ਕਹਿੰਦੇ ਸੀ ਕੁੜੀ ਕਿਸੇ ਨਾਲ ਭੱਜਗੀ। Sucha Rangila-Mandeep Mandy Interview | New song | Akhar

แชร์
ฝัง
  • เผยแพร่เมื่อ 14 ต.ค. 2024
  • ਕਹਿੰਦੇ ਸੀ ਕੁੜੀ ਕਿਸੇ ਨਾਲ ਭੱਜ ਗਈ…
    ਕੰਜਰ ਕਹਿਣ ਵਾਲੇ ਅੱਜ ਫੈਨ ਬਣ ਗਏ…
    ਸੁੱਚਾ ਰੰਗੀਲਾ ਤੇ ਬੀਬਾ ਮੰਦੀਪ ਮੈਂਡੀ ਦੀ ਘੈਂਟ ਗੱਲਬਾਤ
    #mandeepmandy #sucharangeela #akhar #punjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    Akhar,Akhar channel,akhar channel punjabi,akhar interviews,akhar viral video,sucha rangeela,Mandeep Mandy & Sucha Rangila,sucha rangeela songs,mandeep mandy singer,mandeep mandy interview,mandeep mandy and sucha rangeela songs,sucha rangeela live stage,mandeep mandy new songs,mandeep mandy live stage,mandeep mandy latest interview,mandeep mandy marriage,sucha rangeela interview,new punjabi songs,motivational video,punjabi live song,punjabi songs dj

ความคิดเห็น • 190

  • @RanjeetSingh-bv1mh
    @RanjeetSingh-bv1mh 9 หลายเดือนก่อน +11

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀਆਂ ਕਲਾ ਤੇ ਤੰਦਰੁਸਤੀਆਂ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ

  • @HarpalSingh-uv9ko
    @HarpalSingh-uv9ko ปีที่แล้ว +26

    ਦੋਨਾਂ ਦੀ ਅਵਾਜ਼ ਬਹੁਤ ਸੋਹਣੀ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।

  • @madanlimba5087
    @madanlimba5087 ปีที่แล้ว +13

    ਬਹੁਤ ਵਧੀਆ ਜੋੜੀ ਵਧੀਆ ਕੰਪੋਜੀਸ਼ਨਾਂ ਗਾਣਿਆਂ ਦੀਆਂ ਜਿਸ ਕਲਾਕਾਰ ਨੂੰ ਹਰਮੋਨੀਅਮ ਦਾ ਗਿਆਨ ਹੈ ਉਸਨੂੰ ਸੁਰ ਦਾ ਵੀ ਖਿਆਲ ਹੈ

  • @navnoorsotla244
    @navnoorsotla244 ปีที่แล้ว +16

    ਸੁੱਚਾ ਵੀਰ ਜੀ ਇਕ ਵਧੀਆ ਇਨਸਾਨ ਹਨ

  • @jaggihard6413
    @jaggihard6413 ปีที่แล้ว +14

    ਬਹੁਤ ਸੋਹਣੀ ਅਵਾਜ ਦੇ ਮਾਲਿਕ ਓ ਤੁਸੀ ਦੋਨੋ ,,,ਰੱਬ ਮੇਹਰ ਰੱਖੇ ਤੁਹਾਡੇ ਤੇ ,,,👍

  • @nishanhundal798
    @nishanhundal798 ปีที่แล้ว +18

    ਮੈਂਡੀ ਮੈਂਡਮ ਔਰ ਉਹਨਾ ਦੀ ਅਵਾਜ਼ ਵੈਰੀ 👌..ਘੈਂਟ...

  • @arshbrar6162
    @arshbrar6162 ปีที่แล้ว +17

    ਸਦਾ ਖੁਸ਼ ਰਹੋ ਬਾਈ ਜੀ ਦੇ ਭੈਣ ਜੀ ਖੂਬ ਤਰੱਕੀਆ ਕਰੋ

  • @priyadhindsa239
    @priyadhindsa239 ปีที่แล้ว +5

    Josh talk te mam nu dekheya main. Eni soft, beautiful te emotional. I love her character. Parmatma blessed u always ❤❤❤

  • @vikramsingh-fx4hd
    @vikramsingh-fx4hd ปีที่แล้ว +24

    ਬਹੁਤ ਵਧੀਆ 👍
    ਕਰਤਾਰ ਰਮਲਾ ਦੀ ਝਲਕ ❤️

  • @harmindersingh5148
    @harmindersingh5148 ปีที่แล้ว +9

    Sucha rangila je Mandy je both voices sweet best 👌 👍 Jodi I'm loved this ❤️ 💖 ♥️ 💕 Jodi touch 💖 ❤️ the sky. Sucha je next kartar ramla je 💔💘💘💕💕💕💕💖💝💝

  • @writergurmailbhatti
    @writergurmailbhatti 9 หลายเดือนก่อน +3

    ਬਹੁਤ ਵਧੀਆ ਜੋੜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ

  • @jarnailvirkjarnailvirk5764
    @jarnailvirkjarnailvirk5764 ปีที่แล้ว +13

    ਕਰਤਾਰ ਰੁਮਾਲਾ ਦੀ ਝਲਕ ਆਦੀ ਆਵਾਜ ਵਿੱਚ ਬਹੁਤ ਸੋਹਣ ਗਾਇਕ ਬਾਈ ਰੱਬ ਚੜਦੀਕਲਾ ਰੱਖਏ

  • @sonyfoujigurdaspur
    @sonyfoujigurdaspur ปีที่แล้ว +9

    ਬਹੁਤ ਵਧੀਆ ਜੋੜੀ ਆ

  • @BharpoorSingh-ds6ef
    @BharpoorSingh-ds6ef 8 หลายเดือนก่อน +5

    ਰਗੀਲਾ ਮੈਡਮ ਮਨਦੀਪ ਮੈਂਡੀ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਾਕਮ ਬਖਤੜੀ ਵਾਲੇ ਵਾਂਗੂ ਨਿਰਾ ਝੂਠ ਨਹੀਂ ਬੋਲਦੇ

  • @gurjiwansingh2116
    @gurjiwansingh2116 ปีที่แล้ว +25

    ਬਹੁਤ ਸੋਹਣੀ ਜੋੜੀ

    • @farmerorignallife1589
      @farmerorignallife1589 ปีที่แล้ว +2

      ਸੱਚੀ ਮਜ਼ਾਕ ਤੇ ਨਹੀਂ ਕਰਦੇ

  • @goldymaan2102
    @goldymaan2102 6 หลายเดือนก่อน +2

    ਮੈਡਮ ਜੀ ਕਦੇ ਵੀ ਕਿਸੇ ਗੱਲ ਦਾ ਅਵਾਜ਼ ਦਾ ਜਾਂ ਹੁਸਨ ਹੁਨਰ ਦਾ ਗੁਮਾਣ ਨਾ ਕਰਿਓ ਪਤਾ ਨਹੀਂ ਤੁਸੀਂ ਇਸ ਵੀਰ ਦੀ ਕਿਸਮਤ ਨਾਲ ਹੀ ਚੱਲ ਰਹੇ ਹੋ

    • @Basra4458
      @Basra4458 2 หลายเดือนก่อน

      ਸਾਡੇ ਪਿੰਡ ਦਾ ਸੁੱਚਾ ਰੰਗੀਲਾ

  • @malkitsinghdv4479
    @malkitsinghdv4479 ปีที่แล้ว +5

    Bahut ਸੋਹਣੀ ਆ ਕੁੜੀ

  • @JagseerSingh-ip2vd
    @JagseerSingh-ip2vd หลายเดือนก่อน +1

    ਤੁਹਾਡੀ ਜੋੜੀ ਸੋਹਣੀ ਹੈ ਜੀ ਖਿੱਚ ਕੇ ਰੱਖੋ

  • @jeet-Seattle
    @jeet-Seattle ปีที่แล้ว +3

    Pehli vari sunya eh jorhi nu bai Kartar Ramla vangu gaunda vadhya awaaz,te Mandy boht sohni awaaz hai te both of them are talented...

  • @Satnamkianth
    @Satnamkianth 8 หลายเดือนก่อน +1

    ਮਨਦੀਪ ਮੈਂਡੀ ਵਧੀਆ ਗਾਉਂਦੀ ਹੈ ਪੁੱਤਰ ਮਿਹਨਤ ਕਰਦੀ ਰਹਿ ਰੱਬ ਬਹੁਤ ਅੱਗੇ ਤੱਕ ਲੈ ਕੇ ਜਾਉਂਗਾ

  • @sarbjitsandhu2531
    @sarbjitsandhu2531 ปีที่แล้ว +3

    ਬਹੁਤ ਵਧੀਆ ਲੱਗਿਆ ਜੀ।

  • @mikankumar-lx6cb
    @mikankumar-lx6cb 7 หลายเดือนก่อน +2

    sucha ghaint banda

  • @gurmindernurpuri8020
    @gurmindernurpuri8020 ปีที่แล้ว +6

    ਦੋਨੋ ਜਾਣੇ ਹੀ ਖੁਸ਼ ਦਿਲ ਨੇ
    ਤਹਾਨੂੰ ਨਜ਼ਰ ਨਾ ਲੱਗ ਜਾਵੇ

  • @armangill8813
    @armangill8813 ปีที่แล้ว +4

    Mandy love you ❤️❤️❤️❤️❤️

  • @SukhwinderKaur-c4c
    @SukhwinderKaur-c4c ปีที่แล้ว +1

    Mere bhut hi purine dost ne bhaji bhut vadia singr

  • @RajKumar-ge1gl
    @RajKumar-ge1gl ปีที่แล้ว +3

    Very good both of you. Thanks. Carry on

  • @baljindersinghbrar5138
    @baljindersinghbrar5138 8 หลายเดือนก่อน +1

    Baut sunder awaj a. Kartar ramla di yad aundi a

  • @Nimreet173
    @Nimreet173 ปีที่แล้ว +2

    Bht vadhia jorhi a. God bless u

  • @manishkambojj5749
    @manishkambojj5749 ปีที่แล้ว +5

    Love u Mandy❤

  • @kulwantgill7988
    @kulwantgill7988 11 หลายเดือนก่อน +1

    Mandy ਜੀ ਵਾਕਿਆ ਹੀ ਸੋਹਣੇ ਨੇ

  • @tvpunjabindia5616
    @tvpunjabindia5616 ปีที่แล้ว +5

    Wah wah ...🎉🎉

  • @ohigumnaamwala5368
    @ohigumnaamwala5368 ปีที่แล้ว +4

    Sunada sharma bilkul voice

  • @mukhtiarsingh2296
    @mukhtiarsingh2296 ปีที่แล้ว +2

    ਬਹੁਤ ਬਹੁਤ ਵਧਾਈ ਲੱਗ ਜੀ

  • @a.s.bhullar3602
    @a.s.bhullar3602 ปีที่แล้ว +2

    swaad aa gaya dhanwaad 🙏

  • @rajvindersingh5679
    @rajvindersingh5679 ปีที่แล้ว +3

    ਬੜੇ ਭੈੜੇ ਲੋਕ ਟੀਟੇ ਪਿੰਡ ਜੰਮਸ਼ੇਰ ਦੇ
    ਆਪੰਣਾ ਬੰਣਾਕੇ ਦਾੱਤੀ ਜੜਾੰ ਵਿਚ ਫੇਰਦੇ
    ਐਸੀ ਘੜੰਨ ਕਹਾੰਣੀ ਮਾਤ ਨਾਰਦ ਨੂੰ ਪਾੰਉਦੇ ਨੇ
    Vvvvvvvvvvvery good 👍 ਜੋੜੀ 🥰

  • @sardulsingh7727
    @sardulsingh7727 ปีที่แล้ว +3

    So nice both of you ❤❤
    God bless you 🙏🙏

  • @sainibahadursingh7371
    @sainibahadursingh7371 ปีที่แล้ว +2

    Super jodi❤🎉👌👌👌

  • @FaraattaTv
    @FaraattaTv ปีที่แล้ว +3

    Dove siraa kalakar 🔥🔥🔥 bahut sohna gounde bai g madam g mubarka tahnu

  • @Babbubaaz521
    @Babbubaaz521 ปีที่แล้ว +1

    very good bahut sohni awaz aa ji.....baba tuhade te mehar kre

  • @Dilpreet310
    @Dilpreet310 7 หลายเดือนก่อน +1

    ਬਾਈ ਜੀ ਤੁਹਾਡੀ ਜੋੜੀ ਸੋਹਣੀ ਹੈ

  • @amnindersinghgill7958
    @amnindersinghgill7958 ปีที่แล้ว +4

    Best jori ha ji

  • @sadhsingh2036
    @sadhsingh2036 ปีที่แล้ว +2

    ਦੋ ਘੁਟ ਲਾਈ ਹੋਣੀ ਏ ,,ਬਾਈ ਬਹੁਤ ਸੋਹਣਾ ਸਵਾਦ ਲੈ ਲੈ ਕੇ ਗਾ ਰਿਹਾ ਪਰ ਬਾਈ ਮੈਡੀ ਮੈਡਮ ਬੁਹੁਤ ਸੋਹਣੇ ਤੇ ਖੁਬਸੁਰਤ ,,ਖੀਰ ਮਿੱਠੀ ਆਵਾਜ ਹਾਏ ਉਏ ਰੱਬਾ ਮੈ ਮਰਜਾ ਕੀ ਰੱਬ‌ਨੇ ਮੇਲ ਬਣਾਇਆ,,,,ਬਾਈ ਗੁਰੂ ਆਪ ਜੀ ਦੀ ਚੜਦੀਕਲਾ ਰੱਖੇ ਬੁਲੱਦੀਆ ਬਖਸੇ,,,,ਕਾਲੇ ਵਾਲਾ ਗਾਣਾ ਗਾ ਕੇ ਬਾਈ ਵੱਟਸਪ ਕਰੀ ਜੋ ਕਿ ਮੈ ਕਾਲਜੇ ਨਾਲ ਲਾ ਕੇ ਰੱਖਾ,,,,,ਬਾਈ ਸਰੋਤੇ ਹੋਰ ਕੁਛ ਕਰਨ ਨਾ ਕਰਨ ਪਰ ਮੈਡੀ ਨੂੰ ਦੇਖ ਕੇ ਕੋਈ ਹਲਕੇ ਦਿਲ ਵਾਲਾ ਏਸ ਹੁਸਨ ਦੀ ਗੋਲੀ ਨੇ ਕੋਈ ਬੰਦਾ ਮਾਰ ਦੇਣਾ ਫੇਰ ਪਾਈ ਬਾਈ ਸਰੋਤਿਆ ਨੁੰ ਪਿਆਰ ਦੇ ਪ੍ਰਚੇ

    • @JaswinderKaur-ms7sx
      @JaswinderKaur-ms7sx ปีที่แล้ว +1

      Sucha rangila ji vi bahut vadia gaunde ne.persnelty uhna di vi bahut aa.sardool sikander ji vi sanvale rang de si par bahut sohne lagde si.bahut vadia jori hai ji dono hi ghaint aa❤❤

  • @kulwantgill7988
    @kulwantgill7988 11 หลายเดือนก่อน +1

    ਕਰਾਟੇ ਵਾਲਾ ਗੀਤ ਵਾਕਿਆ ਹੀ ਘੈਟ ਆ

  • @kulwantgill6512
    @kulwantgill6512 ปีที่แล้ว +6

    Waheguru Ji chardi Kala ch rakhe Dona noo

  • @sandhufinance6856
    @sandhufinance6856 ปีที่แล้ว +1

    ਬਹੁਤ ਵਧੀਆ ਜੀ

  • @gurkirpalsingh2974
    @gurkirpalsingh2974 ปีที่แล้ว +2

    Mandeep Mandy g very nice God bless you ❤❤❤❤❤❤

  • @sarbjitsinghsidhu5141
    @sarbjitsinghsidhu5141 ปีที่แล้ว +2

    Good........ GOD Blessed you Mandy............ Loving daughter of KS RAMLA ji 🌹 🌹............... 🎶 🎶 🎸

    • @NavdeepSingh-lo3fj
      @NavdeepSingh-lo3fj 7 หลายเดือนก่อน

      ਕਰਤਾਰ ਦੀ ਕੁੜੀ ਆ ਪੱਕੀ ਗੱਲ

  • @kulwindersra3851
    @kulwindersra3851 ปีที่แล้ว +1

    Mendy ji bahut he hasmukh hn parmatma thuhady jodi nu slamt rakhe

  • @satinderpalsingh6055
    @satinderpalsingh6055 ปีที่แล้ว +5

    Nice couple💕💕💕💕💖

  • @gilljagtar4259
    @gilljagtar4259 ปีที่แล้ว +5

    Nice jodi

  • @pindersomal-dd4fb
    @pindersomal-dd4fb ปีที่แล้ว +1

    Koi ni y nu jaror muka Deva gae stage is Jodi nu Mandeep maendi v sirra

  • @kulwindersra3851
    @kulwindersra3851 ปีที่แล้ว +2

    Bahut sohne vichaar jodi slamt rahe

  • @kaurmannei5936
    @kaurmannei5936 ปีที่แล้ว +3

    So cute both of you ❤

  • @jaspreetjaspreet52
    @jaspreetjaspreet52 6 หลายเดือนก่อน

    Sucha veer tuhade vichar bhut bdiya a ❤❤

  • @BabbuDairy
    @BabbuDairy 6 หลายเดือนก่อน

    ਜਿਊਦੇ ਰਹੋ ਵੀਰ

  • @gurkirpalsingh2974
    @gurkirpalsingh2974 ปีที่แล้ว +1

    Rangila Mandi very nice g❤❤❤❤❤

  • @NishanSingh-pg4md
    @NishanSingh-pg4md ปีที่แล้ว +5

    Kya baat a y

  • @manjitsingh7474
    @manjitsingh7474 ปีที่แล้ว +2

    Very nice both of you

  • @yudhvirsingh809
    @yudhvirsingh809 6 หลายเดือนก่อน

    U sir and behna mandy ji like diamond of india. Radha soami ji

  • @Jagdish_chander
    @Jagdish_chander ปีที่แล้ว +2

    Super jodi

  • @sangruriaPB_x3
    @sangruriaPB_x3 ปีที่แล้ว +1

    2 ਘੁੱਟ ਤਾਂ ਸਤਨਾਮ ਸਾਗਰ ਤੇ ਮਿਸ ਪੂਜਾ ਨੇ 2006-2007 ਚ ਗਾਇਆ ਸੀ ਛਿੰਦੋ ਦੀ ਹੱਟੀ ਕੈਸਟ ਚ

    • @GurdevSingh-eo3xs
      @GurdevSingh-eo3xs 7 หลายเดือนก่อน

      ਉਸਤਾਦ ਸਤਿਨਾਮ ਸਾਗਰ ਜੀ

  • @robinbugga8002
    @robinbugga8002 ปีที่แล้ว +1

    Bhut badia Jodi a God bless you

  • @bhattijaidwala6225
    @bhattijaidwala6225 ปีที่แล้ว +6

    Run top di set krk viha krva lea Mandy di awaz vich bhot Dm hai suche di te awaz nhi nikldi na koi sur te na koi tal Budha Run top di pta ke le gea eh te tumbi hi tun tun vja skda live performance vich bilkul zero hai sucha awaz nhi nikldi Mandy super ⭐⭐⭐⭐⭐⭐⭐

    • @farmerorignallife1589
      @farmerorignallife1589 ปีที่แล้ว

      ਆਪ ਨੇ ਤੋਂ ਮੇਰੇ ਦਿਲ ਕੀ ਬਾਤ ਕੀਤੀ

  • @Sonu-eb8qf
    @Sonu-eb8qf ปีที่แล้ว

    ਗੱਲਾ ਬਹੁਤ ਸੋਹਣੀਆਂ ਸੱਚੀਆਂ 🙏🏼

    • @yugplayz2474
      @yugplayz2474 ปีที่แล้ว

      Bahut hi piyari interview. Sucha rangila & mandy g dona di soch bahut vadhiya hai.

  • @shamshersingh3604
    @shamshersingh3604 ปีที่แล้ว +1

    Vir ji aaj kal ta sab lok gaa rahe ne ji koi saram nahi aa ji so beautiful jodi ❤ji

  • @gursangsingh1814
    @gursangsingh1814 ปีที่แล้ว +1

    Rangila ustaad siraaaaaa 👌👌👌👌👌

  • @mandeepshergill6231
    @mandeepshergill6231 ปีที่แล้ว +3

    Ba g att a

  • @mannusran3053
    @mannusran3053 ปีที่แล้ว +4

    nice..jii

  • @manjitmann7943
    @manjitmann7943 ปีที่แล้ว +2

    Very very nice ji God bless you

  • @mithasingh4260
    @mithasingh4260 ปีที่แล้ว +5

    Good

  • @shivanirajput6733
    @shivanirajput6733 ปีที่แล้ว +2

    Mandy❤️❤️❤️

  • @RamandeepKaur-go2fj
    @RamandeepKaur-go2fj ปีที่แล้ว +1

    Starting osm

  • @udir8381
    @udir8381 ปีที่แล้ว +4

    Very nice

  • @balvirsingh9650
    @balvirsingh9650 11 หลายเดือนก่อน

    ਸੁੱਚਾ ਸਿੰਘ ਰੰਗੀਲਾ ਤੇ ਸੁੱਚਾ ਸਿੰਘ ਸਾਬਰਕੋਟੀ ਬਾਕਮਾਲ ਗਾਇਕ

  • @billasandhu6946
    @billasandhu6946 ปีที่แล้ว +6

    Nice ਜੋੜੀ

  • @SonuSharma-dc4pw
    @SonuSharma-dc4pw ปีที่แล้ว +5

    Nice

  • @vijaybadal3254
    @vijaybadal3254 ปีที่แล้ว +4

    Good good

  • @SurjitSingh-p3j
    @SurjitSingh-p3j 8 หลายเดือนก่อน

    Very good brother Rangelaji

  • @EG_Gamer24
    @EG_Gamer24 ปีที่แล้ว +5

    Nice 👍

  • @davindersingh9627
    @davindersingh9627 ปีที่แล้ว +1

    Tuhadi Ik Ik Gal Sahi Va Ji 🙏🥰

  • @pammikaur66
    @pammikaur66 ปีที่แล้ว +2

    Nice video. Nice voice.

  • @jatindersingh9255
    @jatindersingh9255 ปีที่แล้ว

    ਰੱਬ ਦੇ ਪੈੱਗ ਲਾਉਣ ਵਾਲੀ ਗੱਲ ਗਲਤ ਹੈ

  • @Lally-randhawa
    @Lally-randhawa ปีที่แล้ว +1

    Super jodi mainu bhut pasanda

  • @cheerybatth
    @cheerybatth ปีที่แล้ว +3

    Good 👍😊

  • @avinashmusafir2936
    @avinashmusafir2936 ปีที่แล้ว +4

    So nice

  • @pindersomal-dd4fb
    @pindersomal-dd4fb ปีที่แล้ว +1

    Bhut vdya song nae vir huna dae

  • @SahilGoyal9127
    @SahilGoyal9127 6 หลายเดือนก่อน

    Right Veere

  • @baljindersinghbrar5138
    @baljindersinghbrar5138 8 หลายเดือนก่อน

    Ramle wali turbn vi bn leya kro

  • @karanjotsingh9406
    @karanjotsingh9406 ปีที่แล้ว +1

    Very nice 👍👍👍👍 jodi

  • @Shingarasingh4856
    @Shingarasingh4856 ปีที่แล้ว

    Nice Jodi👍👍

  • @karnailrathi-xx6pl
    @karnailrathi-xx6pl 2 หลายเดือนก่อน

    ਭਈਆਂ ਰਾਣੀ ਤੇ ਪੰਜਾਬੀ ਜੱਟ ਦੋ ਗਾਂਣਾ ਸੱਬ ਤੋਂ ਪਹਿਲਾ ਚਮਕੀਲਾ ਸਾਬ ਦੀ ਕਾਢ ਸੀ ਅੱਜ ਜਨਾ ਖਣਾ ਲਿਖੀ ਜਾਂਦਾ

  • @sandeepsingh-xq4zy
    @sandeepsingh-xq4zy ปีที่แล้ว +3

    Tusi yar saara he matter satnam sagar da ga rahe ho lagda mainu tuhada style v ohi aa

  • @City30
    @City30 ปีที่แล้ว +1

    Very nice jodi

  • @truevoicestudios6289
    @truevoicestudios6289 ปีที่แล้ว +2

    Anchor name?

  • @HarpreetSingh-mu4zl
    @HarpreetSingh-mu4zl ปีที่แล้ว +1

    Very nice 👌👌👌👌👌👌👌👌👌👌

  • @renatusbathinda4131
    @renatusbathinda4131 ปีที่แล้ว

    Jine sohne ne dil de v sohne ne Mandy ji verr ta hai hi change ne

  • @HarjinderKaur-f4r
    @HarjinderKaur-f4r 11 หลายเดือนก่อน

    ❤❤❤❤❤

  • @karanbirgill5551
    @karanbirgill5551 ปีที่แล้ว

    Sohni jodi

  • @kulwindersinghkinda5137
    @kulwindersinghkinda5137 ปีที่แล้ว +1

    Very nice 👌

  • @GurmeetSingh-dz2rk
    @GurmeetSingh-dz2rk ปีที่แล้ว

    Bai siraa