Sucha Rangila & Mandeep Mandy Interview| Mandeep Mandy |Punjabi Singer Interview|Kaint Punjabi

แชร์
ฝัง
  • เผยแพร่เมื่อ 31 ธ.ค. 2024

ความคิดเห็น • 225

  • @kaintpunjabi
    @kaintpunjabi  ปีที่แล้ว +56

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @kesaranttal1421
      @kesaranttal1421 ปีที่แล้ว +1

      First 10 minutes ch hi aari video vakha danna bai tu. Inna fuddu kyu aa tu. Kehde pc ne tanu ptraakar bna ta 😡😡😡

    • @DavinderSingh-mr8sl
      @DavinderSingh-mr8sl ปีที่แล้ว +1

      ਵੀਰ ਜੀ ਤੁਸੀ ਸੁੱਚੇ ਭਾਜੀ ਦੀ ਇਕੱਲਿਆ ਦੀ ਇੱਕ ਇੰਟਵਿਊ ਹੋਰ ਕਰੋ ਮੈ ਅਜੇ ਮਿਲਿਆ ਨਹੀਂ ਸੁੱਚੇ ਭਾਜੀ ਹੁਣਾ ਨੂੰ ਪਰ ਵਾਹਿਗੁਰੂ ਜੀ ਮਿਹਰ ਕਰਨ ਜਲਦੀ ਮਿਲਾਗੇ ਭਾਜੀ ਆਪਾ 🙏🙏

    • @DavinderSingh-mr8sl
      @DavinderSingh-mr8sl ปีที่แล้ว +1

      ਭਾਜੀ ਮੈ ਇਕ ਬਹੁਤ ਵੱਡਾ commint ਕੀਤਾ ਸੀ ਸੁੱਚੇ ਭਾਜੀ ਉੱਪਰ ਪਤਾ ਨਹੀਂ ਕਿੱਧਰ ਗਿਆ 🙏🙏

    • @shamsharma2834
      @shamsharma2834 ปีที่แล้ว

      Bir jee kaday punjabi singer damanjot dee bhi interview karo bahut vadhiya gaunda phone number tuhanu damanjot production you tube te mil jaugaa

    • @gurteshwarsingh8074
      @gurteshwarsingh8074 ปีที่แล้ว

      M

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 10 หลายเดือนก่อน +6

    ਬਹੁਤ ਵਦੀਆਂ ਜੋੜੀ ਆ,ਪਰਮਾਤਮa ਸਦਾ ਜੋੜੀ ਬਣਾਈ ਰਾਖੇ 🙏🏼🙏🏼

  • @harry-n2n5r
    @harry-n2n5r ปีที่แล้ว +71

    ਜਿਹੜੇ,ਇਨਸਾਨ ਵਿਚ ਗੁਣ ਹੁੰਦੇ ਆ ਉਹ ਗਰੀਬ ਘਰ ਚ ਜਨਮ ਲੈਦੇ ਆ, ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ, ਵਲੋ ਮੀਤ ਸਫੀਪੁਰ ਕਲਾ

    • @laddi9462
      @laddi9462 ปีที่แล้ว

      ਬਹੁਤ ਵਧੀਆ ਵਲੋਂ ਲਾਡੀ ਧੂੜ, ਪਟਿਆਲਾ

    • @sandeeprana5223
      @sandeeprana5223 10 หลายเดือนก่อน

      ਕਿਸਮਤ ਮਹਿਲਾਂ ਵਿੱਚ ਰਾਜ ਕਰਦੀ
      ਤੇ ਹੁਨਰ ਸੜਕਾਂ ਤੇ ਤਮਾਸ਼ਾ

  • @maanpunjabiblogger6138
    @maanpunjabiblogger6138 8 หลายเดือนก่อน +4

    ਬਹੁਤ ਸੋਹਣਾ ਗਾਉਂਦੇ ਦੋਨੋ ਤੇ ਬਹੁਤ ਖੁਸ਼ੀ ਹੋਈ ਜੋ ਛਿੱਤਰ ਤੁਸੀ ਖਾੜਕੂ ਵੇਲੇ ਪੈਸਾ ਖਾਣ ਵਾਲੇ ਡੀਸਪੀ ਪੁਲਿਸ ਵਾਲਿਆਂ ਦੇ ਮਾਰਿਆ ਸਲੂਟ ਹੈ। ਜਿਹੜੇ ਦੱਲਿਆ ਨੇ ਗੁਰਸਿੱਖ ਨੌਜਵਾਨਾਂ ਦੇ ਕਤਲ ਕਰਕੇ ਪਰਮੋਸ਼ਨਾਂ ਤੇ ਪੈਸਾ ਕਮਾਇਆ ਕੀੜੇ ਪੈ ਕੇ ਮਰਨ ਵਾਹਿਗੁਰੂ ਜੀ

  • @bahadursingh9718
    @bahadursingh9718 ปีที่แล้ว +7

    ਸੁੱਚਾ ਰਗੀਲੇ ਵੀਰ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਹੈ ਧੰਨਵਾਦ ਇੱਕ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਮੱਦਦਤ ਕੀਤੀ ਧੰਨਵਾਦ ਵੀਰ ਜੀ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ ਦਮਦਮਾ ਸਾਹਿਬ

  • @bahadursingh9718
    @bahadursingh9718 ปีที่แล้ว +4

    ਧੰਨਵਾਦ ਵੀਰ ਸੁੱਚਾ ਰਗੀਲਾ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @No_Name9046
    @No_Name9046 ปีที่แล้ว +13

    ਬਹੁਤ ਸੰਘਰਸ਼ ਕੀਤਾ ਬਈ ਸੁੱਚੇ ਵੀਰ ਨੇ💜✊🏻
    ਵਾਹਿਗੁਰੂ ਜੀ ਤਰੱਕੀਆਂ ਬੱਖਸ਼ੇ🙏🏻💜🤍

  • @ranakangkang8599
    @ranakangkang8599 10 หลายเดือนก่อน +2

    ਭਾਜੀ ਸੁੱਚਾ ਰੰਗੀਲਾ ਤੇ ਦੀਦੀ ਦਵਿੰਦਰ ਦੋਨੋ ਸਾਡੇ ਘਰ ਆਉਂਦੇ ਹੁੰਦੇ ਸੀ ਮੇਰਾ ਭਾਜੀ ਕਲਾਕਾਰ ਸੀ । ਦੀਦੀ ਦਾ ਸੁਭਾਅ ਬਹੁਤ ਵਧੀਅਾ ਹੁੰਦਾ ਸੀ । ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਭਾਜੀ ਨੂੰ ਖੂਬ ਤੱਰਕੀ ਬਖਸ਼ੇ । ਭਾਜੀ ਦਾ ਸੁਭਾਅ ਵੀ ਬਹੁਤ ਵਧੀਆ ।

  • @makhankalas660
    @makhankalas660 ปีที่แล้ว +18

    ਵਾਹਿਗੁਰੂ ਜੀ ਜੋੜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਰੱਖਿਓ ਜੀ ਹਮੇਸ਼ਾ ਜੋੜੀ ਇਕੱਠੀ ਰਹੇ ਜੀ

    • @HarrySingh-yg6lu
      @HarrySingh-yg6lu ปีที่แล้ว

      Tu c waheguru da name majak bna taa har gal tr waheguru... Waheguru kehnda gaane gao stage aa te ja k

    • @varinderlohian5946
      @varinderlohian5946 ปีที่แล้ว

      ​@@HarrySingh-yg6luਰੱਬ ਦੇ ਬਣਾਏ ਹੋਏ ਇਨਸਾਨਾਂ ਦੀ ਰੂਹ ਨੂੰ ਖੁਸ਼ ਕਰਨਾ ਵੀ ਰੱਬ ਨੂੰ ਖੁਸ਼ ਕਰਨ ਬਰਾਬਰ ਹੀ ਹੁੰਦਾ ਵੀਰ

    • @sursirtaz9506
      @sursirtaz9506 9 หลายเดือนก่อน

      ਸਭ ਕੁਝ ਓਹਦੇ ਵਾਹਿਗੁਰੂ ਦੇ ਹੁਕਮ ਚ ਹੀ ਹੁੰਦਾ❤

  • @jassysingh830
    @jassysingh830 ปีที่แล้ว +3

    ਬਹੁਤ ਸੋਹਣੀ ਜੋੜੀ ਵੀਰ ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਮਾਣੋ❤

  • @mannuphotogallery6477
    @mannuphotogallery6477 11 หลายเดือนก่อน +9

    ਬਹੁਤ ਵਧੀਆ ਹੈ ਜੋੜੀ ਬਾਈ ਸੁੱਚਾ ਰੰਗੀਲਾ ਤੇ ਮੈਡਮ ਮਨਦੀਪ ਮੈਡੀ ਬਹੁਤ ਵਧੀਆ ਸਟੇਜ ਹੁੰਦੀ ਹੈ ਤੁਹਾਡੀ ਜੀ

  • @No_Name9046
    @No_Name9046 ปีที่แล้ว +6

    ਬਾਈ ਐਂਡ ਵਿੱਚ ਸਿਰਾ ਲਾਅ ਦਿੱਤਾ🎉🎉😮❤

  • @srannumberdar4800
    @srannumberdar4800 ปีที่แล้ว +15

    ਬਹੁਤ ਵਧੀਆ ਜੀ ਜੋੜੀ ਬਹੁਤ nice ਆ ❤❤ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ

  • @Gurjeetkaur-o4w
    @Gurjeetkaur-o4w 10 หลายเดือนก่อน +2

    ਵਾਹਿਗੁਰੂ ਜੀ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੀ

  • @EakamSingh-p8y
    @EakamSingh-p8y 9 หลายเดือนก่อน +1

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗਾਣੇਸੋਹਣੇ ਹੈ ਜੀ ਜੋੜੀ ਬਹੁਤ ਵਧੀਆ ਹੈ ਜੀ

  • @BSMANN-pi1ek
    @BSMANN-pi1ek 10 หลายเดือนก่อน +2

    ਮਿਲੇ ਤਾਂ ਨਹੀਂ ਕਦੇ ਪਰ ਸੁੱਚਾ ਬਾਈ ਦਰਵੇਸ਼ ਬੰਦਾ ਈ ਲਗਦਾ ਆ ਜੀ

  • @SurmukhSingh-o8o
    @SurmukhSingh-o8o 18 วันที่ผ่านมา

    ਧੰਨਵਾਦ ਵੀਰ ❤❤❤❤❤

  • @sandeepsarhadi21
    @sandeepsarhadi21 ปีที่แล้ว +8

    asi mandy bhain da interview josh talk te dekhya bahut inspired story c ❤❤❤❤❤❤❤ waheguru is jodi nu chardikla ch rakhe

  • @GurdeepSingh-su5ev
    @GurdeepSingh-su5ev ปีที่แล้ว +4

    ਸੁੱਚੇ ਦਾ ਸੰਘਰਸ਼ ਮੈ ਅੱਖੀ ਦੇਖਿਆ ਬਿਲਕੁਲ ਸੱਚੀਆ ਗੱਲਾ ਨੇ ਇਹ

  • @mandeepsinghrathi4940
    @mandeepsinghrathi4940 ปีที่แล้ว +13

    ਰਮਲਾ ਸਾਬ੍ਹ ਦੀ ਆਵਾਜ ਦਾ ਭੁਲੇਖਾ ਪੈਦਾ

  • @AvtarSingh-jh3bf
    @AvtarSingh-jh3bf 10 หลายเดือนก่อน +2

    ਤੁਹਾਡਾ ਗਾਣਾ ਨਾਗਣੀ ਬਹੁਤ ਵਧੀਆ ਹੈ ਬਹੁਤ ਵਧਾਈਆ ਹੋਣ

  • @daljitlitt9625
    @daljitlitt9625 ปีที่แล้ว +5

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਭਰਿਆ ਹੱਥਰਖਿਉ ਜੀ।

  • @sonygill7
    @sonygill7 ปีที่แล้ว +14

    ਬਾਬਾ ਜੀ ਗਾਣਾ ਸੁਣ ਕੇ ਸਵਾਦ ਆ ਜਾਂਦਾ ਹੈ ਜਨਾਬ

  • @HardeepSingh-kh2jk
    @HardeepSingh-kh2jk ปีที่แล้ว +3

    ਬਹੁਤ ਵਧੀਆ ਰੰਗੀਲਾ ਜੀ

  • @harbanschhina555
    @harbanschhina555 ปีที่แล้ว +8

    mandeep putt appde mother da vadh toh vadh kheyel rakho ,sabb kuzz mill janda parents ne millde ,forrnn vich koi v singer hove uss de bhuett respect hundi hai ,good luck both of you

  • @TejwantChahal-ve1sn
    @TejwantChahal-ve1sn ปีที่แล้ว +1

    ਵਾਹਿਗੁਰੂ ਜੀ

  • @harpreetmangat-e8n
    @harpreetmangat-e8n 6 หลายเดือนก่อน

    ਧੰਨਵਾਦ ਜੀ ਰੰਧਾਵਾ

  • @jindzkaur110
    @jindzkaur110 ปีที่แล้ว +4

    Duniya de jehre sade apne vi hunde kide nu nai Chad de. Jo ehna ne keeta shabash keeti. Rab hor tarakiyan bakshan

  • @SukhpalsinghDhunna
    @SukhpalsinghDhunna 4 หลายเดือนก่อน

    ਬਹੁਤ ਵਧੀਆ ਲੱਗਿਆ ਬਾਈ ਜੀ 🙏

  • @Moral749
    @Moral749 ปีที่แล้ว +1

    Waheguru chardikala Cho rakhe 🙏🙏

  • @baldevwarval386
    @baldevwarval386 7 หลายเดือนก่อน

    ਬਹੁਤ ਵਧੀਆ

  • @yugplayz2474
    @yugplayz2474 ปีที่แล้ว +2

    Bahut hi piyari interview.

  • @ashukkumar4832
    @ashukkumar4832 8 หลายเดือนก่อน

    Great thought ji bahut badhiya lagi tumhari baat❤

  • @sarabjitkaur8997
    @sarabjitkaur8997 ปีที่แล้ว +5

    Very nice singer 🥰

  • @Deepkiran1235
    @Deepkiran1235 ปีที่แล้ว +1

    Buht nice jodi Veera ,,god bless u ,,veer ji

  • @GautamSharma-c3b
    @GautamSharma-c3b ปีที่แล้ว

    Mena b Mandeep ko Josh talk mai dekha tha struggle life thi inki......❤❤❤❤❤

  • @Chardikalaking
    @Chardikalaking 10 หลายเดือนก่อน

    Wah bai tunbi ghant ha shout ve vaddi ha wahe guru meher kare

  • @sandeepsandhu5362
    @sandeepsandhu5362 10 หลายเดือนก่อน

    Ek program te milya c bai sucha Rangila.Nice bnda 👍

  • @AngrejSingh-lr1fm
    @AngrejSingh-lr1fm 9 หลายเดือนก่อน

    God bless you ❤❤

  • @kulvirsingh1797
    @kulvirsingh1797 9 หลายเดือนก่อน

    Bhut ijatt da km kita beeba.

  • @BSMANN-pi1ek
    @BSMANN-pi1ek 10 หลายเดือนก่อน +1

    ਇਹ ਬੀਬੀ ਬਹੁਤ ਵਧੀਆ ਕਲਾਕਾਰ ਹੈ ਜੀ

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਜੀ

  • @GurdeepSingh-su5ev
    @GurdeepSingh-su5ev ปีที่แล้ว +1

    ਸੁੱਚੇ ਨੂੰ ਯਾਦ ਨਹੀ ਹੋਣਾ ਪਿੰਡ ਪੰਡੋਰੀ ਮੁਸ਼ਾਰਕਤੀ ਨੇੜੇ ਜੰਡਿਆਲਾ ਵੀ ਆਉਦਾ ਸੀ ਗੁਰਦਵਾਰਾ ਬਾਬਾ ਮੜ੍ਹ ਸਾਹਿਬ ਉਸ ਟਾਇਮ 12ਜਾ15 ਸਾਲ ਦਾਹੋਵੇਗਾ

  • @sarbjit9838
    @sarbjit9838 ปีที่แล้ว

    Waheguru ji 🙏🙏🙏🙏

  • @FaqirchandRallmehra-to9es
    @FaqirchandRallmehra-to9es 3 หลายเดือนก่อน

    Nice ok 👍👍👍👍👍👍👍👍👍

  • @rickyparmar1976
    @rickyparmar1976 ปีที่แล้ว +2

    Vry nice👍

  • @BalwinderSingh-yn8eq
    @BalwinderSingh-yn8eq ปีที่แล้ว +1

    Bahut vadiaa jodi 👌

  • @jaspalsingh9068
    @jaspalsingh9068 10 หลายเดือนก่อน

    shabash betasuch dasna ik bhut badi sewa hai

  • @jagsirguradi7398
    @jagsirguradi7398 ปีที่แล้ว +6

    ਬਹੁਤ ਸੋਣੀ ਜੋੜੀ ਏ

  • @Harpreet_chandarh
    @Harpreet_chandarh ปีที่แล้ว +1

    Nice jodi ❤

  • @baljindersinghbrar5138
    @baljindersinghbrar5138 10 หลายเดือนก่อน +1

    Bina sound ton hi baut sunder awaj a

  • @suchasinghgillmothanwala2155
    @suchasinghgillmothanwala2155 10 หลายเดือนก่อน

    V V nice

  • @harmeshaman9654
    @harmeshaman9654 10 หลายเดือนก่อน

    Super jodi a ji

  • @RanveerSingh-bi6xg
    @RanveerSingh-bi6xg ปีที่แล้ว

    Mandeep de nu waheguru trikhya bakhsan

  • @HarjitPuwar
    @HarjitPuwar ปีที่แล้ว +1

    ਬਹੁਤ ਵਧੀਆ ਜੀ 👌

  • @jassvir1492
    @jassvir1492 ปีที่แล้ว +2

    Bhut Peyari jori ji .. waheguru chardiklaa ch rkhe ji

  • @Harshu1234-j8v
    @Harshu1234-j8v 6 หลายเดือนก่อน

    very nice couple ❤

  • @KulwinderKaur-x4j
    @KulwinderKaur-x4j ปีที่แล้ว +1

    22:59

  • @gurinderpaldeol8657
    @gurinderpaldeol8657 10 หลายเดือนก่อน

    Very nice Jori🥰🥰

  • @jatindersingh639
    @jatindersingh639 ปีที่แล้ว

    Bai bout vadiya interwew

  • @Parmjeet-f3l
    @Parmjeet-f3l 9 หลายเดือนก่อน

    Nice ❤

  • @deepanshusabharwal6291
    @deepanshusabharwal6291 ปีที่แล้ว +1

    💕👌👌👌

  • @lakhbirsingh6534
    @lakhbirsingh6534 ปีที่แล้ว +2

    Very nice

  • @KulwinderSingh-yi3gk
    @KulwinderSingh-yi3gk ปีที่แล้ว +2

    Nice 👍

  • @navjotsingh-yx7sp
    @navjotsingh-yx7sp 10 หลายเดือนก่อน

    ❤❤❤❤❤❤❤👌👌👌👌👌👌👌

  • @MSGaminG-cc4dz
    @MSGaminG-cc4dz ปีที่แล้ว +1

    Very good Bai g

  • @surindergrewal4965
    @surindergrewal4965 10 หลายเดือนก่อน

    ❤❤🎉🎉👍👍👍

  • @BalwinderjitSingh-hq7ls
    @BalwinderjitSingh-hq7ls ปีที่แล้ว +1

    Very nice ji...🎉

  • @PREETMASIHBHATTI
    @PREETMASIHBHATTI 8 หลายเดือนก่อน

    God bless you

  • @jaspindersinghhayer6418
    @jaspindersinghhayer6418 ปีที่แล้ว

    Very good rangela ji and Mandy ji you are

  • @dheer_saab_noor
    @dheer_saab_noor 10 หลายเดือนก่อน

    Nice Mendy g very nice

  • @sandeepmahi3142
    @sandeepmahi3142 ปีที่แล้ว

    programm bhout accha

  • @MandeepSingh-sw3te
    @MandeepSingh-sw3te 10 หลายเดือนก่อน

    ❤️❤️❤️❤️🌷💪❤️

  • @KuldeepKaur-xb9jk
    @KuldeepKaur-xb9jk ปีที่แล้ว +1

    Very nice 👍👍

  • @aftersinghtarivirdi9274
    @aftersinghtarivirdi9274 ปีที่แล้ว

    Wali cute te sohani aa ieh kudi

  • @abhirajdhaliwal2375
    @abhirajdhaliwal2375 9 หลายเดือนก่อน +1

    ਚੰਗੀ ਤਰ੍ਹਾਂ ਸਮਝ ਨਹੀਂ ਆ ਰਹੀ ਜੀਭ ਮੋਟੀ ਲਗਦੀ ਆ

  • @ਭੋਲਾਸਿਘਜਗਿਦਰਸਿਘ
    @ਭੋਲਾਸਿਘਜਗਿਦਰਸਿਘ ปีที่แล้ว +1

    ਬਾਈ ਜੀ ਤੁਸੀ ਰਮਲੇ ਦੀ ਤਰਜ਼ 'ਤੇ ਗਾਓ

  • @sukhiduggankaur384
    @sukhiduggankaur384 ปีที่แล้ว +2

    ਮੈਂਡੀ ਨੇ ਮੈਅਕੱਪ ਕਿੰਨਾ ਜ਼ਿਆਦਾ ਕੀਤਾ ਹੋਇਆ, ਵੈਸੇ ਠੀਕ ਆ

  • @rajveermander3217
    @rajveermander3217 ปีที่แล้ว

    Wmk Ji

  • @BhupinderSingh-l3n
    @BhupinderSingh-l3n 10 หลายเดือนก่อน

    Mandeep mandey ji thudi soch bhut Soni a didi didi kh bol rahe a

  • @DarshanSingh-cx5su
    @DarshanSingh-cx5su ปีที่แล้ว +1

    ❤very nice

  • @RamLal-xs4kp
    @RamLal-xs4kp 11 หลายเดือนก่อน

    Good couple ji

  • @jugnuchouhan1501
    @jugnuchouhan1501 ปีที่แล้ว

    Bai bot sirra Banda yr 😅😅😅😅😅

  • @jinderbains1868
    @jinderbains1868 4 หลายเดือนก่อน

    Je meh hunda sauri de kukar nu cookar ch pake seeti duani si te naale kolni si ek botal.

  • @MSGaminG-cc4dz
    @MSGaminG-cc4dz ปีที่แล้ว +1

    Very good Jody

  • @Beantsharma-gh3uf
    @Beantsharma-gh3uf ปีที่แล้ว +1

    Hard warking jodi

  • @jagandeepsingh1448
    @jagandeepsingh1448 ปีที่แล้ว

    Gbu veer

  • @karamjitgarcha6402
    @karamjitgarcha6402 ปีที่แล้ว +1

    Kaint Punjabi veer ik benti aa teria video’s asi dekhde aa par aah babea di add naa karea kar baki tu aap siana

  • @jagdeepsingh2716
    @jagdeepsingh2716 10 หลายเดือนก่อน

    Nice singer

  • @baldevsama
    @baldevsama ปีที่แล้ว +1

    Good

  • @baljeetkaur1327
    @baljeetkaur1327 ปีที่แล้ว

    Bhut Vadiya

  • @BhupinderSingh-oi2qo
    @BhupinderSingh-oi2qo ปีที่แล้ว

    Congratulations

  • @shinderpalmaan9917
    @shinderpalmaan9917 ปีที่แล้ว

    Bahut he vedia jorri
    God bless you veer sucha, and baby
    Mandy ji

  • @BaljeetSingh-fr3by
    @BaljeetSingh-fr3by ปีที่แล้ว

    👍👍👍👍👍

  • @KulwinderKaur-x4j
    @KulwinderKaur-x4j ปีที่แล้ว

    🎉

  • @deep4986
    @deep4986 ปีที่แล้ว

    Very nice ❤❤❤❤❤ji

  • @deep4986
    @deep4986 ปีที่แล้ว

    Siraaaaa❤❤❤❤❤❤

  • @deep4986
    @deep4986 ปีที่แล้ว

    Kine sohne lag de ❤❤

  • @gurpreetSingh-so6rj
    @gurpreetSingh-so6rj ปีที่แล้ว

    ❤.very.nice.jorri

  • @baljindersinghnahal6710
    @baljindersinghnahal6710 ปีที่แล้ว

    🙏🙏🙏👍👍👍👍❤❤❤