ਜ਼ਹਾਜਾ ਤੇ ਨਜ਼ਾਰੇ ਲੁਟਣ ਵਾਲੀ ਕੁੜੀ ਪੁਲਿ+ਸ ਅੜਿਕੇ, ਘਰਵਾਲੇ ਨੂੰ ਕੰ+ਗਾਲ ਕਰਕੇ ਖੁਦ ਕੀਤੀ ਐਸ਼ , ਮਾਂ ਪਿਉ ਵੀ ਦੋਸ਼ੀ?

แชร์
ฝัง
  • เผยแพร่เมื่อ 6 ต.ค. 2024
  • ਜ਼ਹਾਜਾ ਤੇ ਨਜ਼ਾਰੇ ਲੁਟਣ ਵਾਲੀ ਕੁੜੀ ਪੁਲਿਸ ਅੜਿਕੇ
    ਘਰਵਾਲੇ ਨੂੰ ਕੰਗਾਲ ਕਰਕੇ ਖੁਦ ਕੀਤੀ ਐਸ਼
    ਮਾਂ ਪਿਉ ਵੀ ਦੋਸ਼ੀ?
    #malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration #ਕਿਸਾਨਾਯੂਨੀਅਨ #ਸਿੱਧੂਪੁਰਜਥੇਬੰਦੀ #jagjeetsinghdalewal
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #drivers #india #ਡਰਾਇਵਰ
    ਇਹ ਵੀਡਿਉ ਮਨੋਰੰਜਨ ਦੇ ਲਈ ਬਣਾਈ ਗਈ ਹੈ। ਇਸ ਵੀਡਿਉ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ।

ความคิดเห็น • 433

  • @HARJINDERSINGH-hn8gj
    @HARJINDERSINGH-hn8gj 8 หลายเดือนก่อน +26

    ❤ ਵੈਰੀ ਗੁੱਡ Interview Maluka Sahab

    • @karamjeetkaur8645
      @karamjeetkaur8645 8 หลายเดือนก่อน +3

      ਸ਼ਾਬਾਸ਼ ਸ਼ਹਿਰ ਇਹੋ ਜਿਹੇ ਅਫਸਰਾਂ ਨੂੰ ਜਬ ਰਾਮ ਰਹੀਮ ਰਾਮ ਫੜਨ ਦੀ ਜੁਰਤ ਕੀਤੀ ਸ਼ਾਬਾਸ਼ ਉਸ ਜੱਜ ਸਾਹਿਬ ਨੂੰ ਲੱਖ ਵਾਰੀ ਸਲੂਟ ਹੈ ਸ਼ਾਬਾਸ਼ ਹੈ

    • @HarprreetSingh-k9y
      @HarprreetSingh-k9y 2 หลายเดือนก่อน

      Ok.nic.sooch

    • @HarprreetSingh-k9y
      @HarprreetSingh-k9y 2 หลายเดือนก่อน

      ​@karamjeetk😂😂aur8645

  • @rajanpreetsinghrajanpreets794
    @rajanpreetsinghrajanpreets794 8 หลายเดือนก่อน +32

    ਡੇੜ ਸਾਲ ਦੀ ਪੜਾਈ ਹੈ ਇਸ ਜਨਾਨੀ ਨੂੰ ਸਖਤ ਕਾਨੂੰਨ ਕਰ ਵਾਈ ਹੋਣ ਚਾਹੀਦਾ

  • @former646
    @former646 8 หลายเดือนก่อน +12

    ਸ਼ਾਬਾਸ਼ ਮਲੂਕਾ ਸਾਬ
    ਤੁਹਾਡੇ ਕਿਵੇਂ ਹੱਥ ਲੱਗ ਗਈ ਇਹ ਦੋਸ਼ਣ ਬਾਈ
    ਮਹਿਕਮੇ ਵਿਚ ਚੰਗੀ ਪਹੁੰਚ ਲਗਦੀ ਐ
    ਬਹੁਤ ਵਧੀਆ ਲੱਗਿਆ interview

    • @vijaykhurana9328
      @vijaykhurana9328 8 หลายเดือนก่อน

      Bai ji ehh ohh kudi nahi hai

  • @trubeats100
    @trubeats100 8 หลายเดือนก่อน +43

    ਬਹੁਤ ਵਧੀਆ ਵੀਡੀਓ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ

  • @gurbaxsingh-zg1ig
    @gurbaxsingh-zg1ig 8 หลายเดือนก่อน +49

    ਐਸੀ ਲੜਕੀ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਣ

  • @tarasingh7402
    @tarasingh7402 8 หลายเดือนก่อน +52

    ਵੇਖ ਬਾਲਿਆ ਰੰਗ ਕਰਤਾਰ ਦੇ ਉਹ ਆਪ ਉੱਜੜ ਜਾਂਦੇ ਜੇਹੜੇ ਕਿਸੇ ਨੂੰ ਉਜਾੜ ਦੇ ਵੇਖ ਬਾਲਿਆ ਰੰਗ ਕਰਤਾਰ ਦੇ ਉਹ ਆਪ ਮਰ ਜਾਂਦੇ ਜੇਹੜੇ ਕਿਸੇ ਨੂੰ ਮਾਰਦੇ ਵਾਹਿਗੁਰੂ ਸਾਹਿਬ ਜੀ

    • @karamjeetkaur8645
      @karamjeetkaur8645 8 หลายเดือนก่อน +4

      ਮਹਾਤਮਾ ਦੇ ਰੰਗ ਨਿਆਰੇ ਨੇ ਜੈਸੀ ਕਰਨੀ ਵੈਸੀ ਭਰਨੀ ਬਹੁਤ ਵਧੀਆ ਪੁਲਿਸ ਵਾਲਿਆਂ ਨੇ ਸਟੈਪ ਚੱਕਿਆ ਇਦਾਂ ਹੀ ਹੋਣਾ ਚਾਹੀਦਾ ਸੀ

    • @karamjeetkaur8645
      @karamjeetkaur8645 8 หลายเดือนก่อน

      ਫਿੱਟੇ ਮੂੰਹ ਇਹੋ ਜਿਹੇ ਕੁੜੀ ਦੇ

    • @karamjeetkaur8645
      @karamjeetkaur8645 8 หลายเดือนก่อน +1

      ਇਹੋ ਜਿਹੇ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਹੈ

    • @KamalChand-hp2bp
      @KamalChand-hp2bp 2 หลายเดือนก่อน

      ​} 0

  • @kamleshbanger123
    @kamleshbanger123 8 หลายเดือนก่อน +41

    ਉਸ ਮਾ ਨੂੰ ਪੁਛੇ ਜਿਸ ਦਿਨ ਮਾ ਕੋਲ ਪੈਸੇ ਨਹੀਂ ਸੀ ਤਾ ਮੁੰਡੇ ਵਾਲਿਆਂ ਨੂੰ ਉਜਾੜ ਦਿੱਤਾ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਕੁੜੀ ਨੂੰ ਸਖਤ ਸਖਤ ਸਜਾ ਮਿਲਣੀ ਚਾਹੀਦਾ

  • @BalwinderSingh-nh9ck
    @BalwinderSingh-nh9ck 8 หลายเดือนก่อน +11

    ਇਸ ਪੁਲਸ ਅਫ਼ਸਰ ਦੀ ਵੱਡੀ ਉਮਰ ਹੋਵੇ

  • @BalwinderSingh-qd3jl
    @BalwinderSingh-qd3jl 8 หลายเดือนก่อน +34

    ਖਿੱਚ ਕੇ ਰੱਖੋ ਮਲੂਕਾ ਸਾਹਿਬ ਜੀ

  • @icefrooti6149
    @icefrooti6149 8 หลายเดือนก่อน +40

    ਸਾਰਿਆਂ ਤੋਂ ਪਹਿਲਾਂ ਤਾਂ ਕੁੜੀ ਦੀ ਮਾਂ ਨੂੰ ਸਜਾ ਦਿਵਾਉਣ ਤੇ ਫਿਰ ਕੁੜੀ ਨੂੰ

  • @BalwinderSingh-qd3jl
    @BalwinderSingh-qd3jl 8 หลายเดือนก่อน +16

    ਕੁੜੀ ਦੀ ਮੰਮੀ ਤਾਂ ਇੱਕ ਧਾਗਾ ਫੈਕਟਰੀ ਵਿੱਚ ਕੰਮ ਕਰਦੀ ਸੀ ਕਰੇਕ੍ਟਰਲੈਸ

  • @atmasingh5372
    @atmasingh5372 8 หลายเดือนก่อน +82

    ਇਥੇ ਪੁਲਸ ਅਫ਼ਸਰਾਂ ਨੂੰ ਸਲਾਮ ਹੈ।ਪੁਲਸ ਅਫ਼ਸਰਾਂ ਦੀ ਤਰੱਕੀ ਹੋਣੀ ਚਾਹੀਦੀ ਹੈ।

    • @NirvairMandlay
      @NirvairMandlay 8 หลายเดือนก่อน +5

      ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਼

    • @gillsaab_7270
      @gillsaab_7270 8 หลายเดือนก่อน +1

      Only entertainment purpose lyi video aa

  • @Baljit2023
    @Baljit2023 8 หลายเดือนก่อน +19

    ਸਖ਼ਤ ਤੋਸਖਤ ਸਜ਼ਾ ਸੁਣਾਈ ਜਾਵੇ

  • @surinderkaur3243
    @surinderkaur3243 8 หลายเดือนก่อน +14

    ਧੋਖੇਬਾਜ਼ ਨੂੰ ਪੂਰੀ ਜ਼ਿੰਦਗੀ ਨਰਕ ਵਿੱਚ ਧੱਕਣ ਚਾਹੀਦਾ ਹੈ ਧੰਨਵਾਦ ਪੰਜਾਬ ਪੁਲਿਸ ਤੇ ਪਤਰਕਾਰ ਦਾ

    • @simarkaur8899
      @simarkaur8899 5 หลายเดือนก่อน

      AA1q-aAAQqAa q

  • @balvirkaur6617
    @balvirkaur6617 8 หลายเดือนก่อน +8

    ਵੀਰ ਜੀ ਬਹੁਤ ਬੇਜਤੀ ਕੀਤੀ ਠੀਕ ਹ੍ਰੈ

  • @sultansingh7138
    @sultansingh7138 8 หลายเดือนก่อน +15

    Very nice ਪੱਤਰਕਾਰ ਸਾਬ 👌

  • @simarjitkaur3098
    @simarjitkaur3098 8 หลายเดือนก่อน +5

    ਬਾਈ ਜੀ ਮੁੰਡੇ ਵਾਲ਼ਿਆਂ ਇਨਸਾਫ਼ ਮਿਲਣਾਂ ਚਾਹੀਦਾ ਹੈ

  • @kuldipkaur6760
    @kuldipkaur6760 8 หลายเดือนก่อน +47

    ਇਸ ਕੁੜੀ ਨੂੰ ਸ਼ਰਮ ਨਹੀਂ ਆਈ ਬਿਗਾਨੇ ਘਰ ਬਰਬਾਦ ਕਰਕੇ ਐਸ਼ ਕਰਦੀ ਫਿਰਦੀ ਹੈ

    • @makhansingh3002
      @makhansingh3002 8 หลายเดือนก่อน +2

      ਇਹ ਨਕਲ ਕਰ ਰਹੇ ਆ ਜੀ ਇਹ ਅਸਲੀ ਕੁੜੀ ਨਹੀਂ

  • @jarnailsingh1731
    @jarnailsingh1731 8 หลายเดือนก่อน +11

    ਮਲੂਕਾ ਜੀ ਬਹੁਤ ਬਹੁਤ ਧੰਨਵਾਦ ਇਸ ਠੱਗੀ ਨੂੰ ਸਾਹਮਣੇ ਲਿਆਉਣ ਲਈ।

  • @karammangat6137
    @karammangat6137 8 หลายเดือนก่อน +2

    ਮਲੂਕਾ ਜੀ ਵੀਰ ਨੂੰ ਸਲਾਮ ਹੈ ਬਹੁਤ ਵਧੀਆ ਹੈ ਸ਼ੇਰ ਹੈ ਸਚ ਦਿਖਾਉਦਾ ਹੈ ਇਸ ਕੁੜੀ ਨੂੰ ਸਖਤ ਸਜਾ ਹੋਣੀ ਚਾਹੀਦੀ ਹੈ

  • @swaransingh483
    @swaransingh483 8 หลายเดือนก่อน +46

    ਸ਼ਾਬਾਸ਼ ਬਾਈ ਜੀ ਵਾਹਿਗੁਰੂ ਮੇਹਰ ਕਰੇ ਕਮ ਚੱਕ ਕੇ ਰਖਯਓ

    • @BalkarSingh-sy4mm
      @BalkarSingh-sy4mm 8 หลายเดือนก่อน

      Malka beta ji thank u

    • @HardavSasi-rm3yr
      @HardavSasi-rm3yr 8 หลายเดือนก่อน

      U78❤y0uu❤0ajgk,.gurnee8😮😅😊😊😊😅er😊rw😊😊w😊with 😊Emma brjhjhŕ😊4😊r😊😊r😊😅r😮😅r😮😮a r😢😢e😮r😮èss😮😮ßeewérr😅ŕ😅ŕŕßeeeee🎉w🎉q🎉🎉w1🎉1e🎉1e🎉🎉w❤❤❤w1❤❤w1❤❤11ww😂❤❤❤❤❤❤❤❤⁴3e3ŕ444❤❤e❤❤e❤e❤1❤❤e❤31❤❤e1❤3❤²èp¹q,😢❤😮❤❤❤❤❤😮

  • @delhifateht.v3902
    @delhifateht.v3902 8 หลายเดือนก่อน +14

    ਬਹੁਤ ਵਧੀਆ ਵੀਡੀਓ ਹੈ ਵੀ ਰ ਜੀ ਦੱਬ ਕੇ ਰੱਖੋ

  • @amriksinghaulakh3965
    @amriksinghaulakh3965 8 หลายเดือนก่อน +3

    Good ji 🙏 ਖਿੱਚ ਕੇ ਰੱਖੋ ਕੰਮ ਨੂੰ
    ਵੀਰ ਨੂੰ ਇਨਸਾਫ਼ ਜ਼ਰੂਰ ਦਿਵਾਉਣ ਐ ਜੀ

  • @JasvirKaur-jj2bl
    @JasvirKaur-jj2bl 8 หลายเดือนก่อน +35

    ਇਸ ਕੁੜੀ ਨੂੰ ਠਗਣੀ, ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ

    • @JaskJas-eh1nt
      @JaskJas-eh1nt 8 หลายเดือนก่อน

      ਕੈਨੇਡਾ ਵਿੱਚ ਨਜ਼ਾਰੇ ਲਏ ਕਈ ਪਤਾ ਕਿਥੇ ਕਿਥੇ ਕੁੱਤੀ ਫਿਰੀ ਇਥੇ ਕੇ ਪੇਡਾ ਵਿਚ ਚਲਦਾ

    • @vijaykhurana9328
      @vijaykhurana9328 8 หลายเดือนก่อน +1

      Bai ji ehh fake kudi hai

    • @GaganDeep-vq9tu
      @GaganDeep-vq9tu 7 หลายเดือนก่อน

      Bhai ji ahe asli video nhi loka nu jagruk Karan lyi hai

  • @kuldeepjoshi3737
    @kuldeepjoshi3737 2 หลายเดือนก่อน +2

    Mluka bhai salut ta tainu vi

    • @kuldeepjoshi2946
      @kuldeepjoshi2946 2 หลายเดือนก่อน +2

      Very good the great 👍

  • @ManjitKaur-wi9eu
    @ManjitKaur-wi9eu 8 หลายเดือนก่อน +3

    ਕੁੜੀਆ ਦੇ ਮਾਂ-ਬਾਪ ਹੀ ਇਹ ਸਾਰੀ ਸਲਾਹ ਦਿੰਦੇ ਨੇ ਇਸ ਕੁੜੀ ਨੂੰ ਸਖ਼ਤ ਸਜਾ ਮਿਲੇ

  • @Dhadwarsaabyoutubechinnel2171
    @Dhadwarsaabyoutubechinnel2171 8 หลายเดือนก่อน +17

    ਵੀਰੇ ਇੱਸ੍ ਕੁੜੀ ਨੂੰ ਉੱਮਤ ਕੈਦ ਹੋਨੀ ਚਾਹੀਦੀ ਹੈ ਤੇ 30 ਲੱਖ ਦੀ ਇੱਸ ਤੋਂ ਇੱਕ ਕਰੋੜ ਮੁੰਡੇ ਵਾਲਿਆਂ ਨੂੰ ਰੁਪਿਆਂ ਦਿਵਾਈਆਂ ਜਾਵੇ ਤੇ ਪੁਲਿਸ ਮੁਲਾਜ਼ਮਾਂ ਨੂੰ ਤਰੱਕੀ ਕੀਤੀ ਜਾਵੇ

  • @SatnamSingh-pk2ko
    @SatnamSingh-pk2ko 8 หลายเดือนก่อน +2

    ਇਹਦੇ ਲਾਈ ਜਿਦਗੀ ਲਾਈ ਪਹਿਲੇ ਤਾ ਪੁਲਿਸ ਹਥ ਛੀਦੇ ਕਰਨ ਬਿਲਕੁਲ ਭੇ ਰਿਮੀਨਾਆਲ ਤਾਜੋ ਇਹ ਸਾਰੀ ਜਿਦਗੀ ਯਾਦ ਰਖੈ ਪਹਿਲੇ ਗਰੀਭ ਮੁੰਡੇ ਦੇ ਪੈਸੇ ਦੇਵਾਏ ਜਾਣ ਧੰਨਵਾਦ ਠੀਕ

  • @karamjeetkaur8645
    @karamjeetkaur8645 8 หลายเดือนก่อน +2

    ਅਜੇ ਮਾਂ ਬਾਪ ਨੂੰ ਵੀ ਬੁਲਾ ਕੇ ਸਜਾ ਦੇਣੀ ਚਾਹੀਦੀ ਹੈ ਓਕੇ ਕਿਸੇ ਦੀ ਜੁਰਤ ਨਾ ਹੋਵੇ ਧੋਖਾ ਦੇਣ ਦੀ

  • @baldishkaur6944
    @baldishkaur6944 8 หลายเดือนก่อน +4

    ਇਸ। ਕੁੜੀ ਨੂੰ। ਤੇ। ਘਰਦਿਆਂ। ਨੂੰ। ਸਖਤ। ਸਜਾ। ਦੇਣੀ। ਚਾਹੀਦੀ ਆ

  • @ParmeetHarmeet
    @ParmeetHarmeet 6 หลายเดือนก่อน +2

    ਸਖ਼ਤ ਤੋ ਸਖ਼ਤ ਸਜ਼ਾ ਦਿੱਤੀ ਜਾਵੇ

  • @lakhvirsingh2699
    @lakhvirsingh2699 5 หลายเดือนก่อน +1

    ਮਲੂਕਾ ਸਾਹਿਬ ਜੀ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ

  • @kuldipkaur6760
    @kuldipkaur6760 8 หลายเดือนก่อน +15

    ਨਖਰੇ ਤਾਂ ਬਹੁਤ ਕਰਦੀ ਹੈ ਬਿਲਕੁਲ ਵੀ ਮਾਫ਼ ਨਾਂ ਕਰਨਾਂ

  • @PardeepSingh-iw7wz
    @PardeepSingh-iw7wz 8 หลายเดือนก่อน +5

    ਪੱਤਰ ਕਾਰ ਵੀਰ ਜੀ ਬਹੁਤ ਵਧੀਆ ਜੀ

  • @PRALADSINGH-w3n
    @PRALADSINGH-w3n 8 หลายเดือนก่อน +7

    Bahut vadhia kita tusi veer ji paise vapas samet viaj kite Jan munde waleya de ih kudi nu sakhat to sakhat saja mile jail vich rahe 10 saal bad girl

  • @AmanDeep-jj9qo
    @AmanDeep-jj9qo 6 หลายเดือนก่อน +1

    ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ ਏਸ ਨੂੰ

  • @chunilallalchuni5036
    @chunilallalchuni5036 8 หลายเดือนก่อน +10

    Very nice. Maluka. Ji

    • @AmrikSingh-wm8ud
      @AmrikSingh-wm8ud 8 หลายเดือนก่อน +1

      Punjab police jinda bad

  • @KhosaPreet-e4b
    @KhosaPreet-e4b 2 หลายเดือนก่อน

    ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਇਸ ਨੂੰ

  • @sukhdevbadla9444
    @sukhdevbadla9444 8 หลายเดือนก่อน +6

    ਮੁੰਡਾ ਵਧੀਆ ਵਕੀਲ ਕਰੇ

  • @dhillonsingh5517
    @dhillonsingh5517 8 หลายเดือนก่อน +5

    ਇਸ। ਦੇ। ਮਾ। ਪਿਉ। ਤੇ। ਕਾਰਵਾਈ। ਹੋਣੀ। ਚਾਹਿਦੀ। ਆ। ਬੇਸ਼ਰਮ ਦੱਲੇ। ਜਿੱਨਾ। ਆਪਣੀ। ਕੁੜੀ। ਦਾ। ਸੋਂਦਾ ਕਿੱਤਾ। ਮਰ। ਜਾਉ। ਨੱਕ। ਡੋਬ। ਕੇ। ਕੰਜਰੋ।

  • @dildeepakpalsinghkarmuwali1962
    @dildeepakpalsinghkarmuwali1962 8 หลายเดือนก่อน +3

    ਸੀ ਫਾਰਮ ਸੀ ਕੀ ਇਹਨੂੰ ਜਾਵੇ

  • @kuldipkaur6760
    @kuldipkaur6760 8 หลายเดือนก่อน +33

    ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

    • @ParamjitKaur-si1vh
      @ParamjitKaur-si1vh 8 หลายเดือนก่อน

      ਕਿਹੜੇ ਸ਼ੀਸ਼ ਮਹਿਲਾਂ ਚੋਂ ਗ਼ਈ ਸੀ ਅੱਜ ਮੱਛਰ ਮੱਖੀਆਂ ਦਿਸਦੇ ਆ ਇਹਨੂੰ ਥ
      ਚੰਗੀ ਤਰ੍ਹਹਾਂ ਤੜਫਾਉਣਾ ਚਾਹੀਦਾ ਜਿਵੇਂ ਅਜ

    • @RamSingh-yu5ez
      @RamSingh-yu5ez 6 หลายเดือนก่อน

      ​@@ParamjitKaur-si1vh😊😊

  • @DrShila-i6l
    @DrShila-i6l หลายเดือนก่อน

    ਬਾੲੀ ਮੁਕਾ ਜੀ ਬਹੁਤ ਚੁਗਾ ਲੁੁਗਾ ਵਾਪਸ ਜਾਣ ਜੋਗੀ ਰੱਖਿਆ ਨਾ ਜਾਵੇ

  • @TheSharnjitgill
    @TheSharnjitgill 8 หลายเดือนก่อน +1

    Maluka Ji good interview and she will not go back to Canada as she has got a police case.. Punjab Police did a good job

  • @harbhajankaur8434
    @harbhajankaur8434 8 หลายเดือนก่อน +4

    ਇਹਦੇ ਮਾਂ ਪਿਉ ਨੂਂ ਵੀ ਨਾਲ ਹੀ ਬੰਦ ਕਰਨਾ ਚਾਹੀਦਾ

  • @JaswinderKaur-qw1zs
    @JaswinderKaur-qw1zs 8 หลายเดือนก่อน +14

    Eh kudi vapis canada nhi jani chahidi

  • @SinghShaib-c7r
    @SinghShaib-c7r 8 หลายเดือนก่อน +6

    ਪੰਜਾਬ police ਦਾ ਏ ਐਕਸ਼ਨ ਬੁਹਤ ਸ਼ਲਾਘਾ ਯੋਗ ਹੈ। ਜੋਂ ਏਅਰਪੋਰਟ ਗਏ ਏਦੀ wait ਕਰੀ ਬੁਹਤ ਮੇਹਨਤ ਨਾਲ ਕਬੂ ਓਂਦੀਆਂ ਏਹੋ ਜਿਹੀਆਂ ਗਸਤੀਆਂ

  • @asttydydydgfxfxyfufug3798
    @asttydydydgfxfxyfufug3798 8 หลายเดือนก่อน +3

    ਮਲੂਕਾ ਸਾਹਿਬ ਜੀ ਬ ਵਧੀਆ

  • @tsgkarn4284
    @tsgkarn4284 8 หลายเดือนก่อน +3

    ਐਸੀ ਠਗਣੀ ਕੁੜੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ

  • @karamjeetkaur8645
    @karamjeetkaur8645 8 หลายเดือนก่อน +1

    ਪੁਲਿਸ ਨੂੰ ਪਲੀਜ ਸਟੈਪ ਸ਼ੁਰੂ ਤੋਂ ਹੀ ਚੱਕਣੇ ਚਾਹੀਦੀ ਸੀ ਮੁੜ ਕੇ ਕਿਸੇ ਦੀ ਜੁਰਤ ਨਾ ਪੈਂਦੀ ਧੋਖਾ ਦੇਣ ਦੀ

  • @gurbakhashkaur3986
    @gurbakhashkaur3986 8 หลายเดือนก่อน +11

    10 saal canada ch rhi hai 10 saal jail ch bandd krni chahidi hai naal he parents nu jail ch sutna chahida hai

  • @AshokKumar-qj8wl
    @AshokKumar-qj8wl 8 หลายเดือนก่อน +1

    Sat. Shree akal ji. Mloka tv ballo ko bhut khushi.. Hui in llovo pr skht karbaye honi chahidi h.. Sb ko arest krn chahida h muabja dillana chahiye.. Cort ko hanjRo gr.. Tbbah kr diye in logo ne. Umr kaid honi chahiye

  • @JaswinderKaur-qw1zs
    @JaswinderKaur-qw1zs 8 หลายเดือนก่อน +11

    Very nice maluka Singh ji

  • @HarpalsinghBaring-rr4zy
    @HarpalsinghBaring-rr4zy 8 หลายเดือนก่อน +1

    ਜਸਕਰਨ, ਸਿਘ , ਬਹੁਤ, ਵਧੀਆ, ਵੂੀਡੀਉ, ਬਣਾਈ

  • @PushpinderSingh-x1o
    @PushpinderSingh-x1o 8 หลายเดือนก่อน +1

    Very good ਪੁਲੀਸ

  • @bhupinderkaur4551
    @bhupinderkaur4551 8 หลายเดือนก่อน

    ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮਾ ਬਾਪ ਨੂੰ ਜੇਲ ਭੇਜੌ

  • @BaldevSingh-wc8dp
    @BaldevSingh-wc8dp 8 หลายเดือนก่อน +1

    Wadiy video bnai gai hai ਕੁੜੀ ਓਹੀ ਹੈ ਇਛਲੇ ਵੀਡਿਉ ਬਲੀ
    Good ਮਲੂਕਾ ਜੀ

  • @BaljinderSingh-vh8jv
    @BaljinderSingh-vh8jv 8 หลายเดือนก่อน +2

    Good job Punjab police

  • @veerpalkaur9378
    @veerpalkaur9378 8 หลายเดือนก่อน +1

    ਇਹ ਦੀ ਸ਼ਕਲ ਦਿਖਾਉ ਵੀਰ ਜੀ ਤੁਸੀਂ ਬਹੁਤ ਵਧੀਆ ਸਵਾਲ ਕਰੀ ਜਾਨੇ ਆ

  • @narinderkang6480
    @narinderkang6480 8 หลายเดือนก่อน +1

    Wah loka nu samjon ley dhanbaad

  • @karamkaurgrewal9468
    @karamkaurgrewal9468 8 หลายเดือนก่อน +1

    ਰਿਪੋਰਟਰ ਬਹੁਤ ਵਧੀਆ

  • @MalkeetMattu-d2f
    @MalkeetMattu-d2f 8 หลายเดือนก่อน +5

    Very nice mulka sahib Ji

  • @lakhbirkaur6643
    @lakhbirkaur6643 8 หลายเดือนก่อน

    ਇਹੋ ਜਹੀਆਂ ਕੜੀਆਂ ਨੂੰ ਸਾਰੀ ਉਮਰ ਜੇਲ੍ਹ ਵਿੱਚ ਰਖਣਾ ਚਾਹੀਦਾ

  • @KartarSingh-eg6sk
    @KartarSingh-eg6sk 8 หลายเดือนก่อน

    ਮਾ ਬਾਪ ਗਲਤ ਨੇ ਉਨ੍ਹਾਂ ਨੂੰ ਸਜ਼ਾ ਪੰਜਾਬ ਲਿਆਕੇ ਦਿੱਤੀ ਜਾਣੀ ਚਾਹੀਦੀ ਹੈ ਇਸ ਕੁੜੀ ਦਾ ਤਾਂ ਮਾਪਿਆਂ ਨੇ ਬਰੇਨਵਾਸ ਕੀਤਾ ਹੋਇਆ ਹੈ

  • @SFFgaming-b2f
    @SFFgaming-b2f 4 หลายเดือนก่อน

    Bhut vadia hai

  • @ਰਾਜਦੀਪਕੌਰਕੌਰ
    @ਰਾਜਦੀਪਕੌਰਕੌਰ หลายเดือนก่อน

    Very good veer ji

  • @Shamsroop
    @Shamsroop 2 หลายเดือนก่อน

    ਏ ਕੁੜੀ ਪੰਜਾਬ ਦੀ ਪਿੰਡ ਦੀ ਹੈ

  • @ParamjiKaurkotli
    @ParamjiKaurkotli 8 หลายเดือนก่อน +1

    ਡੁੱਬ।ਮਰਜਾ।ਕੁੜੀਆ।ਸਜਾ।ਦਿੱਤੀ।ਜਾਵੇ

  • @bhagatsinghfans2115
    @bhagatsinghfans2115 8 หลายเดือนก่อน +1

    Bahut vadhia kita punjab police ne

  • @santoshseniaray4951
    @santoshseniaray4951 8 หลายเดือนก่อน

    Nice job done

  • @jaswinderkaur9168
    @jaswinderkaur9168 4 หลายเดือนก่อน +1

    ਇਸ ਨੂੰ ਸਜਾ ਮਿਲਣੀ ਚਾਹੀਦੀ ਹੈ।

  • @gurmailsingh-o5p
    @gurmailsingh-o5p 7 หลายเดือนก่อน

    Thank you for Punjab police all most capt Gurmail singh Gill

  • @dharampalsingh9583
    @dharampalsingh9583 3 หลายเดือนก่อน

    Very Good Patarkar Ji Panjab Police Zindabad

  • @user-nk4tv2st7f
    @user-nk4tv2st7f 8 หลายเดือนก่อน +4

    Bai ji I am very proud of you.bai ji this cruel girl must be send in port Blair cellular jail.O.K.

  • @SukhjinderSingh-kc1cj
    @SukhjinderSingh-kc1cj 4 หลายเดือนก่อน

    ਕੁੜੀ ਤੇ ਸਜ਼ਾ ਸਖ਼ਤ

  • @sharry-vp2xg
    @sharry-vp2xg 5 หลายเดือนก่อน

    Veery good

  • @rajivmalhan8484
    @rajivmalhan8484 8 หลายเดือนก่อน +17

    Nice job done by Punjab Police, great job 👍

  • @ranarani8043
    @ranarani8043 8 หลายเดือนก่อน +5

    Very good

  • @kinderkaur7426
    @kinderkaur7426 5 หลายเดือนก่อน +2

    Girl 💯 percent lieing. Oh my god. Waheguru ji, waheguru ji.

  • @kinderkaur7426
    @kinderkaur7426 5 หลายเดือนก่อน +2

    Really Punjab police are very very good. I salute them.

  • @SukhwinderKaur-c2e
    @SukhwinderKaur-c2e 25 วันที่ผ่านมา

    VarrigooD sir❤

  • @harbhajankaur8434
    @harbhajankaur8434 8 หลายเดือนก่อน +5

    ਤੀਹ ਲਖ ਲੈਣ ਲੱਗੇ ਸ਼ਰਮ ਨਹੀਂ ਆਈ ਹੁਣ ਮੂੰਹ ਲਾਉਂਦੀ ਫਿਰਦੀ ਹੈ

  • @NazGill-n5u
    @NazGill-n5u 3 หลายเดือนก่อน

    Punjab Police ZINDABAD

  • @RanjitkaurRanjit-h8f
    @RanjitkaurRanjit-h8f 8 หลายเดือนก่อน +1

    Bahut vadiya hoyeya ji eho jehiya nu sja jarur honi chahidi aa

  • @manjitkaur5352
    @manjitkaur5352 8 หลายเดือนก่อน

    ਪੰਜਾਬ ਸਰਕਾਰ ਨੂੰ ਕੈਨੇਡਾ ਦੀ ਸਰਕਾਰ ਰਾਹੀਂ ਡੀ ਪੋਰਟ ਕਰਵਾਉਣਾ ਚਾਹੀਦਾ ਹੈ।

  • @rajivmalhan8484
    @rajivmalhan8484 8 หลายเดือนก่อน +3

    Bohot vadiya Maluka Sahab

  • @veerpalsidhu3748
    @veerpalsidhu3748 8 หลายเดือนก่อน +1

    Waah ..... transfer nu tu DSP lgi aan ...veer ji tusi bahut badhia kita

  • @manjeetraguvanshiya6443
    @manjeetraguvanshiya6443 8 หลายเดือนก่อน +1

    Pehla salute maluka paji tahanu tusi sach bula lya kudi to good job paji🙏🙏🙏thanks paji

  • @parneeksingh6869
    @parneeksingh6869 8 หลายเดือนก่อน +4

    Maluka sahib swad Lia dita bai ji.

  • @avtarsinghkhera6797
    @avtarsinghkhera6797 8 หลายเดือนก่อน +6

    ਇਹਦਾ ਮੂੰਹ ਦਿਖਾਉਣਾ ਚਾਹੀਦਾ ਸਖਤ ਕਾਰਵਾਈ ਹੋਣੀ ਚਾਹੀਦੀ ਆ

  • @lachhmansinghsingh2069
    @lachhmansinghsingh2069 8 หลายเดือนก่อน +3

    Malua Veer Ji Very good

  • @ravjeetkaur5004
    @ravjeetkaur5004 8 หลายเดือนก่อน +1

    ਭਾਜੀ ਕੁੜੀ ਮੁੰਡੇ ਦਾ ਪਿੰਡ ਸ਼ਹਿਰ ਵੀ‌ ਦੱਸੋ ਤੁਹਾਡੀ ਆਵਾਜ਼ ‌ਵਿੱਚ ਦਮ ਹੈ

    • @Karm3572
      @Karm3572 8 หลายเดือนก่อน

      ਮੁੰਡੇ ਦਾ ਪਿੰਡ ਮਹੇਰਨਾ ਕਲਾਂ ਨੇੜੇ ਮੰਡੀ ਅਹਿਮਦਗੜ੍ਹ

  • @AshokKumar-qj8wl
    @AshokKumar-qj8wl 8 หลายเดือนก่อน

    Very good paaji bhut changing kllas layee tussi baki km police krogi sloot h jn police ballo ko nI hind

  • @jangaujla8219
    @jangaujla8219 8 หลายเดือนก่อน +1

    Good report

  • @Gw_Proffesor1901
    @Gw_Proffesor1901 8 หลายเดือนก่อน +3

    Very good malkaji

  • @JaswinderKaur-ei8wm
    @JaswinderKaur-ei8wm 8 หลายเดือนก่อน +1

    ਇਹ ਫੇਕ ਕਹਾਣੀ ਬਣਾਈ ਹੋਈ ਹੈ ਕਿਉਕੀ ਇਹ ਕੁੜੀ ਕੈਨੇਡਾ ਵਾਲੀ ਹੀ ਹੈ।

    • @Karm3572
      @Karm3572 8 หลายเดือนก่อน

      ਬੇਸ਼ੱਕ ਇੱਹ feke ਨੇ,,ਕਹਾਣੀ ਤਾਂ ਸੱਚ ਹੈ ਏਦਾ ਹੀ ਹੋਇਆ

  • @JaswinderKaur-qw1zs
    @JaswinderKaur-qw1zs 8 หลายเดือนก่อน +7

    Es kudi nu sakht saja honi chahidi g

    • @Karm3572
      @Karm3572 8 หลายเดือนก่อน

      ਸਹੀ ਗੱਲ ਹੈ 😂😂

  • @gurmailsinghgill
    @gurmailsinghgill 8 หลายเดือนก่อน

    ਏਹ ਕੁੜੀ ਦੀ ਗੱਲ ਦਰਬਾਰਾ ਕਰੋਂ ਜੀ ਪੱਤਰਕਾਰਾਂ ਸਾਬ ਜੀ

  • @piralal8236
    @piralal8236 8 หลายเดือนก่อน +1

    Bahut vdia logan nu jagrup kita thinks ❤good ❤ 🌹 👍 God bless you 👍 👌 🙏 💖

  • @kamaljitkaur2707
    @kamaljitkaur2707 8 หลายเดือนก่อน

    ਅਜੇ ਵੀ ਮੌਕਾ ਸੰਭਾਲਣਾ ਚਾਹੀਦਾ ਕੁੜੀ ਨੂੰ