Aahi gall mere dil te lagg gyi sari izzat bni bnai khuh ch pa geya..je tu baccha c oh v baccha c jisda koi kasoor nhi c. Ohne je aah interview dekhli oh v tere bacche to badla na lain aje
Ba Bhai rab ne Teri te sun layi Changi gal aa,par aa ik badle wali gal karke apne baare sari Galat fehmi dhur karti,pher rab ne Tohanu bi saza diti je tusi samjhde
BHAI RAB NEIN AISE MEHER KEETI HUN TAAN JAMES BOND GOLD FINGER BANGAYA BHAI SUCHA RANGEELA JI. PURANE TIMES WICH ACTORS SINGERS DANCERS NU WAKYA HI KANJAR KAHENDE SI PAR HUN PATA NAHIN KEHRE PAANDEY NEIN PAISE WALA JALWA DEKHAYA HUN TAAN KALAKAAR KAHENDE BHAI.....
Baki tan theek aa bai je o Jatt si tan jaruri odi Jaat Da hi name badnam karna si oda name Laila waise thorhe je time ton Jatt nu bhandan di Lehar challi hoi aa
ਰੰਗੀਲੇ ਭਾਜੀ ਸਤਿ ਸ਼ੀ ਆਕਾਲ 🙏 ਤੁਸੀ ਬਹੁਤ ਵਧੀਆ ਇਨਸਾਨ ਹੋ ! ਪ੍ਰਮਾਤਮਾ ਨੇ ਤੁਹਾਡੀ ਮੇਹਨਤ ਦਾ ਫਲ ਤਾਹਾਨੂੰ ਦਿੱਤਾ ਇੱਕ ਹੋਰ ਗੱਲ ਜੇਹ ਨੂੰ ਅਸੀ ਘਰ ਦੇ ਕਹਿੰਦੇ ਹੋ ਤਾਏ ਚਾਚੇ ਜਾ ਕੋਈ ਬਾਹਰਲਾ ਇਹ ਲੋਕ ਸਿਰਫ ਗੱਲਾ ਹੀ ਕਰ ਸਕਦੇ ਹਨ ਮਦਦ ਕੋਈ ਨਹੀ ਕਰਦਾ
ਸਿਰਫ ਬੰਦੇ ਨੂੰ ਜਲੀਲ ਹੀ ਕਰਦੇ ਹਨ ਇਹ ਗੱਲ ਜੇਹੜੀ ਤੁਸੀ ਕੀਤੀਆ ਇਹ ਸਭ ਕੁਝ ਸਾਡੇ ਨਾਲ ਹੋਇਆ
Ĺĺlĺ】】2 ⅞y ..
¾5663ewqs6775dfrwswsdga9g2se cf4í9
ਬਿੱਲਕੁਲ ਸਹੀ ਗੱਲਾਂ ਨੇ ਬਾਈਁ👍 ਜੀ ਲੱਤਾਂ ਖਿੱਚਣ ਵਾਲੇ ਵੀ ਆਪਣੇ ਆਲੇ ਦੁਵਾਲੇ ਹੀ ਹੁੰਦੇ ਹਨ ਬਾਈਁ ਜੀ ਪਰ ਬੰਦੇ ਨੂੰ ਆਪਣਾ ਹੌਂਸਲਾ ਨਹੀਂ ਛੱਡਣਾ ਚਾਹੀਦਾ ਲੱਗੇ ਰਹੋ ਵਾਹਿਗੁਰੂ ਜੀ🙏 ਮੇਹਰ ਜਰੂਰ ਕਰਦੇ ਹਨ ਸਤਿਨਾਮ🙏 ਵਾਹਿਗੁਰੂ ਜੀ🙏
Jatt majjau karday Rabb nay toht koi naa rakhi.......inspiring storey
ਬਹੁਤ ਵਧੀਆ ਸਿਗੰਰ ਸੀ, ਆਰਾ ਬਾਈ ਨੂੰ ਕੋਲ ਬੈਠ ਕੇ ਸੁਣਿਆ ਸੀ, ਪਿੰਡ ਕਾਲੇ ਬਾਹੀਆਂ, ਚ,
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਬਹੁਤ ਵਧੀਆ ਜੀ ਪਰਮਾਤਮਾ ਹੋਰ ਤਰੱਕੀਆਂ ਦੇਣ
🙏
Dil Da Scha Insan Ha Wahaguru Chardi Kala Rakhay
Jindi vich utra chads Onday Honsla Rakhna Chahida Ha
Waheguru ji nice
ਜਿਹਨੇ ਕਦੇ ਨੇਰਾ ਨਹੀਂ ਦੇਖਿਆ
ਓਸ ਦਾ ਚਾਨਣ ਤਕ ਪਹੁੰਚਣਾ ਬਹੁਤ ਮੁਸ਼ਕਿਲ ਹੈ
ਬਾਕੀ ਵਾਹੇਗੁਰੂ ਮੇਹਰ ਕਰੇ
Very good 22 ji you great 👍 God bless you 🙏
Bravo! Very tragic story! But every dark tunnel end with light !
Good Rangila g
Baai rangeela banda bohot vadhia.... nice human being...
Bhut wadiya rangeela saab jeonde raho ji tarakkiyan kro veer ji ❤❤❤❤ khush haali kurbani mangdi hai hamesha 🎉❤
Eh struggle hunda c, purane singers da 👌🏻👍, ajj kal de online singers nu ki pta
ਵੀਰ ਜੀ ਵਾਹਿਗੁਰੂ ਤੁਹਾਨੂੰ ਤਰਕੀਆ ਵਗਸ਼ੇ
Vyah ni hoya te pta v nai kiwe bacha hunda fer v bacha ho giya?? Ih ta bahut advanceed level di gall a
Bilkul sach vir g parmatma charde kla rakhy
God bless you 🙏
Namaste Rangela Paji good im himachal
ਆਮ ਕਲਾਕਾਰ ਸਟੇਜ ਤੇ ਗਾਉਣ ਵੇਲੇ ਦਰਸਕਾ ਵਲ ਵੇਖਣੇ ਨੇ । ਪਰ ਜੇ ਕੋਈ ਕਲਾਕਾਰ ਸਟੇਜ ਤੇ ਲੋਕਾ ਦੇ ਸਾਹਮਣੇ ਗਾਉਣ ਵਾਲੀ ਦੇ ਹਥ ਪੜੇ ਜਾ ਸਰੀਰ ਨੂੰ ਟਚ ਕਰੇ ਤਾ ਉਸ ਤੋ ਵੱਡਾ ਕੰਜਰ ਕਿਹੜਾ ਹੋ ਸਕਦਾ ਹੈ
Ehnu kehnde sanghrash.vire noo mai kaee var sunya.god bless you vira
Waheguru Ji
🥀🌺🌹💐👍
Good 👍👍👍
Bai g tusi boht vadiea insan ho salut g
Best of luck
Good
22.g
Your good.
Waheguru waheguru ji ❤❤❤❤
Waheguru suker. Qu. Femily. Bajti karda
ਗੁਡ
❤❤❤❤❤
Waheguru Ji Tuhanu Te Tuhadi Family Nu Hamesha Chardiklaa Cha Rakhe Ji 🙏🙏🙏🙏🙏
Ryt
Sira bai tu chakk ke rakh kmm
Sow All Family Baiography
❤️❤️🙏🙏🙏
😢😢
0:12 0:12
ok
ਚੰਗ਼ਾ ਨਹੀਂ ਲੱਗਾ ਉਹੋ ਵੀ ਤੇਰੇ ਵਾਂਗ ਬੱਚਾ ਸੀ ਜਿੰਨੇਂ ਤੇਰਾਂ ਕੁੱਝ ਵੀ ਮਾੜਾ ਨਹੀਂ ਕੀਤਾ😮 ਦੁਸ਼ਮਣੀ ਬੱਚੇ ਤੋਂ, ਪਿਉਂ ਨੇਂ ਕੰਮ ਨਹੀਂ ਲਾਇਆ ਸੀ
Aahi gall mere dil te lagg gyi sari izzat bni bnai khuh ch pa geya..je tu baccha c oh v baccha c jisda koi kasoor nhi c. Ohne je aah interview dekhli oh v tere bacche to badla na lain aje
ਬਾਈ ਇਦਾ ਦੱਸ ਕੀ ਮੈ ਰਣਜੀਤਾ ਨੂੰ ਕੁਜ ਦਿਤਾ ਨੀ ਅਗਲੀ ਨੇ ਤੇਰੇ ਕਰਕੇ ਅਪਣਾ ਘਰ ਸ਼ੱਡੀਆ ਸੀ ਮੈਨੂੰ ਆਪ ਉਸਨੇ ਦੱਸਿਆ ਸੀ ਮੈਨੂੰ ਬੀਬਾ ਜੀ ਪਿੰਡ ਧੀਣਾ ਮਿਲੇ ਸੀ
Very nic 🌹🙏
mera Room aaj v chonda e balyan vala koi kharcha nahi lana chanda
M ekali ne he ਬੱਚੇ ਪਾਲੇ ਹਾ ੪
ਹੁਣ ਬਣਾ ਲਿਅਆ ਮੁੰਨੀ ਜਾੳ ਗਰੀਬ ਕੀ ਕਰੇ
Ba Bhai rab ne Teri te sun layi Changi gal aa,par aa ik badle wali gal karke apne baare sari Galat fehmi dhur karti,pher rab ne Tohanu bi saza diti je tusi samjhde
BHAI RAB NEIN AISE MEHER KEETI HUN TAAN JAMES BOND GOLD FINGER BANGAYA BHAI SUCHA RANGEELA JI.
PURANE TIMES WICH ACTORS SINGERS DANCERS NU WAKYA HI KANJAR KAHENDE SI PAR HUN PATA NAHIN KEHRE PAANDEY NEIN PAISE WALA JALWA DEKHAYA HUN TAAN KALAKAAR KAHENDE BHAI.....
Baki tan theek aa bai je o Jatt si tan jaruri odi Jaat Da hi name badnam karna si oda name Laila waise thorhe je time ton Jatt nu bhandan di Lehar challi hoi aa
bai 20 % sach hunda 80% scripted hunda
@@gurpreetsingh1596 sahi gall aa bai
ਭਾਜੀ ਝੂਠ ਬੋਲਣ ਚੰਗੀ ਗੱਲ ਨਹੀਂ ਹੈ ਸਨ 90ਵਿਚ ਪੰਜਹ ਰਪੁਏ ਦਿਹਾੜੀ ਸੀ ਸਨ ਅੱਸੀ ਪੰਜ ਰੁਪਏ ਤੁਸੀਂ ਜੰਮੇ ਕਿਹੜੀ ਸਨ ਜੇ ਝੂਠ ਦੀ ਦੁਕਾਨ
Gallan sun ke bnda fuddu lgda
Bai tu sara kuj jhuth bolda tu sirf asiq mizaz a.tenu rab ne ik sohny mendy milaty os kuri nu dekhde or sunde ne lok tenu koi ni pusda.
Bandaa taa tu vi fer changaa ni jo badlaa laynn di gal krda a tenu aap ki gaonna aonda a mandi kar k chal rehaa a
first view
Foddu
Waheguru ji
❤❤
❤