ਮੈਨੂੰ 7-7 ਫੁੱਟ ਲੰਬੇ ਸ਼ਹੀਦ ਸਿੰਘ ਦਿਸਦੇ !

แชร์
ฝัง
  • เผยแพร่เมื่อ 10 ธ.ค. 2024

ความคิดเห็น • 627

  • @hasria1313
    @hasria1313 9 วันที่ผ่านมา +113

    ਸੇਈ ਸੰਤ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ।
    ਰੱਬਾ ਏਹੋ ਜੇਹਿਆ ਦੇ ਦਰਸ਼ਨ ਕਰਵਾਈ।

  • @kashmirsinghbathbath4362
    @kashmirsinghbathbath4362 9 วันที่ผ่านมา +129

    ਸਿੰਘ ਸਾਹਿਬ ਜੀ ਦੇ ਚੇਹਰੇ ਤੇ ਰੂਹਾਨੀ ਨੂਰ ਦੀ ਝਲਕ ਪੈ ਰਹੀ ਹੈ ।ਸਿੰਘ ਸਾਹਿਬ ਜੀ ਨੂੰ ਕੋਟਿ ਕੋਟਿ ਨਮਨ ।

  • @GurtejSingh-zq9pw
    @GurtejSingh-zq9pw 9 วันที่ผ่านมา +159

    ਤਰਸ ਕਰੋ ਗੁਰੂ ਰਾਮਦਾਸ ਜੀ ਸਾਡੇ ਗਰੀਬਾਂ ਤੇ

  • @paramishwardarshan3474
    @paramishwardarshan3474 9 วันที่ผ่านมา +105

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।
    ਵਾਹਿਗੁਰੂ ਜੀ ਦਸਮੇਸ਼ ਪਿਤਾ ਜੀ ਤੋਂ ਪਿਛਲੇ ਜਨਮ ਵਿਚ ਸ਼ਹੀਦ ਹੋ ਕੇ ਬਿਛੜ ਗਏ ਸਨ।
    ਪਿਤਾ ਜੀ ਨੇ ਇਸ ਜਨਮ ਵਿਚ ਪਾਰ ਉਤਾਰਾ ਕਰ ਦਿੱਤਾ, ਅਤੇ ਇਕ ਬਾਰ ਫਿਰ ਸਾਨੂੰ ਇਹ ਦਸ ਦਿਤਾ ਕਿ ਜਾਤ ਅਤੇ ਧਰਮ ਸਿਰਫ ਇਸ ਧਰਤੀ ਤਕ ਹੀ ਸੀਮਤ ਹੈ।ਸਾਰੇ ਇਨਸਾਨਾਂ ਲਈ ਪਰਮਾਤਮਾ ਇਕ ਹੈ।

    • @lakhbirsidhu5271
      @lakhbirsidhu5271 9 วันที่ผ่านมา +4

      Wahe Guru Gobind Singh Khalsa ji waheguru ji Khalsa ji.

  • @SukhwinderSekhon-d5b
    @SukhwinderSekhon-d5b 9 วันที่ผ่านมา +74

    ਭਾਈ ਸਾਹਿਬ ਜੀ ਮਹਾਰਾਜ ਨੇ ਤੁਹਾਡੇ ਤੇ ਬਹੁਤ ਵਧੀਆ ਬਹੁਤ ਜਿਆਦਾ ਕਿਰਪਾ ਕੀਤੀ ਹੈ

  • @dk-re2wv
    @dk-re2wv 9 วันที่ผ่านมา +100

    ਬਹੁਤ ਸੋਹਣਾ ਸਰੂਪ ਵਾਹਿਗੁਰੂ ਜੀ

  • @tanveersingh4800
    @tanveersingh4800 8 วันที่ผ่านมา +29

    ਕਿੰਨੀ ਪਿਆਰੀ ਸੂਰਤ.... ਸਿੰਘ ਸਾਹਬ ਦੀ 🙏ਵਾਹਿਗੁਰੂ 🙏🙏

  • @punjabicalligraphyclassesm7692
    @punjabicalligraphyclassesm7692 8 วันที่ผ่านมา +26

    ਬਹੁਤ ਹੈਰਾਨੀ ਨਾਲ ਸੁਣੀ,ਸਾਰੀ ਵਾਰਤਾ,,, ਬਹੁਤ ਪ੍ਰੇਰਣਾ ਸਰੋਤ, ਗੱਲਾਂ,,,,। ਕੋਸ਼ਿਸ਼ ਕਰਾਂਗੇ, ਅਸੀਂ ਵੀ ਏਸ ਰਾਹ ਤੇ ਚੱਲ ਸਕੀਏ, ਵਾਹਿਗੁਰੂ ਮਿਹਰ ਕਰਨ।

    • @BobbyNagra-y5j
      @BobbyNagra-y5j 4 วันที่ผ่านมา

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜ਼ੀਓ 🙏🏼

      ਵੀਰ ਜੀਓ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣਾਂ ਸ਼ੁਰੂ ਕਰ ਦਿਓ ਬੱਸ.. ਬਾਕੀ ਗੁਰੂ ਆਪੇ ਸਾਂਭ ਲਵੇਗਾ...
      ਹਰ ਆਂਮ ਦਿਨ ਨੂੰ ਗੁਰੂ ਲੇਖੇ ਲਗੳਂਣ ਲਈ ਜ਼ੋ ਵੀ ਹੋ ਸਕਦਾ ਓਹ ਕਰੋ... ਹੋਰ ਕੁਝ ਨਹੀਂ ਤਾਂ ਕੋਸ਼ਿਸ਼ ਕਰੋ ਪੂਰੇ ਦਿਨ ਬੱਸ ਵਾਹਿਗੁਰੂ - ਵਾਹਿਗੁਰੂ ਗੁਰ ਮੰਤ੍ਰ ਦਾ ਜ਼ਾਪ ਕਰਨ ਦੀ ਕੋਸ਼ਿਸ਼ ਕਰੋ
      ਕੁਝ ਹੀ ਦਿਨਾਂ ਵਿੱਚ ਸੁਰਤ ਟਿਕਣ ਲੱਗੇਗੀ , ਬਹੁਤ ਬਦਲਾਅ ਹੋਣਗੇ ਜ਼ਿੰਦਗੀ ਜਿਓਣ ਦਾ ਅਨੰਦ ਆਉਂਣ ਲੱਗੇਗਾ ਪਰ ਕਿਸੀ ਵੀ ਸੂਰਤ ਵਿੱਚ ਸਿਮਰਨ ਬੰਦ ਨਾਂ ਕਰਿਓ ਚਾਹੇ ਹਲਾਤ ਕੈਸੇ ਵੀ ਹੋਂਣ ਹਰ ਚੀਜ਼ ਦਾ ਅਨੰਦ ਲੈਣਾਂ ਤੇ ਓਸ ਗੁਰੂ ਦਾ ਸ਼ੁਕਰਾਨਾ ਕਰਨਾ ਨਾਂ ਛੱਡਿਓ ਫਿਰ ਐਸੀ ਕਿਰਪਾ ਹੋਵੇਗੀ ਕਿ ਓਸ ਅਨੰਦ ਬਾਰੇ ਬੋਲ ਕੇ ਨਹੀਂ ਦੱਸਿਆ ਜਾਏਗਾ ਬੱਸ ਅਨੰਦ ਹੀ ਅਨੰਦ ਮਿਲੇਗਾ ਬੱਸ ਕੋਈ ਵੀ ਕੰਮ ਕਾਰ ਕਰਦੇ "ਵਾਹਿਗੁਰੂ" ਸਿਮਰਨ ਕਰਦੇ ਜ਼ਾਓ ...
      ਵਾਹਿਗੁਰੂ ਆਪ ਜੀ ਨੂੰ ਜ਼ਲਦੀ ਸਹਾਈ ਹੋਵਣ ਇਹ ਮੇਰੀ ❤ ਤੋਂ ਅਰਦਾਸ ਐ ...
      ਜਪੋ ਜ਼ੀ "ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ" 🙏🏼

  • @harjitboparai4652
    @harjitboparai4652 7 วันที่ผ่านมา +22

    ਬਹੁਤ ਹੀ ਅਨੰਦ ਆਇਆ ਵਾਹਿਗੁਰ ਜੀ ਸਾਡੇ ਤੇ ਵੀ ਕਿਰਪਾ ਕਰੋ ਵਾਹਿਗੁਰੂ ਜੀ ਬਹੁਤ ਹੀ ਵਧੀਆ ਲੱਗਾ

  • @gurnamkaurdulat3883
    @gurnamkaurdulat3883 9 วันที่ผ่านมา +42

    ਬਹੁਤ ਬਹੁਤ ਧੰਨਵਾਦ ਰੱਬੀ ਰੂਹਾਂ ਨੂੰ ਸੰਗਤਾਂ ਦੇ ਰੁਬਰੂ ਕਰਨ ਲਈ।

  • @TechLaliSekhon
    @TechLaliSekhon 9 วันที่ผ่านมา +131

    ਉਹ ਕਿਲਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਾਕਿਸਤਾਨ ਲਹੌਰ ਵਿਚ ਹੈ ਪਹਿਲਾ ਨਦੀ ਕੋਲ ਦੀ ਲੰਘਦੀ ਸੀ ਪਰ ਹੁਣ ਨਦੀ ਦਾ ਰੁੱਖ ਮੋੜ ਕੇ ਸਾਈਡ ਤੋ ਕਰ ਦਿਤਾ ਹੈ ਸ਼ਾਇਦ ਨਦੀ ਦਾ ਨਾਮ ਰਾਵੀ ਹੈ।

    • @DavinderGill-qq6qn
      @DavinderGill-qq6qn 9 วันที่ผ่านมา +6

      Waheguru ji

    • @sunjanjua
      @sunjanjua 9 วันที่ผ่านมา +8

      ਹਾਂਜੀ ਭਾਜੀ, ਉਹ ਲਾਹੌਰ ਵਾਲਾ ਕਿਲ੍ਹਾ ਹੀ ਐ। ਓਥੇ ਹੀ ਭਾਈ ਬਿਧੀ ਚੰਦ ਜੀ ਨੇ ਘੋੜਿਆਂ ਨੂੰ ਰਾਵੀ ਦਰਿਆ ਵਿਚ ਸ਼ਾਲ ਮਰਵਾਈ ਸੀ। ਦਰਿਆ ਨੇ ਆਪ ਹੀ ਆਪਣਾ ਰੁੱਖ ਮੋੜਿਆ ਸੀ, ਜਿਵੇਂ ਹੜ੍ਹਾਂ ਤੋਂ ਬਾਅਦ ਅਕਸਰ ਹੁੰਦਾ।

    • @pardeepkaur4300
      @pardeepkaur4300 9 วันที่ผ่านมา +2

      Bahut dhanwaad veerji​@@sunjanjua

    • @sarabjeetsingh4209
      @sarabjeetsingh4209 7 วันที่ผ่านมา +3

      ਵੀਰ ਜੀ ਨਦੀ ਨਹੀ ਰਾਵੀ ਦਰਿਆ ਹੈ

  • @gursharnkaur8275
    @gursharnkaur8275 9 วันที่ผ่านมา +19

    ਸੁਕਰ ਹੈ ਵਾਹਿਗੁਰੂ ਜੀ। ਐਸੀਆਂ ਰੂਹਾਂ ਦੇ ਦਰਸ਼ਨ ਕਰਵਾਂਉਦੇ ਰਹੋ ਜੀ। ਬਹੁਤ ਆਨੰਦ ਆਇਆ ਸੱਚ ਸੁਣਕੇ

  • @jagdishsingh9965
    @jagdishsingh9965 6 วันที่ผ่านมา +12

    ਵਾਹਿਗੁਰੂ ਜੀ ਬਹੁਤ ਅਨੰਦ ਆਇਆ,,ਅੱਜ ਕੱਲ੍ਹ ਇਹ ਭਾਈ ਸਾਹਿਬ ਕਿੱਥੇ ਹਨ,ਮੈਨੂੰ ਤਾ ਇਹ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦੇ ਪਰਿਵਾਰ ਵਿੱਚੋ ਹੀ ਲਗਦਾ ਹੈ,,,,,,,

  • @Nishunishu962
    @Nishunishu962 9 วันที่ผ่านมา +37

    ਜਦੋਂ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਆ ਫੇਰ ਕਿਹਦੇ ਨੇ ਕਿਸੇ ਪ੍ਰਤੀ ਮੋਹ ਨੀ ਰਹਿਦਾ ਮੈ ਪੁੱਛਣਾ ਚਾਹੁੰਦਾ ਹਾਂ ਥੋਨੂੰ ਵੀ ਨੀ ਹੁੰਦਾ ਹੁਣ ਕਿਸੇ ਨਾਲ ਮੋਹ ਜਿਦਾ ਪਰਿਵਾਰ ਨਾਲ ਹੋਰ ਕਿਸੇ ਨਾਲ

  • @PargatMaan-ij2lf
    @PargatMaan-ij2lf 9 วันที่ผ่านมา +44

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ❤ ਬਹੁਤ ਵਧੀਆ ਜੀ

  • @hasria1313
    @hasria1313 9 วันที่ผ่านมา +43

    ਬਾਣੀ ਬਾਣੇ ਦਾ ਧਾਰਨੀ ਵਾਹ ਪਰਮਾਤਮਾ ਕ੍ਰਿਪਾ ਕਰਕੇ ਮੇਰੀ ਵੀ ਇਹ ਅਵੱਸਥਾ ਬਣਾ ਦੇਵੇ।

    • @komalpreet4462
      @komalpreet4462 วันที่ผ่านมา

      Jarur bnegi waheguru ji je tuhade man wech he ta kirpA ho jaegi

  • @BaljinderBala7
    @BaljinderBala7 7 วันที่ผ่านมา +13

    Baba ji ਸੱਚੀ ਰੱਬ ਦੀ ਰੂਹ ਦੇ ਦਰਸਣ ਹੋ ਗਏ ਪੰਜਾਬ ਆ ਕੇ ਜਰੂਰ ਮਿਲਾ ਗੇ ਜੇ ਵਾਹਿਗੁਰੂ ਨੇ ਚਾਹਿਆ 🙏🏻ਵਾਹਿਗੁਰੂ

  • @kukkaranj2025
    @kukkaranj2025 9 วันที่ผ่านมา +19

    ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਭ ਰੂਹਾਂ ਨੂੰ ਆਪਣੀ ਸ਼ਰਣ ਬਖ਼ਸ਼ਣ ਜੀ।

  • @BaljinderBala7
    @BaljinderBala7 7 วันที่ผ่านมา +6

    ਵੀਰ ਜੀ ਥੋਡਾ ਵੀ ਧੰਨਵਾਦ ਗੁਰੂ ਮਹਾਰਾਜ ਕਿਰਪਾ ਕਰਨ। ਕਰਮਾ ਵਾਲੀ ਏ ਸੰਗਤ ਜੋ ਜੁੜੀ ਹੋਈ ਏ ਚੈਨਲ ਨਾਲ ਵਾਹਿਗੁਰੂ

  • @indirad1876
    @indirad1876 9 วันที่ผ่านมา +21

    OMG! No word to express my gratitude for this amazing show. I watch every episode. I want to see you sitting as a guest and someone doing your interview

  • @satwindersingh1121
    @satwindersingh1121 9 วันที่ผ่านมา +18

    ਵਾਹਿਗੁਰੂ ਜੀ ਕੋਟਿ ਕੋਟਿ ਪ੍ਰਣਾਮ,ਸਤਿਗੁਰੂ ਜੀ , ਪ੍ਰਣਾਮ ਭਾਈ ਸਾਹਿਬ ਜੀ ਨੂੰ , ਬਹੁਤ ਕਿਰਪਾ ਮਾਲਿਕ ਜੀ ਦੀ ,ਬਹੁਤ ਅਨੰਦ ਆਇਆ ਭਾਈ ਸਾਬ ਜੀ ਦੇ ਬਚਨ ਸੁਣ ਕੇ 🙏🙏❤️🙏🙏

  • @jasbirsingh-d1d
    @jasbirsingh-d1d 9 วันที่ผ่านมา +31

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਭ ਤੇ

  • @SSDeol
    @SSDeol 9 วันที่ผ่านมา +24

    Chehry da noor te smile das riha Baba ji di Avastha bahut vadi aa, Waheguru ji❤

  • @dayasinghsandhu6269
    @dayasinghsandhu6269 9 วันที่ผ่านมา +17

    ਧੰਨ ਧੰਨ ਧੰਨ ਧੰਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬਾ ਜੀ ਧੰਨ ਤੇਰੀ ਸਿੱਖੀ ਵਹਿਗੁਰੂ ਜੀ

  • @Sub-Kuch13.13
    @Sub-Kuch13.13 7 วันที่ผ่านมา +5

    ❣️I am a stray dog,
    Waheguru ji.
    Bring me into your fold & dont let me go,
    Waheguru ji💌
    ❤ 13 Hukam,
    Meh Khunn ??
    It is your wish,
    Who am I ?
    Waaho Waaho
    Waheguru ji🎉
    ❤❤🎉🎉🎉❤❤
    💞Sub Kuch 13-13
    💖Nimtra Nimtra💖
    ❣️💌Waheguru ji💌❣️
    ❤Give us your Spiritual Wisdom & understanding 1st.
    🎉🎉Waheguru ji🎉🎉
    So we may lean on your understanding alone.
    💌💌Waaho Waaho
    Waheguru ji💌💌
    ⚔️⚔️🏹🏹⚔️⚔️
    ❤ Some say this is my country😮
    Some say this is my land😮
    Some say this is my home😢
    Fools, we're just passing through this short life.😢
    Waheguru ji the winning is all yours...
    🎉🎉❤❤❤🎉🎉
    Mer kuro ji💞
    ⚔️Gurfathe ji⚔️

  • @sarabjeetsingh4209
    @sarabjeetsingh4209 7 วันที่ผ่านมา +9

    ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮੇਰੇ ਗਰੀਬ ਤੇ ਵੀ ਤਰਸ ਕਰ ਕੇ ਕਿਰਪਾ ਕਰ ਦਿਓ ਜੀ 🙏🙏

  • @sakinderboparai1913
    @sakinderboparai1913 9 วันที่ผ่านมา +24

    ❤ ਮੈਂਨੂੰ ਵੀ ਨੀਂਦ ਆ ਜਾਂਦੀ ਹੈ ਜਦੋਂ ਸਿਮਰਨ ਕਰਦਾ ਹਾਂ ।

    • @Amansingh-vt9zk
      @Amansingh-vt9zk 8 วันที่ผ่านมา +3

      Veer ji doot rukawat paonde aa ..oh puri try karde aa eh banda patth na kar ske ..

    • @JaswinderKaur-n2q
      @JaswinderKaur-n2q 3 วันที่ผ่านมา

      ਵਾਹਿਗੁਰੂ ਜੀ ਅਜਿਹੀ stage ਉੱਤੇ ਸਰੀਰ ਨੂੰ ਢਿੱਲਾ ਛੱਡ ਦੇਣ ਦੇਣਾ ਹੁੰਦਾ ਹੈ ।

  • @gurnamkaurdulat3883
    @gurnamkaurdulat3883 9 วันที่ผ่านมา +13

    ਸਾਡੀ ਬੇਨਤੀ ਹੈ ਕਿ ਭਾਈ ਰਸਵਿੰਦਰ ਸਿੰਘ ਜੀ ਨਾਲ ਇਕ ਹੋਰ ਪੌਡਕਾਸਕ ਕਰਨਾ ਜੀ। ਜਿਸ ਵਿੱਚ ਪੰਜ ਕਕਾਰਾਂ ਬਾਰੇ ਵਿਸਥਾਰ ਨਾਲ ਗੱਲ ਬਾਤ ਹੋਵੇ ਜੀ। ਬਹੁਤ ਬਹੁਤ ਰਿਣੀ ਹੋਵਾਂਗੇ।

  • @kashmirbadhan8611
    @kashmirbadhan8611 9 วันที่ผ่านมา +15

    ਵਾਹਿਗੁਰੂ ਜੀ ਤੁਸੀਂ ਕਣ ਕਣ ਕਲਾ ਵਰਤਾ ਰਹੇ ਹੋ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਜਾਈ ਲਖਿਆ ❤🎉

  • @Punjabi237
    @Punjabi237 9 วันที่ผ่านมา +16

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhisandhu8781
    @sukhisandhu8781 7 วันที่ผ่านมา +10

    ਵਾਹਿਗੁਰੂ ਜੀ ਸਾਡੇ ਤੇ ਵੀ ਮਿਹਰ ਕਰਨੀ ਜੀ

    • @Sub-Kuch13.13
      @Sub-Kuch13.13 7 วันที่ผ่านมา +1

      Me too.
      Waheguru ji blessing always.

    • @Sub-Kuch13.13
      @Sub-Kuch13.13 7 วันที่ผ่านมา +1

      All my brothers & Sisters❤
      Waheguru ji blessing always.

    • @GurdeepSingh-mj7gc
      @GurdeepSingh-mj7gc 4 วันที่ผ่านมา +1

      ਹਾਂ g

  • @JASRAJGiIl
    @JASRAJGiIl 7 วันที่ผ่านมา +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ਸਹਿਜਪ੍ਰੀਤਸਿੰਘ-ਗ3ਖ
    @ਸਹਿਜਪ੍ਰੀਤਸਿੰਘ-ਗ3ਖ 9 วันที่ผ่านมา +7

    ਸ਼ੁਕਰਾਨਾ ਵਾਹਿਗੁਰੂ ਜੀ🙏 ਜੋ ਵਾਹਿਗੁਰੂ ਦੇ ਪਿਆਰ ਚ ਰੰਗੀਆਂ ਰੂਹਾਂ ਵਾਹਿਗੁਰੂ ਦੇ ਪਿਆਰਿਆਂ ਦੇ ਦਰਸ਼ਨ ਕਰਵਾਉਦੇ ਹੋ। ਵਾਹਿਗੁਰੂ ਜੀ ਸ਼ੁਕਰਾਨਾ🙏

  • @NPB9513
    @NPB9513 9 วันที่ผ่านมา +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Simran13tv
    @Simran13tv 9 วันที่ผ่านมา +38

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👏👏🌹🌹

  • @sarbjeetkaur2816
    @sarbjeetkaur2816 3 ชั่วโมงที่ผ่านมา

    ਪੱਤਰਕਾਰ ਵੀਰ ਜੀ ਦਾ ਵੀ ਧੰਨਵਾਦ ਅਜਿਹੀਆਂ ਰੂਹਾਂ ਨਾਲ ਰੌਬਰੂ ਕਰਾਉਣ ਲਈ 🙏🙏🙏🙏🙏🙏🙏

  • @sandeepneelon7962
    @sandeepneelon7962 9 วันที่ผ่านมา +22

    ਵਾਹਿਗੁਰੂ ਜੀ ਵਾਹਿਗੁਰੂ ਜੀ

  • @hasria1313
    @hasria1313 9 วันที่ผ่านมา +14

    ਬਿਲਕੁੱਲ ਅਸਲੀ ਸਿੰਘ ਸੰਪੂਰਨ ਸਿੰਘ ਵਾਹ ਜੀ ਵਾਹ

  • @BaljinderSingh-ri9gw
    @BaljinderSingh-ri9gw 9 วันที่ผ่านมา +21

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @hasria1313
    @hasria1313 9 วันที่ผ่านมา +10

    ਗੁਰੂ ਕ੍ਰਿਪਾ ਨਾਲ ਪਹਿਲਾਂ ਸੰਤ ਅਵਸਥਾ ਫੇਰ ਸਿਪਾਹੀ ਅਵੱਸਥਾ ਕਿਆ ਬਾਤ ਹੈ। ਬਿਲਕੁੱਲ ਸੱਚ ਕਰ ਦਿਖਾਇਆ

  • @amrindersingh9685
    @amrindersingh9685 วันที่ผ่านมา

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਾਡੇ ਤੇ ਨਿਮਾਣਿਆਂ ਤੇ ਜੀ

  • @rimmikhanna8979
    @rimmikhanna8979 6 วันที่ผ่านมา +5

    ਵੀਰ ਜੀ ਨੂੰ ਸਿੰਘ ਸਜਾ ਦੇਖ ਕੇ ਉਹਨਾਂ ਦੀ ਗਲਾ ਸੁਣ ਕੇ ਬਹੁਤ ਅਛਾ ਲਗਿਆ‌

  • @Pardesikaur
    @Pardesikaur 9 วันที่ผ่านมา +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ

  • @kawaljeetkaur1294
    @kawaljeetkaur1294 9 วันที่ผ่านมา +11

    ਖਾਲਸਾ ਜੀ ਦੇ ਦਰਸ਼ਨ ਹੋਏ ਵਾਹਿਗੁਰੂ ਦੇ ਦਰਸ਼ਨ ਹੋਏ ਵਾਹਿਗੁਰੂ ਸਾਨੂੰ ਵੀ ਸੁਮਤ ਬਖਸ਼ਣ ਸਾਡੇ ਤੇ ਵੀ ਪ੍ਰਕਾਸ਼ ਦਾ ਪਹਿਰਾ ਰੱਖਣ🎉🎉🎉

    • @Gurdevkaur-u1g
      @Gurdevkaur-u1g 9 วันที่ผ่านมา +1

      Bahut. Dil daa saff bandaa haa

    • @Gurdevkaur-u1g
      @Gurdevkaur-u1g 9 วันที่ผ่านมา +1

      Rabb daa bandaa haa

    • @Gurdevkaur-u1g
      @Gurdevkaur-u1g 9 วันที่ผ่านมา

      Adam maan tusi bhaught sunder. Lagdya haa dill kardaa gall karan nuu

    • @Gurdevkaur-u1g
      @Gurdevkaur-u1g 9 วันที่ผ่านมา

      I have no number please send me phone n

  • @singhnarinder3897
    @singhnarinder3897 7 วันที่ผ่านมา +7

    Pajji Singh saab nu vekh k lagdaa hai Gurusahib di bhoht kirpa hai.

  • @Kiranpal-Singh
    @Kiranpal-Singh 9 วันที่ผ่านมา +7

    🙏ਕਿਰਤ ਕਰੋ-ਨਾਮ ਜਪੋ-ਵੰਡ ਛਕੋ🙏
    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @paramkaur4558
    @paramkaur4558 9 วันที่ผ่านมา +15

    ਵਾਹਿਗੁਰੂ ਜੀ ਬਹੁਤ ਵਧੀਆ ਹੈ

  • @harmohitsinghkang8809
    @harmohitsinghkang8809 วันที่ผ่านมา +1

    ਬਿਲਕੁਲ ਸਂਚਾ ਆਦਮੀ ਆ ਵਹਿਗੁਰੂ❤❤❤❤❤

  • @kuldeepriar9461
    @kuldeepriar9461 9 วันที่ผ่านมา +10

    Waheguru ji ka Khalsa waheguru ji ki Fateh bahut changa laga program

  • @harpalkaur3980
    @harpalkaur3980 7 วันที่ผ่านมา +4

    Waheguru ji waheguru ji waheguru ji Naam Simran Di dant Bakshi ji 🙏🙏

  • @parvinderkaur9887
    @parvinderkaur9887 7 วันที่ผ่านมา +4

    Waheguru ji waheguru ji waheguru ka Khalsa waheguru ji ki Fateh 🌹🌹🙏🙏🌹🌹

  • @JasvirTakhar-f1o
    @JasvirTakhar-f1o 9 วันที่ผ่านมา +7

    Heart touching episode. Mere rome khadhe ho gei suru vich Hajoor Sahibda sun ke❤ many thanks and namaskar❤🙏

  • @surindersandhu4107
    @surindersandhu4107 9 วันที่ผ่านมา +7

    Waheguru ji ki kirpa app ji nu. Divine oneness blessed Bhai Shaib singh ji.

  • @narwinderkaur8050
    @narwinderkaur8050 9 วันที่ผ่านมา +10

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @baldeepkaur9004
    @baldeepkaur9004 9 วันที่ผ่านมา +17

    ਰੱਬ ਰੰਗੀ ਰੂਹ ਦੇ ਦਰਸ਼ਨ ਕਰਾਏ.. ਸ਼ੁਕਰਾਨੇ 🙏❤️🎉

  • @trilokbaraich9007
    @trilokbaraich9007 6 วันที่ผ่านมา +3

    Very nice ji waheguru ji very good explanation waheguru from California USA 🇺🇸

  • @Kiratsandhu-mb5zn
    @Kiratsandhu-mb5zn 9 วันที่ผ่านมา +11

    Waheguru ji waheguru ji waheguru ji waheguru ji waheguru ji waheguru ji waheguru ji

  • @gurindergrewal9283
    @gurindergrewal9283 8 วันที่ผ่านมา +6

    ਬਹੁਤ ਵਧੀਆ ਲੱਗਾ ਜੀ ਤੁਹਾਡਾ ਪੌੜਕਾਸਟ ਚੌਹਾਨ ਸਿੰਘ ਜੀ ਨਾਲ 🙏🙏🙏🙏🙏

  • @ArvinderSingh-h1w
    @ArvinderSingh-h1w 9 วันที่ผ่านมา +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕਿ ਫ਼ਤਿਹ।

  • @SurinderSingh-gm5zk
    @SurinderSingh-gm5zk 18 ชั่วโมงที่ผ่านมา

    ਵਾਹਿਗੁਰੂ ਕਿਰਪਾ ਕਰੇ ਸਭਨਾਂ ਤੇ ਵਾਹਿਗੁਰੂ

  • @harminderkaur9132
    @harminderkaur9132 7 วันที่ผ่านมา +4

    Bilkul sahi keha end vich tusi veer ji bahut wadyia ji.

  • @satnamsinghnirmohi8283
    @satnamsinghnirmohi8283 9 วันที่ผ่านมา +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉❤

  • @hasria1313
    @hasria1313 9 วันที่ผ่านมา +9

    ਸਿੰਘ ਸਾਹਿਬ ਕੋਲ਼ ਅਵੱਸਥਾ ਦੱਸਣ ਲਈ ਸ਼ਬਦ ਨਹੀਂ ਹਨ ਕਿਆ ਬਾਤ ਹੈ ਵਾਹਿਗੁਰੂ ਵਾਹਿਗੁਰੂ

    • @harbansbrar1946
      @harbansbrar1946 9 วันที่ผ่านมา

      @@hasria1313 only penetration in Sikhs , I have dout like these self style Sikhs are paid workers another sects ( religion) who they wants Sikh religion should be mixed with other religion like as , Hinduism , it’s the deep conspiracies,
      Head of the Sikh religion would be Alerted in everyday every time .

  • @paramjitrandhawa3849
    @paramjitrandhawa3849 9 วันที่ผ่านมา +5

    Satkar jog dono Virra nu Waheguru ji ka Khalsa Waheguru ji ki Fateh parvan hove ji bohat hi sohani Interview c bohat Anand Ayiaa ji dhanbad ji

  • @m.goodengumman3941
    @m.goodengumman3941 9 วันที่ผ่านมา +9

    Wahaguru ji 🙏
    Wahaguru ji 🙏
    Wahaguru ji 🙏
    Wahaguru ji 🙏
    Wahaguru ji 🙏
    Chardikala Rekha sab ta Ji 🙏🪯🚩🧡

  • @RanjitSingh-ms2yu
    @RanjitSingh-ms2yu 9 วันที่ผ่านมา +11

    ਵਾਹਿਗੁਰੂ ਜੀ 🙏🙏

  • @Gurman872
    @Gurman872 5 วันที่ผ่านมา +2

    ਐਸ ਸਿੱਖ ਤੇ ਪ੍ਰਮਾਤਮਾ ਮੇਹਰ ਭਰਿਆ ਹੁੱਥ ਰੱਖਣ

  • @KewalSinghKahlon-r9c
    @KewalSinghKahlon-r9c 9 วันที่ผ่านมา +11

    Thanks waheguru ji

  • @pritamsingh9710
    @pritamsingh9710 7 วันที่ผ่านมา +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਹੁਤ ਵਧੀਆ ਜੀ

  • @AmrinderSingh-um4du
    @AmrinderSingh-um4du 9 วันที่ผ่านมา +6

    ਵਾਹਿਗੁਰੂ ਜੀ ਸਾਨੂੰ ਵੀ ਬੰਦਗੀ ਦੀ ਦਾਤ ਬਖਸ਼ੋ ਜੀ 🙏🙏🙏🙏🙏🎉🎉🎉🎉🎉

  • @sukhwinderrandhawa2650
    @sukhwinderrandhawa2650 8 วันที่ผ่านมา +2

    ਬਹੁਤ ਵਧੀਆ ਲਗਿਆ |ਵਾਹਿਗੁਰੁ ਤੁਹਾਨੂੰ ਅਜਿਹੇ ਪਰੋਗਰਾਮਾਂ ਲਈ ਹੋਰ ਬਲ ਬਖਸੇ਼l

  • @rajinderkaur3436
    @rajinderkaur3436 7 วันที่ผ่านมา +4

    Waheguru ji mehar karna sab te

  • @dhaliwal934
    @dhaliwal934 9 วันที่ผ่านมา +8

    Waheguru ji anand aagya jo swaal ch khalsa ji ne dste meharbani

  • @vikramjit1517
    @vikramjit1517 วันที่ผ่านมา

    ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ

  • @vikramjitsingh563
    @vikramjitsingh563 7 วันที่ผ่านมา +2

    Shaheed Amar Ho Jande Waheguru g di kirpa naal te Sada Hi Vartde Ne Duniya Vich Sache Loka Naal❤Satnam Waheguru g❤

  • @Santosh-oe7fr
    @Santosh-oe7fr 7 วันที่ผ่านมา +4

    Veerji bahut pyari video🙏🙏🙏🙏🙏🙏

  • @vikasnibohoria
    @vikasnibohoria 9 วันที่ผ่านมา +9

    ਵਾਹਿਗੁਰੂ

  • @SB-sf2vi
    @SB-sf2vi 3 วันที่ผ่านมา

    Waheguru Arvind singh ji nu chadhdi kala bakshan 🙏🙏🙏

  • @BlessingsofWaheguru-ds4zu
    @BlessingsofWaheguru-ds4zu 9 วันที่ผ่านมา +4

    Thank you so much Adabji for this spectacular podcast

  • @surinderkaur5083
    @surinderkaur5083 8 วันที่ผ่านมา +2

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ🙏🙏

  • @sattitaprianwala
    @sattitaprianwala 4 วันที่ผ่านมา

    ਧੰਨ ਧੰਨ ਧੰਨ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਕਾਲ ਜੀ ❤❤❤❤❤

  • @mangatkular5941
    @mangatkular5941 วันที่ผ่านมา

    ਕਿਰਪਾ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਪਾਪੀ ਰੂਹ ਤੇ ਰੂਹਾਨੀਅਤ ਦਾ ਗਿਆਨ ਪ੍ਰਾਪਤ ਹੋਵੇ ਜੀ ਇਸ ਪਾਪੀ ਇਨਸਾਨ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੋ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 😢😢😢😢

  • @JASPALSINGH-my5yn
    @JASPALSINGH-my5yn 3 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Gurbanikaurkhalsa290
    @Gurbanikaurkhalsa290 5 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ💗🙏

  • @gagandeep1458
    @gagandeep1458 9 วันที่ผ่านมา +9

    ਨੀਦ ਤੋਂ ਅੱਗੇ ਦਾ ਰਸਤਾ ਦੱਸੋ ਤਾ ਮੇਹਰਬਾਨੀ ਹੋਵੇਗੀ ਜੀ

    • @saadilife
      @saadilife 3 วันที่ผ่านมา

      ਬਾਤ ਅਗਮ ਦੀ ਬੁੱਕ ਪੜ੍ਹੋ,ਸਭ ਪਤਾ ਲਗ ਜਾਏਗਾ,ਯ ਸੰਤ ਵਰਿਆਮ ਸਿੰਘ ਜੀ ਦੇ ਦੀਵਾਨ ਸੁਣੋ ਯੂਟਿਊਬ ਤੇ details ch ,sab ਜਵਾਬ ਮਿਲ ਜਾਣਗੇ

  • @VirajSingh-v2e
    @VirajSingh-v2e วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MandishKaur-s6p
    @MandishKaur-s6p 9 วันที่ผ่านมา +11

    ਵਾਹਿਗੁਰੂ ਵਧੀਆ

    • @ManjitKaur-cu1ny
      @ManjitKaur-cu1ny 9 วันที่ผ่านมา +1

      Waheguru ji tera shukar hai 🙏🙏🙏

  • @sahilbaisal7374
    @sahilbaisal7374 9 วันที่ผ่านมา +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਲੀ ਓਹਨਾਂ ਪਿਆਰਿਆਂ ਨੂੰ ਜਿਹਨਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ❤❤❤❤

    • @Gurmeet_kaur_khalsa
      @Gurmeet_kaur_khalsa 9 วันที่ผ่านมา +3

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਗੁਰਮੁੱਖ ਪਿਆਰਿਓ🎉❤🎉👏🙇‍♀️

  • @GurdeepSingh-sj2xg
    @GurdeepSingh-sj2xg 5 วันที่ผ่านมา +1

    ਧੰਨ ਗੁਰੂ ਧੰਨ ਗੁਰੂ ਕੇ ਸਿੱਖ । ਵਾਹਿਗੁਰੂ ਜੀ❤

  • @jaspalsingh4959
    @jaspalsingh4959 3 วันที่ผ่านมา

    ਬਹੁਤ ਹੀ ਚੰਗਾ ਲਗਿਆ👍👍🙏🙏🙏🙏🙏❤❤❤❤❤🎉🎉🎉

  • @nirmalakaur3798
    @nirmalakaur3798 9 วันที่ผ่านมา +7

    Waheguruji🙏 waheguruji🙏 waheguruji🙏 waheguruji🙏 waheguruji🙏

  • @amneetsingh8596
    @amneetsingh8596 9 วันที่ผ่านมา +9

    Bahut vadia podcast ji❤

  • @EndureToros
    @EndureToros วันที่ผ่านมา

    ਅਕਾਲ ਹੀ ਅਕਾਲ ਹੈ ❤
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ਹਰਜਿੰਦਰਕੌਰ-ਡ3ਦ
    @ਹਰਜਿੰਦਰਕੌਰ-ਡ3ਦ 6 วันที่ผ่านมา +2

    ਵਾਹਿਗੁਰੂ ਜੀ ਮੇਰੀ ਅਰਦਾਸ ਪੂਰੀ ਕਰਦੋ।

  • @Swarankaur-j9w
    @Swarankaur-j9w 6 วันที่ผ่านมา +1

    Koh Kabir gunge gud khaya Puche the kya Kahiye. Bahut badhiya podcast lag, bhai sahab de jeevan bare jane ke. Aage to bhi ese trha Gurusikha de darshan mele Krvonde reho ji. ❤❤❤ Ardaas- ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਸੇਈ ਪਿਆਰੇ ਮੇਲ ਵਾਹਿਗਰੂ🙏🙏🙏🙇‍♀️🙇‍♀️🙇‍♀️

  • @ParwinderSingh-je2nk
    @ParwinderSingh-je2nk 6 วันที่ผ่านมา +2

    BOLE SO NIHAAL SATSRIAKAL WAHEGURU JI KA KHALSA WAHEGURU JI KI FATHE 🙏

  • @jauhalboy9195
    @jauhalboy9195 วันที่ผ่านมา

    EXCELLENT BHAI ARVIND SINGH JI GUJRAT WALE.

  • @sukhjindersingh3605
    @sukhjindersingh3605 9 วันที่ผ่านมา +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @daljitsandhu1224
    @daljitsandhu1224 2 วันที่ผ่านมา

    Bhut vadia lageya program❤

  • @laproductions9797
    @laproductions9797 9 วันที่ผ่านมา +5

    Waheguru waheguru waheguru waheguru waheguru waheguru ji ❤❤❤❤❤❤❤❤❤❤❤