ਗੁਰਪ੍ਰੀਤ ਭਲਾਈਆਣਾ ਨੇ ਦਸਿਆ ਮਾਲਵੇ ਨੇ ਕਿਵੇਂ ਤਰੱਕੀ ਕੀਤੀ ਤੇ ਕਿਹੜੀ ਸਰਕਾਰ ਨੇ ਬਦਲੀ ਮਾਲਵੇ ਦੀ ਨੁਹਾਰ

แชร์
ฝัง
  • เผยแพร่เมื่อ 14 ต.ค. 2024
  • #punjabi #newsong #farming #punjabisong #jatt #music #newmusic #song #automobile #funny

ความคิดเห็น • 8

  • @buggarsinghsidhu7186
    @buggarsinghsidhu7186 2 หลายเดือนก่อน +3

    ਗੋਪੀ ਜੀ ਤੁਹਾਡੀਆਂ ਗਲਾਂ ਠੀਕ ਹਨ । ਮੈਂ ਬਾਦਲ ਪੱਖੀ ਨਹੀਂ ਪਰ ਕੀਤੇ ਕੰਮਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਬਠਿੰਡਾ ਜਿਲਾ ਰੇਤਲਾ ਇਲਾਕਾ ਸੀ । ਬਾਦਲ ਸਰਕਾਰ ਵਲੋਂ ਜਮੀਨ ਪਧਰ ਕਰਨ ਲਈ ਰਿਆਇਤਾਂ ਦਿਤੀਆਂ ਜਮੀਨਾਂ ਉਚੀਆਂ ਨੀਵੀਆਂ ਵਿੱਚ ਲੋਕਾਂ 'ਝੱਟੇ' ਲਾਏ ਸਨ ਇਹਨਾ ਲਈ ਇਸ ਸਰਕਾਰ ਵਲੋਂ ਪਿੰਡ ਪਿੰਡ ਖਾਲੇ ਪੱਕੇ ਕੀਤੇ। 1978 ਵਿੱਚ ਹਰ 5-6 ਪਿੰਡਾਂ ਤੇ ਫੋਕਲ ਪੁਆਇੰਟ ਬਣਾਏ ਜਿੱਥੇ ਕੋਆਪਰੇਟਿਵ ਸੋਸਾਇਟੀ, ਖੇਤੀਬਾੜੀ ਦਫਤਰ ਪਸ਼ੂ ਹਸਪਤਾਲ ਸਰਕਾਰੀ ਡਿਸਪੈਂਸਰੀ ਬਣਾਈ ਬਕਾਇਦਾ ਨਵਾਂ ਸਟਾਫ਼ ਮੰਨਜ਼ੂਰ ਕੀਤਾ, ਫੋਕਲ ਪੁਆਇੰਟ ਨੂੰ ਮੰਡੀ ਡਿਕਲੇਅਰ ਕੀਤਾ ਇਥੇ ਫਸਲਾਂ ਦੀ ਖਰੀਦ ਸ਼ੁਰੂ ਕੀਤੀ ਪਹਿਲਾਂ 12-13 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ। ਟਿਊਬਵੈਲਾਂ ਦੇ ਕੁਨੈਕਸ਼ਨ ਆਮ ਦਿੱਤੇ। ਮੰਡੀ ਬੋਰਡ ਦੀ ਸਹਾਇਤਾ ਨਾਲ ਪਿੰਡਾਂ ਨੂੰ ਸ਼ੜਕਾਂ ਨਾਲ ਜੋੜਿਆ । ਸਕੂਲ ਅਪਗਰੇਡ ਕੀਤੇ ਪਹਿਲਾਂ ਹਾਈ ਸਕੂਲ ਮੰਡੀਆਂ ਵਿੱਚ ਹੁੰਦੇ ਸਨ ਕੈਂਸਰ ਦਾ ਇਲਾਜ਼ ਲਗਭਗ ਫਰੀ ਕੀਤਾ ਬੀਮਾਰੀ ਤੋਂ ਬਚਾਉਣ ਲਈ ਹਰ ਪਿੰਡ ਆਰ. ਓ ਲਗਵਾਏ ਇਹ ਮੋਟੇ ਮੋਟੇ ਕੰਮ ਦਸੇ ਹਨ

  • @HarbhajanHappy
    @HarbhajanHappy 3 หลายเดือนก่อน +1

    ❤❤

  • @jasmanpreetsingh7158
    @jasmanpreetsingh7158 3 หลายเดือนก่อน

    Very nice Thanks veer ji

  • @SleepyCookies-bj6vd
    @SleepyCookies-bj6vd 2 หลายเดือนก่อน +1

    Guru Granth the beadbi kiti badala ne

    • @gillfarmingpgk
      @gillfarmingpgk  2 หลายเดือนก่อน

      7 saal ho ge ohna di sarkar heni jail ch kr den eh sab political stunt ne agencies de

  • @DoctorBittu-yo2yx
    @DoctorBittu-yo2yx 2 หลายเดือนก่อน

    ਗੁਰੂ ਗ੍ਰੰਥ ਸਾਹਿਬ ਜੀ ਦਾ ਗਦਾਰ ਹੈ ਬਾਦਲ ਬੇਅਦਬੀ ਕੀਤੀ ਹੈ ਇਹਨਾਂ ਨੇ

    • @gillfarmingpgk
      @gillfarmingpgk  2 หลายเดือนก่อน

      @@DoctorBittu-yo2yx ਤੇਰੇ ਕੋਲ ਸਬੂਤ ਹੈਗਾ ਤੇ ਭਰਾ case ਕਰਦੇ court ਚ ਸਜਾ ਜ਼ਰੂਰ ਮਿਲੂਗੀ ਬਾਕੀ ਹੁਣ ਤੇ 7 ਸਾਲ ਹੋ ਗਏ ਨਾ ਬਾਦਲ ਕੀ ਸਰਕਾਰ ਏ congress ਤੇ ਝਾੜੂ ਵਾਲੇ ਕਿਉਂ ਨੀ ਅੰਦਰ ਕਰਦੇ ਜੇ ਦੋਸ਼ੀ ਨੇ