Yadwinder Sardar Tohra Sahib one example of his honesty Sardar Tohra , Manjit S Calcutta , Inderjit S Zira came to Vancouver in 1998. We collected some money and offer Tohra to take but he insisted make a draft payable to Sarb Hind AkaliDal which we done. He was very honest and did not take even a single dollar.
The embodiment of the renunciation of Jathedar Gurcharan Singh Tohza ji, the embodiment of the teachings of Gurmati principles and the shining art of the sect, stood for the unity. Today, on the occasion of 100th birth anniversary of Jathedar Tohza ji, we pay our respects to him
Odhar Punjab da lok ek dosra da virod aa ta dosri tarf up ta bihar state da muslim bhut vadi ginti ch Punjab aa reha aa pehla va Punjab nu devied up ta bihar da muslim na karvya c ona na Pakistan de demand kiti c ta vandaya Punjab geya ta fhir pakistan ch up de language Urdu aa geyi ta India ch up de language Hindi aa geyi ta Punjabi da haal ki aa
Malli saab bare tu ek bol ni bolya tera muh tut gya odo… sukhpal khaire di interview lyi tu minta krda hunda c ki gl hun rasta Bhul gya… Lok sab Dekh rhe ne Yadwinder ji…
@@SimranSidhu-r3x Sidhu Saheb Sant Jarnail Singh Khalsa nu dhokha de ehna indra da sath deta, 1947 ch ehna di juban nahi khuli. RSS BJP nal satta sukh bhogea, nashe den hai BJP RSS di panjab nu oh ehna di bhaiwali shuru hoa kam. SGPC nu eh kha gye, sarrkan par ene ku rukh c badd khade ehna, oh veer rehann do kithon shuru kran kithe khatam kran, bandi Singh ehna di bajah to andar baithe ne,
ਅੱਜ ਜਥੇਦਾਰ ਟੌਹੜਾ ਜੀ ਨੂੰ ਯਾਦ ਕਰਦੇ ਹਾਂ, ਉਨ੍ਹਾਂ ਦੇ ਸਮਰਪਣ ਤੇ ਸੇਵਾਵਾਂ ਸਦਾ ਯਾਦ ਰੱਖੀਆਂ ਜਾਣਗੀਆਂ।
ਜਥੇਦਾਰ ਟੌਹੜਾ ਜੀ ਨੇ ਸਿੱਖ ਧਰਮ ਦੇ ਪ੍ਰਬੰਧਾਂ ਅਤੇ ਸਮਾਜਿਕ ਇਕਤਾ ਲਈ ਕੀਤੇ ਯਤਨਾਂ ਨੂੰ ਪੰਥ ਸਦੀਵੀ ਯਾਦ ਰੱਖੇਗਾ।
ਟੌਹੜਾ ਸਾਹਿਬ ਨੂੰ ਵਿਰਾਸਤ ਵਿੱਚ ਛੇ ਕਿੱਲੇ ਜ਼ਮੀਨ ਮਿਲੀ ਸੀ ਤੇ ਵੱਡੇ ਰੁਤਬਿਆਂ ਤੇ ਰਹਿਕੇ ਜਦੋਂ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਓਦੋਂ ਵੀ ਓਨੀਂ ਹੀ ਜ਼ਮੀਨ ਸੀ । ਵੱਡੇ ਅਮੀਰ ਆਗੂ ਬਿਨਾਂ ਸ਼ੱਕ 99 ਹੁੰਦੇ ਸਨ ਪਰ ਜਿਨ੍ਹਾਂ ਚਿਰ ਇੱਕ ਟੋਹੜਾ ਸਹਿਬ ਵਿੱਚ ਨਹੀਂ ਸੀ ਪੈਂਦੇ ਓਨਾਂ ਚਿਰ 100 ਨਹੀਂ ਸੀ ਬਣਦਾ। ਟੌਹੜਾ ਸਾਹਿਬ ਹਮੇਸ਼ਾ ਯਾਦ ਰਹਿਣਗੇ
ਸਲਾਮ ਕਰਦੇ ਹਾਂ ਟੌਹੜਾ ਸਾਹਿਬ ਜੀ ਨੂੰ
ਗੁਰਮਤਿ ਸਿਧਾਤਾਂ ਦੇ ਧਾਰਨੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਜੀ ਦੀ ਤਿਆਗ ਦੀ ਮੂਰਤ ਅਤੇ ਪੰਥ ਦੀ ਚੜਦੀ ਕਲਾ ਏਕਤਾ ਦੇ ਲਈ ਮੁਦੀਏ ਸਨ ਅੱਜ ਜਥੇਦਾਰ ਟੌਹੜਾ ਜੀ ਦੀ 100 ਵੀ ਜਨਮ ਵਰੇਗੰਡ ਮੌਕੇ ਉਹਨਾਂ ਨੂੰ ਸਾਦਰ ਸਹਿਤ ਪ੍ਰਣਾਮ ਕਰਦੇ ਹਾਂ
ਟੌਹੜਾ ਸਾਹਿਬ ਅਕਾਲੀ ਵਿਰਾਸਤ ਦੇ ਆਖਰੀ ਥੰਮ੍ਹ ਸਨ, ਜਿਸ ਤੋਂ ਅੱਜ ਦੇ ਅਕਾਲੀ ਕੋਹਾਂ ਦੂਰ ਹਨ। ਇਸੇ ਕਾਰਨ ਅੱਜ ਅਕਾਲੀ ਦਲ ਖਤਮ ਹੋ ਗਿਆ। ਮੌਜੂਦਾ ਲੀਡਰਸ਼ਿਪ ਦੀ ਅਗਵਾਈ ਵਿੱਚ ਅਕਾਲੀ ਦਲ ਪੁਨਰਸੁਰਜੀਤ ਨਹੀਂ ਹੋ ਸਕਦਾ।
ਸਿੱਖ ਸਿਧਾਂਤਾਂ ਦੇ ਪਹਿਰੇਦਾਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਵਰੇਗੰਡ ਮੌਕੇ ਉਹਨਾਂ ਨੂੰ ਸਦਰ ਸਹਿਤ ਪ੍ਰਨਾਮ ਕਰਦੇ ਹਾਂ
ਟੌਹਡ਼ਾ ਸਾਹਿਬ ਦਰਵੇਸ ਸਿਆਸਤਦਾਨ ਸਨ
Waheguru waheguru waheguru waheguru ji❤❤❤❤❤malak di kirpa shubhkamnaayein sikha diwas bapu ji di den aa❤❤❤❤🎉malak di kirpa puri a waheguru ji🙏
ਇਹੋ ਜਿਹੀ ਰੂਹ ਕਰੋੜਾਂ ਅਰਬਾ ਵਿੱਚੋਂ ਕੋਈ ਟਾਵੀ ਟਾਵੀ ਕਦੇ ਕਦੇ ਪੈਦਾ ਹੁੰਦੀ ਹੈ ਸਲਾਮ ਹੈ ਜਥੇਦਾਰ ਟੌਹੜਾ ਸਾਹਿਬ ਨੂੰ
Excellent Well Done Yadwinder
It is a Historical Interview and Great detail Coverage. Thx
Good job Yadwinder Singh Karfew ji 🙏
Great personality
Good great person Thorhaa ji
ਸਿੱਖ ਸਿਧਾਂਤਾਂ ਦੇ ਪਹਿਰੇਦਾਰ ਜੋ ਰਹੇ ਹਨ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦੀ ਵਰੇਗੰਡ ਮੌਕੇ ਉਹਨਾਂ ਨੂੰ ਸਾਦਰ ਸਹਿਤ ਪ੍ਰਨਾਮ ਕਰਦੇ ਹਾਂ
Waheguru ji
ਟੋਹੜਾ ਸਾਹਿਬ ਨੇ ਜੋੜ ਮੇਲ ਸੀ੍ ਫਹਿਤੇਗਡ ਸਹਿਬ ਵਿਖੇ ਸਰਖਸ ਬੱਬੇ ਡਾਲਰ ਬੱਦ ਕਰਵਾਏ ਸਨ ਜੀ
Legend,Honest,Ledar …………
ਜਥੇਦਾਰ ਟੌਹੜਾ ਦੀ ਪੰਥ ਪ੍ਰਸਤੀ ਅਤੇ ਸਿੱਖ ਅਸਥਾਵਾਂ ਲਈ ਦ੍ਰਿੜਤਾ, ਸਾਡੇ ਵਾਸਤੇ ਸਦਾਈ ਮਸਾਲ ਰਹੇਗੀ। ਉਹਨਾਂ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
Waheguru waheguru ji
Very good job yadwindwer
Tohra saab a great visionary leader 👍🙏
ਸਲਾਮ ਕਰਦੇ ਹਾਂ ਇਹੋ ਜਿਹੇ ਪੰਥ ਰਤਨ ਲੀਡਰ ਨੂੰ
Yadwinder Sardar Tohra Sahib one example of his honesty
Sardar Tohra , Manjit S Calcutta , Inderjit S Zira came to Vancouver in 1998. We collected some money and offer Tohra to take but he insisted make a draft payable to Sarb Hind AkaliDal which we done. He was very honest and did not take even a single dollar.
Bai ji can you send your contact
Tohra sab mere parm mittar rahe ne❤
Salam tohra Saab nu 🙏🏻
ਸਤਿਕਾਰ ਨਾਲ ਸਿਰ ਝੁੱਕਦਾ ਪੈਸੇ ਵਾਲਿਆਂ ਤੌ ਲੋਕ ਸਨਮਾਨ ਖੋਹਣ ਲਈ ਤੇ ਗਰੀਬ ਸਿੱਖ ਨੂੰ ਸਨਮਾਨ ਨਾਲ ਸਿਰ ਤੇ ਚੁੱਕ ਰਹੇ ਨੇ ਲੋਕ
ਇਸ ਤੋਂ ਪਤਾ ਲੱਗਦਾ ਕਿ ਪੈਸੇ ਨਾਲ ਇੱਜ਼ਤ ਨਹੀਂ ਕਮਾਈ ਜਾਂਦੀ ਬਾਦਲ ਪੈਸੇ ਚ ਰੁੱਲ ਗਿਆ ਟੋਹੜਾ ਸਹਿਬ ਰਹਿੰਦੀ ਦੁਨੀਆ ਤੱਕ ਸਤਿਕਾਰ ਯਾਦ ਰਹਿਣਗੇ
❤
Tohra Sahib ji shall be remembered always . Bhupinder Singh Goindwal Sahib
ਬਾਦਲ ਪਿੰਡ ਜਾਓ ਤੁਹਾਨੂੰ ਮੌਨੇ ਮਿਲਣਗੇ ਟੋਹੜਾ ਪਿੰਡ ਪੱਗਾਂ ਵਾਲੇ ਮਿਲਣਗੇ ਬਸ ਆਹੀ ਫਰਕ ਹੈ
ਬਾਦਲ ਪਿੰਡ ਜਾਓ ਗਏ ਸਾਰੇ ਮੋਨੇ ਘੋਨ ਮਿਲਣ ਗਏ ਟੌਹੜਾ ਪਿੰਡ ਜਾਓ ਸਾਬ ਸਿੱਖ ਸਰਦਾਰ ਇਹੀ ਫ਼ਰਕ ਹੈ
ਬੀ ਜੇ ਪੀ ਵਿੱਚ ਜਾ ਕੇ ਟੋਹੜਾ ਸਾਹਿਬ ਦੀ ਵਿਰਾਸਤ ਦਾ ਦਾਅਵਾ ? ਸਮਝ ਤੋਂ ਬਾਹਰ
@@waraichms5499 ਇਹਨਾ ਦੇ ਬੋਲਣ ਤੋ ਸ਼ਰੇਆਮ ਪਤਾ ਲੱਗ ਰਿਹਾ ਕਿ ਇਹ ਸਿਰਫ ਟੌਹੜਾ ਸਾਹਬ ਨੂੰ ਵਰਤਣਾ ਚਾਹੁੰਦੇ ਨੇ, ਟੋਹੜਾ ਸਾਬ ਤਾ ਆਰਐਸਐਸ ਦਾ ਸਬ ਤੋ ਵਧ ਵਿਰੋਧ ਕਰਦੇ ਸੀ
ਸਰਦਾਰ ਸਤਨਾਮ ਸਿੰਘ ਸੰਧੂ ਜਿੰਦਾਬਾਦ
ਇਹ ਤਾਂ ਆਪ ਵਿਕਿਆ ਹੋਇਆ ਮੋਦੀ ਕੋਲ
ਹਰਮੇਲ ਸਿੰਘ ਟੌਹੜਾ ਜੀ ਉਹਨਾਂ ਦੀ ਵਿਰਾਸਤ (Legacy)ਚੰਗੇ ਤਰੀਕੇ ਨਾਲ ਸੰਭਾਲ ਨਹੀਂ ਸਕੇ। ਬਾਰ ਬਾਰ ਧਿਰਾਂ ਬਦਲਣ ਕਰਕੇ ਸਿਆਸਤ ਵਿੱਚ ਕੋਈ ਖਾਸ ਜਗ੍ਹਾ ਨਹੀਂ ਬਣਾ ਸਕੇ ।
ਜਨਮ ਵਰ੍ਹੇਗੰਢ ਦੇ ਮੌਕੇ, ਅਸੀਂ ਜਥੇਦਾਰ ਟੌਹੜਾ ਦੇ ਸਾਧਾਰਣ ਜੀਵਨ ਅਤੇ ਮਹਾਨ ਸੰਘਰਸ਼ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀ ਯਾਦ ਸਾਡੇ ਦਿਲਾਂ ਵਿੱਚ ਸਦਾ ਰਹੇਗੀ।
ਯਾਦਵਿੰਦਰ ਸਿੰਘ ਜੀ ਵੈਸੇ ਤਾਂ ਤੇਰਾ ਸਰਕਾਰੀ ਟੱਟੂ ਚੈਨਲ ਆ ਭਗਵੰਤ ਮਾਨ ਦਾ. ਵੈਸੇ ਅੱਜ ਤੇਰਾ ਸ਼ੋ ਦੇਖਿਆ ਬਹੁਤ ਮਜ਼ਾ ਆਇਆ ਟੌਰਾ ਸਾਹਿਬ ਵਰਗੀ ਸ਼ਖਸ਼ੀਅਤ ਵਾਲੇ ਜਨ ਕੇ ਬਹੁਤ ਵਧੀਆ ਲੱਗਾ
ਸ. ਰਣਜੀਤ ਸਿੰਘ ਕੁੱਕੀ ਗਿੱਲ , dr ਪਿਆਰੇ ਲਾਲ ਗਰਗ, ਭਾਈ daljit Singh, ਬਲਵਿੰਦਰ ਸਿੰਘ ਸੇਖੋਂ, ਕ੍ਰਿਸ਼ਨ ਕੁਮਾਰ IAS ਵਰਗੇ ਲੋਕਾਂ ਨੂੰ ਬੇਨਤੀ ਕਰਕੇ ਅੱਗੇ ਲਿਆਉਣਾ ਚਾਹੀਦਾ ਹੈ ਜੋ ਪੰਜਾਬ ਦੀ ਡੁੱਬਦੀ ਬੇੜੀ ਨੂੰ ਪਾਰ LA ਸਕਦੇ ਹਨ OTHERWISE ਬਹੁਤ ਮਾੜਾ ਸਮਾਂ ਚੱਲ ਰਿਹਾ ਪੰਜਾਬ ਦੀ ਰਾਜਨੀਤੀ ਵਿੱਚ
Mahan sikh shakhsiyat tohra saab.........
ਉਨ੍ਹਾਂ ਦੀ ਅਕਾਲੀ ਮੋਰਚੇ ਵਿੱਚ ਸਗਰਮ ਭੂਮਿਕਾ ਨੇ ਸਿੱਖ ਸਮਾਜ ਵਿੱਚ ਇਕਤਾ ਅਤੇ ਦ੍ਰਿੜਤਾ ਨੂੰ ਪ੍ਰਮੋਟ ਕੀਤਾ। ਜੇਲ੍ਹਾਂ ਵਿੱਚ ਗੁਜ਼ਾਰੇ ਸਮੇਂ ਦੌਰਾਨ ਵੀ ਉਨ੍ਹਾਂ ਨੇ ਆਪਣੇ ਨਿਦੇਸ਼ਾਂ ਨਾਲ ਲੋਕਾਂ ਨੂੰ ਪ੍ਰੇਰਿਤ ਕੀਤਾ।
ਉਹਨਾਂ ਨੇ 14 ਸਾਲ ਦੀ ਉਮਰ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਆਪਣਾ ਧਾਰਮਿਕ ਅਤੇ ਸਿਆਸੀ ਜੀਵਨ ਸ਼ੁਰੂ ਕਰ ਲਿਆ ਸੀ ਇਸ ਤੋਂ ਬਾਅਦ ਉਹਨਾਂ ਨੇ ਹੋਰ ਅਕਾਲੀ ਮੋਰਚੇ ਨੂੰ ਵੀ ਸੰਭਾਲਿਆ ਸੀ।
🙏🙏🙏🙏🙏
ਰਾਜਿੰਦਰ ਸਿੰਘ ਟੌਹੜਾ ਜੀ ਨੂੰ ਦੇਖ ਕੇ ਖੁਸੀ ਹੋਈ ।
14 ਸਾਲ ਦੀ ਉਮਰ 'ਚ ਅਕਾਲੀ ਦਲ ਨਾਲ ਸ਼ੁਰੂਆਤ ਕਰਕੇ, ਜਥੇਦਾਰ ਟੌਹੜਾ ਜੀ ਨੇ ਸੱਚੀ ਨੈਤਿਕਤਾ ਦਾ ਪੁਰਸਕਾਰ ਕਮਾਇਆ।
Tohre sahib great amandar leader son
ਅੱਜ ਗੁਰਚਰਨ ਸਿੰਘ ਟੌਹੜਾ ਸਾਹਿਬ ਵਰਗੀਆਂ ਚੰਗੀਆਂ ਆਦਤਾਂ ਕਿਸੇ ਲੀਡਰ ਚੋਂ ਨਹੀਂ ਮਿਲਦੀਆਂ, ਉਹਨਾਂ ਦੀ ਸਿਆਣਪ ਤੇ ਉਸ ਵਕ਼ਤ ਹੀ ਸਾਹਮਣੇ ਆ ਗਈ ਸੀ ਜਦੋਂ ਸੰਤ ਭਿੰਡਰਾਂਵਾਲੇ, ਸੰਤ ਲੌਂਗੋਵਾਲ, ਬਾਦਲ ਸਾਹਿਬ, ਵਰਗੇ ਲੀਡਰ ਇੱਕ ਦੂਜੇ ਨਾਲ ਸਹਿਮਤ ਨਹੀਂ ਸੀ ਹੁੰਦੇ ਉਦੋਂ ਵੀ ਟੌਹੜਾ ਸਾਹਿਬ ਸਾਰੀਆਂ ਧਿਰਾਂ ਨਾਲ ਸਾਂਝ ਰੱਖਣ ਵਿਚ ਕਾਮਯਾਬ ਹੋਏ, ਬਾਕੀ ਹੋਈਆਂ ਗੱਲਾਂ ਵਿਚੋਂ ਇਕ ਗੱਲ ਸਹੀ ਨਹੀਂ ਹੈ ਕਿ ਨਿਧੜਕ ਸਿੰਘ ਬਰਾੜ ਨੇ ਉਨ੍ਹਾਂ ਕੋਲੋਂ ਕੁਝ ਸਿੱਖਿਆ, ਜਦੋਂ ਟੌਹੜਾ ਸਾਹਿਬ ਦੀ ਪਾਵਰ ਘਟਾਉਣ ਦੀਆਂ ਵਿਉਂਤਾਂ ਬਣੀਆਂ ਉਦੋਂ ਨਿਧੜਕ ਬਰਾੜ ਨੇ ਅਜੀਤ ਅਖਬਾਰ ਵਿੱਚ ਉਨ੍ਹਾਂ ਕੋਲੋਂ ਸੋਚੀ ਸਮਝੀ ਚਾਲ ਨਾਲ ਦਸ ਸਵਾਲ ਪੁੱਛੇ ਉਹ ਅਜੀਤ ਵਿਚ ਛਪੇ ਸਨ, ਜਿਨ੍ਹਾਂ ਸਵਾਲਾਂ ਨੇ ਉਨ੍ਹਾਂ ਪ੍ਰਤੀ ਸਹੀ ਪ੍ਰਭਾਵ ਨਹੀਂ ਸੀ ਪਾਇਆ ਬਾਕੀ ਉਹਨਾਂ ਦੇ ਮੁਢਲੇ ਸੰਘਰਸ਼ਮਈ ਜੀਵਨ ਬਾਰੇ ਵਰਕਾ ਵਰਕਾ ਹੋਰ ਇਤਿਹਾਸ ਅਜੇ ਸਾਹਮਣੇ ਆਉਣਾ ਹੈ
Honnest leder tohra je
Thora.saab.nu.salute
ਜਾਇਦਾਦਾ ਇਹ ਵੀ ਬਣਾ ਸਕਦੇ ਸੀ
S a d zindabad
🙏🙏🙏🙏😔
The embodiment of the renunciation of Jathedar Gurcharan Singh Tohza ji, the embodiment of the teachings of Gurmati principles and the shining art of the sect, stood for the unity. Today, on the occasion of 100th birth anniversary of Jathedar Tohza ji, we pay our respects to him
ਹਰਟ ਸਰਜ਼ਰੀ ਤੋਂ ਬਾਅਦ ਇਕ ਦਿਨ ਟੌਹੜਾ ਸਾਹਬ ਸ੍ਰੀ ਅਨੰਦ ਪੁਰ ਸਾਹਬ ਗਿਆਨੀ ਭਗਤ ਸਿੰਘ ਦੇ ਘਰੇ ਦੁਪਹਿਰੋਂ ਬਾਅਦ ਅਰਾਮ ਕਰ ਰਹੇ ਸਨ।ਉੱਥੋਂ ਤੁਰਨ ਲੱਗਿਆਂ ਜਥੇਦਾਰ ਹਰਬੰਸ ਸਿੰਘ ਮੰਝ ਨੇ ਟੌਹੜਾ ਸਾਹਬ ਨੂੰ ਫਤਹਿ ਬੁਲਾਈ ਤਾਂ ਮੈਂ ਟੌਹੜਾ ਸਾਹਬ ਦੇ ਲਾਗੇ ਹੁੰਦਿਆਂ ਮੋਹ ਸਤਿਕਾਰ ਨਾਲ ਬੇਨਤੀ ਕੀਤੀ ਕਿ ਪ੍ਰਧਾਨ ਸਾਹਬ ਦਾਸ ਨੂੰ ਥਾਪੜਾ ਦੇ ਦਿਉ !
ਮੁਸਕ੍ਰਾ ਕੇ ਮੇਰੀ ਦੋ ਵਾਰ ਪਿੱਠ ਥਾਪੜਦਿਆਂ ਟੌਹੜਾ ਸਾਹਬ ਬੋਲੇ-
‘ਦੁਪਾਲ ਪੁਰੀ ਇਹ ਥਾਪੜੇ ਤੁਹਾਨੂੰ ਹੀ ਦੇ ਕੇ ਜਾਣੇ ਐਂ…. ਹੋਰ ਮੈਂ ਧਰਮਰਾਜ ਨੂੰ ਜਾ ਕੇ ਦੇਣੇ ਐਂ !’
Great leadar
ਸੰਧੂ ਦੇ ਕਹਿਣ ਦਾ ਮਤਲਬ ਬੀਜੇਪੀ ਲਿਆਉ
Drug vechanwalei tei tei smugglers nu bachoun walei Tohra sahib dei varis nahi ho sakdei
Darvesh sisatdaan see Tohra saab
ਤੁਸੀ bjp ਵਾਲੇ ਜੋ ਸਿੱਖਾਂ ਦੇ ਕੱਟੜ ਵਿਰੋਧੀ ਹਨ ਉਹਨਾਂ ਤੋਂ ਕੀ ਭਾਲਦੇ ਹੋ ਟੌਹੜਾ ਸਾਹਿਬ ਦਾ ਨਾਮ ਖਰਾਬ ਨਾਂ ਕਰ ਦਿਉ ਹੱਥ ਜੋੜ ਕੇ ਬੇਨਤੀ ਹੈ ਸਹੀ ਗਲ ਹੈ ਸ ਬਲਕਾਰ ਸਿੰਘ ਜੀ ਦੀ ।ਇਸ ਚ ਕੋਈ ਸੱਕ ਨਹੀ ਕਿ ਸ ਸਤਨਾਮ ਸਿੰਘ ਸੰਧੂ ਸਾਹਿਬ ਬਹੁਤ ਵੱਡੀ ਸਖਸੀਅਤ ਹਨ ।ਜੋ ਪੰਜਾਬ ਨੂੰ ਬਚਾ ਸਕਦੇ ਹਨ ਪਰ ਗਲਤ ਪਾਰਟੀ ਚ ਹਨ ਜਿਸ ਨੂੰ ਸਿੱਖ ਬਰਦਾਸਤ ਨਹੀ ਕਰਦੇ।
Akali dal jindabaad
Pind Nothowal raikot ludhiana da ek bar vist kro sir us pind vich v Muslims bahi hun 1947 vich v Muslim sun 2024 vich v Muslims hun
Odhar Punjab da lok ek dosra da virod aa ta dosri tarf up ta bihar state da muslim bhut vadi ginti ch Punjab aa reha aa pehla va Punjab nu devied up ta bihar da muslim na karvya c ona na Pakistan de demand kiti c ta vandaya Punjab geya ta fhir pakistan ch up de language Urdu aa geyi ta India ch up de language Hindi aa geyi ta Punjabi da haal ki aa
Malli saab bare tu ek bol ni bolya tera muh tut gya odo… sukhpal khaire di interview lyi tu minta krda hunda c ki gl hun rasta Bhul gya…
Lok sab Dekh rhe ne Yadwinder ji…
Tohra da Duhta BJP join kar gyea
S sukhbir Singh badal zindabad
ਕੁੱਤਿਆਂ ਨੇ ਵੀ ਬਰਸੀ ਨਹੀਂ ਮਨਾਉਣੀ
ਬਾਦਲ ਪਰਿਵਾਰ ਦੀ
Sukvrie. Baldal. Chore
ਚੋਰ ਹੋਵੇਗਾ ਤੂੰ
Akalian ne Sikh koum nu tabah keeta te hun Waheguru ne Akali dal tabah karta
ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੌਮ ਨੂੰ ਤਬਾਹ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸਿੱਖ ਕੌਮ ਦੇ ਨਾਲ ਖੜਦਾ ਆਇਆ ਹੈ ਅਤੇ ਖੜਦਾ ਰਹੇਗਾ
@@SimranSidhu-r3x Sidhu Saheb Sant Jarnail Singh Khalsa nu dhokha de ehna indra da sath deta, 1947 ch ehna di juban nahi khuli. RSS BJP nal satta sukh bhogea, nashe den hai BJP RSS di panjab nu oh ehna di bhaiwali shuru hoa kam. SGPC nu eh kha gye, sarrkan par ene ku rukh c badd khade ehna, oh veer rehann do kithon shuru kran kithe khatam kran, bandi Singh ehna di bajah to andar baithe ne,
❤🎉
14 ਸਾਲ ਦੀ ਉਮਰ 'ਚ ਅਕਾਲੀ ਦਲ ਨਾਲ ਸ਼ੁਰੂਆਤ ਕਰਕੇ, ਜਥੇਦਾਰ ਟੌਹੜਾ ਜੀ ਨੇ ਸੱਚੀ ਨੈਤਿਕਤਾ ਦਾ ਪੁਰਸਕਾਰ ਕਮਾਇਆ।