ਕੀ ਅੰਮ੍ਰਿਤ+ਪਾਲ ਸਿੰਘ 26 ਜੁਲਾਈ ਨੂੰ ਆਵੇਗਾ ਬਾਹਰ ? NDA ਨੂੰ ਸਮਰਥਨ ਦੇਣ ਦੀਆਂ ਚਰਚਾਵਾਂ ਤੇ ਕੀ ਬੋਲੇ ਵਕੀਲ ਖਾਰਾ ?

แชร์
ฝัง
  • เผยแพร่เมื่อ 5 ต.ค. 2024
  • ਕੀ ਅੰਮ੍ਰਿਤ+ਪਾਲ ਸਿੰਘ 26 ਜੁਲਾਈ ਨੂੰ ਆਵੇਗਾ ਬਾਹਰ ?
    NDA ਨੂੰ ਸਮਰਥਨ ਦੇਣ ਦੀਆਂ ਚਰਚਾਵਾਂ ਤੇ ਕੀ ਬੋਲੇ ਵਕੀਲ ਖਾਰਾ ?
    NSA ਟੁੱਟਣ ਤੋਂ ਬਾਅਦ ਕਿਹੜੀ ਆ ਸਕਦੀ ਹੈ ਕਾਨੂੰਨੀ ਅੜਚਣ ?
    #ImaanSinghKhara #Vakil #NDA #NSA #SarabjeetSinghKhalsa #VirsaSinghValtoha #PartapSinghBajwa #INDIAAlliance #BJP #Punjab #Interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 180

  • @harmanpreet588
    @harmanpreet588 4 หลายเดือนก่อน +22

    ਭਾਈ ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੇ ਸਰਕਾਰ ਜਲਦੀ

  • @sukhjitsingh6668
    @sukhjitsingh6668 4 หลายเดือนก่อน +4

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

  • @aspaltv8479
    @aspaltv8479 4 หลายเดือนก่อน +51

    ਭਾਈ ਅਮਰਿਤਪਾਲ ਸਿੰਘ ਜਿੰਦਾ ਬਾਦ

  • @AmandeepSingh-bu4wn
    @AmandeepSingh-bu4wn 4 หลายเดือนก่อน +24

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ ਵਾਹਿਗੁਰੂ ਜੀ ਭਲਾ ਕਰੇ ਜੀ

  • @RanjeetAmirKhas
    @RanjeetAmirKhas 4 หลายเดือนก่อน +16

    ਪੱਤਰਕਾਰ ਸਾਬ੍ਹ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਾਡੇ ਸਤਿਕਾਰਯੋਗ ਹਨ
    ਉਹ ਦਾ ਨਾਮ ਸਤਿਕਾਰ ਸਹਿਤ ਲਿਖਿਆ ਜਾਵੇ ਇਹ ਨਾਮ ਵਿੱਚਕਾਰ+ਤੇ/ ਦਾ ਕੀ ਮਤਲਬ

  • @sarabjitSingh-vd2lz
    @sarabjitSingh-vd2lz 4 หลายเดือนก่อน +12

    ਭਗਵੰਤ ਮਾਨ ਸਰਕਾਰ ਤੇ ਮੋਦੀ ਸਰਕਾਰਾਂ ਨੂੰ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆ ਨੂੰ ਜਲਦੀ ਦਿਲੀ ਪਾਰਲੀਮੈਂਟ ਵਿੱਚ ਭੇਜੋ। ਨਹੀਂ ਤਾਂ ਪੁਰਾ ਪੰਜਾਬ Rooda ਤੇ। ਜਲਦੀ ਆ ਜਾਵੇ ਗਾ।।

  • @HarjinderSingh-kb7ge
    @HarjinderSingh-kb7ge 4 หลายเดือนก่อน +9

    ਆ ਪਤਾਝਾੜਕਾਰ ਕਈ ਤਾਂ ਬਹੁਤ ਗਲਤ ਲਿਖਦੇ ਆ,,, ਮਾਨਯੋਗ,,,ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ

  • @balkarchauhan
    @balkarchauhan 4 หลายเดือนก่อน +39

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤

  • @Deep-zy5uk
    @Deep-zy5uk 4 หลายเดือนก่อน +12

    ਸੜਕਾਂ ਤੇ ਉਤਰੋ।।।ਸਾਰੇ

  • @Sparowjacks_dl3dc
    @Sparowjacks_dl3dc 4 หลายเดือนก่อน +9

    ਬਹੁਤ ਬਹੁਤ ਮੁਬਾਰਕਾਂ ਖਾਲਿਸਤਾਨ ਦੇ ਪਹਿਲੇ mp ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ 🙏

    • @ManjinderSingh-x1c
      @ManjinderSingh-x1c 3 หลายเดือนก่อน

      ਨਹੀਂ 40 ਸਾਲ ਪਹਿਲਾਂ ਵੀ ਬਣਿਆਂ ਸੀ ਐਮ ਪੀ ਬੁੱਢਾ ਮਾਨ।

  • @UdhaySingh-o6h
    @UdhaySingh-o6h 4 หลายเดือนก่อน +4

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @MangaSingh-q3v
    @MangaSingh-q3v 3 หลายเดือนก่อน +7

    ਭਾਈ ਅਮ੍ਰਿਤਪਾਲ ਸਿੰਘ ਜੀ ਜਿਦਾ ਬਾਦ

  • @bikarjitsingh34bikarjitsin10
    @bikarjitsingh34bikarjitsin10 4 หลายเดือนก่อน +7

    ਭਾਈ ਸਾਹਿਬ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਹੁਣ ਉਨ੍ਹਾਂ ਦੀ ਸਜ਼ਾ ਵੀ ਸਾਲ ਦੀ ਹੋ ਗਈ ਤੇ ਐਮ ਪੀ ਵੀ ਬਣ ਗਿਆ ਤੇ ਜਿਹੜੇ ਪਹਿਲੀਆਂ ਸਰਕਾਰਾਂ ਦੇ ਐਮ ਪੀ ਜਿਤੇ ਹਨ ਉਨ੍ਹਾਂ ਕਿਹੜਾ ਬੰਜ ਕਰਤਾ ਪੰਜਾਬ ਦਾ ਅੰਮ੍ਰਿਤਪਾਲ ਸਿੰਘ ਰਾਹੀ ਸਿੱਖਾਂ ਦੇ ਮੁੱਦੇ ਤਾਂ ਗੂੰਜਣਗੇ ਸਾਂਸਦ ਵਿੱਚ

  • @amandeepkaurdhillon4971
    @amandeepkaurdhillon4971 4 หลายเดือนก่อน +4

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @sawrajsingh9142
    @sawrajsingh9142 4 หลายเดือนก่อน +5

    ਵਕੀਲ ਖਾਰਾ ਸਾਬ ਜੀ ਨੇ ਬਹੁਤ ਵਧੀਆ ਜਵਾਬ ਦਿਤੇ ਹਨ

  • @harmanandgurkiratkaurandsi3174
    @harmanandgurkiratkaurandsi3174 4 หลายเดือนก่อน +5

    Xਭਾਈ ਸਾਬ ਅਤੇ ਸਾਰੇ ਬੰਦੀ ਸਿੰਘ ਰਿਹਾਅ ਕਰੋਂ ਸਰਕਾਰੇ

  • @NarinderkaurGill-y3x
    @NarinderkaurGill-y3x 4 หลายเดือนก่อน +6

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਚੜ੍ਹਦੀ ਕਲਾ ਵਿੱਚ ਰਾੰਖੀ ਭਾਈ ਸਾਹਿਬ ਜੀ ਨੂੰ 🙏🙏

  • @JagjitSingh-uz4dv
    @JagjitSingh-uz4dv 4 หลายเดือนก่อน +76

    ਭਾਈ ਸਾਬ ਰਿਹਾ ਕਰੋਂ ਸਰਕਾਰੇ

    • @MrAmrit66666
      @MrAmrit66666 4 หลายเดือนก่อน +4

      Tu jija keh la

    • @Panjab_once_again
      @Panjab_once_again 4 หลายเดือนก่อน +6

      Prava bhau v hun sarkari ban gya tuhnu aje v ni pta lga

    • @sabi-mansa
      @sabi-mansa 4 หลายเดือนก่อน +5

      BHAI AMRITPAL KHALSA 🚩
      ਭੰਡ ਨੁ ਸਕੂਟਰ ਪਾਰਟੀ ਬਣਾ ਦਿੱਤਾ 3👈

    • @MrAmrit66666
      @MrAmrit66666 4 หลายเดือนก่อน

      @@sabi-mansa Main kehra us party da leader han

    • @gurdeepsinghsingh1660
      @gurdeepsinghsingh1660 4 หลายเดือนก่อน

      ​@@MrAmrit666669:14

  • @ManpreetSingh-lk7db
    @ManpreetSingh-lk7db 4 หลายเดือนก่อน +18

    Raj Karega Khalsa 🙏🙏

  • @harmailsingh283
    @harmailsingh283 4 หลายเดือนก่อน +4

    ਹੱਕ ਲਏ ਜਾਂਦੇ ਹਨ ਮਿਲਦੇ ਨਹੀਂ ਇਹ ਸਾਰੀਆਂ ਪਾਰਟੀਆਂ ਪੰਜਾਬ ਦਾ ਨੁਕਸਾਨ ਕਰਦੀਆਂ ਹੋਰ ਕੁਛ ਨਹੀਂ ਹੋਣਾ ਇਹਨਾ ਤੋਂ

  • @SukhdeepSingh-bj2xo
    @SukhdeepSingh-bj2xo 4 หลายเดือนก่อน +17

    ਭਾਈ ਅੰਮ੍ਰਿਤਪਾਲ ਸਿੰਘ ਵਿਕਣ ਵਾਲਾ ਨਹੀ

  • @Gurnursingh5
    @Gurnursingh5 4 หลายเดือนก่อน +2

    ਖੜਾ ਸਾਬ੍ਹ ਨੇ ਬਹੁਤ ਵਧੀਆ ਗੱਲ ਕਰੀ

  • @MandeepKaur-vy7cb
    @MandeepKaur-vy7cb 3 หลายเดือนก่อน

    ❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਹੈ ਰਹੇਗਾ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਚਿੱਟਾ ਦੁੱਧ ਵਰਗਾ ਹੀਰਾ ਹੈ ਰੱਤੀ ਭਰ ਵੀ ਨੁਕਸ਼ ਨਹੀਂ ਹੈ ਉਸ ਜੋਹਦੇ ਵਿੱਚ

  • @GurmeetSingh-np9pw
    @GurmeetSingh-np9pw 4 หลายเดือนก่อน +2

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ

  • @RajwinderKaur-p6h
    @RajwinderKaur-p6h 4 หลายเดือนก่อน +17

    Bhai.amritpal.singh❤🙏🙏♥️

  • @harbhajanjandiala8724
    @harbhajanjandiala8724 4 หลายเดือนก่อน +5

    Amritpal Zindabaad

  • @navjotkhosa9164
    @navjotkhosa9164 3 หลายเดือนก่อน +1

    ਸ੍ਰੀ ਮਾਨ ਜੀ
    ਪਹਿਲਾ ਭਾਈ ਅੰਮ੍ਰਿਤਪਾਲ ਸਿੰਘ ਜੀ
    ਦਾ ਨਾਮ ਸਤਿਕਾਰ ਨਾਲ ਲਵੋ
    ਉਹ ਇੱਕ ਸਤਿਕਾਰਤ ਸ਼ਖਸ਼ੀਅਤ ਤੇ ਮੌਜੂਦਾ ਮੈਬਰ ਪਾਰਲੀਮੈਟ ਹਨ ਸੋ ਕਿਰਪਾ ਕਰਕੇ ਭਾਈ ਸਬਦ ਲਾਕੇ ਉਹਨਾਂ ਦਾ ਨਾਮ ਲਿਆ ਜਾਵੇ

  • @KulwantSingh-mv4rq
    @KulwantSingh-mv4rq 3 หลายเดือนก่อน +1

    Wahaguru ji

  • @kingsingh5679
    @kingsingh5679 4 หลายเดือนก่อน +4

    Waheguru ji

  • @goldysidhu6562
    @goldysidhu6562 3 หลายเดือนก่อน +1

    ਸਰਕਾਰੋਂ ਛੱਡ ਦਿਉ ਭਾਈ ਅਮਿਤਪਾਲ ਸਿੰਘ ਖਾਲਸਾ ਨੂੰ ਫੇਰ ਨਾ ਕਿਹੋ ਸੜਕਾਂ ਜਾਮ ਕਰ ਦੇਣ ਗੇ, ਪੰਜਾਬੀ

  • @PrincipalKhalsa
    @PrincipalKhalsa 4 หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਮਾਪਿਆਂ ਨੇ ਕਿਹਾ ਕਿ ਰਾਜਦੇਵ ਸਿੰਘ ਵਕੀਲ ਹਨ

  • @harbhajanjandiala8724
    @harbhajanjandiala8724 4 หลายเดือนก่อน +8

    ਬਾਜਵੇ ਨੂੰ ਪੁੱਛਦਾ ਕੋਣ ਹੈ ਜਿਸ ਪਾਸੇ ਕੁਰਸੀ ਤੇ ਕੁਰਸੀ ਦੇ ਪਿੱਛੇ ਬਾਜਵਾ

  • @NarinderSingh-pu6be
    @NarinderSingh-pu6be 4 หลายเดือนก่อน +12

    Bhai amrtpal singh ji

  • @rakkarrakkar2981
    @rakkarrakkar2981 4 หลายเดือนก่อน +1

    Advocate khara ਜ਼ਿੰਦਾਬਾਦ

  • @sukhdevbhela8467
    @sukhdevbhela8467 4 หลายเดือนก่อน +4

    Khara Sahib bohat soch nal intelligent soch nal,jis witch educated soch howe,old fashioned nahi,te Punjab da bhala howe.Amritpal Singh Ji Jindabad.

  • @AngrejHundal-l9u
    @AngrejHundal-l9u 3 หลายเดือนก่อน

    Waheguru Waheguru Waheguru Waheguru Waheguru ji ❤❤❤❤❤❤🎉🎉🎉🎉🎉WAHEGURU ji

  • @Mewati-c-2
    @Mewati-c-2 4 หลายเดือนก่อน +8

    Very good boos ❤❤

  • @RamanpreetKaur-f5s
    @RamanpreetKaur-f5s 4 หลายเดือนก่อน +3

    Sada MP rehaa kro ❤❤🎉🎉

  • @waheguruji55
    @waheguruji55 3 หลายเดือนก่อน

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🎉🎉

  • @ParamjitSingh-eu3ie
    @ParamjitSingh-eu3ie 4 หลายเดือนก่อน

    ਸ਼੍ਰੋਮਣੀ ਵਾਰਿਸ ਪੰਜਾਬ ਦੇ ਖੇਤਰੀ ਪਾਰਟੀ
    ਏਹ ਨਾਮ ਠੀਕ ਰਹੇ ਗਾ
    ਖਾਰਾ ਸਾਬ

  • @user67125
    @user67125 4 หลายเดือนก่อน +3

    Vakeel saab tusi v saykaryog o , tusi v bot honest ho ke sath dita , asi tuhade v dhanwadi Haan ji

  • @sandhusandhu8941
    @sandhusandhu8941 4 หลายเดือนก่อน +3

    Bhai amritpal singh g zindabad

  • @ravneetkaurbhullar9254
    @ravneetkaurbhullar9254 4 หลายเดือนก่อน +1

    AMRITPAL SINGH 2024(MP) ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ranjeetkhanna3993
    @ranjeetkhanna3993 4 หลายเดือนก่อน +2

    ਮਾਨ ਸਰਕਾਰ ਜਦੋ ਮਰਜ਼ੀ ਵਾਹਰ ਲਿਆ ਸਕਦੀ ਦੁਜੀ ਗੱਲ ਏ ਭਾਈ ਅਮਿੰਤਪਾਲ ਸਿੰਘ ਨੂੰ ਟਾਰਗੇਟ ਕਰਨਾ ਭਾਨਾ ਸਿਧੂ ਨੂੰ ਜੇਲ ਭੇਜਿਆ ਸਾਰੀਆਂ ਜੰਗ ਵੋਟ ਘਟ ਗਈ

  • @samandeepsingh7129
    @samandeepsingh7129 4 หลายเดือนก่อน +1

    Amritpal Singh is our real Hero

  • @DeepSingh-e3o8o
    @DeepSingh-e3o8o 4 หลายเดือนก่อน +1

    ਧਾਕੜ ਵਕੀਲ

  • @charanjitsingh7231
    @charanjitsingh7231 4 หลายเดือนก่อน +3

    Khara sab nice je

  • @lakhwinderkaur3765
    @lakhwinderkaur3765 4 หลายเดือนก่อน

    ਭਾਈ ਅਮਿਤਪਾਲ ਸਿੰਘ ਜਿੰਦਾ ਬਾਦ 🚩🚩🚩🚩🚩

  • @Gaganwoodwork-gp6in
    @Gaganwoodwork-gp6in 4 หลายเดือนก่อน +3

    Very good bai ji ❤❤

  • @lovelysingh2215
    @lovelysingh2215 4 หลายเดือนก่อน +2

    Amritpal jindabad g

  • @Jorasandhu-lc5ip
    @Jorasandhu-lc5ip 4 หลายเดือนก่อน +1

    Waheguru ji kirpna krn Seda vera jldi a jive bhar ❤❤❤

  • @Sing-ek2ed
    @Sing-ek2ed 4 หลายเดือนก่อน +1

    Amritpal singh heera punjab da 🙏 imaan singh khara good speaker

  • @Pardippannu
    @Pardippannu 4 หลายเดือนก่อน +4

    ਜੇਕਰ ਚੋਣ ਜਾਬਤੇ ਤੋ ਬਾਅਦ ਮਿਲਣ ਦੀ ਮਨਾਹੀ ਸੀ ਫਿਰ ਰਾਜਦੇਵ ਕਿਵੇ ਮਿਲੀ ਜਾਂਦਾ ਨਾ ਓਹ ਕੋਈ ਵਕੀਲ ਆ

  • @Jeeta_307
    @Jeeta_307 4 หลายเดือนก่อน +4

    Bhau Amritpal Singh Zindabad ⛳

  • @BaljeetSingh-fr3by
    @BaljeetSingh-fr3by 3 หลายเดือนก่อน

    🙏🙏

  • @gurpreetsahil9256
    @gurpreetsahil9256 3 หลายเดือนก่อน

    Bhai amritpal singh ji zindabad zindabad zindabad zindabad

  • @GurpreetSingh-f3u1i
    @GurpreetSingh-f3u1i 4 หลายเดือนก่อน

    ਕਮੈਟ ਕਰਨ ਵਾਲੀਆ ਵੀਰ ਤੇ ਭੈਣਾਂ ਨੂੰ ਬੇਨਤੀ ਹੈ ਕੀ ਸੰਵਿਧਾਨ ਦੀ ਸੂਹ ਚੱਕਣ ਨਾਲ ਜੇ ਦੁਨੀਆਂ ਦਾ ਭਲਾ ਹੋ ਜਾਵੇ ਤਾ ਸਾਨੂੰ ਕੀਤੂੰ ਪ੍ਰਤੂੰ ਨਹੀਂ ਕਰਨਾ ਚਾਹਿੰਦਾ। ਜਿਆਦਾ ਕਟੜ ਨਹੀਂ ਬਣਨਾ ਚਾਹਿੰਦਾ।

  • @MandeepKaur-gz2yb
    @MandeepKaur-gz2yb 3 หลายเดือนก่อน

    Good job veer g 🙏🏻🙏🏻

  • @Bajj1234
    @Bajj1234 4 หลายเดือนก่อน

    Good bai iman sing khara bahut vdia thinking a bai

  • @SukhvinderSingh-h3x
    @SukhvinderSingh-h3x 4 หลายเดือนก่อน +1

    Bhai Sahib Bhai Amrit pal Singh ji Khalsa the sare singha nu reeha karna chahi da hai 🙏♥️

  • @dalbirsingh397
    @dalbirsingh397 4 หลายเดือนก่อน

    Waheguru ji mehar karna

  • @Ksg-u9l
    @Ksg-u9l 4 หลายเดือนก่อน +2

    🙏🙏🙏🙏🙏🙏🙏

  • @KartarSingh-es8mo
    @KartarSingh-es8mo 4 หลายเดือนก่อน

    ਇਹ ਚੈਨਲ ਨੂੰ ਪਹਿਲਾਂ ਮੈ ਹਰ ਰੋਜ਼ ਸੁਣਦਾ ਸੀ ਤੇ ਯਾਦਵਿੰਦਰ ਬਾਈ ਦੀ ਪੱਤਰਕਾਰੀ ਵੀ ਵਧੀਆ ਸੀ ਪਰ ਹੁਣ ਇਹ ਚੈਨਲ ਵਿੱਕ ਚੁੱਕਿਆ ਏ ਇਹ ਚੈਨਲ ਸਿੱਖ ਵਿਰੋਧੀ ਏ ਪੱਤਰਕਾਰ ਦੇ ਸਵਾਲ ਦੱਸਦੇ ਨੇ

  • @Gurmeetkaurarhi-jq2pm
    @Gurmeetkaurarhi-jq2pm 4 หลายเดือนก่อน +1

    Waheguru ji kirpa kar ke Amritpal Singh khalsa ji nu cheti to cheti riha karo❤❤❤❤❤

  • @ManseeratKaur-x4q
    @ManseeratKaur-x4q 4 หลายเดือนก่อน +1

    Shi kha rooda ty ayah gha ❤❤❤❤❤👌🏻👌🏻👌🏻👌🏻👌🏻👍🏻👍🏻👍🏻👍🏻🚩🚩🚩🚩🚩🚩🚩

  • @BaljitSingh-ie5xx
    @BaljitSingh-ie5xx 3 หลายเดือนก่อน

    Bhai amritpal Singh khalsa jindabad

  • @Gurpreetsingh-q8m9u
    @Gurpreetsingh-q8m9u 4 หลายเดือนก่อน +1

    18:45 🙏

  • @narinderpalsingh8648
    @narinderpalsingh8648 3 หลายเดือนก่อน

    ਪੱਤਰਕਾਰ ਵੀਰ ਇਹਨਾਂ ਵਿੱਚੋਂ ਸੱਚ ਦੀ ਕੋਈ ਓਮੀਦ ਨਾ ਰੱਖੋ

  • @goldycheema1592
    @goldycheema1592 3 หลายเดือนก่อน

    Amritpal singh khalsa zindabaad 🦁❤️🙏

  • @KulwinderSingh-l4l
    @KulwinderSingh-l4l 4 หลายเดือนก่อน

    Sahi veer ji

  • @dharmveerdharma8289
    @dharmveerdharma8289 4 หลายเดือนก่อน +1

    ਜਿਹੜਾ ਬੰਦਾ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਤਾਂ ਸੌ ਸੰਵਿਧਾਨ ਦੀ ਚੁੱਕਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ

  • @gsmalra381
    @gsmalra381 3 หลายเดือนก่อน

    ਜੇਕਰ ਪੰਜਾਬ ਸਰਕਾਰ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਬਿਨ੍ਹਾਂ ਕਿਸੇ ਸ਼ਰਤ ਰਿਹਾਅ ਨਹੀ ਕਰਦੀ ਤਾਂ ਸਿੱਖ ਕੌਮ ਪੰਥ ਸੰਗਤ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ CM ਮੁੱਖ ਮੰਤਰੀ ਬਣਾਉਣਗੇ

    • @gsmalra381
      @gsmalra381 3 หลายเดือนก่อน

      ਪੰਜਾਬ ਵਿੱਚ ਪੰਥਕ ਸਰਕਾਰ ਬਣਾਉਣਗੇ

  • @JasvirSingh-bn3nx
    @JasvirSingh-bn3nx 4 หลายเดือนก่อน

    Bahi Amritpal singh ji khalsa zindawad

  • @DavinderSingh-pk1wu
    @DavinderSingh-pk1wu 4 หลายเดือนก่อน

    Kahra Veer G good answer

  • @balnarwan7666
    @balnarwan7666 4 หลายเดือนก่อน +1

    Serious question needs answering, why the main lawyer not met bhai sahib but the other man have? Very concerned

  • @GursaabSingh-w4f
    @GursaabSingh-w4f 4 หลายเดือนก่อน +2

    Bhai amritpal singh khalsa jida baad

  • @ManvirSinghBhinder
    @ManvirSinghBhinder 3 หลายเดือนก่อน

    ਜੇਲ੍ਹ ਵਿੱਚ ਜਦੋਂ ਬੰਦਾ ਲੰਮਾ ਸਮਾਂ ਰਹਿੰਦਾ ਹੈ ਤਾਂ ਮਾੜੀਆਂ ਮੋਟੀਆਂ ਛੋਟੀਆਂ ਮੋਟੀਆਂ ਗੱਲਾਂ ਹੋ ਹੀ ਜਾਂਦੀਆਂ ਹਨ, ਇਸ ਕਰਕੇ ਸਾਨੂੰ ਦਿਲਜੀਤ ਸਿੰਘ ਕਲਸੀ ਨੂੰ ਜਾਂ ਅੰਮ੍ਰਿਤਪਾਲ ਸਿੰਘ ਦੀ ਗੱਲ ਨੂੰ ਕੋਈ ਵੱਡਾ ਹਊਆ ਨਹੀਂ ਬਣਾਉਣਾ ਚਾਹੀਦਾ। ਇੱਥੇ ਤਾਂ ਘਰਾਂ ਦੇ ਵਿੱਚ ਰਿਸ਼ਤਿਆਂ ਵਿੱਚ 19, 21 ਹੋ ਜਾਂਦੀ ਹੈ।
    ਸਰਦਾਰ ਦਲਜੀਤ ਸਿੰਘ ਕਲਸੀ ਵਾਰਿਸ ਪੰਜਾਬ ਦੀ ਜੱਥੇਬੰਦੀ ਵਿੱਚ ਇੱਕ ਸੀਨੀਅਰ ਇਨਸਾਨ ਹਨ ਉਹਨਾਂ ਨੇ ਉਸ ਟਾਈਮ ਤੇ ਦੀਪ ਸਿੰਘ ਸਿੱਧੂ ਦੀ ਹੈਲਪ ਕੀਤੀ ਸੀ ਜਦੋਂ ਦੀਪ ਸਿੰਘ ਸਿੱਧੂ ਨੂੰ ਸਾਰੇ ਆਪਣੇ ਪੰਜਾਬੀ ਲੋਕ ਛੱਡ ਗਏ ਸੀ। ਇਸ ਲਈ ਜਿਵੇਂ ਦਲਜੀਤ ਸਿੰਘ ਕਲਸੀ ਹੈ ਉਵੇਂ ਹੀ ਸਾਨੂੰ ਅੰਮ੍ਰਿਤਪਾਲ ਸਿੰਘ ਹੈ ਬਾਕੀ ਧੱਕਾ ਤਾਂ ਸਾਰਿਆਂ ਨਾਲ ਹੋਇਆ ਹੈ ਪਰ ਸੱਭ ਤੋਂ ਜ਼ਿਆਦਾ ਜੇ ਨਜਾਇਜ਼ ਦੇਖਿਆ ਜਾਵੇ ਤੇ ਦਲਜੀਤ ਸਿੰਘ ਕਲਸੀ ਨਾਲ ਹੀ ਹੋਇਆਂ ਹੈ।
    ਮੈਂ ਤਾਂ ਕਹਿੰਦਾ ਹਾਂ ਦਲਜੀਤ ਸਿੰਘ ਕਲਸੀ ਨੂੰ ਵੀ ਕਿੱਸੇ ਨਾ ਕਿੱਸੇ ਇਲੈਕਸ਼ਨ ਵਿੱਚ ਖੜ੍ਹਾ ਕਰਕੇ ਜ਼ਰੂਰ ਜਿੱਤਾਇਆ ਜਾਵੇ

  • @gurmindersidhu1
    @gurmindersidhu1 4 หลายเดือนก่อน +2

    Phle bhai saab a jede apde maa peo de v bhai saab ne

  • @Pargatsingh-ln3so
    @Pargatsingh-ln3so 4 หลายเดือนก่อน

    ਲੋਕਾਂ ਨੂੰ ਸਾਰਾ ਪਤਾ ਪੱਤਰਕਾਰ ਸਾਹਿਬ ਕੌਣ ਕਿਹਦਾ ਬੰਦਾ ਪਹਿਲਾਂ ਲੋਕ ਭੋਲੇ ਭਾਲੇ ਹੁੰਦੇ ਹੁਣ ਪੜੇ ਲਿਖੇ ਲੋਕ ਉਹਨਾਂ ਨੂੰ ਪਤਾ ਸਾਰੇ

  • @parmindermangat367
    @parmindermangat367 4 หลายเดือนก่อน +1

    Why you have pain if trying to do for Punjab

  • @HarvinderS1ngh
    @HarvinderS1ngh 3 หลายเดือนก่อน

    Why are we letting the enemy know about our next move.
    So that the enemy can prepare for counter move?

  • @SonyDhaliwal-k8f
    @SonyDhaliwal-k8f 4 หลายเดือนก่อน +1

    Bhai amritpal Singh jee nu rehaa Karan gandhiya sarkaara

  • @rupindersingh8109
    @rupindersingh8109 3 หลายเดือนก่อน

    Media de Bakel Saab

  • @malwabelt128
    @malwabelt128 4 หลายเดือนก่อน +1

    ਪੱਤਰਕਾਰ ਸਾਬ ਤੁਸੀ ਜੋ ਕਹਿ ਰਹੇ ਉ ਕਿ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਆਪਣੇ ਆਪ ਨੂੰ ਭਾਈ ਅਮ੍ਰਿੰਤਪਾਲ ਸਿੰਘ ਜੀ ਦੇ ਵਕੀਲ ਕਹਿੰਦੇ ਹਨ ਪਰ ਉੱਨਾਂ ਦੇ ਵੱਲੋਂ ਤਾ ਕਦੇ ਕੋਈ ਬਿਆਨ ਮੀਡੀਆ ਅੱਗੇ ਨਹੀਂ ਦਿੱਤਾ ਗਿਆ ਵੀ ਉਹ ਭਾਈ ਸਾਹਿਬ ਦੇ ਵਕੀਲ ਜਾ ਉਨਾ ਦੇ ਕੇਸਾਂ ਦੀ ਪੈਰਵੀ ਕਰਦੇ ਨੇ,,,,,
    ਸਾਰਿਆਂ ਨੂੰ ਪਹਿਲੇ ਦਿਨ ਤੋਂ ਹੀ ਪਤਾ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਿੰਘਾ ਦੇ ਕੇਸਾਂ ਦੀ ਪੈਰਵੀ ਐਡਵੋਕੇਟ ਹਰਪਾਲ ਸਿੰਘ ਖਾਰਾ ਅਤੇ ਉੱਨਾਂ ਦੇ ਸਪੁੱਤਰ ਹੀ ਕਰਦੇ ਆ ਰਹੇ ਨੇ ਤਾ ਕੋਈ ਵੀ ਹੋਰ ਵਕੀਲ ਕਿਉਂ ਭਾਈ ਸਾਹਿਬਾਨ ਦਾ ਧੱਕੇ ਨਾਲ ਕੇਸ ਲੜੇਗਾ,,,

  • @Janti838
    @Janti838 4 หลายเดือนก่อน +7

    Congress party ne punjab nu katam kita ha punjab di Rajthani kohi ha congress party ne punjab katam karta ha Raja warring 5 saal apne halke vic Nasha becda ha vota time kullar TV or kapde thon di machina vadiya ha Durg Dillar warring pardhaan

  • @singhb6916
    @singhb6916 3 หลายเดือนก่อน

    ਘੂਮਤੀ ਬਾਬੇ ਦਾ ਅਗਲਾ ਮਿਸ਼ਨ ਸ੍ਰੋਮਣੀ ਕਮੇਟੀ ਤੇ ਕਬਜ਼ਾ

  • @BalwinderSingh-ok5rc
    @BalwinderSingh-ok5rc 3 หลายเดือนก่อน

    Raj.laagadea.koededanhe.waheguru.bhlakre.bhae.shibte

  • @balvirsingh5810
    @balvirsingh5810 4 หลายเดือนก่อน

    ਭੰਡ ਸਰਕਾਰ ਦੀਆਂ ਜੜਾਂ ਵਿੱਚ ਬੈਠਣਾਂ ਅੰਮ੍ਰਿਤ ਪਾਲ ਸਿੰਘ ਖਾਲਸਾ ਨੇ ਦਿੱਲੀ ਤੇ ਪੰਜਾਬ ਚੋਂ ਨਹੀ ਲੱਭਣਾ ਝਾੜੂ ਨਸਲ ਨੇ

  • @JaswinderKaur-wx6xp
    @JaswinderKaur-wx6xp 4 หลายเดือนก่อน

    He must not go with NDA as BJP is also responsible for sending him to Dibrugarh jail.

  • @kirandeepsingh4304
    @kirandeepsingh4304 4 หลายเดือนก่อน +1

    Bhai saab ne es krke Keha c k mai savidhan nu nai manda kyo k es savidhan de thale delhi ch 1984 nu sikh koom nal saluk kita gya c fer odo savidhan kithe gya c

    • @gurmindersidhu1
      @gurmindersidhu1 4 หลายเดือนก่อน

      Hun ta cm v bannan ge … bhai saab khnde hun nachan i lgge a ta ਕੁੰਡ ਕਾਹਦਾ

  • @parmindermangat367
    @parmindermangat367 4 หลายเดือนก่อน

    Please talk sometime for punjab media always against Punjab why’s

  • @nastejsingh2122
    @nastejsingh2122 4 หลายเดือนก่อน +1

    Punjab doesn't have any good young journalist, you guys need to learn from old senior journalist, learn how to question, you all are youtubers not channel, always remember that, this message is for you and all youtubers,

  • @Micky157
    @Micky157 4 หลายเดือนก่อน

    Diljit ❤❤❤❤

  • @JasvirSingh-bn3nx
    @JasvirSingh-bn3nx 4 หลายเดือนก่อน

    Hun tak panjab de Sahre leder korsi de Bohkee ne ji

  • @jassasinghsidhu2884
    @jassasinghsidhu2884 4 หลายเดือนก่อน

    NDA nu jauga

  • @justjee7665
    @justjee7665 4 หลายเดือนก่อน +1

    18:34 .. KHAIRA SAAB- BHAU NU MILKE DASSO KI EH SWAAL KAR RRAHE NE, TAN BHAU THOKVAN DALEEL NAL JAWAAB DEVEGA, JWAAB SUNN KE , YAAD KARKE EHNA SAREYAN NU KEH DEA KARO

  • @larrysingh5398
    @larrysingh5398 4 หลายเดือนก่อน

    Third class indian system

  • @satgurkotra2543
    @satgurkotra2543 4 หลายเดือนก่อน

    ਸਾਡੀ ਕੌਮ ਦੇ ਹੀਰੇ ਨੂੰ ਰਿਹਾਅ ਕਰੋ

  • @narinderpalsingh8648
    @narinderpalsingh8648 4 หลายเดือนก่อน

    Vote dafinate BJP AND congress

  • @paramveersingh9857
    @paramveersingh9857 4 หลายเดือนก่อน +1

    Bhai Saab nu kite vakeel hi na laa behnn khara doubtfull aa thoda