Ripan te khushi da shri hemkunt sewa simran society walon teh dillon dhanwad....tusi sade camp te rukke....dono bohat wadia insaan han.... waheguru mehar rakhe
dear ripen and khushi, tusi eni mehnat te dilchaspi naal saare vlog bnonde ho, ke video chaldi chaadan nu jee ni krda, tusi ghar baitheya di surt hemkunt sahib vikhe guru sahib de charanaa vich tika ditti hai, tusi boht dunghaayi de naal vlog vikhonde ho, te ese tra vkhonde reho, te guru ji chardi kla vich rakhan thonu. waheguru ji ka khalsa waheguru ji ki Fateh. : from my mother
Wahegurun g ka Khalsa Wahegurun g ki fahte g Sari SANGAT nu g Rpn khusi penn g Thude Bohat Bohat 🙏🙏 Tanbad g Love you all members Bayyyyyyy Amar jeet Singh Kakru Ambala city
EH KE JANN DE V JALDE AYUN DE JALDE GHAR AYUN NU; KE ASSE HEMKUND SAHIB REH NE SAKDE.G ;DASIO G ❤❤❤❤❤❤❤RIPAN KHUSHI AND ALL PAHARA VICH JANN BAREE PYARI LAGDE HAE.NICE YATRA VLOG.😅😅😅😅
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਇਹ ਬਲੌਗ ਨੂੰ ਵੇਖ ਕੇ ਸੰਗਤਾਂ ਨੂੰ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
ਸਤਨਾਮ ਵਾਹਿਗੂਰੁ ਜੀ ਸੱਚੇ ਪਾਤਸ਼ਾਹ ਸਾਰੀ ਟੀਮ ਦੇ ਸੇਵਾਦਾਰਾਂ ਤੇ ਆਪਣਾਂ ਹੱਥ ਰੱਖੀਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਨਾਮ ਵਾਹਿਗੂਰੁ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
ਧੰਨ ਧੰਨ ਸਾਹਿਬ ਏ ਕਮਾਲ ਪਿਤਾ ਜੀ ਕਲਗੀਧਰ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਬਹੁਤ ਸੋਹਣੀ ਯਾਤਰਾ ਹੈ ਸ੍ਰੀ ਹੇਮਕੁੰਟ ਸਾਹਿਬ ਦੀ। ਮਨਮੋਹਕ ਦ੍ਰਿਸ਼ ਮਨ ਨੂੰ ਬਹੁਤ ਸਕੂਨ ਦਿੰਦੇ ਨੇ। ਰਿਪਨ ਜੀ ਮਸਾਜ ਵਾਲਾ ਤੇਲ ਕਿਹੜੀਆਂ ਚੀਜ਼ਾਂ ਤੇ ਕਿਸ ਤਰੀਕੇ ਬਣਾਇਆ ਜਾਂਦਾ ਹੈ ਇਹ ਜਰੂਰ ਵੀਡੀਓ ਵਿੱਚ ਦੱਸਣਾ ਚਾਹੀਦਾ ਸੀ। ਜੇਕਰ ਨੋਟ ਕੀਤਾ ਹੈ ਤਾਂ ਜਰੂਰ ਦੱਸਣਾ।
Ripan te khushi da shri hemkunt sewa simran society walon teh dillon dhanwad....tusi sade camp te rukke....dono bohat wadia insaan han.... waheguru mehar rakhe
ਰਿਪਨ ਵੀਰ ਅਸੀਂ ਪਹਿਲਾਂ ਯਾਤਰਾ ਤੇ ਆਉਂਦੇ ਸੀ ਰਸਤਾ ਮੀਲਾਂ ਵਿੱਚ ਲਿਖਿਆ ਹੁੰਦਾ ਸੀ ਕੲੀ ਸਾਲਾਂ ਬਾਅਦ ਅਸੀਂ ਫੁੱਲਾਂ ਦੀ ਘਾਟੀ ਦੇਖਣੀ ਹੈ ਇਸ ਲਈ ਸਤੰਬਰ ਮਹੀਨੇ ਯਾਤਰਾ ਤੇ ਆਵਾਂਗੇ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸ਼੍ਰੀ ਹੇਮਕੁੰਟ ਸਾਹਿਬ ਸੇਵਾ ਸਿਮਰਨ ਸੁਸਾਇਟੀ ਸੇਵਾਦਾਰਾਂ ਵੱਲੋਂ ਬਹੁਤ ਵੱਡੀ ਸੇਵਾ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
Thanks
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
Ripan & Khusi ਬਹੁਤ ਹੀ ਵਧੀਆ blog ਸੀ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਬਹੁਤ ਹੀ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ ਤੁਹਾਡਾ ਧੰਨਵਾਦ
dear ripen and khushi, tusi eni mehnat te dilchaspi naal saare vlog bnonde ho, ke video chaldi chaadan nu jee ni krda, tusi ghar baitheya di surt hemkunt sahib vikhe guru sahib de charanaa vich tika ditti hai, tusi boht dunghaayi de naal vlog vikhonde ho, te ese tra vkhonde reho, te guru ji chardi kla vich rakhan thonu. waheguru ji ka khalsa
waheguru ji ki Fateh.
: from my mother
ਮੈਂ patran ਤੋਂ ਜੀ
ਬਾਈ Babla ji ਸੇਵਾ ਕਰਦੇ ਨਜ਼ਰ ਆ rehe ਨੇ ਜੀ
ਬਹੁਤ ਵਧੀਆ ਲਗਾ ਦਰਸ਼ਨ ਕਰਕੇ 🙏🙏🙏🙏 ਬਹੁਤ ਹੀ ਅੰਨਾਦ ਮਾਣਿਆ 🥰🥰🥰
ਪਾਤਸ਼ਾਹ ਜੀ Travel couple ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਉ ਜੀ।
ਧੰਨਵਾਦ ਤੁਹਾਡਾ ਹੇਮਕੁੰਟ ਦੇ ਦਰਸ਼ਨ ਕਰਵਾਉਣ ਲਈ
Veir ji tusi bhot vadia darshan karva sikh sangata nu thank s bro asi goindwal saab kolo aa
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ
ਐਤਕੀਂ ਦੀ ਯਾਤਰਾ ਪਿੰਡ ਵਾਲਿਆਂ ਨਾਲ ਹਸਦਿਆਂ ਖੇਡਦਿਆਂ ਬਹੁਤ ਵਧੀਆ ਰਹੀ.
ਸੇਵਾਦਾਰ ਪਰੇ ਤੋਂ ਪਰੇ ਧੰਨਵਾਦ ਜੀ।ਗੁਰਮੁਖਿ ਪਿਆਰਿਉ ਜੀ ਨਾਮ ਤੋਂ ਬਿਨਾ ਮੁਕਤੀ ਨਹੀਂ ਨਾਮ ਜਪਕੇ ਨਾਮ ਪਰਾਪਤ ਕਰੋ ਜੀ।
ਕੈਂਪ ਵਾਲਿਆਂ ਦੀ ਸੇਵਾ ਬਹੁਤ ਵੱਡੀ ਹੈ। ਪਰ ਜਦੋਂ ਵੀ ਸੰਗਤ ਕੈਂਪ ਤੇ ਜਾਵੇ ਤਾਂ ਜਥਾ ਯੋਗ ਸੇਵਾ ਜਰੂਰ ਕਰ ਕੇ ਆਉਣੀ ਚਾਹੀਦੀ ਹੈ।
Wahegurun g ka Khalsa
Wahegurun g ki fahte g
Sari SANGAT nu g
Rpn khusi penn g Thude Bohat Bohat 🙏🙏
Tanbad g Love you all members Bayyyyyyy Amar jeet Singh Kakru Ambala city
ਨਾਨਕ ਨਾਮ ਚਡਦੀਕਲਾ ਤੇਰੈ ਪਾਣੇ ਸਰਬਤ ਦਾ ਪਲਾ ਵਾਹਿਗੁਰੂ ਵਾਹਿਗੁਰੂ ਜੀ ਸੱਤ ਸ੍ਰੀ ਅਕਾਲ ਸਾਰੀ ਸੰਗਤ ਨੂ
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ ਜੀ।
EH KE JANN DE V JALDE AYUN DE JALDE GHAR AYUN NU; KE ASSE HEMKUND SAHIB REH NE SAKDE.G ;DASIO G ❤❤❤❤❤❤❤RIPAN KHUSHI AND ALL PAHARA VICH JANN BAREE PYARI LAGDE HAE.NICE YATRA VLOG.😅😅😅😅
ਬਾਬਾ ਜੀ ਦੀ ਫੁੱਲ ਕਿਰਪਾ 🙏🙏
Read dastar wala baba g d subaa bahut he changa h y nice video veer g wahiguru chardikla ch rkha ap sb nu wahiguru g wahiguru g wahiguru g
Patran te waheguru ji Guru Gobind Singh Ji meher Karan ji pb 72
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
Uncle ji bohut vadiya khushdil ne.
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ
Manish DE Sewa Sub Tou Uttam Yatra G WAHE GURU MEHAR KARAN ❤❤❤❤Mallish MLS spelt Manish sorry for that .Oil Kehra Use Karde Ho G Dasio G.
Thinku bir ji dursun kurban laei 👍🙏♥️
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ🙏
Nice video shooting 🎉❤
ਬਹੁਤ ਖੂਬਸੂਰਤ ਵੀਡੀਓ 💛❤️❤️💜💙
ਸਿਉਂਨੇਂਓ ਤੁਸੀਂ ਸਾਨੂੰ ਘਰੇ ਬੈਠਿਆਂ ਨੂੰ ਵਧੀਆ ਗਾਈਡ ਮਿਲੇ ਹੋ, ਧੰਨਵਾਦ ਤੁਹਾਡਾ।
Waheguru ji beautiful video beta ji I m Harjinder Singh Stockholm Sweden
Well done good job 👏 happy journey both of you and your group 👏 👍 wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
Waheguru ji Hamesha chardi kala. vich rakhn........
ਕਾਲਾ ਨਮੋਲ ਸੰਗਰੂਰ 🙏
Waheguru ji Waheguru ji 🙏
SSA ripan and kush di ji 🙏
Dhan dhan Sri Guru Gobind Singh ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਦਰਸ਼ਨ ਦੀਦਾਰੇ ਬਖਸ਼ੋ ਜੀ
1994ਵਿੱਚ ਅਸੀਂ bhaj ਕੇ ਉਤਰੇ ਸੀ। ਪੈਰਾਂ ਦੀਆਂ ਉਂਗਲੀਆਂ ਤੇ ਛਾਲੇ ਹੋ ਗਏ ਸਨ
Bhut Bdia Vlog G
May god bless you veer ji
🙏sareya nu main v 2 waar gyi a bht fark pe gya 2009,2010 vich 🙏
God bless you🙏🙏🙏
❤ Most beautiful couple in the world ❤
🌾Zindagi zindabad 🌾
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ
ਅਸੀ ਵੀ ਅਗਸਤ ਸੰਨ 2000 िਵਚ ਦੋ ਬਜਾਜ ਚੇਤਕ ਸਕੂਟਰਾ ਤੇ ਚਾਰ ਜਾਣੇ ਗੋिਬੰਦ ਘਾਟ ਤॅਕ ਗਏ ਸੀ ਤੇ ਅਗਾਹ ਪੈਦਲ ਯਾਤਰਾ ਕੀਤੀ ਸੀ
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ 👍👍🙏🙏
Waheguru jì ka khalsa waheguru ji ķi fteh ji ❤❤❤❤❤
ਵਹਿਗੁਰੂ ਜੀ
22 ji sare india de gurudama de darshan karva do bitte
Waheguru Maher karn ji 🙏🙏
Tusi boo vdia vlogs pande o ... Keep it up...
ਵਾਹਿਗੁਰੂ ਜੀ ਮਿਹਰ ਕਰੇ ਵਾਹਿਗੁਰੂ ਜੀ
Waheguru g🙏🏻🙏🏻🙏🏻
ਖੁਸ਼ੀ ਭੈਣ ਕਹਿੰਦੀ ਕਰੈਮਸ ਪੈਗੇ ਰਿਪਨ ਬਾਈ ਕਹਿੰਦਾ ਗੰਢਾ ਪੰਜਾਬੀ ਪੰਜਾਬੀ ਆ
Weheguru ji
Parmatma Tuhanu Chardi kala Vich Rakhe Ji ❤️🙏🙏
So amazing Dhan DhanSikhi Religion of humanity
ਵਾਹਿਗੁਰੂ ਜੀ......
ਸਾਡਾ ਵੇਰਕਾ ਪਿੰਡ ਵੀ ਏ
Waheguru ji waheguru ji waheguru ji waheguru ji waheguru ji
Waheguru ji Sada chardi kla bich Rakhan 🙏
ਵਾਹਿਗੁਰੂ ਜੀ 🙏🙏
Enjoy a hemkunt sahib ji yatra.....@
Dhan-Dhan guru gobind sahib ji desvi patshahi.....@
Mere dreams Ch bi Hun hemkund sahib aundo Roz vlog dekde waheguru bs mere paper bnan Jan phr awa ge Nahi tah sari Umar Europe Ch he reh jana😢😢😢
Satsree akal Dona nu from palwal haryana
Dhan Guru Nanak Dev g Mhar kro 🙏🙏
ਦਾਸ ਨੇ ਵੀ ਸੇਵਾ ਲਾਇ ਸੀ
Camp ਵਿੱਚ
22 ripen main 1989 wich Aya hoya hemkunt saab uper sirf stair hundiyan c .
❤❤❤ ਬੋਹਤ ਵਦੀਆਂ
Satnam ji chardi kalla.
ਸਤਿ ਸਫੀ ਅਕਾਲ ਸੰਗਤ ਜੀ 🙏
ਸਤਿ ਸ੍ਰੀ ਅਕਾਲ ਸੰਗਤ ਜੀ ਮੁਆਫ਼ੀ ਕਰੀ ਵਾਰ ਲਿੱਖਦੇ ਦੁਬਾਰਾ ਚੈੱਕ ਨਹੀਂ ਕਰਦੇ Auto ਕਰ ਦਿੰਦੇ ਨੇ 🙏
Wahaguru ji wahaguru ji wahaguru ji wahaguru ji wahaguru ji wahaguru ji wahaguru ji 🤲🤲🤲🤲🤲🌹🌹🌹🌹🌹🌺🌺🌺🌺🌺🙏🙏🙏🙏🙏
Waheguru ji ka Khalsa
ਖੁਸ਼ੀ ਦੀਦੀ ਬੋਲਦੀ ਬਹੁਤ ਘੱਟ ਆ ਚੜਾਈ ਕਰ ਕੇ
waheguru ji
Chacha ji da ki haal hai ji
Satnam wehagugu ji 🙏 ❤
Hello veer ji 🙏 tuhada face p.p.goldy veere nal milda
Waheguru ji ❤❤❤
DHAN DHAN SHRI GURU GOBIND SINGH JI 🚩🚩🙏🙏❤❤🚩🚩🙏🙏
Wehguru mehar krr 🙏🙏🙏🙏🙏🙏
SsA ji very nice and beautiful family
Karamgarh barnala god, Punjabi capal tarevlar safal Kare ji very good nice ji Wahegur ji ka kaalsa Baheguru ji ki fateh
Satnam wahaguru ji.....@
🙏🏻🙏🏻🙏🏻🙏🏻🙏🏻🙏🏻🙏🏻🙏🏻
Bole so nihaal sat sri akaal 🙏🙏🙏🙏🙏
Satnam sri Waheguru ji 🙏🙏
WAHEGURU ji 🙏🏽
vr g please reply kreo viii. september de month vich yatra open hundi a please replyyy vrreeee🙄🙄🙄🙄🙄🙄🙄🙄
🙏🏼🙏🏼💐🙏🏼🙏🏼