Chup - Babbu Maan | New Punjabi Song 2023

แชร์
ฝัง
  • เผยแพร่เมื่อ 3 ก.พ. 2025

ความคิดเห็น • 40K

  • @OfficialPunjabiindustry
    @OfficialPunjabiindustry ปีที่แล้ว +522

    ਮਾਨਾ ਦਿਲ ਜਿੱਤ ਲਿਆ ਸਾਡੇ ਦਿਲ ਨੂੰ ਪਤਾ ਕਿੰਨਾ ਚੰਗਾ ਆ ਬਇਮਾਨ ਆ ਜੋ ਅੱਜ ਦਰਦ ਬਿਆਨ ਕੀਤਾ ਹੈ ਅਸੀਂ ਖੁਦ ਇਸ ਚੀਜ਼ ਨੂੰ Feel ਕਰ ਰਹੇ ਹਾਂ Love U Maana 🥰 👍

    • @simarpartap7452
      @simarpartap7452 ปีที่แล้ว +1

      luv u maan saab

    • @bemaan
      @bemaan ปีที่แล้ว +1

      Sahi gal baii 💯

    • @officialmaan2279
      @officialmaan2279 ปีที่แล้ว +2

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @maninderdhaliwal4939
      @maninderdhaliwal4939 ปีที่แล้ว +1

      God bless you tejinder

    • @jagdeepmaan1429
      @jagdeepmaan1429 ปีที่แล้ว

      Love you maan saab ❣️

  • @teradeepbeimaan9680
    @teradeepbeimaan9680 ปีที่แล้ว +121

    ਅੱਜ ਕੱਲ ਸਾਰੀ ਦੁਨੀਆ ਰੋ ਰੋ ਕੇ ਆਪਣਾ ਦੁੱਖ ਦੱਸਦੀ ਆ ਪਰ ਸਾਡਾ ਬਾਈ ਕਦੇ ਨੀ ਆਪਣਾ ਦੁੱਖ ਦੱਸਦਾ ਜੀਓ ਮਾਨਾਂ ਤੇਰੀਆਂ ਰੀਸਾ ਨੀ ਹੋਣੀਆਂ ਕਿਸੇ ਕੋਲ ਵੀ

  • @RAHULCHITTI
    @RAHULCHITTI ปีที่แล้ว +432

    ਜਿਉਂਦਾ ਰਹਿ ਮਾਨਾਂ , ਤੇਰੀਆਂ ਤਰਜ਼ਾਂ ਦੇ ਦੀਵਾਨੇ ਹਾਂ | ❤❤❤❤

    • @jyotikalsi3455
      @jyotikalsi3455 ปีที่แล้ว +4

      👌❤️

    • @Boos_Babbumaan
      @Boos_Babbumaan ปีที่แล้ว +15

      ਮੰਨਿਆ ਬਾਕੀ ਸਿੰਗਰ ਵੀ ਗਾਉਂਦੇ ਗਾਣੇ ਨੇ
      ਪਰ ਖੰਟ ਆਲੇ ਮਾਨ ਅੱਗੇ ਸਭੇ ਨਿਆਣੇ ਨੇ
      ਕੱਟੜ ਫੈਨ ਪਹਿਲਾਂ ਪੰਗੇ ਨਹੀਂ ਲੈਂਦੇ ਸਾਰੇ ਸਿਆਣੇ ਨੇ
      ਕੋਈ ਹਰਾ ਨੀ ਸਕਦਾ ਸਿੱਖੇ ਦੋਹ ਮੈਂ ਬੜੇ ਪੁਰਾਣੇ ਨੇ
      #PAGAL_SHAYAR

    • @simarpartap7452
      @simarpartap7452 ปีที่แล้ว +4

      maan saab ❤

    • @simarpartap7452
      @simarpartap7452 ปีที่แล้ว +3

      ❤❤

    • @deepkuwait9485
      @deepkuwait9485 ปีที่แล้ว +5

      ਬਲਦਾਂ ਨ੍ਹੀ ਦੀਵਾ ਚੰਨ ਚਾਰਦਾ 😍❤️

  • @gurmejsingh1062
    @gurmejsingh1062 ปีที่แล้ว +56

    Father of the punjabi music industary babbu maan sahib ਜੀ❤❤❤❤❤❤

  • @deepu-oye23
    @deepu-oye23 ปีที่แล้ว +46

    ਰੱਬਾ ਤੂੰ ਸਰੀਰ ਚੋਂ ਜਾਨ ਤਾ ਕੱਢ ਸਕਦਾਂ,
    ਪਰ ਦਿਲ ਚੋੰ ਬੱਬੂ ਮਾਨ ਨੀ ਕੱਢ ਸਕਦਾ ।
    Love u Maana

  • @komalarya8007
    @komalarya8007 ปีที่แล้ว +1142

    ਬਹੁਤ ਦੇਰ ਤਕ ਸੋਚਦੀ ਰਹੀ ਕਿ ਇੰਨੇ ਖੂਬਸੂਰਤ ਗੀਤ ਬਾਰੇ ਕੀ ਲਿਖਾਂ ਪਰ ਇਸ ਗੀਤ ਤੋਂ ਸੋਹਣੇ ਕੋਈ ਸ਼ਬਦ ਨਹੀਂ ਮਿਲੇ। ਲਵ ਯੂ ਮਾਨ ਸਾਬ੍ਹ ❤️

    • @deepkuwait9485
      @deepkuwait9485 ปีที่แล้ว +16

      Ryt sis

    • @prabhbajwa2636
      @prabhbajwa2636 ปีที่แล้ว +10

      Bht der kini 5 min baad te commet krta tu

    • @maan0750
      @maan0750 ปีที่แล้ว +7

      ਖਿੱਚ ਕੇ ਰੱਖੋ ਕੰਮ ਮਿੱਤਰੋ 👍

    • @khushhalsingh795
      @khushhalsingh795 ปีที่แล้ว +7

      Sada guru g lub uuu Sadi biba pain asi ter naal

    • @978025280
      @978025280 ปีที่แล้ว +3

      👏👏

  • @luckyKUMAR-iy7nm
    @luckyKUMAR-iy7nm ปีที่แล้ว +118

    ਦਿਨ ਦੀ ਸ਼ੁਰੂਆਤ.... ਤੇਰੇ ਗੀਤਾਂ ਨਾਲ਼...
    ਤੇ ਦਿਨ ਖ਼ਤਮ ਵੀ ਤੇਰੇ ਗੀਤਾਂ ਨਾਲ਼.....
    Love BABBU MAAN.

    • @HarpreetSingh-pn7tc
      @HarpreetSingh-pn7tc 8 วันที่ผ่านมา

      𝗧𝗮𝗿𝗶 𝗯𝗮𝗯𝘂 𝗺𝗮𝗮𝗻

  • @gursahibsingh7369
    @gursahibsingh7369 8 หลายเดือนก่อน +19

    ਇਸ ਇਨਸਾਨ ਨੂੰ ਸਮਝਦਾਰ ਲੋਕ ਹੀ ਸੁਣਦੇ ਹਨ। ਉਹਨਾਂ ਨੂੰ ਪਤਾ ਹੈ ਕਿੰਨੀ ਵੱਡੀ ਕਲਮ ਦੇ ਮਾਲਕ ਹਨ ਬੱਬੂ ਮਾਨ ਸਾਬ। 25 ਸਾਲ ਨੰਬਰ 1 ਤੇ ਰਹਿਣਾ ਕੋਈ ਮਾਜਾਕ ਨਹੀਂ ਹੁੰਦਾ।

  • @Worth_Watching_Guys
    @Worth_Watching_Guys ปีที่แล้ว +52

    This is called maturity 'Maan Saab'. Rabb Mehar Kare.

    • @officialmaan2279
      @officialmaan2279 ปีที่แล้ว +1

      😍😘 ਮੇਰੀ ਜਾਨ BABBU MAAN❤💕

  • @gurjantsingh6660
    @gurjantsingh6660 ปีที่แล้ว +56

    ਖਾਸਾ ਵੱਡਾ ਇਮਤਿਹਾਨ ਲੈਂਦੀ ਆ
    ਜੀਉਂਦਾ ਰਹਿ ਬਾਈ ਬੱਬੂ ਰੱਬ ਲੰਮੀਆਂ ਉਮਰਾਂ ਬਖਸ਼ੇ 🙏🏻🙏🏻🙏🏻

    • @officialmaan2279
      @officialmaan2279 ปีที่แล้ว +1

      😍😘 ਮੇਰੀ ਜਾਨ BABBU MAAN❤💕

  • @manibharwal3427
    @manibharwal3427 ปีที่แล้ว +130

    ਰੂਹਾਨੀ ਇਸ਼ਕ ਹੋ ਗਿਆ ਮਾਨਾਂ ਤੇਰੀ ਕਲਾ ਨਾਲ਼ ਰੱਬ ਸਾਡੀ ਵੀ ਉਮਰ ਲਾ ਦੇਵੇ ਤੈਨੂੰ 🎻🙏✍️😍💞❣️

  • @harnetchoudhary1782
    @harnetchoudhary1782 ปีที่แล้ว +68

    ਵਾਹਿਗੁਰੂ ਜੀ ਮਾਨ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਲੰਮੀਆ ਉਮਰਾ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ

  • @ravinderwarring01
    @ravinderwarring01 ปีที่แล้ว +282

    ਵਾਹ ਮਾਨਾਂ ,, ਜਿਉਦਾਂ ਵੱਸਦਾ ਰਹਿ ,,
    ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ

    • @ravinderwarring01
      @ravinderwarring01 ปีที่แล้ว +3

      ਵਾਹ ਮਾਨ ਸਾਬ ਜੀ, ਨਾਲ ਨਾਲ ਗੀਤ ਸੁਣ ਰਹੇ ,, ਬਹੁਤ ਤਜਰਬੇ ਨਾਲ ਗਾਇਆ 😍

    • @Jassludhianawala
      @Jassludhianawala ปีที่แล้ว +2

      🎧🍁👑 ☆ S t α ɽ ☆'👑 🍁🔙
      ♥➤──❤★#lαζαωααβ★❤
      ──➤♥♥➤❤★#lαζαωααβ★
      ❤──➤♥❤★#lαζαωααβ★
      ❤──➤♥❤★#lαζαωααβ★
      🎧🍁👑 ☆ S t α ɽ ☆'👑 🍁🔙

    • @MaanAkhar
      @MaanAkhar ปีที่แล้ว +1

      Wahh jaunda vasda reh manna

    • @_deep_beimaan_07
      @_deep_beimaan_07 ปีที่แล้ว +1

      ਚੁੱਪ ਨਾਲ ਰੋਲੀ ਪਈ ਆ ਦੁੱਕੀ ਤੇ ਤਿੱਕੀ ਬੋਲ ਬੋਲ ਪਾਈਂ ਨੀ ਜ਼ੁਬਾਨ ਮੈ ਫਿੱਕੀ..🔥🤫❤️

    • @ravinderwarring01
      @ravinderwarring01 ปีที่แล้ว

      @@Jassludhianawala ਹਾਜੀ ਵੀਰ ਜੀ ਥੈਆਕੂ ❤️

  • @Princeketoons
    @Princeketoons ปีที่แล้ว +126

    ਵਾਹ ਵਾਹ ਵਾਹ ਮਾਨ ਸਾਬ
    ਤੁਹਾਡੀ ਲਿਖਤ ਨੂੰ ਸਲਾਮ,🙏
    ਤੁਹਾਡੀ ਗਾਇਕੀ ਨੂੰ ਸਲਾਮ ❤️❤️
    ਰੱਬ ਤੁਹਾਨੂੰ ਇੱਦਾਂ ਹੀ ਚੜ੍ਹਦੀ ਕਲਾ ਬਖਸ਼ੇ🔥🔥💯 love you mann shab

  • @babbumaanzindabad0007
    @babbumaanzindabad0007 ปีที่แล้ว +101

    ਕੀ ਲਫ਼ਜ਼ ਬਿਆਨ ਕਰਾਂ ਮਾਨਾ, ਜਿੰਨੀ ਕਰਾਂ ਤਾਰੀਫ਼ ਉਨੀ ਘਟਦੀ ਆ, ਤੇਰੇ ਗੀਤ ਦੀ ਹਰ ਧੁਨ ਦਿਲ ਵਿੱਚ ਵਜਦੀ ਆ♥️

    • @officialmaan2279
      @officialmaan2279 ปีที่แล้ว

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

  • @harpreetsin3535
    @harpreetsin3535 ปีที่แล้ว +18

    U are awesome dear Babbu Maan, 2003 ਤੋਂ ਲੈ ਕੇ ਅੱਜ ਤੱਕ ਤੈਨੂੰ ਸੁਣਦੇ ਆ ਰਹੇ ਆਂ ਵੀਰ। ਵਾਕਾ ਹੀ ਜਦੋਂ ਸੁਣ ਲਈਏ ਦਿਲ ਨੂੰ ਸਕੂਨ ਮਿਲਦਾ ਹੈ। ਜੀਉਂਦਾ ਵੱਸਦਾ ਰਹਿ ਵੀਰ

    • @dilbagsingh8361
      @dilbagsingh8361 ปีที่แล้ว +1

      2003 to pahila wale v suno oh Bahut vadiya ne

  • @luckyKUMAR-iy7nm
    @luckyKUMAR-iy7nm ปีที่แล้ว +35

    ਦੌੜ ਦੇ ਵਿੱਚ ਖ਼ਰਗੋਸ਼ ਵਾਂਗੂੰ ਤੇਜ ਦੌੜਨ ਆਲ਼ੇ ਤਾਂ ਬੜੇ ਆਏ...
    ਪਰ ਸਾਡੇ ਏਸ ਅਰੇਬੀਆ ਘੋੜੇ ਤੋਂ ਜਿੱਤਿਆ ਕੋਈ ਨੀ...
    Love BABBU MAAN.

  • @singhsaab7454
    @singhsaab7454 ปีที่แล้ว +38

    97 ਤੋਂ ਆ ਹਿਟ ਬੰਦਾ 🔥🔥
    ਅੱਜ ਵੀ ਆ ਪੂਰੀ ਧੰਨ ਧੰਨ ❤️❤️❤️❤️❤️

  • @singhsaab7454
    @singhsaab7454 ปีที่แล้ว +60

    ਖੰਟਮਾਨਪੁਰ ਦਾ ਇੱਕ🌹🌹🌹🌹🌹
    ਫੁੱਲ ਜੋ ਪੂਰੀ ਦੁਨੀਆਂ ਵਿੱਚ ਖਿੜਿਆ ਹੋਇਆ
    ਜਿਸ ਦੀ ਅਵਾਜ਼ ਰੂਹ ਤੱਕ ਵਾਰ ਕਰਦੀ ਆ ,♥️♥️♥️♥️♥️

    • @officialmaan2279
      @officialmaan2279 ปีที่แล้ว +1

      😍😘 ਮੇਰੀ ਜਾਨ BABBU MAAN❤💕

  • @passionateshayar
    @passionateshayar ปีที่แล้ว +85

    ਜਨਮਦਿਨ ਮੁਬਾਰਕ ਹੋਵੇ ਮਾਨ ਸਾਬ 🎉❤
    ਬਾਬਾ ਨਾਨਕ ਚੜਦੀ ਕਲਾ ਚ ਰੱਖੇ ✅♠️

  • @beimaanbabbu5059
    @beimaanbabbu5059 ปีที่แล้ว +192

    ਇਹ ਨਹੀ ਪੁਰਾਣਾ ਹੁੰਦਾ ❤️ ਇਹ ਆ ਪੰਜਾਬ ਦਾ ਮਾਨ ਬਾਬੂ ਸਿੰਘ ਮਾਨ ਕੁਲਵੀਰ ਕੌਰ ਮਾਨ ਜਿੰਨ੍ਹਾਂ ਨੇ ਜਨਮ ਦਿੱਤਾ 😘 ਜਿੱਥੇ ਵਿ ਹੈ ਆਪਣੇ ਪੁੱਤ ਨੁੰ ਦੇਖ ਕੇ ਜਰੂਰ ਖ਼ੂਸ਼ ਹੁੰਦੇ ਹੁਣੇ ਰੱਬ ਮੇਰੀ ਵਿ ਉਮਰ ਲਾ ਦੇਵੇ ਮੇਰੇ ਮਾਂਨ ਨੁੰ ❤️😘

    • @officialmaan2279
      @officialmaan2279 ปีที่แล้ว +2

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @officialmaan2279
      @officialmaan2279 ปีที่แล้ว +3

      😍😘 ਮੇਰੀ ਜਾਨ BABBU MAAN❤💕

    • @manjindersingh475
      @manjindersingh475 ปีที่แล้ว +2

      Tajinder singh maan not baabu singh maan only#Babbu maan

    • @harmansonysony8710
      @harmansonysony8710 ปีที่แล้ว +1

      Heart touching song ❤️

    • @gur_bajwa_lyrics
      @gur_bajwa_lyrics ปีที่แล้ว +1

      ਬਾਈ ਏ ਬਾਬੂ ਸਿੰਘ ਮਾਨ ਬੱਬੂ ਬਾਈ ਦਾ ਡੈਡੀ ਕਦ ਬਣਿਆ ਸਾਨੂੰ ਯਾਰ ਪਤਾ ਹੀ ਨਹੀ ਲਗੇਆ

  • @swaranjeetsingh3527
    @swaranjeetsingh3527 ปีที่แล้ว +107

    ਦਿਲ ਜਿੱਤ ਲਿਆ ਲੈਣਾ ਮਾਨਾ ਹਰ ਵਾਰੀ ❤️❤️❤️❤️ ਕੋਈ ਤੋੜ ਨਹੀਂ ਤੇਰੀ ਕਲਮ ਦਾ

    • @simarpartap7452
      @simarpartap7452 ปีที่แล้ว +1

      hnji ❤

    • @_deep_beimaan_07
      @_deep_beimaan_07 ปีที่แล้ว +1

      ਚੁੱਪ ਨਾਲ ਰੋਲੀ ਪਈ ਆ ਦੁੱਕੀ ਤੇ ਤਿੱਕੀ ਬੋਲ ਬੋਲ ਪਾਈਂ ਨੀ ਜ਼ੁਬਾਨ ਮੈ ਫਿੱਕੀ..🔥🤫❤️

    • @officialmaan2279
      @officialmaan2279 ปีที่แล้ว +1

      😍😘 ਮੇਰੀ ਜਾਨ BABBU MAAN❤💕

  • @Euphoricmediax
    @Euphoricmediax ปีที่แล้ว +181

    ਇਹ ਬੰਦਾ ਨੀ ਬਦਲਿਆ…ਏਸੇ ਕਰਕੇ ਵਧੀਆ ਲਗਦਾ….ਦੁਨੀਆਂ ਤਾਂ ਹਵਾ ਦੇ ਬੁੱਲੇ ਵਾਂਗ ਕਦੇ ਇੱਧਰ ਕਦੇ ਉੱਧਰ ਹੁੰਦੀ ਰਹੀ ਤੇ ਹੁੰਦੀ ਰਹੇਗੀ ਵੀ, ਪਰ ਬੰਦਾ ਕਦੇ ਨਿਰਾਸ਼ਾਵਾਦੀ ਨਹੀਂ ਬਣਿਆ…. ਬਾਬਾ ਮਿਹਰ ਕਰੇ!!

    • @_deep_beimaan_07
      @_deep_beimaan_07 ปีที่แล้ว +9

      ਚੁੱਪ ਨਾਲ ਰੋਲੀ ਪਈ ਆ ਦੁੱਕੀ ਤੇ ਤਿੱਕੀ ਬੋਲ ਬੋਲ ਪਾਈਂ ਨੀ ਜ਼ੁਬਾਨ ਮੈ ਫਿੱਕੀ..🔥🤫❤️

    • @officialmaan2279
      @officialmaan2279 ปีที่แล้ว +6

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @simarpartap7452
      @simarpartap7452 ปีที่แล้ว +5

      right maan saab

    • @simarpartap7452
      @simarpartap7452 ปีที่แล้ว +5

      ❤❤

    • @PawanKumar-eo8kq
      @PawanKumar-eo8kq ปีที่แล้ว +5

      So good

  • @honeysinghhoney450
    @honeysinghhoney450 ปีที่แล้ว +10

    Yah awaz Sari zindgi ni pulli ja skdi sidi dil nu shuu lendi h Love you ustadd g

  • @mandeepsinghadvocate2885
    @mandeepsinghadvocate2885 ปีที่แล้ว +100

    ਜਿਉਂਦਾ ਰਹਿ ਮਾਨਾਂ, ਮਾਣ ਆ ਤੇਰੇ ਤੇ...❤️
    ਬਾਬਾ ਮੇਹਰ ਕਰੇ 🙏

    • @SandeepSingh-ct9tm
      @SandeepSingh-ct9tm ปีที่แล้ว +2

      Babbu maan saab ❤❤❤🙏🙏🙏🙏🙏🙏

    • @SandeepSingh-ct9tm
      @SandeepSingh-ct9tm ปีที่แล้ว +1

      ❤❤❤🙏🙏🙏

    • @GurjantSingh-vb1qm
      @GurjantSingh-vb1qm ปีที่แล้ว +1

      Nice

    • @mandeepsinghadvocate2885
      @mandeepsinghadvocate2885 ปีที่แล้ว

      ਬਾਈ ਤੁਹਾਨੂੰ ਮਿਲਣਾਂ ਜ਼ਰੂਰ ਐ ਇਕ ਦਿਨ ਬਸ, ਹੋਰ ਕਲਾਕਾਰ ਬਹੁਤ ਆ, ਕਈ ਕੋਲੋ ਵੀ ਛੱਡੇ ਆ ਪਰ ਤੁਹਾਨੂੰ ਮਿਲਣ ਨੂੰ ਦਿਲ ਕਰਦਾ ਪਤਾ ਨਹੀਂ ਕਿਓਂ
      ਮਿਲਾਗੇ ਜ਼ਰੂਰ ਵਾਹਿਗੁਰੂ ਏਨੇ ਕਾਬਿਲ ਬਣਾਏ ਸਾਨੂੰ🙏🙏🙏

  • @kartikvlogs7616
    @kartikvlogs7616 ปีที่แล้ว +334

    ਇਹ ਤਾਂ ਚਲਦਾ ਹੀ ਰਹਿਣਾ ਰੋਲਾਂ ਜਹਾਨ ਦਾ ਚੁੱਪ ਕਰਕੇ ਸੁਣੀ ਜਾਂ ਗੀਤ ਬੱਬੂ ਮਾਨ ਦਾ 🔥👌🔥👌

    • @simarpartap7452
      @simarpartap7452 ปีที่แล้ว +4

      maan saab

    • @_deep_beimaan_07
      @_deep_beimaan_07 ปีที่แล้ว +7

      ਚੁੱਪ ਨਾਲ ਰੋਲੀ ਪਈ ਆ ਦੁੱਕੀ ਤੇ ਤਿੱਕੀ ਬੋਲ ਬੋਲ ਪਾਈਂ ਨੀ ਜ਼ੁਬਾਨ ਮੈ ਫਿੱਕੀ..🔥🤫❤️

    • @officialmaan2279
      @officialmaan2279 ปีที่แล้ว +4

      😍😘 ਮੇਰੀ ਜਾਨ BABBU MAAN❤💕

    • @mandeepkhaira6567
      @mandeepkhaira6567 ปีที่แล้ว +2

      Right bro

    • @jatindermand2021
      @jatindermand2021 ปีที่แล้ว +1

      ਕਿਆ ਬਾਤ ਹੈ

  • @RajinderKaur.7604
    @RajinderKaur.7604 ปีที่แล้ว +140

    ਵਾਹਿਗੁਰੂ ਜੀ ਬੱਬੂ ਮਾਨ ਵੀਰ ਦੀ ਉਮਰ ਲੰਬੀ ਕਰਨਾ ਬੁਰੀਆਂ ਨਜ਼ਰਾਂ ਤੋਂ ਬਚਾਕੇ ਰੱਖਣਾ ਗੀਤ ਵਿੱਚ ਸਾਰਾ ਸੱਚ ਹੈ💐✨🙏🏻🥰

  • @gaggimaan7874
    @gaggimaan7874 ปีที่แล้ว +14

    ਤੇਰੇ ਕਰਮੀ ਮਾਨਾਂ ਕੰਡਿਆਲੀਆਂ ਰਾਵਾਂ ਨੇ,,
    ਨਫਰਤੀਆਂ ਲਈ ਵੀ ਮੇਰੇ ਮੂੰਹ ਚ ਦੁਆਵਾਂ ਨੇ!!
    #Chup #babbumaan ❤

  • @dharampreetsharma758
    @dharampreetsharma758 ปีที่แล้ว +165

    ਦਿਲ ਨੂੰ ਸਕੂਨ ਮਿਲਦਾ ਏ ਮਾਣ ਸਾਬ ਦੇ ਗੀਤ ਸੁਣ ਕੇ ❤️❤️❤️

    • @_deep_beimaan_07
      @_deep_beimaan_07 ปีที่แล้ว

      ਚੁੱਪ ਨਾਲ ਰੋਲੀ ਪਈ ਆ ਦੁੱਕੀ ਤੇ ਤਿੱਕੀ ਬੋਲ ਬੋਲ ਪਾਈਂ ਨੀ ਜ਼ੁਬਾਨ ਮੈ ਫਿੱਕੀ..🔥🤫❤️

    • @HarpreetKaur-nm7ih
      @HarpreetKaur-nm7ih ปีที่แล้ว

      Vry nice 😊heart touching song🤞😊❤❤may be gbu maan saab ji❤🥀😊

  • @rohitnahar025
    @rohitnahar025 ปีที่แล้ว +43

    ਬੜਾ ਸੋਹਣਾ ਗੀਤ ਲਿਖਿਆ ਉਸਤਾਦ ਜੀ ,,, ਅਸੀਂ ਤੁਹਾਡੀ ਲਿਖਤ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਦੇ ਹਾਂ ,,।
    Love you ਕੱਟੜ ਆਰਮੀ ਵੱਲੋਂ ❤️

    • @officialmaan2279
      @officialmaan2279 ปีที่แล้ว

      😍😘 ਮੇਰੀ ਜਾਨ BABBU MAAN❤💕

  • @meetchoudhary8652
    @meetchoudhary8652 ปีที่แล้ว +13

    विश्व का सबसे बेस्ट कलाकार बाबू मान वीर जी ,, जो ग़म भरे गानों पर लोगो को नचा सकता है वो कुछ भी कर सकता है ,,,, जय हो

  • @superhitmovie72
    @superhitmovie72 ปีที่แล้ว +68

    ਦਿਲ ਨੂੰ ਸਕੁਨ ਮਿਲਿਆ ਗੀਤ ਸੁਣ ਕੇ ਜਿਉਦਾ ਰਿਹਾ ਮਾਨਾ ਤੂਹਾਨੂੰ ਮੇਰੀ ਵੀ ਉਮਰ ਲੱਗ ਜਾਵੇ Love you MaaN SaaB Love you aa ਤੈਨੂੰ

  • @UrbanPenduStudio
    @UrbanPenduStudio ปีที่แล้ว +45

    ਲਿਖਤ ਦਾ ਕੋਈ ਤੋੜ ਨਹੀਂ ਬਾਈ 🔥
    ਦਿਲੋ ਪਿਆਰ ਤੇ ਸਤਿਕਾਰ ❣️

  • @sardarnisarb5381
    @sardarnisarb5381 ปีที่แล้ว +15

    Jo likhya Jo bolea ajj fer Dil da vrka frolya ... Waheguru always bless you meri jaan babbu maan ji

  • @luckyKUMAR-iy7nm
    @luckyKUMAR-iy7nm ปีที่แล้ว +32

    ਦਿਨੋਂ ਦਿਨ ਤੁਹਾਡੇ ਲਈ ਪਿਆਰ ਤੇ ਸਤਿਕਾਰ ਵੱਧਦਾ ਹੀ ਜਾ ਰਿਹਾ ਬਾਈ.....
    ਮਾਣ ਆ ਤੇਰੇ ਤੇ,...ਵਿਸ਼ਵਾਸ ਆ....
    Love BABBU MAAN.

    • @officialmaan2279
      @officialmaan2279 ปีที่แล้ว

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @simarpartap7452
      @simarpartap7452 ปีที่แล้ว

      maan saab

    • @simarpartap7452
      @simarpartap7452 ปีที่แล้ว

      ❤❤💯

  • @pb77_reels
    @pb77_reels ปีที่แล้ว +23

    ਮੇਰੇ ਪਿੰਡ ਤੋਂ 219km ਮਾਨ ਸਾਬ ਦਾ ਪਿੰਡ ਆ ਬਹੁਤ ਦਿਲ ਕਰਦਾ ਬਾਈ ਨੂੰ ਮਿਲਣ ਲਈ ਪਰ ਕੋਲ ਕੋਈ ਗੱਡੀ ਨਹੀਂ ਐ ਜੋਂ ਕਿ ਏਨਾ ਲੰਬਾ ਸਫ਼ਰ ਕਰ ਸਕਾਂ 🥺😥

  • @gindhsran4409
    @gindhsran4409 ปีที่แล้ว +90

    ਦਿਲ ਨਹੀ ਭਰਦਾ ਉਸਤਾਦ ਜੀ ਤੁਹਾਡੇ ਗੀਤ ਸੁਣਕੇ।
    ਸਕੂਨ ਮਿਲਦਾ ਰੂਹ ਨੂੰ 😊😊😊love u ustaad ji❤🥰

    • @deepbal403
      @deepbal403 ปีที่แล้ว +1

      Nice 👍👌💪🙏

    • @mandeepkhaira6567
      @mandeepkhaira6567 ปีที่แล้ว

      Babu Maan Saab jindabaad

    • @Sardars001
      @Sardars001 ปีที่แล้ว

      ਸਹੀ ਗੱਲ ਐ ਵੀਰ ।

  • @genralknowldge6455
    @genralknowldge6455 ปีที่แล้ว +28

    ਆਵਾਜ਼ ਚ ਇਕ ਸਕੂਨ ਜਿਆ ਮਾਨਾ ,ਰੂਹ ਖੁਸ਼ ਹੋਜਾਂਦੀ ਜਦੋਂ v ਗਾਣਾ ਕੱਢ ਦਾ।
    ,ਜੀਉਂਦਾ ਵਸਦਾ ਰਹਿ ਵੀਰ ਮੇਰਾ

  • @ravikumarkumar6812
    @ravikumarkumar6812 ปีที่แล้ว +103

    ਲਵ ਯੂ ਮਾਨਾ ਨਿਰਾ ਸਕੂਨ ਵਾਹਿਗੁਰੂ ਚੜਦੀ ਕਲਾਂ ਵਿਚ ਰਖੇ ਹਮੇਸ਼ਾ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️❤️✍️✍️🙏

  • @sukhjitsukhjitdhaliwal
    @sukhjitsukhjitdhaliwal ปีที่แล้ว +2

    Real Legend babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @singhgurkirat8047
    @singhgurkirat8047 ปีที่แล้ว +695

    ਤੇਰੇ ਕਰਮੀ ਮਾਨਾਂ ਕੰਡਿਆਲੀਆਂ ਰਾਹਾਂ ਨੇ,
    ਨਫ਼ਰਤੀਆਂ ਲਈ ਵੀ ਮੇਰੇ ਮੂੰਹ ਚ ਦੁਆਵਾਂ ਨੇਂ...
    ਜਿਉਂਦਾ ਰਹਿ ਮਾਨਾਂ...❣️❣️❣️

  • @beimaandev
    @beimaandev ปีที่แล้ว +125

    ❤️ kal show aa te ajj geet kad dita bai ne love you so much bai 🦅 Babbu maan bai zindabaad ♠️

  • @PROUD-PENDU
    @PROUD-PENDU ปีที่แล้ว +5

    ਅੱਖਰ ਹੀ ਨਹੀਂ ਹਨ ਕਿ ਬੋਲਾ ਤੇ ਕਿ ਬੋਲਾ . ਉਸਤਾਦ ਜੀ ਰੂਹ ਨਾਲ ਸਿੱਧੇ ਤੌਰ ਤੇ ਜਾ ਮਿਲਦਾ ਇਹ ਗੀਤ . ਸੱਚੇ ਪਾਤਸ਼ਾਹ ਲੰਬੀ ਉਮਰ ਕਰਨ ਆਪ ਜੀ ਦੀ .. ਲਵ ਯੂ ਉਸਤਾਦ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurdeepchauhan6647
    @gurdeepchauhan6647 ปีที่แล้ว +144

    ਰੂਹ ਦਾ ਸਕੂਨ ਬੱਬੂ ਮਾਨ♥️🎵
    ਬਾਬਾ ਚੜ੍ਹਦੀ ਕਲਾ ਵਿਚ ਰੱਖੇ ਬੇੲੀਮਾਨ ਨੂੰ🙏♥️
    ਮੇਰੀ ਜ਼ਿੰਦਗੀ ਯਾਰੋ ਖੁਲੀ ਕਿਤਾਬ ਜਿਹੀ ਏ ♥️🥀

  • @gindhsran4409
    @gindhsran4409 ปีที่แล้ว +68

    ਦਿਲ ਨਹੀ ਭਰਦਾ ਗੀਤ ਸੁਣਕੇ ,
    ਜਿਹਨੀ ਬਾਰੀ ਮਰਜੀ ਸੁਣਲੋ,,
    ਬਹੁਤ ਸਕੂਨ ਕਾ ਗੀਤ ਚ ।
    Love u forever ustadd ji❤😍

    • @officialmaan2279
      @officialmaan2279 ปีที่แล้ว +1

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

  • @Thealtafmalik_
    @Thealtafmalik_ ปีที่แล้ว +137

    Babbu Maan Saab 👌👌ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @bemaan
      @bemaan ปีที่แล้ว

      ♥️♥️

    • @bhinderbrar1343
      @bhinderbrar1343 ปีที่แล้ว

      Ustaad Babbu Maan jindabaad

    • @Maanfans777
      @Maanfans777 ปีที่แล้ว +1

      Maan saab jindabad

    • @Maanfans777
      @Maanfans777 ปีที่แล้ว +1

      ਇਹ ਧੂੜ ਗਮਾਹ ਦੀ ਬਈ ਚੜ੍ਹਦੀ ਤੇ ਲਹਿੰਦੀ ਐ।⛳✍💯
      ਮਾਨ⛳

    • @Maanfans777
      @Maanfans777 ปีที่แล้ว +2

      ਲੋਕਾਂ ਨੂੰ hype ਬਣਾਉਣੀ ਪੈਂਦੀ ਐ ਗਾਣਾ ਰਲੀਜ ਕਰਨ ਤੋਂ ਪਹਿਲਾਂ ਫਿਰ ਵੀਡੀਓ ਬਣਾਉਣੀ ਪੈਂਦੀ ਐ ਤੇ ਪੈਸੇ ਦੇਕੇ ਗਾਣੇ ਦੀ marketing ਕਰਨੀ ਪੈਂਦੀ ਐ ਲੋੜ ਪਵੇ ਤਾਂ controversy ਵੀ ਕਰਨੀ ਪੈਂਦੀ ਐ ਵੀ ਗਾਣਾ ਲੋਕਾਂ ਦੀਆਂ ਨਜਰਾਂ ਚ ਰਹੇ ਜਾਂ ਮੈਂ ਲੋਕਾਂ ਦੀਆਂ ਨਜਰਾਂ ਚ ਰਹਾਂ ਮੇਰੇ ਗਾਣੇ ਨੂੰ view ਆਉਣ subscriber ਮਿਲਣ ਨਵੇਂ, ਪਰ ਏਧਰ ਬੱਬੂ ਮਾਨ ਦਾ ਧਿਆਨ ਸਿਰਫ ਗਾਣਾ ਤਿਆਰ ਕਰਨ ਵਿੱਚ ਹੁੰਦਾ ਗਾਣਾ ਚੱਲੇ ਨਾਂ ਚੱਲੇ ਇਸ ਗਾਣੇ ਦਾ ਵੀ ਕੋਈ poster ਨੀ ਕੋਈ teaser ਨੀ ਸਿੱਧਾ ਗਾਣਾ ਰਲੀਜ ਕਰਤਾ ਓਹ ਵੀ ਅੱਧੀ ਰਾਤ ਨੂੰ ਜਦੋਂ ਅੱਧੀ ਤੋ ਵੱਧ ਦੁਨੀਆ ਸੁੱਤੀ ਪਈ ਹੁੰਦੀ ਆ , ਲਾਈਕ ਕਮੈਂਟ ਦੀ ਦੋੜ ਹੀ ਨੀ ਬੱਬੂ ਮਾਨ ਦੀ ਇਸੇ ਕਰਕੇ ਚੱਲ ਰਿਹਾ ਇਸੇ ਕਰਕੇ ਭੀੜ ਤੋਂ ਅਲੱਗ #babbumaan #Chup #gaggugm7 #babbumaanbirthday #freesikhpoliticalprisoners

  • @craftfact118
    @craftfact118 ปีที่แล้ว +30

    ❤❤ਜਿੰਦ ਜਾਨ ਬੱਬੂਮਾਨ ❤👍ਬਹੁਤ ਵਧੀਆ ਗਾਇਕ ਨੇ ❤ਮਾਨ ਸਾਬ❤,ਤੇ ਗਾਣਾ ਵੀ ਬਹੁਤ ਵਧੀਆ ਗਾਇਆ ਮਾਣ ਸਾਬ ਨੇ ,ਖੁਸ਼ ਰਹੋ ❤ਮਾਨ ਸਾਬ😊❤ I am proud of you ❤...............

  • @jodhbeimaan1621
    @jodhbeimaan1621 ปีที่แล้ว +38

    ਕੋਈ ਤੋੜ ਨੀ ਸਾਡੇ ਆਲੇ ਦਾ ❤️ ਲਵ ਯੂ ਉਸਤਾਦ 🙏

  • @passionateshayar
    @passionateshayar ปีที่แล้ว +395

    ਨਫ਼ਰਤੀਆਂ ਲਈ ਵੀ ਮੂੰਹ ਚੌ ਦੁਆਵਾਂ ਨੇ 👌🏼👌🏼
    ਕਿਆ ਬਾਤ ਹੈ ਮਾਨ ਸਾਬ ਦਿਲ ਖੁੱਸ਼ ਕਰਤਾ 🎶✅🔝

    • @_deep_beimaan_07
      @_deep_beimaan_07 ปีที่แล้ว +13

      ਚੁੱਪ ਨਾਲ ਰੋਲੀ ਪਈ ਆ ਦੁੱਕੀ ਤੇ ਤਿੱਕੀ ਬੋਲ ਬੋਲ ਪਾਈਂ ਨੀ ਜ਼ੁਬਾਨ ਮੈ ਫਿੱਕੀ..🔥🤫❤️

    • @simarpartap7452
      @simarpartap7452 ปีที่แล้ว +4

      maan saab

    • @buntygirdhar4408
      @buntygirdhar4408 ปีที่แล้ว +2

      Kyaa baat hai

    • @hamanpreetsingh7106
      @hamanpreetsingh7106 ปีที่แล้ว +2

      Right

  • @HappySingh-Hakamwala
    @HappySingh-Hakamwala ปีที่แล้ว +40

    ਵਾਹ ਵਾਹ ਜਿਉਂਦਾ ਰਹਿ। ਮਾਨਾ ਰੱਬ ਤੈਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ love you Ustaad 😘😘😘

  • @KuldeepSharma-dg3fw
    @KuldeepSharma-dg3fw ปีที่แล้ว +5

    ਬੱਬੂ ਮਾਨ ਤਾਂ ਪਹਿਲੇ ਦਿਨ ਤੋਂ ਹੀ ਸਿਰਾ ਲਿਖਦਾ ਤਾਂ ਹੀ ਜਿਹੜਾ ਇਹਨੂੰ ਸੁਣਦਾ ਉਹ ਹੋਰ ਨੀ ਸੁਣਦਾ ਕਿਸੇ ਨੂੰ ਜਿਨ੍ਹਾਂ ਮਾੜਾ ਕੋਈ ਮਰਜੀ ਕਹੀ ਜਾਵੇ.ਹਰੇਕ ਨੂੰ ਤਾਂ ਬਾਈ ਦੇ ਸ਼ਬਦ ਵੀ ਨੀ ਸਮਝ ਆਉਂਦੇ..ਜਵਾਂ ਸਿਰਾ

  • @vermasaab7704
    @vermasaab7704 ปีที่แล้ว +35

    ਮਾਨਾ ਤੂੰ ਹੀਰਾ ਬੰਦਾ ਹੈ ਦਿਲਾਂ ਰੱਬ ਬਹੁਤ ਲੰਬੀ ਉਮਰ ਬਖਸ਼ੇ ਸਾਡੇ ਉਸਤਾਦ ਦੀ ❤️❤️❤️❤️❤️

    • @officialmaan2279
      @officialmaan2279 ปีที่แล้ว

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @cicvivg
      @cicvivg ปีที่แล้ว

      Yy

    • @cicvivg
      @cicvivg ปีที่แล้ว

      G😮fy

  • @Maanfans777
    @Maanfans777 ปีที่แล้ว +34

    ਖਾ ਲਿਆ ਪੰਜਾਬ ਮਾਨਾ ਆਪਸੀ ਕਲੇਸ਼ ਨੇ ਕਿਹੜਾ ਰੰਗ ਫੜ ਲਿਆ ਬਾਬਿਆਂ ਦੇ ਦੇਸ਼ ਨੇ Babbu Maan❤

  • @vijaykadyan6509
    @vijaykadyan6509 ปีที่แล้ว +77

    घर वालो के ताने और बब्बू मान के गाने सीधे दिल पर लगते हैं 😅😅

  • @sukhdevsinghdhaliwal3468
    @sukhdevsinghdhaliwal3468 ปีที่แล้ว +2

    Legend babbu Maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gorvkamboj830
    @gorvkamboj830 ปีที่แล้ว +245

    ਬਹੁਤ ਬਹੁਤ ਡੂੰਘੇ ਅਰਥ ਨੇ ਗਾਣੇ ਦੇ।।।ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਣ ਮਾਨ ਸਾਬ ਤੁਹਾਨੂੰ🥰🥰🥰

    • @preetpandher639
      @preetpandher639 ปีที่แล้ว +1

      Right g

    • @jagroopsingh1896
      @jagroopsingh1896 ปีที่แล้ว

      Nice 👍

    • @jagroopsingh1896
      @jagroopsingh1896 ปีที่แล้ว

      Burrra

    • @mandeepkhaira6567
      @mandeepkhaira6567 ปีที่แล้ว +1

      Babu Maan Saab jindabaad

    • @Sardars001
      @Sardars001 ปีที่แล้ว +5

      ਬੱਬੂ ਮਾਨ ਦਾ ਇੱਕ ਆਪਣਾ ਸਟੈਂਡਰਡ ਐ ਵੀਰ ।
      ਇਸ ਤਰ੍ਹਾਂ ਦਾ ਗੀਤ ਬੱਬੂ ਮਾਨ ਹੀ ਲਿਖ ਤੇ ਗਾ ਸਕਦਾ ਏ ।

  • @luckyKUMAR-iy7nm
    @luckyKUMAR-iy7nm ปีที่แล้ว +24

    ਦਿਨੋਂ ਦਿਨ ਸਿਰ ਨੂੰ ਚੜ੍ਹਦਾ ਜਾ ਰਿਹੈ......
    ਹਰ ਦਿਨ ਤੇਰੇ ਪ੍ਰਤੀ ਦੀਵਾਨਗੀ ਵਧਦੀ ਹੀ ਜਾ ਰਹੀ ਹੈ।
    Love BABBU MAAN.

  • @Rajwinder-ve1hm
    @Rajwinder-ve1hm ปีที่แล้ว +27

    ❣️ਮੇਰੀ ਸੋਚ ਯਾਰੋ ਸਜਣਾ ਦੇ ਅਦਾਬ ਜਿਹੀ
    ਮੇਰੀ ਜਿੰਦਗੀ ਯਾਰੋ ਖੁੱਲ੍ਹੀ ਕਿਤਾਬ ਜਿਹੀ
    ਲਵ ਯੂ ਮਾਨਾ ❣️❣️❣️

  • @daljeetbains1452
    @daljeetbains1452 ปีที่แล้ว +46

    ਬਹੁਤ ਸਕੂਨ ਮਿਲਦਾ ਹੈ ਬਾਈ ਜੀ ਨੂੰ ਸੁਣ ਕੇ ਪਰਮਾਤਮਾ ਚੜਦੀ ਕਲਾ ਵਿਚ ਰੱਖੇ❤❤

  • @ANKURSINGHSIWAL
    @ANKURSINGHSIWAL ปีที่แล้ว +11

    तोड़ नहीं कोई मान साहब की कलम का,love you maan sab ....love from western up

  • @singhsaab7454
    @singhsaab7454 ปีที่แล้ว +255

    22 ਜ਼ਿੰਦਗੀ ਜਿਊਣ ਦਾ ਸਵਾਦ ਤਾਂ ਤੇਰੇ ਗੀਤਾਂ ਨਾਲ e aa reha a ❤️❤️

    • @simarpartap7452
      @simarpartap7452 ปีที่แล้ว +2

    • @simarpartap7452
      @simarpartap7452 ปีที่แล้ว +1

      🙏🙏💯

    • @simarpartap7452
      @simarpartap7452 ปีที่แล้ว +2

      maan saab

    • @officialmaan2279
      @officialmaan2279 ปีที่แล้ว +1

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @NavThapar.
      @NavThapar. ปีที่แล้ว +1

      th-cam.com/video/CcXhDzufSpw/w-d-xo.html
      Babbu Maan chup song ringtone

  • @vishavdhot9642
    @vishavdhot9642 ปีที่แล้ว +36

    30 saal ni kise ne chal jana Babbu Maan ni kise ne ban jana. Love u Bai💘🎧🎵❤️

  • @singhharmanphagwara5238
    @singhharmanphagwara5238 ปีที่แล้ว +32

    ਮਨ ਦੁਖੀ ਹੋ ਗਿਆ ਗਾਣਾ ਸੁਣਕੇ 😢😢😢😢 ਪਤਾ ਨੀ ਕਿਉਂ ਗਲਤ ਬੋਲਦੇ ਲੋਕ ਮਾਨ ਸਾਬ ਨੂੰ 😢😢😢😢

  • @singhsaab7454
    @singhsaab7454 ปีที่แล้ว +94

    ਮਾਨ ਸਾਬ ਦੀ ਕਲਮ ਦੀ ਅਵਾਜ ਦਿਲ ਨੂੰ ਸੂਹ ਜਾਂਦੀ ਆ
    ਅੱਜ ਤਾ ਇਹ ਗਾਣਾ repeat hi ਚਲੈਗਾ 🥰🥰
    ਲਵ ਯੂ ਬੱਬੂ ਮਾਨ ♥️♥️♥️♥️♥️

  • @rashkaur8479
    @rashkaur8479 ปีที่แล้ว +43

    ਜ਼ਿੰਦਗੀ ਵਿਚ ਮਿਲਿਆ ਕੁੱਝ ਨਹੀਂ, ਬਸ ਏਨਾ ਕੁੱਝ ਗਵਾ ਲਿਆ,ਹੁਣ ਕੋਈ ਆਸ ਨਹੀਂ ਰਹੀ,ਆਪਣੇ ਵੀ ਛੱਡ ਗਏ ਤੇ ਜਿੰਨਾ ਨੂੰ ਆਪਣਾ ਬਣਾਇਆ ਉਹ ਵੀ ਛੱਡ ਤੁਰ ਗਏ,,, ਜੇ ਤੂੰ ਨਾ ਹੁੰਦਾ ਮਾਨਾ ਤਾਂ ਅੱਜ ਜਿੰਨਾ ਕੁਝ ਸਹਿਣ ਕਰਲਿਆ ਸ਼ਾਇਦ ਏਨੀ ਹਿੰਮਤ ਨਹੀਂ ਸੀ ਹੋਣੀ ❤️❤️ ਜਿਊਂਦਾ ਰਹਿ ਮਾਨਾ ❤️❤️❤️

    • @NarinderSingh-yy6dp
      @NarinderSingh-yy6dp ปีที่แล้ว

      Sand karo y

    • @officialmaan2279
      @officialmaan2279 ปีที่แล้ว +1

      😍😘 ਮੇਰੀ ਜਾਨ BABBU MAAN❤💕

    • @bemaan
      @bemaan ปีที่แล้ว

      💯😍🙏💯💯

    • @shantysandhu9075
      @shantysandhu9075 ปีที่แล้ว

      Shi gl bai

    • @happylubana1529
      @happylubana1529 ปีที่แล้ว +1

      ਬਾਈ ਜਰ ਤੂੰ ਤਾਂ ਮੇਰੇ ਦਿਲ ਦੀ ਗੱਲ ਕਰ ਗਿਆ ਇਧਰ ਬੀ ਸਾਰਾ ਕੁਸ ਏਦਾ ਹੀ ਹੋਇਆ

  • @Sony-eg6jf
    @Sony-eg6jf ปีที่แล้ว +120

    ਬਹੁਤ ਹੀ ਸੋਹਣਾ ਗੀਤ ਲਿਖਿਆ ਮਾਨ ਸਾਬ, ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣਕੇ , ਦਿਲ ਤੋਂ ਸਲੂਟ ਹੈ ਮਾਨ ਸਾਬ ਨੂੰ ਤੇ ਆਪ ਦੀ ਸੋਚ ਤੇ ਕਲਮ ਨੂੰ। ਵਾਹਿਗੁਰੂ ਆਪਨੂੰ ਅੱਗੇ ਵੀ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ।🙏🙏🙏

  • @KulwantSingh-ot8gm
    @KulwantSingh-ot8gm ปีที่แล้ว +3

    Babbu maan nu samjhan vaaste dil te dimaag saaf hona jaroori aa kyun rab saaf dil de insan nu jaada pasand karda

  • @lovebeimaan3072
    @lovebeimaan3072 ปีที่แล้ว +145

    🙏🙏 ਰੱਬ ਚੜ੍ਹਦੀ ਕਲਾ ਰੱਖੇ ਸਾਡੇ ਮਾਨ ਨੂੰ ❤️❤️

    • @officialmaan2279
      @officialmaan2279 ปีที่แล้ว +1

      🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 ʙ.ᴍ

    • @simarpartap7452
      @simarpartap7452 ปีที่แล้ว +1

      jind jaan

  • @karanreond8053
    @karanreond8053 ปีที่แล้ว +289

    ਬੱਬੂ ਮਾਨ ਦੇ ਗੀਤ ਆਮ ਬੰਦੇ ਦੇ ਛੇਤੀ ਸਮਾਜ ਚ ਨਹੀਂ ਪੈਂਦੇ ❤️ ਦਿਲ ਦੀਆਂ ਗਹਿਰਾਈਆਂ ਨਾਲ ਸਮਜਣਾ ਪੈਂਦਾ 🙏 ਲਵ ਯੂ ਮਾਨ ਸਾਬ

    • @officialmaan2279
      @officialmaan2279 ปีที่แล้ว +1

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @officialmaan2279
      @officialmaan2279 ปีที่แล้ว +3

      😍😘 ਮੇਰੀ ਜਾਨ BABBU MAAN❤💕

    • @guri_34x
      @guri_34x ปีที่แล้ว +6

      Smj te paindi a pr umar gaal ke 😌😌

    • @sharryjatt7467
      @sharryjatt7467 ปีที่แล้ว +6

      Babbu maan bai de live da status paya si kise ne ohde ch bai kenda Nusrat fateh ali khan ji di kawali di samaj vi kise kise nu lagdi si te bai ohna nu sun da si , oh ve top de singer si har cheej gaa dande si , aaj kal same gal babbu maan naal hai babbu maan de vadiya gaane ve kuch loka di samaj to bahar ne

    • @sandeeprai696
      @sandeeprai696 ปีที่แล้ว +2

      Ryt 💯💯💯

  • @RamanKumar-mo1vq
    @RamanKumar-mo1vq ปีที่แล้ว +6

    Zindghi da najara babbu maan de geet

  • @jagdeepsandhu5328
    @jagdeepsandhu5328 ปีที่แล้ว +35

    ਤੂੰ ਜਾਨ ਆ ਜਾਨ ਹੀ ਰਹੇਗਾ ਮਾਨਾ .....❤

  • @Ki_13_ki_13
    @Ki_13_ki_13 ปีที่แล้ว +15

    Dhanbaag Sadde Maan Saab, joh tusi sadde Punjabia De oh, tuhadda Eh Chup Geet aun ton pehla vi tuhadde lai eh ehsaas si.. ke kinna sihaa hai sadde Maan ne.. te khabre knna hor sehna eh.. Waheguru Tuhannu Chardi Kala ch rakhe Maan Saab, tusi wakif hon ehs gal Ton ke jehre tuhanu pyar karde ne, uhna di nazar 🧿 ch tuhadda darja kinna ucha te kinna vadda rutba hai…✊🏻✊🏻✊🏻👏🏻🙏🏻

  • @darbarasingh7166
    @darbarasingh7166 ปีที่แล้ว +82

    ਸਵਾਦ ਆ ਗਿਆ ਬਾਈ ਯਾਰ ਗਾਣਾ ਸੁੱਣਕੇ💖
    ਜਿਓਦਾਂ ਵੱਸਦਾ ਰਹਿ ਮਾਨਾਂ😇💞🦅✌️

    • @officialmaan2279
      @officialmaan2279 ปีที่แล้ว

      💙 🦅𝖀𝖘𝖙𝖆𝖆𝖉 𝕭𝖆𝖇𝖇𝖚 𝕸𝖆𝖆𝖓🎹😎

    • @NavThapar.
      @NavThapar. ปีที่แล้ว

      th-cam.com/video/CcXhDzufSpw/w-d-xo.html
      Babbu Maan chup song ringtone

  • @rajanjarial2207
    @rajanjarial2207 ปีที่แล้ว +29

    Rooh Di Khuraak Ustaad Babbu Maan ❤

  • @kulwantsingh536
    @kulwantsingh536 ปีที่แล้ว +25

    ਖਾ ਲਿਆ ਪੰਜਾਬ ਮਾਨਾ ਆਪਸੀ ਕਲੇਸ਼ ਨੇ
    ਕਿਹੜਾ ਰੰਗ ਫੜ ਲਿਆ ਬਾਬਿਆਂ ਦੇ ਦੇਸ਼ ਨੇ 🙏
    Babbu Maan ❤️🌹❤️🌹🥰🦅🙏

  • @DeepSingh-gd5kw
    @DeepSingh-gd5kw ปีที่แล้ว +50

    "ਮਸ਼ਕੂਲਾ " ਕੀ ਹੁੰਦਾ ਵੀਰੋ """" ਗਾਣਾ ਸਿਰਾ ਲਾਇਆ ਇਸ ਵਾਰ " ਬਹੁਤ ਸਕੂਨ ਨਾਲ ਗਾਇਆ ਮਾਨ ਬਾਈ ਦੇ ਫੈਨਸ ਨੂੰ ਬੇਨਤੀ ਆ ਕਿ ਜਦੋ ਗਾਣਾ ਸੁਣਨਾ ਬਾਈ ਲਈ ਰੱਬ ਅੱਗੇ ਅਰਦਾਸ ਜਰੂਰ ਕਰਨੀ ਆ ਬਾਈ ਦੀ ਚੜਦੀ ਕਲਾ ਲਈ """""""

    • @arshgill7608
      @arshgill7608 ปีที่แล้ว +2

      Timepass nu kehnde ne shayd veer mashkula

    • @surjitsingh-uf6lh
      @surjitsingh-uf6lh ปีที่แล้ว +3

      ਮਸ਼ਕੂਲਾ ਵੀਰਾ ਮਜਾਕ ਹੁੰਦਾ

  • @gurpreettiwana4489
    @gurpreettiwana4489 ปีที่แล้ว +6

    Waheguru babbu maan hor tarakeya baksa a song hor ava ounda rehan

  • @lavidadu
    @lavidadu ปีที่แล้ว +50

    ਜਜ਼ਬਾਤੀ ਬੰਦੇ ਹੀ ਸਮਝ ਸਕਦੇ ਆ 👌👌👌👌👌👌👌👌👌
    ਉਹ ਕਦੇ ਨੀ ਸਮਝ ਸਕਦੇ ਜੋ ਹੋਰਾਂ ਦੇ ਆਤਮ ਸਨਮਾਨ ਦਾ ਖਿਆਲ ਨਹੀਂ ਰੱਖਦੇ....... 🙏

  • @yuvika_kaliraman03
    @yuvika_kaliraman03 ปีที่แล้ว +60

    I am listening babbu maan's song after a long time but the same vibe and passion that was 20 years back. Real legend Maan saab💯🧡

    • @maansaab4006
      @maansaab4006 ปีที่แล้ว +5

      Shi gl sister

    • @officialmaan2279
      @officialmaan2279 ปีที่แล้ว +1

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @officialmaan2279
      @officialmaan2279 ปีที่แล้ว +1

      💙 🦅𝖀𝖘𝖙𝖆𝖆𝖉 𝕭𝖆𝖇𝖇𝖚 𝕸𝖆𝖆𝖓🎹😎

    • @officialmaan2279
      @officialmaan2279 ปีที่แล้ว

      🇧 🇦 🇧 🇧 🇺 🇲 🇦 🇦 🇳 😘👌💕💫🌠🌟🇪 🇻 🇪 🇷 🇬 🇷 🇪 🇪 🇳 💚😘💕💙🇺 🇸 🇹 🇦 🇦 🇩💕🇧 🇦 🇧 🇧 🇺 🇲 🇦 🇦 🇳 👑💫😎🎤🧑🎹🎵🎸🎻

    • @officialmaan2279
      @officialmaan2279 ปีที่แล้ว +1

      💙 🦅𝖀𝖘𝖙𝖆𝖆𝖉 𝕭𝖆𝖇𝖇𝖚 𝕸𝖆𝖆𝖓🎹😎

  • @ਤਰਖਾਣ
    @ਤਰਖਾਣ ปีที่แล้ว +43

    Musically a legendary presentation By Babbu Maan ( ਬੱਬੂ ਮਾਨ ਦਾ ਸੰਗੀਤਮਈ ਸ਼ਾਹਕਾਰ)

  • @tonytranspoter6782
    @tonytranspoter6782 หลายเดือนก่อน +3

    ਸਾਰੇ ਭਰਾਵਾਂ ਨੂੰ ਸਤ ਸ਼੍ਰੀ ਅਕਾਲ ।ਜਿਨੇ ਭਰਾ ਆ ਬੇਨਤੀ ਆ ਬੱਬੂ ਮਾਨ ਵਡੇ ਭਰਾ ਨੇ ਵੀ ਕਈ ਗਾਣੇ ਗਾਏ ਆ । ਆਸ਼ਕੀ ਤੇ ਨਸ਼ੇ ਤੇ ਪਰ ਉਦੋਂ ਜਿਆਦਾ ਸਮਝਦਾਰ ਨਹੀਂ ਸੀ।ਪਰ ਬਿਲਕੁਲ ਨਾ ਸਮਝ ਨਹੀਂ ਸੀ ।ਇਹ ਭਰਾ ਵੀ ਲੋਕਾਂ ਦੀਆਂ ਉਲਝਨਾਂ ਚ ਫਸੀਆਂ ਸੀ।ਇਕ ਦੁਸਰੇ ਨੇ ਆਪਣੀਆ ਹੀ ਗਲਤੀਆਂ ਕਾਰਣ ਇਹ ਟਾਈਮ ਲਿਆਂਦਾ ਇਕ ਦੁਸਰੇ ਨੂੰ ਥੋਖੇ ਦਿੰਦੇ ਅਗੇ ਵਧਣ ਨਹੀਂ ਦਿੰਦੇ ਦੇ ਤਾਹੀਉਂ ਕੋਈ ਇਕ ਦੁਸਰੇ ਨਾਲ ਨਹੀਂ ਖੜਦੇ ਨਾ ਸਾਥ ਦਿਦੇ ।ਪਰ ਇਸ ਵਿਚ ਸਾਡੇ ਸਾਰੀਆਂ ਦੀ ਗਲਤੀ ਆ ਬਹੁਤ ਵਡੀ ਗਲਤੀ‌ ‌।ਪਰ ਜੇ ਕੋਈ ਵੀਰ ਸਹੀ ਆ ਉਹਨਾ ਦੀ ਗਿਣਤੀ ਵੀ ਘਟਦੀ ਜਾਂਦੀ ਕਿਉਂ ਕੀ ਇਹ ਹਲਾਤ।ਇਕ ਵਾਇਰਸ ਵਾਂਗੂ ਫੈਲ ਰਹੈ ਪਰ ਨੁਕਸਾਨ ਸਾਰੀਆਂ ਪੰਜਾਬੀਆ ਲੲਈ ਭਾਵੇਂ ਅਮੀਰ ਆ ਜਾ ਗਰੀਬ ਜਿੱਡੀ ਮਰਜ਼ੀ ਵਡੀ ਪੋਸਟ ਤੇ ਆ। ਜ਼ਿਆਦਾ ਵਡੀਆਂ ਪੋਸਟਾਂ ਤੇ ਅਸੀਂ ਜ਼ਿਆਦਾ ਨਹੀਂ ਆ।ਆਉਣ ਵਾਲੇ ਟਾਈਮ ਚ ਹੋਰ ਘਟ ਜਾਣੇ ਨੁਕਸਾਨ ਸਾਰੀਆਂ ਦਾ ਬਹੁਤ ਵਡਾ ।ਮਤਲਵ ਕੀ ਪਰਮਾਣੂ ਬੰਬ ਵਾਲਾ ਕੰਮ ਕਿਤਾ ਆ ਅਸੀਂ ਹੋਲੀ ਹੋਲੀ ਸਾਰੀਆਂ ਨੂੰ ਮਾਰਨ ਗੇ ਕਿਉਂ ਕੀ ਸਾਡੀ ਕਿਸੇ ਨੇ ਨਹੀਂ ਸੁਣਨੀ ਕਿਉਂ ਕੀ ਪੰਜਾਬੀਆਂ ਦਾ ਨਾਮ ਖਰਾਬ ਬਹੁਤ ਹੋ ਗਿਆ ਸਰਦਾਰਾਂ ਨਿਹੰਗਾ ਦਾ ਵੀ ਉਹ ਵੀ ਕਰਣ ਫਿਰ ਵੀ ਉਹ ਗੁਰੂ ਦੀ ਉਟ ਚ ਬੇਠੇ ਇਕਲੇ ਉਹ ਵੀ ਕਰਨ ਗਲਤੀ ਸਾਰੀਆਂ ਦੀ ਆ। ਸਿਗਰਾ ਦੀ ਵੀ ਬਹੁਤ ਵਡੀ ਗਲਤੀਆ।ਕਿਉਂ ਸਾਡੇ ਕੋਲ ਹਾਈ ਐਜੂਕੇਸ਼ਨ ਨਹੀਂ ਆ। ਰੋਟੀ ਚਾਹੇ ਇਕ ਟਾਈਮ ਮਿਲੇ ਪਰ। ਐਜੂਕੇਸ਼ਨ ਹਾਈ ਹੋਵੇ ਆਪ ਵਧੀਆ ਪੋਸਟਾਂ ਤਰਕੀ ਦੇ ਰਸਤੇ ਤੇ ਜਾਵਾ ਗੇ ਨਹੀਂ ਤਾਂ ਡਰੇਵਰੀਆ ਜਾ ਛੋਟੀਆਂ ਪੋਸਟਾਂ ਸਰਕਾਰ ਉਹ ਪੋਸਟਾ ਦੳਉ ਜਿਸ ਨਾਲ ਉਹ ਸਾਡਾ ਬਸ ਯੂਜ ਹੀ ਕਰਨ ਗੇ।ਕਿਉਂ ਕੀ ਸਾਡੀ ਸੁਨਣ ਵਾਲਾ ਸਾਡਾ ਭਰਾ ਕੋਈ ਨਹੀਂ ਹੋਵੇਗਾ ਜੇ ਅਸੀਂ ਇਕ ਦੁਸਰੇ ਦਾ ਸਾਥ ਨਹੀਂ ਦਿੱਤਾ ਤਾਂ ਕਿਸੇ ਨੇ ਨਹੀਂ ਦੇਣਾ।ਹਕੀਕਤ ਆ ਹੋਰ ਕਿਸੇ ਵੀ ਜ਼ਿਲੇ ਜਾ ਦੇਸ਼ ਦੇ ਲੋਕ ਆ ਉਹ ਆਪਣੇ ਬੰਦੇ ਦਾ ਹੀ ਸਾਥ ਦਿੰਦੇ ਆਪਣੇ ਬੰਦੇ ਨੂੰ ਹੀ ਸਹੀ ਤੇ ਕੰਮ ਤੇ ਲਾਉਦੇ ।ਬਾਕੀ ਦੁਸਰੇ ਨੰਬਰ ਤੇ ਜਿਹੜਾ ਦੋਗਲਾ ਚਮਚਾ ਤੇ ਲਾਸ੍ਟ ਚ ਜੋਂ ਬਚੀਆ ਉਹ ਸਾਡੇ ਲੲਈ ।ਸਾਡਾ ਕੋਈ ਭਰਾ ਜਾਂ ਚਾਰ ਪੰਜ ਹੋਉ ਉਸਦੀ ਵੀ ਨਹੀਂ ਚਲਣੀ।ਇਹ ਸਾਡੀ ਸਾਰੀਆਂ ਦੀ ਗਲਤੀ ਕਿਉਂ ਕੀ ਸਾਡੇ ਨਵੇਂ ਸਿਗਰ ਨਸ਼ੇ ਨੂੰ ਹਥੀਆਰਾ ਨੂੰ ਆਸ਼ਕੀ ਨੂੰ ਪ੍ਰਮੋਟ ਕਰਦੇ ।ਸਾਡੇ ਛੋਟੇ ਭਰਾ ਨਵੀ ਜਨਰੇਛਨ ਨੂੰ ਸਾਰੀਆਂ ਭਰਾਵਾਂ ਨੂੰ ਅਸੀਂ ਹੀ ਨਸੇਂ ਗਲਤ ਕੰਮਾਂ ਗਲਤ ਸੋਚ ਵਲ ਨੂੰ ਫੜ ਕੇ ਲਿਜਾ ਰਹੇ ਆ।ਪਰ ਇਹ ਸਿਗਰ ਸਹੀ ਸੋਚ ਸਹੀ ਰਾਹ ਵਲ ਲਿਜਾਉਣ ਗੇ ਤਾਂ ਤਾਂ ਹੀ ਸਹੀ ਪਾਸੇ ਵਲ ਦਿਮਾਗ ਜਾਉ ।ਜੇ ਸੋਚਦੇ ਹੋਰ ਵੀ ਵਡੀਆਂ ਦੇਸ਼ਾਂ ਵਾਲੇ ਵੀ ਆ।ਉਨਾਂ ਦਾ ਰੂਲਾ ਰੇਗੂਰੇਸਨ ਆ ਉਹ ਪਹੀਲਾ ਆਪਣੀ ਲਾਈਫ ਨੂੰ ਵਧੀਆ ਸੇਂਟ ਕਰਦੇ ਉਦੁ ਤਕ ਦਿਮਾਗ ਉਹਨਾਂ ਦਾ ਸਭ ਕੁਝ ਸਹੀ ਗਲਤ ਦਿਮਾਗ ਦਾ ਕੰਟਰੋਲ ਹੁਦਾ ।ਸਾਡੇ ਭਰਾ ਅਜੇ ਕੋਈ ਡਸੀਜਨ ਵੀ ਸਹੀ ਨਹੀਂ ਲੈ ਸਕਦੇ ਅਜੇ ਦਿਮਾਗ ਆਪਣੀ ਪੁਜੀਸ਼ਨ ਚ ਨਹੀਂ ਹੁਦਾ ਉਹਨਾਂ ਨੂੰ ਤਾ ਪਤਾ ਹੀ ਨਹੀਂ ਹੁਦਾ ਇਹ ਟਾਈਮ ਲਾਈਫ ਸੇਂਟ ਕਰਨ ਦਾ ਆ ।ਗਲਤ ਟਾਈਮ ਤੇ ਨਸ਼ੇ ਕਰਣ ਨਾਲ ਦਿਮਾਗ ਉਥੇ ਰੁਕ ਜਾਂਦਾ ਫਿਰ ਕੋਈ ਕੰਟਰੋਲ ਨਹੀਂ ।ਹੁਦਾ ਸਾਡੀਆਂ ਖੁਰਾਕਾਂ ਵੀ ਸਹੀ ਨਹੀਂ ਗਰੀਬੀ ਕਰਕੇ।ਇਹ ਸਾਰੀਆਂ ਦੀ ਗਲਤੀ ਆ ।ਬੱਬੂ ਵੀਰੇ ਨੂੰ ਜਦੋਂ ਦਾ ਕੁਛ ਗਲਤ ਦਾ ਪਤਾ ਲਗਦੀਆਂ ਤਾਂ ਵੀਰੇ ਨੇ ਸਹੀ ਸੇਤ ਸਹੀ ਵੀਰੇ ਨੂੰ ਪਤਾ ਆਹ ਟਾਈਮ ਕੀ ਹੋਕਾ ਦੇਣਾ ਕੳਉ ਕੀ ਅਸੀਂ ਬਹੁਤ ਵਡੀ ਗਲਤੀ ਕਰ ਰਹੇ । ਸਹੀ ਦਿਸ਼ਾ ਵਲ ਲਿਜਾਉਣ ਸਾਰੇ ਛੋਟੇ ਵਡੇ ਭਰਾਵਾਂ ਨੂੰ ।ਕਿਉਂ ਕੀ ਸਾਡੇ ਚ ਕੲਈਆ ਨੇ ਸਿਗਰ ਬਣਨਾ ਹੋਰ ਵੀ ਅਗੇ ਵਧੀਆ ਜਗਾ ਤੇ ਪਹੁੰਚਣ ਸਾਰੇ ਮੇਰੇ ਭਰਾ ।ਸਾਰੇ ਸਹੀ ਰਸਤੇ ਤੇ ਆ ਜਾਣਪੰਜਾਬੀ ਉਲਝਜੇ ਹੀ ਇਨੇ ਆ ਹੁਣ ਤਕ

  • @rockysidhu8647
    @rockysidhu8647 ปีที่แล้ว +15

    ਦੋਸਤੋ ੳਸਤਾਦ ਬੱਬੂਮਾਨ ਜੀ ਦੇ ਗੀਤ ਸੁਣਨ ਲਈ ਦਿਲ-ਤੇ-ਦਿਮਾਗ ਦੋਨਾ ਨੁੰੰ ਗੀਤ ਵਿਚ ਰੋਕ ਕੇ ਰੱਖਿਆ ਜਾਂਦਾ ਹੈ 18 ਸ਼ਾਲਾਂ ਤੁੰ ਸੁਣ ਰਹਾਂ ਆ ਮਾਨ ਸਾਭ ਨੂੰ LOVE YOU MAAN SAABH

  • @jassa4686
    @jassa4686 ปีที่แล้ว +35

    ਦਿਲੋਂ ਪਿਆਰ ਸਤਿਕਾਰ ਆ ਬਾਈ ਜੀ ਹਮੇਸ਼ਾ ਸੁਣਦੇ ਰਹਿਣਾ ਤੁਹਾਨੂੰ ❤️

  • @jagdeepsandhu5328
    @jagdeepsandhu5328 ปีที่แล้ว +42

    ਹਮੇਸ਼ਾ ਨਾਲ ਆ ਉਸਤਾਦ ਜੀ ...🙏🙏🙏🙏

  • @SajanSingh-og7pb
    @SajanSingh-og7pb ปีที่แล้ว +75

    ਰੂਹ ਨੂੰ ਸਕੂਨ ਮਿਲਦਾ ਆ ਗਾਣਾ ਸੁਣ ਕੇ 💯💯❤️❤️

    • @simarpartap7452
      @simarpartap7452 ปีที่แล้ว

      hnji

    • @officialmaan2279
      @officialmaan2279 ปีที่แล้ว

      😍😘 ਮੇਰੀ ਜਾਨ BABBU MAAN❤💕

    • @NavThapar.
      @NavThapar. ปีที่แล้ว

      th-cam.com/video/CcXhDzufSpw/w-d-xo.html
      Babbu Maan chup song ringtone

  • @Maanfans777
    @Maanfans777 ปีที่แล้ว +25

    ਇੱਕ ਗੱਲ ਸੁਣ ਰੱਬਾ ਤੂੰ ਜਿਸਮ ਵਿੱਚੋ #JAAN ਕੱਢ ਸਕਦਾ
    ਪਰ ਦਿਲ ਵਿੱਚੋ #BABBU_MAAN ਨਹੀ
    ਮੇਰਾ ਪਿਆਰ, ਮੇਰਾ ਇਮਾਨ , ਮੇਰਾ ਸੁਪਨਾਂ, ਮੇਰਾ ਅਰਮਾਨ, ਮੇਰੀ ਜਿੰਦ, ਮੇਰੀ ਜਾਨ ਸਿਰਫ ਬੱਬੂ ਮਾਨ

  • @SunnyKumar-fr4kn
    @SunnyKumar-fr4kn ปีที่แล้ว +70

    ਦਿਲ ਨੂੰ ਸਕੂਨ ਦੇਣ ਵਾਲਾ ਗੀਤ ❣️

  • @sukhjitsukhjitdhaliwal
    @sukhjitsukhjitdhaliwal ปีที่แล้ว +1

    Babbu Maan sahib ji zindabad 🙏🏻🙏🏻🙏🏻❤️🙏❤️🙏🏻❤️🙏🙏❤️🙏🏻🙏🏻❤️❤️❤️🙏❤️❤️❤️❤️❤️🙏🙏🙏❤️❤️🙏🏻🙏🏻🙏🏻🙏🏻🙏🏻❤️🙏❤️❤️🙏🏻🙏❤️🙏🏻🙏🏻🙏🏻🙏🏻❤️❤️❤️❤️❤️🙏🏻🙏🏻🙏🏻🙏🏻❤️🙏🙏❤️❤️🙏🏻🙏🏻🙏🏻🙏🏻🙏🏻❤️❤️🙏🙏❤️❤️🙏🏻🙏🏻🙏🏻🙏🏻🙏🏻❤️🙏🙏❤️❤️🙏🏻🙏🏻🙏🏻❤️❤️🙏❤️❤️🙏🏻🙏🏻🙏🏻🙏🏻❤️❤️🙏🙏❤️❤️🙏🏻🙏🏻🙏🏻❤️❤️🙏❤️❤️🙏🏻🙏🏻🙏🏻🙏🏻❤️❤️🙏🙏🙏🙏❤️🙏🏻🙏🏻❤️❤️🙏🙏🙏🏻🙏🏻❤️❤️🙏🙏❤️❤️🙏🏻🙏🏻❤️❤️🙏🙏❤️🙏🏻🙏🏻❤️❤️❤️❤️🙏🏻🙏🏻❤️❤️❤️🙏❤️🙏🏻🙏🏻🙏🏻🙏🏻❤️❤️❤️🙏🏻🙏🏻🙏🏻❤️🙏🙏🙏🏻🙏🏻❤️🙏🙏❤️🙏🏻❤️❤️❤️❤️🙏🏻🙏🏻❤️❤️❤️🙏❤️❤️❤️🙏🏻❤️❤️🙏❤️🙏🏻🙏🏻🙏🏻🙏🏻❤️❤️❤️🙏🙏❤️❤️🙏🏻🙏🏻🙏🏻🙏🏻❤️❤️🙏❤️❤️🙏🏻🙏🏻🙏🏻🙏🏻🙏🏻❤️❤️🙏❤️❤️🙏🏻🙏🏻🙏🏻🙏🏻❤️❤️🙏🙏❤️❤️🙏🏻🙏🏻🙏🏻🙏🏻❤️❤️🙏🙏❤️🙏🏻🙏🏻🙏🙏🙏🏻🙏🏻🙏🏻❤️❤️❤️❤️❤️❤️🙏🏻🙏🏻🙏🏻❤️❤️🙏🙏❤️❤️❤️🙏🏻🙏🏻❤️❤️❤️🙏❤️❤️❤️🙏🏻🙏🏻🙏🏻🙏🏻🙏🏻❤️❤️🙏❤️❤️❤️🙏🏻🙏🏻🙏🏻🙏🏻❤️❤️❤️❤️❤️🙏🏻🙏🏻🙏🏻🙏🏻🙏🏻❤️❤️❤️❤️🙏🏻🙏🏻🙏🏻🙏🏻🙏🏻❤️❤️❤️❤️❤️🙏🏻🙏🏻🙏🏻🙏🏻❤️❤️❤️❤️🙏❤️❤️❤️❤️❤️🙏🏻❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻❤️❤️❤️🙏❤️🙏❤️🙏🏻🙏🏻🙏❤️🙏🏻❤️🙏🏻🙏🏻❤️🙏🏻🙏🏻❤️❤️🙏🏻❤️❤️🙏🏻❤️❤️🙏🏻❤️❤️🙏🙏🏻🙏🏻❤️❤️❤️❤️🙏🏻❤️❤️🙏🏻🙏🏻🙏🏻❤️🙏❤️❤️🙏🏻🙏🏻🙏🏻🙏🏻❤️🙏🏻🙏❤️🙏🏻🙏🏻🙏🏻❤️🙏🙏❤️🙏🏻❤️❤️🙏❤️🙏🙏🙏🏻🙏🏻🙏🏻🙏🙏❤️🙏🏻🙏🏻🙏🏻🙏🏻🙏🙏❤️🙏🏻🙏🏻🙏🏻🙏🏻❤️🙏❤️🙏🏻🙏🏻❤️❤️❤️🙏🏻🙏🏻🙏🏻

  • @Commentmaster_01
    @Commentmaster_01 ปีที่แล้ว +30

    ਇਕ ਇਕ ਹਰਫ਼ ਇਸ ਗਾਣੇ ਦਾ ਬਹੁਤ ਵੀ ਡੂੰਘੇ ਅਰਥਾਂ ਭਰਿਆ ਹੈ।
    ਨਫ਼ਰਤੀਆ ਲਈ ਵੀ ਮੇਰੇ ਮੂਹ ਚ ਦੁਆਵਾਂ ਨੇ ।
    ਕਯਾ ਬਾਤ ਐ ਮਾਨ ਸਾਬ ਜੀ। ❣️❣️❣️👌👌💥🙏

  • @golusharma9306
    @golusharma9306 ปีที่แล้ว +172

    किसान बिना दाना नही और
    उस्ताद ❤️ बब्बू मान बिना गाना नही 👍💯😎❤️❤️

  • @Ravinder-Virk
    @Ravinder-Virk ปีที่แล้ว +12

    👉ਅਜੇ ਸ਼ੁਰੂਆਤ ਮੇਰੀ ਅਜੇ ਗਾਇਆ ਕਿੱਥੇ ਐ ਅਜੇ ਖਾਲ ਚੋਂ ਘੁੰਮਦਾ ਮੈ ਨਿੱਕਾ ਲਾਇਆਂ ਕਿੱਥੇ ਏ😍😍🤗🤗😘 Love you Maan Saab nd Fans 🎊💕✅✅

  • @sainiguys9370
    @sainiguys9370 ปีที่แล้ว +5

    ਬਹੁਤ ਵਧੀਆ ਬੱਬੂ ਬਾਈ
    ਦੇਬੀ ਨਾਲ ਜਾਣ ਪਛਾਣ ਮੇਰਾ ਯਾਰ ਹੈ ਬੱਬੂ ਮਾਨ

  • @Sonu_Singh_Khatri
    @Sonu_Singh_Khatri ปีที่แล้ว +98

    It's a very good song, ਜਿਉਂਦੇ Raho Babbu Maan Saab ji❤️🎶🎵👌

    • @officialmaan2279
      @officialmaan2279 ปีที่แล้ว +1

      😍😘 ਮੇਰੀ ਜਾਨ BABBU MAAN❤💕

    • @simarpartap7452
      @simarpartap7452 ปีที่แล้ว +1

      jind jaan khant vala maan

  • @passionateshayar
    @passionateshayar ปีที่แล้ว +122

    ਗੀਤਾਂ ਰਾਹੀਂ ਸਦਾ ਦਿਲਾਂ ਚ ਵੱਸਦਾ ਰਹੁ ਗਾ ਬੱਬੂ ਮਾਨ ❤❤ ਬਚਪਨ ਤੋਂ ਲਹਿ ਕੇ ਹੁਣ ਤਕ ਆਹੀ ਕਲਾਕਾਰ ਦਿਲ ਨੂੰ ਸਕੂਨ ਦਿੰਦਾ ❤🎶✍🏼✅

    • @officialmaan2279
      @officialmaan2279 ปีที่แล้ว

      🇧 🇦 🇧 🇧 🇺 🇲 🇦 🇦 🇳 😘👌💕💫🌠🌟🇪 🇻 🇪 🇷 🇬 🇷 🇪 🇪 🇳 💚😘💕💙🇺 🇸 🇹 🇦 🇦 🇩💕🇧 🇦 🇧 🇧 🇺 🇲 🇦 🇦 🇳 👑💫😎🎤🧑🎹🎵🎸🎻

    • @sanjayhanumangarh0773
      @sanjayhanumangarh0773 ปีที่แล้ว

      th-cam.com/users/shortshklQcczAKBQ?feature=share

  • @sukkh9559
    @sukkh9559 ปีที่แล้ว +900

    ਵਾਹਿਗੁਰੂ ਮਾਨ ਸਾਬ ਦੀ ਲੰਬੀ ਉਮਰ ਕਰੇ 🥰🥰🙏🙏

    • @princemehmi5691
      @princemehmi5691 ปีที่แล้ว +10

      Hnji veer ji❤

    • @sukkh9559
      @sukkh9559 ปีที่แล้ว +9

      Hanji iko.ikk e a kol sade...

    • @VickyThakur-ci5sl
      @VickyThakur-ci5sl ปีที่แล้ว +5

      Maan saab love you

    • @Jassludhianawala
      @Jassludhianawala ปีที่แล้ว +17

      🙏ਬੰਨ ਬੇਨਤੀ ਆ ਸਾਰਿਆਂ ਨੂੰReply ch ਕਮੈਂਟਸ ‌ਕਰੋ ਵੱਧ ਤੋਂ ਵੱਧ ਮਾਨ ਆਰਮੀ ਜ਼ਿੰਦਾਬਾਦ ❤️❤️❤️❤️‌ ਕੰਮ‌ ਨੂੰ ਖਿੱਚ ਕੇ ਰੱਖੋ ਘੱਟੋ-ਘੱਟ ਇੱਕ ਲੱਖ ਕਮੈਂਟਸ ਕਰਨਾ ਵੱਧ ਤੋਂ ਵੱਧ ਕਮੈਂਟਸ ਕਰੋ @everyone

    • @sukkh9559
      @sukkh9559 ปีที่แล้ว +7

      @@Jassludhianawala hanji kehn d lod nhi sare apo apna farj nibha re brother

  • @yudhvirsingh2482
    @yudhvirsingh2482 ปีที่แล้ว +2

    ਨਾਂ ਕੋਈ ਸੀ ਤੇ ਨਾਂ ਕੋਈ ਹੈ ਤੇ ਨਾਂ ਹੀ ਕੋਈ ਹੋਣਾ ❤ ਬੱਬੂ ਮਾਨ ❤ ਪੰਜਾਬ ਦੀ ਜ਼ਿੰਦ ਜਾਨ 🙏🙏

  • @HUMANITIES-m9f
    @HUMANITIES-m9f ปีที่แล้ว +35

    ਰੂਹ ਨੂੰ ਸਕੂਨ,,,, ਸੱਚੀ ਸ਼ਬਦਾਂ ਦਾ ਸੌਦਾਗਰ ਹੈ ਵਾਈ ਬੱਬੂ ਮਾਨ ।।।
    ਕੋਈ ਤੋੜ ਨਹੀ ਕਲਮ ਦਾ ਕਿਸੇ ਕੋਲ ।।
    ਪਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਕਰੇ।।
    ਕੱਟੜ ਫੈਨ ਆਪਣੇ ਬੇਬੇ ਬਾਪੂ ਦਾ ਔਰ ਮਾਨ ਸਾਹਿਬ ਦੀਆਂ ਸਿਰਫ ਚੰਗੀਆਂ ਗੱਲਾਂ ਦਾ।।।❤❤❤🔥🔥🔥🔥🔥🔥🔥🎤🎤🎤🎤👌👌👌👌👌

  • @RajpalParihar-jf8vr
    @RajpalParihar-jf8vr ปีที่แล้ว +23

    ਵਾਹ ਵਾਹ ਵਾਹ ਉਸਤਾਦ ਜੀ ❤️❤️❤️
    Living legend ❤️❤️❤️
    ਜਿਉਂਦਾ ਰਹਿ ਮਾਨਾ ❤️❤️
    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ ❤️🙏💐🌹

    • @jaggadhillon0985
      @jaggadhillon0985 ปีที่แล้ว +1

      ਮਾਸਟਰ ਜੀ ਵਾਹ ਕਿਆ ਬਾਤ ਹੈ ਮਾਨ ਸਾਬ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ।

    • @officialmaan2279
      @officialmaan2279 ปีที่แล้ว +1

      💙 🦅𝖀𝖘𝖙𝖆𝖆𝖉 𝕭𝖆𝖇𝖇𝖚 𝕸𝖆𝖆𝖓🎹😎

    • @RajpalParihar-jf8vr
      @RajpalParihar-jf8vr ปีที่แล้ว

      ਜੱਗਾ ਢਿੱਲੋਂ ਸਾਬ 🙏❤️❤️💐💐🌹God bless u

    • @varindermaan3609
      @varindermaan3609 ปีที่แล้ว +1

      ਛੋਟੇ ਵੀਰ ਯੁਗ-ਯੁਗ ਜੀਓ ਜੀ

    • @jatindermand2021
      @jatindermand2021 ปีที่แล้ว +1

      ❤❤❤❤

  • @majhablock8586
    @majhablock8586 ปีที่แล้ว +42

    ਵਾਹ ਮਾਨ ਸਾਬ ਸਕੂਨ ਭਰਿਆ ਗੀਤ ਦੇਣ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ ਤੇ ਹਮੇਸ਼ਾ ਚੜਦੀਕਲਾ ਚ ਰੱਖਣ♥️♥️♥️👌👌👌🖋️✒️💯💯👌👌👌👌👌

    • @officialmaan2279
      @officialmaan2279 ปีที่แล้ว

      😍😘 ਮੇਰੀ ਜਾਨ BABBU MAAN❤💕

  • @AMBfolkart
    @AMBfolkart ปีที่แล้ว +408

    ਰੱਬ ਕਰੇ ਸਾਡਾ ਮਾਨ ਇਸ ਇਮਤਿਹਾਨ ਚੋਂ ਪਾਸ ਹੋ ਜਾਵੇ 🙏