ਇਸ ਸ਼ਹਿਰ ਤੋਂ ਲੱਗਦੀ ਗਰੀਸ ਦੀ ਡੌਂਕੀ Antalya Turkey Tour | Punjabi Travel Couple | Ripan Khushi

แชร์
ฝัง
  • เผยแพร่เมื่อ 3 ต.ค. 2023

ความคิดเห็น • 395

  • @taran.dhudike7
    @taran.dhudike7 10 หลายเดือนก่อน +142

    ਅਸੀਂ ਅਫਰੀਕਾ ਕੀ ਜਾਂਣਾਂ ਏ,,, ਸਾਡੇ ਘਰ ਦੇ ਕੰਮ ਨੀ ਮੁਕਦੇ,,, ਦੁਨੀਆਂ ਦੇ ਚਾਲ਼ੀ ਵਿਆਲੀ਼ ਮੁਲਕਾਂ ਦਾ ਚੱਕਰ ਲਾਉਣ ਵਾਲੀ ਜੋੜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ♥️ ਵਾਹਿਗੁਰੂ ਸਿਹਤਮੰਦ ਰੱਖਣ ਅਤੇ ਤਰੱਕੀਆਂ ਬਖਸ਼ਸ ਕਰਨ 🙏🏻🙏🏻🙏🏻♥️🙏🏻 🙏🏻🙏🏻

    • @ranjitdhaliwal2578
      @ranjitdhaliwal2578 10 หลายเดือนก่อน +15

      ਸਾਡੇ ਕੋਲ ਤਾ ਮੋਗਾ ਟੱਪਣ ਨੂੰ ਪਾਸੇ ਹੈਨੀ ਬਾਕੀ ਤਾ ਦੂਰ ਦੀ ਗੱਲ ਹੈ ਅਸੀ ਤਾ ਪੰਜਾਬ ਪੀ ਅਾਰ ਪੱਕੇ ਅਾ

    • @taran.dhudike7
      @taran.dhudike7 10 หลายเดือนก่อน +6

      @@ranjitdhaliwal2578 ਧਾਲੀਵਾਲ ਸਾਹਬ ਕਿਹੜੇ ਪਾਸਿਓਂ ਟੱਪਣਾ ਮੋਗਾ ,,, ਇੱਧਰ ਸਾਡੇ ਆਲੇ਼ ਪਾਸਿਓਂ ਕਿ ਦੁੱਨੇਕੇ ਵਾਲੇ ਪਾਸਿਓਂ 😂😂😂🙏🏻

    • @davindersingh9618
      @davindersingh9618 10 หลายเดือนก่อน +1

      K s b

    • @GurpreetSingh-ui7vq
      @GurpreetSingh-ui7vq 10 หลายเดือนก่อน +1

      @@ranjitdhaliwal2578 ਚਾਰ ਪੰਜ ਸਾਲ ਰੁਕੋ ਦੇਖੋਂ ਤਾਂ ਸਹੀ ਬਣਦਾ ਕੀ ਜਿਹੜੇ ਹਲਾਤ ਅਗਾਮੀ ਬਣ ਰਹੇ ਹਨ

    • @amanbatthverka
      @amanbatthverka 10 หลายเดือนก่อน +2

      ​@@ranjitdhaliwal2578ਭੱੲੀਅਾ ਪਾਰਟੀ ਵੀ ਬੜੀ ਤੇਜੀ ਨਾਲ ਪੰਜਾਬ pr ਹੋਣ ਦੲੀ ਆ ਭੱੳੂ..ਲੁਧਿਅਾਣਾ ਨੱਪ ਲਿਆ .ਹੁਣ ਅੰਬਰਸਰ ਨੱਪਣ ਦੀ ਪੂਰੀ ਤਿਆਰੀ ਆ .😊

  • @bharatsidhu1879
    @bharatsidhu1879 10 หลายเดือนก่อน +13

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਅਤੇ ਸ਼ਹਿਰ Antalya । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @northtwister5261
    @northtwister5261 10 หลายเดือนก่อน +20

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੋ ਚੜਦੀ ਕਲਾ ਵਿੱਚ ਰੱਖੇ

  • @user-tn5jl2mc1y
    @user-tn5jl2mc1y 10 หลายเดือนก่อน +10

    ਸੁੰਮਦਰ ਦਾ ਪਾਣੀ ਬੁਹਤ ਸਾਫ ਹੈ ਸਲਾਮ ਜੀ ਗੰਦਗੀ ਨਹੀ ਇਹ ਕਿਸ ਦੁਨੀਆਂ ਦੇ ਲੋਕ ਸਿਰ ਚੁੱਕ ਧਰਤੀ ਗੋਡੇ ਲਾ ਓਸ ਅੱਲਾ ਨੂੰ ਯਾਦ ਕਰਨ ਦਾ ਮਨ ਕਰਦਾ ਅੱਲਾ ਤੂੰ ਦੁਨੀਆਂ ਬਣਈ ੨੪ਘੰਟੇ ਸਭ ਦੁਨੀਆਂ ਨੂੰ ਦਿੱਤੇ ਇਹਨਾ ਟਿਰਕੀ ਲੌਕਾ ਨੇ ਟਿਕ ਕੇ ਸਵਰਗ ਬਣਾ ਦਿੱਤਾ ਦੱਸਿਆ ਸਫਾਈ ਦੇਖ ਸਰਕਾਰ ਲੋਕਾਂ ਨੂੰ ਵਾਰ ਵਾਰ ਸਿਰ ਚੁੱਕ ਦਿਲੋ ਦੂਆ ਨਿਕਲਦੀ ਹੈ ਅੱਲਾ ਤੂੰ ਇਕ ਰੂਪ ਹੈ ਰੰਗ ਬੁਹਤ ਹਨ

  • @parwinderkumarparwinder2457
    @parwinderkumarparwinder2457 10 หลายเดือนก่อน +15

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @JagtarSingh-wg1wy
    @JagtarSingh-wg1wy 10 หลายเดือนก่อน +4

    ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਸਾਨੂੰ ਨਵੀਂ ਜਾਣਕਾਰੀ ਵੇਖਣ ਲਈ ਮਿਲ ਰਹੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @GurpreetSingh-ui7vq
    @GurpreetSingh-ui7vq 10 หลายเดือนก่อน +5

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ

  • @kanwarjeetsingh3495
    @kanwarjeetsingh3495 10 หลายเดือนก่อน +3

    ਸਤ ਸ਼੍ਰੀ ਅਕਾਲ। ਬਹੁਤ ਵਧੀਆ ਲਗ ਰਿਹਾ। ਘਰ ਬੈਠਿਆ ਹੀ ਦੁਨੀਆ ਘੁੰਮ ਰਹੇ ਹਾਂ ।

  • @SinghGill7878
    @SinghGill7878 10 หลายเดือนก่อน +5

    ਬਹੁਤ ਸੋਹਣੇ ਸਵਰਗਾਂ ਵਰਗੇ ਸ਼ਹਿਰ ਆ ਤੁਰਕੀ ਦੇ 😊

  • @Amarjitcanada
    @Amarjitcanada 10 หลายเดือนก่อน +3

    Yaar ਵਿਦੇਸਾ ਚ 🌴🌲🌺🌺ਦਰੱਖਤ🌴🌴 ਦੇਖ਼ ਲੋ ਆਪਾ ਵੀ ਪੰਜਾਬ ਨੂੰ ਹਰਾ ਭਰਾ ਕਰੀਏ ਸ਼ੱਚ ਜਾਣਿਓ ਤਾਪਮਾਨ ਬਹੁਤ ਘਟ ਜੂ

  • @kaurkaur468
    @kaurkaur468 10 หลายเดือนก่อน +3

    ਤੁਸੀ ਬਹੁਤ ਵਧੀਆ ਦੇਸ਼ ਪੁਹੰਚੇ ਉ ਵੀਰ ਜੀ 👍 ਗ੍ਰੀਸ ਵੀ ਵਧੀਆ ਦੇਸ਼ ੲਏ 👍

  • @sukhwindersingh2162
    @sukhwindersingh2162 10 หลายเดือนก่อน +1

    ਰਿਪਣ ਵਿਰ ਜੀ ਤੇ ਖੁਸੀ ਭੈਣ ਜੀ ਤੇ ਵਾਹਿਗੂਰੂ ਜੀ ਇਹ ਦੋਨੇਂ ਜੋੜਿਆ ਨੂੰ ਖੁਸ ਰੱਖੇ ਤੇ ਮੇਹਰ ਭਰਿਆ ਹੱਥ ਸਦਾ ਰਖ਼ੀ ਮਾਲਕਾ

  • @SatnamSingh-fe3tg
    @SatnamSingh-fe3tg 10 หลายเดือนก่อน +13

    Dhan Guru Nanak Dev g Mhar kro 🙏🙏

  • @Panjolapb12
    @Panjolapb12 10 หลายเดือนก่อน +3

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @chahal-pbmte
    @chahal-pbmte 10 หลายเดือนก่อน +2

    ਬਹੁਤ ਸੋਹਣੇ ਇਲਾਕੇ ਵਿੱਚ ਘੁੰਮਾਉਣ ਲਈ ਧੰਨਵਾਦ ਜੀ।

  • @Searchboy77
    @Searchboy77 10 หลายเดือนก่อน +6

    Waheguru ji 🙏 mehar kare ❤😊👩‍❤️‍👨🤗💗🥰🙏

  • @BalwinderKaur-dk4xl
    @BalwinderKaur-dk4xl 10 หลายเดือนก่อน +2

    Waheguru ji maher kern tuhada te God bless you guys 🙏🙏♥️♥️Always khush rakhyo 🌹🌹

  • @nonicheema214
    @nonicheema214 10 หลายเดือนก่อน +6

    ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ

  • @billosingh1985
    @billosingh1985 10 หลายเดือนก่อน +6

    ਬਹੁਤ ਵਧੀਆ ਧਨਵਾਦ

  • @ryandhaliwal7778
    @ryandhaliwal7778 10 หลายเดือนก่อน

    Thank u Ripan nd Khushi beta g. Ghar baithe hi sb kuchh dikha rhe ho. Happy journey next nd God bless u both. 🎉🎉

  • @user-yv9nd9tq3r
    @user-yv9nd9tq3r 10 หลายเดือนก่อน

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ

  • @harmandersingh1792
    @harmandersingh1792 10 หลายเดือนก่อน +2

    Sade.muktsar v chakkar jaroor aouna ji

  • @PoojaPihu-ld9sb
    @PoojaPihu-ld9sb 10 หลายเดือนก่อน +4

    Jalde ajo Cyprus 🤩🤩

  • @pammysvlogs5865
    @pammysvlogs5865 10 หลายเดือนก่อน +2

    Very good job Asi ghar baith k sare countries ghoom rhe aa .God bless you both ❤❤.from ludhiana

  • @swarnsingh6145
    @swarnsingh6145 10 หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਬਾਈ ਜੀ ਬੀਬਾ ਜੀ ਬਹੁਤ ਬਹੁਤ ਧੰਨਵਾਦ ਜੀ ਼਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

    • @mandeepmani2005
      @mandeepmani2005 10 หลายเดือนก่อน +1

      Tusi pataran to o ji

  • @nirmalsidhu7514
    @nirmalsidhu7514 10 หลายเดือนก่อน +4

    ਅਤਿ ਸੁੰਦਰ,ਸੁਹੱਪਣ ਦਾ ਕੋਈ ਅੰਤ ਨਹੀ ਟੁਰਕੀ ਚ',ਪਰ ਅਫਰੀਕਾ ਦੇ ਦੇਸ਼ਾਂ ਬਾਰੇ ਜੋ ਦਿਖਾਇਆ ਬਹੁਤ ਜਾਣਕਾਰੀ ਭਰਪੂਰ ਤੇ ਖਿੱਚ ਦਾ ਪ੍ਤੀਕ ਸੀ!!

  • @dsmultanilivetv1786
    @dsmultanilivetv1786 10 หลายเดือนก่อน +2

    ਦੁਨੀਆਂ ਬੜੀ ਸੋਹਣੀ ਐ ਵੀਰੇ

  • @ranakaler7604
    @ranakaler7604 10 หลายเดือนก่อน +2

    ਰੀਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਹਨ ਜਿਹੜੇ ਲੱਖਾਂ ਰੁਪਏ ਲਾ ਕੇ ਆਉਂਦੇ ਹਨ ਉਹਨਾਂ ਨੂੰ ਇਕ ਵਧੀਆ ਸੰਦੇਸ਼ ਦਿੱਤਾ ਹੈ ਇਸ ਸ਼ਹਿਰ ਵਿਚ ਬਹੁਤ ਖੁਲੀ ਜਗਾ ਦੇਖਣ ਨੂੰ ਲੱਗਦੀ ਹੈ, ਧੰਨਵਾਦ, ਵਲੋਂ ਰਾਣਾ ਰਾਣੀਪੁਰੀਆ,4,, 10,, 2023,

  • @manjitkaur9666
    @manjitkaur9666 10 หลายเดือนก่อน +4

    ਖੁਸ਼ੀ ਤੇ ਰਿਪਨ ਬਹੁਤ ਵਧੀਆ ਲੱਗਿਆ ਤੁਸੀਂ ਸਾਫ ਜਗਾ ਤੇ ਪਹੁੰਚੇ

  • @ranjeetsinghsingh9248
    @ranjeetsinghsingh9248 10 หลายเดือนก่อน +2

    ਵੀਰੇ ਕੀ ਹੋਟਲ ਵਿੱਚ ਖਾਣਾ ਪੀਣਾ ਰੈਨਟ ਵਿੱਚੋ ਹੀ ਮਿਲਦਾ ਜਾ ਫਿਰ ਅਲੱਗ ਤੋਂ ਜਰੂਰ ਦੱਸਿਓ ❤❤❤

  • @SohanLal-yu1nh
    @SohanLal-yu1nh 10 หลายเดือนก่อน +2

    ਅੰਤਾਲਿਆ ਦੀ ਵੀਚ ਅਤੇ ਅਫਰੀਕਾ ਦੀ ਵੀਚ ਵਿੱਚ ਕੀ ਫਰਕ ਹੈ ਰੀਪਨ ਜਿਥੇ ਜਾਂਦੇ ਸਮੇਂ ਬੋਡਾਬੋਡਾ ਪੈਂਚਰ ਹੋ ਗਿਆ ਸੀ।

  • @Searchboy77
    @Searchboy77 10 หลายเดือนก่อน +6

    Waheguru ji 🙏 tuhanu hamesha kush rakhe ❤😊👩‍❤️‍👨🥰🤗💕😊

  • @simrangill6936
    @simrangill6936 10 หลายเดือนก่อน +3

    Waheguru ji bless you 😊❤ stay always happy 😊

  • @samrathbirsingh3130
    @samrathbirsingh3130 10 หลายเดือนก่อน +1

    ਬਹੁਤ ਵਧੀਆ ਰਿੱਪਨ ਅਤੇ ਖ਼ੁਸ਼ੀ ਬਹੁਤ ਵਧੀਆ
    ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ

  • @kesarsingh3381
    @kesarsingh3381 10 หลายเดือนก่อน +2

    ਹੈਲੋ ਰਿਪਨ ਖੁਸੀ ਸਤਿ ਸ੍ਰੀ ਅਕਾਲ ਜੀ ਤੁਰਕੀ ਸਿਟੀ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਮੇਹਰਬਾਨੀ ਵਾਹਿਗੁਰੂ ਜੀ ਚੜਦੀ ਕਲਾ ਰੱਖਨ ਵਾਹਿਗੁਰੂ ਜੀ

  • @KulwinderKaur-ef7qk
    @KulwinderKaur-ef7qk 10 หลายเดือนก่อน +6

    Waheguruji kirpa karo is jory te❤

  • @balwinders96
    @balwinders96 9 หลายเดือนก่อน

    ਅਸੀਂ ਤੁਹਾਡੇ ਨਾਲ ਬਰਾੜ ਸਾਹਿਬ ਵਿਆਹ ਦੇਖਿਆ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ

  • @karandeepsingh1721
    @karandeepsingh1721 10 หลายเดือนก่อน

    Turkey ਬਹੁਤ ਸੋਹਣਾ ❤❤🎉🎉👌💐💐🙏🙏

  • @harbhajansingh8872
    @harbhajansingh8872 10 หลายเดือนก่อน +4

    ਵੀਰ ਜੀ ਵਾਹਿਗੁਰੂ ਤਹਾਨੂੰ ਤੰਦਰੁਸਤੀ ਬਖ਼ਸ਼ੇ ❤❤

    • @GurkirtKaur-me3pc
      @GurkirtKaur-me3pc 10 หลายเดือนก่อน

      ਵੀਰ ਜੀ ਬਹੁਤ ਵਧੀਆ ਲੱਗਿਆ ਵਾਹਿਗੁਰੂ ਮੇਹਰ ਕਰੀ ਦਾਤਿਆ ਸੱਚੇ ਪਾਤਸ਼ਾਹ ਵਾਹਿਗੂਰੁ 🙏

  • @VijayKumar-dg9uh
    @VijayKumar-dg9uh 10 หลายเดือนก่อน

    May God bless you sirji. Vaheguruji ka khalsa vaheguruji ke fateh.

  • @jassbrar477
    @jassbrar477 10 หลายเดือนก่อน +4

    Ripan ,Khushi dear God Bless You 🙏🙏🙏

  • @reshamsingh7609
    @reshamsingh7609 10 หลายเดือนก่อน +1

    Very good job.... carry on... God bless both of you... have a nice time.... thanks Veer ji..

  • @sushilgarggarg1478
    @sushilgarggarg1478 10 หลายเดือนก่อน +3

    Enjoy a beach ⛱️ Antalya Turkey 🇹🇷....@

  • @jassdhaliwal9402
    @jassdhaliwal9402 10 หลายเดือนก่อน +2

    Waheguru ji tuhade te hamesha mehar bharyea hathh rakhn.....🙏🙏🙏Salam aa tuhanu

  • @rajivsoni3053
    @rajivsoni3053 10 หลายเดือนก่อน +1

    Bai Turkey Gorgeous Country. Spend more time here .Interesting places here.

  • @user-xf7jx5wv8n
    @user-xf7jx5wv8n 10 หลายเดือนก่อน +1

    ❤ beautiful country❤ thank u so Mach next journey all the best

  • @guysdabeasta3200
    @guysdabeasta3200 10 หลายเดือนก่อน +2

    Well done good job keep going through the world 🌎 explore ❤love you both of you enjoy your journey

  • @gurdeepbehgal6050
    @gurdeepbehgal6050 10 หลายเดือนก่อน +5

    Waheguru mehar kare

  • @user-ml7hl7jj5n
    @user-ml7hl7jj5n 10 หลายเดือนก่อน +2

    Waheguru ji ka khalsa waheguru ji ki fatih

  • @avtarcheema3253
    @avtarcheema3253 10 หลายเดือนก่อน +2

    ਬਹੁਤ ਹੀ ਖੂਬਸੂਰਤ 👌👌

  • @kaurjasbir2758
    @kaurjasbir2758 10 หลายเดือนก่อน +1

    Very nice vlog 👍
    Have a safe journey guys 💞 Rab rakha

  • @sushilgarggarg1478
    @sushilgarggarg1478 10 หลายเดือนก่อน +3

    Welcome 🙏 to Antalya Turkey 🇹🇷....@

  • @GurpreetSingh-os4gn
    @GurpreetSingh-os4gn 9 หลายเดือนก่อน

    ਬਹੁਤ ਸੋਹਣਾ ਦੇਸ਼ ਆ ਵੀਰ ਜੀ ਧੰਨਵਾਦ ਸਾਨੂੰ ਵਖਾਉਣ ਦੇ ਲਈ 🙏🏻🙏🏻🙏🏻🙏🏻

  • @GurwinderSingh-lb1vw
    @GurwinderSingh-lb1vw 10 หลายเดือนก่อน +1

    Thanks Ripan veer ji sat sri Aakal and khushi sister ji aap ji nu vi sat sri Aakal

  • @KuldeepSingh-ug2di
    @KuldeepSingh-ug2di 10 หลายเดือนก่อน +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @bhagwansingh-hh3rs
    @bhagwansingh-hh3rs 10 หลายเดือนก่อน +1

    Baheguru ji ka kaalsa Baheguru ji ki fateh Punjabi capal tarevlar safal Kare ji very good nice ji

  • @majorsingh7474
    @majorsingh7474 10 หลายเดือนก่อน

    God bless you Ripan and Khushi putar g🙏🙏🙏🙏👍👍👍👍👍

  • @ravinderkour3188
    @ravinderkour3188 10 หลายเดือนก่อน

    Bahut vadiya vlog veere hmesha di trah.. waheguru tusi dona nu chardikala ch rakhan🙏❤️

  • @AmanSingh-ce6tz
    @AmanSingh-ce6tz 10 หลายเดือนก่อน +1

    Veer g jeni v jankari hundi hai so dhanvad bhut bhut ,dil toh🎉🎉😊😊

  • @user-cs1hl5ei8h
    @user-cs1hl5ei8h 10 หลายเดือนก่อน +2

    ❤ from mianwali punjab pakistan

  • @balvindersingh3813
    @balvindersingh3813 10 หลายเดือนก่อน +1

    ਸਤਿ ਸ਼੍ਰੀ ਅਕਾਲ RK ਜੀ

  • @neelamranl295
    @neelamranl295 10 หลายเดือนก่อน +1

    Sat sihri Akal Ripan and Khushi ji Very nice vlogs Gurdaspur

  • @MandeepKaur-pf7ku
    @MandeepKaur-pf7ku 10 หลายเดือนก่อน +2

    Beautiful country 😊

  • @mewasingh9804
    @mewasingh9804 10 หลายเดือนก่อน +3

    God bless you Rippan Kyushi. Chal Rajia

  • @tersemkhiva8255
    @tersemkhiva8255 10 หลายเดือนก่อน +3

    Waheguru ji 🙏

  • @jaswindersinghbatth617
    @jaswindersinghbatth617 10 หลายเดือนก่อน +2

    🙏🏻 Waheguru Ji Bless you all the best 👍 thanks

  • @sukhdevkhan4430
    @sukhdevkhan4430 10 หลายเดือนก่อน +1

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਸੱਭ ਤੋਂ ਪਹਿਲਾਂ ਮੈਂ ਮਾਫੀ ਮੰਗਦਾ ਹਾਂ ਦੋ ਬਲੋਗ ਤੇ ਕੋਈ ਟਿੱਪਣੀ ਨਹੀਂ ਕੀਤੀ ਬਾਕੀ ਬਹੁਤ ਵਧੀਆ ਤੇ ਸੋਹਣਾ ਲੱਗਦਾ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਮਰ ਜਾਣਾ ਖਾਨ ਮੋਂਗਾ

  • @ajaibsingh6044
    @ajaibsingh6044 10 หลายเดือนก่อน

    ਅਸੀ ਕਿਥੇ ਜਾਣਾ ਬਹੁਤ ਬਹੁਤ ਮੁਬਾਰਕ ਖੁਸ਼ੀ ਰਿਪਨ ਦੀ ਜੋੜੀ ਨੂੰ ।ਬਹੁਤ ਵਧੀਆ ਵੀਡੀਓ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @saman2156
    @saman2156 10 หลายเดือนก่อน +2

    Wahaguru ji 🙏🙏

  • @therealking577
    @therealking577 10 หลายเดือนก่อน +1

    ❤🎉 ਬੋਹਤ ਸੋਹਣਾ

  • @deep_hardeep2800
    @deep_hardeep2800 10 หลายเดือนก่อน

    ਬਹੁਤ ਸੁੰਦਰ ਜੀ

  • @SatinderKaur-vp1zk
    @SatinderKaur-vp1zk 10 หลายเดือนก่อน +1

    Waheguru ji mehar kran j

  • @AnjuSharma-it1nu
    @AnjuSharma-it1nu 10 หลายเดือนก่อน

    God bless both of you and your channel 🎉🎉🎉🎉🎉🎉🎉

  • @darshdhaliwal3716
    @darshdhaliwal3716 10 หลายเดือนก่อน

    Waheguru maher kare y tuhade te Taraki dave ada he sanu Duniya dikhunde reho🙏🙏❣️❣️

  • @ajmerdhillon3013
    @ajmerdhillon3013 10 หลายเดือนก่อน +1

    ਅਨਟਾਲੀਆ ਇੱਕ ਟੂਰਿਸਟ ਕੇਂਦਰ ਹੈ ਯੂਰਪੀਅਨ ਲੋਕਾ ਵਾਸਤੇ

  • @poonamrana87
    @poonamrana87 10 หลายเดือนก่อน

    Bahut vadiya lagaya tuhda vlog very very very beautiful place ❤❤❤❤

  • @mangakakru1861
    @mangakakru1861 10 หลายเดือนก่อน

    Love you Bai g khusi penn g sat shiri Akal g 😊😊😊😊

  • @SohanLal-yu1nh
    @SohanLal-yu1nh 10 หลายเดือนก่อน +1

    Waheguru ji mehar karan

  • @swaranjitkaur4551
    @swaranjitkaur4551 10 หลายเดือนก่อน +1

    Waheguru ji

  • @JaswinderKaur-iu2vc
    @JaswinderKaur-iu2vc 10 หลายเดือนก่อน

    V beautiful city tuhade through dekh lende hain

  • @JaspalSinghmaan1818
    @JaspalSinghmaan1818 10 หลายเดือนก่อน

    ਬਹੁਤ ਸੋਹਣਾ

  • @kulwinderkaur3348
    @kulwinderkaur3348 10 หลายเดือนก่อน +1

    Im kulwinder Italia karmona Good bals u betta ji ❤❤❤❤❤❤❤

  • @imranmohammad5529
    @imranmohammad5529 10 หลายเดือนก่อน

    Bahut vadiya bhaji from Nawanshahr

  • @arunparkashparkash7980
    @arunparkashparkash7980 10 หลายเดือนก่อน +2

    Ithas ni balwan hunda.sama balwan hunda.

  • @HarinderSingh-zb1gn
    @HarinderSingh-zb1gn 10 หลายเดือนก่อน +9

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਸਦਾ ਖੁਸ਼ ਰਹੋ🙏

  • @HarvinderKaur-hb5le
    @HarvinderKaur-hb5le 10 หลายเดือนก่อน

    Waheguru ji nice Bata ❤❤

  • @SukhwinderSingh-wq5ip
    @SukhwinderSingh-wq5ip 10 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤🎉

  • @lekhraj9035
    @lekhraj9035 10 หลายเดือนก่อน +2

    Sada khush rho 👌👌👌👌👌🙏🙏🙏🙏🙏🙏

  • @raviwarring764
    @raviwarring764 9 หลายเดือนก่อน

    Wooow kya bat aa ji very beautiful God bless you both 🙏 ❤🎉

  • @liveyourdreamsliveyourlife5658
    @liveyourdreamsliveyourlife5658 10 หลายเดือนก่อน

    Switzerland v jao tusi..dona nu bohot pyaar 🤗

  • @b.s.dhillon7515
    @b.s.dhillon7515 10 หลายเดือนก่อน +1

    ਅੱਜ ਵਾਲਾ ਵਲੋਗ ਬੋਰਿੰਗ ਲੱਗ ਰਿਹਾ

  • @jogindersinghghubaya1019
    @jogindersinghghubaya1019 10 หลายเดือนก่อน

    Good veer ਜਿਊਂਦਾ ਰਹਿ

  • @AnjuSharma-it1nu
    @AnjuSharma-it1nu 10 หลายเดือนก่อน +1

    Neat & clean city 🎉🎉🎉🎉🎉🎉

  • @Gurdaspuria310
    @Gurdaspuria310 10 หลายเดือนก่อน +2

    Nice. Vlog

  • @SimranjeetKhaira
    @SimranjeetKhaira 10 หลายเดือนก่อน

    ਇਸ vlog ਚ ਪੰਜਾਬ ਦੀ ਜਿਆਦਾ ਹੀ ਬੇਜਤੀ ਕਰਤੀ | ਤੁਸੀ ਪਤਾ ਨੀ ਕਿਹੜੇ ਪੰਜਾਬ ਚ ਰਹਿਦੇ

  • @itstiger69
    @itstiger69 10 หลายเดือนก่อน +2

    17:09 Sade krde Sanu Chandigarh ni jan. Dinde y te fir bi Turkish aa😅😂😂

  • @renusarwan9966
    @renusarwan9966 10 หลายเดือนก่อน +1

    Bahut sohna city hai .Naal naal ghumm lea baee aai ta😅

  • @charanjitkaurchahal-1808
    @charanjitkaurchahal-1808 10 หลายเดือนก่อน

    Bai ਜੀ dron ਲੇ ਲਓ view' ਬਹੁਤ ਵਧੀਆ ਮਿਲਦਾ ਹੈ ਦੇਖਣ ਚ v good lagda hai

  • @user-po2mx4zv2x
    @user-po2mx4zv2x 10 หลายเดือนก่อน

    ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸੇ

  • @rajkaur6968
    @rajkaur6968 10 หลายเดือนก่อน +1

    ਸੱਤ ਸ੍ਰੀ ਅਕਾਲ ਜੀ, I am from Australia,I watch your vlogs daily,please try Turkish pide there with garlic sauce,it's a bread with fillings,I have made that at home,it is delicious,enjoy your travel,please do come in Australia 🎉