SWITZERLAND 🇨🇭 ਦਾ ਸਭ ਤੋ ਸੋਹਣਾ ਪਿੰਡ LAUTERBRUNNEN

แชร์
ฝัง
  • เผยแพร่เมื่อ 4 มิ.ย. 2023
  • This is a video about the city Lauterbrunnen in Switzerland, also called the most beautiful town in switzerland, if you enjoyed the vlog make sure to like, share, comment and subscribe.
    Instagram: anmolgrewalzz?i...
    #switzerland #lauterbrunnen #punjabi #youtubeindia #travel #punjabivlogs #amritsar #punjabiyoutuber
  • บันเทิง

ความคิดเห็น • 201

  • @arshpreetjandu8162
    @arshpreetjandu8162 ปีที่แล้ว +23

    ਅਗਲੇ ਜਨਮ ਵਿੱਚ switzerland ਹੀ ਜਨਮ ਦੇਣਾ ਮਾਲਕਾ 🙏

    • @user-uf6wc2zf6r
      @user-uf6wc2zf6r 8 หลายเดือนก่อน +1

      minu punjab hi chahida 🙏

  • @BalwinderSingh-yu4tq
    @BalwinderSingh-yu4tq ปีที่แล้ว +11

    ਏਨਾ ਲੋਕਾਂ ਦੇ ਮੁਕਾਬਲੇ ਵਿਚ ਅਸੀਂ ਤਾਂ ਡੰਗਰ ਹਾਂ

  • @pritpalrandhawa1204
    @pritpalrandhawa1204 11 หลายเดือนก่อน +14

    ਮੈਂ ਘੁਮਿਆ ਸਾਰਾ ਸਵੀਟਜ਼ਰਲੈਂਡ, ਇੱਕ ਵਾਰ ਜਿਹੜਾ ਘੁੰਮ ਜਾਂਦਾ ਮਨ ਚ ਇਹੋ ਅਰਦਾਸ ਕਰਦਾ ਰੱਬਾ ਅਗਲਾ ਜਨਮ ਇਸੇ ਧਰਤੀ ਤੇ ਦੇਈ

    • @user-by4sp1bz6p
      @user-by4sp1bz6p 10 หลายเดือนก่อน

      Kina ku khrcha sara Bai .baki km kr kive mil janda ..?

    • @pritpalrandhawa1204
      @pritpalrandhawa1204 10 หลายเดือนก่อน +3

      @@user-by4sp1bz6p ਵੀਰ ਮੈਂ ਤਾ ਜਰਮਨ ਰਹਿਣਾ, ਨੇੜੇ ਨੇੜੇ ਇਸ ਲਯੀ ਦੋਸਤਾਂ ਨਾਲ ਘੁੰਮਣ ਚੱਲੇ ਗਏ ਮੈਂ ਪੰਜਾਬ ਤੋਂ ਸਵੀਟਜ਼ਰਲੈਂਡ ਨਹੀ ਗਿਆ

  • @jaswindersingh2928
    @jaswindersingh2928 ปีที่แล้ว +7

    ਬਹੁਤ ਵਧੀਆ ਛੋਟੇ ਵੀਰ। ਜਵਾਹਰਕੇ ਮਾਨਸਾ। ❤❤❤

  • @civilengineersquiztime8652
    @civilengineersquiztime8652 ปีที่แล้ว +14

    Heaven on Earth is Switzerland ❤

  • @SukhSahab
    @SukhSahab ปีที่แล้ว +30

    ਅਸਲੀ ਜ਼ਿੰਦਗੀ ਤਾਂ ਵੀਰ ਤੂੰ ਜੀਅ ਰਿਹੈਂ, ਅਸੀਂ ਤਾਂ ਬੱਸ ਘੜੀ ਦੀਆਂ ਸੂਈਆਂ ਵਾਂਗ ਸੁਬਹ ਸ਼ਾਮ ਇਥੇ ਹੀ ਰਹਿਣਾ

    • @CJ21605
      @CJ21605 ปีที่แล้ว +6

      Naam Simran Kar veer naam Simran. Teri ethe hi Canada ban ju gi.

    • @user-uf6wc2zf6r
      @user-uf6wc2zf6r 8 หลายเดือนก่อน

      apni dharti nall ehni nafrat. kehre chakra cha peya aa

    • @SukhSahab
      @SukhSahab 8 หลายเดือนก่อน

      @@user-uf6wc2zf6r ਨਫ਼ਰਤ ਨਹੀਂ, ਜਿੰਦਗੀ ਦੀ ਭੱਜ ਦੌੜ ਹੀ ਇੰਨੀ ਆ ਕਿ

  • @n_hr18
    @n_hr18 3 หลายเดือนก่อน +2

    Mai Switzerland jana chaundi aa aur eh mere dream destinations vich pehle number te aa, asi America rehnde aa par ithe oh nature nhi jo othe aa… I hope I’ll be traveling there soon ❤

  • @sarveshmittal2891
    @sarveshmittal2891 10 หลายเดือนก่อน +3

    amazing video ji amazing country Switzerland thanks for video ji 🎯💯

  • @blessings2021
    @blessings2021 ปีที่แล้ว +9

    Thanks for showing this beautiful country.... Beautiful vlog 👌

  • @Ranjandhar-bs3gh
    @Ranjandhar-bs3gh 12 วันที่ผ่านมา +1

    Great.

  • @user-ls1vw3kb2c
    @user-ls1vw3kb2c ปีที่แล้ว +6

    Beautiful country
    I will come one day 😊

  • @ravinder1664
    @ravinder1664 ปีที่แล้ว +7

    ਬਾਈ ਜਦੋਂ ਵਿਊ ਦਿਖਾਂਦੇ ਹੋ ਤਾਂ ਸਲੋ ਮੋਸ਼ਨ ਚ ਦਿਖਾਇਆ ਕਰੋ ਤੁਸੀ ਬਹੁਤ ਫਾਸਟ ਦਿਖਾਂਦੇ ਹੋ

  • @ginnybedi5678
    @ginnybedi5678 ปีที่แล้ว +2

    Simply amazing views!!!!

  • @niranjansinghniranjansingh2612
    @niranjansinghniranjansingh2612 2 หลายเดือนก่อน +1

    Bhot vadia place aa dekh ke hi mind relax ho reha aa👌👌

  • @AjitSingh-gq6cb
    @AjitSingh-gq6cb 7 หลายเดือนก่อน +2

    Very beautiful place 👍

  • @harmanjitkaur1724
    @harmanjitkaur1724 ปีที่แล้ว +2

    Thankio for this wonderful video

  • @gillamandeep7408
    @gillamandeep7408 ปีที่แล้ว +4

    Beautiful country 👌👌

  • @darshansingh7013
    @darshansingh7013 ปีที่แล้ว +7

    Anmol veer , Excellent, tusi Sanu Ghar baithya nu khoob ghuma rhe ho,stay blessed

  • @harbhajansingh4663
    @harbhajansingh4663 11 หลายเดือนก่อน +12

    ਪੁੱਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਜੀ ਆਪਜੀ ਨੂੰ ਸੰਸਾਰ ਦੇ ਸਭਤੋਂ ਵਧੀਆ ਦੇਸ਼ ਵਿੱਚ ਭੇਜਿਆ ਹੈ ਬਸ ਪੁਤਰਾਂ ਕੋਈ ਇਹੋ ਜਿਹਾ ਕੰਮ ਨ ਕਰਿਓ ਜਿਵੇਂ ਕਨੇਡਾ ਵਿੱਚ ਬੱਚੇ ਕਰਦੇ ਹਨ ਅਪਣੇ ਮਾਂ ਪਿਓ ਦੀ ਅਤੇ ਦੇਸ਼ ਦੀ ਇੱਜ਼ਤ ਬਣਾਏ ਰੱਖਣਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @user-hr8hq6mt7q
    @user-hr8hq6mt7q 4 หลายเดือนก่อน +2

    Att

  • @jashpalsingh1875
    @jashpalsingh1875 ปีที่แล้ว +6

    Beautiful country ❤❤❤

  • @user-eg8ec6cu7h
    @user-eg8ec6cu7h 6 หลายเดือนก่อน +1

    Very nice place

  • @m.goodengumman3941
    @m.goodengumman3941 ปีที่แล้ว +2

    Thanks for sharing this video 🙏👍

  • @ilaupadhyayupadhyay3211
    @ilaupadhyayupadhyay3211 ปีที่แล้ว +3

    Wowweeyy locations❤❤

  • @Hashandeepsingh-md8tf
    @Hashandeepsingh-md8tf 10 หลายเดือนก่อน +2

    Rabb❤ waheguru sada panjab nu vadia rakan

  • @Unstable721
    @Unstable721 11 หลายเดือนก่อน +2

    Beautiful vlog banya phajii

  • @mandeepdhaliwal4219
    @mandeepdhaliwal4219 11 หลายเดือนก่อน +1

    Best Country Peaceful country happiest country beautiful country and most important Rich country

  • @karamjitsinghsalana4648
    @karamjitsinghsalana4648 10 หลายเดือนก่อน +2

    Heaven on Eart

  • @khushaldutta9991
    @khushaldutta9991 ปีที่แล้ว +2

    Beautiful is this .

  • @mandeepdhaliwal4219
    @mandeepdhaliwal4219 11 หลายเดือนก่อน +2

    1 of the best country in the world 🌍 Switzerland 🇨🇭

  • @gurditsinghsingh6588
    @gurditsinghsingh6588 ปีที่แล้ว +2

    Bahut sundar video ❤❤

  • @manjitkaur7048
    @manjitkaur7048 11 หลายเดือนก่อน +3

    Beautiful city ❤🙏

  • @singh9094
    @singh9094 11 หลายเดือนก่อน +3

    Beutiful Country

  • @agambhatia650
    @agambhatia650 ปีที่แล้ว +2

    Very beautiful

  • @bittertruth1208
    @bittertruth1208 ปีที่แล้ว +20

    ਜੇ ਕਨੇਡਾ ਹੋਵੇ ਤਾ ਦੁੱਧ ਛੱਡੋ ਆਥਣ ਤੱਕ ਫਰਿਜ ਵੀ ਚੋਰੀ ਹੋਜੂ 😂

  • @sukhwinderkaur2647
    @sukhwinderkaur2647 10 หลายเดือนก่อน +2

    Eda d same view tuhanu India ch Mount Abu ch milega .. nd weather b bht zyada sohna ... silent city a .. Brahamkumariyan d city .. bht hi sohni nd silent ...

  • @gopisidhu4821
    @gopisidhu4821 ปีที่แล้ว +2

    Bht vadia veer ji 😊

  • @ranahabiburrehman2262
    @ranahabiburrehman2262 ปีที่แล้ว +2

    Kmaal kr deta by jee

  • @gorabhamma1250
    @gorabhamma1250 ปีที่แล้ว +2

    Very nice vere ji👌👌

  • @sonya.healandhearty
    @sonya.healandhearty หลายเดือนก่อน +1

    Too beautiful 😍

  • @KuldeepSingh-id8kq
    @KuldeepSingh-id8kq ปีที่แล้ว +1

    Grewal sab nice videos ne aap ji dia

  • @AmanaMoga
    @AmanaMoga ปีที่แล้ว +13

    ਏਥੇ ਇੰਡੀਅਨ ਨੀ ਹੇਗੀ ਇਸ ਕਰਕੇ ਇਮਾਨਦਾਰੀ ਏ, ਜੇ ਹੁਣ ਏਥੇ ਵੀ ਜਣ ਲਗ ਪਏ ਨਾ ਓ ਕਿਸਾਨ ਦਾ ਦੁੱਧ ਰਹਿਣਾ ਨਾ ਪੈਸੇ

  • @rashpaldhami1329
    @rashpaldhami1329 11 หลายเดือนก่อน +2

    Really nice ❤

  • @gurkamalbrar38
    @gurkamalbrar38 ปีที่แล้ว +2

    Good work brother 🎉❤

  • @SandeepKaur-dd2wj
    @SandeepKaur-dd2wj 4 หลายเดือนก่อน +1

    Beautiful city❤

  • @shivrajsingh1669
    @shivrajsingh1669 หลายเดือนก่อน +1

    ਬਹੁਤ ਵਧੀਆ ਵੀਡੀਓ ਐ ਜੀ ਕਰਦੇ ਵਾਰ ਵਾਰ ਵੇਖਣ ਨੂੰ ਪਰ ਮੇਰੇ ਮੁਤਾਬਕ ਇਕ ਕਮੀ ਰਹਿ ਗਈ ਕਿ ਦੋ ਤਿੰਨ ਵਾਟਰਫਾਲ ਦੂਰੋਂ ਦਿਖਾਏ ਗਏ ਹਨ ਜੇਕਰ ਉਹ ਸਪੈਸ਼ਲ ਦਿਖਾਏ ਜਾਂਦੇ ਤਾਂ ਹੋਰ ਵੀ ਵਧੀਆ ਹੁੰਦਾ

  • @Punjabbolda2052
    @Punjabbolda2052 ปีที่แล้ว +1

    Bhoot hi sona veer vew

  • @Vikastriggeredvlogs
    @Vikastriggeredvlogs 11 หลายเดือนก่อน +2

    Superb bro

  • @paljinderkaur4359
    @paljinderkaur4359 11 หลายเดือนก่อน +1

    Woowww

  • @abhishekchauhan6158
    @abhishekchauhan6158 11 หลายเดือนก่อน +1

    Always my dream destination lauterbrunnen

  • @BaljinderSingh-zc8wl
    @BaljinderSingh-zc8wl 11 หลายเดือนก่อน +2

    Thiara California. Watching your videos of Lutterberunan city of Swiss

  • @parvindersingh6869
    @parvindersingh6869 ปีที่แล้ว +66

    ਯਾਰ ਮੈਨੂੰ ਵੀ ਲੈ ਜਾ ਮੈਂ ਵੀ ਟੈਂਨਸ਼ਨ ਮੁਕਤ ਹੋਣਾ ਚਾਹੁੰਦਾਂ ਕੁਝ ਸਮੇਂ ਲਈ।

    • @msgaming825
      @msgaming825 ปีที่แล้ว +3

      ਹਾਏ ਮੈ ਵੀ ਜਾਣਾ ਏ 😢

    • @ManpreetSingh-iz9db
      @ManpreetSingh-iz9db 11 หลายเดือนก่อน +1

      Right yaar tension free hona

    • @tajinderbrar4108
      @tajinderbrar4108 11 หลายเดือนก่อน

      Oh bharawa mainu lai ja mainu ta bhwa tattiyaa saaf krn te hi rakh lyi 😂

    • @Khalsa947
      @Khalsa947 11 หลายเดือนก่อน +1

      Same

    • @bobbysingh-ko6zx
      @bobbysingh-ko6zx 10 หลายเดือนก่อน

      ਓਕੇ

  • @darshpreetsingh5399
    @darshpreetsingh5399 ปีที่แล้ว +2

    Very nice 👍👍

  • @Harwinderkaur1428
    @Harwinderkaur1428 10 หลายเดือนก่อน +1

    Beautiful

  • @JaspreetKaur-pj9oh
    @JaspreetKaur-pj9oh 5 หลายเดือนก่อน +1

    I love Switzerland ❤

  • @sandeepsidhu2695
    @sandeepsidhu2695 ปีที่แล้ว +2

    Bro Sirra 👍

  • @AjayKumar-yy4cr
    @AjayKumar-yy4cr ปีที่แล้ว +2

    Heaven

  • @Harpreetkaur-bz6cr
    @Harpreetkaur-bz6cr 9 หลายเดือนก่อน +1

    Ma aaj hi thuhade vlog dekhe
    Ek dekha 2,3,4,5 dekhe
    Bahut hi aache lage ,natural beauty bahut hi wadhia ha

  • @amansandhu1211
    @amansandhu1211 ปีที่แล้ว +3

    nyc❤😊

  • @middleclass66
    @middleclass66 ปีที่แล้ว +1

    Veer 👍🏻

  • @aksingh14
    @aksingh14 ปีที่แล้ว +2

    ❤❤👍👍

  • @harbanskaur8146
    @harbanskaur8146 ปีที่แล้ว +1

    Good 👍

  • @1973sheki
    @1973sheki ปีที่แล้ว +3

    Switzerland te Switzerland hi wa

  • @amirmehmood7777
    @amirmehmood7777 9 หลายเดือนก่อน +1

    LIFE IS CHARMING IN SWITZERLAND

  • @Sunny_Kashyap12
    @Sunny_Kashyap12 8 หลายเดือนก่อน

    Osm❤

  • @balubaman8489
    @balubaman8489 ปีที่แล้ว +11

    ਯਾਰ ਮੇਰੀ ਉਮਰ 38ਸਾਲ ਆ ਮੈ ਚਾਹੁੰਦਾ ਹਾਂ ਇਸ ਤਰਾਂ ਦੀ ਕੰਟਰੀ ਵਿਚ ਆਉਣਾ

    • @msgaming825
      @msgaming825 ปีที่แล้ว

      ਜਾਉ 😊

    • @Grewalpunjab1989
      @Grewalpunjab1989 11 หลายเดือนก่อน

      Veer europe de paper saal khulde aa europe di kise v country vich paper bhar k jao bus fer saal baad pake paper bana k kise v europe di country vich gumho

  • @bhagsinghdhanjal9051
    @bhagsinghdhanjal9051 หลายเดือนก่อน +1

    Nice

  • @pardeepsinghgill3984
    @pardeepsinghgill3984 ปีที่แล้ว +3

    ਇਸ ਲਈ ਵੀਰ ਕਿਸੇ ਨੇ ਕਿਹਾ ਨਰਕ ਸਵਰਗ ਧਰਤੀ ਉਪਰ ਹੀ ਹੈ ਇਹ ਸਵਰਗ ਹੈ ਵੈਸੇ ਇੰਡੀਆ ਵਿੱਚ ਵੀ ਕੁੱਝ ਜਗਾ ਸਵਰਗ ਵਰਗੀਆ ਹਨ

  • @jasssidhu6772
    @jasssidhu6772 ปีที่แล้ว +1

    👌👌

  • @pavitersingh5467
    @pavitersingh5467 ปีที่แล้ว

    Very nice

  • @GurjantSingh-vg7hn
    @GurjantSingh-vg7hn ปีที่แล้ว +6

    ਵੀਰ ਜੀ, ਸਤਿ ਸ੍ਰੀ ਅਕਾਲ ਜੀ, ਇਥੇ ਪੰਜਾਬੀਆਂ ਲਈ ਕਿਹੜੇ ਕਿਹੜੇ ਕੰਮ ਹਨ, ਸਭ ਤੋਂ ਜਿਆਦਾ ਕਿਹੜਾ ਕੰਮ ਵਧ ਹੈ,ਪੱਕੇ ਹੋਣ ਦਾ ਤਰੀਕਾ, ਪੰਜਾਬੀ ਭਾਈਚਾਰਾ ਕਿੰਨਾ ਹੈ, ਧਰਤੀ ਤੇ ਸਵਰਗ ਹੈ ਵੀਰ ਜੀ, ਸਾਮਾਨ ਖਾਣ ਲਈ ਵਧੀਆ ਮਿਲ ਜਾਂਦਾ ਹੈ, ਕਿਰਪਾ ਕਰਕੇ ਜਾਣਕਾਰੀ ਸਾਰੀ ਘੁੰਮ ਕੇ ਦਿਖਾ ਦਿਆਂ ਕਰੋ ਤੇ ਦਸ ਦਿਆ ਕਰੋ, ਧੰਨਵਾਦ ਕਰੋ ਆਪਣੇ ਮਾਪਿਆਂ ਦਾ, ਜਿਨ੍ਹਾਂ ਨੇ ਐਨਾ ਪੈਸਾ ਦਿੱਤਾ, ਆਪਣੇ ਪਰਿਵਾਰ ਬਚਿਆ ਤੇ ਮਾਤਾ ਪਿਤਾ ਜੀ ਨੂੰ ਜਰੂਰ ਲੈ ਜਾਣਾਂ, ਧੰਨਵਾਦ ਜੀ

  • @avtarsingh7405
    @avtarsingh7405 ปีที่แล้ว +3

    ❤❤

  • @schoollife377
    @schoollife377 10 หลายเดือนก่อน +2

    Oh balle oye jatta ... sangrur ton sidda Switzerland puj gya 😅

  • @ManpreetSingh-vj4hg
    @ManpreetSingh-vj4hg 10 หลายเดือนก่อน +1

    ਸਵਿਟਜ਼ਰਲੈਂਡ ਆਪਣੇ ਨਾਗਰਿਕਾਂ ਤੇ ਏਸ ਦੇ ਨਾਗਰਿਕ ਸਵਿਟਜ਼ਰਲੈਂਡ ਦੇਸ਼ ਪ੍ਰਤੀ ਇਮਾਨਦਾਰ ਨੇ। ਪਰ ਦੂਜੇ ਦੇਸ਼ਾਂ ਤੇ ਉਹਨਾਂ ਦੇ ਨਾਗਰਿਕਾਂ ਪ੍ਤੀ ਬਹੁਤ ਜਿਆਦਾ ਭਿ੍ਸਟ ਏ।
    ਸਵਿਟਜ਼ਰਲੈਂਡ ਦੀਆਂ ਬੈਂਕਾਂ ਚੋਰੀ/ਬੇਈਮਾਨੀ ਦਾ ਪੈਸਾ ਕਿਉਂ ਰੱਖਦੀਆਂ ਨੇ ਦੂਜੇ ਦੇਸ਼ਾਂ ਦਾ??

  • @ManinderSingh-wd6mc
    @ManinderSingh-wd6mc 9 หลายเดือนก่อน

    Apna punjab bahut sohna

  • @inderjeetdran6594
    @inderjeetdran6594 10 หลายเดือนก่อน +1

    👌🙏💐

  • @honeysingh5387
    @honeysingh5387 ปีที่แล้ว +1

    Hlo bro ki hal ne ghaint vlog veer

  • @JaswinderKaur-gp1bs
    @JaswinderKaur-gp1bs ปีที่แล้ว +1

    Good

  • @bvirk5911
    @bvirk5911 ปีที่แล้ว +1

  • @gurpreetsingh-sj5mh
    @gurpreetsingh-sj5mh ปีที่แล้ว +1

    👍

  • @NirmalSingh-xn6iq
    @NirmalSingh-xn6iq ปีที่แล้ว +1

    ❤️❤️❤️❤️

  • @tourismvlog9484
    @tourismvlog9484 ปีที่แล้ว +2

    ❤🇨🇭❤️

  • @Hairapistt_Saman
    @Hairapistt_Saman 11 หลายเดือนก่อน +2

    Bai g kive Jaa skde hai apa switzerland vch Bathinda to

  • @satnam_bhangu.9625
    @satnam_bhangu.9625 11 หลายเดือนก่อน +2

    ਬਾਈ ਤੂੰ ਨਜ਼ਾਰੇ ਲੈਨਾ ਜਿਵੇਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਈਦਾ ਤੂੰ ਇਸ ਤਰਾਂ ਦੇਸ਼ ਬਦਲਦਾ ਬਾਈ

  • @HarinderSingh-qp3yv
    @HarinderSingh-qp3yv ปีที่แล้ว +4

    ਯਾਰ Mera ਵੀ ਕਮ ਬਣਾ ਦੇ ਮਨੂ ਵੀ ਘਰਦਿਆ ਨੇ ਟੇਸ਼ਨ ਭੋਤ ਡਤੀ ਹੋੲੀ ਆ ਮਾ ਵੀ tation ਮੁਕਤ ਹੋਣਾ ਚੋਣਾ

  • @sukwindersingh1936
    @sukwindersingh1936 11 หลายเดือนก่อน +1

    Ok

  • @Ishikaverma000
    @Ishikaverma000 10 หลายเดือนก่อน +1

    Main v jna jan ch ⛳️💯😎

  • @harmandeeprandhawa3909
    @harmandeeprandhawa3909 11 หลายเดือนก่อน +1

    Duniya te heaven Europe

  • @laddidhaliwal4083
    @laddidhaliwal4083 10 หลายเดือนก่อน +1

    Sara Europe hi bahut mehga hai bro 😮 Swiss, Deutschland bundabad..

  • @ManpreetKaur-pz4yd
    @ManpreetKaur-pz4yd 11 หลายเดือนก่อน +1

    Meri beti v school trip te gyi c ds rhi c janat hai switzerland

  • @prabhjot780
    @prabhjot780 10 หลายเดือนก่อน +1

    @Anmol Grewal Vlogs Brother bhut vadiya video But ek suggestion if you don't mind! tuhada camera bhut shake hunda verray eye comfort lai baki cover bhu wadiya kita God Bless you

  • @user-xx8kl6ng1t
    @user-xx8kl6ng1t 11 หลายเดือนก่อน +1

    🙏🙏🙏

  • @sidhufamily931
    @sidhufamily931 3 หลายเดือนก่อน +1

    Asi italy to vlog banonde aa g tusi saddi video nu vi dekho g je vadia lagge te comment jarur karna g 🙏🙏🙏🙏

  • @mandee310
    @mandee310 11 หลายเดือนก่อน +1

    Great 👍 ek blogger hai jis ka name navdeep barar or ek aap ho 😆 it's amazing blogging garet

  • @DR.deepakkalra
    @DR.deepakkalra ปีที่แล้ว +2

    ਮੈ ਵੀ ਆਉਣਾ ਚਾਹੁਣਾ ਜੀ

  • @laddidhindsa4898
    @laddidhindsa4898 ปีที่แล้ว +1

    Mai 9 month la ka gya hun fr jana ❤

  • @darshansingh7013
    @darshansingh7013 ปีที่แล้ว +1

    Swiss bank v dikha dio veer ji

  • @pritpalsingh1997
    @pritpalsingh1997 11 หลายเดือนก่อน +1

    Sardar ji sadae gurua bujraga di lasha tae ayaee log immandar banayee nayee

  • @majorsamana6952
    @majorsamana6952 11 หลายเดือนก่อน +1

    Veer ji Punjab to kede shar to aa tuc very nice video

  • @jaggidhaliwal3941
    @jaggidhaliwal3941 10 หลายเดือนก่อน

    euro te frank dono hi chalde aa veer mai switzerland ch 3saal reha zurich ch