Mandeep Kaur Husband Ranjodhveer Sandhu Exclusive Interview | USA | Pro Punjab Tv

แชร์
ฝัง
  • เผยแพร่เมื่อ 8 พ.ย. 2024

ความคิดเห็น • 1K

  • @jagdeepkaur8314
    @jagdeepkaur8314 2 ปีที่แล้ว +40

    This anchor is no less than a legend . I salute to the anchor👍👍👍👍👍keep up the good work 👍👍

    • @parminderkaur1641
      @parminderkaur1641 2 ปีที่แล้ว +1

      The journalist was rubbish! How can you say he is a legend? I don’t understand the people commenting he was good 🤦🏻‍♀️🤦🏻‍♀️

  • @SukhwinderKaur-rz5ve
    @SukhwinderKaur-rz5ve 2 ปีที่แล้ว +145

    ਵੀਰ ਜੇ 5 ਸਾਲ ਦੀ ਪੁਰਾਣੀ ਵੀਡੀਓ ਹੈ ਤਾਂ ਤੁਹਾਡੀ ਵੱਡੀ ਬੇਟੀ 6 ਸਾਲ ਦੀ ਹੈ ,,1 ਸਾਲ ਦਾ ਬੱਚਾ ਤਾਂ ਇਸ ਤਰਾਂ ਰੋ ਰੋ ਕੇ ਚਲਾਈ ਜਾਂਦਾ ਕੇ ਮੰਮੀ ਨੂੰ ਨਾਂ ਮਾਰੋ ਝੂਠ ਬੋਲ ਰਹੇਂ ਹੋ ਕੇ 5 ਸਾਲ ਪੁਰਾਣੀ ਹੈ ਇਹ ਨਵੀਂ ਵੀਡੀਓ ਹੈ

    • @javrajgill49
      @javrajgill49 2 ปีที่แล้ว +3

      Gud jajment

    • @Harjeetkaur-
      @Harjeetkaur- 2 ปีที่แล้ว +2

      Sukhwinder kaur u ryt sis

    • @SukhwinderKaur-rz5ve
      @SukhwinderKaur-rz5ve 2 ปีที่แล้ว +5

      @BESTONE13 ਹਾਲਾਤ ਵਕੀਲ ਬਣਾਂ ਦਿੰਦੇਂ ਹਨ ਵੀਰ

    • @KamaljitKaur-vp1fh
      @KamaljitKaur-vp1fh 2 ปีที่แล้ว

      Absolutely agree. te Kah riha aa k wife nu psychological problem c😡 tere jahe bande nal rah k ta koi v pagal ho sakda jihra Kah riha apnia dhia nu gala kadan da menu koi regret nai oh dilo ni c sirf verbal c. Matab kuj v Kah dio bayad ch Kah dio oh dilo ni c wah ki tarak ditta. Bhut e ghatia mentality da banda ehdia gala to e lagda.
      Te dikha ki riha k mere chaper Mari....ohde nal ta teri mitti v ni jhadi honi. Bahar khe kha k fir ghar walia to respect bhalde aa!

    • @Harmanpreet766
      @Harmanpreet766 2 ปีที่แล้ว

      Good

  • @sukhgillpress1449
    @sukhgillpress1449 2 ปีที่แล้ว +134

    ਮਰਨ ਨੂੰ ਜੀਅ ਐਵੇਂ ਨਹੀਂ ਕਰਦਾ ਕਿਸੇ ਦਾ, ਜਿੰਦਗੀ ਤੋਂ ਤੰਗ ਆ ਕੇ ਹੀ ਕੋਈ ਅਜਿਹਾ ਕਦਮ ਚੁੱਕਦੇ ਹਨ,
    ਵੀਰ ਜੀ ਅਮਰੀਕਾ ਸੈੱਟ ਹੋਣ ਨੂੰ ਲੋਕ ਤਰਸਦੇ ਨੇ ਤੇ ਫਿਰ ਇਹ ਭੈਣ ਤਾਂ ਸੈੱਟ ਹੋਕੇ ਆਪ ਹੀ ਖੁਦਖੁਸ਼ੀ ਕਰਨੀ ,,,,, ਇਹ ਕੀ ਸੀ ਰੱਬ ਜਾਣਦਾ ਜਾ ਉਹ ਭੈਣ ਜਾਣਦੀ ਹੋਵੇ ਗੀ,,,,,,😢😢

    • @harjeetpalsingh609
      @harjeetpalsingh609 2 ปีที่แล้ว

      Mentally upset si, os bechare di v sun lo.

    • @garima306
      @garima306 2 ปีที่แล้ว +1

      Geeta mein likha hai - gussa insan ki buddhi ko nasht kar deta hai, aur buddhi nasht toh zindagi tabah kar .
      Anger is the reason for self destruction.

  • @jagjitsingh3145
    @jagjitsingh3145 2 ปีที่แล้ว +89

    ਰ੍ਹਣਯੋਦ ਸਿੰਘ ਦੀ ਬੋਲ ਬਾਣੀ ਤੇ ਹਾਵ ਭਾਵ ਤੋ ਲਗਦਾ ਹੈ ਕਿ ਉਸ ਨੂੰ ਕੋਈ ਦੁੱਖ ਨਹੀਂ ਉਹ ਬੱਚਿਆਂ ਦੀ ਆੜ ਲੈ ਕਿ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ। ਜਿਹੜੀ ਵੀਡੀਓ ਕੁਟਮਾਰ ਦੀ ਹੈ ਉਹ ਪੰਜ ਸਾਲ ਪੁਰਾਣੀ ਦੱਸਦਾ ਹੈ ਉਹ ਪੁਰਾਣੀ ਵੀ ਨਹੀਂ ਜਾਪਦੀ ਕਿਉਂਕਿ ਉਹ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਮੈਨੂੰ ਕੁੜੀਆਂ ਨਹੀ ਚਾਹੀਦੀਆਂ ਮੁੰਡਾ ਨਹੀਂ ਦੇ ਸਕਦੀ ਇਹ ਗੱਲ ਦੋਵੇ ਕੁੜੀਆਂ ਹੋਣ ਤੋਂ ਬਾਅਦ ਹੀ ਕਹੀ ਗਈ
    ਹੋਵੇਗੀ । ਰ੍ਹਣਯੋਦ ਸਿੰਘ ਦੀਆਂ ਗੱਲਾਂ ਵਿਚ ਕੋਈ ਸਚਾਈ ਨਹੀਂ ਜਾਪਦੀ ਬੱਚੀਆਂ ਨੂੰ ਉਸ ਤੋਂ ਪਾਸੇ ਰੱਖ ਕੇ ਪੁਸਪੜਤਾਲ ਕਰਕੇ ਅਸਲੀਅਤ ਸਾਮਣੇ ਲਿਆਂਦੀ ਜਾ ਸਕਦੀ ਹੈ।ਇਸ ਤਰ੍ਹਾਂ ਇੱਕ ਮਾਂ ਵੱਲੋਂ ਆਪਣੀਆ ਦੋ ਮਾਸੂਮ ਬੱਚੀਆਂ ਨੂੰ ਛੱਡ ਕੇ ਮਰਨਾ ਕੋਈ ਨਿੱਕੀ ਗੱਲ ਨਹੀਂ। ਉਸ ਵੱਲੋਂ ਮਰਨ ਸਮੇਂ ਪਾਈ ਵੀਡੀਓ ਸੱਚਾ ਬਿਆਨ ਹੈ।

  • @narinderpalsingh4086
    @narinderpalsingh4086 2 ปีที่แล้ว +81

    ਅਜਿਹੇ ਬੰਦਿਆਂ ਨੂੰ ਸਜਾ ਤਾਂ ਹੋਣੀ ਚਾਹੀਦੀ ਹੈ ਪਰ ਰੋਜਾਨਾ ਰੱਜ ਕੇ ਛਿੱਤਰ ਪਰੇਡ ਵੀ ਜਰੂਰ ਹੋਣੀ ਚਾਹੀਦੀ ਹੈ।

  • @gillsaab32
    @gillsaab32 2 ปีที่แล้ว +80

    ਇਹਨੂੰ ਕੰਜਰ ਨੂੰ ਪੁਲਿਸ ਹਵਾਲੇ ਕਰੌ ਤੁਸੀ ਚੈਨਲ ਤੇ ਬਾਈ ਬੈਠੇ ਜੇ ਕਿਹੜੀ ਕੰਜਰ ਜੰਗ ਜਿਤ ਕੇ ਆਇਆ ਇਹਦੀ ਮਾ ਤੇ ਇਹਨੂੰ ਅਮਰੀਕਾ ਸਰਕਾਰ ਸ਼ਰੇਆਮ ਫਾਸੀ ਲਾਵੇ ਆਹਦੇ ਬਾਹਰਲੇ ਬਾਹਲੇ ਕਨੂੰਨ ਸਖਤ ਹੁੰਦੇ ਹਨ ਫਿਰ ਇਹਨਾ ਲਈ ਕਿਉ ਨਹੀ

    • @bobtuipa7911
      @bobtuipa7911 2 ปีที่แล้ว +4

      True.He tells lies.A cruel butcher.

    • @Harjeetkaur-
      @Harjeetkaur- 2 ปีที่แล้ว

      Good comments

    • @gillsaab32
      @gillsaab32 2 ปีที่แล้ว

      @@Harjeetkaur- ਵੈਲ ਕੰਮ ਵੀਰ ਜੀ

  • @k.m3911
    @k.m3911 2 ปีที่แล้ว +70

    How come that video is 5years old? Both kids are crying and kids current ages are 4yrs and 6years. How a one year old is talking so clearly in the background? He is a lair!

    • @yograj614
      @yograj614 2 ปีที่แล้ว +2

      Right

    • @yograj614
      @yograj614 2 ปีที่แล้ว +2

      Right

    • @monika-chan6169
      @monika-chan6169 2 ปีที่แล้ว

      Right

    • @sonia0105
      @sonia0105 2 ปีที่แล้ว

      He has prepared all n gaining sympathy

    • @NewMommyOnTheBlock
      @NewMommyOnTheBlock 2 ปีที่แล้ว +1

      I had exactly same thoughts, kid is talking, she is atleast 2.5-3 yrs old

  • @arshtruth3649
    @arshtruth3649 2 ปีที่แล้ว +22

    That's what Mandeep said, he was begging for forgiveness from her during police case. Trying to make innocent face, defending his side but he could not win this. He deserves punishment.

  • @navkaur2703
    @navkaur2703 2 ปีที่แล้ว +52

    ਇਹ ਬਹੁਤ ਵਧੀਆ ਤਰੀਕਾ ਕਿ ਪਹਿਲਾਂ ਔਰਤ ਤੇ ਜੁਲਮ ਕਰੋ, ਰੋਜ਼ਾਨਾ ਕੁੱਟਮਾਰ ਕਰੋ,ਫਿਰ ਜੇ ਉਹ ਆਵਦੇ ਸਹੁਰਿਆਂ ਬਾਰੇ,ਆਵਦੇ ਘਰ ਵਾਲੇ ਦੇ ਜੁਲਮ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਫਿਰ ਉਸਨੂੰ ਪਾਗਲ ਸਾਬਿਤ ਕਰਦੋ।

  • @lovepreetkaur1009
    @lovepreetkaur1009 2 ปีที่แล้ว +42

    I really appreciate the anchor questions that he asked koi bina vjah khud nu khtm nhi krda

    • @jaswinderuppal4852
      @jaswinderuppal4852 2 ปีที่แล้ว

      Yes he is asking very good questions
      Good job beta ji you asked direct questions to him
      Shame on him and his parents
      Daughter have to give there Nani ji not him

    • @jaswinderuppal4852
      @jaswinderuppal4852 2 ปีที่แล้ว

      He is lying

  • @gurinambardar2353
    @gurinambardar2353 2 ปีที่แล้ว +21

    ਝੂਠੇ ਤੇ ਪਾਪੀ ਬੰਦੇ ਦੀ ਕਿਉਂ ਇੰਟਰਵਿਊ ਲੈ ਰਹੇ ਓ ਤੁਸੀਂ??
    Tu salya papi bnda papi

  • @navpreetkaur6082
    @navpreetkaur6082 2 ปีที่แล้ว +58

    He looks fresh n confident, he has been advised to defend himself by declaring wife mentally challenged, jida ghar ujhareya hunda oh eda da nai lagda aje ta 10 din v nai tappe

    • @bobtuipa7911
      @bobtuipa7911 2 ปีที่แล้ว

      Rt

    • @amarjeetkour2805
      @amarjeetkour2805 2 ปีที่แล้ว

      Absolutely right said

    • @Avansh123
      @Avansh123 2 ปีที่แล้ว

      righttt

    • @evusbhullarhly
      @evusbhullarhly 2 ปีที่แล้ว

      Truly said.
      Everything is planned.

    • @garima306
      @garima306 2 ปีที่แล้ว

      Ho sakta hai ap sahi ho. But kayi baar it doesn't sync in that early.
      And he is being attacked from all sides. It's human mentality to defend yourself for the sake of those who are alive.

  • @Savitajsinghkullar.5th.C.
    @Savitajsinghkullar.5th.C. 2 ปีที่แล้ว +9

    ਇਸ ਬੰਦੇ ਨੂੰ ਅਤੇ ਇਸ ਦੇ ਮਾਂ -ਪਿਓ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦਾ ਹੈ 🙏🙏🙏💔💔💔😥😥😥 ਬੱਚਿਆਂ ਨੂੰ ਅਤੇ ਬੱਚਿਆਂ ਦੀ ਮਾਂ ਮਨਦੀਪ ਕੌਰ ਨੂੰ ਇਨਸਾਫ਼ ਦਿਵਾਓ ਜੀ 🙏🙏🙏💔💔💔😥😥😥

  • @karamjitkaur2459
    @karamjitkaur2459 2 ปีที่แล้ว +10

    ਪੱਤਰਕਾਰ ਸਾਹਿਬ ਨੇ ਕਾਫੀ ਵਧੀਆ ਸਵਾਲ ਪੁੱਛੇ ਹਨ.... 🙏🙏ਇਹ ਬੰਦਾ ਬਹੁਤ ਜਿੱਦੀ ਲਗਦਾ ਹੈ... ਆਪਣੀ ਗੱਲ ਮਨਵਾਉਂਦਾ ਹੋਣਾ... ਇਹ ਮਾਪਿਆਂ ਦੇ ਕੁਛ ਜਿਆਦਾ ਹੀ ਮਗਰ ਲਗਦਾ ਹੋਣਾ... ਘਰਵਾਲੀ ਤਾਂ ਹੀ ਆਪਣੇ ਸਹੁਰੇ ਪਰਿਵਾਰ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਹੋਣੀ... ਅੱਜਕਲ੍ਹ ਵੀ ਬਹੁਤ ਸਾਰੇ ਲੜਕੇ ਆਪਣੇ ਸਹੁਰਿਆਂ ਨੂੰ ਇੱਜਤ ਨਹੀਂ ਦਿੰਦੇ..

    • @jagsirsinghsidhu2150
      @jagsirsinghsidhu2150 2 ปีที่แล้ว

      ਕਈ ਵਾਰ ਸਾਹੋਰੇ ਲਾਈਕ ਵੀ ਨਹੀਂ ਹੁੰਦੇ

    • @karamjitkaur2459
      @karamjitkaur2459 2 ปีที่แล้ว +1

      @@jagsirsinghsidhu2150 like ਨਾ ਹੋਣ ਕਰਕੇ ਵਾਈਫ ਨੂੰ ਮਰਨ ਤੱਕ ਮਜਬੂਰ ਨਹੀਂ ਕਰਨਾ ਚਾਹੀਦਾ...ਵਾਈਫ ਨੂੰ ਮੈਂਟਲੀ support ਦੇਣੀ ਤਾਂ ਬਣਦੀ ਸੀ ਕੇ ਨਹੀਂ?

  • @sadhusingh3109
    @sadhusingh3109 2 ปีที่แล้ว +49

    ਇਸਦੀ ਵਜਾ ਦੇਖੋ ਬੁਚੜ ਬੰਦਾ ਲਗਦਾ ਆ। ਕੁੜੀ ਦੇ ਤਾ ਪੈਰ ਵਰਗਾ ਨਹੀ ਲੱਗਦਾ ।

    • @rajan8693
      @rajan8693 2 ปีที่แล้ว

      Bro jide uppar problem ayundi hai usnu puchu . dnt judge a book by its cover .

  • @jatinderdwivedi1729
    @jatinderdwivedi1729 2 ปีที่แล้ว +53

    Something unusual should be happened that's why she has taken this steps.Justice for Mandeep kaur

    • @GURPREETSINGH-ug5bg
      @GURPREETSINGH-ug5bg 2 ปีที่แล้ว

      A

    • @SinghzRUS
      @SinghzRUS 2 ปีที่แล้ว

      @@GURPREETSINGH-ug5bg SAT SRI AKAAL THANKS FOR YOUR CPOMMENT PARJI I PROMISE YOU THAT ALL OF HIM WILL BE LEFT IN JAIL

  • @kulwinderdhami8343
    @kulwinderdhami8343 2 ปีที่แล้ว +19

    Journalist Bhaji has spoken true and wise words, he served justice to Manpreet Kaur and her family. Waheguru ji Bless you we appreciate your doing. Thank you for serving justice 🙏

  • @JOGINDERSINGH-on4zz
    @JOGINDERSINGH-on4zz 2 ปีที่แล้ว +18

    ਇਸ ਨੂੰ ਲਗਦਾ ਜੀਵਨ ਸਾਥੀ ਮਰੇ ਦਾ ਦੁੱਖ ਨਹੀਂ । ਚੇਹਰੇ ਦੇ ਹਾਵ ਭਾਵ ਤੋਂ। ਬੰਦਾ ਗਲਤ ਲਗਦਾ।

  • @Savitajsinghkullar.5th.C.
    @Savitajsinghkullar.5th.C. 2 ปีที่แล้ว +6

    ਕੋਈ ਵੀ ਸੁਖੀ ਇਨਸਾਨ ਸੁਸਾਇਡ ਨਹੀਂ ਕਰਦਾ,,,,ਇਹ ਬੰਦਾ ਝੂਠ ਬੋਲ ਰਿਹਾ ਹਾਂ ਸਿਰਫ ਬੱਚਿਆਂ ਦਾ ਸਹਾਰਾ ਲੈ ਰਿਹਾ ਬਚਣ ਲਈ ।। ਇਨਸਾਫ਼ ਦਿਵਾਓ ਜੀ ਬੱਚਿਆਂ ਨੂੰ ਅਤੇ ਬੱਚਿਆਂ ਦੀ ਮਾਂ ਨੂੰ 🙏🙏🙏💔💔💔😥😥😥

  • @paramjitsinghkholi4075
    @paramjitsinghkholi4075 2 ปีที่แล้ว +11

    ਇਹ ਬੰਦਾ ਬਹੁਤ ਗਲਤ ਹੈ ਤੇ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੈ।

    • @yasmeenali5379
      @yasmeenali5379 ปีที่แล้ว

      Psychopath narcissist is playing the victim.

  • @sadhusingh3109
    @sadhusingh3109 2 ปีที่แล้ว +16

    ਓ ਲੜਕੀ ਬਿਲਕੁੱਲ ਮੈਟਲ ਨਹੀ ।ਜਾਣਬੁੱਝ ਕੇ ਗਲਤ ਦੋਸ ਲੋਦਾ ਆ।ਮਨਦੀਪ ਕੌਰ ਸਿਆਣੀ ਸਮਝਦਾਰ ਆ।(100%)ਝੂੰਠ ਬੋਲਦਾਆ।

    • @Harjeetkaur-
      @Harjeetkaur- 2 ปีที่แล้ว +1

      Ha ji u ryt

    • @gillsaab32
      @gillsaab32 2 ปีที่แล้ว +2

      ਸਹੀ ਗਲ ਵੀਰ ਜੀ ਉਹ ਲੜਕੀ ਬਿਲਕੁਲ ਸਹੀ ਤੇ ਤੰਦਰੁਸਤ ਸੀ ਇਹ ਉਹਨੂੰ ਪਾਗਲ ਕਰਾਰ ਕਰਕੇ ਬਚਣਾ ਚਾਹੁੰਦਾ

  • @shanusidhusidhu6335
    @shanusidhusidhu6335 2 ปีที่แล้ว +25

    Patarkar nu slam hai jo sidhe questions puch reha

  • @singhjosan669
    @singhjosan669 2 ปีที่แล้ว +8

    ਯਾਰ ਸਾਡੇ ਸਮਾਜ ਦੀ ਤਰਾਸਦੀ ਇਹ ਵਾ ਕੇ ਸਾਨੂੰ ਆਪਣੇ ਬਿਸਤਰੇ ਉੱਤੇ ਤੇ ਕੁੜੀ ਚਾਹੀਦੀ ਵਾ ਪਰ ਢਿੱਡ ਵਿਚ ਨਹੀਂ!!!!

    • @kaur1057
      @kaur1057 2 ปีที่แล้ว +1

      Bilkul sahi gal aa veere

  • @Harmankaur-yt7pm
    @Harmankaur-yt7pm 2 ปีที่แล้ว +11

    Do not make him a Damn hero. He is a shameless man.

  • @AmansCreativeRoom
    @AmansCreativeRoom 2 ปีที่แล้ว +33

    Manipulative, disloyal, cheater man.... He should be punished and shouldn't be given the kid's custody..

    • @SahajPS
      @SahajPS 2 ปีที่แล้ว +1

      Based on the videos, judge will definitely not give him the custody of daughters

  • @babybaby2608
    @babybaby2608 2 ปีที่แล้ว +17

    ਇਸ nu jrur sza honi chahidi tn Jo koi hath chkn toh phla 100 var soche 🙏🙏 justice for mandeep kaur 🙏🙏

  • @simba13ish
    @simba13ish 2 ปีที่แล้ว +64

    Justice for Mandeep❤❤❤❤

  • @gl-035pallavisharma4
    @gl-035pallavisharma4 2 ปีที่แล้ว +4

    Justice for Mandeep🙏🏻

  • @arshtruth3649
    @arshtruth3649 2 ปีที่แล้ว +6

    Anchor is very well spoken and respectful

  • @fauzia.asghar
    @fauzia.asghar 2 ปีที่แล้ว +27

    He does not deserve kids never mind boys or girls. People need to be educated how a child is born and gender of the child. All couples have ups and downs sort it verbally why physical abuse. Its is so embarassing people have taken there Asian problems overseas. How about learn the good of all cultures and live like a civilised nation.

    • @MiasSerenity
      @MiasSerenity 2 ปีที่แล้ว

      He deserves to rot in hell.

    • @fauzia.asghar
      @fauzia.asghar 2 ปีที่แล้ว +1

      @Proud ਪੰਜਾਬੀ he deserves no sympathy the videos explain it all. It is very unfortunate this Asian tradition is still practised. How many more women will suffer girls or boys and dowry demands.

    • @ireland278
      @ireland278 2 ปีที่แล้ว

      Well said miss, he doesn't deserve the kids anyway

  • @SandeepKaur-uo9js
    @SandeepKaur-uo9js 2 ปีที่แล้ว +16

    He is very clever person justice for Mandeep ah apna app nu bachun de koshis kr rha bachaia de sahara la ka

  • @onkarkaur7116
    @onkarkaur7116 2 ปีที่แล้ว +8

    ਭੈਣ ਮਨਦੀਪ ਤਾਂ ਹੁਣ ਮਰ ਚੁੱਕੀ ਇਹ ਸੋਚਦਾ ਹੋਣਾ ਮੈ ਜੋ ਮਰਜ਼ੀ ਝੂਠ ਬਣਾ ਕੇ ਬੋਲੀ ਜਾਵਾਂ ਉਹਨੇ ਕਿਹੜਾ ਆ ਕੇ ਸਚ ਬੋਲਣਾ

  • @amninderseerha872
    @amninderseerha872 2 ปีที่แล้ว +33

    Jhoota ek number da eh banda

  • @ManpreetKaur-wt6ue
    @ManpreetKaur-wt6ue 2 ปีที่แล้ว +2

    ਕੁੱਤੇ ਨੂੰ ਫਾਂਸੀ ਦਿੱਤੀ ਜਾਵੇਂ... ਇਹਨੂੰ ਇੱਕ % ਦਾ ਵੀ ਅਫ਼ਸੋਸ ਨਹੀਂ

  • @harmansingh-vr7ix
    @harmansingh-vr7ix 2 ปีที่แล้ว +20

    Ehnu fansi deo
    Justice for Mandeep kaur

  • @sarbikhuber6826
    @sarbikhuber6826 2 ปีที่แล้ว +7

    Great anchor Gagandeep Singh Ji 👏 very straightforward with your questions keep up the good work veer Ji 🙏

    • @sksahota77
      @sksahota77 2 ปีที่แล้ว

      Reporter is very professional

  • @akashdeep2857
    @akashdeep2857 2 ปีที่แล้ว +10

    Justice for mandeep kaur..

  • @asha6421
    @asha6421 2 ปีที่แล้ว +4

    डरमेबाज बंदा।
    जो आदमी अपनी पत्नी पर अपना ज़ोर दिखाता है वो नपुंसक आदमी से भी गया गुज़रा। बेशर्म माँ बाप जो बहु बेटे में कलेश करवा कर घर बर्बाद करते है।

  • @viennasidhu7420
    @viennasidhu7420 2 ปีที่แล้ว +22

    A man strength is different from women... So no matter how u say she slaps u is nothing compare to your hitting

  • @RB11Team
    @RB11Team 2 ปีที่แล้ว +7

    If wife is mentality sick than he should consult with docter and must have any receipt after all they are living in New York

  • @amritcheema6829
    @amritcheema6829 2 ปีที่แล้ว +8

    ਗਲ ਦਿਆਣ ਦੇਣ ਵਾਲੀ ਹੈ ਇਹੇ ਕਹ ਰਿਹਾ ਹੈ ਕਿ ਵੀਡੀਓ ਸਾਡੇ 5ਸਾਲ ਪੂਰਾਨੀ ਹੈ ਤੇ ਓਦੋ ਬਚੀ ਤੇ ਬਹੁਤ ਛੋਟੀ ਉਮਰ ਦੀ ਹੋਵੇਗੀ ਤੇ ਗੱਲ ਵੀ ਕਰਣ ਨਹੀ ਜਾਣਦੀ ਹੋਵੇਗੀ ਇਸ ਵੀਡੀਓ ਵਿਚ ਬਚੀ ਕਹ ਰਹੀ ਹੈ ਪਾਪਾ ਨਾ ਮਾਰੋ ਝੂਠਾ ਕਿਸੇ ਥਾਂ ਦਾ

    • @tajinderkaur123
      @tajinderkaur123 2 ปีที่แล้ว +2

      Vidio vich bachei bahut clear trle lei rhee papa chhd do bs kro kina ro rhee rok rhee .

    • @tajinderkaur123
      @tajinderkaur123 2 ปีที่แล้ว +1

      Haye kini preshan c vichari te parents door .kise nal gl vi nhi kr ski dovan de karan bachei rul ge.

  • @pamcosta6680
    @pamcosta6680 2 ปีที่แล้ว +37

    Ehnoo kudiyaa dee custody da haq na dita jaaye according to laws eh vaishi,darinda,kanjar de khaandaan ,haramzade noo share aam faansi diti jaaye taaki sab vaishi,demon bandyaa de andar kauf paida ho jaaye.justice for mandeep.
    We stand for mandeep justice.jaan de badle jaan.ehnoo ithe gulf country vich phejo saade kol khulle aam public vich latkaya jayega.ithe jaan de badle jaan da law hai

    • @sunitaarora3256
      @sunitaarora3256 2 ปีที่แล้ว

      hor pagal nu de do jo margi bina bachiya bare soche,,, video ch kive krdi dekho paglan wangu ,,,,,,dhan a ah banda jo 8 saal ktt gya

  • @skyesan126
    @skyesan126 2 ปีที่แล้ว +4

    The lady sitting next to him said that Mandeep played mastermind game by doing suicide... I mean if she really a woman who cannot understand what Mandeep was going through!!!!

  • @GoogleAccount-em7tf
    @GoogleAccount-em7tf 2 ปีที่แล้ว +5

    ਝੂਠ ਬੋਲਣ ਲੱਗਾ ਥੋੜਾ ਤੇ ਰੱਬ ਤੋਂ ਡਰ ਸਫਾਈਆਂ ਦੇਣ ਆ ਗਿਆ ਚੈਨਲਾਂ ਤੇ ਮਗਰਮੱਛ

  • @prashantdhugga1444
    @prashantdhugga1444 2 ปีที่แล้ว +10

    Best anchor, perfect journalism

    • @jaswinderuppal4852
      @jaswinderuppal4852 2 ปีที่แล้ว

      True

    • @SinghzRUS
      @SinghzRUS 2 ปีที่แล้ว

      @@jaswinderuppal4852 HE IS GOING TO PRISON FOR HE BLOOD ON HIIS HANDS

  • @SinghzRUS
    @SinghzRUS 2 ปีที่แล้ว +6

    JUSTICE FOR MANDEEP AROUND THE WORLD WE WANT JUSTICE FOR HER THIS GUY IS EXPOSED

  • @kuldipsingh3547
    @kuldipsingh3547 2 ปีที่แล้ว +20

    This man is totally wrong just making stories.

    • @SahajPS
      @SahajPS 2 ปีที่แล้ว +1

      Exactly. It's obvious

    • @KuldeepKaur-oq3db
      @KuldeepKaur-oq3db 2 ปีที่แล้ว

      apna aap bchon lyi ae bnda kuch v kr skda natak baaj bnda ae pura

  • @navijapra1
    @navijapra1 ปีที่แล้ว +1

    Well prepared for Interview, 0% regression.

  • @abhishektiwari3286
    @abhishektiwari3286 2 ปีที่แล้ว +14

    Justice for Mandeep 🙏

  • @chahleechi3355
    @chahleechi3355 2 ปีที่แล้ว +20

    He is lying

  • @365entertainmentonly
    @365entertainmentonly 2 ปีที่แล้ว +6

    Why is he not talking about the video where little girls crying behind ??

  • @palakdadwal
    @palakdadwal 2 ปีที่แล้ว +6

    If you really cared about your daughters, you would have been a responsible father and husband. Not a manipulator and abuser!

  • @sherrydev6723
    @sherrydev6723 2 ปีที่แล้ว +5

    Thorough investigation required bcoz no one wanna give up her life without any compulsions or unbearable atrocities. This suspicious guy is suspectedly hiding factual correctness and giving hints of guilt as the anchor is putting up relevant questions but the guy is not giving logical reply n seemingly beating behind the bush. After probe, hopefully justice will be done..surely the poor departed soul is awaiting justice. Hope the Wisdom prevails.

  • @JK-ct4iu
    @JK-ct4iu 2 ปีที่แล้ว +1

    Good anchoring

  • @harpreetgill2758
    @harpreetgill2758 2 ปีที่แล้ว +23

    Shame on you channel..who took his interview....all evidence are in public how he brutality beaten his wife ....shameful act by you too

  • @LovepreetSingh-xb5mx
    @LovepreetSingh-xb5mx 2 ปีที่แล้ว +5

    ਤੂੰ ਤਾਂ ਕਹਿੰਦਾ ਕੇ ਮੈਨੂੰ ਨੀ ਕੁੜੀਆਂ ਚਾਹੀਦੀਆਂ

  • @YuvrajSingh-zv1hq
    @YuvrajSingh-zv1hq 2 ปีที่แล้ว +16

    ਏ ਬੰਦਾ ਜਨਵਰ ਅ

  • @jagdevdhaliwal4692
    @jagdevdhaliwal4692 2 ปีที่แล้ว +7

    ਹੁਣ ਇਹ ਆਪਣੇ ਬਚਣ ਲਈ ਉਸ ਨੂੰ ਪਾਗਲ ਦੱਸ ਰਿਹਾ ਇਸ ਨੇ ਉਸ ਦੇ ਮਰਨ ਤੋਂ ਬਾਅਦ ਵੀ ਉਸ ਨੂੰ ਬਦਨਾਮ ਕਰਨ ਦੀ ਕਸਰ ਨਹੀਂ ਛੱਡੀ ਜਦੋਂ ਉਸ ਨੇ ਵੀਡੀਓ ਮਰਨ ਤੋਂ ਪਹਿਲਾਂ ਬਣਾਈ ਉਸ ਵੇਲੇ ਤਾਂ ਉਹ ਬਿਲਕੁਲ ਠੀਕ ਸੀ ਪਾਗਲ ਤਾਂ ਇਸ ਨੇਂ ਬਣਾ ਰੱਖਿਆ ਸੀ ਉਸ ਨੂੰ ਮਾਰ ਮਾਰ ਕੇ ਇਹ ਇਨਸਾਨ ਨਹੀਂ ਹੈ ਇਸ ਨੂੰ ਆਪਣੇ ਕੁਕਰਮ ਉੱਤੇ ਕੋਈ ਪਛਤਾਵਾ ਵੀ ਨਹੀਂ ਹੈ

    • @karamjitkaur4493
      @karamjitkaur4493 2 ปีที่แล้ว +1

      I think she was so lonely… alone taking care of the kids… husband was work driving truck all the time… both were so frustrated with each other .. both families were adding oil to fire..

  • @TSBADESHA
    @TSBADESHA 2 ปีที่แล้ว +3

    ਇਸਦੀ ਗੱਲਬਾਤ ਅਤੇ ਫੇਸ ਰੀਡਿੰਗ ਤੋਂ ਸਾਫ ਕਲੀਅਰ ਹੋ ਰਿਹਾ ਬਚਣ ਲਈ ਸਭ ਝੂਠ ਬੋਲ ਰਿਹਾ। ਸ਼ਕਲ ਤੋਂ ਇਨਸਾਨ ਨਹੀਂ ਹੈਵਾਨ ਜਾਪ ਰਿਹਾ

  • @legalaffairs7583
    @legalaffairs7583 2 ปีที่แล้ว +4

    He talks so undoubtedly...... kisi v gal da sahi jwab ni dita.... he is bloody liar😡 justice for mandeep kaur..... he is just taking his daughters as shelter to escape frm dis situation....

  • @YuvrajSingh-zv1hq
    @YuvrajSingh-zv1hq 2 ปีที่แล้ว +4

    ਬੱਚਿਆਂ ਦਾ ਬੁਰਾ ਹਾਲ ਤੂੰ ਕੀਤਾ ।ਮੁੰਡਾ ਲੱਭਦਾ c.h ਹੈਵਾਨ।ਪਾਗਲ ਦੀ ਤਰਾ ਜਨਵਰਾ ਵਾਂਗ ਕੁਟ ਰਹਾ।ਪਾਗਲ

  • @randeepkaur2984
    @randeepkaur2984 2 ปีที่แล้ว +4

    Wife da funeral nahi hoaia eh bande dee beard trimmed hair cut wow he is monster

  • @amritpalsidhu6454
    @amritpalsidhu6454 2 ปีที่แล้ว +21

    ਚਾਹੇ ਇਹ ਸੱਚਾ ਹੀ ਹੋਵੇ ਹੁਣ ਲੋਕਾਂ ਨੇ ਫੈਸਲਾ ਕਰਲੇਆ ਸਾਡੇ ਜੱਜਾਂ ਨੇ , 2 ਮਿੰਟ ਦੀ ਵੀਡੀਓ ਦੇਖ ਕੇ court trial ਕਰ ਦਿੰਦੇ ਆ । ਸਾਡੇ ਲੋਕਾਂ ਨੂੰ ਅਮਰੀਕਾ ਦੇ ਕੋਰਟ ਚ ਭੇਜੋ ।

    • @rimpirimpi6121
      @rimpirimpi6121 2 ปีที่แล้ว +1

      Juthe bol riha h es nu jail bejo

    • @amritpalsidhu6454
      @amritpalsidhu6454 2 ปีที่แล้ว +2

      @@rimpirimpi6121 ਹਾਂਜੀ ਭੇਜਦਾ ਬੱਸ ਜੇਲ ਚ , ਅਮਰੀਕਾ ਦੇ president ਨਾਲ ਗੱਲ ਚੱਲੀ ਜਾਂਦੀ ਐ ਬਸ

    • @baljinderbuby6298
      @baljinderbuby6298 2 ปีที่แล้ว

      Jina nal hundi ona nu pta .wife nu kutna a haak kise ne ditta.syana Banda ek ghr kudi aa jave ta rub tu darda es diyan 2 c .begani da Na sochda dhiyan da sochda ki ma bina ki bnu

    • @amritpalsidhu6454
      @amritpalsidhu6454 2 ปีที่แล้ว

      @@baljinderbuby6298 ਹੋ ਸਕਦਾ ਇਹ ਹੀ ਮਾੜਾ ਹੋਵੇ , ਪਰ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੇ ਇਹ ਸੱਚਾ ਹੋਇਆ ਤਾਂ ਲੋਕਾਂ ਨੇ ਤਾਂ ਫੁਰਮਾਨ ਜਾਰੀ ਕਰ ਦਿੱਤੇ ਨੇ ਹੁਣ ਉਹ ਵਾਪਿਸ ਨੀ ਕਰਨੇ ਕਿਉਂਕਿ ego ਤੇ ਗੱਲ ਆ ਜਾਂਦੀ ਐ ।
      ਕੁੜੀ ਇਹਦੇ ਥੱਪੜ ਮਾਰਦੀ ਸੀ argue ਕਰਦੀ ਕਰਦੀ , ਤੇ ਜੇ ਇਹਨੇ ਉਲਟਾ ਮਾਰ ਦਿੱਤੇ ਤਾਂ ਸਿਰਫ ਇਹ ਗਲਤ ਕਿਵੇਂ ? ਇਹ ਵੀਡੀਓ ਦਿਖਾ ਰਿਹਾ ਵੀ ਗੱਲ ਕਰਦੀ ਕਰਦੀ ਨੇ ਇਹਦੇ 2 ਥੱਪੜ ਜੜ ਦਿੱਤੇ । ਅਗੇ ਵਾਲੇ ਬੰਦੇ ਨੂੰ ਥੱਪੜ ਖਾਕੇ ਗੁੱਸਾ ਹੀ ਆਉ ਕੇ ਨਹੀਂ ਆਉਂਦਾ ?

    • @baljinderbuby6298
      @baljinderbuby6298 2 ปีที่แล้ว

      @@amritpalsidhu6454 veer jdo kise te peindi apne bcha li kuj v kr skda Banda.apniyan dhiyan da v ni sochda c a Banda .shakl tu hi danger lgda.sade kol army wala osde 3 kudiyan wife nu bahut respect deinde ki meirya dhiyan d care krdi .aj de time kida da mahol hei kudiyan nu ma d hr time lod.

  • @GoogleAccount-em7tf
    @GoogleAccount-em7tf 2 ปีที่แล้ว +3

    ਤੇਰਾ ਪ੍ਰੀਵਾਰ ਘਰ ਛੱਡ ਕੇ ਕਿਉਂ ਗਿਆ ਘਰ ਬੈਠ ਕੇ ਨੂੰਹ ਅਫਸੋਸ ਕਿਉਂ ਨਹੀਂ ਕਰ ਰਹੇ

  • @ranikhalsa2815
    @ranikhalsa2815 2 ปีที่แล้ว +13

    Justice for Mandeep.....he has no right to take custody of his daughter's as he doesn't like girls....n I personally don't believe him n his story

  • @mkgill4603
    @mkgill4603 2 ปีที่แล้ว +17

    Eho jhi sja milni chahidi ehnu jo agy to koi dhee suicide na kre😡😡

  • @daljitkaur5824
    @daljitkaur5824 2 ปีที่แล้ว +6

    ਜੁਤੀ ਮਾਰੋ ਸਾਲੇ ਦੇ ਕੁਝ ਬੰਦਾ ਤੋਂ ਨੂੰ ਦਰਗਾਹ ਵਿੱਚ ੧੧ ਢੋਈ ਨਹੀ ਮਿ

  • @cmc0323
    @cmc0323 2 ปีที่แล้ว +8

    Can someone PLEASE provide translation in English?
    I cannot find anywhere. I am a social worker and always do my best to educate myself about the many children and families I work with. Any help greatly appreciated.

    • @babbarshare3062
      @babbarshare3062 2 ปีที่แล้ว +4

      Hey Caitlin he was beating her and threatening her when she asked for a divorce. She has taken her life and left behind 2 children he didn’t want daughters he wanted a boy very sick and disturbed person . If there is anything else you would like to know I will translate for you. You are doing a great job please keep it up god bless

    • @cmc0323
      @cmc0323 2 ปีที่แล้ว +1

      @@babbarshare3062 Thank you so much for replying! I greatly appreciate it! I know translation of any kind is difficult. Her video was translated and it is heart-breaking. I also read she was abused for not beating a son and something about the in-laws wanting a dowry after the marriage. I saw he was actually interviewed by a female journalist in-person and then by a male journalist via TV and I was hoping to learn what he said in those interviews. Also, specifically what he said in the two videos - one where he appears to be standing in a doorway and another where all you see is laminate or tile floor.
      Again - thank you so much! Any additional info is greatly appreciated. It is so frustrating this is not being covered by MSM here.

    • @ekamjotsingh12348
      @ekamjotsingh12348 2 ปีที่แล้ว

      yes this is demostic voilence case and a house wife commit suicide

    • @tarana9329
      @tarana9329 2 ปีที่แล้ว +2

      Please be mindful not to generalise/stereotype as a result of your research. We live under enough prejudice as it is without the assumption that we're also all living in abusive marriages.

    • @cmc0323
      @cmc0323 2 ปีที่แล้ว +1

      @@tarana9329 Thank you for pointing this out bc it’s so true! Every family is so unique and has their own dynamics regardless of culture, ethnicity, etc. Knowledge is important but it’s also important to remember you cannot compare apples and oranges - no assumptions - just being open-minded.

  • @gurjanttakhar3624
    @gurjanttakhar3624 2 ปีที่แล้ว +22

    Es nu saja milani muat di

  • @bobbiechana5727
    @bobbiechana5727 2 ปีที่แล้ว +1

    Amazing Anchor!!

  • @kiranboparai1212
    @kiranboparai1212 2 ปีที่แล้ว +12

    Es bande nu saari umar d punishment milni chahidi aa

  • @indan3130
    @indan3130 2 ปีที่แล้ว +1

    Only Money and high status is not important for life...it's true..life become beautiful for partner...

  • @gurneetseth6296
    @gurneetseth6296 2 ปีที่แล้ว +23

    we want Justice for Mandeep ....all diplomatic story he is created ...if she was happy with him toh kabhi Sucide nai krti .... Person lost her Life without Any strong reason ? Strange....Mandeep inni majboor sii kii uss ne apne bachhayian baare nai sochi apni Jaan de dii ......So, stop spreading Fake Stories You r Culprit of Mandeep .....

    • @garima306
      @garima306 2 ปีที่แล้ว +1

      Vinaashkaale vipreet buddhi.
      And I don't mean to victim shame but one needs to learn to control his / her anger. She tool her life in anger.

    • @gurneetseth6296
      @gurneetseth6296 2 ปีที่แล้ว

      @@garima306 Yes Mam u r absolutely right ....that's very true she end up her life in anger .....that is her biggest mistake.....if she alive n the way she Post video on Social media now ...lot of People will come ahead to help her ...... but everything end up .......

  • @prabjit7425
    @prabjit7425 2 ปีที่แล้ว +2

    ਇੰਗਲੈਂਡ, ਕਨੇਡਾ, ਅਮਰੀਕਾ , ਯੂਰਪ ਆਦਿ ਦੇਸ਼ਾਂ ਵਿੱਚ ਔਰਤਾਂ ਨੂੰ ਇਹੋ ਜਿਹੇ ਬੰਦੇ ਕੋਲੋਂ ਮਿਹਣੇ ਸੁਣਨ ਅਤੇ ਜ਼ੁਲਮ ਸਹਿਣ ਦੀ ਕੋਈ ਲੋੜ ਨਹੀਂ ਹੈ। ਜੇਕਰ ਲੜਕੀ ਨੂੰ ਲੱਗੇ ਕਿ ਉਸ ਦੇ ਮਾਪੇ ਕੁੱਛ ਨਹੀਂ ਕਰ ਸਕਦੇ ਤਾਂ ਵੀ ਕੋਈ ਫਿਕਰ ਨਾਂ ਕਰੇ । ਇਹਨਾਂ ਮੁਲਕਾਂ ਵਿੱਚ ਮਾਂ ਬਾਪ, ਭੈਣ ,ਭਰਾ ਰਿਸ਼ਤੇਦਾਰ, ਆਦਿ ਸਭ ਨਾਲੋਂ ਵੱਧ ਹੈਲਪ ਪੁਲੀਸ ਕਰਦੀ ਹੈ । ਪੁਲਸ ਨਾਲੋਂ ਜ਼ਿਆਦਾ ਮੱਦਦ ਹੋਰ ਕੋਈ ਨਹੀਂ ਕਰ ਸਕਦਾ। ਕੁੱਤੇ ਬੰਦੇ ਨੂੰ ਹੀ ਸਜ਼ਾ ਦਿਉ ਅਤੇ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ ਜ਼ਾਲਮ ਬੰਦੇ ਤੋਂ ਦੂਰ ਰੱਖੋ। ਇਸ ਕੇਸ ਵਿੱਚ ਜ਼ੁਲਮ ਵੀ ਕੁੜੀ ਨੇ ਸਹਿਆ ਅਤੇ ਸਜ਼ਾ ਵੀ ਕੁੜੀ ਨੇ ਲਈ 😪 ।

  • @zorawarsingh2784
    @zorawarsingh2784 2 ปีที่แล้ว +9

    Reporter is soo good 👍 justice for mandeep.
    Jaswinder u.k

  • @SukhwinderSingh-so8mr
    @SukhwinderSingh-so8mr 2 ปีที่แล้ว +2

    ਅਮਰੀਕਾ ਪੁਲਿਸ ਨੂੰ ਬੇਨਤੀ ਹੈ ਫਾਂਸੀ ਲਾ ਦਿੱਤੀ ਜਾਵੇ

  • @jaswantkaur3234
    @jaswantkaur3234 2 ปีที่แล้ว +4

    Justice for mandeepkaur

  • @GurpreetKaur-ji9we
    @GurpreetKaur-ji9we 11 หลายเดือนก่อน +1

    Husband ki bhi suno🙏

  • @jasdeepsingh7745
    @jasdeepsingh7745 2 ปีที่แล้ว +31

    doshi nu fasi hone chande ha

  • @sdd2152
    @sdd2152 2 ปีที่แล้ว +1

    ਲੋਕਾ ਨੇ ਧੰਦਾ ਹੀ ਬਣਾ ਲਿਆ ਸੁਸਾਇਡ ਕਰਨ ਦਾ ਇਹਨੀ ਦੁਖੀ ਸੀ ਤਾਂ ਪੁਲੀਸ ਨੂੰ ਦਸਦੀ ਹੱਦ ਆ ਉਪਰ ਦੀ ਲੋਕ ਬੂਥਾ ਚਕ ਕੇ ਬੋਲਣ ਲੱਗ ਜਾਂਦੇ ਨੇ ਦੋਨੋ ਪੱਖ ਦੇਖ ਕੇ ਫਿਰ ਬੋਲਿਆ ਕਰੋ ਲੋਕੋ. ਜਰੂਰੀ ਨੀ ਹਰ ਵਾਰ ਕੁੜੀਆ ਹੀ ਸਹੀ ਹੋਣ ਕੀ ਸੱਚ ਆ ਸੱਭ ਸਾਮ੍ਹਣੇ ਹੀ ਆਉਂਦਾ ਜੇਕਰ ਮੁੰਡਾ ਗਲਤ ਆ ਤਾਂ ਉਸਨੂੰ ਵ ਸਜ਼ਾ ਮਿਲੂਗੀ

  • @amankhangura6064
    @amankhangura6064 2 ปีที่แล้ว +15

    We want justice for Mandeep....USA government kyu Nahi Dekh rahi ki koi lady kini maar kha rahi

  • @user-vw1op7oc3l
    @user-vw1op7oc3l 2 ปีที่แล้ว

    ਜ਼ਿਆਾਤਰ ਆਪਣੇ culture ਚ ਜਦੋਂ ਕੋਈ ਕੁੜੀ ਵਿਆਹ ਕਰ ਕੇ ਸਹੁਰੇ ਆਉਂਦੀ ਹੈ ਉਹ ਪਹਿਲੇ ਕੁਸ਼ ਸਾਲ ਪੂਰੀ ragging ਚੋ ਨਿਕਲਦੀ ਹੈ। ਇਕੱਲੀ ਹੁੰਦੀ ਹੈ ਬਾਕੀ ਸਾਰਿਆਂ ਚ, ਸਿਰਫ ਓਹਨੂੰ ਆਪਣੇ ਪਤੀ ਦਾ ਸਹਾਰਾ ਹੁੰਦਾ ਜੇ ਓਹ ਚੰਗਾ ਹੋਵੇ। ਜ਼ਿਆਦਾਤਰ cases ਚ ਓਹਨੁ ਨਾ ਆਰਾਮ ਕਰਨਾ ਮਿਲਦਾ, ਨਾ emotional support, ਨਾ ਪਿਆਰ। ਪੂਰੀ ਅਗਨੀ ਪ੍ਰੀਖਿਆ ਲਈ ਜਾਂਦੀ ਐ। ਓਹਨੂੰ ਤੇ ਉਹਦੇ parents ਨੂੰ ਕੋਈ ਵੀ ਕੁਸ਼ ਵੀ ਬੋਲੀ ਜਾਇ ਉਹ ਅੱਗੋਂ ਨੂੰ ਬੋਲ ਸਕਦੀ, ਸਿਰਫ ਸੁਣ ਸਕਦੀ ਤੇ ਅੰਦਰੋਂ ਖੁਰਦੀ ਹੋਈ ਫੇਰ ਵੀ ਸਹੁਰੇ ਘਰ ਦਾ ਸਾਰਾ ਜ਼ਿੰਮਾ ਚੁੱਕਦੀ, ਬੱਚੇ ਜੰਮਦੀ। ਬੱਚੇ ਜੰਮਣੇ ਬਹੁਤ ਔਖੇ ਹੁੰਦੇ, ਜੰਮਣ ਤੋਂ ਪਹਿਲਾਂ ਵੀ ਤੇ ਬਾਅਦ ਵੀ। ਪੂਰਾ ਇਕ ਸਾਲ 3 3 ਘੰਟਿਆਂ ਬਾਅਦ ਉੱਠ ਉੱਠ ਕੇ ਬੱਚੇ ਨੂੰ ਦੁੱਧ ਪਿਲਾਓ। ਸਾਰੀ ਰਾਤ ਏਦਾਂ ਹੀ ਲੰਘ ਜਾਂਦੀ, ਦਿਨ ਵੇਲੇ ਕੋਈ ਟਿਕਣ ਨੀ ਦਿੰਦਾ, ਸਾਰੇ ਕੰਮ ਦਾ ਜ਼ਿੰਮਾ ਨੂਹ ਤੇ। ਇਹਨਾ ਹਾਲਾਂ ਚ ਬਹੁਤ ਲੜਕੀਆਂ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦੀਆਂ। ਏਨੀ ਸਰੀਰਕ ਮੇਹਨਤ, ਉਨੀਂਦਰਾ, ਤਾਹਨੇ ਮੇਹਣੇ। ਫੇਰ ਜਦੋਂ ਉਹ ਬਿਲਕੁਲ ਖਤਮ ਹੋ ਜਾਂਦੀਆ, ਗੱਲ ਗੱਲ ਤੇ ਖਿਜਨ ਲੱਗ ਜਾਂਦੀਆਂ, ਮੋਹ ਪਿਆਰ ਕਰਨਾ ਭੁੱਲ ਜਾਂਦੀਆਂ ਫਿਰ ਮਰਦ ਬਾਹਰ ਨੂੰ ਤੁਰ ਪੈਂਦਾ। ਫੇਰ ਇਕ ਹੋਰ ਤ੍ਰਾਸਦੀ ਜਨਮ ਲੇ ਲੈਂਦੀ ਹੈ। ਸਾਰੀ ਉਮਰ ਏਦਾਂ ਹੀ ਲੰਘ ਜਾਂਦੀ। ਓਸ ਨਵੀਂ ਆਈ ਕੁੜੀ ਨੂੰ ਥੋੜੀ ਇੱਜ਼ਤ ਦਿਓ, ਪਿਆਰ ਦਿਓ ਓਹ ਥੋਨੂੰ ਥੋਡਾ ਪਿਆਰ ਇੱਜ਼ਤ ਦੁੱਗਣਾ ਕਰ ਕੇ ਮੋੜੇ। ਪਰ ਕਾਸ਼ ਏਦਾਂ ਹਰ ਘਰ ਚ ਹੁੰਦਾ ਹੋਵੇ।

  • @Melodic_moments4
    @Melodic_moments4 2 ปีที่แล้ว +8

    So cunning clever person

  • @padmapana6252
    @padmapana6252 ปีที่แล้ว +1

    He should go to jail....shameless boy ....i request for everyone to give her justice ⚖️

  • @amankhangura6064
    @amankhangura6064 2 ปีที่แล้ว +10

    Saza Kyu Nahi de rahe iss munde nu Aida ta Baki mundeya da v hosla wadhu....jutha Hun Bach reha

  • @SukhwinderSingh-so8mr
    @SukhwinderSingh-so8mr 2 ปีที่แล้ว +2

    ਰਿਪੋਰਟਰ ਸਾਬ ਹਾਲੇ ਵੀ ਸੁਧਰਨ ਦੀ ਜਗ੍ਹਾ ਵਕਾਲਤ ਜ਼ਿਆਦਾ ਕਰਦਾ

  • @shivdutt2783
    @shivdutt2783 2 ปีที่แล้ว +14

    If she is mentel then it was your first duty to admit in hospital in great country America
    Where is her mentel certificate issued by any hospital.u r telling lie

  • @luckysinghvlogs899
    @luckysinghvlogs899 2 ปีที่แล้ว +2

    Best anchor

  • @zaramaan1981
    @zaramaan1981 2 ปีที่แล้ว +13

    Kinna kamina banda hai eh

  • @gurmeetsinghgrewal7825
    @gurmeetsinghgrewal7825 2 ปีที่แล้ว

    ਪੱਤਰਕਾਰ ਵੀਰ ਜੀ ਤੁਹਾਡੀ ਪੁਰੀ ਕੁਹਾਣੀ ਸੁਣੀ ਮੈਂ ਰਣਜੋਧਵੀਰ ਨੂੰ ਨਹੀਂ ਜਾਣਦਾ ਨਾ ਮੈਂ ਇਸ ਦੀ ਘਰਵਾਲੀ ਨੂੰ ਜਾਣਦਾ ਪਰ ਮੈਨੂੰ ਰਣਜੋਧਵੀਰ ਦੀ ਕੋਈ ਗਲਤੀ ਨਹੀਂ ਲਗਦੀ

  • @deepikarana5409
    @deepikarana5409 2 ปีที่แล้ว +4

    This guy should be punished, nothing is justified for hitting a naive women.

  • @monikabadhan975
    @monikabadhan975 2 ปีที่แล้ว +1

    Puri investigation hon deo..main khud America ek family nu jaandi aa wife bahut jyada tang pareshan kardi aa husband nu..oh divorce v mangda pr wife nahi Mandi..so plz justice hona chahida pr jo sach aa ohh aage aawe..

  • @jyotiheer2202
    @jyotiheer2202 2 ปีที่แล้ว +9

    Justice for Mandeep sister

  • @barjinderkaur5950
    @barjinderkaur5950 2 ปีที่แล้ว

    best gagandeep

  • @amarsharma2496
    @amarsharma2496 2 ปีที่แล้ว +15

    यह आदमी सरेआम झूठ बोल रहा है इसे फांसी पर लटका गलत है यह आदमी झूठ बोल रहा है उसको सजा होनी चाहिए

  • @SinghzRUS
    @SinghzRUS 2 ปีที่แล้ว +2

    NEW YORK CITY POLICE DEPARTMENT NEED TO REOPEN THIS CASE

  • @parminderkaur1641
    @parminderkaur1641 2 ปีที่แล้ว +4

    The journalist was rubbish. I don’t understand why he didn’t rebut what Mandeep’s husband was saying. He says at one point after the police case she had therapy on her own and together with him. Erm hello! You live in America where therapy is used widely, especially couples therapy. And within the case she was victim of domestic violence and children are involved, therapy is a must if you want to keep your family together. The journalist should have questioned this but looks like he didn’t have much knowledge. Also when Mandeep’s husband said I didn’t want girls because Mandeeps mental health issue could have passed down to them. This was a bloody joke! The journalist could have used a very simple scientific knowledge and that if mental health genes are present they can be passed down to boys as well.
    The journalist had so many chances where Mandeep’s husband could have been caught out lying but he didn’t take any of them.

  • @Heybrohowru
    @Heybrohowru 10 หลายเดือนก่อน

    Salute to anchor

  • @manjitsidhu510
    @manjitsidhu510 2 ปีที่แล้ว +3

    I would say if she did not make video before death, this man would be winner, he is trying to be right every way

  • @Plumbgod1
    @Plumbgod1 2 ปีที่แล้ว +2

    Sardaar ji ni dabda!!💯