਸ ਤਰ੍ਹਾਂ ਦੀ ਸਟੇਟ ਆ. ਜਿਸ ਦੀਆਂ ਦੋ ਰਾਜਧਾਨੀ ਨੇ ਸਰਦੀਆਂ ਦੇ ਟੀਮ. ਜੰਮੂ ਤੇ ਗਰਮੀਆਂ ਦੇ ਟੀਮ ਸ੍ਰੀ ਨਗਰ. ਜਦੋ ਰਾਜਧਾਨੀ ਜੰਮੂ ਤੋ ਸ੍ਰੀ ਨਗਰ ਜਾਂਦੀਆ ਆਮ ਗੱਡੀ ਬੰਦ ਕਰ ਦਿੱਤੀਆ ਜਾਂਦੀਆਂ ਸਰਫ ਸਰਕਾਰੀ ਗੱਡੀ ਹੀ ਜਾਂਦੀਆ ਆਪਣੇ ਕਾਗਜ਼ ਪੱਤਰ ਲੈ ਕੇ ਇਸ ਕਰਕੇ ਤੁਸੀਂ ਰਾਜਧਾਨੀ ਕਹਿੰਦੇ ਹੋ ਹੁਣ ਰਾਜਧਾਨੀ ਜੰਮੂ ਆ. (ਫਰਵਰੀ ਵਿੱਚ)

  • @3001-r4v
    @3001-r4v ปีที่แล้ว +1

    ਬਾਈ ਜਿੰਦਗੀ ਤਾਂ ਥੋਡੀ ਆ..
    ਅਸੀਂ ਤਾਂ ਬਸ ਧਰਤੀ ਤੇ ਬੋਜ ਆ

  • @manjitsinghkandholavpobadh3753
    @manjitsinghkandholavpobadh3753 ปีที่แล้ว +1

    ਸਤਿ ਸ੍ਰੀ ਅਕਾਲ ਜੀ

  • @thinkandgrow6077
    @thinkandgrow6077 ปีที่แล้ว +1

    Lots of love Punjabi travel cople 🧳🙏💐

  • @jagdevsingh6524
    @jagdevsingh6524 ปีที่แล้ว +1

    ਨਜ਼ਾਰਾ ਲਿਆਤਾ ਰਿੱਪਨ ਬਾਈ

  • @pammasidhu1914
    @pammasidhu1914 ปีที่แล้ว

    22 aasmah sadi Sister preeti lagdi wahaguru mehar karan aasmah teh

  • @Amrik8278
    @Amrik8278 ปีที่แล้ว

    ਜਿਉਂਦੇ ਵਸਦੇ ਰਹੋ
    ਬਹੁਤ ਵਧੀਆ ਲੱਗਿਆ 💕

  • @damandeep2681
    @damandeep2681 ปีที่แล้ว +1

    22 ਜੀ patnitop ਵੀ ਹੋ ਕੇ ਆਉਣਾ ਬਹੁਤ ਵਧੀਆ ਜਗਾ ਹੈ

  • @lakhwindersingh-ik3hs
    @lakhwindersingh-ik3hs ปีที่แล้ว +2

    Waheguru ji met at kare

  • @marjana_preet
    @marjana_preet ปีที่แล้ว +1

    Beautiful veer ji hope next vlogs hor v 🔥🔥🔥ghaint honge.... Next vlogs da intazar rahe ga .. God bless both of you 💞

  • @jagjitsandhu5781
    @jagjitsandhu5781 ปีที่แล้ว

    God bless you both of you u karke kashmir vekh Leia jeonde raho

  • @Parminder-323
    @Parminder-323 ปีที่แล้ว +3

    God bless you punjabi travel couple

  • @nikkabrar7509
    @nikkabrar7509 ปีที่แล้ว

    ਧੰਨਵਾਦ ਵੀਰੇ ਵਲੋਗ ਜਲਦੀ ਪਾ ਤਾਂ ਮਹਿਮਾਨਾਂ ਨੂੰ ਘਮਾਓ ਜੀ ਪ੍ਮਾਤਮਾ ਤੰਦਰੂਸਤੀ ਬਖਸ਼ੇ ਪ੍ਮਾਤਮਾਂ

  • @satnamsinghpurba9584
    @satnamsinghpurba9584 ปีที่แล้ว +1

    Bhut khoobsurat place god bless both of you take care

  • @hansaliwalapreet812
    @hansaliwalapreet812 ปีที่แล้ว +3

    Wow that's vvvvvvvery nice nice vlog 👌 👍 😊 gbu to all

  • @gurpreetsinghsohibabbu3050
    @gurpreetsinghsohibabbu3050 ปีที่แล้ว

    Ripan veer ਬਹੁਤ ਬਹੁਤ ਵਧੀਆ
    ਰੱਬ ਹੋਰ ਵੀ ਖੁਸ਼ੀਆਂ ਦੇਵੇ ਆਪ ਨੂੰ
    ਕਦੇ ਪਾਤੜਾਂ (ਜਿਲ੍ਹਾ ਪਟਿਆਲਾ) ਆਵੀ ਤਾ ਜਰੂਰ ਮਿਲਣਾ ਵਾੲੀ।

  • @rajindersingh5261
    @rajindersingh5261 ปีที่แล้ว +2

    Veer ji bhot ashaa lagda tuhade vlog dekh ke

  • @nainamalhotra261
    @nainamalhotra261 ปีที่แล้ว +1

    M sara tym thode vlog dekhdi rehni aa m tn apne ghrde v late vlog dekhn 😅

  • @inderjeet875
    @inderjeet875 ปีที่แล้ว +1

    22 g bhutt vadhy tay sohny dil they malk o tu c dil saf soch uchi

  • @varundutta5573
    @varundutta5573 ปีที่แล้ว +3

    ਖੁਸ਼ ਰਹੋ ਬਾਈ ਜੀ

  • @JaspreetSingh026
    @JaspreetSingh026 ปีที่แล้ว +2

    Nyc vlog best trip ❤️ hassde wasde rho ji

  • @RajinderSingh-jq7hp
    @RajinderSingh-jq7hp ปีที่แล้ว

    ਕਸ਼ਮੀਰ ਵੇਖ ਕੇ ਬਹੁਤ ਵਧੀਆ ਲੱਗਿਆ, ਤੁਹਾਡਾ ਤੇ ਆਸਮਾਂ ਦੇ ਬਹੁਤ ਧੰਨਵਾਦੀ ਹਾਂ ਜੀ

  • @jeetnagra9950
    @jeetnagra9950 ปีที่แล้ว

    Only Kamla hi turi phirde ne baraf vich ,just joking,❤ very good experince of Kashmir.Canada isalso same.❤😮

  • @karamtalwandi2235
    @karamtalwandi2235 ปีที่แล้ว

    ਭਰਾ ੲਿੱਥੇ ੲਿੱਕ ਪਿੰਡ ੲੇ ੲੇਸ਼ਕੂਟ ਅੈਚ ਗਾਓੁ
    ੳੁਥੇ ਮੇਰੀ ਓੁਹ ਬਣਗੀ ਸ਼ੀ ਰਜੀਅਾ ਨਾਮ ਦੀ 2007 ਵਿੱਚ ਯਾਦਾ ਤਾਜ਼ਾ ਹੋਗ਼ੀਅਾ

  • @amriksinghthind6412
    @amriksinghthind6412 ปีที่แล้ว +2

    ਸਤਿ ਸ਼੍ਰੀ ਆਕਾਲ ਜੀ

  • @dr.rajindersandhu9908
    @dr.rajindersandhu9908 ปีที่แล้ว +2

    👌So nice 👍 good job both of you and your friend 👌

  • @balbirkaur6014
    @balbirkaur6014 ปีที่แล้ว +1

    Waheguru tuhanu chadi kala vich rakhe 👍👍❤️🌹

  • @MOR.BHULLAR-PB05
    @MOR.BHULLAR-PB05 ปีที่แล้ว

    ਬਹੁਤ ਵਧੀਆ ਆਸਮਾਂ ਨੂੰ ਕਸ਼ਮੀਰ ਘੁਮਾਣ ਵਾਲਾ ਕੰਮ ਕੀਤਾ

  • @malakdhillon8267
    @malakdhillon8267 ปีที่แล้ว

    Asma mainu te khushi di Judhwa sister lagdi hai, same Face same getup, 😎🙏🙏

  • @kisandosttvpk5844
    @kisandosttvpk5844 ปีที่แล้ว +2

    Hello Ripen Bai and Khushi sister how are you.I m from pakpattan Punjab Pakistan

  • @travellersekhon
    @travellersekhon ปีที่แล้ว +5

    Very nice vlog ❤❤❤❤

  • @simarjeetkaur6066
    @simarjeetkaur6066 ปีที่แล้ว

    Thanks ripan te khusi putter ji kasmir te srinagar vikhan da

  • @JatinderSingh-xb8te
    @JatinderSingh-xb8te ปีที่แล้ว

    Congratulations veerji 380k and 886subcreber

  • @RamSingh-od1xq
    @RamSingh-od1xq ปีที่แล้ว

    Ripen khushi good job very very god

  • @veerwinderkhattra1377
    @veerwinderkhattra1377 ปีที่แล้ว +2

    Waheguru ji

  • @gulzarsingh926
    @gulzarsingh926 ปีที่แล้ว +1

    ਬਹੁਤ ਵਧੀਆ ਹੈ ਜੀ

  • @rahulrai6560
    @rahulrai6560 ปีที่แล้ว

    Veer ji bhut bhut dhanwad tu c winter ch siringar dikhya .
    Is war ho sake Shankra chariya mandir jrur jake ayio veer ji