ਅਸਟ੍ਰੇਲੀਆ ਦੀ PR ਕੁੜੀ ਹੋਈ ਠੱਗੀ ਦਾ ਸ਼ਿਕਾਰ, ਪੰਜਾਬ ਵਿੱਚ ਵਿਆਹ ਕਰਵਾਉਣਾ ਪਿਆ ਮਹਿੰਗਾ, ਸਹੁਰੇ ਪਰਿਵਾਰ ਤੇ ਇਲਜ਼ਾਮ

แชร์
ฝัง
  • เผยแพร่เมื่อ 30 พ.ย. 2023
  • ਅਸਟ੍ਰੇਲੀਆ ਦੀ PR ਕੁੜੀ ਹੋਈ ਠੱਗੀ ਦਾ ਸ਼ਿਕਾਰ
    ਪੰਜਾਬ ਵਿੱਚ ਵਿਆਹ ਕਰਵਾਉਣਾ ਪਿਆ ਮਹਿੰਗਾ
    ਸਹੁਰੇ ਪਰਿਵਾਰ ਤੇ ਇਲਜ਼ਾਮ
    #malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur

ความคิดเห็น • 186

  • @sunny77439
    @sunny77439 6 หลายเดือนก่อน +7

    I know her, she is a very nice and hard-working woman. I hope she will get justice

  • @Garrygarry28
    @Garrygarry28 7 หลายเดือนก่อน +7

    ਵਿਚੋਲੇ ਦਾ ਕੰਮ ਰਿਸ਼ਤਾ ਦੱਸਣਾ ਸੀ। ਪੜਤਾਲ ਕਰਨੀ ਲੜਕੀ ਦੇ ਪਰਿਵਾਰ ਦਾ ਹੱਕ ਹੈ

    • @DaraSingh-mr6eh
      @DaraSingh-mr6eh 6 หลายเดือนก่อน

      Trust kita c vichole te, Kudi Australia c ate Kudi de bhra da accident ho gia c, oh 1 sal manje te Pia c, uth Beth v nahi sakda c, jekar vichole nu nahi pta c, ohnu hun Kudi Di help Karin shahid hai

  • @KuldeepSingh-vv6dm
    @KuldeepSingh-vv6dm 7 หลายเดือนก่อน +7

    ਬਹੁਤ ਹੀ ਮੰਦਭਾਗੀ ਗੱਲ ਕੀਤੀ ਹੈ ਇਸ ਭੈਣ ਨਾਲ ਭੈਣ ਤੇ ਭਰਾ ਦੋਵੇਂ ਬਹੁਤ ਹੀ ਵਧੀਆ ਤੇ ਭਲੇਮਾਣਸ ਵਹਿਗੁਰੂ ਜੀ ਨੂੰ ਮੰਨਣ ਵਾਲੇ ਲੱਗਦੇ ਹਨ ਉਹਨਾਂ ਗ਼ਲਤ ਬੰਦਿਆਂ ਨਾਲੋ ਪਾਸੇ ਹੀ ਹੋ ਜਾ ਭੈਣ ਚੰਗੀ ਰਹੇਗੈ ਉਹ ਲਾਲਚੀ ਲੋਕ ਤੇਰਾ ਨੁਕਸਾਨ ਕਰ ਸਕਦੇ ਹਨ

  • @Pritamsingh-pp6wd
    @Pritamsingh-pp6wd 7 หลายเดือนก่อน +8

    ਮਾਤਾ ਜੀ ਕੋਈ ਚੱਕਰ ਵਾ

  • @kakasingh1405
    @kakasingh1405 7 หลายเดือนก่อน +12

    ਇਹ ਜ਼ਮੀਨ ਦੇ ਚੱਕਰ ਵਿੱਚ ਫਸ ਗਈ ! ਲੜਕਾ ਦੇਖਦੀ ਗਰੀਬ ਪਰਿਵਾਰ ਵਾਲਾ ਦੱਬਕੇ ਰਹਿੰਦਾ

  • @gurmukhsingh9717
    @gurmukhsingh9717 6 หลายเดือนก่อน +5

    ਇਸ ਭੈਣ ਦੇ ਘਰ ਵਾਲੇ ਨੂੰ ਸ਼ਰਮ ਉਣੀ ਚਾਹੀਦੀ ਪਹਿਲਾਂ ਕਿਸੇ ਦੀ ਧੀ ਨਾਲ ਵਿਆਹ ਕਰਵਾ ਲਿਆ ਹੁਣ ਘਰਵਾਲ਼ਾ ਆਪਣੇ ਨਾਲ ਨਹੀਂ ਰੱਖ ਦਾਂ ਕਿਸੇ ਦੀ ਧੀ ਨਾਲ ਨਾਲ ਇੰਦਾ ਕਿਉਂ ਕਰਦੇ ਮੁੰਡੇ

  • @gillpassanger
    @gillpassanger 7 หลายเดือนก่อน +3

    ਬਹੁਤ ਗਲਤ ਹੋਇਆ ,ਵਿਚਾਰੀ ਦੀ ਕਾਫੀ ਉਮਰ ਬਾਹਰ ਮਿਹਨਤ ਕਰਦਿਆ ਲੱਗ ਗਈ ਲਗਦੀ ਆ

  • @NarinderSingh-kt8qq
    @NarinderSingh-kt8qq 7 หลายเดือนก่อน +8

    Waheguru ji Maher kro ji 🙏🙏❤️

  • @sinderkaur2830
    @sinderkaur2830 6 หลายเดือนก่อน +5

    Waheguruji

  • @user-rs3eo6ky3b
    @user-rs3eo6ky3b 7 หลายเดือนก่อน +8

    ਅਸੀਂ ਇਸ ਕੁੜੀ ਨੂੰ ਜਾਣਦੇ ਹਾ। ਕੁੜੀ ਦੀ ਮਾਂ ਛੋਟੀ ਉਮਰ ਵਿੱਚ ਮਰ ਗਈ ਸੀ, ਭੈਣ ਨੇ ਪਾਲਿਆ। ਕੁੜੀ ਨੇ ਐਥੇ ਬਹੁਤ ਕੰਮ ਕੀਤਾ। ਕੁੜੀ ਨੇ ਮੱਝਾਂ ਰੱਖੀਆਂ, ਖੇਤੀ ਦੇ ਕੰਮ ਕੀਤੇ, ਨਰਮੇ ਕਪਾਹਾਂ ਚੁਗੇ। ਸਾਰਾ ਪਿੰਡ ਕੁੜੀ ਦੀ ਸਲੁਹਤਾ ਕਰਦਾ ਹੈ। ਫਿਰ ਵੱਡੀ ਭੈਣ ਨੇ ਇਸ ਨੂੰ ਆਪਣੇ ਕੋਲ ਆਸਟ੍ਰੇਲੀਆ ਬੁਲਾ ਲਿਆ, ਉਥੇ ਜਾ ਕੇ ਇਸ ਨੇ ਬਹੁਤ ਮਿਹਨਤ ਕੀਤੀ। ਕੁੜੀ ਨਾਲ ਧੋਖਾ ਹੋਇਆ।

    • @baljeetsingh7288
      @baljeetsingh7288 6 หลายเดือนก่อน

      Pind kehra a veer ji

    • @baljeetsingh7288
      @baljeetsingh7288 6 หลายเดือนก่อน

      Tuc veer ji ehna de pind to g

    • @simarhundal723
      @simarhundal723 4 หลายเดือนก่อน

      Veer g plz need contact no plz plz plz we will help as much as possible

  • @harmindersingh9844
    @harmindersingh9844 6 หลายเดือนก่อน +8

    ਵਾਹਿ ਗੁਰੂ ਜੀ

  • @SukhwinderSingh-qn4rj
    @SukhwinderSingh-qn4rj 7 หลายเดือนก่อน +6

    Waheguru ji mehar karo ji

  • @charanjit2257
    @charanjit2257 7 หลายเดือนก่อน +5

    Waheguru ji mahar Karo ji

  • @sukhdevkaur7845
    @sukhdevkaur7845 6 หลายเดือนก่อน +3

    ਵੀਰੋ ਉਹ ਅਸਟ੍ਰੇਲੀਆ ਹੈ ਛੇ ਪੜਿਆ ਪੱਕਾ ਕਿਵੇਂ? ਉਹ ਕੈਨੇਡਾ ਨਹੀ ਕਿ ਵਿਆਹ ਕੇ ਗਿਆ ਤਾਂ ਸਿੱਧਾ ਹੀ ਪੱਕਾ ਹੋ ਜਾਊ

    • @DaraSingh-mr6eh
      @DaraSingh-mr6eh 6 หลายเดือนก่อน

      Puri sun video, PR kudi nal viah kita ate pakka hi gia, not on student visa

  • @bhupindersingh-jq3tm
    @bhupindersingh-jq3tm 5 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰੇ.....ਭੈਣ ਤੇ...

  • @balrajgill3164
    @balrajgill3164 7 หลายเดือนก่อน +10

    ਭੈਣੇ ਲੱਖੇ ਸਧਾਣੇ ਵੀਰ ਨੂੰ ਮਿਲੋ ਓਹ ਤੁਹਾਡਾ ਭੈਸਲਾ ਕਰਾਓ ਗਾ

  • @sonnysingh859
    @sonnysingh859 7 หลายเดือนก่อน +4

    ਜੇ ਮੈਚ ਨਹੀ ਤਾਂ ਸੋਂਦਾ ਕਰਦੇ ਨੇ ਲੋਕ

  • @JARNAILSINGH-vc2mt
    @JARNAILSINGH-vc2mt 7 หลายเดือนก่อน +3

    ਇਹ ਦੀ ਉਮਰ ਜਿਆਦਾ ਹੈ, ਕੋਈ ਚੱਕਰ ਹੈ

    • @GillMoga-lx2ek
      @GillMoga-lx2ek 7 หลายเดือนก่อน

      Munda kihda dudh chungda photo babia di layi aw …koi chj di gl krlo ja tuhadiya nl eda howe pta lge sale dagaddalle

  • @user-of9sx5ih7r
    @user-of9sx5ih7r 7 หลายเดือนก่อน +4

    ❤️❤️🙏🙏

  • @sukhjinderjassar6780
    @sukhjinderjassar6780 7 หลายเดือนก่อน +6

    ਬਾਈ ਜੀ ਗਰੀਬਾਂ ਨੂੰ ਇਹ ਵੀ ਨਹੀਂ ਪੁੱਛਦੀਆਂ

    • @mittiputtmajhail2960
      @mittiputtmajhail2960 4 หลายเดือนก่อน

      Right, Udo aa k tisi da ber labhde ne. Ki ihna India di jamin ihna aa k wahuni si? Ih bibi vi anhparh hi lagdi e, bol chaal to.

  • @kaydhillon5426
    @kaydhillon5426 7 หลายเดือนก่อน +3

    Make sure you get the things he promised and send him back

  • @charnjitsingh9267
    @charnjitsingh9267 7 หลายเดือนก่อน +15

    ਕਿਸੇ ਗਰੀਬ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਹੁੰਦਾ ਅੱਜ ਇਹ ਦਿਨ ਨਾਂ ਦੇਖਣੇ ਪੈਂਦੇ ਪੈਰ ਧੋ ਧੋ ਪੀਂਦਾ

  • @deepsamra3003
    @deepsamra3003 7 หลายเดือนก่อน +6

    Waheguru

  • @ParamjeetKaur-ww9or
    @ParamjeetKaur-ww9or 5 หลายเดือนก่อน +1

    Bhin vichari shrif te sachi a insaaf milna chiyda

  • @rrr.r3333
    @rrr.r3333 7 หลายเดือนก่อน +2

    Bahi ab Samaj sewa walo ne inka Sath Dena Chahiye or Caurt Kesh Karo Sara pariwar te Dhahej de Lob Hone

  • @dharamrajkundlas3116
    @dharamrajkundlas3116 7 หลายเดือนก่อน +4

    Eho jihe munde nu sakht ton sakht saja daa kanun hona chahida aa

  • @KuldeepSingh-vv6dm
    @KuldeepSingh-vv6dm 7 หลายเดือนก่อน +3

    ਲੜਕੀ ਦੀ ਉਮਰ ਕਾਫੀ ਹੋ ਚੁੱਕੀ ਲੱਗਦੀ ਹੈ ਲੇਕਿਨ ਰੋਲਾ ਬਹੁਤ ਹੀ ਮਾੜਾ ਹੁੰਦਾ

  • @HarpalSingh-jc5fs
    @HarpalSingh-jc5fs 7 หลายเดือนก่อน +6

    ਇਹੋ ਜਿਹੇ ਨਸ਼ੇੜੀ ਤੋਂ ਕੀ ਲੈਣਾ,ਕੋਈ ਨਵਾਂ ਰਿਸ਼ਤਾ ਲੱਭੋ,ਆਸਟ੍ਰੇਲੀਆ ਵਧੀਆ ਦੇਸ਼ ਹੈ।

  • @harpreetsingh-oj2gs
    @harpreetsingh-oj2gs 7 หลายเดือนก่อน +4

    ਅਗਲਾ ਤਾ ਪਹਿਲਾ ਹੀ ਦੂਖੀ ਆ । ਅਗਲੇ ਨੂੰ ਇਨਸਾਫ ਦਿਵਾਉਣਾ ਚਾਹੀਦਾ ਆਪਾ ਗਲਤ ਬੋਲ ਕੇ ਹੋਰ ਦੂਖੀ ਕਰਦੇ ਆ।
    ਸੌ ਕੋਈ ਵੀ ਵੀਰ ਕਿਸੇ ਨੂੰ ਵੀ ਗਲਤ ਕੁਮੈਂਟ ਨਾ ਕਰਿਆ ਕਰੋ।

  • @sonnysingh859
    @sonnysingh859 7 หลายเดือนก่อน +3

    ਕਿਸੇ ਮੁੰਡੇ ਨੂੰ ਵੀ ਦੋ ਦੋ ਬਾਰ ਨਾ ਦੇਖੋ

  • @sonnysingh859
    @sonnysingh859 7 หลายเดือนก่อน +3

    ਸੋਂਦੇ ਵਾਲੇ ਪੁਰੇ ਨਹੀ ਚੜਦੇ

  • @mandytakhar8294
    @mandytakhar8294 5 หลายเดือนก่อน +1

    So sad

  • @sonnysingh859
    @sonnysingh859 7 หลายเดือนก่อน +3

    ਠੱਗੀ ਪਰ ਮੈਚ ਵੀ ਲੱਗਣਾ ਚਾਹੀਦਾ ਹੈ

  • @MB-uv4qu
    @MB-uv4qu 7 หลายเดือนก่อน +3

    Meri Sister, es banday day jutiaya changi tera payn, es nu akl ah jani hai, tusi fikar na karo.
    Baut dukh laga tuhadi es gal varay. Es nu deport zaroor karo Italy toh. Tuhadi Italy vich baut ladies mil jangiaya tuhadi help lehi.

    • @DaraSingh-mr6eh
      @DaraSingh-mr6eh 6 หลายเดือนก่อน

      Itali nahi, Australia vich hai

  • @user-rs3eo6ky3b
    @user-rs3eo6ky3b 7 หลายเดือนก่อน +5

    ਭੈਣ ਨਾਲ ਬਹੁਤ ਧੱਕਾ ਹੋਇਆ, ਆਸਟ੍ਰੇਲੀਆ ਰਹਿੰਦੇ ਸਮਾਜ ਸੇਵੀ ਵੀਰਾਂ ਨੂੰ ਭੈਣ ਦੀ ਮੱਦਦ ਕਰਨੀ ਚਾਹੀਦੀ ਹੈ। ਆਸਟ੍ਰੇਲੀਆ ਰਹਿੰਦੇ ਵਿਚੋਲੇ ਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਹਨ

    • @Garrygarry28
      @Garrygarry28 7 หลายเดือนก่อน +2

      ਕੁੜੀ ਦੇ ਭਰਾ ਨੇ ਇਨਕੁਆਰੀ ਨਹੀ ਸੀ ਕੀਤੀ ਜੋ ਹੁਣ ਬੋਲਦਾ ਹੈ ।

    • @Brar-po5jc
      @Brar-po5jc 7 หลายเดือนก่อน

      ​@@Garrygarry28 TRUST nam Di v koi chej hundi aa Enna bhole loka nu ki pta c ki ohna de mn vich ki aw!! APA nu Enna da Sath dena chahida na ki ehhh SBB keh k dukhi krna 🙏🏼

    • @Garrygarry28
      @Garrygarry28 7 หลายเดือนก่อน

      @@Brar-po5jc ਰੱਬ ਦੋ ਘਰ ਇਨਸਾਫ ਹੈ ਉਹ ਕਰਵਾਏਗਾ ਜੀ

    • @JagseerGill-nh4sk
      @JagseerGill-nh4sk 7 หลายเดือนก่อน

      @@Garrygarry28 gall sun oe Manpreet dea vicholea koi v tu hove tanu sari gall ta pta ena ne kive pre plain bna ke dhokha kita

  • @bhupindersingh-bh1zz
    @bhupindersingh-bh1zz 7 หลายเดือนก่อน +3

    ohde privar walo v 1-2 din tk aju video sare proof de nal tnsn na lvo hmesha munde e galt ni hunde kyunki je ehne 3rd time viah kraya te hun pkka krun lyi zameen mangdi a ta eh sab hona e c oh ta hale ethe PR hoea e ni kyunki ehne kraya ni provisional vise te a

  • @kulbhushansharma5348
    @kulbhushansharma5348 7 หลายเดือนก่อน +5

    Old time marriages

  • @Brar-po5jc
    @Brar-po5jc 7 หลายเดือนก่อน +2

    Mere according vichole di bhoot vddi glti aa....ohna nu vaih too phla sbb saaf saaf dsna chahida c ...ta aaj nu eh haal na hunda...

  • @NarinderSingh-hd9ch
    @NarinderSingh-hd9ch 7 หลายเดือนก่อน +5

    Galti kis di hai galti iss women di hai eh upto 50 years and above ki lorh si veha Karn di loka nu bewkoof bana rahe han eve hi reals bana rahe han

  • @Kaur-wj5xt
    @Kaur-wj5xt 7 หลายเดือนก่อน +10

    Budi ta hoi pai ha ji

    • @AvtarSingh-pw7fv
      @AvtarSingh-pw7fv 7 หลายเดือนก่อน +2

      ਜਿਸ ਨੂੰ ਵਿਆਹੀ ਹੈ ਉਹ ਕਿਹੜਾ ਨਿਆਣਾ ਹੈ ਉਹ ਵੀ 46 ਸਾਲ ਦਾ ਹੈ ਸੋ ਕਿਸੇ ਨੂੰ ਗਲਤ ਕੂਮੈਂਟ ਨਾ ਕਰਿਆ ਕਰੋ

  • @pbroadways
    @pbroadways 7 หลายเดือนก่อน +3

    Ih patrakaar hai or judge isdi investigation kro krda k aaa

  • @gurmailkaur388
    @gurmailkaur388 3 หลายเดือนก่อน

    Is ok education the no problem

  • @Pritamsingh-pp6wd
    @Pritamsingh-pp6wd 7 หลายเดือนก่อน +6

    ਉਮਰ ਜਾਂਦਾ ਵਾ

  • @dukhbhanjancenter9751
    @dukhbhanjancenter9751 7 หลายเดือนก่อน +5

    ਉਮਰ ਓਵੇਂ ਹੀ ਕੱਢ ਲਈ ਕਿ ਖੱਟਿਆ

    • @pek1240
      @pek1240 6 หลายเดือนก่อน

      australia

  • @Gully802
    @Gully802 5 หลายเดือนก่อน +1

    Madam ji mei tuhanu ik vadya salah de sakda je tuhanu thik lagge ta tusi number share karo. Mei vi videsh vich Europe vich rehnda aa.

  • @meetokaur6000
    @meetokaur6000 3 หลายเดือนก่อน

    ਕੁੜੀ ਨੇ ਕੀ ਲੈਣਾ ਨਸ਼ੇੜ੍ਹੀ ਤੋਂ ਇਨਸਾਫ ਜਰੂਰ ਮਿਲਣਾ ਚਾਹੀਦਾ ਪਰ ਮਨਜੀਤ ਦੇ ਨਾਲ਼ੇ ਕਿਉਂ ਰਹਿਣਾ ਉਂਹ ਐਨੇ ਨਸ਼ੇ ਕਰਦਾ ਕੁੜੀ ਨੂੰ ਉਸ ਨੇ ਕੁੜੀ ਦਾ ਸਭ ਕੁੱਛਵੇਚ ਕੇ ਹੋਰ ਕੁੜੀ ਦੀ ਜਿੰਗਦੀ ਖ਼ਰਾਬ ਕਰਨੀ ਉਸਨੂੰ ਤਲਾਕ ਦੇਣਾ ਹੀ ਠੀਕ ਰਹਿਗਾ uk ਬਹੁਤ ਹੀ ਧੋਖੇਬਾਜ ਮੁੰਡੇ ਵਾਲੇ ਕੁੜੇ ਤੈਨੂੰ ਮਾਰ ਵੀ ਸਕਦੇ ਐਦਾਂ ਦਾ ਪਰਿਵਾਰ ਮੁੰਡੇ ਵਾਲੇ ਆਪ ਦੀ ਜਿੰਗਦੀ ਵਚਾ ਹੋਰ ਕੋਈ ਮੁੰਡਾ ਦੇਖਕੇ ਆਪ ਦੀ ਜਿੰਗਦੀ ਸੋਹਣੀ ਤਰ੍ਹਾਂ ਜੀ ਬਹੁਤ ਹੀ ਮਨ ਦੁੱਖੀ ਹੋਇਆ ਤੇਰਾ ਸਭ ਕੁੱਛ ਸੁਣਕੇ ਵਾਹਿਗੁਰੂ ਜੀ ਤੇਰਾ ਸਭ ਕੁੱਛ ਠੀਕ ਕਰ ਦੇਵੇ uk ਤੇਰੇ ਭਰਾ ਹੀ ਚਗੇ ਆ ਜਿਹੜੇ ਤੇਰਾ ਸਾਥ ਦੇ ਰਹੇ ਆ

  • @user-of9sx5ih7r
    @user-of9sx5ih7r 3 หลายเดือนก่อน

    🌹🌹🙏🙏♥️♥️

  • @mandytakhar8294
    @mandytakhar8294 5 หลายเดือนก่อน +2

    She is so beautiful and honest

  • @hexabite77
    @hexabite77 7 หลายเดือนก่อน +4

    Scripted khabraan hundiya ehdiya

  • @SahilKhan-gt3zt
    @SahilKhan-gt3zt 7 หลายเดือนก่อน +3

    Kalyug aa giya ji

  • @NarinderSingh-hd9ch
    @NarinderSingh-hd9ch 7 หลายเดือนก่อน +4

    Je kise poorman jat nal shadi keeti hundi eh din dekhan nu na milde pyar hi milda

    • @pek1240
      @pek1240 6 หลายเดือนก่อน

      bas gareeban kol vi iko bahana hunda vi asi sache aa jis kol char paise haige oh sab chor aa eh vadia gal aa sare gareeb ni changge hunde na sare paise ale madde hunde ne eh insan di soch aa ethe 100 video turi firdi aa gareeb parivaran di jina de bandhian ne 2 2 3 3 thha viah karvae hoye ne gharwalian rondian firdian ne

  • @gavvydeol853
    @gavvydeol853 7 หลายเดือนก่อน +4

    ਇਹ ਜਨਾਨੀ ਝੂਠ ਬੋਲ ਰਹੀ ਹੈ ਇਹ ਸੱਚਮੁੱਚ ਜੀਜੇ ਨਾਲ ਹੀ ਰਹਿੰਦੀ ਸੀ ਇਸ ਨੇ ਮੁੰਡੇ ਨੂੰ ਬਹੁਤ ਪਰੇਸ਼ਾਨ ਕੀਤਾ ਹੁਣ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ ਅਸੀਂ ਮੁੰਡੇ ਵਾਲਿਆਂ ਨੂੰ ਜਾਣਦੇ ਹਾਂ ਉਹਨਾਂ ਕੋਲ ਸਾਰੇ ਪਰੂਫ ਹਨ

    • @JagseerGill-nh4sk
      @JagseerGill-nh4sk 7 หลายเดือนก่อน

      Bai asi v munde nu jande a 2 wari phela hi c veahea hoea nale apni ਪਰਜਾਈ nll mada c

    • @FatehShergill-jz8bd
      @FatehShergill-jz8bd 7 หลายเดือนก่อน

      Gavvy vir, ma v Sydney hi rehnda. Ma kamm te manpreet kai varr shadd k aea. Eh banda ikk fraudulent c. J tanu jiada ohdi himiat krni aundi ta matho push jo tanu adhoori jankar cahidi. Thode pind da jonty sarpanch manu changi tran janda .

    • @baljeetsingh7288
      @baljeetsingh7288 6 หลายเดือนก่อน

      ​@@FatehShergill-jz8bdkehra pind a kudi waleya da

  • @RohitSharma-us5qz
    @RohitSharma-us5qz 7 หลายเดือนก่อน +17

    ਰਿਪੋਰਟਰ ਉਹਨੂੰ ਗੁੱਡੀਆ ਗੁੱਡੀਆ ਕਹੀ ਜਾਂਦਾ ਲੱਗ ਤਾਂ ਉਹੋ ਬੁੱਢੀ ਪਈ ਆ 😐

    • @NavdeepKaurNavdeepKaur-vx7jn
      @NavdeepKaurNavdeepKaur-vx7jn 7 หลายเดือนก่อน

      Hahaha 😂

    • @JagseerGill-nh4sk
      @JagseerGill-nh4sk 7 หลายเดือนก่อน

      Tera jija bala young a

    • @Garrygarry28
      @Garrygarry28 7 หลายเดือนก่อน +1

      @@JagseerGill-nh4sk 7 ਸਾਲ ਦਾ ਫਰਕ ਤਾਂ ਹੈ ਜੀ ਮੰਨਣਾ ਪਵੇਗਾ । ਇਹ ਵੱਡੀ ਹੈ।

    • @Brar-po5jc
      @Brar-po5jc 7 หลายเดือนก่อน

      ​@@Garrygarry28Jdo Australia Jan nu vaih krvaya c odo ni Age disdi c??? Gll ta ave kr rahe o jiwe Munda 16 Saal da hunda

    • @Garrygarry28
      @Garrygarry28 7 หลายเดือนก่อน

      @@Brar-po5jc I know all story .

  • @jasscheema6623
    @jasscheema6623 7 หลายเดือนก่อน +2

    Vichole te Ces kro

  • @ManpreetSingh-xz4fm
    @ManpreetSingh-xz4fm 7 หลายเดือนก่อน +2

    Main ede nall de pind da aa ede ton hje v khera shda lo change lho ge

  • @tarunbansal4680
    @tarunbansal4680 7 หลายเดือนก่อน +2

    Rahni sahni te bolwani to lagda k foreigner h

  • @gurjotjohal5700
    @gurjotjohal5700 7 หลายเดือนก่อน +2

    Astrelea kithe rehdi a

  • @ParamjeetKaur-ww9or
    @ParamjeetKaur-ww9or 5 หลายเดือนก่อน +1

    Loko Galt cement na kro uh v kise di dhee a saau ea te such boldi a

  • @jaswantsandhu8456
    @jaswantsandhu8456 7 หลายเดือนก่อน +2

    Frajsno usa

  • @simarhundal723
    @simarhundal723 4 หลายเดือนก่อน

    Veer g ih bhain da no mil sakda so sad to know it really want to talk to her actually my pind near to gagewal pind may be we can help her

  • @ManpreetSingh-xz4fm
    @ManpreetSingh-xz4fm 7 หลายเดือนก่อน +2

    A tan bekar bande ne phela push das kar k karni c

    • @simarhundal723
      @simarhundal723 4 หลายเดือนก่อน

      Hanji rt ih ta bahut bekar bande a ihna da ta kam e a kudiya nal mangne vivah karke chad devo ihna de kihra koi kudi a ihna to sja milni chadi a
      We want to help her plz need her no

  • @tiwanasaab6788
    @tiwanasaab6788 7 หลายเดือนก่อน +4

    she is 50 over age ha baba ji

    • @GillMoga-lx2ek
      @GillMoga-lx2ek 7 หลายเดือนก่อน

      Bai munda vi 50+ aw srm kr tere ci kidiya hon giya

  • @AmrikSinghAmrikSingh-eo3eg
    @AmrikSinghAmrikSingh-eo3eg 7 หลายเดือนก่อน +1

    Hlo

  • @GurtejsinghTeji-dl7ei
    @GurtejsinghTeji-dl7ei 7 หลายเดือนก่อน +2

    Address ke a.

  • @bsrandhawa9419
    @bsrandhawa9419 4 หลายเดือนก่อน

    Both the parties are same defalter

  • @GillMoga-lx2ek
    @GillMoga-lx2ek 7 หลายเดือนก่อน +2

    Bht jada glt hoyia as ldki nl insaf milna cahida aho ja loka nu skt sja honi cahidi aw

  • @Ke875
    @Ke875 3 หลายเดือนก่อน

    How old is she ?and how old the guy ??

  • @Brar-po5jc
    @Brar-po5jc 7 หลายเดือนก่อน +2

    Comments vich sbb Age dii gll kr rahe ne " jdo munde ne Australia auna c odo ta matter kiti ni age"!!! Gll ta sare ave kr rahe ne jiwe munda 16 saal da hundaa!!

    • @bhupindersingh-bh1zz
      @bhupindersingh-bh1zz 7 หลายเดือนก่อน +1

      Munde d age 42 a eh 5 saal vdia a ehna ne zameen leni c ta krea ohda te ehda bank account joint c k sari ohdi salary ohi account ch aundi c eh use krde c ohne sab submit krta immigration ch te tax fraud krea oh v ohne complain kiti a eh ta bht bure fasnge

    • @JagseerGill-nh4sk
      @JagseerGill-nh4sk 7 หลายเดือนก่อน

      Gall sun vrr umer veha to phela ni dekhi hun es gll nu weapon bna ke vert de o ohdo munde dea akha ch fark c ya pr karke ni dikhi nale munde di umer v over 50 a ghat ni

  • @Pritamsingh-pp6wd
    @Pritamsingh-pp6wd 7 หลายเดือนก่อน +2

    ਪਹਿਲਾਂ ਵਿਆਹ ਹੋਇਆ ਸੀ ਇਸ ਦਾ

    • @charankaur9704
      @charankaur9704 7 หลายเดือนก่อน

      Thonu kine keha

    • @bhupindersingh-bh1zz
      @bhupindersingh-bh1zz 7 หลายเดือนก่อน +2

      Hanji 3rd timr es munde nl pehla cho v ehne 10 lakh lea c phr alag hoi c

    • @Brar-po5jc
      @Brar-po5jc 7 หลายเดือนก่อน

      ​@@bhupindersingh-bh1zz thode Kol proofs haige ne???? Thoda kedha hoyaa?? 4thh??? 5th?? 6th???

    • @baljeetsingh7288
      @baljeetsingh7288 6 หลายเดือนก่อน

      ​@@bhupindersingh-bh1zz veer ji kudi waleya da pind address das skde o g

  • @inderjitsingh5455
    @inderjitsingh5455 5 หลายเดือนก่อน

    Jihrhe. Admi chngge nice hunde hn uh kise mndir gurduare mszid di ot nhi lende ih gll not kr lvo chnge admikite bhog la ke roti nhi khande uhmihnt kr ke roti khande

  • @gaganz1981
    @gaganz1981 6 หลายเดือนก่อน +2

    eh kithon kudi lagg rahi hai tuhanu ? 60 saal di budhi hai waal rangey hoye hai, title taa theek pao yaar.... budhi nu kudi boli jaa rahe ho

    • @DaraSingh-mr6eh
      @DaraSingh-mr6eh 6 หลายเดือนก่อน

      Peke pind Kudi hi hundi hai., dova di umar eki jini hi hai

  • @bahadursingh3281
    @bahadursingh3281 7 หลายเดือนก่อน +1

    Aged ladki hai

  • @Rabbijatt2237
    @Rabbijatt2237 7 หลายเดือนก่อน +1

    Manpreet mere naal Australia vich kam karda c per eh tu kam nahi hunda c 4 or 5 hours he masha kam karda c eh india vich vihla renda c ta eh to kam nahi hunda c

    • @bhupindersingh-bh1zz
      @bhupindersingh-bh1zz 7 หลายเดือนก่อน

      Vire kithe krda c km tere nl dseo .?

    • @bhupindersingh-bh1zz
      @bhupindersingh-bh1zz 7 หลายเดือนก่อน +1

      kyunki oh is time v roj 7 to 5 pm kr reha sade samne

    • @bhupindersingh-bh1zz
      @bhupindersingh-bh1zz 7 หลายเดือนก่อน +1

      bina puri gal pta kre eda ni boli da kyunki oh v sare proof chki firde a eh kida PR hoi a sab nu pta lgju je duji gal oh hale PR hoea ni Provisional vise te a ehne file lgai ni kehndi pehla zameen naaam kra phr file lgau

    • @bhupindersingh-bh1zz
      @bhupindersingh-bh1zz 7 หลายเดือนก่อน

      @@ChEEMA2213-cg7hh Oh jnda bai daily km te ethe jidn da aya ethe 5-6 din km krda o jruri nhi har munda e galt hove nale bhra nal bandi a etho de lawyers nal bhra e deal kr rea

  • @user-ge3nd7xc4m
    @user-ge3nd7xc4m 7 หลายเดือนก่อน +1

    She is over fifty look like

  • @ManpreetSingh-xz4fm
    @ManpreetSingh-xz4fm 7 หลายเดือนก่อน +1

    Reshta karn ton pahela push das karni c a tan nsedi c

    • @satwantsingh4118
      @satwantsingh4118 7 หลายเดือนก่อน +1

      Bro ਸਾਡੇ ਪਿੰਡ ਦਾ ਹੀ ਮੁੰਡਾ ਜਨਾਨੀ ਝੂਠ ਬੋਲਦੀ ਆ ਕਦੇ ਕਦਾਈਂ ਪੈੱਗ ਲਗਾਉਣ ਵਾਲਾ ਮੁੰਡਾ ਆ ।ਮੁੰਡੇ ਨੂੰ PR ਨਹੀ ਦਿਵਾਉਂਦੀ ਤਿੰਨ ਕਿੱਲੇ ਜ਼ਮੀਨ ਆਪਣੇ ਨਾਮ ਭਾਲਦੀ ਏ ਮੁੰਡੇ ਦਾ ਪਰਿਵਾਰ ਬਹੁਤ ਸਿਆਣਾ ਨਾਲੇ ਇਸ ਦਾ ਤੀਜਾ ਵਿਆਹ ਏ ਸਾਰੇ ਹੀ ਇਹਦੇ ਘਰਵਾਲੇ ਮਾੜੇ ਸੀ ਇਹ ਇਕੱਲੀ ਹੀ ਸਿਆਣੀ ਆ ਮੁੰਡੇ ਦਾ 40000 ਹਜ਼ਾਰ ਡਾਲਰ ਸਾਂਝੇ ਖਾਤੇ ਚੋ ਕੜਵਾਅ ਕੇ India ਆ ਗਈ ।

    • @JagseerGill-nh4sk
      @JagseerGill-nh4sk 7 หลายเดือนก่อน

      @@satwantsingh4118 tere kol proof haga 40000 doller da

    • @JagseerGill-nh4sk
      @JagseerGill-nh4sk 7 หลายเดือนก่อน

      @@satwantsingh4118 Bank balance show kre kha munda 40000doller wala

    • @bhupindersingh-bh1zz
      @bhupindersingh-bh1zz 7 หลายเดือนก่อน +1

      proof hai sare ehi channel te aju interview bhejte bai main sab ehde ghrdea nu isse channel walea nu dikhaun lyi jo bina doje bnde d gal sune agle nu badnaam krn lg jnde a

    • @bhupindersingh-bh1zz
      @bhupindersingh-bh1zz 7 หลายเดือนก่อน

      last year 55000$ da km kita ATO te sab pea with proof

  • @harbhjansingh3653
    @harbhjansingh3653 7 หลายเดือนก่อน +4

    How old are you please

  • @Brar-po5jc
    @Brar-po5jc 7 หลายเดือนก่อน +11

    Such a heartbreaking incident 💔 Waheguru mehar kre 🙏🏼 enna nu jldi too jldi insaaf mile 🙏🏼🙏🏼

    • @gurikaur9285
      @gurikaur9285 6 หลายเดือนก่อน

      ⁷00909999999999999999999999999⁹0⁹⁰090⁹09⁹⁹96⁶6😢w⁷

    • @JaswinderSingh-ww2su
      @JaswinderSingh-ww2su 6 หลายเดือนก่อน

    • @BainsBakshish
      @BainsBakshish 6 หลายเดือนก่อน

      ​@@JaswinderSingh-ww2suq😊

    • @simbrosimbro3856
      @simbrosimbro3856 6 หลายเดือนก่อน

      @a@@a@a@a@😊​@@BainsBakshish

  • @manjitkaur-zl2oz
    @manjitkaur-zl2oz 7 หลายเดือนก่อน +2

    merae husband n keeta

  • @BalwinderBhullar-oq4de
    @BalwinderBhullar-oq4de 3 หลายเดือนก่อน

    ,ਤਲਾਕ ਦੇ ਕੇ ਜਿੰਦਗੀ ਨੂੰ ਅਗੇ ਤੋਰਨ ਵਾਹਿਗੁਰੂ ਕਿਰਪਾ ਕਰੇ

  • @sonnysingh859
    @sonnysingh859 7 หลายเดือนก่อน +2

    Looks over aged

  • @kuldeep0125
    @kuldeep0125 7 หลายเดือนก่อน +2

    Bro apna naber peji

  • @user-ul1un4mk3g
    @user-ul1un4mk3g 6 หลายเดือนก่อน +1

    Choran nu mor

  • @kawalpreetkaur3610
    @kawalpreetkaur3610 7 หลายเดือนก่อน +1

    oy tuo ta froud Patrakar haga kamenta lai eho jaheya video panda

  • @mittiputtmajhail2960
    @mittiputtmajhail2960 4 หลายเดือนก่อน

    Bibi teri te munde di age ch kina farak e? Assi roz ih kisse sunde ha k kai ladies jo bahr ja k divorce ja widow ho jandia ne, Fir India aak bahr le jaan de lalch ch apni umar to adhi umar de munde viah k le jandia ne. Aj tak iho sunde si utho budhe aa ki komal jahia jawan kurria le jande ne. Par USA aa k dekhiya k dono passe hi ih chakkar chalda. Kai Munde te kuria jo over age naal viah karwa k aunde ne, jado PR mil jandi e ta shadd k furr ho jande han. Bahut cases ne jinna ch dhia putt vi married ne, par fir vi ja India viah krwa lende ne. Bai being a lawyer, I heard 100 stories like this.

  • @bhupindersingh-bh1zz
    @bhupindersingh-bh1zz 7 หลายเดือนก่อน +2

    Rahi gal thagi d jihda apna bhra america ch set hove parents da america visa aya hove punjab ch vdia zameen hove ohnu koi ghata ni ohne v nl rehn nu e kraya c eh v lalch ch aye te ohdi PR ta ho e jau kyunki ethe bht bnde naal khade a ohde but ehna d PR khatre ch jehdi galt tareekr nl lyi c ehne immigration nu pagal bna k

    • @bhupindersingh-bh1zz
      @bhupindersingh-bh1zz 7 หลายเดือนก่อน

      hnji kyunki eh mere e relatives kol rukea hoea te ehda case v ohi dekh rhe a

    • @bhupindersingh-bh1zz
      @bhupindersingh-bh1zz 7 หลายเดือนก่อน

      bhejn nu main ethe sare proof bhej dva pr main kr ni skda kyunki edr case lga hoea oh ta ethe koi proof ni c ohna kol ta roula paun gyi a india. Othe c 2 police stations cho ohna ne munde walea d side lyi a ta hun eh eda kr rhe a

    • @JagseerGill-nh4sk
      @JagseerGill-nh4sk 7 หลายเดือนก่อน

      Bai fir jado e phala Australia cho ae c ohdo Manpreet nll keo ni aea c es de te ehna de samne v keo ni aunda c ohdo jado e kudi nu chadan jande c

    • @JagseerGill-nh4sk
      @JagseerGill-nh4sk 7 หลายเดือนก่อน

      J tere bhen nll eda hove fir tu ki kre ga

    • @JagseerGill-nh4sk
      @JagseerGill-nh4sk 7 หลายเดือนก่อน

      Ja lalch hunda ta e kudi chadan na aunde balki divorce lendi te court ch bande hisse di mang karde

  • @ManpreetSingh-xz4fm
    @ManpreetSingh-xz4fm 7 หลายเดือนก่อน +1

    Tusi kithe fasge

  • @sukhdevsinghsohi1951
    @sukhdevsinghsohi1951 7 หลายเดือนก่อน +5

    Lady de age bhout c

    • @AvtarSingh-pw7fv
      @AvtarSingh-pw7fv 7 หลายเดือนก่อน

      ਜੇ ਇਸ ਬੀਬੀ ਦੀ ਉਮਰ ਜਿਆਦਾ ਹੈ ਤਾਂ ਮੁੰਡਾ ਕਿਹੜਾ ਦੁੱਧ ਚੁੰਘਦਾ ਹੈ ਉਹ ਵੀ 46 ਸਾਲ ਦਾ ਹੈ

    • @JagseerGill-nh4sk
      @JagseerGill-nh4sk 7 หลายเดือนก่อน

      Salea pehla munde di umer da dekh

    • @JagseerGill-nh4sk
      @JagseerGill-nh4sk 7 หลายเดือนก่อน

      Nale eda rang v dekh

  • @KaranSingh-ld7dx
    @KaranSingh-ld7dx 6 หลายเดือนก่อน +1

    ਫੈਕ ਵੀਡਓ😅

  • @gavvydeol853
    @gavvydeol853 7 หลายเดือนก่อน +2

    ਇਸ ਆਂਟੀ ਦਾ ਤੀਸਰਾ ਵਿਆਹ ਹੈ ਇਹ

    • @charankaur9704
      @charankaur9704 7 หลายเดือนก่อน

      Teri maa da vi hoya si number bhej avad

    • @charankaur9704
      @charankaur9704 7 หลายเดือนก่อน

      Bhej no

    • @bhupindersingh-bh1zz
      @bhupindersingh-bh1zz 7 หลายเดือนก่อน +1

      proof de dinde a number v ehna de kahe to mngda

    • @bhupindersingh-bh1zz
      @bhupindersingh-bh1zz 7 หลายเดือนก่อน +2

      eh ethe a k kyu bol rhi a australia ch koi proof bnea ni na ohde khilaf sochea india ta ik video bnao lok magar lg e jnge

  • @binderkaurbhullar4559
    @binderkaurbhullar4559 7 หลายเดือนก่อน +1

    Ena munde waleya de bund vitch dang deke age peshe kare jawo ona time jena timekude waleya nu ensaff ne mel janda bake gll kude de bahe os munde de 25month bund mare ja os munde de bund devae jawe 25month tak fer insaff melega es kude nu

  • @kuldeep0125
    @kuldeep0125 7 หลายเดือนก่อน +2

    Mluka TV veer ji naber daawo apna

  • @HarpreetSingh-md4eo
    @HarpreetSingh-md4eo 7 หลายเดือนก่อน +2

    Eh tan shaklon khusra lagda budi

    • @DaraSingh-mr6eh
      @DaraSingh-mr6eh 7 หลายเดือนก่อน +1

      Munda Di sakal bander vargi hai

    • @JagseerGill-nh4sk
      @JagseerGill-nh4sk 7 หลายเดือนก่อน

      Tere ma ne v gay hi jamea tenu

  • @saitelecom9279
    @saitelecom9279 6 หลายเดือนก่อน +1

    Bro number send karo