This video is really outstanding explanation of the word Khalsa. Khalsa means the one who is directly connected to Akaal Purakh WaheGuru ji, without any vichola in-between. Purity comes, when there is no intermediary force between the Sikh and the Lord Guru. "A SIKH WITHOUT ANY CONTAMINATION IS KHALSA" Thank you Punjab Siyan......... amazing research done by you and your team. Regards and Respects to all of you
❤❤❤ veer de pehla kees kate hoe sn fr veer pagg bann lg pea fr hun gol dastar te dhadi vi rakh li 😊😊😊 hun y waheguru mehr krn amrit v shak leo Jive jive sikha da etehas padida sikhi wall aap hi mnn prabhavit hunda
Dhan dhan Shri Guru Gobind Singh Patshah g mehar kreo g apne puter Khalse te g Aaj fir o time aa reha hai g es krke apne puter Khalse nu chardi kla vich rakheo tusi ta sab jande o ke fir tuhade Khalse nu khanda khadkona paina a g
I am professor of Engineering in USA, Tarlochan Singh Dhillon and watched your video that is real impressive and I appreciate the way Khalsa ji presents it. It is so good. Thank you.
You are doing a very good task of exploring Sikh history in depth . ....I am thankful to you for going in to.... finer unknown details of Sikh History .
ਸਾਰੀ ਕੁਦਰਤ ਦੇ ਕਰਤਾ ਧਰਤਾ, ਸਿਰਜਨਹਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਮਨੁੱਖਾਂ, ਜੀਵ ਜੰਤੂਆਂ , ਫੁੱਲਾਂ , ਕੰਡਿਆਂ , ਪਾਣੀਆਂ , ਪਹਾੜਾਂ ਆਦਿ ਨੂੰ ਬੇਅੰਤ ਬੇਅੰਤ ਮੁਬਾਰਕਾਂ ਹੋਵਣ ਜੀ ।। 💐💐🌹🌹🌺🌺🙏🏻🙏🏻
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਤਾਬਕਾਂ ਵੀਰ ਜੀ ਇਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਮੇਹਰ ਭਰਿਆ ਹੱਥ ਰੱਖਣ ਜੀ
ਧੰਨਵਾਦ ਪੰਜਾਬ ਸਿੰਆ
ਖਾਲਸਾ ਪਰਮੇਸ਼ੁਰ ਨੂੰ ਕਿਹਾ ਹੈ ਵਾਹਿਗੁਰੂ ਜੀ।।
ਖਾਲਸ ਖਾਸ ਕਹਾਵੈ ਸੋਈ ਜਾ ਕੇ ਰਿਦੇ ਭਰਮ ਨ ਹੋਈ।। ਭਰਮ ਭੇਖ ਤੇ ਰਹੇ ਨਿਆਰਾ।। ਸੋ ਖਾਲਸ ਸਤਿਗੁਰੂ ਹਮਾਰਾ।।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੱਖ ਲੱਖ ਮੁਬਾਰਕਾਂ
🙏ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਮੁਬਾਰਕਾ ਹੋਣ ਸਭ ਨੂੰ 🙏
ਸਤਿਗੁਰ ਸੱਚੇ ਪਾਤਿਸ਼ਾਹ ਜੀ ਆਪ ਅਗੰਮ ਅਗੋਚਰੁ ਅਤਿ ਗਹਿਰ ਗੰਭੀਰਾ ਗੁਣ ਨਿਧਾਨ ਮਰਦ ਅਗੰਮੜਾ ਵਰਿਆਮ ਅਕੇਲਾ ਹੈ। ਬਹੁਤ ਬਹੁਤ ਧੰਨਵਾਦ ਪੰਜਾਬ ਸਿਆਂ ਅਸੀਂ ਪਰਿਵਾਰ ਨਾਲ ਲੰਡਨ ਰਹਿੰਦੇ ਹਾਂ ਉਥੇ ਹੀ ਆਪ ਜੀ ਦੇ ਚੈਨਲ ਨੂੰ ਵੇਖਦੇ ਸੁਣਦੇ ਹਾਂ ਜੀ। ਧੰਨਵਾਦ ਜੀਓ ❤❤
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 💖 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
🙏❤️🌹🙏🤝
Lakh lakh wadhaya sadh sipahi sangat nu ❤
🙏❤️
ਵਾਹਿਗੁਰੂ ਜੀ❤❤❤❤❤❤
Waheguru ji❤❤❤
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ❤❤ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤ ਦੇਖ ਰਹੇ ਹਾਂ ਅਸੀਂ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏 ਬਿਲਕੁਲ ਸਹੀ ਜੀ ਵਿਨੀਪੈਗ ਕਨੈਡਾ ਜੀ Winnipeg Canada 🇨🇦
ਅੱਜ ਦਾ ਇਤਿਹਾਸਕ ਪਿਛੋਕੜ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ ਜੀ , ਵਾਹਿਗੁਰੂ ਜੀ ਆਪ ਹੋਰ ਹਿਮੰਤ ਬਖਸ਼ਣ ਇਸੇ ਤਰ੍ਹਾਂ ਖੋਜ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਅਸੀਸਾਂ ਲੈਂਦੇ ਰਹੋ ।🙏🙏🙏🙏🙏
ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਐ ਵੀਰ ਨੇ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ।
ਜਗਸੀਰ ਸਿੰਘ ਪੰਚ ਪਿੰਡ ਜੀਦਾ ਜ਼ਿਲਾ ਬਠਿੰਡਾ
ਸਤਿਗੁਰੂ ਜੀ ਦੇ ਪਰਕਾਸ ਪੁਰਬ ਦੀਆ ਸੰਗਤ ਨੂੰ ਮੁਵਾਰਕਾ ਜੀ ਅਸੀ ਪਿੰਡ ਚੋਟੀਆ ਤਹਿਸੀਲ , ਫੂਲ ( ਬਠਿੰਡਾ) ਤੋ ਪੂਰੀ ਵੀਡੀਓ ਸੁਣੀ ਗਿਆਨ ਭਰਪੂਰ ਹੈ !
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,,,
ਮਨਜੀਤ ਸਿੰਘ ਜਿਲਾ ਤਰਨ ਤਾਰਨ ਮੁਹੱਲਾ ਨਾਨਕਸਰ ਤੋਂ ਅਸੀਂ ਤੁਹਾਡੀ ਵੀਡੀਓ ਵੇਖਦੇ ਹਾਂ ਤੇ ਬਹੁਤ ਮਾਨਾ ਤੇ ਦਿਲ ਲਗਾ ਕੇ ਵੇਖਦੇ ਆ
mera staff tuhade area di daak vand da aa ji .
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਧੰਨਵਾਦ ਜੀ ❤❤
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਸਭ ਨੂੰ
ਸਾਰੀ ਸਾਧ ਸੰਗਤਿ ਜੀਉ ਕੋਟਿਕੋਟਿਨਮਸਕਾਰਜੀਉ ਦਸਮੇਸ਼ ਪਿਤਾ ਜੀਆ ਦੇ ਪਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਜੀ ਸਾਡੇ ਸਾਰੇ ਪਰੀਵਾਰ ਵਲੋ ਜੀ ਪਰਵਾਨ ਕਰਨੀਆ ਜੀ ਉ
ਖਾਲਸਾ ਪੰਥ ਗੁਰੂ ਪਿਤਾ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਗਟ ਦਿਹਾੜਾ ਹੈ ਸਿੱਖ ਪੰਥ ਨੂੰ ਲੱਖ ਲੱਖ ਮੁਬਾਰਕਾ ਜੀ🙏🏻🙏🏻🙏🏻🙏🏻
ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਥੋਡੀ ਡਿਊਟੀ ਲਾਈ ਇਤਿਹਾਸ ਸਾਂਝਾ ਕਰਨ ਦੀ ਇਸ ਡਿਊਟੀ ਨੂੰ ਤੁਸੀਂ ਬਹੁਤ ਵੱਧੀਆ ਨਿਭਾ ਰਹੇ ਹੋ ਬਹੁਤ ਵੱਧੀਆ ਫੰਗ ਨਾਲ ਸੰਮਝੌਦੇ ਹੋ ਵੀਰ ਜੀ ਥੋਨੂੰ ਤੇ ਸਾਰੇ ਪੰਜਾਬੀਆ ਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ
ਵੀਰ ਜੀ ਫੰਗ ਨਈ ਢੰਗ ਲਿਖੋ
Veer Ji asi Katani Khurd Chandigarh road Ludhiana Gurudwara degsar shib katana sahib te video zrur bnao waheguru ji mehar rakhe
ਜਕਰਾ ਗਜਾਵੈ ਨਿਹਾਲ ਹੋ ਜਾਵੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਂ ਨੂੰ ਭਾਵੇਂ ਸਤ ਸ਼੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏🤲🤲🙏🏻🙏🏻🙏🏻🙏🏻🙏🏻🙏🏻🙏🏻🙏🏻
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮੁਬਾਰਕਾਂ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏💝🙏🙏💝🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤🙏🪔
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ
ਧੰਨ ਧਂਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏❤️❤️👏👏🌹🌹
ਵਾਹਿਗੁਰੂਜੀਕਾਖਾਲਸਾ।ਵਾਹਿਗੁਰੂਜੀਕਿਫਤਹਿ।ਲੁਧਿਆਣਾ।ਮਹਿਦੂਦਾਂ।
VEER TE GURU DI KIRPA NIT DIN HO RHI H ❤
GOL DASTARA TE DADHE DA ARAMBH BHOT SOBDA BHAISAAB 🙏
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਜੀ
ਆਪ ਜੀ ਨੂੰ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🙏🙏🙏🙏
ਸਰਬੰਸ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦਿਯਾ ਸਬ ਨੂ ਲਖ ਲਖ ਵਧਾਈਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਦਾਸ ਮੁੰਬਈ ਤੋਂ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਜ਼ੇਕਰ ਸਾਰੇ ਕਥਾਵਾਚਿਕ ਇੰਝ ਹੀ ਡੂੰਗੀ ਜਾਣਕਾਰੀ ਦੇਣ ਤਾਂ ਸਿੱਖ ਇਤਿਹਾਸ ਬਾਰੇ ਬਹੁਤ ਚੰਗੀ ਤਰਾ ਸਮਝ ਸਕਦੇ ਹਨ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
❤❤❤❤ਗੱਲਾਂ ਤੇਰੀਆਂ ਬਹੁਤ ਚੰਗੀਆ ਦੋਸਤ ਐਵੇਂ ਹੀ ਜਨਤਾ ਨੂੰ motivate ਕਰਦੇ ਰਹੋ ਰਾਜਪੁਰਾ ਪੰਜਾਬ ਤੋਂ ਅਵਤਾਰ ਸਿੰਘ
ਪਿੰਡ ਬਾਕੀ ਪੁਰ ਤਹਿਸੀਲ ਤੇ ਜਿਲਾ ਤਰਨ ਤਾਰਨ ਤੋਂ ਸੁਣ ਰਹੇ ਹਾਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਭਾਈ ਸਾਹਿਬ ।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਲਵ ਯੂ ਗੁਰੂ ਸਾਹਿਬ
This video is really outstanding explanation of the word Khalsa.
Khalsa means the one who is directly connected to Akaal Purakh WaheGuru ji, without any vichola in-between.
Purity comes, when there is no intermediary force between the Sikh and the Lord Guru.
"A SIKH WITHOUT ANY CONTAMINATION IS KHALSA"
Thank you Punjab Siyan......... amazing research done by you and your team.
Regards and Respects to all of you
ਧੰਨ ਦਸ਼ਮੇਸ਼ ਪਿਤਾ ਜੀ 🙏🙏🙏🙏🙏
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ 🙏🏼
I jasbindar from Zirakpur. Very much thankful for efforts to spread Sikh reality/facts
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ 🙏🏻🙏🏻
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ 🙏🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
WAHEGURU JI ! From Singapore 🇸🇬
ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।।
🙏ਵਾਹਿਗੁਰੂ ਜੀ ਕਾ ਖਾਲਸਾ🙏
🙏ਵਾਹਿਗੁਰੂ ਜੀ ਕੀ ਫਤਿਹ 🙏
ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਏਕ ਬਾਰ ਮੈ ਇਲਾਹਾਬਾਦ ਵਿੱਚ ਕੁੰਭ ਦੇ ਮੇਲੇ ਵਿੱਚ ਗਿਆ ਸੀ ਤੇ ਸਾਧੂਆਂ ਬਾਰੇ ਜਾਂਨਣ ਲਈ ਘੁੰਮ ਰਿਹਾ ਸੀ ਤਾਂ ਹੈਰਾਨ ਹੋਗਿਆ ਸੀ ਕੀ ਕੁਝ ਅਖਾੜਿਆਂ ਦੇ ਨਾਮ ਨਾਲ਼ ਖ਼ਾਲਸਾ ਲਿਖਿਆ ਹੋਇਆ ਹੈ ਤੇ ਪੁੱਛਣ ਤੇ ਦਸਿਆ ਕੀ ਖ਼ਾਲਸਾ ਦਾ ਮਤਲਬ ਸ਼ੁੱਧ ਹੈ।
You are a scholar doing a great service to our history. May the Guru bless you to continue the same way. Major Parmjit Singh USA
ਵਾਹਿਗੁਰੂ ਜੀ ਕਾ
ਵਾਹਿਗੁਰੂ ਜੀ ਕੀ ਫਤਹਿ❤❤
Beta, you gave a great knowledge about khalsa.Continue it.God bless you.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਿੱਖ ਇਤਿਹਾਸ ਰੀਸਰਚ ਕਰਨ ਲਈ।
ਜਿਵੇ ਅੱਜਕੱਲ ਦੇ ਮਸੰਦ ਨੇ ਵੀਰ ਜੀ
ਵਾਹਿਗੁਰੂ ਜੀ ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ !!
From
Brampton, Ontario,Canada 🇨🇦
❤❤❤ veer de pehla kees kate hoe sn fr veer pagg bann lg pea fr hun gol dastar te dhadi vi rakh li 😊😊😊 hun y waheguru mehr krn amrit v shak leo
Jive jive sikha da etehas padida sikhi wall aap hi mnn prabhavit hunda
Sabh usdu Marzi a waheguru ji da shukriya karo ji
Dhan Dhan Shri Guru Gobind Singh Ji Maharaj 🙏🙏🙏🙏🙏
ਵੀਰ ਜੀ ਤੁਸੀ ਬਹੁਤ ਸੌਣਾ ਕਾਰਜ ਕਰਦੇ ਓ.. ਵਾਹਿਗੁਰੂ ਜੀ ਥੋਨੂੰ ਚੜਦੀ ਕਲਾ ਚ ਰੱਖਣ... ਮੈ ਲੁਧਿਆਣਾ ਸ਼ਹਿਰ ਤੋਂ ਆ
WAHEGURU 🙏
ਬਹੁਤ ਧੰਨਵਾਦ ਜੀ.
ਕਬੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਪਹਿਲਾਂ ਹੋਏ ਹਨ ਜੀ....
ਗੁਰੂ ਨਾਨਕ ਸਾਹਿਬ ਦੇ ਸਮਕਾਲੀ ਨਹੀਂ ਸਨ
Waheguruji ka Khalsa waheguru ji ki fata Major Ghuman Gsp Punjab
ਭਾਈ ਕੋਈ ਭਗਦੜ੍ਹ ਨਹੀਂ ਮਚੀ ਸੀ ਖਾਲਸਾ ਸਾਜਨਾਂ ਵਾਲੇ ਦਿਨ ! ਇਹ ਇਤਿਹਾਸਕਾਰ
ਗੁਰੂ ਸਾਹਿਬ ਨੂੰ ਅਤੇ ਉਸ ਸੰਗਤ ਦੇ ਇਕੱਠ ਨੂੰ ਇੱਕ ਆਮ ਮਨੁੱਖ ਦੀ ਨਜ਼ਰ ਨਾਲ ਦੇਖਦੇ ਨੇਂ ! ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਕਿਤਾਬ ਪੜ੍ਹੋ
” ਸਹਿਜੇ ਰਚਿੳ ਖਾਲਸਾ " ਉਸ ਵਿੱਚ ਬਹੁਤ ਸਾਰੀਆਂ ਖਾਸ ਗੱਲਾਂ ਲਿਖੀਆਂ ਨੇਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇਂ ! ਖਾਲਸਾ ਸਾਜਨਾਂ ਬਾਰੇ ! 🙏
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਆਪ ਜੀ ਬਹੁਤ ਹੀ ਸੁਚੱਜੇ ਢੰਗ ਨਾਲ ਸਿੱਖ ਇਤਿਹਾਸ ਨੂੰ ਪ੍ਰਚਾਰ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ .
ਇੱਕ ਬੇਨਤੀ ਹੈ ਦਾਸ ਵੱਲੋਂ ਕਿ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ) ਦਾ ਸੰਪੂਰਨ ਇਤਿਹਾਸ ਤੁਹਾਡੇ ਚੈਨਲ ਰਾਹੀਂ ਜਰੂਰ ਦੱਸਿਆ ਜਾਵੇ ਕਿਉਂਕਿ ਐਸੇ ਮਹਾਨ ਯੋਧਿਆਂ ਨੂੰ ਸਿੱਖ ਪ੍ਰਚਾਰਕਾਂ ਨੇ ਬਿਲਕੁਲ ਹੀ ਅੱਜ ਤੱਕ ਇਗਨੋਰ ਕਰਕੇ ਰੱਖਿਆ ਹੈ.
ਬੇਨਤੀ ਹੈ ਕਿ ਆਪ ਜੀ ਦੀ ਮਹਾਨ ਖੋਜ ਹੈ ਆਪ ਜੀ ਇਸ ਨੂੰ ਡਿਟੇਲ ਵਿੱਚ ਜਰੂਰ ਪੇਸ਼ ਕਰੋ ਜੀ.
Bohat bohat dhanwaad veerji..
V nice explaination
God bls u..
Aap ji de dumala baneya bohat pyara lagda
Waheguru mehar kare
ਬਾਈਬਲ ਅਤੇ ਕੁਰਾਨ ਹਦੀਸ ਵਿੱਚ ਪ੍ਰਮਾਣ ਆਉਂਦਾ ਹੈ ਕਿ ਮਨੁੱਖ ਨੂੰ ਬਦਲਦੇ ਜੁਗ ਵਿੱਚ ਢਾਲਣ ਲਈ ਨਵੇਂ ਪੰਥ ਸਾਜਣੇ ਪਏ, ਅਤੇ ਪੰਥ ਸਾਜਣ ਲਈ ੨੩੦ ਵਰ੍ਹਿਆਂ ਦਾ ਸਮਾਂ ਲਗੱਦਾ ਹੈ ਜੀ 🙏💥 ਨਿਰੰਕਾਰ ਨਾਨਕ ਦੇ ਦਸ ਮਨੁੱਖੀ ਜਾਮੇ ੧੪੬੯ ਤੋਂ ਸ਼ੁਰੂ ਹੋ ਕੇ ੧੬੯੯ ਤਕ, ਤੀਸਰਾ ਪੰਥ " ਖਾਲਸਾ ਪੰਥ " ਪ੍ਰਗਟ ਕੀਤਾ ਹੈ ਜੀ 💥🙏 ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਵਿੱਤਰ ਦਿੱਖ ਨਾਲ਼ ਗੱਭਰੂਆਂ ਨੂੰ ਸੰਤ ਬਣਾਕੇ ਖਾਲਸਾ ਕੀਤਾ ਸਾਰੇ ਅੰਗਾਂ ਨੂੰ ਲੋਹੇ ਨਾਲ਼ ਮੜ੍ਹਕੇ ਸ਼ਸਤ੍ਰ ਵਿਦਿਆ ਦਿੱਤੀ 💥🙏 ਇਨ੍ਹਾਂ ਸਰਬਲੋਹ-ਧਾਰੀ ਸੰਤਖਾਲਸਾ ਦੇ ਜਥੇ ਪਿੰਡ ਬਹਿਲੋਲਪੁਰ, ਨੱਗਲ਼-ਸਿੰਘਾਂ, ਸਿੰਘ ਅਤੇ ਸੰਘੋਲ਼ ਵਿਖੇ ਥਾਪੇ ਸਨਿ💥🙏 ਇਨ੍ਹਾਂ ਨੇ ਹੀ ਇਸ ਸਾਰੇ ਇਲਾਕੇ ਦੇ ਹਿੰਦੂਆਂ ਦੀਆਂ ਧੀਆ-ਭੈਣਾਂ ਦੀ ਪੱਤ ਰੋਪੜੀਏ ਪਠਾਣਾਂ ਤੋਂ ਬਚਾਉਣ ਦਾ ਕੰਮ ਕੀਤਾ ਸੀ ਜੀ ੧੬੩੩ ਤੋਂ 💥🙏 ਇਸਦਾ ਪ੍ਰਮਾਣ ਗੁਰਦੁਆਰਾ ਸਚਿਖੰਡ-ਦੁਆਰ (ਝੰਡਾ ਸਾਹਿਬ, ਮੇਰੇ ਪਿੰਡ ਨੱਗਲ਼-ਸਿੰਘਾਂ ਨੇੜੇ) ਹੈ- ਜਿਸਦੀ ਖੋਜ ਸੰਤ ਮਹਿੰਦਰ ਸਿੰਘ ਧਿਆਨੂੰ-ਮਾਜਰਾ ਵਲ਼ਿਆਂ ਨੇ ਦਾਸਰੇ ਰਾਹੀਂ ੧੦ ਜੂਨ ੧੯੯੬ ਨੂੰ ਇਸ ਕੈੜੇ ਜੁੱਧ-ਥਾਂਇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥਪਵਾ ਕੇ ਮੁਕੰਮਲ ਕੀਤੀ 💥🙏 ਹੁਣ ਐਇਥੋਂ ਪੀ. ਜੀ. ਆਈ . ਮਰੀਜਾਂ ਲਈ ਨਿੱਤ ਦੋਹਾਂ ਵੇਲ਼ੇ ਲੰਗਰ ਜਾਂਦਾ ਹੈ ਜੀ 💥🙏
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਭਾਈ ਸਾਹਿਬ ਤੁਸੀਂ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪਿੰਡ ਛਾਗਲਾ ਤਹਿਸੀਲ ਦਸੂਹਾ ਹੁਸ਼ਿਆਰਪੁਰ
🌹🙏🌹 Thank you for uplloading the one of your best episodes on Sikhism … you guy is very good Historian , love you .and Sabaash .
Note : ਖਾਲਸੇ ਵਾਂਗ , ਸ਼ਿਰੀ * ਸਕਾਲਰਸ਼ਿਪ ਤਖਤ ਵੀ ਇੱਕ ਦਿਨ ਚ ਨਹੀਂ ਸੀ ਪਰਗਟ ਹੋਇਆ ।
# 3 ] Sh. Dasam granth ਜੋ ਪਰਗਟ ਕਰਨੇ ਕੇ ਲੀਏ ਵੀ **ਕਾਲ ਚ ਅੰਤਰ * ਪਾਇਆ ਗਿਆ ਹੈ ……… *ਜਾਲ ਅੰਤਰ* means ਕੋਈ ਸੰਕਲਪ / ਸਿਧਾਂਤ ਉਦੋਂ ਹੀ ਪਰਗਟ ਹੋਣਾ ਹੁੰਦਾ ਹੈ ਜਦੋ ਉਸਦਾ ਸਮਾਂ ( ਕਾਲ ) ਆ ਜਾਂਦਾ ਹੈ । ਕਾਲ ਪੁਰਖ* , ਅਕਾਲ ਪੁਰਖ ਦਾ ਹੀ ^ ਕਰਮ ਨਾਮ ਹੈ । ਸਰਗੁਣੀ ਨਾਮ ਹੈ ।…… **ਖਾਲਸਾ , ਕਾਲ - ਪੁਰਖ ਕੀ ਫੌਜ^ ਲਿਖਿਆ ਹੈ । ਨਾਕਿ ^ ਅਕਾਲ - ਪੁਰਖ ਕੀ * ………Jagtar Singh ❤
ਬਾਈ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਇਹ ਪੁਰਾਣੇ ਸ਼ਬਦਾਂ ਨੂੰ ਜਾਣ ਬੁੱਝ ਕੇ ਵਿਗਾੜਿਆ ਜਾ ਰਿਹਾ ਹੈ
Dhan dhan Shri Guru Gobind Singh Patshah g mehar kreo g apne puter Khalse te g Aaj fir o time aa reha hai g es krke apne puter Khalse nu chardi kla vich rakheo tusi ta sab jande o ke fir tuhade Khalse nu khanda khadkona paina a g
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬੁਹਤ ਬੁਹਤ ਸ਼ੁਕਰੀਆ ਵੀਰ ਜੀ ਆਪ ਜੀ ਦਾ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾਉਣ ਦਾ॥
ਕਬੀਰ ਜੀ ਦੀ ਬਾਣੀ ਵਿੱਚ ਖ਼ਾਲਸਾ ਸ਼ਬਦ ਆਉਂਦਾ ਜੋ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਹੋਏ ਜਿਨ੍ਹਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਕੋਲ ਮੌਜੂਦ ਸੀ।ਥੋੜ੍ਹੀ ਹੋਰ ਖੋਜ ਕਰਨ ਦੀ ਲੋੜ ਹੈ।
ਪੂਰੀ ਸਹੀ ਗਲ ਹੈ ਤੁਹਾਡਾ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
I am professor of Engineering in USA, Tarlochan Singh Dhillon and watched your video that is real impressive and I appreciate the way Khalsa ji presents it. It is so good. Thank you.
ਧੰਨ ਗੁਰੂ ਨਾਨਕ ਜੀ।
Bhai Ji Thonu Khalsa Sirjana Divas Di Lakh Lakh Vadhaiyan hon Ji 🙏🏻📿🤲🏻☝🏻⚔️🏹🦅🦁🌹❤️💐🌺🧿🧿🙏🏻
Waheguru ji ka khalsa waheguru ji ke Fatah 🙏❤🙏🎉🎉🙇♀️🙇♀️🙇♂️🙇♂️
ਵਾਹਿਗੁਰੂ ਜੀ ਆਪ ਜੀ ਨੂੰ chrddikla ਚ ਰਖੇ ਸੱਚ ਪੇਸ਼ ਕਰਦੇ ਰਹੋ 🙏🙏🚩⚔️
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਭਨਾਂ ਦਾ ਭਲਾ ਕਰਨਾ ਜੀ
Bahut bahut khoob bete , keep it up 👍🙏🙏🙏🙏🙏
Love and regards from England! ਬਹੁਤ ਵਧੀਆ ਜਾਣਕਾਰੀ! ਸਤਿ ਸ੍ਰੀ ਅਕਾਲ !
ਧੰਨਵਾਦ ਜੀ ❤
Waheguru ji ka khalasa,Waheguru ji ki fateh !!
From
Brampton,Ontario,Canada 🇨🇦
ਪਿੰਡ ਖਾਰਾ ਜ਼ਿਲ੍ਹਾ ਫ਼ਰੀਦਕੋਟ ਬਲਾਕ ਕੋਟਕਪੂਰਾ ਤੋ ਅਸੀਂ ਤੁਹਾਡੀ ਵੀਡੀਓ ਦੇਖ ਰਹੇ ਹਾਂ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ
ਤਹੀ ਪ੍ਰਕਾਸ਼ ਹਮਾਰਾ ਭਯੋ ।। ਪਟਨਾ ਸਹਰ ਬਿਖੈ ਭਵ ਲਯੋ।।
ਵੀਰ ਜੀ ਮੈ ਤੁਹਾਡੀਆ ਸਾਰੀਆ ਵਿਡੀਉ ਵੇਖਦਾ ਹਾ ਬਹੁਤ ਵਧੀਆ ਤਰੀਕੇ ਨਾਲ ਸਮਝੋਦੇ ਜੋ ਵੀਰ ਜੀ ਤੁਸੀ ਵੀ ਕੇਸ ਦਾੜੀ ਰੱਖਲੋ ਕਿਉਕਿ ਤੁਸੀ ਤਾ ਸਾਰਾ ਇਤਿਹਾਸ ਜਾਣਦੇ ਹੋ ਮੈ ਵੀ ਪਹਿਲਾ ਘੋਨਾ ਹੁੰਦਾ ਸੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ ।ਬਹੁਤ ਬਹੁਤ ਧੰਨਵਾਦ ਜੀ।।
Very knowledgeable video Singh Saab g
ਧੰਨਵਾਦ ਬੇਟਾ ਜੀ ਬਹੁਤ ਮਿਹਨਤ ਕਰਦੇ ਹੋ ਸਿੱਖ ਇਤਿਹਾਸ ਵਾਰੇ ਖੋਜ ਕਰਨ ਦੀ ਅਤੇ ਸੰਗਤਾਂ ਤਕ ਪਹੁੰਚਾਣ ਦੀ ਵਾਹਿਗੁਰੂ ਜੀ ਹੋਰ ਵੀ ਕਿਰਪਾ ਕਰਨ ਧੰਨਵਾਦ ਬੇਟਾ।
You are doing a very good task of exploring Sikh history in depth . ....I am thankful to you for going in to.... finer unknown details of Sikh History .
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਹੀ ਖੋਜ ਭਰਪੂਰ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ
Dhan Dhan Guru Gobind Singh ji de Parkash purab diya sab nu lakh lakh wadhiya hon ji
Excellent research bhaji