Chup kar bani Beadbi vaste nhi hundi Kade v. Patit te Mona ne keertan nhi keeta guru di Hazoori ch Guru sahiban de itihas ch . Baq baq karn di aadat ai tuhanoo
@Harmandip singh साबत सूरत वाले तो शराब व नशे का सेवन भी करते हैं, मांस अंडे खाते हैं, बलात्कार करते हैं और बेईमानी भी करते हैं क्या वो शैतान नहीं हैं।
Waheguru ji ne koi Sidhant nahi banay sidhant agar satgura ne banai hunde te tusi ek bhi bol nahi bolna c tusi rab da shukar manao una ne koi pabandian nahi layan
Kirtan wdia hai sab kuj wdia hai par esnu ethe nahi c kirtan krna chahida c ya fr poori trah singh saje te eston baad kde gand na gawe nahi te eh Guru Sahib da niradar hai fr te sare ghone mone he stage te aa jaan ge kirtan krn fr ehna khna ke pagg da ki faida kirtan te vaise v kar skde ha ave te har koi raggi smjhega awde aap nu eh bdi doongi soch hai es pishe apa nu Gumrah kita ja reha ha Guru de naam te pta nahi sanu kdo akal ayugi dogle lokan nu asu pehchaan nahi skde .te mika nu sharam chahidi c ehda baap ik granthi hai priest hai te eh kidr turya frda baap d nahi manni jis ne hor kis da ho skda ..socho te vicharo ji dhanwad
Veer g wht ever u said I am 100% agree with you ........ Der is alot of things which have to be done b4 we tok abt Mika s Kirtan....... we're was der maryada wen swords r flying at darbar sahib what dy did with those who did that no no 1 wana tok abt tht cos tht was der own ppl today wen someone try to pay der respect dy doing Kirtan sahib dy critisic him and hurting his feeling wd der bullshit no thts not wright ...... I appreciate Mika s efforts God bless him .......
MAY SATGURU JI BLESS MIKA SINGH JI AND ALL HIS FAMILY PEOPLE ARE NOT AWARE OF WHAT HE DOES FOR THE NEEDY SIKHS 🙏🏼🤔HE DOES IT BEHIND THE CAMERA 🎥 THERE IS ALWAYS GOOD IN EVERYONE 🙏🏼😇LOOK AND LISTEN 🌸🧚🏻♀️BE THE BEST VERSION OF YOURSELVES 🧚🏻♀️✨
Sikhi was established by Guru Nanak who was a strong proponent of Universal Brotherhod. We are talking about a Sikh offering his devotion and prayers via Shabad Kirtan. Are we becoming greater than Guru or taking his role to judge others and establish boundaries within Sikhs. Such Sikhs who are complaining about Mika Singh would have stopped Guru Nanak Sahib and Guru Ramdas Sahib from accompanying Muslims like Bhai Mardana, and Sai Mia Meer Ji.
Gurubani di smjh rkhn walian jn satkar krn walian nu eho jhian baetukian galaan karkae mnukhta nu saedh daen waali sikhsha (Baani)di niradri nhin krni chahidi JO virodh krdae a ohna nu pta hona chahida hai k Meeka ek mnoranjn da klakar hai Amrit shkaunwala sikh prcharak nhin Tusin kis mariada di gal krdae ho pkhandio SIRoPA sikhi ch sbh ton ucha sanmaan di nishani hai jo k ajkal janae khnae nu dae k maia vtori ja rahi hai(sidhae asidhae)NOTE:-Ki(Sri guru Gobind singh ji nu shd k )Sri guru granth sahibji d Baani dae patr (gurus bhaab smajsodhak)5 kakaari,amritdhari sn ?Tusin, ultian pultian bolkae gurubani ton bhadak,atae bhadka rhae ho Baki fir kdi
Gurbani sarb sanji a.. kuj glt ni babeo.. kuj mada ni ji.. kmyea sb ch hundyea pura koi v ni.. koi na waheguru kirpa krn meka singh te apne rng ch rng len.. bhaut sohni avaj a ji
Bhai chaman Lal jo k ajj chaman Lal Singh de na nal jane jande aa k s Makhan..more more..fer mika kyu ni kirtan kr skda kithe likheya aa k sehjdhari kirtan ni kr skde
ਬਿਲਕੁਲ ਕੋਈ ਗਲਤੀ ਨਹੀਂ ਕੀਤੀ ਮੀਕੇ ਨੇ ਉਥੇ ਗੁਰੂ ਜਸ ਈ ਕੀਤਾ। ਪਾਕਿਸਤਾਨ ਵਿਚ ਮੁਸਲਮਾਨ ਵੀਰਾਂ ਨੂੰ ਕੀਰਤਨ ਕਰਨ ਦੀ ਖੁੱਲ ਹੈ ਐਵੇਂ ਵਾਧੂ ਬੇਲੋੜਾ ਵਿਵਾਦ ਖੜ੍ਹਾ ਕਰਦੇ ਗੁਰੂ ਘਰਾਂ ਦੇ ਦੋਖੀ।
ਕੋੲੀ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾੲੇ
ਕਹੁ ਕਬੀਰ ਸੰਸਾ ਨਹੀ ਅੰਤ ਪਰਮ ਗਤਿ ਪਾੲੇ
Nice kirtan
Harinderjit Singh good
Waheguru ji
bhi sabi bhot chinge choch good
ਗੁਰਬਾਣੀ ਸਭ ਦੀ ਸਾਝੀ ਹੈ ਤੇਰੇ ਕੱਲੇ ਦੀ ਨਹੀ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹਰ ਕੋਈ ਬੰਦਾ ਪੜ ਸਕਦਾ ਹੈ ਨਫਰਤ ਨਾਲੋ ਅਸੀ ਪਿਆਰ ਕਰੀਏ
Chup kar bani Beadbi vaste nhi hundi Kade v. Patit te Mona ne keertan nhi keeta guru di Hazoori ch Guru sahiban de itihas ch . Baq baq karn di aadat ai tuhanoo
ਕੋਈ ਗੁਰਮਤਿ ਦੀ ਮਰਿਆਦਾ ਵੀ ਹੁੰਦੀ ਹੈ ਇਹ ਬਹੁਤ ਗਲਤ ਹੈ
ਮੀਕਾ ਸਿੰਘ ਨੇ ,ਕੀਰਤਨ ਹੀ ਤਾਂ ਕੀਤਾ ਹੈ,ਕੋਈ ਅਹੁਦਾ ਨਹੀ ਲਿਆ। ਉਹਨੂੰ ਸੱਦਿਆ ਗਿਆ ਹੈ, ਤਾਂ ਹੀ ਉਹ ਆਇਆ ਹੈ,ਇਹ ਕੋਈ ਬਹਿਸ ਦਾ ਮੁੱਦਾ ਨਹੀ ਹੈ, ਸਤਿਨਾਮ ਸੀ੍ ਵਾਹਿਗੁਰੂ ਜੀ
Waheguru ji ❤❤😢
ਗੁਰੂ ਘਰੇ ਗੁਰਬਾਣੀ ਪੜਨ ਸੁਣਨ ਦਾ ਸਭ ਦਾ ਇਦਕਾਰ ਹੈ ਹਿੰਦੂ ਮੁਸਲਮ ਸਿੱਖ ਇਸਾਈ ਸਭ ਹਨ ਭਾਈ ਭਾਈ
o pra mera apna ghar pado koi harz ni aaj kal ta igranth a gya , par gurdwara di koi maryada hundi aa
Bahut achcha bola ki aapane
ੲਿਹ ਪਰਚਾਰ ਸਿੱਖੀ ਦਾ ਕਰੇਗਾ ਜਾਂ ਪਤਿਤ ਹੋਣ ਦਾ? ਕਿ ਸਾਰੇ ਘੋਨੇ ਬਣਨ ਦਾ ੳੁਪਦੇਸ਼।
ਕਥਾ ਕੀਰਤਨ ਕਰਨ ਲੲੀ ਗੁਰਸਿੱਖ ਬਣਨਾ ਤੇ ਗੁਰੂ ਦਾ ਸਿੰਘ ਹੋਣਾ ਜਰੂਰੀ ਹੈ ਜੀ। ਗੁਰੂ ਸਾਹਿਬ ਨੇ ਕਿਹਾ ਹੈ ਕਿ ਰਹਿਤ ਪਿਅਾਰੀ ਮੁਝ ਕੋ ਸਿੱਖ ਪਿਅਾਰਾ ਨਾਹਿ।
ਗੁਰੂ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਚੋਂ ਕੋਈ ਵੀ ਪੜ੍ਹ ਸਕਦਾ ਹੈ ਜਰੂਰੀ ਨਹੀਂ ਕਿ ਉਸ ਕੇਸਾਧਾਰੀ ਹੋਵੇ ਅਸੀਂ ਗੁਰੂ ਕੀ ਬਾਣੀ ਕਿਸੇ ਤੋਂ ਵੀ ਸੁਣ ਸਕਦੇ ਹਾਂ ਦਿਲ ਨੂੰ ਛੂ ਲੈ ਉਹੀ ਗੱਲ ਅੱਛੀ ਹੈ ਪ੍ਰੇਮ ਦੀ ਪਰਿਭਾਸ਼ਾ ਇਹੀ ਹੈ ਕਿ ਪਰਮੇਸ਼ਰ ਦੀਪ ਤਾਰੀਫ ਸੁਣੋ ਸੁਣਾਉਣ ਵਾਲਾ ਕੋਈ ਵੀ ਹੋ
ਨੀਚੋ ਊਚ ਕਰੇ ਮੇਰਾ ਸਤਿਗੁਰ । ਰੋਕਣਾ ਹੈ ਤਾਂ ਲੀਡਰਾਂ ਨੂੰ ਰੋਕੋ ! ਹੈ ਜੁਰਤ ।
Rab da naam ,koi vi le sakda hài,mika ne bahut sohna Waheguru da naam liya. waheguru ji
Mika NE bahut sohna sabad gaaea.very nice
Arre 17:25 pr Bani change kri vo to galt tha
ਕੀਰਤਨ ਜਾਂ ਗੁਰਬਾਣੀ ਦਾ ਪਾਠ ਹਰ ਕੋਈ ਕਰ ਸਕਦਾ ਪਰ ਰੌਲਾ ਇਸ ਗਲ ਦਾ ਜੇਹੜੀ ਗੱਲ ਸਾਨੂੰ ਠੀਕ ਲਗਦੀ ਆ ਅਸੀਂ ਉਸਨੂੰ।ਮਰਿਆਦਾ ਬਣਾ ਲੈਂਦੇ ਆਂ,ਜੇਹੜੀ ਸਾਨੂੰ ਫਿੱਟ ਨਹੀਂ ਬੈਹਦੀ ਉਸ ਦਾ ਅਸੀਂ ਵਿਰੋਧ ਕਰਦੇ ਆਂ
ਗੁਰੂ ਜੀ ਦੀ ਹਜੂਰੀ ਵਿੱਚ ਸੰਗਤ ਚ ਜੇ ਸਟੈਜ ਤੇ ਪ੍ਰੋਗਰਾਮ ਦੇਣ ਵਾਲਾ ਆਪ ਹੀ ਅਧੂਰਾ ਹੈ ਕਿਸੇ ਨੂੰ ਕੀ ਉਪਦਸ਼ ਦੇ ਸਕਦਾ।ਗੁਰੂ ਜੀ ਕਹਿੰਦੇ ਨੇ(ਓਰਨ ਕੋ ਉਪਦੇਸਤ ਹੈ ਪਸ ਤੋਹਿ ਪ੍ਰਬੋਦ ਨਾ ਲਾਗੈ)
ਗੂਰੂ ਜੀ ਦੀ ਮਹਿਮਾ ਗਾਉਣ ਦਾ ਸੱਭ ਨੂੰ ਹੱਕ ਹੈ ਗੁਰਬਾਣੀ ਸੱਭ ਦੀ ਸਾਂਝੀ ਹੈ ਕਿਸੇ ਇਕ ਦੀ ਜਾਗੀਰ ਨਹੀਂ ਵਾਹਿਗੁਰੂ ਜੀ
Bohat wadia kirtan veer g
ਕੀਰਤਨ ਚੰਗਾ ਕੀਤਾ, ਪਰ ਇਸ ਸਿੰਘ ਨੂੰ ਸਿੱਖ ਧਰਮ ਦੇ ਸਿਧਾਂਤਾਂ ਨੂੰ ਖ਼ਤਮ ਕਰਨ ਲਈ ਵਰਤਿਆ ਗਿਆ ਹੈ l ਸਾਵਧਾਨ!
Davinder Singh ਭਾਜੀ ਸਹੀ ਕਿਹਾ ਤੁਸੀਂ
Davinder singh ji sahi keha tusi
Davinder Singh ਗਲਤ ਕੀ ਆ ਵੀਰ
Eh soch galat hai
ਰੱਬ ਦੀ ਨਰ ਨਾਲ ਦੇਖਿਆ ਜਾਵੇ ਤਾਂ ਸਭ ਬਰਾਬਰ
ਸਿੱਖ ਧਰਮ ਮੁਤਾਬਿਕ ਦੇਖਿਆ ਜਾਵੇ ਗ਼ਲਤ
ਰੱਬ ਦੀ ਨਜ਼ਰ ਨਾਲ ਦੇਖਿਆ ਜਾਵੇ ਸਬ ਬਰਾਬਰ
ਰੱਬ ਦੀ ਨਜ਼ਰ ਨਾਲ ਦੇਖਿਆ ਜਾਵੇ ਸਬ ਬਰਾਬਰ ਸਿੱਖ ਧਰਮ ਮੁਤਾਬਿਕ ਗ਼ਲਤ ਮਰਿਆਦਾ ਦੀ ਉਲੰਗਨਾ
ਬਹੁਤ ਵਧੀਆ ਜਥੇਦਾਰ ਜੀ ਪ੍ਰਮਾਤਮਾ ਦੀ ਨਿਗਾ ਵਿੱਚ ਸਭ ਇੱਕ ਹਨ
ਸਾਨੂੰ ਆਪਣਿਆਂ ਦੀ ਇੱਜਤ ਕਰਨੀ ਆਉਂਦੀ ਨਹੀਂ ਬੜਾ ਅਫਸੋਸ ਬੇਸ਼ਰਮ ਸਮਾਜ ਲਾਸਟ ਜੇ ਵੀਡੀਓ ਚ ਕੀਤੀ ਗਈ ਗੱਲਾਂ 100% ਸਹੀ ਹੈ ਅਸੀਂ ਆਪਣਿਆਂ ਨੂੰ ਗਲੇ ਲਗਾ ਕੇ ਪਿਆਰ ਨਾਲ ਨਹੀਂ ਰੱਖਾਂਗੇ ਤੇ ਆਪਣੇ ਵੀ ਦੂਰ ਹੋ ਜਾਣਗੇ ਤੇ ਬੇਗਾਨੇ ਵੀ ਤੁਹਾਡੇ ਨੇੜੇ ਆਉਣ ਤੋਂ ਡਰਨਗੇ🎉
Bhot sohna kirtan kita. Waheguru g di kirpa hoi ty gursikh bj bn jaoo ga.
❤❤🎉🎉 ਨਾਈਸ ਕੀਰਤਨ ਬਹੁਤ ਵਧੀਆ ਦੇਲਾ ਰੂ ਕੋ ਛੂਨੇ ਵਾਲਾ
Mika did a good job I like it
Please encourage others to be part of such divine occasions, especially our younger generation without creating boundaries
Nice Kirtan
ਰੱਬ ਦੀ ਨਜ਼ਰ ਨਾਲ ਦੇਖਿਆ ਜਾਵੇ ਸਭ ਬਰਾਬਰ ਸਿੱਖ ਧਰਮ ਮੁਤਾਬਿਕ ਗਲਤ ਮਰਿਆਦਾ ਦੀ ਉਲੰਘਣਾ
Meeke da Shabad ve bahut vadhia aa
Billkull sai gll a gd mika singh ji
Mika,
Ek patit Sikh hai magar hune vi uss de dil ch pyaar hai...Well done Mikey.
Rehat pyaari mujh ko sikh pyaara naahi
गुरुवाणी सबकी सान्झी है कोई भी कीर्तन कर सकता है। भगवान का नाम भी ठेकेदारों से पूछकर लेना पड़ेगा क्या ।
Jagdish,very good g
gurbani ka keertan koi raagi kr sakta hi ji .....
j guru kaal se hota aaiaa ha ji .......
birodh karna theek nahi !!!
@Harmandip singh गुरवाणी मे तो यह भी लिखा है कि:-- भावें लांबे केश कर भावें घररि मुंडाए।
@@manjitsinghmanjitsingh660 रागी तो कीर्तन करने के पैसे लेते हैं। गुरवाणी मे यह कहां लिखा है कि पैसे लेकर कीर्तन करो। फिर गुरवाणी सांझी कैसे हुई।
@Harmandip singh साबत सूरत वाले तो शराब व नशे का सेवन भी करते हैं, मांस अंडे खाते हैं, बलात्कार करते हैं और बेईमानी भी करते हैं क्या वो शैतान नहीं हैं।
bahut wadiya shabad gaya mikka ji ne👌👌👌
ਵਾਹਿਗੁਰੂ ਜੀ
ਬਾਣੀ ਸਰਬ ਸਾਂਝੀ ਏ, ਮੂਰਖੋ ਗੁਰੂਆਂ ਨੇ ਇਹੀ ਤਾਂ ਸਮਜਾਇਆ ਸੀ, ਤੁਸੀਂ ਓਸੇ ਚੱਕਰ ਚ ਦੁਨੀਆਂ ਨੂੰ ਫਿਰ ਪਾ ਰਹੇ ਹੋ।ਕੀਰਤਨ ਬਹੁਤ ਵਧੀਆ ਏ।
Proud to be Indian ਜੰਬਲਾ ਸਾਬਤ ਸੂਰਤ ਤਾ ਹੋਵੇ ਕੰਝਰ ਬੰਦਾ ਇਹ ਇਹੋ ਜੇ ਕੰਝਰ ਸੁਣਨ ਵਾਲੇ ਹਨ ਸਾਲੀ ਕਤੀੜ ਕਠੀ ਹੋਇਆ
Very Good.
ਗੱਲ ਆਵਜ ਦੀ ਨਹੀਂ ਹੋ ਰਹੀ ਵੀਰੋ ਇਥੇ ਸਵਾਲ ਸਿਧਾਂਤਾਂ ਦਾ ਕੀ ਗੁਰੂ ਸਾਹਿਬਾਨ ਨੇ ਰਹਿਤਨਾਮਿਆ ਚੋ ਇਹ ਲਿਖਿਆ ਆ ਕਿ ਇਕ ਘੋਨਾ ਮੋਨਾ ਨਕਲੀ ਬਹਿਰੂਪੀਆ ਬਣਕੇ ਸੰਗਤ ਨੂੰ ਇਹ ਉਪਦੇਸ਼ ਦੇਵੇ ਇਹੋ ਕਮੀਆਂ ਕਰਕੇ ਸਿੱਖ ਕੌਮ ਕਿਹੜੇ ਰਾਹ ਨੂੰ ਤੁਰ ਪਈ ਬਾਬਾ ਨਾਨਕਾ ਇਹਨਾਂ ਕੌਮ ਦੇ ਆਗੂਆਂ ਨੂੰ ਸੁਮੰਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Mahamaruk no 10ok
Waheguru ji ne koi Sidhant nahi banay sidhant agar satgura ne banai hunde te tusi ek bhi bol nahi bolna c tusi rab da shukar manao una ne koi pabandian nahi layan
Nice Kieran. Nothing wrong with it .waheguru waheguru waheguru waheguru waheguru
Goosebumps.. jithe v Waheguru ji da naam othe zindagi aabaad… ❤
ਗੁਡ
ਆਪਣਾ ਬੰਦਾ ਹੈ ਆਪਣਾ ਵੀਰ ਹੈ ਪਰਾਇਆਂ ਨੂੰ ਤੇ ਤੁਸੀਂ ਬੜੇ ਸਨਮਾਨ ਦਿੰਦੇ ਹੋ ਲੀਡਰਾਂ ਨੂੰ
ਇਹੋ ਘਾਟ ਸੀ ਵਾਹਿਗੁਰੂ ਨੂੰ
Kirtn ta bhaut vadiya g baki sb rb jaan da. Sb kuj oh he ta krda waheguru g sb bhla kri
Bilkul sahi gal kiti bai saab g tusi...
bahut wadhia kirtan hauli hauli waheguru ji sikhi di daat v bakhash devega.nindkan di koi parwah nahi karni chahidi shardha rakho
ਇਹ ਤਾਂ ਬੁਦੀ ਭਰਿਸ਼ਟ ਬਾ ਲ਼ੀ ਗੱਲ ਹੋ ਗਈ ਇਸੇ ਕਰਕੇ ਸਾਡਾ ਧਰਮ ਛੋਟਾ ਹੁੰਦਾ ਜਾ ਰਿਹਾ ਤੇ ਧਰਮ ਦੇ ਪ੍ਰੇਮੀ ਸੇਖ ਧਰਮ ਨੂੰ ਛੱਡ ਕੇ ਹੋਰ ਧਰਮਾਂ ਨਾਲ ਜੋੜ ਜਾਂਦੇ ਹਨ 😢😢😢
ਇਥੇ ਮੀਕੇ ਨੇ ਕੀਰਤਨ ਦੀ ਹਾਜਰੀ ਭਰੀ ਇਹ ਵੱਡੀ ਗੱਲ ਨਹੀਂ ਲੱਗਦੀ। ਪਰ ਜੋ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਸਾਰਿਆਂ ਨੂੰ ਸਿਰੋਪਾਓ ਤੇ ਕਿਰਪਾਨ ਭੇਟ ਕੀਤੀ ਗਈ ਹੈ ਇਹ ਗਲਤ ਮੈਸੇਜ ਹੈ
Bht vadia kirtan Kita
Kirtan bahut vadiya kita . Jihna bachya ne amrit nhi shkiya oh v kirtan karde han Te apa sab guru ji de bache ha
bahut sohna kirtan keeta hai bilkul sach keha ji
Anand as gia kirtan sunke
ਸੁਰਤ ਤਾ ਚੱਡਾ ਤੇ ਲੰਗਾਹ ਦੀ ਬਹੁਤ ਸੋਹਣੀ ਐ
Mukhwinder Singh sort ta sebbji de 've sone se
Pattit Kaun Hai? Sikh Sangat Know Very Well. Bahut Wadhia Kirtan Kita Hai. God Bless Always.
So nice Kirtan
tusi sabh chor ho sikh kom nu tusi jiada hi badnam kar rahe ho sikhan si image khrab na karo nusrat sahib ne v eh shabad gayeya bahut sohna c
very very very nice kirtan no any problems why gallant hai
Exactally pehlan peevou pahul khandedhaar amrit shako sigh sajo phir eh shabad tuhaade mooh chon vadhia laggega. Hun tan tu sirf sikhi da mazaak uddaya hai. Waheguru ji tuhaadi es galti nu shayed kade maaf nehi karnge meeka singh
Wahaguru ji de chrna vich hamesha e mafi ha ji
Kirtan wdia hai sab kuj wdia hai par esnu ethe nahi c kirtan krna chahida c ya fr poori trah singh saje te eston baad kde gand na gawe nahi te eh Guru Sahib da niradar hai fr te sare ghone mone he stage te aa jaan ge kirtan krn fr ehna khna ke pagg da ki faida kirtan te vaise v kar skde ha ave te har koi raggi smjhega awde aap nu eh bdi doongi soch hai es pishe apa nu Gumrah kita ja reha ha Guru de naam te pta nahi sanu kdo akal ayugi dogle lokan nu asu pehchaan nahi skde .te mika nu sharam chahidi c ehda baap ik granthi hai priest hai te eh kidr turya frda baap d nahi manni jis ne hor kis da ho skda ..socho te vicharo ji dhanwad
ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ,,,, ਇਸ ਤਰ੍ਹਾਂ ਦੇ ਲੋਕਾਂ ਦਾ ਜੇ ਵਸ ਦੀ ਗੱਲ ਹੋਵੇ ਤਾਂ ਬਿਨਾਂ ਦਾੜ੍ਹੀ ਬਿਨਾਂ ਕੇਸਾਂ ਤੋਂ ਗੁਰੂ ਘਰਾਂ ਵਿੱਚ ਵੜਨ ਤੱਕ ਨਾਂ ਦੇਣ,,,,, ਦੁਜੇ ਪਾਸੇ ਕੁੱਝ ਕੁ ਦਾੜ੍ਹੀ ਕੇਸਾਂ ਵਾਲੇ ਕੀ ਕਰਤੂਤਾਂ ਕਰਦੇ ਹਨ
Buhut vdiaa
Very good keertn
ਸਹੀ ਗੱਲ ਆ ਜੀ
waho waho bani nirkar hai
Nice keta Kieran
Bhut vadiya kirtan kita bhut sohna program c kmiya kdn wale hmesha kamiya kdnge
Veer g wht ever u said I am 100% agree with you ........ Der is alot of things which have to be done b4 we tok abt Mika s Kirtan....... we're was der maryada wen swords r flying at darbar sahib what dy did with those who did that no no 1 wana tok abt tht cos tht was der own ppl today wen someone try to pay der respect dy doing Kirtan sahib dy critisic him and hurting his feeling wd der bullshit no thts not wright ...... I appreciate Mika s efforts God bless him .......
Very nice ji
ਭਰਾਵੋ ਗੁਰਬਾਣੀ ਦੀ ਦੁਕਾਨ ਖੋਲ ਦਿਤੀ ਹੈ
ਮੈਂ ਆਪਣੀਆਂ ਅੱਖਾਂ ਨਾਲ ਦੇਖੇ ਹਨ ਦਿੱਲੀ ਵਿੱਚ ਪਾਠ ਕਰਦੇ ਮੁਸਲਮਾਨ ਅਖੰਡ ਪਾਠ ਦੀ ਡਿਉਟੀ ਕਰਦੇ ਦੇਖੇ ਐਵੇ ਬਿਨਾ ਸੋਚੇ ਅਸੀਂ ਮੁਦਾ
100% right
ਅੱਜਕਲ ਦੇ ਸਮੇਂ ਵਿਚ ਸਿੱਖ, ਸਿੱਖ ਰਹਿਤ ਮਰਿਯਾਦਾ ਨੂੰ ਨਾ ਹੀ ਮੰਨਦੇ ਹਨ ਤੇ ਨਾ ਹੀ ਪੜਦੇ ਹਨ ਤੇ ਕੁਝ ਇਸ ਤਰਾਂ ਦੇ ਸਿੱਖ ਵੀ ਹਨ ਜਿਹੜੇ ਕਹਿੰਦੇ ਹਨ ਕਿ ਰਹਿਤ ਮਰਿਯਾਦਾ ਦੀ ਕੋਈ ਲੋੜ ਨਹੀਂ । ਤੇ ਬਹੁਤੇ ਸਿੱਖ ਤਾਂ ਇਹ ਜਾਣਦੇ ਵੀ ਨਹੀਂ ਕਿ ਸਿੱਖ ਧਰਮ ਦੀ ਕੋਈ ਸਿੱਖ ਰਹਿਤ ਮਰਿਯਾਦਾ ਹੈ।
ਸਿੱਖ ਧਰਮ ਵਿਚ ਇਕਸਾਰਤਾ ਬਣੀ ਰਹੇ ਇਸ ਲਈ ਸਿੱਖ ਰਹਿਤ ਮਰਿਯਾਦਾ ਦਾ ਹਰੇਕ ਸਿੱਖ ਨੂੰ ਪੜਨਾ ਤੇ ਪਾਲਨ ਕਰਨਾ ਚਾਹੀਦਾ ਹੈ ਤੇ ਹਰੇਕ ਸਿੱਖ ਦਾ ਤੇ ਹਰੇਕ ਸਿੱਖ ਮਾਤਾ ਪਿਤਾ ਦਾ ਇਹ ਫਰਜ਼ ਹੈ ਕਿ ਗੁਰਬਾਣੀ ਦੇ ਨਾਲ ਨਾਲ ਆਪ ਰਹਿਤ ਮਰਿਯਾਦਾ ਪੜਨ ਤੇ ਅਮਲ ਕਰਨ ਤੇ ਆਪਣੇ ਬੱਚਿਆਂ ਨੂੰ ਵੀ ਰਹਿਤ ਮਰਿਯਾਦਾ ਪੜਾਉਣ ਅਤੇ ਉਸਤੇ ਅਮਲ ਕਰਨ ਲਈ ਪ੍ਰੇਰਨਾ ਦੇਣ।
Bhot sohna kita kirtan ..waheguru ji
Jass Kaur hmm
Jass Kaur ki
Jass Kaur Ji bahot Vadia Kita aa
Sarna sahi keh rea
Good you are alright sir
MAY SATGURU JI BLESS MIKA SINGH JI AND ALL HIS FAMILY
PEOPLE ARE NOT AWARE OF WHAT HE DOES FOR THE NEEDY SIKHS 🙏🏼🤔HE DOES IT BEHIND THE CAMERA 🎥
THERE IS ALWAYS GOOD IN EVERYONE 🙏🏼😇LOOK AND LISTEN 🌸🧚🏻♀️BE THE BEST VERSION OF YOURSELVES 🧚🏻♀️✨
mika did god job
perry singh p
A Guru panth vate bahut udiya trend hai
ਨਹੀ ਬਾਣੀ ਕਿਤੇ ਵੀ ਕਿਸੇ ਨੂੰ ਮਨਾ ਨਹੀ ਕਰ ਸਕਦੇ ਕੋਈ ਵੀ ਬਾਣੀ ਪੜ ਅੋਰ ਸੁਨਾ ਸਕਦਾ ਹੈ ਇਕ ਪਾਸੇ ਅਸੀਂ ਸਰਬ ਸਾਂਝੀ ਬਾਣੀ ਪੜਦੇ ਹਾਂ ਇਸ ਦਾ ਮਤਲਬ ਅਰਥ ਕੀ ਹਨ ਮੁਸਲਮਾਨ ਵੀ ਤੁਹਾਨੂੰ ਟੋਪੀ ਲੈ ਕੇ ਪਾਠ ਤੇ ਰੋਲ ਲਾਂਦੇ ਹੈ ਦਿਲੀ ਵਿੱਚ
Sikhi was established by Guru Nanak who was a strong proponent of Universal Brotherhod. We are talking about a Sikh offering his devotion and prayers via Shabad Kirtan. Are we becoming greater than Guru or taking his role to judge others and establish boundaries within Sikhs. Such Sikhs who are complaining about Mika Singh would have stopped Guru Nanak Sahib and Guru Ramdas Sahib from accompanying Muslims like Bhai Mardana, and Sai Mia Meer Ji.
ਠੀਕ ਆ ਕੀ ਹਰ ਕੋਈ ਕੀਰਤਨ ਕਰ ਸਕਦਾ ਆ ਪਰ ਜੋ ਗੰਦੇ ਗੀਤ ਗਾਓਉਂਦਾ ਆ ਕੀ ਓਹ ਕੀਰਤਨ ਕਰਨ ਦਾ ਅਧਿਕਾਰ ਰਖਦਾ ਆ ?
akalthakt de jatehdar badal rss da jathedar hai
❤❤❤🎉🎉🙏🙏🙏👍👍💯💯🙏🙏🙏
Satnam Waheguru ji
ਕੋਈ ਗਾਵੇ ਰਾਮ ਰਾਮ ਕੋਈ
ਗੁਸਾਈਆ
This is against the sikh rehat mayarada for someone that isnt amritdhari to do kirtan
meya meer ne darbar shibe de neh rakhe se ke os ne amrit chekya se of kerpan panda se kachehra panda se eve har koi bakvas mare janda
Gurubani di smjh rkhn walian jn satkar krn walian nu eho jhian baetukian galaan karkae mnukhta nu saedh daen waali sikhsha (Baani)di niradri nhin krni chahidi JO virodh krdae a ohna nu pta hona chahida hai k Meeka ek mnoranjn da klakar hai Amrit shkaunwala sikh prcharak nhin Tusin kis mariada di gal krdae ho pkhandio SIRoPA sikhi ch sbh ton ucha sanmaan di nishani hai jo k ajkal janae khnae nu dae k maia vtori ja rahi hai(sidhae asidhae)NOTE:-Ki(Sri guru Gobind singh ji nu shd k )Sri guru granth sahibji d Baani dae patr (gurus bhaab smajsodhak)5 kakaari,amritdhari sn ?Tusin, ultian pultian bolkae gurubani ton bhadak,atae bhadka rhae ho Baki fir kdi
ਕੀਰਤਨ ਕੀਤਾ ਏ ਰੱਬ ਦਾ ਨਾਂ ਲਿਆ ਏ ਗਲਤ ਕੀ ਏ ਜੇ ਕਿਸੇ ਬੰਦੇ ਨੇ ਕੇਸ ਨਹੀਂ ਰੱਖੇ ਕੀ ਉਹ ਰੱਬ ਦਾ ਨਾਂ ਨੀ ਲੈ ਸਕਦਾ
ਕਿ ਜਿਹਨਾਂ ਨੇ ਕੇਸ ਰੱਖੇ ਆ ਉਹਨਾਂ ਨੇ ਰੱਬ ਦਾ ਨਾਂ ਲੈਣਾ ਦੂਜਿਆ ਨੂੰ ਹੱਕ ਨੀ ਸਾਫ਼ ਮਨ ਨਾਲ ਰੱਬ ਦਾ ਨਾਂ ਲਿਆ । ਕੱਲ ਤੁਸੀਂ ਕਹੋਗੇ ਕਿ ਗੁਰੂਦਵਾਰੇ ਨਹੀਂ ਆਣਾ ਤੁਹਾਡੇ ਕੇਸ ਨਹੀਂ ਰੱਖੇ ।
Gurbani sarb sanji a.. kuj glt ni babeo.. kuj mada ni ji.. kmyea sb ch hundyea pura koi v ni.. koi na waheguru kirpa krn meka singh te apne rng ch rng len.. bhaut sohni avaj a ji
Guru granth sahib de hajuri vich gode,peri huth lagana ketho teek theek ha ji
Saney jee your right
Ha kirtn vhut Sohna kar rhi ne veer kirtn kar to mna kar ne jahte dar
mika singh ਬਾਨੀ ਪੜ ਸਕਦਾ ਤੁਸੀਂ ਓਸੇ ਚੱਕਰ ਚ ਦੁਨੀਆਂ ਨੂੰ ਫਿਰ ਪਾ ਰਹੇ ਹੋ।ਕੀਰਤਨ ਬਹੁਤ ਵਧੀਆ ਏ।ਪਰ ਇਸ ਸਿੰਘ ਨੂੰ ਸਿੱਖ ਧਰਮ ਦੇ ਸਿਧਾਂਤਾਂ ਨੂੰ ਖ਼ਤਮ ਕਰਨ ਲਈ ਵਰਤਿਆ ਗਿਆ ਹੈ
Veer ji tah pher pakistan ch jede non-sikh kirtan roz karde han ohna nu ki kahoge?
ਸਪੋਰਟ ਕਰਨਾ ਚਾਹੀਦਾ
ਸਾਨੂੰ ਲੋਕਾਂ ਨੂੰ ਜਿਆਦਾ ਹੀ ਗਲਤੀਆਂ ਕੱਢਣ ਦੀ ਆਦਤ ਪੈ ਗਈ ਹੈ ਜਦੋਂ ਕਿਤੇ ਕੋਈ ਵੱਡੀ ਘਟਨਾ ਵਾਪਰਦੀ ਹੈ ਉਦੋਂ ਦਿੱਲੀ ਵਾਲਿਆਂ ਦੀ ਜੁਬਾਨ ਬੰਦ ਹੁੰਦੀ ਹੈ ਆਪਣੇ ਤੇ ਉਂਗਲੀ ਜ਼ਿਆਦਾ ਉਠਾਂਦੇ ਹਨ ਖੁਦ ਨੂੰ ਦੇਖੋ ਭਾਜਪਾ ਨੇਤਾਵਾਂ ਦੀ ਕਿੰਨੀ ਇੱਜਤ ਕਰਦੇ ਹੋ ਤੁਸੀਂ ਗੁਰਦੁਆਰੇ ਚ ਸਰੂਪਾ ਦਿੰਦੇ ਹੋ ਮੋਦੀ ਯੋਗੀ ਦੇ ਗੁਲਾਮ ਹੋ
ਇਹਨਾਂ ਵਰਗੇ ਢੋਂਗੀਆਂ ਨਾਲੋਂ ਘੋਨੇ ਮੋਨਿਆ ਵਿੱਚ ਬਾਣੀ ਪ੍ਰਤੀ ਜ਼ਿਆਦਾ ਹੈl ਗੁਰੂ ਗ੍ਰੰਥ ਸਾਹਿਬ ਇਸਦਾ ਬੈਅ ਨਹੀਂ ਲਿਆ ਹੋਇਆ l ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਹੈ 🙏
Bhut vadiya ji
Very nice kirtan , please Sikh dharma nu itna sankiran na banao
Thik hai g koe galte nahi hai
Bhai chaman Lal jo k ajj chaman Lal Singh de na nal jane jande aa k s Makhan..more more..fer mika kyu ni kirtan kr skda kithe likheya aa k sehjdhari kirtan ni kr skde
God kirtan
ਵੇ ਫਾਲਤੂ ਦੀ ਬਹਿਸ ਚ ਪੈ ਜਾਂਦੇ ਨੇ ਲੋਕ ਇਹ ਕਿਊ ਨੀ ਵਾਹਿਗੁਰੂ ਕੋਲ ਅਰਦਾਸ ਕਰਦੇ ਵੀ ਸੋਹਣਾ ਗਾਉਂਦਾ ਇਹਦੇ ਤੇ ਕ੍ਰਿਪਾ ਕਰਕੇ ਸਿੰਘ ਸਜਾਦੋ ਬਸ ਅਪਦੀ ਰਾਜਨੀਤੀ ਵਿੱਚ ਲੈ ਆਉਂਦੇ ਨੇ
Meeca ji kolo wahguru ne app sava lei ha
Nice
boht vdia kirtn aa krna chaida koi v hovve