ਗੁਰਪ੍ਰੀਤ ਗੋਪੀ ਤੋਂ ਸੁਣੋ ਠੇਕੇ ਵਾਲੀਆਂ ਜ਼ਮੀਨਾਂ ਬਾਰੇ ਗੱਲਾਂ, ਪਹਿਲਾਂ ਵਾਲੀ ਫਸਲ ਵੱਢੀ ਨੀਂ ਜੱਟਾਂ ਨੇ

แชร์
ฝัง
  • เผยแพร่เมื่อ 29 ก.ย. 2024
  • ਗੁਰਪ੍ਰੀਤ ਗੋਪੀ ਤੋਂ ਸੁਣੋ ਠੇਕੇ ਵਾਲੀਆਂ ਜ਼ਮੀਨਾਂ
    ਬਾਰੇ ਗੱਲਾਂ, ਪਹਿਲਾਂ ਵਾਲੀ ਫਸਲ ਵੱਢੀ ਨੀਂ ਜੱਟਾਂ ਨੇ ਅਗਲੇ ਸਾਲ ਵਾਸਤੇ ਠੇਕੇ ਤੇ ਲੈ ਵੀ ਲੈਲੀ/

ความคิดเห็น • 114

  • @kamalpreet9426
    @kamalpreet9426 ปีที่แล้ว +10

    ਵੱਡੀ ਗੱਡੀ, ਵਿਆਹਵਾਂ ਚ ਕਲਾਕਾਰ, ਵੱਡੀਆਂ ਪੈਲੇਸਾਂ, ਉੱਚੀਆਂ ਕੋਠੀਆਂ, ਬ੍ਰਾਂਡਡੇਡ ਲਿਬਾਸ, ਦਾਜ ਵਿੱਚ ਕਾਰਾਂ, ਮਾੜੇ ਬੰਦੇ ਨੂੰ ਸਿੱਧੇ ਮੂੰਹ ਬਲਾਉਣਾ ਨਹੀਂ, ਅਮੀਰੀ ਤੇ ਸ਼ੋਹਰਤ ਦੇ ਚੱਕਰਾਂ ਚ ਪਤਾ ਨਹੀਂ ਕਿੰਨੇ ਫਾਹੇ ਲੱਗ ਗੇ,,, ਸੋਚ ਬਦਲੋ ਸਭ ਬਦਲ ਜਾਏਗਾ,,,,

  • @AvnoorSingh-bw6vm
    @AvnoorSingh-bw6vm 11 หลายเดือนก่อน +3

    ਦਿਲ ਤਾਂ ਬਹੁਤ ਬੱਡਾ ਹੁੰਦਾ ਪਰ ਬਾਈ ਆਪਾਂ ਬਾਂਸ ਵੀ ਬੱਡਾ ਲੈਨੇ ਆ ਉਹ ਵੀ ਕਿਦੇ ਨੌਰਮਲ ਨੀਂ ਬੱਡੀਆ ਖੁਗਰੀਆ ਵਾਲਾ ਹੋਵੇ ਬਾਈ ਫੇਰ ਆਉਂਦਾ ਸੁਆਦ ਜਦੋਂ ਖੁਗਰੀਆ ਅੜ ਅੜ ਕੇ ਜਾਣ ਨਾਂ ਫੇਰ ਕਿਦੇਂ ਉ ਹੋ ਆ ਕੀ ਬੁਂੱਡ ਪੰਗਾਂ ਲੈਲਿਆ

  • @harjindergrewal8392
    @harjindergrewal8392 ปีที่แล้ว +3

    Billa pardhan veer teri gopi brar naal jodi badi juchdi ah parmatma thodi jodi nu lambi umar devay

  • @butasingh7657
    @butasingh7657 ปีที่แล้ว +2

    Bill kull Sahi keha bille Bai ji🙏

  • @HappySandhu-f7d
    @HappySandhu-f7d ปีที่แล้ว +2

    Good👍👍👍👍👍 bro

  • @BaljinderSingh-gm6jc
    @BaljinderSingh-gm6jc ปีที่แล้ว +2

    Waheguru ji👌👌👌👌👌

  • @sukhirandhawa3723
    @sukhirandhawa3723 ปีที่แล้ว +1

    Tudi da rate ta vdya c y esbar
    Bki makki da achar pa lenda y agla dangra da crical chle jnda hrik da apna alg circle hunda veer
    Kye Bandea dea limta wadea hundea o guhmon lye kre jnda agla

  • @SamsherSingh-w8y
    @SamsherSingh-w8y ปีที่แล้ว

    Very. Good. 22. G

  • @punjabichannel4628
    @punjabichannel4628 ปีที่แล้ว +1

    Bai sade doabe area vich ena thaka nei ha

  • @amandeepdhillon8851
    @amandeepdhillon8851 ปีที่แล้ว

    ਗੁਡ ਬਾਈ ਸਿਰਾ ਗੱਲ ਆ

  • @Navdeep-p8q
    @Navdeep-p8q 10 หลายเดือนก่อน

    Sbb pta Sanu Galbat da kde tuc v Instagram te kudia de account dekheo pta lgda Gal bat da jdo up Bihar vale pura swad lainde ne 😅😅😅😅😂😂

  • @KulwinderKaur-v2c
    @KulwinderKaur-v2c ปีที่แล้ว

    Sade amritsar ਵਿਚ ta 55 56 hajar aa

  • @SatnamSingh-kc5ib
    @SatnamSingh-kc5ib ปีที่แล้ว +2

    ਨੋਰਮਲਘਰਾਦੇਮੂੰਡੇਹੂੰਦੇਤਾਫੁਕਰੀਆਨਾਮਾਰਦੇ

  • @saabdhaliwal9169
    @saabdhaliwal9169 ปีที่แล้ว

    Gurdaspur 55 hazar veer ji llo

    • @Veeraarti
      @Veeraarti ปีที่แล้ว

      ਪੱਟੀ ਏਰੀਆ 55/60 ਹੈ

  • @gurditsingh4981
    @gurditsingh4981 ปีที่แล้ว +1

    Jat jat da hankaar ni janda ena loka de

  • @gurpreetMoga717
    @gurpreetMoga717 ปีที่แล้ว

    Dove aiko j bai

  • @RupinderSingh-qc4hp
    @RupinderSingh-qc4hp ปีที่แล้ว

    Jattwad khagea Punjab nu tan v bhukhe mrde ne te nal hi amm public nu preshan kr rahe ne jattan ne Punjab da veda gark krta

    • @amritpal1014
      @amritpal1014 ปีที่แล้ว

      Kehnda Jatt Ganya ch mashur A salio krja la k modna ni oda fukriya mari jandey bahar ja K Gorya diya toilta saaf krdey ney

  • @Palwinder.mann4
    @Palwinder.mann4 ปีที่แล้ว +1

    Y dekha ta bahan Len wala nu kus nhi bacdha g

  • @shindachouhan2396
    @shindachouhan2396 9 หลายเดือนก่อน

    Bila tu ki kita sidhu lai.feem lai tu sidhu naam to

  • @Machinery_mehkma
    @Machinery_mehkma ปีที่แล้ว

    Tralle vi jimidar hi chlonde aa biile aa kedi gal krti tu

  • @balkarchattha82
    @balkarchattha82 ปีที่แล้ว

    ਬਿਲਿਆ ਚਾਲੀ ਘੰਟੇ ਤਾ ਤੂੰ ਝੂਠ ਬੋਲ ਗਿਆ ਟਰੈਕਟਰ ਚਲਾਉਣਾ ਠੀਕ ਠੀਕ ਲਾ ਲਾ ਕਿਉਕਿ ਹੁਣ ਸਿੱਧੂ ਆਲੀ ਫੇਮ ਤਾ ਮਿਲਣੋਂ ਹਟ ਗੀ

    • @billasidhughumanpb03
      @billasidhughumanpb03  ปีที่แล้ว

      Tu da k ga c fema

    • @balkarchattha82
      @balkarchattha82 ปีที่แล้ว +1

      @@billasidhughumanpb03 ਤੂੰ ਸਾਲਿਆ ਘੁੰਮਣਾ ਕੌਲੀ ਚਟ ਆ ਆਪਣੀ ਬੁੜੀ ਸਿੱਧੂ ਦੇ ਭਾਪੇ ਥੱਲੇ ਪਾਕੇ ਨਾਮ ਨਾਲ ਸਿੱਧੂ ਲਾ ਲਿਆ ਪਤਾ ਵੀ ਤੂੰ ਕੀਨੀ ਔਕਾਤ ਦਾ ਮਾਲਕ ਆ ਬਾਕੀ ਚਾਲੀ ਘੰਟੇ ਟਰੈਕਟਰ ਆਲੀ ਗੱਲ ਝੂਠ ਆ ਨਿਰੀ ਤਾ ਬੁੰਡ ਚ ਅਗ ਲੱਗੀ ਉਂ ਚਾਹੇ ਤੂੰ ਭੋਂਕੀ ਜਾਵੇ ਤੈਨੂੰ ਪੁੱਛਦਾ ਕੋਈ ਨੀ ਹੁਣ ਸਿੱਧੂ ਦੁ ਬਜਾਏ ਨਾਮ ਪਿੱਛੇ ਮਾਨ ਲਾਲਾ ਨਾਲੇ ਤੇਰੀ ਬੁੜੀ ਬਚ ਜੁ ਬਬੁ ਦਾ ਭਾਪਾ ਤਾ ਮਰ ਗਿਆ

  • @kam_dia_Galla
    @kam_dia_Galla ปีที่แล้ว +10

    ਵੀਰ ਜੀ ਤੁਸੀਂ ਚੜਦੀਕਲਾ ਵਿੱਚ ਰਹੋ ਜੀ ਤੁਹਾਡੇ ਗੱਲਾਂ ਬਹੁਤ ਸਮਝਦਾਰੀ ਵਾਲੀ ਹਨ ਅਗਰ ਕੋਈ ਤੁਹਾਡੀ ਗੱਲਾਂ ਸੁਣ ਲਵੇ ਤਾਂ ਘਰਾਂ ਅੰਦਰ ਕੋਈ ਲੜਾਈ ਨਾ ਹੋਵੇ 👍👍👍👍

  • @rupinderdhillon2374
    @rupinderdhillon2374 ปีที่แล้ว +13

    ਵੀਰੋ ਗੱਲਾਂ ਠੀਕ ਹਨ ਪਰੰਤੂ ਜਮੀਨ ਠੇਕੇ ਤੇ ਲੈਣੀ ਮਜ਼ਬੂਰੀ ਹੈ। ਇਸ ਨਾਲ ਆੜੵਤੀਏ ਨਾਲ ਲੈਣ ਦੇਣਾ ਚਲਦਾ ਰਹਿੰਦਾ ਦੂਸਰੀ ਗੱਲ ਬੱਚਿਆਂ ਨੂੰ ਕੰਮ ਵੀ ਲਾਉਣਾ। ਇਸ ਜੁਗਾੜ ਨਾਲ ਬੱਚਿਆਂ ਦੇ ਵਿਆਹ ਵੀ ਕਰਨੇ ਹੁੰਦੇ ਹਨ।

  • @championgamemap6485
    @championgamemap6485 ปีที่แล้ว +15

    ❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤

  • @nirvalsingh6516
    @nirvalsingh6516 ปีที่แล้ว +7

    ਸਿੱਧੂ ਮੂਸੇ ਵਾਲੇ ਵਾਲਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ

  • @agricultureinformation3315
    @agricultureinformation3315 ปีที่แล้ว +5

    87 ਵਾਲੀ ਗੱਲ ਨਾ ਕਰੁ 22 ਜੀ ਪੱਲੇਉ ਪੈਣ ਗੇ

  • @satnam_bhangu.1915
    @satnam_bhangu.1915 11 หลายเดือนก่อน +2

    ਬਾਈ ਤੁਹਾਡੀਆਂ ਗੱਲਾਂ ਸੱਚੀਆਂ ਨੇ ਪਰ ਆਪਣੇ ਜੱਟਾਂ ਵਿੱਚ ਏਕਾ ਨਹੀਂ ਹੈਗਾ ਤਾਹੀਂ ਤਾਂ ਫਾਹੇ ਲੈਂਦੇ ਨੇ ਆਪਣੇ ਲੋਕ ਜੇ ਏਕਾ ਹੋ ਜਾਏ ਜੱਟਾਂ ਦਾ ਤਾਂ ਵਾਹਨ ਠੇਕੇ ਤੇ ਦੇਣ ਆਲੇ ਘਰੇ ਆਕੇ ਵਾਹਨ ਦੇਣਗੇ

  • @JagjeetSingh-ur2xt
    @JagjeetSingh-ur2xt ปีที่แล้ว +5

    ਕਦੇ ਟਰੱਕ ਵੀ ਚਲਾ ਕੇ ਦੇਖੋ ਫਿਰ ਪਤਾ ਲੱਗੂ

  • @GurpreetSingh-cm3oq
    @GurpreetSingh-cm3oq ปีที่แล้ว +7

    Bai Ji 45 to 50 Hajar Bhut aa Theka. Jatt nu v kuch bachna chahida.

  • @RakeshSharma-wt8rm
    @RakeshSharma-wt8rm ปีที่แล้ว +6

    ਬੰਦੇ ਦੋਵੇਂ ਹੀ ਕਿੱਲ ਐ

  • @nirvalsingh6516
    @nirvalsingh6516 ปีที่แล้ว +5

    ਵਾਹਿਗੁਰੂ ਚੜਦੀਆ ਕਲਾ ਕਰੇ ਦੋ ਭਰਾਵਾਂ ਦੀਆਂ ਲੰਮੀਆਂ ਉਮਰਾਂ ਬਖਸੇ ਪਾਤਸ਼ਾਹ ਜੀ

  • @harmeetkharoud8994
    @harmeetkharoud8994 ปีที่แล้ว +5

    ਬਹੁਤ ਵਧੀਆ ਗੱਲਾਂ ਨੇਂ ਬਾਈ ਦੀਆਂ

  • @SukhwinderSingh-wq5ip
    @SukhwinderSingh-wq5ip ปีที่แล้ว +8

    ਸੋਹਣੀ ਵੀਡੀਓ ਸੋਹਣੀ ਗੱਲਬਾਤ

  • @jitsingh8827
    @jitsingh8827 ปีที่แล้ว +6

    ਬਹੁਤ ਵਧੀਆ

  • @saabdhaliwal9169
    @saabdhaliwal9169 ปีที่แล้ว +1

    4 kile wann koi tractor ni kise da koi karza ni ratt nu need wadiea aundi apni sounk nahl kahti karde bhi ji baki waheguru chardikala bakshe

  • @bittusamra2530
    @bittusamra2530 ปีที่แล้ว +2

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @satveersidhugagubrar864
    @satveersidhugagubrar864 11 หลายเดือนก่อน

    Bilia pap ket mar la lok ta ama hi taka bhut jki jada ha , sada bega griba nu Lani Oki ho jadi ha

  • @KingHunter3597
    @KingHunter3597 ปีที่แล้ว +5

    #Justice For Sidhu MooseWala

  • @hardeepsarao5491
    @hardeepsarao5491 10 หลายเดือนก่อน +1

    Very good ji

  • @JaswinderSingh-gx9tf
    @JaswinderSingh-gx9tf 11 หลายเดือนก่อน

    Malwa walia na thaka nu agg lai ha as kar k sprha peenda ha

  • @sukhpalsingh9121
    @sukhpalsingh9121 ปีที่แล้ว +2

    ਬਹੁਤ ਵਧੀਆ ਜੀ

  • @jaggasidhu7555
    @jaggasidhu7555 ปีที่แล้ว +2

    Very good 👍

  • @ramanlakhian7141
    @ramanlakhian7141 ปีที่แล้ว +2

    Panjab di jiondi jagdi rohh ho tusi vir ji, sabh sach gall kiti tusi❤

  • @manjitSingh-yo9fq
    @manjitSingh-yo9fq ปีที่แล้ว +2

    Very good sheep bai ji

  • @narvailjohal3305
    @narvailjohal3305 9 หลายเดือนก่อน

    Shi gal a gopi vr di sirra bnda a

  • @virksaab6123
    @virksaab6123 10 หลายเดือนก่อน

    Bai hun ki hai theka per killa

  • @mehaksandhu3552
    @mehaksandhu3552 ปีที่แล้ว +14

    ਸੱਚ ਬਿਆਨ ਕੀਤਾ ਹੈ

  • @balvinderballing1293
    @balvinderballing1293 ปีที่แล้ว +1

    Tusi bada deo bol bol ke o ta nhi wada

  • @GurpreetSingh-be7il
    @GurpreetSingh-be7il ปีที่แล้ว +2

    Pind akkanwali 35,65

  • @malikjahangirratta7320
    @malikjahangirratta7320 ปีที่แล้ว +2

    I am watching from Pakistan ❤

  • @yadwindersinghyadwindersin1042
    @yadwindersinghyadwindersin1042 ปีที่แล้ว +8

    100% ਸੱਚ!

  • @gurpreetmaan4707
    @gurpreetmaan4707 ปีที่แล้ว +3

    Very nice

  • @AmanSandhuSingh
    @AmanSandhuSingh ปีที่แล้ว +2

    Jatt kol hor koi km v te nahi hega veer

  • @gurlalsingh9260
    @gurlalsingh9260 ปีที่แล้ว

    ਤੁਸੀ ਵਿਹਲੜ ਕਰਨਾ ਕੁਝ ਨਹੀ ਬੱਸ ਗੱਲਾ

  • @hardeepsarao5491
    @hardeepsarao5491 10 หลายเดือนก่อน

    V

  • @tractorPBwala
    @tractorPBwala ปีที่แล้ว +1

    Sirra gall baat veer 😅

  • @arshdeepsinghdhillon6757
    @arshdeepsinghdhillon6757 ปีที่แล้ว

    Pravo j tuc 70,80 nu vahe aa ta roula na paya kro sade doabe vich v asar hoju holi holi.hje takk ta 35 theka aa te 3 fasla hundia ne juona allu ta makki vadhia kamm chalda aa.kuj khet halke v hege aa jithe jhona nhi hunda

  • @maanvlog
    @maanvlog ปีที่แล้ว

    Sri Ganganagar in the entire crop will be destroyed

  • @gulshanpreet2016
    @gulshanpreet2016 ปีที่แล้ว +1

    Wmk ji

  • @amandeeprandhawa5678
    @amandeeprandhawa5678 ปีที่แล้ว +1

    Sidhu bai lai b bol pai KDE kuj

  • @nareshkumar-vn8rm
    @nareshkumar-vn8rm ปีที่แล้ว

    tuhadi dova di awaz dasdi a...vai maal changa khada e...te cha vi kudar de poche vargi piti aw.....fr hi lehran lagdiya. o nhi gal hundi

  • @ਬਾਠ-ਙ3ਲ
    @ਬਾਠ-ਙ3ਲ ปีที่แล้ว +1

    Shi aa 22

  • @kulwindersinghgill2077
    @kulwindersinghgill2077 ปีที่แล้ว +2

    Sira

  • @Deviltattooz
    @Deviltattooz ปีที่แล้ว

    tenu bro sirf sidhu bhai krke janan lge sala sade pind de sarpanch nu 2 km pind de lok v ni jande

  • @RajveerGill-nw7br
    @RajveerGill-nw7br 11 หลายเดือนก่อน

    Bai g je kuj bachda nai te theke te na lao zameen

  • @Familyvlogs3855
    @Familyvlogs3855 ปีที่แล้ว +1

    Kyu klle jatt e kheti krde aa k....

  • @FaraattaTv
    @FaraattaTv ปีที่แล้ว

    Apna lok daru alcohol nu nasha ne Mande , pata ne kina ghar daru karke kharab ho gye .

  • @amandeepchatha25
    @amandeepchatha25 ปีที่แล้ว +1

    Very nice, veer

  • @GurmeetSingh-vh4mk
    @GurmeetSingh-vh4mk ปีที่แล้ว

    Apna mutpa te gta tu Kam karn wala Ghat te gallan wala vadh lagda

  • @sampurangrewal5740
    @sampurangrewal5740 ปีที่แล้ว

    ਭਾਈ ਕਾਕੇ ,ਏਨੀ ਮਿਹਨਤ ਕੀਤੀ ,ਫਿਰ ਏਡਾ ਢਿੱਡ ਕਿਵੇਂ ਹੋ ਗਿਆ?ਬੇਟਾ ਸਿਹਤ ਸੰਭਾਲ਼ੋ ,ਕੋਈ ਭਾਣਾ ਨਾ ਵਰਤ ਜਾਏ,ਜੱਟਾਂ ਦੇ ਬਰਾੜ ਮੁੰਡਿਆਂ ਦੀ ਬੇ-ਇੱਜਤੀ ਨਾ ਕਰਾਓ।

  • @BaljinderSingh-qe4mr
    @BaljinderSingh-qe4mr ปีที่แล้ว +1

    Very nice bai

  • @jattadijaan3309
    @jattadijaan3309 ปีที่แล้ว

    Mere kol 15 kile vahn hunda theke te 47000 nu jhona 70 mun kank 50 mun

  • @harmandeol8409
    @harmandeol8409 ปีที่แล้ว +1

    Billa Tara,Varga,jatt,ahia

  • @HARDEEPSINGH-xl5wl
    @HARDEEPSINGH-xl5wl ปีที่แล้ว

    Fudu Banda 😂😂😂 Billa

  • @gurnamjattana1288
    @gurnamjattana1288 ปีที่แล้ว

    A attt yo

  • @reshamsinghToor
    @reshamsinghToor ปีที่แล้ว +1

    Very nice bro

  • @simrankaur6460
    @simrankaur6460 ปีที่แล้ว

    Fadhu banda bala

  • @RAJVEERSINGH-nj1tk
    @RAJVEERSINGH-nj1tk ปีที่แล้ว

    Jma 16 ane sachian gallan thodian

  • @BihariLalarora-c2u
    @BihariLalarora-c2u 11 หลายเดือนก่อน

    Good bai ji

  • @dilbagsinghsarwara205
    @dilbagsinghsarwara205 ปีที่แล้ว

    Ik bai hun viral hoia oh kahinda huda kai tan kille ginon de mare jameen theke te laindeya

  • @balvinderballing1293
    @balvinderballing1293 ปีที่แล้ว

    Turi da Manda vai aje v Manda 650 nu aa

  • @GurpreetSingh-fq1te
    @GurpreetSingh-fq1te ปีที่แล้ว +1

    very nice veer

  • @shanghabrar1078
    @shanghabrar1078 ปีที่แล้ว

    85 smalsar

  • @JagdeepSingh-rx1tx
    @JagdeepSingh-rx1tx 11 หลายเดือนก่อน

    Very good 👍

  • @AmandeepSingh-bu4wn
    @AmandeepSingh-bu4wn ปีที่แล้ว

    ਬਹੁਤ ਵਧੀਆ

  • @balwindersidhu5201
    @balwindersidhu5201 ปีที่แล้ว

    Bai bille ki hall aa tuhada

  • @jatindersidhu5096
    @jatindersidhu5096 ปีที่แล้ว

    Very nice 👍 from to makhu

  • @hardeepdhaliwal2487
    @hardeepdhaliwal2487 ปีที่แล้ว

    Kili mere nanke aa, bhisiana hvayi ada aa

  • @IsveerChahal-mp3kp
    @IsveerChahal-mp3kp ปีที่แล้ว

    Sidhu de nam te feem bhaal da

  • @gurmeetsinghbudhasingh7744
    @gurmeetsinghbudhasingh7744 ปีที่แล้ว

    ਮੱਖੂ,,,,,Qatar

  • @tarsemchand9753
    @tarsemchand9753 ปีที่แล้ว

    Sade vi Village

  • @pritpalsingh3738
    @pritpalsingh3738 ปีที่แล้ว

    Ja Bach ne ta Lana koa

  • @SatbirBhullar-t3n
    @SatbirBhullar-t3n ปีที่แล้ว +1

    Veryñíçébyezí❤❤❤❤❤

  • @harpreetsinghharpreet2350
    @harpreetsinghharpreet2350 ปีที่แล้ว

    82 hajar nu hoga

  • @harmandeol8409
    @harmandeol8409 ปีที่แล้ว

    Bijja,never,deo

  • @gurditsingh4981
    @gurditsingh4981 ปีที่แล้ว

    Nahi bachda ta chhad do

  • @JatinderSingh-ee3vz
    @JatinderSingh-ee3vz ปีที่แล้ว +1

    👍👍

  • @rankasingh6505
    @rankasingh6505 ปีที่แล้ว

    Y jar see gala a tree

  • @MukeshKumar-yq8mi
    @MukeshKumar-yq8mi ปีที่แล้ว

    Sade 30000 nu killa Bholath ch

  • @ArshdeepSingh-tc2zh
    @ArshdeepSingh-tc2zh ปีที่แล้ว

    GREEB DA DIL SAB TNO TAGRDA