Lok Point News
Lok Point News
  • 1 533
  • 15 003 587

วีดีโอ

ਤੈਅ ਹੋਇਆ ਨਵੀਂ ਪਾਰਟੀ ਦਾ ਢਾਂਚਾ, ਸੰਭਾਲਣਗੇ ਕਮਾਨ ਗਿਆਨੀ ਹਰਪ੍ਰੀਤ ਸਿੰਘ?
มุมมอง 6K18 ชั่วโมงที่ผ่านมา
ਤੈਅ ਹੋਇਆ ਨਵੀਂ ਪਾਰਟੀ ਦਾ ਢਾਂਚਾ, ਸੰਭਾਲਣਗੇ ਕਮਾਨ ਗਿਆਨੀ ਹਰਪ੍ਰੀਤ ਸਿੰਘ? #sukhbirsinghbadal #akalidal #gianiharpreetsinghji #jathedarraghbirsingh #jathedargianiharpreetsingh #balwindersinghbhunder #sukhdevsinghdhindsa #punjabpolitics
ਅੱਜ ਦੀਆਂ ਵੱਡੀਆਂ ਖ਼ਬਰਾਂ, Today Big News ,Lok Point News
มุมมอง 49522 ชั่วโมงที่ผ่านมา
ਅੱਜ ਦੀਆਂ ਵੱਡੀਆਂ ਖ਼ਬਰਾਂ, Today Big News ,Lok Point News #todaynews #sukhbirsinghbadal #akalidal #gianiharpreetsinghji #jathedarraghbirsingh #bibijagirkaur #rajawarring #congress #bhagwantmann #aappunjab #punjabinews #modi #todaybignews #dailynewsupdate
ਜੱਥੇਦਾਰ ਨੇ ਜਾਰੀ ਕੀਤੇ ਨਵੇਂ ਹੁਕਮ, ਖ਼ਤਮ ਹੋਈ 7 ਮੈਂਬਰੀ ਕਮੇਟੀ?
มุมมอง 9K2 ชั่วโมงที่ผ่านมา
ਜੱਥੇਦਾਰ ਨੇ ਜਾਰੀ ਕੀਤੇ ਨਵੇਂ ਹੁਕਮ, ਖ਼ਤਮ ਹੋਈ 7 ਮੈਂਬਰੀ ਕਮੇਟੀ? #sukhbirsinghbadal #akalidal #gianiharpreetsinghji #jathedarraghbirsingh #jathedargianiharpreetsingh
Big News Of Punjab, ਪੰਜਾਬ ਦੀਆਂ ਵੱਡੀਆਂ ਖ਼ਬਰਾਂ// Lok Point News, Lok Point news
มุมมอง 1.2K2 ชั่วโมงที่ผ่านมา
Big News Of Punjab, ਪੰਜਾਬ ਦੀਆਂ ਵੱਡੀਆਂ ਖ਼ਬਰਾਂ// Lok Point News, Lok Point news #punjabnewstoday #bignews #todaynews #punjabpolitics #moringnews #sukhbirsinghbadal #akalidal #gianiharpreetsinghji #aappunjab #bhagwantmann #tibbet #dailynewsupdate
ਖਨੌਰੀ ਤੋਂ ਦੁੱਖ ਭਰੀ ਖਬਰ, ਠੰਡੇ ਪਏ ਡੱਲੇਵਾਲ
มุมมอง 4464 ชั่วโมงที่ผ่านมา
ਖਨੌਰੀ ਤੋਂ ਦੁੱ ਭਰੀ ਖਬਰ, ਠੰਡੇ ਪਏ ਡੱਲੇਵਾਲ #punjabnewslivetv #newspunjab #drswaimansingh
Big News Of Punjab// ਪੰਜਾਬ ਦੀਆਂ ਵੱਡੀਆਂ ਖ਼ਬਰਾਂ, Lok Point News, Lok Point News
มุมมอง 1.7K4 ชั่วโมงที่ผ่านมา
Big News Of Punjab// ਪੰਜਾਬ ਦੀਆਂ ਵੱਡੀਆਂ ਖ਼ਬਰਾਂ, Lok Point News, Lok Point News #sukhbirsinghbadal #akalidal #congress #rajawarring #aappunjab #bhagwantmann #punjabupdates #punjabinews #moringnews
ਜੱਥੇਦਾਰ ਹੋਏ ਸਖ਼ਤ, ਨਵਾਂ ਹੁਕਮ ਜਾਰੀ, ਸੁਖਬੀਰ ਬਾਦਲ ਨੂੰ ਛੱਡਣੀ ਪਵੇਗੀ ਕੁਰਸੀ?
มุมมอง 1.3K7 ชั่วโมงที่ผ่านมา
ਜੱਥੇਦਾਰ ਹੋਏ ਸਖ਼ਤ, ਨਵਾਂ ਹੁਕਮ ਜਾਰੀ, ਸੁਖਬੀਰ ਬਾਦਲ ਨੂੰ ਛੱਡਣੀ ਪਵੇਗੀ ਕੁਰਸੀ? #sukhbirsinghbadal #akalidal #gianiharpreetsinghji #jathedarraghbirsingh #jathedargianiharpreetsingh
Sukhbir Badal ਨੇ ਨਵੀਂ ਜੰਗ ਦਾ ਕਰਤਾ ਐਲਾਨ, ਲੰਮੇ ਸਮੇਂ ਮਗਰੋਂ ਭਾਸ਼ਣ 'ਚ ਠੋਕੇ ਵਿਰੋਧੀ
มุมมอง 1.1K7 ชั่วโมงที่ผ่านมา
Sukhbir Badal ਨੇ ਨਵੀਂ ਜੰਗ ਦਾ ਕਰਤਾ ਐਲਾਨ, ਲੰਮੇ ਸਮੇਂ ਮਗਰੋਂ ਭਾਸ਼ਣ 'ਚ ਠੋਕੇ ਵਿਰੋਧੀ #sukhbirsinghbadal #akalidal #Moga #muktsarsahib #maghi
ਟਿਕਟਾਂ ਨੂੰ ਲੈ ਕੇ ਭਿੜਣ ਲੱਗੇ ਵੜਿੰਗ ਤੇ ਚੰਨੀ ਦੇ ਸਮਰਥਕ?
มุมมอง 4K7 ชั่วโมงที่ผ่านมา
ਟਿਕਟਾਂ ਨੂੰ ਲੈ ਕੇ ਭਿੜਣ ਲੱਗੇ ਵੜਿੰਗ ਤੇ ਚੰਨੀ ਦੇ ਸਮਰਥਕ? #congress #rajawarring #charanjitsinghchanni #pargatsingh #jassikhangura #partapsinghbajwa #akalidal #sukhbirsinghbadal #gianiharpreetsinghji #aappunjab #bhagwantmann #punjabcongress #punjabpolitics
ਬਾਗੀ ਅਕਾਲੀਆਂ ਨੇ ਕਰਤਾ ਵੱਡਾ ਐਲਾਨ, ਬਣੇਗਾ ਨਵਾਂ ਅਕਾਲੀ ਦਲ!
มุมมอง 3.3K9 ชั่วโมงที่ผ่านมา
ਬਾਗੀ ਅਕਾਲੀਆਂ ਨੇ ਕਰਤਾ ਵੱਡਾ ਐਲਾਨ, ਬਣੇਗਾ ਨਵਾਂ ਅਕਾਲੀ ਦਲ! #akalidal #sukhbirsinghbadal #parmindersinghdhindsa #sukhdevsinghdhindsa #gurpartapsinghwadala #bibijagirkaur #Sad #jathedarraghbirsingh
Sunil Jakhar ਨੂੰ ਲੈ ਕੇ BJP 'ਚ ਖੜਕਾ ਦੜਕਾ, ਪਿਆ ਘਮਾਸਾਣ?
มุมมอง 6729 ชั่วโมงที่ผ่านมา
Sunil Jakhar ਨੂੰ ਲੈ ਕੇ BJP 'ਚ ਖੜਕਾ ਦੜਕਾ, ਪਿਆ ਘਮਾਸਾਣ? #suniljakhar #pmmodi #bjppunjab #amitshah
ਲੁਧਿਆਣਾ ‘ਚ ਫਸਿਆ ਮੇਅਰ ਵਾਲਾ ਪੇਚ! ਅਮਨ ਅਰੋੜਾ ਨੇ ਠੋਕਿਆ ਵੱਡਾ ਦਾਅਦਾ
มุมมอง 2.1K12 ชั่วโมงที่ผ่านมา
ਲੁਧਿਆਣਾ ‘ਚ ਫਸਿਆ ਮੇਅਰ ਵਾਲਾ ਪੇਚ! ਅਮਨ ਅਰੋੜਾ ਨੇ ਠੋਕਿਆ ਵੱਡਾ ਦਾਅਦਾ #amanarora #ludhiana #mayor #Mayorpunjab #municipalcorporation
ਇਸ ਸਰਦਾਰ ਨੇ ਨਿੱਕੇ ਜਿਹੇ ਪਿੰਡ 'ਚੋਂ ਉੱਠ ਕੇ ਅਸਟ੍ਰੇਲੀਆਂ ਦੀ ਸਿਆਸਤ ਨੂੰ ਪਾਇਆ ਹੱਥ
มุมมอง 48112 ชั่วโมงที่ผ่านมา
ਇਸ ਸਰਦਾਰ ਨੇ ਨਿੱਕੇ ਜਿਹੇ ਪਿੰਡ 'ਚੋਂ ਉੱਠ ਕੇ ਅਸਟ੍ਰੇਲੀਆਂ ਦੀ ਸਿਆਸਤ ਨੂੰ ਪਾਇਆ ਹੱਥ #Jugandeepjawaharwala #akalidal #australia #Punjabturban #turban #Sardar
ਸੁਣੋ 4 ਜਨਵਰੀ ਦੀਆਂ ਵੱਡੀਆਂ ਤੇ ਅਹਿਮ ਖਬਰਾਂ Lok Pint News// Harinder bajwa
มุมมอง 1.1K12 ชั่วโมงที่ผ่านมา
ਸੁਣੋ 4 ਜਨਵਰੀ ਦੀਆਂ ਵੱਡੀਆਂ ਤੇ ਅਹਿਮ ਖਬਰਾਂ #punjabnewslivetv #sukhbirsinghbadal #akalidal #congress #aap #bhagwantmann #rajawarring #moringnews #punjabinews
1994 ‘ਚ ਇਸ ਧਾਕੜ ਬੰਦੇ ਨੇ ਇੱਕਠੇ ਕੀਤੇ ਸਨ ਬਾਦਲ, ਬਰਨਾਲਾ, ਟੌਹੜਾ ਤੇ ਤਲਵੰਡੀ
มุมมอง 1K14 ชั่วโมงที่ผ่านมา
1994 ‘ਚ ਇਸ ਧਾਕੜ ਬੰਦੇ ਨੇ ਇੱਕਠੇ ਕੀਤੇ ਸਨ ਬਾਦਲ, ਬਰਨਾਲਾ, ਟੌਹੜਾ ਤੇ ਤਲਵੰਡੀ
ਕੇਂਦਰ ਦੀ ਨਵੀਂ ਖੇਤੀ ਨੀਤੀ ਮਾਨ ਸਰਕਾਰ ਕਰੇਗੀ ਰੱਦ?, ਡਿਪਟੀ ਸਪੀਕਰ ਸੁਣੋ ਕੀ ਬੋਲੇ
มุมมอง 20614 ชั่วโมงที่ผ่านมา
ਕੇਂਦਰ ਦੀ ਨਵੀਂ ਖੇਤੀ ਨੀਤੀ ਮਾਨ ਸਰਕਾਰ ਕਰੇਗੀ ਰੱਦ?, ਡਿਪਟੀ ਸਪੀਕਰ ਸੁਣੋ ਕੀ ਬੋਲੇ
ਸੁਖਬੀਰ ਬਾਦਲ ਦੇ ਧੜੇ 'ਚ ਵੱਡੀ ਬਗਾਵਤ, ਬਲਵਿੰਦਰ ਭੂੰਦੜ ਹਟੇ ਪਿੱਛੇ?
มุมมอง 19K14 ชั่วโมงที่ผ่านมา
ਸੁਖਬੀਰ ਬਾਦਲ ਦੇ ਧੜੇ 'ਚ ਵੱਡੀ ਬਗਾਵਤ, ਬਲਵਿੰਦਰ ਭੂੰਦੜ ਹਟੇ ਪਿੱਛੇ?
ਨਵੇਂ ਸਾਲ ਮੌਕੇ ਖਨੌਰੀ ਬਾਰਡਰ 'ਤੇ ਪਹੁੰਚਿਆ ਬੱਬੂ ਮਾਨ
มุมมอง 45819 ชั่วโมงที่ผ่านมา
ਨਵੇਂ ਸਾਲ ਮੌਕੇ ਖਨੌਰੀ ਬਾਰਡਰ 'ਤੇ ਪਹੁੰਚਿਆ ਬੱਬੂ ਮਾਨ
ਸ਼ਰੇਆਮ ਆਹਮੋ-ਸਾਹਮਣੇ ਹੋਏ ਵੜਿੰਗ ਤੇ ਆਸ਼ੂ, ਕਾਂਗਰਸ ਵਿੱਚ ਪੈ ਗਏ ਖਿਲਾਰੇ?
มุมมอง 3.5K19 ชั่วโมงที่ผ่านมา
ਸ਼ਰੇਆਮ ਆਹਮੋ-ਸਾਹਮਣੇ ਹੋਏ ਵੜਿੰਗ ਤੇ ਆਸ਼ੂ, ਕਾਂਗਰਸ ਵਿੱਚ ਪੈ ਗਏ ਖਿਲਾਰੇ?
ਨਵਾਂ ਸਾਲ ਚੜਦੇ ਹੀ ਗੋਲਡੀ ਨੇ ਕਰਤਾ ਨਵੀਂ ਸਿਆਸੀ ਪਾਰੀ ਦਾ ਐਲਾਨ?
มุมมอง 4K19 ชั่วโมงที่ผ่านมา
ਨਵਾਂ ਸਾਲ ਚੜਦੇ ਹੀ ਗੋਲਡੀ ਨੇ ਕਰਤਾ ਨਵੀਂ ਸਿਆਸੀ ਪਾਰੀ ਦਾ ਐਲਾਨ?
3 ਜਨਵਰੀ ਨੂੰ ਵੱਡਾ ਸਿਆਸੀ ਧਮਾਕਾ, ਇੱਕ ਹੋਰ ਜੱਥੇਦਾਰ ਸਾਹਿਬ ਦੀ ਛੁੱਟੀ?
มุมมอง 2.1K19 ชั่วโมงที่ผ่านมา
3 ਜਨਵਰੀ ਨੂੰ ਵੱਡਾ ਸਿਆਸੀ ਧਮਾਕਾ, ਇੱਕ ਹੋਰ ਜੱਥੇਦਾਰ ਸਾਹਿਬ ਦੀ ਛੁੱਟੀ?
ਇੱਕ ਵਾਰ ਤਾਂ ਸਾਹ ਛੱਡ ਗਿਆ ਸੀ ਡੱਲੇਵਾਲ, ਰੱਬ ਨੇ ਦਿੱਤਾ ਦੂਜਾ ਜਨਮ, ਡਾਕਟਰਾਂ ਦੇ ਰੂਹ ਕਬਾਊਂ ਖੁਲਾਸੇ
มุมมอง 69821 ชั่วโมงที่ผ่านมา
ਇੱਕ ਵਾਰ ਤਾਂ ਸਾਹ ਛੱਡ ਗਿਆ ਸੀ ਡੱਲੇਵਾਲ, ਰੱਬ ਨੇ ਦਿੱਤਾ ਦੂਜਾ ਜਨਮ, ਡਾਕਟਰਾਂ ਦੇ ਰੂਹ ਕਬਾਊਂ ਖੁਲਾਸੇ
ਖਨੌਰੀ ਬਾਰਡਰ 'ਤੇ ਹੋਣ ਲੱਗੀ ਵੱਡੀ ਹਲਚਲ, ਡੱਲੇਵਾਲ ਨੂੰ ਚੱਕਣ ਦੀ ਤਿਆਰੀ
มุมมอง 693วันที่ผ่านมา
ਖਨੌਰੀ ਬਾਰਡਰ 'ਤੇ ਹੋਣ ਲੱਗੀ ਵੱਡੀ ਹਲਚਲ, ਡੱਲੇਵਾਲ ਨੂੰ ਚੱਕਣ ਦੀ ਤਿਆਰੀ
ਅਕਾਲੀ ਦਲ ਹੁਣ ਨਵੇਂ ਨਾਂ ਤੇ ਚੋਣ ਨਿਸ਼ਾਨ 'ਤੇ ਲੜੇਗਾ ਚੋਣ!
มุมมอง 1.9Kวันที่ผ่านมา
ਅਕਾਲੀ ਦਲ ਹੁਣ ਨਵੇਂ ਨਾਂ ਤੇ ਚੋਣ ਨਿਸ਼ਾਨ 'ਤੇ ਲੜੇਗਾ ਚੋਣ!
ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ, ਰਾਤ ਦੇ ਹਨੇਰੇ 'ਚ ਹੋਈਆਂ ਗੁਪਤ ਮੀਟਿੰਗਾਂ?
มุมมอง 7Kวันที่ผ่านมา
ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ, ਰਾਤ ਦੇ ਹਨੇਰੇ 'ਚ ਹੋਈਆਂ ਗੁਪਤ ਮੀਟਿੰਗਾਂ?
ਡੱਲੇਵਾਲ ਨੂੰ ਚੱਕਣ ਦੀ ਤਿਆਰੀ, ਹੋਣ ਜਾ ਰਿਹਾ ਵੱਡਾ ਐਕਸ਼ਨ?
มุมมอง 368วันที่ผ่านมา
ਡੱਲੇਵਾਲ ਨੂੰ ਚੱਕਣ ਦੀ ਤਿਆਰੀ, ਹੋਣ ਜਾ ਰਿਹਾ ਵੱਡਾ ਐਕਸ਼ਨ?
ਵੜਿੰਗ ਨੂੰ ਡਰ ਲੱਗਦਾ ਤਾਂ ਪ੍ਰਧਾਨਗੀ ਛੱਡ ਦੇਵੇ? ਜੇਲ੍ਹ ‘ਚੋਂ ਬਾਹਰ ਆ ਕੇ ਆਸ਼ੂ ਨੇ ਠੋਕਿਆ ਵੜਿੰਗ!
มุมมอง 2.4Kวันที่ผ่านมา
ਵੜਿੰਗ ਨੂੰ ਡਰ ਲੱਗਦਾ ਤਾਂ ਪ੍ਰਧਾਨਗੀ ਛੱਡ ਦੇਵੇ? ਜੇਲ੍ਹ ‘ਚੋਂ ਬਾਹਰ ਆ ਕੇ ਆਸ਼ੂ ਨੇ ਠੋਕਿਆ ਵੜਿੰਗ!
ਡੇਰਾ ਬਿਆਸ ਮੁਖੀ ਦੀ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ, ਬਾਹਰ ਆਉਣ ਲੱਗੀਆਂ ਗੁਪਤ ਮੀਟਿੰਗਾਂ ਦੀਆਂ ਗੱਲਾਂ....?
มุมมอง 10Kวันที่ผ่านมา
ਡੇਰਾ ਬਿਆਸ ਮੁਖੀ ਦੀ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ, ਬਾਹਰ ਆਉਣ ਲੱਗੀਆਂ ਗੁਪਤ ਮੀਟਿੰਗਾਂ ਦੀਆਂ ਗੱਲਾਂ....?
ਖੁੱਲ੍ਹਗੇ ਗੁਪਤ ਮੀਟਿੰਗਾਂ ਦੇ ਭੇਤ, ਡੇਰਾ ਬਿਆਸ ਮੁਖੀ ਦੀ ਸੁਖਬੀਰ ਨਾਲ ਗੁਪਤ ਮੀਟਿੰਗ, ਗਿ. ਹਰਪ੍ਰੀਤ ਨਾਲ ਹੋਈ ਆਹ ਗੱਲ?
มุมมอง 10Kวันที่ผ่านมา
ਖੁੱਲ੍ਹਗੇ ਗੁਪਤ ਮੀਟਿੰਗਾਂ ਦੇ ਭੇਤ, ਡੇਰਾ ਬਿਆਸ ਮੁਖੀ ਦੀ ਸੁਖਬੀਰ ਨਾਲ ਗੁਪਤ ਮੀਟਿੰਗ, ਗਿ. ਹਰਪ੍ਰੀਤ ਨਾਲ ਹੋਈ ਆਹ ਗੱਲ?

ความคิดเห็น

  • @jujsingh7886
    @jujsingh7886 13 ชั่วโมงที่ผ่านมา

    ਤੂੰ ਸਲਾਹ ਕਰਕੇ ਆਇਆ ਉਨ੍ਹਾਂ ਨਾਲ

  • @BaljinderSingh-rq2fh
    @BaljinderSingh-rq2fh 13 ชั่วโมงที่ผ่านมา

    😊😊😊😊😊😊

  • @mukhtiarsingh9005
    @mukhtiarsingh9005 14 ชั่วโมงที่ผ่านมา

    ਸੁਖਬੀਰ ਮਸੀਹ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @surinderkaur4603
    @surinderkaur4603 16 ชั่วโมงที่ผ่านมา

    ਠੀਕ ਹੈ ਦਸਮੇਸ਼ ਪਿਤਾ ਹਰਪ੍ਰੀਤ ਸਿੰਘ ਦਾ ਮਾਰਗ ਦਰਸ਼ਨ ਕਰਨ

  • @sdobaljindersingh
    @sdobaljindersingh 17 ชั่วโมงที่ผ่านมา

    What about ਗਿਆਨੀ ਹਰਪ੍ਰੀਤ ਸਿੰਘ ਰੌਲੇ ਬਾਰੇ

  • @JasvinderSingh-dr7oi
    @JasvinderSingh-dr7oi 19 ชั่วโมงที่ผ่านมา

    G Hargobind s ji principal lefting sad b election upper than Akal takht bu faile

  • @AmarjitSingh10000
    @AmarjitSingh10000 19 ชั่วโมงที่ผ่านมา

    ਬੈੜਾ ਗ਼ਰਕ ਬੇਅਦਬੀ ਕਰਨ ਕਰਵਾਉਣ ਵਾਲਿਆਂ ਦਾ ਤੇਹ

  • @manmohansingh7426
    @manmohansingh7426 20 ชั่วโมงที่ผ่านมา

    ਮਨ ਕਪਟੀ ਹੁੱਜਤਾਂ ਢੇਰ।

  • @PARMINDERSINGHGILL-u1g
    @PARMINDERSINGHGILL-u1g 23 ชั่วโมงที่ผ่านมา

    ਬਾਜਵਾ ਸਾਬ ਇਹ ਤਾਂ 1995 ਚ ਹੀ ਲਿਮਟਿਡ ਕੰਪਨੀ ਬਣ ਗਈ ਸੀ। ਜਿਸਦਾ ਨਾਂ "ਸਿਰੋਂਮੁੰਨੀ ਕਾਲੀ ਕੰਪਨੀ" ਸੀ। ਇਸਦਾ ਹੋਲੀ ਸੋਲੀ ਮਾਲਕ "ਕਲੰਕ-ਏ-ਕੌਮ" "ਡੰਡਾ ਥੋਹਰ-ਏ-ਸਿਆਸਤ" ਤੇ "ਪੰਥ ਪਥਰ" ਪ੍ਰਕਾਸ਼ ਬਾਦਲ ਸੀ।ਸੁਖਵੀਰ ਇਸਦਾ CEO ਸੀ। ਆਹ ਚੀਮੇ ਠੀਮੇ, ਦਿੱਲੀ ਦਲਾਲ "ਸੜਨਾ" ਇਹ ਆਦਿ ਸਾਰੇ ਇੰਨਾਂ ਦੇ ਦਿਹਾੜੀਦਾਰ ਕਾਮੇ ਹਨ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @BrotherCollection-w1s
    @BrotherCollection-w1s วันที่ผ่านมา

    ਬਾਦਲ ਸਾਹਿਬ ਆਹ ਬੰਦੇ ਆਪਣੇ ਨਾਲੋਂ ਲਾਹ ਦਿਓ ਦਲਜੀਤ ਸਿੰਘ ਚੀਮਾ ਵਲਟੋਹਾ ਮਹੇਸ਼ ਇੰਦਰ ਸਿੰਘ ਗਰੇਵਾਲ ਅਰਸ਼ਦੀਪ ਸਿੰਘ ਕਲੇਰ ਇਹ ਤੁਹਾਨੂੰ ਗ਼ਲਤ ਸਲਾਹ ਦੇਂਦੇ ਹਨ ਚੀਮੇ ਅਕਾਲੀ ਦਲ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਸਰਸੇ ਵਾਲੇ ਨੂੰ ਮੁਆਫੀ ਦਿਵਾ ਕੇ

  • @harbanssinghharbans9042
    @harbanssinghharbans9042 วันที่ผ่านมา

    ਇਹ ਬਾਦਲਾਂ ਦੇ ਚਮਚੇ ਪੰਥ ਦੇ ਗਦਾਰ ਨੇ ਜਦੋਂ ਅਕਾਲਤਖਤ ਸਹਿਬ ਦਾ ਹੁਕਮ ਨਹੀਂ ਮੰਨਦੇ ਇਹ ਭਗੌੜੇ ਹੋ ਚੁੱਕੇ ਨੇ ਇਹਨਾਂ ਪੰਥ ਚੋਂ ਸੇਕਿਆ ਜਾਵੇ

  • @RachhpalSingh-n3l
    @RachhpalSingh-n3l วันที่ผ่านมา

    ਚੀਮਾ ਪਤਿਤ ਦੋਸ਼ੀਆ ਪ੍ਰਵਾਰ ਕੁਤਾ ਕੰਜਰ ਪੰਥਕ ਅਕਾਲੀਦਲ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ ਅਗੇ ਪੰਜਾਬ ਨੂੰ ਬਰਬਾਦ ਕੀਤਾ ਕੋਈ ਮਸਲਾ ਹੱਲ ਨਹੀ ਕਰਵਾਇਆ ਅਕਾਲ ਤਖਤ ਸਾਹਿਬ ਮਹਾਣ ਸਿੰਘ ਸਾਹਿਬ ਮਹਾਣ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਦਾ ਨੁਕਸਾਨ ਕਰਵਾਇਆ ਜਾ ਰਿਹਾ ਚੈਨਲ ਬਹੁਤ ਵਧੀਆ ਰਬ ਮੇਹਰ ਕਰੇ ਸਚ ਬੋਲਣ ਤੇ ਧੰਨਵਾਦ ਜੀ

  • @KirandeepDeol-kw9me
    @KirandeepDeol-kw9me วันที่ผ่านมา

    hun t guru sahib hi fasla karnga gadara da samaj ni auondi sukhvir di umar kini h back ch badal da kon jimadar h

  • @sohansingh721
    @sohansingh721 วันที่ผ่านมา

    2 12 2024 ਤੋਂ ਬਾਦ ਬਾਦਲ ਗਰੁਪ ਦਾ ਕੋਈ ਬਜੂਦ ਨਹੀ ਰਹਿ ਜਾਂਦਾ।ਉਸ ਨੂੰ ਕੋਈ ਫੈਸਲੇ ਕਰਨ ਦਾ ਹੱਕ ਨਹੀ।ਇਸਦੇ ਸਭ ਮੈਂਬਰ ਸੁਖਬੀਰ ਦੇ ਓਹਲੇ ਹੋ ਕੇ ਬਚਣਾ ਚਾਹੁੰਦੇ।ਕਿਉਂ ਇਨ੍ਹਾ ਨੂੰ ਜੇਲ ਜਾਣ ਦਾ ਡਰ ਹੈ।

  • @jagtarbrar7236
    @jagtarbrar7236 วันที่ผ่านมา

    [[[ HUN TAA EH SUKHBIR TIDDI DAL KHATAM HI HAI ]]]

  • @suchasinghsingh8514
    @suchasinghsingh8514 วันที่ผ่านมา

    ਜੇ ਜਥੇਦਾਰ ਸਾਹਿਬ ਸ੍ਰੀ ਆਕਾਲ ਤਖਤ ਸਾਹਿਬ ਦੇ ਮਿਤੀ ਦੋ ਦਸੰਬਰ ਦੇ ਹੁਕਮਨਾਮੇ ਨੂੰ ਬਦਲਦੇ ਹਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਐਹਮੀਅਤ ਦਾ ਲੋਕਾਂ ਵਿੱਚ ਬਹੁਤ ਮਾੜਾ ਅਸਰ ਪਵੇਗਾ। ਜੋ ਫੈਸਲਾ ਮਿਤੀ ਦੋ ਦਸੰਬਰ ਨੂੰ ਸ੍ਰੀ ਆਕਾਲ ਤਖਤ ਸਾਹਿਬ ਨੇ ਦਿੱਤਾ ਤਾ ਲੋਕਾਂ ਵਿੱਚ ਸ੍ਰੀ ਆਕਾਲ ਤਖਤ ਸਾਹਿਬ ਦਾ ਰੁੱਤਬਾ ਵੱਧ ਗਿਆ ਸੀ।

    • @paramjit5435
      @paramjit5435 วันที่ผ่านมา

      Bilkul sahi coment

  • @balbindrasinghbalbindra5692
    @balbindrasinghbalbindra5692 วันที่ผ่านมา

    Sukhbir Insa Jinna marji Jor La lave Khalsa panth Kadi V parvaan Nahi karega Beadabi karvaon vale Nu Maafi Nahi mildi

  • @balbindrasinghbalbindra5692
    @balbindrasinghbalbindra5692 วันที่ผ่านมา

    Badal jundli Mental pagal Hospital Ch Bharti karo

  • @balbindrasinghbalbindra5692
    @balbindrasinghbalbindra5692 วันที่ผ่านมา

    Sukhbir Insa Sikh nhi Sikh Bhagoda nhi Hunda

  • @balbindrasinghbalbindra5692
    @balbindrasinghbalbindra5692 วันที่ผ่านมา

    Dynasor vapas Aa sakte par sukhbir Insa Vapsi nhi kar sakta

  • @kulvirmultani2401
    @kulvirmultani2401 วันที่ผ่านมา

    Badal dal company murdabad

  • @tejindersingh4588
    @tejindersingh4588 วันที่ผ่านมา

    ਬਾਦਲ ਟੱਬਰ ਼਼਼ਮੁਰਦਾਬਾਦ

  • @gurpejsingh5784
    @gurpejsingh5784 วันที่ผ่านมา

    ❤ਆਮ ਲੋਕਾਂ ਦਿਆਂ ਅਖਾਂ ਵਿੱਚ ਘੱਟਾ ਪਾਉਣ ਵਾਲੇ ਤਾਂ ਬਹੁਤ ਮਿਲ ਜਾਣਗੇ । ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਬਾਰੇ ਐਸੀ ਹਿੰਮਤ ਕੇਵਲ ਸੁਖਬੀਰ ਬਾਦਲ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਅਜੇ ਤਾਂ ਹੁਣ ਜਾਗੇ ਹੀ ਹਨ ।ਕੀ ਜਥੇਦਾਰ ਕੀ ਹੋਰ ਬਾਕੀ ਸਭ ਨੂੰ ਰਾਹੇ ਪਾਵੇਗਾ ।❤

  • @gurpejsingh5784
    @gurpejsingh5784 วันที่ผ่านมา

    😅🥶🤭😋ਹੁਣ ਤਾਂ ਪਾਪ ਅਪਰਾਧ ਤੋਂ ਮੁਕਤ ਹੋਣ ਦਾ ਬਹੁਤ ਹੀ ਵਧੀਆ ਤਰੀਕਾ (ਫਾਰਮੂਲਾ)ਸਿੱਖ ਕੌਮ ਨੂੰ ਦੇ ਦਿੱਤਾ ਹੈ । ਪੰਥ ਦੇ ਗਦਾਰਾ ਵਾਸਤੇ ਇਹ ਫਾਰਮੂਲਾ ਇਕ ਚਾਨਣ ਮੁਨਾਰੇ ਦਾ ਕਮ ਕਰੇਗਾ ।😋🤭🥶😀😝👻🤫😎😏🤯🤠🙉🙊🙈

  • @gurpejsingh5784
    @gurpejsingh5784 วันที่ผ่านมา

    🙈🙊🙉🤠😏😎🤫👻😝🥶🤭😋🤓ਹੁਣ ਤਾਂ ਸੁਖਬੀਰ ਬਾਦਲ ਨੇ ਪਾਪ ਅਪਰਾਧ ਤੋਂ ਮੁਕਤ ਹੋਣ ਦਾ ਬਹੁਤ ਹੀ ਵਧੀਆ ਸੌਖਾ ਤਰੀਕਾ (ਫਾਰਮੂਲਾ)ਸਿੱਖ ਕੌਮ ਨੂੰ ਦੇ ਦਿੱਤਾ ਹੈ । ਪਾਪ ਅਪਰਾਧ ਕਰੋ ਕੌਮ ਦਾ ਨੁਕਸਾਨ ਕਰੋ ।ਸਿਖਾਂ ਤੇ ਜੁਲਮ ਤਸਦਤ ਕਰੋ ।ਅਕਾਲ ਤਖ਼ਤ ਸਾਹਿਬ ਅਗੇ ਕਬੂਲ ਕਰ ਲਵੋ ।ਦੋ ਚਾਰ ਦਿਨ ਬਰਤਨ ਸਾਫ਼ ਕਰ ਕੇ ਝਾੜੂ ਆਦਿ ਦੀ ਸੇਵਾ ਕਰ ਕੇ ।ਪਾਪ ਮੁਕਤ ਹੋ ਜਾਵੋ । ਬਾਦ ਵਿੱਚ ਕਹਿ ਦੇਵੋ ਕਿ ਮੈਂ ਤਾਂ ਕੋਈ ਅਪਰਾਧ ਨਹੀਂ ਕੀਤਾ ।ਇਹ ਤਾਂ ਕੇਵਲ ਪੰਥ ਵਿੱਚ ਪਏ ਹੋਏ ਕਲੇਸ਼ ਨੂੰ ਖਤਮ ਕਰਨ ਲਈ ਸਾਰੇ ਇਲਜ਼ਾਮ ਮੈਂ ਅਪਨੀ ਝੋਲੀ ਵਿੱਚ ਪਵਾਏ ਸਨ ।🤓😋🤭🥶😝👻🤫😎😏🤠🙉🤠🙉🙊🙈👳‍♂️🧙‍♂️👳‍♀️👳‍♂️👳‍♀️🧙‍♂️❤ ਪੰਥ ਦੇ ਗਦਾਰਾ ਵਾਸਤੇ ਇਹ ਫਾਰਮੂਲਾ ਇਕ ਚਾਨਣ

  • @BaljinderSinghDhillon-h6e
    @BaljinderSinghDhillon-h6e วันที่ผ่านมา

    Bhai Dia khasma bhunki jana kute Wang tainu pata hai bhora v Sikh ithaas bare

  • @BaljinderSingh-rq2fh
    @BaljinderSingh-rq2fh วันที่ผ่านมา

    Waheguru Ji waheguru ji

  • @johal.s.pargatsingh.jindav6993
    @johal.s.pargatsingh.jindav6993 วันที่ผ่านมา

    Good

  • @harbanssingh4500
    @harbanssingh4500 วันที่ผ่านมา

    Sukhbir badal de salahkaar maare ne koi changi salaah nahi dinde.

  • @gurpreetkaur-zl2ie
    @gurpreetkaur-zl2ie วันที่ผ่านมา

    Hey Waheguru bacha laina tusi dallewal ji nu

  • @butasingh-jq2bg
    @butasingh-jq2bg 2 วันที่ผ่านมา

    ਬੂਟਾ ਸਿੰਘ ਪਿੰਡ ਬੀਰ ਕਲਾਂ ਬਲਾਕ ਪ੍ਰਧਾਨ ਕਾਂਗਰਸ ਹਲਕਾ ਸੁਨਮ 🙏🙏❤️

  • @SewaLal-u6l
    @SewaLal-u6l 2 วันที่ผ่านมา

    Next CM channi ji

  • @AbhipujaGill
    @AbhipujaGill 2 วันที่ผ่านมา

    Cm channi ❤

  • @GyanSingh-fj9sr
    @GyanSingh-fj9sr 3 วันที่ผ่านมา

    Nae melne bot

  • @GyanSingh-fj9sr
    @GyanSingh-fj9sr 3 วันที่ผ่านมา

    Kam das ke keta Punjab bastae

  • @KuldeepSingh-zq8zn
    @KuldeepSingh-zq8zn 3 วันที่ผ่านมา

    ਆਰ ਐਸ ਐਸ ਬੀਜੇਪੀ ਦੇ ਜੁੱਤੀ ਚੱਟ ਦੱਲੇ, ਸਿੱਖ ਕੌਮ ਦੇ ਗੱਦਾਰ ਸੁਧਾਰ ਲਹਿਰ ਵਾਲਿਆਂ ਦਾ ਬਾਈ ਕਾਟ ਕਰੋ ਤੇ ਸੁਧਾਰ ਲਹਿਰ ਵਾਲਿਆਂ ਦਾ ਬਾਈਕਾਟ ਕਰੋ,,

  • @mohindersingh8893
    @mohindersingh8893 3 วันที่ผ่านมา

    ਆਪ ਤਾ ਗਲਿਆ ਬਰਾਹਮਣਾ ਨਾਲ ਜੱਜਮਾਨ ਭੀ ਗਾਲੇ ਤੁਸੀ ਆਪਣੀ ਕੁਰਸੀ ਵਾਸਤੇ ਸਾਰੇ ਜਥੇਦਾਰਾਂ ਨੂੰ ਭੀ ਬੇਇਮਾਨ ਬਨਾ ਦਿਤਾ ਸੋਦਾ ਸਾਧ ਨੂੰ ਮਾਅਫੀ ਧੱਕੇਸਾਹੀ ਨਾਲ ਜਥੇਦਾਰਾਂ ਉਤੇ ਦਬਾਅ ਪਾਕੇ ਮਾਅਫੀ ਨਾਮੇ ਦਾ ਅਕਲ ਤਖਤ ਵਲੋ ਹੁਕਮ ਜਾਰੀ ਕਰਾ ਕੇ ਸਾਰੀਆਂ ਧਿਰਾਂ ਨੂੰ ਬਦਨਾਮ ਕਰ ਕੇ ਹੁਣ ਪਖੰਡ ਕਰਨ ਲਗਾ ਹੋਇਆ ਹੈਂ ਪਾਪੀਆ ਜਹਾਨ ਦਿਆ ਕੁਝ ਸ਼ਰਮ ਕਰ ਅੱਜੇ ਝੂਠ ਬੋਲੀ ਜਾਨਾ ਹੈਂ

  • @JashanpreetSingh-x2h
    @JashanpreetSingh-x2h 3 วันที่ผ่านมา

    Plaster jlde ht gya

  • @JashanpreetSingh-x2h
    @JashanpreetSingh-x2h 3 วันที่ผ่านมา

    Lt jma km apne

  • @BalwinderSinghHardeep
    @BalwinderSinghHardeep 3 วันที่ผ่านมา

    ਇਹ ਵੀ ਕਰੇ ਵਿਚਾਰਾਂ ਪਹਿਲਾਂ ਕੱਲੀ ਕਾਂਗਰਸ ਤੇ ਝਾੜੂ ਦਾ ਡਰ ਸਤਾ ਰਿਹਾ ਸੀ ਹੁਣ ਭਾਈ ਅਮ੍ਰੀਤਪਾਲ ਨੇ ਨੀਂਦ ਹਰਾਮ ਕਰਤੀ ।

  • @nazarsingh8177
    @nazarsingh8177 3 วันที่ผ่านมา

    ਤੁਸੀ ਕਿਹੜਾ ਅਕਾਲ ਤਖਤ ਨੂੰ ਮੰਨਿਆ,ਨਹੀ ਡੂਡਾ ਦਿਖਾ ਦਿਤਾ, ਪੇਜੀਸਨ ਜੀਰੋ ਕਰ ਦਿਤੀ

  • @sarpanchdhandaydallanwala6513
    @sarpanchdhandaydallanwala6513 3 วันที่ผ่านมา

    ਜੱਸੀ ਖੰਗੁੜਾ ਗੁੱਡ ਲੀਡਰ

  • @gurwinderratol1317
    @gurwinderratol1317 3 วันที่ผ่านมา

    ਜੱਸੀ ਖੰਗੂੜਾ ਦੇ ਹਲਕਾ ਅਮਰਗੜ੍ਹ ਵਿੱਚ ਆਉਣ ਤੇ ਕਾਂਗਰਸੀ ਵਰਕਰਾਂ ਵਿੱਚ ਨਵਾਂ ਜੋਸ਼ ਆ ਗਿਆ ਹੈ ਜੀ।

  • @harneksingh621
    @harneksingh621 3 วันที่ผ่านมา

    ਉਹ ਤੇ ਦੋ ਐਮ ਪੀ ਜਿੱਤੇ ਤੇ ਤੇਰੀ ਪ੍ਰਧਾਨਗੀ ਵਿੱਚ ਅਕਾਲੀਦਲ ਦੀਆ ਜਮਾਨਤਾ ਜਬਤ ਹੋ ਗਈ ਜੇ ਤੂੰ ਬੇਅਦਬੀ ਨੀ ਕੀਤੀ ਪਰ ਸਿਰਸੇ ਵਾਲੇ ਨੂੰ ਮਾਫੀ ਨੀ ਦਿੱਤੀ ਤੇਰੇ ਕਹਿਣ ਤੇ ਪੋਸਟਰਾ ਤੇ ਗੁਰੂ ਘਰ ਦਾ ਪੈਸਾ ਨਹੀ ਖਰਚ ਕੀਤਾ ਕਿੳ ਕਿ ਗੁਰਦੁਵਾਰੇ ਦੀ ਕੇਮਟੀ ਵੀ ਤੇਰੇ ਕਹਿਣ ਤੇ

  • @narinderteji5393
    @narinderteji5393 3 วันที่ผ่านมา

    Sukha amli dhan de jor nal ate paltu kutia de jhund nal panth te raj Karan da time ja chuka

  • @narinderteji5393
    @narinderteji5393 3 วันที่ผ่านมา

    Jathedar Raghbir Singh ate jathedar Harpreet Singh aaj de 2 Akali Phoola Singh

  • @narinderteji5393
    @narinderteji5393 3 วันที่ผ่านมา

    Sukha amli panth noo barbad Karan chuka ate rehndi khoondi panth noo jor jabar nal barbad Karan te paltu kutia de nal turia hoa

  • @BaljinderSingh-rq2fh
    @BaljinderSingh-rq2fh 3 วันที่ผ่านมา

    😂😢😮😅😊😂😂😮😮😮😮

  • @avtarsingh2531
    @avtarsingh2531 3 วันที่ผ่านมา

    ਥੋਡੀਆਂ ਤਾਂ ਜਮਾਨਤਾਂ ਹੀ ਜ਼ਬਤ ਹੋਣੀਆਂ ਨੇ ਅਕਾਲ ਤਖ਼ਤ ਦੇ ਭਗੌੜਿਓ