Akal Takhat Sahib | Amritsar | Jathedar ਦੇ ਬਿਆਨ 'ਤੇ ਲੋਕਾਂ ਦੀ ਰਾਏ | THE KHALAS TV

แชร์
ฝัง
  • เผยแพร่เมื่อ 14 ม.ค. 2025

ความคิดเห็น • 33

  • @MOHNAKHAN
    @MOHNAKHAN หลายเดือนก่อน +11

    ਮੰਨ ਗਏ ਬੀ ਨਾਟਕ ਨੂੰ , ਕਿੰਨੇ ਉੱਚੇ ਲੈਵਲ ਦਾ ਸਵਾਂਗ ਰਚਿਆ ਹੈ,
    ਜਥੇਦਾਰਾਂ ਨੂੰ ਚਾਹੀਦਾ ਸੀ ਕੇ ਇਸਨੇ ਜੋ ਗੁਰਦਵਾਰਿਆਂ ਦਾ ਪੈਸੇ ਲੁੱਟ ਕੇ ਪੂਰੀ ਦੁਨੀਆਂ ਵਿੱਚ ਜਾਇਦਾਦ ਬਣਾਈ ਹੈ, ਉਸਨੂੰ ਜ਼ਬਤ ਕਰਕੇ ਦਰਬਾਰ ਸਾਹਿਬ ਦੀ ਪ੍ਰਾਪਰਟੀ ਘੋਸ਼ਿਤ ਕਰਨਾ ਚਾਹੀਦਾ ਸੀ ...
    80% ਲੋਕਾਂ ਨੂੰ ਸਮਝ ਆ ਚੁੱਕੀ ਹੈ ਕੇ ਇਹ ਡਰਾਮਾ ਸੁੱਖੇ ਨੂੰ ਰਾਜਨੀਤਿਕ ਤੌਰ ਉੱਚਾ ਚੁੱਕਣ ਲਈ ਰਚਿਆ ਹੈ |
    ਕੋਈ ਮੂਰਖ ਹੀ ਹੋਵੇਗਾ ਜੋ ਇਸਨੂੰ ਸਚਮੁੱਚ ਦੀ ਮਾਫੀ ਮੰਨ ਰਿਹਾ ਹੋਵੇਗਾ, ਇਹ ਸਭ Scripted ਕਹਾਣੀ ਹੈ ਜੋ ਅਕਾਲ ਤਖਤ ਸਾਬ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਦਿਖਾਈ ਜਾ ਰਹੀ ਹੈ |

    • @ajaibsinghdhindsa2664
      @ajaibsinghdhindsa2664 หลายเดือนก่อน +1

      ਪਿਆਰੇ ਵੀਰ ਜੀ ਆਪ ਜੀ ਦੇ ਵਿਚਾਰ ਸਭਤੋਂ ਵਧੀਆ ਹਨ ਮੈਂ ਆਪਜੀ ਨਾਲ ਸਿਹਤ ਹਾਂ

    • @kuldeepsinghwaheguru
      @kuldeepsinghwaheguru หลายเดือนก่อน +1

      1000%

    • @justjee7665
      @justjee7665 หลายเดือนก่อน

      BAI THORA LOGICALLY , DIMAAG NAAL V SOCH LVO ..... JEHDA RECORD HAI , OH INTEREST SAMET WAPAS LENGE ..... POLITICAL CAREER ALMOST KHATAM HOGEYA . SAREYAN DA
      SARRE GUNAH KABOOL KARLE ... HOR KI LOCHDE O ........ TAKHATAN DE SAZA DEN DE AVDE VIDHI VIDHAN HUNDE NE ..... JE KUJH NHI PATTA TAN KEO , BOLNA ..... BAI MOORAKH TAN TUSI LAGDE O , OHNA DI IZZAT TE CAREER KHATAM A , PAR TUHADIAAN AKHAN TE BAS NAFRAT DI PATI A, ES LAI TUHANU SAMAJH NHI A RAHI

    • @sahibsingh4988
      @sahibsingh4988 หลายเดือนก่อน +1

      @@MOHNAKHAN ਘੱਟੋਘੱਟ 10 ਸਾਲ ਘਰ ਰਹਿਣ ਦਾ ਹੁਕਮ ਦੇ ਦਿੰਦੇ ਜੀ

  • @narpinderSingh-w2r
    @narpinderSingh-w2r หลายเดือนก่อน +3

    ਅਕਾਲੀ ਦਲ ਦਾ ਲੀਡਰ ਨੂੰ ਪਹਿਲਾਂ ਹੀ ਚਾਰ ਮਹੀਨੇ ਤੋਂ ਟੱਟੀਆਂ ਲੱਗ ਗਈਆਂ ਕਿ ਡਰਦੇ ਨੇ ਬੀ ਜੇ ਪੀ ਵਿੱਚ ਚਲਿਆਂ ਗਿਆ ਫਿਰ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮ ਸੁਣਾਇਆ ਗਿਆ ਚਾਹੇ ਅਕਾਲੀ ਬਾਗੀ ਧੜਾ ਚਾਹੇ ਡਰਦਿਆਂ ਨੇਂ ❤ਬੀ ਜੇ ਪੀ ਪਾਰਟੀ ਵਿੱਚ ਚਲੇ ਗਏ ❤ਬਾਗੀ ਅਕਾਲੀਆਂ ਨੇ ਵੀ ਏਸੇ ਕਰਕੇ ਅਕਾਲੀ ਦਲ ਨੂੰ ਛੱਡਿਆ ਸੀ ❤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਨੇ ਜੋ ਹੁਕਮ ਸੁਣਾਇਆ ਸਾਰੀ ਪੰਜਾਬ ਦੀ ਸੰਗਤ ਨੂੰ ਪ੍ਰਵਾਨ ਹੈ ❤❤ ਜੱਥੇਦਾਰਾਂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @harcharan-ht5iz
    @harcharan-ht5iz หลายเดือนก่อน

    This is a good start. It's time we Sikhs stands together

  • @harryjmu
    @harryjmu หลายเดือนก่อน +1

    ਅਕਾਲ ਤਖਤ ਸਾਹਿਬ ਵਿਖੇ ਸੁਖਬੀਰ ਬਾਦਲ ਦੀ ਪੇਸ਼ੀ ਦੌਰਾਨ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਛੱਡ ਕੇ ਬਾਕੀ ਸਾਰੇ ਮੁੱਦੇ ਵਿਚਾਰੇ ਗਏ। ਸਭ ਜਾਣਦੇ ਹਨ ਮੂਲ ਨਾਨਕਸ਼ਾਹੀ ਕੈਲੰਡਰ 2009 ਵਿੱਚ ਧੁੰਮਾ ਤੇ ਮੱਕੜ ਦੀ ਆੜ ਵਿੱਚ ਰੱਦ ਕਰ ਦਿੱਤਾ ਗਿਆ ਸੀ, ਮੱਕੜ ਨਹੀਂ ਰਿਹਾ ਤੇ ਧੁੰਮਾ ਖੁੱਲੇਆਮ ਭਾਜਪਾ ਵਿੱਚ ਸ਼ਾਮਲ ਹੋ ਗਿਆ।2003 ਦੌਰਾਨ ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਹਾਲ ਕਰਨ ਲਈ ਜਥੇਦਾਰਾਂ ਨੂੰ ਅਪੀਲ

  • @HarpalSingh-qh9pf
    @HarpalSingh-qh9pf หลายเดือนก่อน +2

    ਸ਼ੀਰੀਂ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਸਿੰਘ ਸਹਿਬ ਜੀ ਤੋਂ ਇੱਕ ਹੋਰ ਫੈਸਲਾ ਰਹਿ ਗਿਆ ਹੈ ਉਹ ਇਹ ਹੈ ਕਿ ਬਾਦਲ ਦੀ ਸਰਕਾਰ ਵੇਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਮੌਤ ਦਾ ਵੀਡੀਓ ਵਾਇਰਲ ਹੋਈਆਂ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜਿਹੜੀ ਰੀਪੋਰਟ ਪੂਲਿਸ ਦੇ ਆਫ਼ੀਸਰ ਸਾਹਿਬ ਜੀ ਨੇ ਰੀਪੋਰਟ ਤਿਆਰ ਕੀਤੀ ਗਈ ਸੀ ਪਰੰਤੂ ਬਾਦਲਕਿਆਂ ਨੇ ਉਸ ਰੀਪੋਰਟ ਨੂੰ ਜਨਤਕ ਨਹੀਂ ਕੀਤਾ ਵਾਦ ਵਿਚ ਲੋਕਾਂ ਵਿਚ ਰੀਪੋਰਟ ਜਨਤੱਕ ਹੋਗੲਈਸੀ ਉਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿਰਪਾ ਕਰਕੇ ਉਸ ਜਥੇਦਾਰ ਜੀ ਇੰਨਸਾਫ਼ ਮਿਲ਼ੇ

  • @ajaibsinghdhindsa2664
    @ajaibsinghdhindsa2664 หลายเดือนก่อน +2

    ਕੁੱਲ ਮਿਲਾ ਕੇ ਬਾਦਲ ਲਾਣੇ ਦੇ ਹੱਕ ਵਿੱਚ

    • @justjee7665
      @justjee7665 หลายเดือนก่อน

      HAQ CH KI ???? KEO CHAWAL MARI JANA ..... POLITICAL CAREER ALMOST KHATAM HOGEYA . SAREYAN NE SARRE GUNAH KABOOL KARLE ... HOR KI LOCHDE O ... BAKI ASLI CHEHRA TAN SAHMNE A HI GEA

  • @MohinderSingh-kj4vo
    @MohinderSingh-kj4vo หลายเดือนก่อน +3

    ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਉਤੇ ਟਿਪਣੀ ਕਰਨਾ ਬਿਲਕੁਲ ਠੀਕ ਨਹੀਂ। ਸਿੱਖ ਪੰਥ ਲਈ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ।

  • @sahibsingh4988
    @sahibsingh4988 หลายเดือนก่อน +4

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਿੰਘ ਸਾਹਿਬਾਨ ਦੇ ਫੈਸਲੇ ਕੌਮ ਨੂੰ ਨਿਰਾਸ਼ ਕਰਨ ਵਾਲੇ ਹਨ। ਵੱਡੇ ਗੁਨਾਹਕਾਰ ਸੁਖਬੀਰ ਬਾਦਲ ਪ੍ਰਤੀ ਜਥੇਦਾਰ ਬਹੁਤ ਨਰਮ ਰਹੇ ਹਨ। ਇਹ ਫ਼ੈਸਲਾ ਬਾਦਲ ਪਰਿਵਾਰ ਨੂੰ ਕੌਮ ਤੇ ਠੋਸਣ ਦਾ ਯਤਨ ਹੈ।

    • @ajaibsinghdhindsa2664
      @ajaibsinghdhindsa2664 หลายเดือนก่อน

      ਬਹੁਤ ਵਧੀਆ ਜੀ ਧੰਨਵਾਦ

    • @justjee7665
      @justjee7665 หลายเดือนก่อน

      O BHA TU NARASH HOVENGA ... SADDE LAI TAN CHARDIKALA WALA FESLA

    • @sahibsingh4988
      @sahibsingh4988 หลายเดือนก่อน

      @justjee7665 ਠੀਕ ਏ ਜੀ ਵੀਰੇ, ਸਮਾਂ ਆਪ ਈ ਫ਼ੈਸਲਾ ਕਰ ਦਿੰਦਾ ਏ ਜੀ।

    • @justjee7665
      @justjee7665 หลายเดือนก่อน

      @@sahibsingh4988 BILKUL ..

  • @gosalsaab4550
    @gosalsaab4550 หลายเดือนก่อน

    Last Wala uncle ki kri janda 😅

  • @dhiansingh7696
    @dhiansingh7696 หลายเดือนก่อน

    Jethedar sab da faisla bahut sahi hai

  • @HarjitSingh-z3j
    @HarjitSingh-z3j หลายเดือนก่อน

    ❤❤❤❤❤

  • @rajindersinghsingh6725
    @rajindersinghsingh6725 หลายเดือนก่อน

    ਅਕਾਲੀਆਂ ਤੋਂ ਹੀ ਪੁੱਛੀ ਜਾਨੇ ਓ ਪੱਤਰਕਾਰ ਜੀ ਅਕਾਲੀ ਦਲ ਆਉ ਨਾ ਕੇ ਬਾਦਲ ਦਲ ਜੇ ਅਜੇ ਵੀ ਬਾਦਲ ਦਾ ਹੱਕ ਪੂਰਦੇ ਸ਼ਰਮ ਆਉਣੀ ਚਾਹੀਦੀ

  • @pamsangha9108
    @pamsangha9108 หลายเดือนก่อน

    This not enough punishment for sulhbir Badal

  • @JatinderSingh-zk3jg
    @JatinderSingh-zk3jg หลายเดือนก่อน

    Sukhbir Badal da gatra kurte pjama de uppr di dekh ke,,,,Bnaras ke thag wala shabad hi yaad aa gya😮

  • @palvindersingh-xh2eo
    @palvindersingh-xh2eo หลายเดือนก่อน

    Sri Akal Tahkat Sahab je da fasla ta tipni karna thik nahi

  • @satindergrewal4998
    @satindergrewal4998 หลายเดือนก่อน

    ਢੀਂਡਸਾ ਤੇ ਉਹਦੇ ਨਾਲ ਖੜੇ ਬੰਦੇ ਉਥੇ ਵੀ ਗੱਲਾਂ ਕਰਨੋਂ ਨਹੀ ਹੱਟੇ ਤੇ ਇਕ ਸੁਖਵੀਰ ਸਿੰਘ ਬਾਦਲ ਨੇ ਕਿ ਸਿਮਰਨ ਕਰ ਰਹੇ ਨੇ

  • @harrysingh5397
    @harrysingh5397 หลายเดือนก่อน

    Google..goole

  • @kullu-xy2uy
    @kullu-xy2uy หลายเดือนก่อน

    Ehna ene gunha kite te aa sja.....bhai amritpal singh da ki kasoor c jo ohnu eni sja mil rhi
    ..ohde hq ch vv kuj hona chaie da ....

  • @simerjotmann3736
    @simerjotmann3736 หลายเดือนก่อน

    Aah atwal de munde nu puchho tu jyada ghaint ah … tere lyi koi hukm ni akaal takht ton … kurse de bhukhe lok

  • @harcharan-ht5iz
    @harcharan-ht5iz หลายเดือนก่อน

    This man talking will always be a traitor to the Sikh community

  • @MohinderSingh-kj4vo
    @MohinderSingh-kj4vo หลายเดือนก่อน

    ਪੁਰਾਣੇ ਅਕਾਲੀ ਲੀਡਰਾਂ ਨੂੰ ਹਰ ਹਾਲਤ ਵਿੱਚ ਵਾਪਸ ਲਿਆਉਣਾ ਵੀ ਅਤਿ ਜਰੂਰੀ ਹੈ। ਇਸ ਤਰਾਂਹ ਹੀ ਅਕਾਲੀ ਦਲ ਮਜਬੂਤ ਹੋ ਸਕਦਾ ਹੈ।