Babbu Maan : Chann (Official Music Video) Adab Punjabi | Latest Punjabi Songs 2022

แชร์
ฝัง
  • เผยแพร่เมื่อ 27 ต.ค. 2024
  • เพลง

ความคิดเห็น • 17K

  • @kamaljitsingh4061
    @kamaljitsingh4061 2 ปีที่แล้ว +100

    ਆਏ ਹਾਏ ਮੌਜਾ ਹੀ ਮੌਜਾ love you ਉਸਤਾਦ ਜੀ 💖💖🔥🔥

    • @ibnation_kabaddi
      @ibnation_kabaddi 2 ปีที่แล้ว +3

      ਬੱਬੂ ਮਾਨ ਬਾਈ ਦੇ ਕੱਟੜ ਫ਼ੈਨ ਕਰੋ ਆਪਣੇ CHANNEL ਨੂੰ 🙏🙏🙏❣️❣️❣️
      Top Videos 📸❣️
      Song , Shayari , Live , Status, Etc.

    • @Newpanjabihub
      @Newpanjabihub 2 ปีที่แล้ว

      th-cam.com/video/dc1aiT6FE1E/w-d-xo.html

    • @billamaan755
      @billamaan755 2 ปีที่แล้ว

      Maan fans maan saab lyi seyari likhi aw please jrur suno 🙏th-cam.com/users/shorts-TSGDw50NOQ?feature=share
      🥰😘🥰😘😘🥰

  • @SonuDharamgarh
    @SonuDharamgarh 2 ปีที่แล้ว +43

    ਛੋਟੀ ਉਡਾਣ ਭਰ ਕੇ ਰੌਲਾ ਪਾਉਣ ਦੀ ਸਾਡੀ ਆਦਤ ਨਹੀਂ,
    ਪੁੱਤ, ਅਸੀ ਆਸਮਾਨ ਚੀਰ ਕੇ ਸ਼ਾਂਤ ਹੋ ਕੇ ਬੈਠੇ ਆ।
    #🦅
    ਬਾਈ Babbu Maan

  • @gaggimaan7874
    @gaggimaan7874 2 ปีที่แล้ว +36

    ਦੁਨੀਆ ਕਰੂ ਨਬੇੜਾ ਮਿੱਤਰਾ,ਕੰਮ ਕਮਾਈਆਂ ਦਾ💪
    ਅੜਬ ਪੰਜਾਬੀ 🔊✍️🎼🎤💯
    #babbumaan ❤️🔥

    • @Streetdog42040
      @Streetdog42040 2 ปีที่แล้ว

      Maan Saab de fan lyi aa raha reha kuj khaas kro support te subscribeth-cam.com/video/2GeV-PYjNr8/w-d-xo.html

    • @billamaan755
      @billamaan755 2 ปีที่แล้ว

      Maan fans maan saab lyi seyari likhi aw please jrur suno 🙏th-cam.com/users/shorts-TSGDw50NOQ?feature=share
      🙏😘🙏😘🙏😘😘

  • @rakeshchahar8713
    @rakeshchahar8713 2 ปีที่แล้ว +32

    Haryana m gulzaar, khasa aala legend. Punjab m maan saab 🤞🤞🤟

  • @ravinderwarring01
    @ravinderwarring01 2 ปีที่แล้ว +122

    ਵਾਹ ਉਸਤਾਦ ਜੀ ਐਲਬਮ ਦਾ ਹਰ ਇੱਕ ਗੀਤ ਦਿਲ ਨੂੰ ਸਕੂਨ ਦਿੰਦਾ , ਲਵ ਯੂ ਜਾਨ ਜੀ 🥰😘

    • @ravinderwarring01
      @ravinderwarring01 2 ปีที่แล้ว +5

      ਆਹ ਕੁੜੀਆਂ ਜਿਹੀਆ ਤਾ ਨਾ ਹੀ ਪਾਇਆ ਕਰ ਮਾਨਾਂ , ਦੇਖਣਾ ਤਾ ਤੈਨੂੰ ਹੁੰਦਾ ਜਾਨੇਂ 😘😘

    • @sukhmaansaab1963
      @sukhmaansaab1963 2 ปีที่แล้ว +2

      @@ravinderwarring01 sahi keha veer 😘

    • @Streetdog42040
      @Streetdog42040 2 ปีที่แล้ว

      Maan Saab de fan lyi aa raha reha kuj khaas kro support te subscribeth-cam.com/video/2GeV-PYjNr8/w-d-xo.html

  • @jaggikhaira843
    @jaggikhaira843 2 ปีที่แล้ว +21

    ਬਹਿਜਾ - ਬਹਿਜਾ ਹੋ ਗਈ ਬੱਲੀਏ ਜਦੋਂ ਬਾਜ ਨੇ ਉਡਾਰੀ ਲਾਈ,
    ਨੀ ਘੁਗੀਆਂ ਦੀ ਚੀਖ ਨਿਕਲੀ ਜਦੋਂ ਪੰਜਿਆਂ ਚ ਨਾਗਣੀ ਫ਼ਸਾਈ 😍 ❤ 👏 🔥
    ਬਾਈ ਗੀਤ ਦੀ ਉਡੀਕ ਰਹੇਗੀ ...

  • @jaggikhaira843
    @jaggikhaira843 2 ปีที่แล้ว +16

    ਇਹ ਮਾਨ ਮਲੰਗ ਮਿੱਤਰੋ, ਇਹਦਾ ਇਸ਼ਕਪੁਰੇ 'ਚ ਡੇਰਾ
    ਇਹ ਝੰਡੀਆਂ ਪੱਟਦਾ ਐ, ਵਲ਼ਕੇ ਸ਼ੇਰ ਦੇ ਵਾਂਗੂ ਘੇਰਾ
    ਇਹਨੂੰ ਮਸਤ ਹੀ ਰਹਿਣ ਦਿਓ,ਛੇੜ ਲਿਆ
    ਪੈਜੂ ਮੁਸੀਬਤ ਭਾਰੀ ❤ 😍

  • @ishqpurapb0712
    @ishqpurapb0712 2 ปีที่แล้ว +16

    ਬੱਬੂ ਮਾਨ ਸਾਬ ਕਿਆ ਬਾਤ ਹੈ ❤
    ਰੂਹ ਦੀ ਖੁਰਾਕ...ਜਿਨੀ ਵਾਰ ਸੁਣਿਆ ਦਿਲ ਨੀ ਭਰਦਾ 😍
    ਕੋਈ ਮੁਕਬਲਾ ਨੀ ਮਾਨ ਸਾਬ ❤

  • @jaggikhaira843
    @jaggikhaira843 2 ปีที่แล้ว +106

    ਮਸਤੀ 'ਚ ਰਹਿਣਦੇ
    ਕੱਲੇ ਮੌਜਾਂ ਲਹਿਣਦੇ
    😍❤ 🎶🔥💣

    • @billamaan755
      @billamaan755 2 ปีที่แล้ว +3

      Maan fans maan saab lyi seyari likhi aw please jrur suno 🙏th-cam.com/users/shorts-TSGDw50NOQ?feature=share

  • @gaganbhangwan2140
    @gaganbhangwan2140 2 ปีที่แล้ว +106

    ਮਾਨ ਪੁਰਾਣਾ ਖੁੰਢ ਆ
    ਇਹ ਨਹੀਂ ਦਬਦਾ ਕਿਸੇ ਤੋ
    ਬਹੁਤ ਵਧੀਆ ਗੀਤ ❤❤❤

    • @NikkaLanedar
      @NikkaLanedar 2 ปีที่แล้ว +3

      ਦਬਾਉਣ ਵਾਲੇ ਦਬ ਗਏ ਝੋਟਾ ਨਹੀਂ ਦਬਦਾ

    • @Streetdog42040
      @Streetdog42040 2 ปีที่แล้ว

      Maan Saab de fan lyi aa raha reha kuj khaas kro support te subscribeth-cam.com/video/2GeV-PYjNr8/w-d-xo.html

    • @billamaan755
      @billamaan755 2 ปีที่แล้ว +1

      Maan fans maan saab lyi seyari likhi aw please jrur suno 🙏th-cam.com/users/shorts-TSGDw50NOQ?feature=share
      🥰

    • @amaanatbhindran7789
      @amaanatbhindran7789 2 ปีที่แล้ว +1

      @@billamaan755 nic g

    • @yogeshlaphriya5828
      @yogeshlaphriya5828 2 ปีที่แล้ว +1

      ❤️❤️❤️👏👏

  • @Prabhdayalsingh-fl5fc
    @Prabhdayalsingh-fl5fc หลายเดือนก่อน +3

    ਇਸ ਦਹਦ ਨੂੰ ਮਸੂਲੀ ਇਨਸਾਨ ਸਹਿਣ ਨਹੀਂ ਕਰ ਸਕਦਾ ਫ਼ਨਕਾਰ ਗਾਉਂਦੇ ਰਹਿਣਗੇ ਬਾਬਾ ਨਨਕਾਣਾ ਸਾਹਿਬ ਵਾਲੇ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਵਾਲੇ ਪੇਸ਼ਾਬ ਤੇ ਸਂਚੀ ਸਹਕਾਰ ਆਨੰਦਪੁਰ ਸਾਹਿਬ ਵਾਲੇ ਪਰਿਵਾਰ ਦਾਨੀ ਗੁਰੂ ਗੋਬਿੰਦ ਸਿੰਘ ਜੀ ਚਰਨਾ ਵਿੱਚ ਸਲਾਮ ਆ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਹੈ

  • @Gurinder-sangha
    @Gurinder-sangha 2 ปีที่แล้ว +30

    ❤️ਸਾਡਾ ਚੰਨ ਤੇ ਬਾਈ ਤੂੰ ਏ ❤️

  • @Painteryoutuber
    @Painteryoutuber 2 ปีที่แล้ว +32

    ਦਿਲ ਖੁਸ਼ ਕਰਤਾ ਮਾਨ ਦੀ ਆਵਾਜ ਨੇ ❤️❤️❤️👌👌👌

  • @Smile_yt_hub
    @Smile_yt_hub 2 ปีที่แล้ว +4

    ਭੇਡਾਂ ਬੱਕਰੀਆਂ ਦੂਰ ਰਹਿਣ ਨਹੀਂ ਤੇ ਸੇਵਾ ਹੋ ਜਾਣੀ 🐑🦵

  • @Ninjahathori963
    @Ninjahathori963 2 ปีที่แล้ว +39

    Father of punjabi music industry ❤️ ustaad

  • @gaggimaan7874
    @gaggimaan7874 2 ปีที่แล้ว +18

    ਦੁਨੀਆ ਕਰੂ ਨਬੇੜਾ ਮਿੱਤਰਾ,ਕੰਮ ਕਮਾਈਆਂ ਦਾ💪
    ਅੜਬ ਪੰਜਾਬੀ 🔊✍️🎼🎤💯
    #babbumaan ❤️🔥❤

  • @parmjeet6808
    @parmjeet6808 2 ปีที่แล้ว +41

    ਯਾਰਾਂ ਦੀਆਂ ਯਾਰੀਆਂ ਮਾਨਾਂ ਏਦਾਂ ਹੀ ਸਲਾਮਤ ਰਹਿਣ
    ਭੇਡਾਂ ਤੇ ਟਟੀਰੀਆਂ ਧਰਤੀ ਤੇ ਘੱਟ ਨੈੱਟ ਤੇ ਜਿਆਦਾ ਬਹਿਣ
    ਸਾਡੀ ਜਿੰਦ ਜਾਨ ਖੰਟ ਆਲਾ ਮਾਨ, ❤❤😘😘

    • @babajorasingh4892
      @babajorasingh4892 ปีที่แล้ว

      😂😂wah ji wah bhut khub vir ji ❤❤ love you Mann Sabb and fans

  • @GurpreetSingh-b7l2r
    @GurpreetSingh-b7l2r 2 หลายเดือนก่อน +1

    ਜਿੱਤ ਲੈਣਾ ਜਹਾਨ ਤੇਰੇ ਗੀਤਾਂ ਬੱਬੂ ਮਾਨ ਨੇ❤❤

  • @manviraulakh3847
    @manviraulakh3847 2 ปีที่แล้ว +54

    ਸੁੱਖ ਵੱਸੇ ਪੰਜਾਬ ਚ ਮਾਨਾਂ ਆਉ ਦੁਆਵਾਂ ਕਰੀਏ
    ਲੋਭ ਮੋਹ ਅਹੰਕਾਰ ਨੂੰ ਛੱਡ ਕੇ ਸੱਚ ਦਾ ਪੱਲਾ ਫੜੀਏ ।

  • @manviraulakh3847
    @manviraulakh3847 2 ปีที่แล้ว +43

    ਜੱਦ 😑ਵੀ ਦਿਲ ਕੀਤਾ ਪੂਜਾ ਨੂੰ,
    ਤੇਰੀ ਆਰਤੀ👰 ਉਤਾਰ ਲਈ..
    ਤੂੰ ਸੋਂ ਕੇ🤗 ਰਾਤ ਗੁਜ਼ਾਰ ਲਈ,
    ਮੈਂ ਰੋਂ ਕੇ ਰਾਤ😥 ਗੁਜ਼ਾਰ ਲਈ..

  • @lakhwindrsingh7742
    @lakhwindrsingh7742 2 ปีที่แล้ว +14

    ਜਿੰਨਾ ਸੁਣੀ ਜਾਈਏ ਓਨਾ ਹੀ ਪਿਆਰਾ ਲੱਗ ਰਿਹਾ ਗੀਤ ਵਾਹ ਮਾਨ ਸਾਬ ਘੈਂਟ ਗੱਲ ਬਾਤ ਪੂਰੀ ❣️❣️❣️❣️❣️

  • @gurpreetsinghgill6436
    @gurpreetsinghgill6436 2 ปีที่แล้ว +8

    Babbu Maan da koi Tod nhi Aaj Tak kise singer kol ve 👌👌👌👌👌

  • @Sonu_quotes_75
    @Sonu_quotes_75 2 ปีที่แล้ว +426

    ਜਿਹਨੀ ਮਰਜ਼ੀ ਸੋਹਣੀ ਮੋਡਲ ਰਖ਼ਲਾ ਮਾਨਾਂ ਗਾਣਾ ਅਸੀਂ ਬੱਸ ਤੇਰੇ ਕਰਕੇ ਹੀ ਸੁਣਨਾ ❤️
    LUV U BABBU 22 ❤️🔥

  • @JeevanSingh-ln2sb
    @JeevanSingh-ln2sb 2 ปีที่แล้ว +28

    maan saab ji and katted fan ਸਾਰੀਅਾ ਨੂੰ ਰੱਬ ਚੜਦੀ ਕਲਾ ਚ ਰੱਖੇ ✌🙏

    • @Streetdog42040
      @Streetdog42040 2 ปีที่แล้ว

      Maan Saab de fan lyi aa raha reha kuj khaas kro support te subscribeth-cam.com/video/2GeV-PYjNr8/w-d-xo.html

    • @billamaan755
      @billamaan755 2 ปีที่แล้ว +3

      Maan fans maan saab lyi seyari likhi aw please jrur suno 🙏th-cam.com/users/shorts-TSGDw50NOQ?feature=share
      🙏😘🙏😘🙏

    • @JeevanSingh-ln2sb
      @JeevanSingh-ln2sb 2 ปีที่แล้ว +2

      @@billamaan755 ਜਰੂਰ ਵੀਰ ਜੀ

  • @insane6368
    @insane6368 2 ปีที่แล้ว +18

    Ustaad ji great living legend world's no 1 Babbu Maan saab zindabaad ♥️👌♥️🤗🤗🤗

  • @BaJwa_saab123
    @BaJwa_saab123 ปีที่แล้ว +3

    Babbu maan sahib ji zindabad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Thealtafmalik_
    @Thealtafmalik_ 2 ปีที่แล้ว +62

    Very Very nice song Babbu Maan Saab I love u Babbu Maan Saab

    • @ibnation_kabaddi
      @ibnation_kabaddi 2 ปีที่แล้ว

      ਬੱਬੂ ਮਾਨ ਬਾਈ ਦੇ ਕੱਟੜ ਫ਼ੈਨ ਕਰੋ ਆਪਣੇ CHANNEL ਨੂੰ 🙏🙏🙏❣️❣️❣️
      Top Videos 📸❣️
      Song , Shayari , Live , Status, Etc.

    • @manisamana8099
      @manisamana8099 2 ปีที่แล้ว

      Mam Tusi TH-cam te ve ho Thanks dilo dhanwad tusi v ustaad ji nu sunde ho

  • @JasvirKaur-jx7xl
    @JasvirKaur-jx7xl 2 ปีที่แล้ว +68

    ਜਿਉਂਦੇ ਵੱਸਦੇ ਰਹੋ ਮਾਨ ਸਾਬ ਜੀ .... ਦਿਲੋਂ ਪਿਆਰ ਸਤਿਕਾਰ 😘

    • @babajorasingh4892
      @babajorasingh4892 ปีที่แล้ว

      Dilo buht buht dhanwad ji jio jio khush raho ji baba mehar kre ji

  • @taranjitsingh7825
    @taranjitsingh7825 2 ปีที่แล้ว +13

    Ustaad ji love you ❤️❤️
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️

  • @Prabhdayalsingh-fl5fc
    @Prabhdayalsingh-fl5fc หลายเดือนก่อน +1

    ❤ ਵੱਸਦਾ ਰਹਿ ਮਾਨਾ

  • @aneesalvi4
    @aneesalvi4 2 ปีที่แล้ว +9

    Mra fav singer .ustad babbu mann . love you from Pakistan 🇵🇰🇵🇰

  • @loviehanjra2717
    @loviehanjra2717 2 ปีที่แล้ว +60

    Chann Lyrics from the Punjabi album ‘Adab Punjabi’ is a stunning song, and it has impressive verbals by Babbu Maan. The angelic lyrics of the Chann jingle are jotted down by Babbu Maan. Babbu Maan is the drummer of CHANN’s dynamite music. The laudable music video of the warbling is managed by Babbu Maan.

    • @naharnahar6075
      @naharnahar6075 2 ปีที่แล้ว +1

      maan da ganna share karo 22🙏🙏🙏

    • @loviehanjra2717
      @loviehanjra2717 2 ปีที่แล้ว

      @@naharnahar6075 kar rhi ha veere 🙏

    • @naharnahar6075
      @naharnahar6075 2 ปีที่แล้ว

      @@loviehanjra2717 😍😍🤗

    • @loviehanjra2717
      @loviehanjra2717 2 ปีที่แล้ว

      ਮਸਤੀ ਚ ਰਹਿਣ ਦੇ ਕਲੇ ਮੌਜਾ ਲੈਣ ਦੇ ਅਜੇ ਮੇਰਾ ਮੂਡ ਨੀ ਚੈਨ ਨਾਲ ਬੇਨ ਦੇ ਬਾਲ ਦਿੱਤਾ ਧੁਨਾਂ ਜਦੋ ਇਸ਼ਕੇ ਦਾ ਸੱਜਣਾ ਮੈ ਉਜਾੜੇ ਚ ਲਿਆ ਦੁ ਗਾ ਬਾਹਾਰ ਚੰਨ ਵੀ ਲਵਾ ਗੇ ਥੱਲੇ ਤਾਰ ਵੇ ਸੱਜਣਾ ਚੰਨ ਵੀ ਲਵਾ ਗੇ ਥੱਲੇ ਤਾਰ 🌛🌜
      ਪਾਗ਼ਲ ਮਲੰਗ ਸ਼ਾਇਰ❤️

  • @hharjiderhharjider4676
    @hharjiderhharjider4676 2 ปีที่แล้ว +40

    Punjabi music industry king of ustad babbu maan 👑💪

    • @billamaan755
      @billamaan755 2 ปีที่แล้ว

      Maan fans maan saab lyi seyari likhi aw please jrur suno 🙏th-cam.com/users/shorts-TSGDw50NOQ?feature=share
      👌👌👌👌😘

    • @hharjiderhharjider4676
      @hharjiderhharjider4676 2 ปีที่แล้ว +1

      Waaa

  • @SukhdevSinghDhaliwal-wr3dg
    @SukhdevSinghDhaliwal-wr3dg ปีที่แล้ว +3

    Father of the Punjabi music industry babbu maan Sahib Ji ❤️❤️🙏🙏🙏🙏🙏

  • @mahavirsingh538
    @mahavirsingh538 2 ปีที่แล้ว +201

    ਜਿੱਤ ਲੈਣਾ ਐ Billboard ਮਿੱਤਰੋ ਮਾਰੋ ਹੱਲਾ Kattad Fans 🌍✍👌👌🌟🌟

    • @naharnahar6075
      @naharnahar6075 2 ปีที่แล้ว +10

      ea karde hi ni kush🙄🙄, thande hoye aa, aggg lado yaar....🔥🔥🔥🔥

    • @luckysandhu3557
      @luckysandhu3557 2 ปีที่แล้ว +2

      Bai hun hokha lagda aa

    • @sharryjatt7467
      @sharryjatt7467 2 ปีที่แล้ว +19

      @@luckysandhu3557 bro babbu maan kehan nu punjabi singer hai par punjab to jada babbu maan nu haryaana de lok te india di kuch state de lok sun de ne kyu ki punjab ch bai de hater bohat ne , baaki baharli country jive canada ch ve sun de ne lok , billboard wala kam ta bai di talaash album ne karta si , billboard da record ta 2g da net si oh time banaa ta bai ne

    • @devidiyal5781
      @devidiyal5781 ปีที่แล้ว +5

      Babbu Maan jindabad

    • @doraemon1op
      @doraemon1op ปีที่แล้ว +2

      Not possible

  • @pb29team30
    @pb29team30 2 ปีที่แล้ว +247

    ਕੋਈ ਤੋੜ ਨਹੀਂ ਕੋਈ ਜੋੜ ਨਹੀਂ ਦਿਲੋਂ ਦੁਆਵਾਂ ਸਤਿਕਾਰ ਪਿਆਰ ਵੀਰੇ 💚 ਬਾਬਾ ਚੜਦੀਕਲਾ ਚ ਰੱਖੇ

    • @ibnation_kabaddi
      @ibnation_kabaddi 2 ปีที่แล้ว +3

      ਬੱਬੂ ਮਾਨ ਬਾਈ ਦੇ ਕੱਟੜ ਫ਼ੈਨ ਕਰੋ ਆਪਣੇ CHANNEL ਨੂੰ 🙏🙏🙏❣️❣️❣️
      Top Videos 📸❣️
      Song , Shayari , Live , Status, Etc.

    • @D.e.e.p.77
      @D.e.e.p.77 2 ปีที่แล้ว

      Apda likhia dware pad 😂😂koi sense h is baat ki??

    • @pb29team30
      @pb29team30 2 ปีที่แล้ว +2

      @@D.e.e.p.77 tu pdhyaa hi kyu jd smj ni ayaa hwa leh jwka de smj ni aundiya e galln mityaa

    • @D.e.e.p.77
      @D.e.e.p.77 2 ปีที่แล้ว +1

      @@pb29team30 oye pappu jma pappua wali gal r kiti tu v 😂 m kh rea koi mtlb ta bnda ni 😂

    • @Streetdog42040
      @Streetdog42040 2 ปีที่แล้ว

      Maan Saab de fan lyi aa raha reha kuj khaas kro support te subscribeth-cam.com/video/2GeV-PYjNr8/w-d-xo.html

  • @fanbabbumaandi8629
    @fanbabbumaandi8629 2 ปีที่แล้ว +14

    King of punjabi industry with organic views 🥰🥰🥰🥰😍😍😍😍💖💖❤❤

  • @Ustaad11196
    @Ustaad11196 2 ปีที่แล้ว +8

    Instagram te maan sab da gana mere dil wich tera ghar hove di tune viral hoo gaye❤️....

    • @arshgill7608
      @arshgill7608 2 ปีที่แล้ว +2

      Hundiyan rehndiyan ne bai roz hi

    • @Ustaad11196
      @Ustaad11196 2 ปีที่แล้ว

      @@arshgill7608 ha g sahi gal ha

  • @ranjitsinghranjitsingh5351
    @ranjitsinghranjitsingh5351 2 ปีที่แล้ว +16

    👑Baabu Maan King of Punjabi Industry🔥
    Living Legend❤💥🤟

  • @vkook1013
    @vkook1013 2 ปีที่แล้ว +70

    ਕੋੲੀ ਤੋੜ ਨਹੀਂ ਇਸ ਗੀਤ ਦਾ 👌👌 ਮਾਨ ਸਾਬ ਸਿਰਾ ਲਗਾ ਦਿੱਤਾ 💯💯💯💯💯

    • @Streetdog42040
      @Streetdog42040 2 ปีที่แล้ว

      Maan Saab de fan lyi aa raha reha kuj khaas kro support te subscribeth-cam.com/video/2GeV-PYjNr8/w-d-xo.html

    • @naharnahar6075
      @naharnahar6075 2 ปีที่แล้ว

      22 da ganna share karo yaar......🙏🙏

    • @Boos_Babbumaan
      @Boos_Babbumaan 2 ปีที่แล้ว

      Ryt

  • @D_Gautam
    @D_Gautam 2 ปีที่แล้ว +13

    देर ही सही मगर trending में जरूर मिलेंगे
    Love you maan saahab 😍

  • @devrajsingharora8498
    @devrajsingharora8498 2 ปีที่แล้ว +81

    The only singer who remained on top, from Pind Pehra Lagda to Chann never feel bored to listen to maan saab. His lyrics and dancing style is so damn different, only a true fan can know it ❤️

    • @devrajsingharora8498
      @devrajsingharora8498 2 ปีที่แล้ว +3

      @@Turbo121 tempu nau tera?

    • @nehatinku8540
      @nehatinku8540 2 ปีที่แล้ว

      @@Turbo121 lol
      L
      L
      LO
      LLlll
      Pl
      P
      Pl
      L000l0

    • @jagjitkaler1767
      @jagjitkaler1767 2 ปีที่แล้ว +1

      @@Turbo121 tempu ta tu lgda mainu.tu aunda b..d marvon etha...

    • @himanshudalal3746
      @himanshudalal3746 ปีที่แล้ว +6

      his swag is next level. maan sahab jaisa duuja kalakaar nhi

    • @mehta5516
      @mehta5516 ปีที่แล้ว +6

      ​@@Turbo121 beta kehdi class ch hai ?? 7th or 8 th ?? Maan saab di legacy tusi ਨਿਆਣੇ ki smjho ⛳️⛳️🔥

  • @W_NSP
    @W_NSP 2 ปีที่แล้ว +9

    Love you maaaaanaaaaa !!!! Sira karayi janda har ek geet naal !! Love you bai aime hi geet kaddi chal te sadi rooh thari chal !!

  • @gaganpreetsingh7660
    @gaganpreetsingh7660 2 ปีที่แล้ว +14

    King of Punjabi Music Industries Singer Babbu Maan ji

  • @HardeepSingh-r8i
    @HardeepSingh-r8i 11 หลายเดือนก่อน +7

    ਮਾਨ ਸਾਬ ਜੀ ਗਾਉਂਦੇ ਰਹੋ ਸਿਰਾ ਲਾਉਂਦੇ ਰਹੋ ਉਸਤਾਦ ਜੀ❤❤❤

  • @jagrajsingh2661
    @jagrajsingh2661 2 ปีที่แล้ว +12

    Kisan Majdoor Ekta Zindabaad Babbu Maan Saddi Jaan Beimaan❤❤❤❤❤❤❤❤❤❤❤❤❤❤❤❤❤❤❤❤

  • @Kavanvibes10
    @Kavanvibes10 2 ปีที่แล้ว +57

    ਇਸ ਤੋਂ ਇਹ ਸਾਬਿਤ ਹੁੰਦਾ ਕਿ ਚੰਗੇ songs ਨੂੰ ਨਗੇਜ਼ ਦੀ ਲੋੜ ਨਹੀਂ ਹੁੰਦੀ great ਮਾਨ ਸਾਹਿਬ

    • @masoomchorarohit3690
      @masoomchorarohit3690 2 ปีที่แล้ว

      P

    • @trendingvideo3008
      @trendingvideo3008 2 ปีที่แล้ว +1

      🤣🤣🤣🤣 ਕਮਾਦ ਵਾਲ਼ਾ ਗਾਣਾ ਘਰੇ ਹੋਣ ਸਾਰੇ ਓਦੋਂ ਸੁਣ ਲੀ 🤣🤣🤣

    • @officialpreetcanada
      @officialpreetcanada 2 ปีที่แล้ว +1

      @@trendingvideo3008 adab punjabi sun la sheepa

    • @officialpreetcanada
      @officialpreetcanada 2 ปีที่แล้ว

      @@trendingvideo3008 apni ma nu suna adab punjabi

    • @trendingvideo3008
      @trendingvideo3008 2 ปีที่แล้ว

      @@officialpreetcanada sunya leya royi janda 🤣🤣🤣

  • @phoolpur.m.d1819
    @phoolpur.m.d1819 2 ปีที่แล้ว +23

    Khubsurat Music Aap Ji Da Maan Saab Ji ❤

  • @chhindersingh3608
    @chhindersingh3608 ปีที่แล้ว +4

    Fan of ❤ Babbu Mann❤ Ustaad 💪💪💪like it 👍👍

  • @nasimkhan527
    @nasimkhan527 2 ปีที่แล้ว +17

    ਘੁੰਮ ਘੁੰਮ ਨੱਚਦੀ ਸ਼ਕੀਨ੍ ਜੱਟੀਏ ਨੀ ਮੰਡਾ ਘੁੰਮ ਕੇ ਬੋਲੀਆਂ ਪਵੈ ,,,ਓਹੀ ਤਰਜ਼ ਤੇ ਆਹ ਵ੍ Siraaa geet y maan saab love u 😘😘😘😘😘😘

  • @sushilsaabu2871
    @sushilsaabu2871 2 ปีที่แล้ว +9

    Ustaad ji 🙏
    Maan saab zindabad 💪
    Love you Maan saab 😘🥰❤️
    Kissan mazdoor ekta zindabad 🌾
    ਪੰਜਾਬ ਪੰਜਬੀਅਤ ਜ਼ਿੰਦਾਬਾਦ ❤️

  • @tannusaini9440
    @tannusaini9440 2 ปีที่แล้ว +14

    Hat's off music, composer ,lyrics video that is beautiful, fantastic, lovely, wonderful, amazing , superb ❤️❤️❤️❤️❤️ love you maan saab forever

  • @Amandeepbuttar-ru4gn
    @Amandeepbuttar-ru4gn ปีที่แล้ว +4

    Superb to vi uper🙌 video song,world best artist legend babbu maan🥰

  • @DeepSingh-yq9xl
    @DeepSingh-yq9xl 2 ปีที่แล้ว +15

    Great Maan saab , u r amazing. You are shining shining brightly day by day. No one can stand in front of you. You are amazing.

  • @khushdeepkaur2943
    @khushdeepkaur2943 2 ปีที่แล้ว +20

    ਜੱਟੀ ਫੈਨ ਬੱਬੂ ਮਾਨ ਦੀ 😍✌🤟❤❤

    • @ranjitmalhi3904
      @ranjitmalhi3904 2 ปีที่แล้ว

      ਸ਼ਾਮ 6 ਵਜੇ 5911ਵੀ ਆ ਰਹਾਂ ਬੱਚ ਜਾਊ 😅😅😅

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 2 ปีที่แล้ว

      @@ranjitmalhi3904 ਬਾਈ ਜੀ ਓਹਦੇ ਆਉਣ ਨਾਲ ਕਿ ਹੋਜੂਗਾ
      ..
      ????

    • @Gurvirr_007
      @Gurvirr_007 2 ปีที่แล้ว

      ♥️♥️💓

  • @Illiterate_boyz
    @Illiterate_boyz 2 ปีที่แล้ว +16

    This masterpiece is speak lots of words ❤️❤️❤️🧿🧿

  • @vikashthudd4880
    @vikashthudd4880 ปีที่แล้ว +4

    Ustad babbu maan zindabad

  • @GalaxypharmaG
    @GalaxypharmaG 2 ปีที่แล้ว +21

    Tuhadi kalam✍ te tuhadi awaazzzzzz te tuhada style ta legendary aaa....... The Great Maan Saab.....

    • @Streetdog42040
      @Streetdog42040 2 ปีที่แล้ว

      Maan Saab de fan lyi aa raha reha kuj khaas kro support te subscribeth-cam.com/video/2GeV-PYjNr8/w-d-xo.html

    • @sanddeepkumar5078
      @sanddeepkumar5078 2 ปีที่แล้ว

      ❣️❣️😇

    • @GalaxypharmaG
      @GalaxypharmaG 2 ปีที่แล้ว

      @@sanddeepkumar5078 🙂🙂

  • @TusharBhullar
    @TusharBhullar 2 ปีที่แล้ว +5

    Lyrics, voice & video ta sirra hege hi ne, music de bhute jyada vatt kadhe pye ne 👌🏻👌🏻👌🏻👌🏻👌🏻

  • @ksidhu4254
    @ksidhu4254 2 ปีที่แล้ว +6

    ❤❤Maan bai ne mere khiyaal naal pehli vaar bhangre nu shadd k hor dance step kite aa... ❤❤

  • @honeysharmababbumaan7126
    @honeysharmababbumaan7126 2 ปีที่แล้ว +7

    Babbu maan ji Dillon salute hai tuhanu waheguru ji hamesha nall ne jeyonda reh veere

  • @manviraulakh3847
    @manviraulakh3847 2 ปีที่แล้ว +13

    ਜਿਹੜੇ ਆਪ ਨੀ ਬੋਲਦੇ”ਉਹਨਾਂ ਦੇ ਕੰਮ ਬੋਲਦੇ”ਸਲਾਮ ਆ ਬਾਈ ਬੱਬੂ ਮਾਨ ਦੀ ਸੋਚ ਨੂੰ ਜੋ ਸਭ ਕੁਝ ਪੰਜਾਬ ਤੇ ਪੰਜਾਬੀਅਤ ਦੇ ਨਾਮ ਕਰੀ ਬੈਠਾ,,🙏🏻
    #ਸ਼ੇਅਰ_ਜਰੂਰ_ਕਰਨਾ👍

  • @hharjiderhharjider4676
    @hharjiderhharjider4676 2 ปีที่แล้ว +13

    Adab punjabi 👑

  • @manviraulakh3847
    @manviraulakh3847 2 ปีที่แล้ว +55

    Ustaad ਨੂੰ ਸੁਣ ਕੇ ਸਰੂਰ ਜੇਹਾ ਛਾ ਜਾਂਦਾ ਬੱਬੂ ਮਾਨ ਆ ਕਮਲਿਆ ਮਰਿਆ ਚ ਵੀ ਜਾਨ ਪਾ ਜਾਂਦਾ 💖😇
    👇🙏

  • @anmolmaanmaan7864
    @anmolmaanmaan7864 2 ปีที่แล้ว +47

    Love you maan saab forever ❤️...

    • @Streetdog42040
      @Streetdog42040 2 ปีที่แล้ว

      Maan Saab de fan lyi aa raha reha kuj khaas kro support te subscribeth-cam.com/video/2GeV-PYjNr8/w-d-xo.html

    • @billamaan755
      @billamaan755 2 ปีที่แล้ว

      Maan fans maan saab lyi seyari likhi aw please jrur suno 🙏th-cam.com/users/shorts-TSGDw50NOQ?feature=share
      🙏

  • @PankajSharma-od1bb
    @PankajSharma-od1bb 2 ปีที่แล้ว +45

    The Legend is BACKKKK....Grt Maan Sahab 🎉🎉🎂

  • @suhailakhtar6291
    @suhailakhtar6291 ปีที่แล้ว +2

    Jina marji purna ho javi a nhai dabda❤️❤️❤️❤️

  • @sukhyboyal7640
    @sukhyboyal7640 2 ปีที่แล้ว +24

    Wow….Maan Saab no words keep bringing awesome music 🎶🙌🏻❤️🙌🏻

  • @banzara_bm5402
    @banzara_bm5402 2 ปีที่แล้ว +83

    King of Punjabi music industry babbu maan ji ❤️🥰🥰❤️

  • @ratandeepsingh3462
    @ratandeepsingh3462 2 ปีที่แล้ว +7

    Kisan Mazdoor Akta Zindabad 🚜🌾🌾🎯🔥🔥🔥🎻🎯🎯🎻🎯🔥🔥🔥🎯🔥🎻🔥🔥🔥🎯🔥🎻🎯🎯🎻💗💗 Babbu Maan 💗

  • @SukhdevSinghDhaliwal-wr3dg
    @SukhdevSinghDhaliwal-wr3dg ปีที่แล้ว

    Babbu Maan Sahib Ji always
    RESPECT ♥️♥️♥️🥰🥰🥰🥰

  • @varindersinghvarindersingh1745
    @varindersinghvarindersingh1745 2 ปีที่แล้ว +18

    Love you 22 💞
    Waheguru chardi kala rake 🙏

  • @GurvinderSingh-vg1pq
    @GurvinderSingh-vg1pq 2 ปีที่แล้ว +14

    Will definitely going in my pre shoot wedding video. I just love this song,, soothing & romantic. Now video is out, just killing it. 22 vaise suit vich tan model toh vi sohna lag reha.💙 you from 🇦🇺 Babbu Maan King

  • @missranjna1899
    @missranjna1899 2 ปีที่แล้ว +15

    OMG!!!😘😘 I'm listening again 😍😍❤️❤️

  • @neelugujjar6438
    @neelugujjar6438 2 ปีที่แล้ว +6

    Father saab of Punjabi music industry ❣️

  • @PunjabZindabad-kk8vj
    @PunjabZindabad-kk8vj 2 ปีที่แล้ว +11

    babbu Maan Punjab di Shan Love you Ustad ji

  • @kamalbrar4823
    @kamalbrar4823 2 ปีที่แล้ว +8

    Living legend.....

  • @anilkhanna9937
    @anilkhanna9937 2 ปีที่แล้ว +29

    Very very nice song maan sahab,😚🥰🥰🥰

  • @Smile_yt_hub
    @Smile_yt_hub 2 ปีที่แล้ว +69

    ਬੱਬੂ ਮਾਨ ਦੇ ਨਾ ਤੋਂ ਜੌ ਰੋਟੀ ਖਾਂਦੇ ਨੇ ਮਾੜਾ ਬੋਲਕੇ ਉਹ ਬੰਦੇ ਨਹੀ ਦੋਗਲੇ ਨੇ ਜਹਾਨ ਦੇ ਥੋੜਾ ਟਾਈਮ ਰੋਕੋ ਟਾਈਮ ਰਿਹਾ ਨੀ ਕਦੇ ਕਿਸੇ ਦਾ ਬਣ ਕੇ ਕਿਸੇ ਨੇ ਤੁਹਾਨੂੰ ਪਾਣੀ ਨੀ ਪੁਸ਼ਣਾ ਇਹ ਯਾਦ ਰੱਖਣਾ ਦਿਨ ਰਾਤ ਜਾਗ ...

    • @angrejsingh43758
      @angrejsingh43758 ปีที่แล้ว

    • @rabmerababbumaan8800
      @rabmerababbumaan8800 ปีที่แล้ว +3

      sae gal ah bai bai sada kdi kice nu madda ni bolea pr loki te kuj k singer behnchod. bai da nam leke bad ch galt bolde

    • @surinders-ds1gc
      @surinders-ds1gc ปีที่แล้ว

      Surinder singh ta mehar Karo ji 🙏 Paji Sandhu saab ji Babbu Maan big brother respect

    • @vinodrajput1792
      @vinodrajput1792 ปีที่แล้ว

      ​@@rabmerababbumaan8800 z ku bl v AA1

  • @haryanvikafila6395
    @haryanvikafila6395 2 ปีที่แล้ว +373

    The Single Legend Of Industry 😍 जट्ट जाट जे अड़ज़े मित्तरों गप्यों पाड़ दिंदे 🔥🤙 Love You Meri Jaan Maan 💝💝💝

    • @a22dx42
      @a22dx42 2 ปีที่แล้ว

      th-cam.com/video/gTykSYeLe3g/w-d-xo.html
      jhoomer Punjab Ludhiana

    • @jotkaler5066
      @jotkaler5066 2 ปีที่แล้ว +8

      Att

    • @jotkaler5066
      @jotkaler5066 2 ปีที่แล้ว +6

      Ok

    • @kakajipbx1
      @kakajipbx1 2 ปีที่แล้ว +4

    • @kakajipbx1
      @kakajipbx1 2 ปีที่แล้ว +4

      Att 🔥

  • @Guri.Rajput
    @Guri.Rajput 2 ปีที่แล้ว +7

    King of Punjabi industry Ustaad Babbu Maan ❤️

  • @GurpreetSingh-qb8hf
    @GurpreetSingh-qb8hf 2 ปีที่แล้ว +7

    Level legend of punjabi industry ustad Babbu mann jindabad

  • @SukhdevSinghDhaliwal-wr3dg
    @SukhdevSinghDhaliwal-wr3dg ปีที่แล้ว

    Legend babbu maan Sahib Ji ❤️❤️🙏🙏

  • @kayrecord4333
    @kayrecord4333 2 ปีที่แล้ว +7

    Maana da aa maana na koi aia na tara varga haga na koi hona love you ustad g

  • @Aaakashkaushik
    @Aaakashkaushik 2 ปีที่แล้ว +14

    No one can replace babbu Maan paaji
    🔥🔥🔥

    • @Aaakashkaushik
      @Aaakashkaushik 2 ปีที่แล้ว

      @@D.e.e.p.77 good joke

    • @satwantaulakh8772
      @satwantaulakh8772 2 ปีที่แล้ว

      @@D.e.e.p.77 ida te tu v ithe bund mron aya eda mtlb bondu a tu te tenu v koi replace ni kar sakda bondu no 1.

    • @satwantaulakh8772
      @satwantaulakh8772 2 ปีที่แล้ว +3

      @@D.e.e.p.77 tu industry de celebrity nu ek maruti nal compare kar reha punjabi industry v punjab da hisssaaaa a te punjab punjabiyan nal jurhi har cheez punjab da hissaaaa a.

    • @satwantaulakh8772
      @satwantaulakh8772 2 ปีที่แล้ว

      @@D.e.e.p.77 tu aap ki a eh das tu kise nu maruti nal compare kar reha tu aaaap ki a salyo aaap pehla kich ban jao fer dujya nu bolya punjab di gal karda tu reh gya ek punjab bchon wala sida kyu ni kenda hater a tu nai pasand te ithe bund mron aya

    • @satwantaulakh8772
      @satwantaulakh8772 2 ปีที่แล้ว +3

      @@D.e.e.p.77 tu har jagah comment kar reha tenu ki pareshani a hale tu kise di nazar vich ni aya te tenu pta fer ki hona ithe commenta vich

  • @AmanSingh-qo7qh
    @AmanSingh-qo7qh 2 ปีที่แล้ว +17

    Babbu maan always trending in everybody's heart ❤️❤️

    • @Streetdog42040
      @Streetdog42040 2 ปีที่แล้ว

      Maan Saab de fan lyi aa raha reha kuj khaas kro support te subscribeth-cam.com/video/2GeV-PYjNr8/w-d-xo.html

    • @billamaan755
      @billamaan755 2 ปีที่แล้ว

      Maan fans maan saab lyi seyari likhi aw please jrur suno 🙏th-cam.com/users/shorts-TSGDw50NOQ?feature=share
      😘🙏😘🙏😘🙏

  • @rajwantkaur9222
    @rajwantkaur9222 2 ปีที่แล้ว +10

    Very very sweet voice 🥰🥰❣❣💫💫💫Babbu Maan Saab💥💥

  • @thegame4681
    @thegame4681 2 ปีที่แล้ว +8

    Beautiful song Maan Sahab!

  • @sonysidhu5328
    @sonysidhu5328 2 ปีที่แล้ว +7

    ਕੋਈ ਤੋੜ ਨੀ ਉਸਤਾਦ ਜੀ ਦਾ ਲਵ ਯੂ ਉਸਤਾਦ ਜੀ 🙏🙏🙏🙏

  • @sarabjeetsing7597
    @sarabjeetsing7597 2 ปีที่แล้ว +7

    Legend of our era mr.babbu maan keep it up

  • @SukhdevSinghDhaliwal-wr3dg
    @SukhdevSinghDhaliwal-wr3dg ปีที่แล้ว

    God bless u babbu maan Sahib Ji ❤️❤️🙏🙏

  • @babbukameli
    @babbukameli 2 ปีที่แล้ว +15

    *ALWAYS LOVE💖 & RESPECT🙏 FOR USTAAD JI*

  • @Vlogs_with_love
    @Vlogs_with_love 2 ปีที่แล้ว +49

    Na koi Teaser
    Na koi Poster
    Na koi premiere
    Ehnu khende aw Ustaad Babbu Mann ❤️

    • @D.e.e.p.77
      @D.e.e.p.77 2 ปีที่แล้ว +2

      Ek line hor likhni c
      Na koi trending section ch na koi views 😂

    • @shammisurewalia5993
      @shammisurewalia5993 2 ปีที่แล้ว

      @@D.e.e.p.77 bhede paise chalda ajj kl jinne marji view la lavo

    • @pankajshandilya2404
      @pankajshandilya2404 2 ปีที่แล้ว +1

      @@D.e.e.p.77 tum gaa nahi paate isliye bhokne aa gye 😂

    • @jagseersingh6346
      @jagseersingh6346 2 ปีที่แล้ว +1

      @@D.e.e.p.77 shi gll aa🤣🤣🤣

    • @D.e.e.p.77
      @D.e.e.p.77 2 ปีที่แล้ว

      @@shammisurewalia5993 landua manlo gal ede gane koi ni sunda 😂😂😂 sale paise de hoe lok sunde v aa gane jina de view aunde a hrek wari views paise nal aun ena v vehm ch na rho

  • @Ustaad11196
    @Ustaad11196 2 ปีที่แล้ว +23

    Every wedding is incomplete without babbu maan songs ❤️

    • @D.e.e.p.77
      @D.e.e.p.77 2 ปีที่แล้ว

      Nhi yar ho jndi bina eto v ue vehm tera

    • @sharryjatt7467
      @sharryjatt7467 2 ปีที่แล้ว +1

      @@D.e.e.p.77 kabja Gaana ta lana penda hai

    • @D.e.e.p.77
      @D.e.e.p.77 2 ปีที่แล้ว

      Kbje gane da marriage ch koi mtlb bnda laun da 😂 pappu

    • @satwantaulakh8772
      @satwantaulakh8772 2 ปีที่แล้ว

      @@sharryjatt7467 mittran di chattri chalda . nale a jerha deep a bondu ede nal behes na kar eh ghoosewale ne apni bhed chad ti a ithe bund mron nu kuttiiii billliii nu reply na kro.

    • @sharryjatt7467
      @sharryjatt7467 2 ปีที่แล้ว +1

      @@satwantaulakh8772 ehnu puchan wala hove je kabja Gaana nahi laa sakde fer moosewale de song laan da ve koi matlab nahi ban da marriage ch

  • @ravishsirohi8383
    @ravishsirohi8383 ปีที่แล้ว +2

    2005 to life time 🤟

  • @banzara_bm5402
    @banzara_bm5402 2 ปีที่แล้ว +47

    Legend of Punjabi music industry ustad babbu maan ji ❤️🥰

    • @billamaan755
      @billamaan755 2 ปีที่แล้ว +2

      Maan fans maan saab lyi seyari likhi aw please jrur suno 🙏th-cam.com/users/shorts-TSGDw50NOQ?feature=share
      🙏

    • @kinderkaur4475
      @kinderkaur4475 2 ปีที่แล้ว +1

      ऐऑ

    • @kinderkaur4475
      @kinderkaur4475 2 ปีที่แล้ว +2

      अधदःटजड

    • @billamaan755
      @billamaan755 2 ปีที่แล้ว +1

      @@kinderkaur4475 hii ji how are you?

  • @pindtohdubai
    @pindtohdubai 2 ปีที่แล้ว +38

    Awesome 🔥

    • @Newpanjabihub
      @Newpanjabihub 2 ปีที่แล้ว

      th-cam.com/video/dc1aiT6FE1E/w-d-xo.html

    • @kakajipbx1
      @kakajipbx1 2 ปีที่แล้ว +1

      Siraaaa ❤

  • @gurindersingh9506
    @gurindersingh9506 2 ปีที่แล้ว +10

    ਕਿੱਥੇ ਅਸਲਾ ਚੱਕਣ ਦਿੰਦੇ ਪੁੱਤ ਬਗਾਨੇ ਨੀ 💪

    • @GurpreetSingh-zw3ty
      @GurpreetSingh-zw3ty 2 ปีที่แล้ว

      ਸਹੀ ਗੱਲ aa ਵੀਰ ਚੱਕਣ ਨੀਂ ਦਿੰਦੇ ਅਸਲਾ! ਜਿਹਦੇ ਵਿੱਚ ਜੁਰਤ ਹੁੰਦੀ aa ਉਹ ਹੀ ਅਸਲਾ ਰੱਖਦਾ! ਰੱਬ ਨਾਂ kre ਕਿਸੇ ਤੇ ਇਹੋ ਜਿਹਾ ਟਾਇਮ ਆਵੇ! ਕਹਿੰਦੇ ਕਹਾਉਂਦੇ mok ਮਾਰ ਜਾਂਦੇ aa

  • @sardarnisarb5381
    @sardarnisarb5381 2 ปีที่แล้ว +4

    Pls kuj NWA upload krdo we r waiting

  • @armankariha8623
    @armankariha8623 2 ปีที่แล้ว +145

    ਕਿੱਧਰ ਗਏ ਨਵੇਂ ਕਲਾਕਾਰ ਦਿਖਦੇ ਹੀ ਨੀ😊😜 ...ਹਰ ਪਾਸੇ ਸਾਡੇ ਵਾਲਾ ਹੀ ਚਲਦਾ piya .👍ਸਿਰ ਮਾਨ ਸਾਬ ❤❤❤

    • @Newpanjabihub
      @Newpanjabihub 2 ปีที่แล้ว

      th-cam.com/video/dc1aiT6FE1E/w-d-xo.html

    • @sanddeepkumar5078
      @sanddeepkumar5078 2 ปีที่แล้ว +2

      ❣️❣️❤😊😊

    • @Streetdog42040
      @Streetdog42040 2 ปีที่แล้ว

      Maan Saab de fan lyi aa raha reha kuj khaas kro support te subscribeth-cam.com/video/2GeV-PYjNr8/w-d-xo.html

    • @billamaan755
      @billamaan755 2 ปีที่แล้ว +1

      Maan fans maan saab lyi seyari likhi aw please jrur suno 🙏th-cam.com/users/shorts-TSGDw50NOQ?feature=share
      🙏😘🙏😘🙏😘

    • @AmanDeep-nm1eb
      @AmanDeep-nm1eb 2 ปีที่แล้ว +1

      Koi khaas ta haini ehna ta nettu shatra wala badia song kad da as😀😀