Babbu Maan - Adab Punjabi (Album) New Punjabi Songs 2022

แชร์
ฝัง
  • เผยแพร่เมื่อ 30 ม.ค. 2025

ความคิดเห็น • 42K

  • @ramansekhon03
    @ramansekhon03 2 ปีที่แล้ว +94

    ਜਿੰਨੀ ਮੁਹੱਬਤ ਜਿੱਤੀ ਜਾ ਸਕਦੀ ਤੂੰ ਸਾਰੀ ਜਿੱਤੇਂਗਾ
    ਇੱਕ ਹੀ ਦਿਲ ਆ ਮਾਨਾ ਕਿੰਨੇ ਕੂ ਵਾਰੀ ਜਿੱਤੇਂਗਾ ❤️
    ਪਿਆਰ ਤੇ ਸਤਿਕਾਰ ਉਸਤਾਦ ਜੀ ❤️

  • @Riseofchallengers
    @Riseofchallengers 2 ปีที่แล้ว +275

    ਬਹੁਤ ਵਧੀਆ ਮਾਨ ਸਾਬ ਜੀ ਸਾਰੇ ਗੀਤ ਕੋਈ ਸ਼ਬਦ ਨਹੀਂ ਮੇਰੇ ਕੋਲ ਤੁਹਾਡੀ ਤਾਰੀਫ਼ ਲਈ । love you maan saab g
    ਮਾਨ ਸਾਬ ਜਿੰਦਾ ਬਾਦ 💞🥰 ਸਾਰੇ ਗਾਣੇ ਸੁਪਰ ਹਿੱਟ love you maan sab ❤️❤️❤️

  • @timakhan1335
    @timakhan1335 ปีที่แล้ว +17

    ਇੱਕ ਇੱਕ ਲਫ਼ਜ਼ ਦਿਲ ਚ ਤੀਰ ਵਾਂਗ ਵਜਦਾ ਧੰਨਵਾਦ ਮਾਨ ਸਾਹਿਬ

  • @babbuaulakh661
    @babbuaulakh661 2 ปีที่แล้ว +96

    ਕਿੱਥੋਂ ਲੱਭਿਆ ਕਰਦਾ ਮਿੱਤਰੋ ਤੋੜ ਭੁਚਾਲ਼ਾਂ ਦਾ..🌪🌪
    Babbu Maan ✍️💪

  • @sandhutajveer2387
    @sandhutajveer2387 2 ปีที่แล้ว +169

    ਸਿਰਾ ਹੀ ਕਰਾ ਜਾਂਦਾ ਬਾਈ ਬੱਬੂ ਮਾਨ ਕਿੰਨੀ ਸੋਹਣੀ ਕਲਮ ਹਰ ਇੱਕ ਅਖਰ ਦੀ ਸਮਝ ਆਉਦੀ ❣❣😘😘😍😍❤❤🥰🥰🤗🤗😚😚😚😚😚

  • @goradhaliwal806
    @goradhaliwal806 2 ปีที่แล้ว +88

    ਚੜਦੇ ਸੂਰਜ☀️ ਨੂੰ ਕੋਈ ਥੰਮ ਨੀ ਸਕਦਾ 💪🏻ਬੱਬੂ♤ਮਾਨ 🔥ਵਰਗਾ ਕੋਈ ਜੰਮ ਨੀ ਸਕਦਾ👍🏻 Luv u maan saab ❤

    • @VijayKumar-gd9rs
      @VijayKumar-gd9rs 2 ปีที่แล้ว +2

      मैक्सिकन गाने की ये लाइन
      " समझे तू खुद नू शेरनी
      हगी तू बिल्ली ए ,
      ऊपरो चंडीगढ़ वरगी
      अंदरो तू दिल्ली ए ।।
      क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं ।
      सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
      म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
      Lots Lots of love from Jhunjhunu Rajasthan ✨✨🌟

    • @RanjitSingh-pv1nz
      @RanjitSingh-pv1nz 2 ปีที่แล้ว +2

      Nice

  • @BossMusica-cu8nl
    @BossMusica-cu8nl 9 หลายเดือนก่อน +6

    ਵੈਲੀ ਲਾਣੇ ਐਲਬਮ kaun kaun ਸੁਨ ਰਿਹਾ ਜੀ 👆

  • @rajindersingh5662
    @rajindersingh5662 2 ปีที่แล้ว +99

    ਮਾਨ ਸਾਬ੍ਹ ਤੁਹਾਡੀ ਵਰਗੀ ਗਾਇਕੀ ਕਿਸੇ ਦੇ ਵੱਸ ਦੀ ਗੱਲ ਨਹੀਂ ਜਵਾਨੀ ਤੋਂ ਸੁਣਦੇ ਆ ਰਹੇ ਆ 20 ਸਾਲ ਹੋ ਗਏ ਸਲਾਮ ਕਰਦਾ ਤੁਹਾਡੀ ਗਾਇਕੀ ਨੂੰ ਜਿਉੰਦਾ ਰਹੇ ਮਾਨਾ love you Veere 😊❤

  • @MaLwArOcKs
    @MaLwArOcKs 2 ปีที่แล้ว +101

    ਕੋਈ ਤੋੜ ਨੀ ਖੰਟ ਵਾਲੇ ਦੀ ਕਲਮ ਦਾ।ਜਿਓੰਦਾ ਰਹਿ ਮਾਨਾਂ,ਰੂਹ ਖੁਸ਼ ਹੋ ਜਾਂਦੀ ਆ ਤੇਰੇ ਲਫ਼ਜ਼ ਸੁਣ ਕੇ।
    🔥🔥🔥🔥🔥👉✍️

  • @passionateshayar
    @passionateshayar 2 ปีที่แล้ว +88

    ਚੰਡੀਗੜ੍ਹ ਦੀ ਪੱਤਝੜ੍ਹ ❤️🌿 ਨਿਰਾ ਹੀ ਇਸ਼ਕ ਐ ਗੀਤ ਤਾਂ ਬਾਈ 👌🏼✍🏼

    • @vishalathia2850
      @vishalathia2850 2 ปีที่แล้ว

      Trending ch laike auna so saare support kro zayada to zayada comment kro please

    • @starboy6696
      @starboy6696 2 ปีที่แล้ว

      ❤️❤️

    • @Bull1Music
      @Bull1Music 2 ปีที่แล้ว

      Ha bro mer v fov ganna album cho ❤️

  • @jagdeepsandhu5328
    @jagdeepsandhu5328 2 ปีที่แล้ว +36

    ਨਾ ਕੋਈ ਆਇਆ ਨਾ ਕੋਈ ਆਉਣਾ ਉਸਤਾਦ ਜੀ ਤੁਹਾਡੇ ਵਰਗਾ .....🙇‍♂️🙇‍♂️🙇‍♂️🙇‍♂️🙇‍♂️❤❤❤❤❤❤

    • @iris.keshav
      @iris.keshav 2 ปีที่แล้ว +1

      Moose wala

    • @Pb03jatt
      @Pb03jatt ปีที่แล้ว

      @@iris.keshav tempu c

    • @jagjits1971
      @jagjits1971 10 หลายเดือนก่อน

      eshav_chauhan.22 chungoo smad te jake salia bheda 😂😂😂😂😂

    • @AbhimanyuSingh-qz9ny
      @AbhimanyuSingh-qz9ny 10 หลายเดือนก่อน

      11😊1१11१​@@iris.keshav

  • @September13
    @September13 2 ปีที่แล้ว +215

    ਚੰਨ ਨਾਲੋਂ ਸੋਹਣੇ ਸਾਰੇ ਗੀਤ ਮੇਰੇ ਮਾਨ ਦੇ, ਉਹਤੋਂ ਸੋਹਣੇ ਬੋਲ ਤੇ ਸੰਗੀਤ ਮੇਰੇ ਮਾਨ ਦੇ...🌸🍀🌼🌸🍀🌼🌸🍀🌼👌🏻 ਓਏ ਹੋਏ ਓਏ........ ਕਮਾਲ

    • @ustaad0075
      @ustaad0075 2 ปีที่แล้ว +1

      BHUT JRURI BENTI A ---- ​Bai benti a ehh suneha laa do sare pages nu te fans nu k kam 1-2 din da nahi...kam pure hafte da a....bas 7 din pura kam tight rahe,phir dekho ki banda...ehh ta suruwat a hje kam khatam ho gya ehh na samjan na fans na koi page wala... #babbumaan #adabpunjabi #billboard.

    • @gursimarkaur9494
      @gursimarkaur9494 2 ปีที่แล้ว

      ਇਹ ਖ਼ਾਲਿਸਤਾਨੀ ਆ
      ਬੱਬੂ ਮਾਨ ਖ਼ਾਲਿਸਤਾਨੀ
      ਏਹਦਾ ਅਸੀਂ ਵਿਰੁੱਧ ਕਰਦੇ ਹਾਂ
      ਬਾਈਕਾਟ ਬੱਬੂ ਮਾਨ

    • @diljaanbhullar6396
      @diljaanbhullar6396 2 ปีที่แล้ว

      @@gursimarkaur9494 eda ki virudh krna tu asi sare khalsa raaj bnavange sare hi khalistani honge tere lyi kinu kinu rokenga mitra
      ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🏻🙏🏻

    • @PrinceSingh-fi4fy
      @PrinceSingh-fi4fy 2 ปีที่แล้ว

      ​@@gursimarkaur9494 tere kehn nal ki tatoo hona babbu de ta show sold out ho rhe aa amrika Canada vich.babbu de fan katad aa lok nake roj roj nit nwe khasm piche lgde aa

  • @bmfrajvir8206
    @bmfrajvir8206 2 ปีที่แล้ว +49

    ਇੱਕ ਘੰਟਾ ਕਿਦਾ ਲੰਘ ਗਿਆ ਪਤਾ ਨੀ ਚੱਲਿਆ.....ਖੋਹ ਜਾਂਦਾ ਮਾਨਾ ਤੇਰੀ ਆਵਾਜ਼ ਚ ਇਹ ਦਿਲ♥️😌

  • @gindhsran4409
    @gindhsran4409 2 ปีที่แล้ว +136

    ਦਿਲ ਨੂੰ ਸਕੂਨ ਦਿੰਦੇ ਉਸਤਾਜ ਜੀ ਤੁਹਾਡੇ ਗੀਤ।
    ਹੂਰ ਦੀ ਖੁਰਾਕ ਮਾਨ ਸਾਹਬ ਦੇ ਗੀਤ।
    ਦਿਲ ਨੀ ਭਰਦਾ ਕਦੇ ਵੀ ਉਸਤਾਦ ਦੇ ਗੀਤਾ ਤੋਂ।
    ਬਹੁਤ ਸੋਹਣੀ ਸਾਰੀ ਅੜਬ ਪੰਜਾਬੀ।
    ਕੋਈ ਰੀਸ ਨੀ ਉਸਤਾਜ ਜੀ🤗🤗🤗🤗😍😍😍😍😍😍😍😍😍😍😍

  • @menpalmirkan
    @menpalmirkan 2 ปีที่แล้ว +32

    Bhot Badiya Album USTAAD BABBU MAAN 💯🤟🏻
    ADAB PUNJABI 2 💿
    LOVE 🌹 FROM HISAR, HARYANA 🙏🏻

  • @PB_officail_Beimaan
    @PB_officail_Beimaan 2 ปีที่แล้ว +106

    ਵਾਹ ਮਾਨ ਸਾਬ ਜੀ ਦਿਲ ਖੁਸ਼ ਕਰਤਾ ਜੀ ਐਲਬਮ ਦੇ ਗੀਤਾਂ ਨੇ ਰੂਹਾਂ ਵਿੱਚ ਵਸਣੇ ਨੇ ਤੂਹਾਡੇ ਏਹ ਸਾਰੇ ਗੀਤ ਜਿਊਂਦਾ ਵੱਸਦਾ ਰਹਿ ਮਾਨਾ love you ustaad ji 🙏🥰🥰🥰🥰

  • @beantsingh3279
    @beantsingh3279 2 ปีที่แล้ว +88

    1.Deg ve khaint a lagda pyara
    2.chaan nu raat nu sunke aunda najara .
    3.Forad nu sunke 2005 wali chtri da aunda yaad chubra
    3.Kala kurta nu sunke lgda taraaa.
    4.Teliphthy sunke yaaad aunda USDA chera..
    5.Mexican suni chalan dubraa dubraa❤️
    6.Gel nhi hoiye sunke tute pyaar de TRF ਝਾਤ mara.
    7.Chandigarh n yaad karte college dubra..❤️❤️❤️❤️❤️❤️love u thnx g khoob surt album ❤️❤️❤️❤️

  • @babbuferozepuria4804
    @babbuferozepuria4804 2 ปีที่แล้ว +126

    ਮੁੱਕਦੀ ਗੱਲ ਆ ਬਾਈ ਸਵਾਦ ਲੈ ਰਿਹਾ ਤੜਫਾ ਕੇ ਫੈਨਜ਼ ਨੂੰ 🔥❤️ ਲਵ ਯੂ ਮਾਨਾਂ Patience ਪੁਰੀ ਆ ਸਾਡੇ ਚ ਆਖਰੀ ਸਾਹ ਤੱਕ ਗੀਤਾਂ ਦੀ ਉੱਡੀਕ ਰਹਿਣੀ ਆ ਸਾਨੂੰ 🔥🥰

  • @BossMusica-cu8nl
    @BossMusica-cu8nl 5 หลายเดือนก่อน +5

    ਸਿਆਸਤ-ਦਾਨ ਮਿੱਤਰੋ ਕਿਸੇ ਯਾਰ ਨਹੀਂ ਹੁੰਦੇ ਬੰਗੇ ਵੋਕਲ ਤਾਰ ਕਦੇ ਫ਼ਨਕਾਰ ਨਹੀਂ ਹੁੰਦੇ। ਵੋਟ ਤੋੰ ਪਹਿਲਾ ਏਹ ਹੱਥ ਪੈਰਾਂ ਨੂੰ ਲਾਂਦੇ ਨੇ ਲਾਲ ਬੱਤੀ ਵਿੱਚ ਬਹਿਕੇ ਮਿੱਤਰੋ ਡਾਂਗ ਵਰਾਂਦੇ ਨੇ

  • @loviehanjra2717
    @loviehanjra2717 2 ปีที่แล้ว +69

    ਲੈਣਾ ਬਿਲਬੋਰਡ ਮਿੱਤਰੋ ਮਾਰੋ ਹੱਲਾ 🎯🎵📍
    ਮੈ ਪੰਜਾਬੀ ਮਾਂ ਦਾ ਪੁੱਤ ਝੱਲਾ 🕺😎
    ਬਣ ਗਿਆ ਕਾਫ਼ਿਲਾ ਤੁਰਿਆ ਸੀ ਕੱਲਾ 🤘
    ਮਾਨ ਬੇਈਮਾਨ ❤️

    • @luckysandhu3557
      @luckysandhu3557 2 ปีที่แล้ว +1

      bai g adab punjabi worldwide itune 50 te agyi te applle chart te 103 te ki banu album da hun

    • @beantsingh3279
      @beantsingh3279 2 ปีที่แล้ว +1

      India vich 11 album n..nos position te..

    • @beantsingh3279
      @beantsingh3279 2 ปีที่แล้ว +1

      Download kro iphone toh sab jne❤️

  • @HarvySandhu
    @HarvySandhu 2 ปีที่แล้ว +25

    Babbu maan de geet sun sun ke ishq jiha charhda ishq jiha charhda

    • @punjabsardari
      @punjabsardari 2 ปีที่แล้ว

      Love you babbuman maan ❤️Jind jaan babbuman

  • @jagmeetsingh8267
    @jagmeetsingh8267 2 ปีที่แล้ว +40

    ਧੰਨ ਧੰਨ ਹੋ ਗਈ ਬਾਬੇ,,,👌👌👌👌👌ਕੋਈ ਰੀਸ ਨਹੀਂ ਕਰ ਸਕਦਾ ਮਾਨ ਸਾਹਿਬ ਦੀ।

  • @psocbanur4165
    @psocbanur4165 2 ปีที่แล้ว +17

    ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ ਸਾਢੇ ਮਾਨ ਸਾਬ ਨੂੰ ਬਾਬਾ ਮਿਹਰ ਕਰੇ ਪੰਜਾਬ ਦੇ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟਮਾਨਪੁਰ ਦਾ ਇਕ ਫੁੱਲ ਜੋ ਪੂਰੀ ਦੁਨੀਆ ਵਿਚ ਖਿੜਿਆ ਹੋਇਆ ਹੈ

  • @BaljinderSingh-zy8ti
    @BaljinderSingh-zy8ti 2 ปีที่แล้ว +79

    ਸ਼ੁਰੂਆਤ ਤਾਂ ਸਾਰੇ ਹੀ ਚੰਗੀ ਕਰਦੇ ਨੇ , ਮਸਲਾ ਤਾਂ ਅਖ਼ੀਰ ਤੱਕ ਚੰਗੇ ਰਹਿਣ ਦਾ ਹੈ।
    ....✍🏻

  • @ekamarman5807
    @ekamarman5807 2 ปีที่แล้ว +219

    13 ਮਾਨ ਬੜਾ ਜਜਬਾਤੀ ਐ, ਇਹ ਦੁਨੀਆਂ ਕਮਲਾ ਕਹਿੰਦੀ ਐ , ਰੱਜ-ਰੱਜ ਕੇ ਬਦਨਾਮੀਆ ਦਿੰਦੀ ਐ, ਪਰ ਗੀਤ ਵੀ ਸੁਣਦੀ ਰਹਿੰਦੀ ਐ,। ❤❤❤✍✍✍✌✌ ਨਜ਼ਾਰਾ ਸਵਾਦ ਆ ਗਿਆ ਅਸ਼ਕੇ

    • @jkkamu3568
      @jkkamu3568 2 ปีที่แล้ว +3

      Suniya saliyo aa gya mera maan saab❤️❤️

    • @kaursaini9140
      @kaursaini9140 2 ปีที่แล้ว +2

      Mannn saab ji jindabaad

    • @gurpalsingh5642
      @gurpalsingh5642 2 ปีที่แล้ว +1

      @@kaursaini9140 a

  • @Sidhupawan001
    @Sidhupawan001 2 ปีที่แล้ว +32

    ਮੇਰਾ ਤਾਂ ਰੋਣ ਨਿਕਲ਼ ਗਿਆ।😥😥😥
    ਕਿਆ ਬਾਤਾਂ ਕਲਮ ਬਾਈ ਦੀ
    ਵਾਹਿਗੁਰੂ ਨੇ ਬਹੁਤ ਕਲਾ ਬਖਸ਼ੀ ਹੈ ਬਾਈ ਬੱਬੂ ਮਾਨ ਨੂੰ।।।ਜਿਹੜੀ ਕਿ ਜਣੇ ਖਣੇ ਕਲਾਕਾਰਾਂ ਵਿੱਚ ਨਹੀਂ ਹੁੰਦੀ

  • @ManishKumar-oq2sh
    @ManishKumar-oq2sh 2 ปีที่แล้ว +6

    Pure organic view ne maan sahib de sare like te comment jaroor kr k jayeo 🙏🏼❤️ 2 million hon wale ne. Share krdo sare

  • @MultiverseoflyricsIN
    @MultiverseoflyricsIN 2 ปีที่แล้ว +146

    DEG Song ਮੈਂ ਘਟ ਤੋਂ ਘਟ 10 ਬਾਰ ਸੁਣ ਲਿਆ,
    ਜਿਉਂਦਾ ਵਸਦਾ ਰਹਿ ਮੇਰੇ ਮਾਨਾ। ਰੂਹ ਖੁਸ਼ ਕਰਤੀ ਮਾਨ ਸਾਬ ❤️

    • @ManpreetSingh-bw2hn
      @ManpreetSingh-bw2hn 2 ปีที่แล้ว +6

      22 ji oh DEG song di gal kr reha

    • @MultiverseoflyricsIN
      @MultiverseoflyricsIN 2 ปีที่แล้ว +2

      @@ManpreetSingh-bw2hn ☺️🤗🤗

    • @sukhdev2071
      @sukhdev2071 2 ปีที่แล้ว +1

      Wala end song hai Deg 👌👌👌

    • @yobro806
      @yobro806 2 ปีที่แล้ว +1

      Babbu Maan, the only Punjabi singer who sings his own lyrics in his own great music.

    • @maniwarismusic6888
      @maniwarismusic6888 2 ปีที่แล้ว +4

      Spotify te mai kal raat sun lawi puri Album

  • @billasalempuria5625
    @billasalempuria5625 2 ปีที่แล้ว +104

    ਬਹੁਤ ਵਧੀਆ ਮਾਨ ਸਾਬ ਜੀ ਸਾਰੇ ਗੀਤ ਕੋਈ ਸ਼ਬਦ ਨਹੀਂ ਮੇਰੇ ਕੋਲ ਤੁਹਾਡੀ ਤਾਰੀਫ਼ ਲਈ । love you maan saab g

    • @sunnykansal2194
      @sunnykansal2194 2 ปีที่แล้ว +2

      ਨਜਾਰਾ ਲਿਆਤਾ ਉਸਤਾਦ ਜੀ

    • @VijayKumar-gd9rs
      @VijayKumar-gd9rs 2 ปีที่แล้ว

      मैक्सिकन गाने की ये लाइन
      " समझे तू खुद नू शेरनी
      हगी तू बिल्ली ए ,
      ऊपरो चंडीगढ़ वरगी
      अंदरो तू दिल्ली ए ।।
      क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं ।
      सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
      म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
      Lots Lots of love from Jhunjhunu Rajasthan ✨✨🌟

  • @sandeepmehta5067
    @sandeepmehta5067 2 ปีที่แล้ว +153

    ਸਵਾਦ ਆ ਗਿਆ ਬਾਈ ਰੂਹ ਖੁਸ਼ ਕਰਤੀ ਤੇਰੇ ਗੀਤਾ ਨੇ ਆਪਣਾ ਛੋਟਾ ਜਿਹਾ ਜੈਵਿਕ ਸਟੋਰ ਆ ਗ੍ਰੀਨ ਸਟਾਰ ਢਾਬੇ ਤੇ ਕੋਟਕਪੂਰਾ ਵਿੱਚ ਜਦੋ ਏਥੋਂ ਲੰਘੇਂ ਮਿਲਦਾ ਜਾਈਂ ਤੇਰਾ ਦਿਲੋ ਸਵਾਗਤ ਏ,,,,

  • @devdhaliwal9861
    @devdhaliwal9861 2 ปีที่แล้ว +26

    ਜੀਓ ਬੱਬੂ ਵੀਰ ਵਾਹਿਗੁਰੂ ਜੀ ਮੇਹਰ ਕਰਣ
    ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ 🙏🙏

    • @officialmaan2279
      @officialmaan2279 ปีที่แล้ว

      😍😘 ਮੇਰੀ ਜਾਨ BABBU MAAN❤💕

  • @vijaykumar21129
    @vijaykumar21129 2 ปีที่แล้ว +151

    सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
    म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
    Lots Lots of love from Jhunjhunu Rajasthan ❤️

    • @maniwarismusic6888
      @maniwarismusic6888 2 ปีที่แล้ว +3

      Ryt bai

    • @monarlal8008
      @monarlal8008 2 ปีที่แล้ว +5

      Nice tea

    • @VijayKumar-gd9rs
      @VijayKumar-gd9rs 2 ปีที่แล้ว +3

      मैक्सिकन गाने की ये लाइन
      " समझे तू खुद नू शेरनी
      हगी तू बिल्ली ए ,
      ऊपरो चंडीगढ़ वरगी
      अंदरो तू दिल्ली ए ।।
      क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं ।
      सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
      म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
      Lots Lots of love from Jhunjhunu Rajasthan ✨✨🌟

    • @VijayKumar-gd9rs
      @VijayKumar-gd9rs 2 ปีที่แล้ว +4

      @@monarlal8008 मैक्सिकन गाने की ये लाइन
      " समझे तू खुद नू शेरनी
      हगी तू बिल्ली ए ,
      ऊपरो चंडीगढ़ वरगी
      अंदरो तू दिल्ली ए ।।
      क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं ।
      सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
      म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
      Lots Lots of love from Jhunjhunu Rajasthan ✨✨🌟

    • @VijayKumar-gd9rs
      @VijayKumar-gd9rs 2 ปีที่แล้ว +3

      @@maniwarismusic6888 मैक्सिकन गाने की ये लाइन
      " समझे तू खुद नू शेरनी
      हगी तू बिल्ली ए ,
      ऊपरो चंडीगढ़ वरगी
      अंदरो तू दिल्ली ए ।।
      क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं ।
      सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
      म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
      Lots Lots of love from Jhunjhunu Rajasthan ✨✨🌟

  • @ehsaas_karkhal
    @ehsaas_karkhal 2 ปีที่แล้ว +27

    ਸਦਾ ਸਲਾਮ ਆ ਮਾਨ ਸਾਬ ਜੀ ਦੀ ਕਲਮ ਤੇ ਓਹਨਾ ਦੀ ਸੋਚ ਔਰ ਉਸਤਾਦ ਜੀ ਦੇ ਰੁਤਬੇ ਨੂੰ
    ਛੋਟੇ ਹੁੰਦੇ ਤੋਂ ਸੁਣਦੇ ਸੀ ਤੇ ਰਹੀ ਜ਼ਿੰਦਗੀ ਸੁਣਦੇ ਰਹਾਂਗੇ ,ਜਿਹੜੀ ਕਲਮ ਦੇ ਬੋਲ ਮਾਨ ਉਸਤਾਦ ਜੀ ਦੇ ਸੁਣਦੇ ਆ ਉਹ ਕਿਸੇ ਹੋਰ ਤੋਂ ਉਮੀਦ ਭੀ ਨਹੀਂ ਕਰ ਸਕਦੇ
    ਬਾਕੀ ਭੇਡਾਂ ਦੇ ਇਹ ਗਾਣਾ ਬਹੁਤ ਥਪੇੜਾ ਵਾਂਗ ਲੱਗਿਆ ,,Love You Ustad ji ❤️♥️💯💯❤️❤️❤️❤️♥️😘😘😘

  • @dawindersinghchatthu3392
    @dawindersinghchatthu3392 ปีที่แล้ว +4

    ਮਾਨ ਬੇਈਮਾਨ ❤ਮੈ ਕਿਹਾ ਸਿਰੇ ਦਾ ਲਿਖਾਰੀਏ, ਐ, ਉਸਨੂੰ ਗੁੱਡਿਆਂ ਦੀ ਕੋਈ ਲੋੜ ਨਹੀ. ਉਹਨੇ ਕਲਮ ਨਾਲ ਹੀ ਅੱਧੀ ਦੁਨੀਆ,,,ਮਾਰੀਆ ਐ ❤❤❤❤🎉🎉🎉🎉🎉

  • @jaswindersingh4152
    @jaswindersingh4152 2 ปีที่แล้ว +145

    97 ਤੋਂ ਆ ਹਿੱਟ ਬੰਦਾ ਤੇ ਅੱਜ ਵੀ ਆ ਪੂਰੀ ਧੰਨ ਧੰਨ 🔥love you maan Saab 🔥

  • @vickykataria7375
    @vickykataria7375 2 ปีที่แล้ว +72

    ਚੰਡੀਗੜ ਦੀ ਪੱਤਛੱਡ ਮੇਰੇ ਦਿਲ ਨੂੰ ਭਾਉਂਦੀ aaaa kya batt aaaa ustad ji❣️❣️

    • @vishalathia2850
      @vishalathia2850 2 ปีที่แล้ว

      Trending ch laike auna so saare support kro zayada to zayada comment kro please

  • @ramansekhon03
    @ramansekhon03 2 ปีที่แล้ว +66

    ਕੱਲਾ ਕੱਲਾ ਅੱਖਰ ਦਿਲ ਟੁੰਬੇ , ਘੋਟ ਘੋਟ ਬਣਾਏ ਗੀਤ ਮਾਨਾ
    ਤੇਰੀ ਐਲਬਮ ਦਾ ਏ ਚਾਅ ਐਨਾ , ਨਵੀਂ ਲੱਗੀ ਜਿਉਂ ਪ੍ਰੀਤ ਮਾਨਾ ❤️❤️

    • @manjindersingh4007
      @manjindersingh4007 2 ปีที่แล้ว

      ਅੇਵੇ ਨਾਂ ਗੱਪ ਮਾਰੀ ਚੱਲ। ਅੜਬ ਪੰਜਾਬੀ ਗਾਣਾ ਹੀ ਵਧਿਆ ਇਕੱਲਾ ਜਾਂ ਗੱਲ ਨਹੀੰ ਹੋਈ। ਜਾਂ ਥੋੜਾ ਜਾ ਅੋਹੀ ਫੋਰਡ।

    • @kawalpreetsingh3909
      @kawalpreetsingh3909 2 ปีที่แล้ว +1

      Maan saab zindabaad all song attt ne 💪💪

  • @babunaamsingh7126
    @babunaamsingh7126 2 ปีที่แล้ว +6

    Jad marji aaji ni tenu ana paina wah ustaad ji ☺

  • @sunnyraina8077
    @sunnyraina8077 2 ปีที่แล้ว +146

    ਅੱਤ ਕਰਵਾ ਦਿੱਤੀ ਇਸ਼ਕ਼ਪੁਰੇ ਦੇ ਰਾਜੇ ਨੇ, ਲਬ ਯੂ ਮਾਨ ਸਾਬ ❤️❤️❤️❤️

    • @nofoundgaming7426
      @nofoundgaming7426 2 ปีที่แล้ว +1

      Babbu Maan and Karn aujla best singer ਬਖੋਪੀਰ ਵਾਲੇ

    • @sunnyraina8077
      @sunnyraina8077 2 ปีที่แล้ว

      Right bro 👍

  • @gurdassabok5282
    @gurdassabok5282 2 ปีที่แล้ว +241

    ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਹੀ ਰਾਜਾ ਤੇ ਰਹਿੰਦੀ ਦੁਨੀਆਂ ਤੱਕ ਰਹੇਗਾ
    ਬੱਬੂ ਮਾਨ.....💙

  • @babbusaini6945
    @babbusaini6945 2 ปีที่แล้ว +65

    ਦਿਮਾਗੋ ਪੈਦਲ ਸ਼ਕਸ਼ ਕਿੱਥੇ ਚੁਣਣਾ ਸੀ,
    ਜੇ ਨਾ ਹੁੰਦਾ ਮਾਨ ਤਾਂ ਕਿਹਨੂੰ ਸੁਣਨਾ ਸੀ...✍️🙌❤️

  • @gauravsaraan
    @gauravsaraan 2 ปีที่แล้ว +7

    ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣ ਏ ਸਾਰੇ ਗਾ ਦਿੱਤੇ 🎶♠️✍🏼

  • @chamkaursingh8318
    @chamkaursingh8318 2 ปีที่แล้ว +148

    ਮਾਨ ਸਾਬ ਸਿਰਾ ਕਰਤਾ, ਇੱਕ-ਇੱਕ ਸ਼ਬਦ ਸਿਰਾ। ਮਾਨ ਸਾਬ ਵਰਗਾ ਕੋਈ ਨਹੀਂ ਗਾ ਸਕਦਾ। ਬਾਈ ਜੀ ਜਿਉਂਦੇ ਬਸਦੇ ਰਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਇਸੇ ਤਰ੍ਹਾਂ ਤੁਸੀਂ ਚੰਗੇ ਗੀਤ ਗਾਉਂਦੇ ਰਹੋਂ ਤੇ ਅਸੀਂ ਸੁਣਦੇ ਰਹੀਏ। ਮਾਨ ਸਾਬ ਸਿਰਾ 🙏🌹💕💕💕💕💕💕

    • @gursimarkaur9494
      @gursimarkaur9494 2 ปีที่แล้ว +1

      ਇਹ ਖ਼ਾਲਿਸਤਾਨੀ ਆ
      ਬੱਬੂ ਮਾਨ ਖ਼ਾਲਿਸਤਾਨੀ
      ਏਹਦਾ ਅਸੀਂ ਵਿਰੁੱਧ ਕਰਦੇ ਹਾਂ
      ਬਾਈਕਾਟ ਬੱਬੂ ਮਾਨ

    • @vishalathia2850
      @vishalathia2850 2 ปีที่แล้ว

      Trending ch laike auna so saare support kro zayada to zayada comment kro please

    • @vishalathia2850
      @vishalathia2850 2 ปีที่แล้ว

      Never babbu maan ik pakka Punjabi hai
      Ohh kade khalistan baare soch bhi ni sakda

    • @vishalathia2850
      @vishalathia2850 2 ปีที่แล้ว

      This reply to gursimran mand

    • @vishalathia2850
      @vishalathia2850 2 ปีที่แล้ว

      @@gursimarkaur9494 bhagat singh sukhdev rajguru nu koti koti parnaam

  • @VijayKumar-gd9rs
    @VijayKumar-gd9rs 2 ปีที่แล้ว +63

    सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
    म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
    Lots Lots of love from Jhunjhunu Rajasthan ✨✨🌟

    • @ustaad0075
      @ustaad0075 2 ปีที่แล้ว +1

      BHUT JRURI BENTI A ---- ​Bai benti a ehh suneha laa do sare pages nu te fans nu k kam 1-2 din da nahi...kam pure hafte da a....bas 7 din pura kam tight rahe,phir dekho ki banda...ehh ta suruwat a hje kam khatam ho gya ehh na samjan na fans na koi page wala... #babbumaan #adabpunjabi #billboard.

    • @maanbaimaan2680
      @maanbaimaan2680 2 ปีที่แล้ว +1

      Love you bai rj 13

    • @OhiSandhu
      @OhiSandhu 2 ปีที่แล้ว +1

      @@ustaad0075 indi ne ni paaya yr kuj

  • @jatinkumar1270
    @jatinkumar1270 2 ปีที่แล้ว +22

    ਬੱਬੂ ਬਾਈ ਨੇ ਪਹਿਲੇ ਗਾਣੇ ਚ ਸਭ ਲੈ ਆਉਂਦੇ ਚੰਗਾ ਹੁੰਦਾ ਸੀ ਸੱਜਣ ਚਾ ਬਣਾਉਂਦਾ ਸੀ ਜਿਹੜਾ ਅੱਜ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਵਾਹ ਉਹ ਮਾਣਾ ਜਿਉਂਦਾ ਵਸਦਾ ਰਹਿ salute 🎹🎷🎻📺📻🇦🇪🇦🇪

  • @abhishekjaat7597
    @abhishekjaat7597 2 ปีที่แล้ว +16

    🔰🙏Legendary singer Babu maan te sidhu mossewala Sab ustad ne sab de song vadiya ne love you ustado sidhu hassa amer rahe song vich te dilla vich🥰❤️🚩😎☣️

  • @rockyarora8556
    @rockyarora8556 2 ปีที่แล้ว +133

    ਚੰਗਾ ਹੁੰਦਾ ਸੀ ਜਦ ਸੱਜਣ ਚਾਹ ਬਣਾਉਂਦਾ ਸੀ,
    ਐਮਰਜੈਂਸੀ ਵਿੱਚ ਪੱਗ ਬੰਨ ਕੇ ਸਰਦਾਰ ਕਹਾਉਂਦਾ ਸੀ,
    ਜੇ ਨਾ ਮਿਲਦੀ ਪਾਵਰ ਤੂੰ ਪਾਪੜ ਬਨਾਉਣੇ ਸੀ
    ਸਿੰਘੂ ਟਿੱਕਰੀ ਬਹਿਕੇ ਤੂੰ ਵੀ ਨਾਹਰੇ ਲਾਉਣੇ ਸੀ,
    ਬੱਬੂ ਮਾਨ ਅੜਬ ਪੰਜਾਬੀ 👏👏👏👏👏👏👏👏👏👏

  • @Globalpanjab37
    @Globalpanjab37 2 ปีที่แล้ว +25

    Proud feel ho reha..ki asi maan saab de fan...third claas ch c..jado pehli album ayi c...Ajj v ohni hi excitement a..maan saab de song layi..💯💯

  • @ajaybansalid
    @ajaybansalid 2 ปีที่แล้ว +50

    ਮਾਨ ਸਾਬ੍ਹ ਜੇ ਦਿਲ ਕੱਢ ਕੇ ਦੇ ਸਕਦੇ ਹੁੰਦੇ ਤਾਂ ਗਿਫ਼ਟ ਦਿਲ ਹੀ ਕਰਨਾ ਸੀ। ਲਿਖਿਆ ਤਾਂ ਲਿਖਿਆ ਮਿਊਜ਼ਿਕ ਦੇ ਮਹਾਂ ਰਥੀ ਹੋ ਤੁਸੀ। ਤੁਹਾਡੇ ਆਹ ਸਭ ਗਾਣੇ ਸੁਣਦੇ ਸੁਣਦੇ ਪਤਾ ਨਹੀਂ ਮੈਂ ਕਿੱਥੋਂ ਹੋ ਕੇ ਕਿੱਥੇ ਜਾ ਆਇਆ ਸੋਚਾਂ ਵਿੱਚ ਬੈਠਾ ਬੈਠਾ। ਲੱਗਦਾ ਇਹ ਸਭ ਗਾਣੇ ਸੁਣਨ ਵਾਲਿਆ ਦਾ ਆਹੀ ਹਾਲ ਹੋਣਾ।

    • @Official_preet_7
      @Official_preet_7 ปีที่แล้ว +4

      Your right bro babbu maan de song bhut hi sohne hunde aa ❤😊

    • @pamajawadha5325
      @pamajawadha5325 ปีที่แล้ว +1

      Right veer

    • @preetsahota3727
      @preetsahota3727 11 หลายเดือนก่อน +1

      😊😊😊😊😊😊😊😊

    • @garrylail8393
      @garrylail8393 11 หลายเดือนก่อน

      ❤❤

    • @BaljitKaur-b9p
      @BaljitKaur-b9p 10 หลายเดือนก่อน +1

      😊😊😊😊😊😊Q😊😊😊

  • @Punjab_da_Dil
    @Punjab_da_Dil 2 ปีที่แล้ว +105

    ਬੱਬੂ ਮਾਨ ਨੂੰ ਆਪਾ ਕਹਿ ਸਕਦੇ ਆ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਗੋਡ ਫਾਦਰ 🙏

  • @iamasb_9
    @iamasb_9 2 ปีที่แล้ว +246

    ਰੂਹ ਖੁਸ਼ ਹੋ ਗਈ ਮਾਨ ਸਾਬ ਇਹ ਕਲਮ ਸੁਣਕੇ।
    ਮਾਨ ਸਾਬ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

    • @RajSandhuPB46
      @RajSandhuPB46 2 ปีที่แล้ว +2

      L

    • @gurpreetkhaira479
      @gurpreetkhaira479 2 ปีที่แล้ว +1

      q

    • @iamasb_9
      @iamasb_9 2 ปีที่แล้ว +1

      @@gurpreetkhaira479 sat shri akaal ji 🙏

    • @iamasb_9
      @iamasb_9 2 ปีที่แล้ว +1

      @@RajSandhuPB46 sat shri akaal ji 🙏

    • @deepaman187
      @deepaman187 2 ปีที่แล้ว +1

      @@gurpreetkhaira479 a

  • @beimaan_sukh
    @beimaan_sukh ปีที่แล้ว +4

    Album kadho jehri 10saal chale 🔥

  • @kiratbeimaan6881
    @kiratbeimaan6881 2 ปีที่แล้ว +77

    ਸਦੀਆਂ ਬੀਤ ਗਈਆਂ ਬੱੲੀ ਮੁੱਲ ਨਹੀਂ ਪੈਂਦਾ
    ਫਸਲਾ ਦਾ ਫ਼ਰਕ ਪਤਾ ਲੱਗ ਜਾਂਦਾ ਇੱਕੋਂ ਝਟਕੇ ਨਸਲਾਂ ਦਾ
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @AmarjeetSingh-dm4mj
    @AmarjeetSingh-dm4mj 2 ปีที่แล้ว +76

    ਤੁਹਾਡੀ ਤਾਰੀਫ ਲਫ਼ਜ਼ਾਂ ਵਿਚ ਕਰਨੀਂ ਬਹੁਤ ਮੁਸ਼ਕਿਲ ਹੈ
    ਵਾਹਿਗੁਰੂ ਜੀ ਬਾਈ ਬੱਬੂ ਮਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾ

    • @sukhbhullar1448
      @sukhbhullar1448 2 ปีที่แล้ว

      ZZpApp aaa

    • @D.e.e.p.77
      @D.e.e.p.77 2 ปีที่แล้ว

      Fer rhn do j nhi ho rhi tarif 😂 vaise bndi ta hni jis hisab nal m gane sune a

  • @ਤੇਰਾਵਹਿਮ
    @ਤੇਰਾਵਹਿਮ 2 ปีที่แล้ว +239

    ਅੱਜ ਉਮਰ 35 ਦੀ ਹੋ ਗਈ ਤੇ ਮੈਨੂੰ ਆਪਣੀ ਜਵਾਨੀ ਟਾਈਮ ਦੀ ਐਲਬਮ ਮਿੱਤਰਾ ਦੀ ਛਤਰੀ ਦੀ ਯਾਦ ਆ ਗਈ ਜਿਓ ਮਾਨ ਸਾਹਿਬ ਸਾਡੇ ਲਈ ਇੰਝ ਲਿਖ਼ ਦੇ ਤੇ ਗਾਉਦੇ ਰਹੋ love u ਮਾਨ ਜੀ 💐💐💐💐💐💐😊😊😊😊😊

    • @sukhasingh-xg7iz
      @sukhasingh-xg7iz 2 ปีที่แล้ว +11

      35 di age ch banda buda ho janda aa,?

    • @VijayKumar-gd9rs
      @VijayKumar-gd9rs 2 ปีที่แล้ว +9

      मैक्सिकन गाने की ये लाइन
      " समझे तू खुद नू शेरनी
      हगी तू बिल्ली ए ,
      ऊपरो चंडीगढ़ वरगी
      अंदरो तू दिल्ली ए ।।
      क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं ।
      सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
      म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
      Lots Lots of love from Jhunjhunu Rajasthan ✨✨🌟

    • @ManpreetSingh-ks6kx
      @ManpreetSingh-ks6kx 2 ปีที่แล้ว +3

      Maan Shaab Zindabaad

    • @dilsandhu8075
      @dilsandhu8075 2 ปีที่แล้ว +7

      bhrawa aje jwan e tu meri b 32 a ida na keh 😂😂😂

    • @OhiSandhu
      @OhiSandhu 2 ปีที่แล้ว +6

      Same here 31-32 de hoge..
      Aj v yad aundi pyas deck te suni c phli vari jdo nanke..
      Tu meri miss india te saun d jhadi ne kini agg laayi c..
      Trend bdlta c..ik album ik song only vdia wala

  • @kiranjithundal7266
    @kiranjithundal7266 10 หลายเดือนก่อน +8

    ਜਟਾ ਵੱਟ ਹੀ ਕਢ ਦਿਤੇ ਈ ਪੁੱਤਰਾ ਜਿਉਦਾ ਰਹੇ ਬਾਪੂਆ ਵਿੱਚ ਵੀ ਜਾਨ ਪਾ ਦਿਤੀ ਤੂੰ ਤਾਂ

  • @jatinderdab7557
    @jatinderdab7557 2 ปีที่แล้ว +216

    ਕੰਮ ਨਾਲ ਤੇਰਾ ਮਾਨ ਜੜ੍ਹੇ ਚਟਾਕਾ ਨੀਂ ❤️
    Masterpiece 🔥💿
    Love Maan Saab Ustaad G ❤️

  • @JeevanSingh-ln2sb
    @JeevanSingh-ln2sb 2 ปีที่แล้ว +193

    ਰੱਬ Ustad ji ਦੀ ੳੁਮਰ ਲੰਬੀ ਕਰੇ ਦਿੱਲ ਖੁਸ ਕਰ ਦਿੱਤਾ ਮਾਨ ਸਾਬ ਜੀ ਚੱੜਦੀ ਕਲਾ ਵਿੱਚ ਰੱਖ਼ੇ maan saab ji ਨੂੰ 💪💪✌✌🙏🙏🙏🙏💕💕💕

  • @ramansekhon03
    @ramansekhon03 2 ปีที่แล้ว +322

    ਮਾਨਾ ਤੂੰ ਆਵਦੇ ਤਜ਼ਰਬੇ ਚੋਂ ਨਿਚੋੜੇ ਲੱਗਦੇ ਨੇ
    ਤੇਰੇ ਕੱਟੜਾਂ ਨੂੰ ਇਹ 10 ਗੀਤ ਵੀ ਥੋੜੇ ਲੱਗਦੇ ਨੇ ❤️❤️
    ਤੈਨੂੰ ਹੀ ਸੁਣਾਂਗੇ ਹਰ ਹਫ਼ਤੇ ਸਾਲ ਮਹੀਨੇ
    ਤੂੰ ਐਂ ਹੀਰਾ ਕੋਹਿਨੂਰ ਕੋਈ ਤੇਰੇ ਫੈਨ ਨਗੀਨੇ ❤️

  • @ruval_nk
    @ruval_nk 9 หลายเดือนก่อน +5

    Film jiddi album aa poori ❤

  • @ramanbabbu0447
    @ramanbabbu0447 2 ปีที่แล้ว +25

    ਮੇਰੇ ਸੁੱਕੇ ਬਾਗਾਂ ਤੇ ਬਰਸ ਬਰਸਾਤ ਬਣ ਕੇ ਨੀ।
    ਜਾਂ ਸਾਂਹ ਸੂਤ ਲੈ ਨੀ ਕਾਲੀ ਰਾਤ ਬਣ ਕੇ ਨੀ।।
    ਬ-ਕਮਾਲ🤞🏻🫡
    Babbu Maan❤️

    • @sukhjeetsingh9857
      @sukhjeetsingh9857 2 ปีที่แล้ว +2

      All.song.good

    • @ramanbabbu0447
      @ramanbabbu0447 2 ปีที่แล้ว +2

      @@sukhjeetsingh9857 ਹਾਂ ਜੀ ਬਾਈ ਸਾਰੇ ਬੋਹਤ ਕੈਮ ਆ ਗਾਣੇ........ਸੁਣ ਸੁਣ ਮਨ ਨੀ ਭਰਦਾ ਬਾਈ.....❤️🥰

    • @preetdp4170
      @preetdp4170 2 ปีที่แล้ว

      Chetak wali line 😍😍😍😍🥺🥺

  • @ramansekhon03
    @ramansekhon03 2 ปีที่แล้ว +140

    ਕਿੰਨੀ ਤੇਰੇ ਨਾਲ ਮੁਹੱਬਤ, ਕੋਲ ਬੈਠ ਕੇ ਸੁਣਾਉਣ ਦਾ
    ਕਾਸ਼ ਮਾਨਾ ਮੌਕਾ ਮਿਲ ਜਾਵੇ , ਤੇਰੇ ਪੈਰੀਂ ਹੱਥ ਲਾਉਣ ਦਾ ❤️

    • @bhisingh1104
      @bhisingh1104 2 ปีที่แล้ว +3

      ਬੇਬੇ ਬਾਪੂ ਦੇੇ ਪੈਰੀ ਹੱਥ ਲਗਾ ਲਿਆ ਕਰੋ ਵੀਰ,, ਰੱਬ ਦੇ ਫੈਨ ਹੋਵੋ,, ਗਾਣੇ ਸੁਣੋ ਜੋ ਤੁਹਾਨੂ ਵਧੀਆ ਲੱਗਦੇ ਨੇ,,, ਵਸ ਸੇਵਾ ਬੇਬੇ ਬਾਪੂ ਤੇ ਆਪਣੀ ਫੈਮਲੀ ਦਾ ਖਿਆਲ ਰੱਖੋ।

    • @ManpreetSingh-bw2hn
      @ManpreetSingh-bw2hn 2 ปีที่แล้ว +4

      Wade 22 ji babe Bapu de roj peri hath layi de aa kadi kadi ous de v Peri hath la lene chahide jine punjabi virsa sambya

    • @bhisingh1104
      @bhisingh1104 2 ปีที่แล้ว +2

      @@ManpreetSingh-bw2hn boht badia gal a ver... Khus reho

    • @malupuriyabootaazaadpanchi1716
      @malupuriyabootaazaadpanchi1716 2 ปีที่แล้ว

      @@bhisingh1104 veer ji vdia song suno ge maa baap di seva jrur kroge je eve rola rappa hi like karna te kde maa baap te smaaj ch kuj changa nhi kar sakde

  • @mramanbuttar4734
    @mramanbuttar4734 2 ปีที่แล้ว +19

    |2.5M+offcl audio single|
    |2.2 album jukebox|
    |2.1M offcl audio auto generate|
    Blockbuster album💪💪 adab punjabi👌👌

  • @mundafanbabbumannda8062
    @mundafanbabbumannda8062 2 ปีที่แล้ว +65

    40k ਕਮੈਟ ਨੇ ਉਹ ਵੀ ਪੁਰੇ ਉਰਿਜਨਲ ਵਾਹ ਉਸਤਾਦ ਜੀ ਵਾਹ 😘😘😘😘ਇੱਖੋ ਪਤਾ ਲੱਗਦਾ ਬੱਬੂ ਮਾਨ ਨੂੰ ਪਿਆਰ ਕਰਨ ਵਾਲੇ ਆ ਦਾ 🙏🙏

  • @fflover1275
    @fflover1275 2 ปีที่แล้ว +51

    ਮਜਦੂਰ ਭਾਈਚਾਰੇ ਹਾਜ਼ਰੀ ਪਰਵਾਨ ਕਰੋ ਉਸਤਾਦ ਜੀ
    ਲਵ ਯੂ ਦਿਲੋਂ ❤️❤️

  • @Boos_Babbumaan
    @Boos_Babbumaan 2 ปีที่แล้ว +17

    Hle ta album aouni aa 14 saal puraani hashar trending 1 te lyaati te adab punjabi album nu kithe lai k jaan ge fans socho ❤️‍🔥🔥🔥🔥

  • @jashangill6583
    @jashangill6583 2 ปีที่แล้ว +6

    ਗੀਤ ਕੈਰੀਅਰ ਸਭ ਕੁਝ ਵਾਰ ਦਈਏ ਕਿਰਸਾਨੀ ਤੋ।।।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।।।ਨਹੀਂ ਤੋੜ ਜੱਟ ਦਾ

  • @tusharmarwaha9516
    @tusharmarwaha9516 2 ปีที่แล้ว +117

    ਅਨਪੜ ਬਈ ਕਿ ਇਸ ਦੇਸ਼ ਦੀ ਨੀਤੀ ਘੜ ਦੇ ਨੇ,
    ਧਰਮ ਦਾ ਲਾ ਕੇ ਟੀਕਾ, ਫੇਰ ਕਮਜੋਰੀ ਫੜਦੇ ਨੇਂ!!
    Very True 🎉🙏👍❤️🙏 Great Ustaad g Babbu Maan Sahab..

    • @sudesh_1234
      @sudesh_1234 2 ปีที่แล้ว

      इस देश कि नीति अनपढ़ नेता बनाते है जेसे यूवाओ के साथ करा

  • @mangatrai89
    @mangatrai89 2 ปีที่แล้ว +155

    ਪੰਜਾਬੀ ਇੰਡਟਰੀ ਦਾ ਹੀਰਾ ਸਾਡਾ ਮਾਨ ਖੰਟ ਵਾਲਾ ਜਿਉਂਦਾ ਰਹੇ ਰੱਬਾ ਲੰਬੀ ਉਮਰ ਦੇਵੀ ਐਵੇ ਹੀ ਸਾਨੂੰ ਆਪਣਾ ਪਿਆਰ ਗੀਤਾਂ ਰਾਹੀਂ ਦਿੰਦੇ ਰਹਿਣ

  • @danishbhullar1110
    @danishbhullar1110 2 ปีที่แล้ว +36

    ਮਾਨ ਸਾਬ ਦਿਲ ਖੁਸ਼ ਕਰਤਾ ਏਦਾਂ ਈ ਗੀਤ ਆਉਂਦੇ ਰਹਿਣ ਨਜ਼ਾਰਾ ਆ ਜਾਂਦਾ ਬਾਕੀ ਕਹਿਣ ਨੂੰ ਕੁੱਝ ਬਚਿਆ ਹੈ ਨਹੀਂ
    ਬੱਬੂ ਮਾਨ ਜ਼ਿੰਦਾਬਾਦ ❤️❤️❤️

  • @amanbutter1294
    @amanbutter1294 2 ปีที่แล้ว +17

    Blockbuster album🎧👌 siraa hi karta pita legend maan saab🤘

    • @officialmaan2279
      @officialmaan2279 ปีที่แล้ว +3

      😍😘 ਮੇਰੀ ਜਾਨ BABBU MAAN❤💕

  • @kiratbeimaan6881
    @kiratbeimaan6881 2 ปีที่แล้ว +35

    ਬੜੇ ਆਏ , ਬੜਿਆਂ ਨੇ ਆਉਣਾ
    ਬੜਿਆਂ ਨੇ ਗਾਇਆ , ਬੜਿਆ ਨੇ ਗਾਉਣਾ
    ਪਰ ਸੌਖਾ ਨੀ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ !
    love you ਉਸਤਾਦ ਜੀ ❤❤

    • @AmanAman-dd1cl
      @AmanAman-dd1cl 2 ปีที่แล้ว +1

      ਮੇਰਾ ਮਾਣ ਬੱਬੂ ਮਾਨ 🥰

  • @JeevanSingh-ln2sb
    @JeevanSingh-ln2sb 2 ปีที่แล้ว +83

    ਦਵਾੳੁਣਾ Billboard ਪੱਕਾ maan saab ji ਨੂੰ ਖਿੱਚ ਕੇ ਰੱਖੋ ਮਿੱਤਰੋ ਕੰਮ 🙏🙏🙏 ਬੇਨਤੀ ਹੈ

    • @manindersingh6319
      @manindersingh6319 2 ปีที่แล้ว +3

      Right chuk liyya samji

    • @apnaswag9505
      @apnaswag9505 2 ปีที่แล้ว +3

      Shi aa bro

    • @hhhhjjjj1
      @hhhhjjjj1 2 ปีที่แล้ว +1

      @@manindersingh6319 kive milda bro billboard 2013 vich talaash v gyi c billboard vich but billboard nhi milya

    • @kandolaguri374
      @kandolaguri374 2 ปีที่แล้ว +1

      aukha bai

    • @hhhhjjjj1
      @hhhhjjjj1 2 ปีที่แล้ว

      @@kandolaguri374 okha q

  • @vinaydixit2810
    @vinaydixit2810 2 ปีที่แล้ว +70

    Chandigarh di patjhad and chann is a different level of vibes,,,,, Ustaad Babbu maan is not a name,,, it's a vibe,, it's a generation itself 🥰🥰🥰

  • @lovedeepbansal8728
    @lovedeepbansal8728 2 ปีที่แล้ว +1

    Babbu mann ਦੇ ਗੀਤ ਤਾ ਸਾਰੇ ਠੀਕ ਠਾਕ ਨੇ, ਪਰ ਫੈਨ ਵਧੀਆ, Baddu ਦਾ ਕੰਮ ਚਲਾ ਦਿੰਦੇ ਨੇ, ਬੰਦਾ ਕੁੱਲ ਮਿਲਾ ਕੇ ਹੈ ਗੰਦ

    • @gurbir6746
      @gurbir6746 2 ปีที่แล้ว +1

      Bro .. fan bnaune kehra saukhe ne .. 99 to 2013-14 top te rya.. fer 2022 takk maintain rya.. Ajj b charcha ch aah… oh decade ch maan ne hit back to back years ditte ne… singers da peak 2-3 saal da hunda.. par maan da 13-14 saala da rya te ode vich Ik vadda fan base banya.. 3 generations fan bnia.. college de 4 saal te school de 7 to 12. Eve de 3 vaar change hogye te maan da hardcore fan bne… Ajj ohi fanbase aah jo maan di support Ch aah..
      Maan da pehla decade te odo de geeta da Ajj v koi torh ni.. saun di jhadi best album aah industry di.. haale takk geet evergreen ne.. Tu meri miss India pyaas ohi chann ohi raata mera gham hashar.. oh decade ch maan da har geet hit hunda c…
      Te Ajj di date di gal kre.. taah maan nu lorh ni mehngia commercial videos kre fukri maare yaah promtiona.. Ajj oh Bas apne fan base lyi kamm karrya te ne koi geet viral hoje fer gal hor jive pagal shayar adab punjabi… baaki oh live shows ch performance te dhyaan denda te kamm krda janda…
      Es krke gaal kaddni theek ni.. je koi ehne saal toh tikkya.. repsect kro

    • @ramanbenipal
      @ramanbenipal 2 ปีที่แล้ว

      Je tainu aeni hi nafrat a Bhai na sun aewe ego jhi rakh ke man ch lodu nale sunda bap nu nale mada lakh lahnt tere wrge insan te jo khud hi Gand da dher a tu

  • @sushilsaabu2871
    @sushilsaabu2871 2 ปีที่แล้ว +95

    Ustaad ji 🙏
    Maan saab zindabad 💪
    Kissan mazdoor ekta zindabad 🌾
    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️

  • @sehajmannofficialchannel.6120
    @sehajmannofficialchannel.6120 2 ปีที่แล้ว +105

    Chandigarh Di Patjhad Di Composition Kya Baat Hai Mann Saab Sirra Lov U Dil Ton Salute Tuhanu Rabh Kirpa Karan Absolutely Different

  • @gauravsaraan
    @gauravsaraan 2 ปีที่แล้ว +16

    ਉਮਰ ਗਾਲ਼ ਕੇ ਸਮਝ ਪੈਣੀ ਯਾਰਾਂ ਦੇ ਰੋਟਾਂ ਦੀ 👌🏼👌🏼
    ਕੋਈ ਤੋੜ ਨਹੀ ਲਿਖ਼ਤ ਦਾ ਮਾਨਾਂ ❤️✍🏼🤟🏼

  • @shubhgill5424
    @shubhgill5424 2 ปีที่แล้ว +5

    ਕਿਆ ਬਾਤ ਹੈ, ਬਹੁਤ ਮਜ਼ਾ ਆਇਆ ਗੀਤ ਸੁਣ ਕੇ, ਅੱਜ ਕੱਲ ਇਸ ਤਰਾਂ ਦੇ ਗੀਤ ਘੱਟ ਹੀ ਸੁਣਨ ਨੂੰ ਮਿਲਦੇ ਹਨ। ਸਾਡੀ ਪੀੜੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਲਈ ਬਹੁਤ-ਬਹੁਤ ਸ਼ੁਕਰੀਆ ਬੱਬੂ ਮਾਨ।

  • @kabaddi_club_germany
    @kabaddi_club_germany 2 ปีที่แล้ว +88

    ਮਾਨਾਂ ਦਾ ਮੁੰਡਾ ਮੇਰੇ ਵੀਰਿਓ❤️‍🔥🌟ਜਿੰਦ ਜਾਨ ਬੱਬੂ ਮਾਨ❤️‍🔥🤝

  • @kiratbeimaan6881
    @kiratbeimaan6881 2 ปีที่แล้ว +118

    ਬੜੇ ਆਏ , ਬੜਿਆਂ ਨੇ ਆਉਣਾ
    ਬੜਿਆਂ ਨੇ ਗਾਇਆ , ਬੜਿਆ ਨੇ ਗਾਉਣਾ
    ਪਰ ਸੌਖਾ ਨੀ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ !
    ਕੱਟੜਾ ਫ਼ੈਨਾ ਦੀ ਜਿੰਦਜਾਨ ਉਸਤਾਦ ਬੱਬੂ ਮਾਨ ❤
    love you ਉਸਤਾਦ ਜੀ ❤

  • @cartoon_lol_45
    @cartoon_lol_45 2 ปีที่แล้ว +206

    ਤੇਰੀ ਕਲਮ ਨੂੰ ਸਲਾਮ ਤੇਰੀ ਉਮਰ ਲੰਮੀ ਕਰੇ ਵਾਹਿਗੁਰੂ ਜੀ ਰੱਬ ਸਾਡੇ ਵੀਰ ਬੱਬੂ ਮਾਨ ਸਾਹਿਬ ਤੇ ਮੇਹਰ ਭਰਿਆ ਹੱਥ ਸਦਾ ਬਣਾਈਂ ਰੱਖਣਾ

  • @ekamdeepsingh4681
    @ekamdeepsingh4681 ปีที่แล้ว +6

    100 ਸਾਲ ਵਾਦ ਕੋਈ ਜਨਮ ਲੈਦਾ ਮਾਨ ਸਾਹਿਬ ਵਰਗਾ ਕਲਮ ਦਾ ਧਨੀ ਮਿਉਜਕ ਮਾਸਟਰ ਚੰਗਾ ਸਿੰਗਰ ਚੰਗਾ ਮੋਡਲ ਹਾ ਚੰਗਾ ਇੰਨਸਾਨ

  • @harpindersingh7833
    @harpindersingh7833 2 ปีที่แล้ว +72

    1 ਹੁਸਨ ਇਰਾਨ ਦਾ 🔥
    2 ਦਿਮਾਗ ਜਪਾਨ ਦਾ💔
    3 ਹੱਸਣਾਂ ਮੇਰੀ ਜਾਨ ਦਾ 😃
    4 ਗੀਤ ਬੱਬੂ ਮਾਨ ਦਾ ਅੱਤ ਬਈ ਓਏ💪💪

  • @ManpreetSingh-bs2or
    @ManpreetSingh-bs2or 2 ปีที่แล้ว +142

    ਹੁੱਸਨ ਇਰਾਨ ਦਾ🔥🔥🔥🔥ਦਿਮਾਗ ਜਾਪਾਨ ਦਾ💯💯💯💯💯 ਹੱਸਣਾ ਮੇਰੀ ਜਾਨ ਦਾ😚😚😚😚😚😚😚😚ਗੀਤ ਬੱਬੂ ਮਾਨ ਦਾ 👌👌👌👌

  • @mallabawa5178
    @mallabawa5178 2 ปีที่แล้ว +33

    ਬੱਬੂ ਮਾਨ ਮਿੱਤਰਾ ਉਹ ਚੀਜ਼ ਆ ਜਿਸਦਾ ਖਤਮ ਹੋਣ ਕਦੇ ਦੌਰ ਨੀ ❤❤🅱️Ⓜ️

  • @tayyabgilltayyabgill2768
    @tayyabgilltayyabgill2768 2 ปีที่แล้ว +2

    Panjab da maan khant wala maan love and respect from lehnda panjab pakistan💓💓

  • @harvinder76133
    @harvinder76133 2 ปีที่แล้ว +51

    ਕਿੱਥੇ ਲੱਬਦਾ ਤੋੜ ਮਾਨ ਦੀਆਂ ਲਾਇਆ ਫਾਲਾਂ ਦਾ,
    ਕਿੱਥੇ ਲੱਬਿਆ ਕਰਦਾ ਯਾਰੋ ਤੋੜ ਭੂਚਾਲਾਂ ਦਾ...
    🔥🔥🔥🔥🔥🔥🔥🌪️🌪️
    ਬੱਬੂ ਮਾਨ 👑

    • @vishalathia2850
      @vishalathia2850 2 ปีที่แล้ว +1

      Trending ch laike auna so saare support kro zayada to zayada comment kro please

  • @hhh-cm3jj
    @hhh-cm3jj 2 ปีที่แล้ว +47

    ਇਹ ਹੁੰਦੇ ਆ ਗਾਣੇ salute you ❤🙏😘👑

  • @babanewyorki9271
    @babanewyorki9271 2 ปีที่แล้ว +4

    Eh Tape mai MARS te lai ki jani hai. Jinha chir Mangal grah rahega ehi geet chalan ge. Always forever Babbu maan Saab

  • @sukhsidhuinsta
    @sukhsidhuinsta 2 ปีที่แล้ว +113

    ਜਦੋਂ ਗੰਡਾਸੀ ਆਕੇ ਗਰਦਨੀ ਉੱਤੇ ਢੁਕ ਜਾਂਦੀ
    🐐ਬੱਕਰੀ ਦੀ ਝਟਕੇ ਵਿੱਚ ਮੈਂ ਮੈਂ ਮੁਕ ਜਾਂਦੀ

    • @billubraar4436
      @billubraar4436 2 ปีที่แล้ว +1

      Kangna te tvaa laayeaa

    • @rajindergill9319
      @rajindergill9319 7 หลายเดือนก่อน

      Ðqx çç 3:18 x̌​@@billubraar4436

  • @kiratbeimaan6881
    @kiratbeimaan6881 2 ปีที่แล้ว +182

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
    ਪੰਜਾਬ ਪੰਜਾਬੀਅਤ ਜ਼ਿੰਦਾਬਾਦ
    ਉਸਤਾਦ ਬੱਬੂ ਮਾਨ ਸਾਬ ਜ਼ਿੰਦਾਬਾਦ
    love you ਉਸਤਾਦ ਜੀ ❤

  • @lovepreetsingh-kz2vt
    @lovepreetsingh-kz2vt 2 ปีที่แล้ว +9

    Maan saab bhut sara pyaar te respect
    Rabb tuhanu chardi kala ch rakhe te lammbbi umar bakhshe🙏

  • @vehlijanta5254
    @vehlijanta5254 2 ปีที่แล้ว +199

    ਅੜਬ ਪੰਜਾਬੀ ਜ਼ਿੰਦਾਬਾਦ 💪💪, ਪੰਜਾਬ ਪੰਜਾਬੀਅਤ ਜ਼ਿੰਦਾਬਾਦ 💪💪, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪🔥🔥🔥🔥❤️❤️❤️❤️

  • @balwindersinghbabbu3059
    @balwindersinghbabbu3059 2 ปีที่แล้ว +92

    ਜਿੰਨੀ ਤਾਰੀਫ ਕਰੀਆ ਓਹਨੀ ਹੀ ਘੱਟ ਹੈ ਇਹ ਸਿਰਫ ਮਾਨ ਸਾਬ ਜੀ ਹੀ ਕਰ ਸਕਦਾ ਹੈ।।।।।। ਉਸਤਾਦ ਬੱਬੂ ਮਾਨ ਜੀ ਨੂੰ ਰੱਬ ਹਮੇਸ਼ਾ ਚੜਦੀ ਕਲਾ ਚ ਰੱਖੇ।।।।🌷♥️🙏🙏🙏🙏🙏🙏🙏🙏🙏🙏🙏🙏

  • @lakhachauhanlambi8845
    @lakhachauhanlambi8845 2 ปีที่แล้ว +46

    19 mint 28 second adab punjabi song Dil khush ho geya maan Saab 👌👌

  • @RupinderSingh-gj1xf
    @RupinderSingh-gj1xf 2 ปีที่แล้ว +3

    ਉਸਤਾਦ ਜੀ ਇਸ ਤੋਂ ਉਪਰ ਆਉਣਾ ਹੁਣ ਲੱਗਦਾ ਉਡੀਕ ਆ 🔥🔥🔥🔥

  • @lakhwindrsingh7742
    @lakhwindrsingh7742 2 ปีที่แล้ว +78

    ਕਿਆ ਬਾਤ ਆ ਮਾਨ ਸਾਬ ਦਿਲੋਂ ਸਲੂਟ ਆ ਤੁਹਾਡੀ ਕਲਮ ✍🏻ਨੂੰ
    ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @deepgagan4207
    @deepgagan4207 2 ปีที่แล้ว +33

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
    ਐਮਰਜੈਂਸੀ ਵਿੱਚ ਪੱਗ ਬੰਨਕੇ ਸਰਦਾਰ ਕਹਾਉਦਾਂ ਸੀ,
    ਕੋਈ ਵੀ ਤੋੜ ਨੀ ਕਲਮ ਦਾ,ਬਾਬੇ ਨਾਨਕ ਦੀ ਕਿਰਪਾ ਆ,

  • @MukeshSonu-o5x
    @MukeshSonu-o5x 7 หลายเดือนก่อน +1

    Ehnu kehnde gaa k sawaad leyna
    Aapni rooh di khurak va
    Love❤ maana