ਡੇਰਾ ਬਿਆਸ ਮੁਖੀ ਦੀ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ, ਬਾਹਰ ਆਉਣ ਲੱਗੀਆਂ ਗੁਪਤ ਮੀਟਿੰਗਾਂ ਦੀਆਂ ਗੱਲਾਂ....?

แชร์
ฝัง
  • เผยแพร่เมื่อ 24 ม.ค. 2025

ความคิดเห็น • 14

  • @HarmanSidhuz-o5t
    @HarmanSidhuz-o5t 27 วันที่ผ่านมา +2

    ਜੇ ਡੇਰਿਆਂ ਦੇ ਰਾਹੀਂ ਬੀਜੇਪੀ ਪੰਜਾਬ ਵਿੱਚ ਪਾਵਰ ਵਿਚ ਆਉਂਦੀ ਹੈ, ਤਾਂ ਇਸ ਨਾਲ ਪੰਜਾਬ ਦੇ ਲੋਕਾਂ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ।

  • @navindersingh4275
    @navindersingh4275 27 วันที่ผ่านมา +3

    ਜਿਨਾਂ ਚਿਰ ਡੇਰਾ ਮੁਖੀ ਜਾਂ ਗਿਆਨੀ ਹਰਪ੍ਰੀਤ ਸਿੰਘ ਮੀਟਿੰਗ ਬਾਰੇ ਨਹੀਂ ਕਰਦੇ ਉਨਾਂ ਤਕ ਚੈਨਲਾਂ ਦੀਆਂ ਕਿਆਸ ਰਾਈਆਂ ਹਨ ਜੋਂ ਚੈਨਲ ਬੋਲ ਰਹੇ ਸਭ ਝੂਠ ਹਨ ।ਇਹ ਐਵੇਂ ਬਕਵਾਸ ਕਰਦੇ ਹਨ

  • @hsrandhawa
    @hsrandhawa 25 วันที่ผ่านมา

    Baba ji ne rajniti ton kuj ni lena oh te Punjab nu wadia or Sikh Kom di chardikala chahinde ne.

  • @RajvirDhillon-j3y
    @RajvirDhillon-j3y 27 วันที่ผ่านมา +2

    ਕੁਝ ਲੋਕ ਹਰਪ੍ਰੀਤ ਦਾ ਪੱਖ ਪੂਰ ਰਹੇ ਨੇ। ਪਰ ਸਚਾਈ ਜਣਨ ਦੀ ਕੋਸ਼ਿਸ਼ ਨਹੀਂ ਕਰਦੇ। ਹਰਪ੍ਰੀਤ ਦੀਆਂ ਡੇਰੇਦਾਨੀਆ ਨਾਲ ਮੁਲਾਕਾਤਾਂ ਪਿੱਛੇ ਛੁਪੇ ਰਾਜ ਜਾਣਨ। ਬਾਦਲਾਂ ਦਾ ਇਸ ਵਿਚ ਕੋਈ ਨੁਕਸਾਨ ਨਹੀਂ। ਪੰਜਾਬ ਦਾ ਜ਼ਰੂਰ ਨੁਕਸਾਨ ਹੋਣਾ

  • @sukhpalsinghbrar5711
    @sukhpalsinghbrar5711 28 วันที่ผ่านมา

    Bajwa you are right and awesome 👍

  • @bsinghsingh13
    @bsinghsingh13 28 วันที่ผ่านมา +4

    ਜੀ ਹੁਣ ਦੇਹਧਾਰੀ ਡੇਰੇਦਾਰ ਅਕਾਲ ਤਖਤ ਸਾਹਿਬ ਦੀਆਂ ਗਤੀਵਿਧੀਆਂ ਚਲਾਉਣਗੇ??

    • @DalwinderSingh-rs1hx
      @DalwinderSingh-rs1hx 27 วันที่ผ่านมา

      ਜਿਹੜੇ ਅਕਾਲ ਤਖ਼ਤ ਤੇ ਬੈਠੇ ਨੇ ਉਹ ਵੀ ਦੇਹਧਾਰੀ ਹੀ ਹਨ ਵੀਰ ਅਤੇ ਤੁਸੀਂ ਵੀ ਦੇਹਧਾਰੀ ਹੀ ਹੋ ਬਾਬਾ ਜੀ ਹੈ ਭਾਵੇਂ ਦੇਹ ਵਿੱਚ ਹਨ ਪਰ ਉਹ ਇਸ ਤੋਂ ਉਪਰ ਉੱਠ ਚੁੱਕੇ ਹਨ ਇਸ ਲਈ ਉਹ ਸਾਰਿਆਂ ਨੂੰ (ਭਾਵ ਸਭ ਧਰਮਾਂ ਦੇ ਲੋਕਾਂ ਨੂੰ) ਮਿਲਦੇ ਹਨ ਉਹ ਆਤਮਕ ਤੌਰ ਤੇ ਦੇਖਦੇ ਹੋਏ ਸਭ ਨਾਲ ਮਿਲਵਰਤਣ ਰੱਖਦੇ ਹਨ ਬਾਬਾ ਜੀ ਨੇ ਅਕਾਲ ਤਖ਼ਤ ਦੀਆਂ ਗਤੀਵਿਧੀਆਂ ਚਲਾ ਕੇ ਕਿ ਕਰਨਾ ਉਹ ਤਾਂ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਨੱਬੇ ਦੇਸ਼ਾਂ ਤੋਂ ਵੱਧ ਤੱਕ ਡੇਰੇ ਦਾ ਪ੍ਰਬੰਧ ਚਲਾ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਤੋਂ ਕਿਤੇ ਜ਼ਿਆਦਾ ਵਧੀਆ ਢੰਗ ਨਾਲ ਚਲਾ ਰਹੇ ਹਨ
      ਗੁਰਬਾਣੀ ਦਾ ਫੁਰਮਾਨ ਹੈ
      ਵਿਸਰ ਗਈ ਸਭ ਤਾਤਿ ਪਰਾਈ ਜਬ ਤੇ ਸਾਧਸੰਗਤਿ ਮੋਹਿ ਪਾਈ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ

  • @abroldentalcare8638
    @abroldentalcare8638 27 วันที่ผ่านมา

    It appears that r s guru wants to ressolve the issue among sukhbir s harpreet s and akal takhat jathedat Ashok Abrol

  • @HarmanSidhuz-o5t
    @HarmanSidhuz-o5t 27 วันที่ผ่านมา

    ਬਾਦਲ ਕੇ ਆ ਜਾਣ ਦੋਬਾਰਾ
    ਪਰ ਹਰਪ੍ਰੀਤ ਨੇ ਆਵਦੀ ਇੱਜ਼ਤ ਖਰਾਬ ਕਰ ਲਈ

  • @preetbadhan1306
    @preetbadhan1306 25 วันที่ผ่านมา

    Pagl lgda menu ta patrkar 😂