Balbir Singh Rajewal Today Speech On farmers Protest Kundali-Singhu Border

แชร์
ฝัง
  • เผยแพร่เมื่อ 27 ก.พ. 2021
  • Balbir Singh Rajewal Today Speech Delhi singhu Border - Farmer Protest
    #RajewalTodaySpeech​ #Rajewallive​ #RajewalSpeech​ #Rajewaltodayspeechdelhi​
    #Rajewalspeechdelhi​
    rajawal from stage big announcement
    farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, farmers protes
    Kisan Andolan Kisan Ekta Morcha: Balbir Singh Rajewal Live Speech Today On Farmers Protest
    Rozana Spokesman is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

ความคิดเห็น • 568

  • @nachhattarsingh592
    @nachhattarsingh592 3 ปีที่แล้ว +65

    ਰਾਜੇਵਾਲ ਜੀ ਜਿਹੜੀ ਤੁਸੀਂ ਕੁਰਬਾਨੀਆਂ ਦੀ ਗੱਲ ਕੀਤੀ ਹੈ ਇਹ 101% ਸੱਚ ਹੈ ਕਿ ਲੀਡਰ ਕਦੇ ਨਹੀਂ ਮਰਦੇ। ਮਰਦੇ ਉਹ ਜਿਹੜੇ ਭਾਵੁਕ ਹੋ ਜਾਂਦੇ ਹਨ।

    • @ManjitSingh-nc7dy
      @ManjitSingh-nc7dy 3 ปีที่แล้ว +3

      ਲੀਡਰ ਚਲਾਕ ਹੁੰਦੇਂ ਨੇ ਲੋਕਾਂ ਭਾਵਕ ਵੀ ਇਹੀ ਕਰਦੇ ਨੇ

    • @rone3758
      @rone3758 3 ปีที่แล้ว +6

      Sanu koi chalaki nhi disi apne leaders vich sab Kuch soojvanta nal kar rhe ne Rajewal saab ne bar bar keha asi lokan de putt nhi maraune

  • @hardeepkaur9495
    @hardeepkaur9495 3 ปีที่แล้ว +2

    ਵਾਹਿਗੁਰੂ ਜੀ ਅੱਗੇ ਪਲ ਪਲ ਅਰਦਾਸ ਕਰਦੇ ਹਾਂ ਕਿ ਕਿਸਾਨਾਂ ਦੀ ਝੋਲੀ ਚ ਜਿੱਤ ਦੀਆਂ ਖੁਸ਼ੀਆਂ ਪਾ ਦਿਓ। ਰਾਜੇਵਾਲ ਸਾਹਿਬ ਜੀ ਤੁਹਾਡੀ ਹਰ ਇੱਕ ਗੱਲ ਨਾਲ ਸਹਿਮਤ ਆ ਜੀ , ਵਾਹਿਗੁਰੂ ਜੀ ਰਾਜੇਵਾਲ ਜੀ ਨੂੰ ਤੰਦਰੁਸਤੀ ਭਰਭੂਰ ਸੋਹਣਾ ਲੰਬਾ ਜੀਵਨ ਬਖ਼ਸ਼ਣ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏।

  • @dalwindersingh8999
    @dalwindersingh8999 3 ปีที่แล้ว +57

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️ ਕਿਸਾਨ ਜਥੇਬੰਦੀਆਂ ਜਿੰਦਾਬਾਦ ❤️❤️ ਰਾਜੇਵਾਲ ਸਾਬ ਜਿੰਦਾਬਾਦ ❤️❤️🙏🙏❤️

  • @narindernanua9870
    @narindernanua9870 3 ปีที่แล้ว +52

    ਕਿਸਾਨ ਏਕਤਾ ਜਿਦਬਾਦ ਵੀਹਗੂਰ ਤੈਨੂੰਅ ਸਾਰੇ ਨੂ ਤੰਦਰੁਸਤੀ ਵਖੇਸ਼ ਤੇ ਜਿੱਤ ਕੇ ਘਰਾਂ ਨੂੰ ਅਵੋ

  • @babusinghsingh5302
    @babusinghsingh5302 3 ปีที่แล้ว +100

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ

  • @sukhveerkaler535
    @sukhveerkaler535 3 ปีที่แล้ว +60

    ਕਿਸਾਨਾਂ ਮਜ਼ਦੂਰ ਏਕਤਾ ਜਿੰਦਾਬਾਦ

  • @DeepSingh-gd5kw
    @DeepSingh-gd5kw 3 ปีที่แล้ว +94

    ਰਾਜੇਵਾਲ ਸਾਹਿਬ ਜੀ ਤੁਸੀ ਸਾਰੀ ਜਿੰਦਗੀ ਕਿਸਾਨੀ ਸੰਘਰਸ਼ " ਦੇ ਲੇਖੇ ਲਾ ਦਿਤੀ " ਰੱਬ ਤੁਹਾਡੀ ਮਿਹਨਤ ਸਫਲ ਕਰੇ " ਰੱਬ ਤੁਹਾਡੀ ਉਮਰ ਲੰਮੀ ਕਰੇ " ਤੰਦਰੁਸਤੀ ਬਖਸ਼ੇ " ਸਾਰੇ ਲੋਕ ਰਾਜੇਵਾਲ ਸਾਹਿਬ ਹੋਰਾ ਦਾ ਸਾਥ ਦਿਓ

    • @amarjitheyer2118
      @amarjitheyer2118 3 ปีที่แล้ว +5

      ਬਿਲਕੁਲ ਸਹੀ ਕਿਹਾ ।

    • @harmangill2830
      @harmangill2830 3 ปีที่แล้ว +2

      🙏🙏🙏🙏👌👌👌👌👏👏👏👏👏

    • @kultarsingh9161
      @kultarsingh9161 3 ปีที่แล้ว +4

      ਬਿਲਕੁਲ ਠੀਕ ਕਿਹਾ ਹੈ ਜੀ । ਰਾਜੇਵਾਲ ਸਾਹਿਬ ਵਾਕਈ ਕਿਸਾਨਾ ਦੇ ਇਕ ਮਹਾਨ ਅਤੇ ਸੂਝਵਾਨ ਆਗੂ ਹਨ ਜੀ। ਵਾਹਿਗੁਰੂ ਅੰਦੋਲਨ ਨੂੰ ਕਾਮਯਾਬੀ ਬਖਸ਼ਨ ਜੀ ।

    • @sonubhatti413
      @sonubhatti413 3 ปีที่แล้ว +8

      ਜੋ ਸੰਤ ਜਰਨੈਲ਼ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਵਿਰੋਧ ਕਰੇ ਮੈਂ ਉਸ ਨੂੰ ਬੰਦਾ ਨਹੀਂ ਗਿਣਦਾ

    • @iqbalkaur9818
      @iqbalkaur9818 3 ปีที่แล้ว

      th-cam.com/video/GguLLFqmFgo/w-d-xo.html

  • @AmitSingh-ei5xz
    @AmitSingh-ei5xz 3 ปีที่แล้ว +57

    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @singhsingh2185
    @singhsingh2185 3 ปีที่แล้ว +69

    👍👍 ਜਰੂਰ ਜਿਤਾਂਗੇ

  • @paramjitsingh2300
    @paramjitsingh2300 3 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏🙏🙏🙏🙏👌👌👌👌👌

  • @visakhasidhu3710
    @visakhasidhu3710 3 ปีที่แล้ว +61

    ਸਬਰ ਦਾ ਫਲ ਮਿਠਾ

  • @ranjitsinghkhalsa4214
    @ranjitsinghkhalsa4214 3 ปีที่แล้ว +13

    ਰਾਜੇਵਾਲ ਸਾਹਿਬ ਜੀ ਬਹੁਤ ਸੂਜ ਬੂਜ ਨਾਲ ਅੰਦੋਲਨ ਨੂ ਲੀਡ ਕਰ ਰਹੇ ਹਨ।।।।।। ਸਾਨੂੰ ਵਿਸ਼ਵਾਸ ਹੈ ਇਹਨਾਂ ਵਧੀਆ ਕੰਮ ਕਰਦੇ ਰਹਿਣ ਗੇ।।ਸਾਨੂੰ ਜਿੱਤ ਦਵਾਉਣਵਿਚ ਅਹਿਮ ਰੋਲ ਨਿਬਾਉਣ ਗੇ।।।ਇਹਨਾਂ ਦਾ ਕਹਿਣਾ ਮਨੋ।। ਵਾਹਿਗੁਰੂ ਜੀ ਕਿਰਪਾ ਸਦਕਾ ਆਪਣਾ ਜਿੱਤ ਜਕੇਨੀ ਹੈ।।ਹੋਸ਼ ਨਾਲ।।।ਜੋਸ਼ ਤਾਹੀ ਕੰਮ ਦਾਉ।ਜ ਇਹਨਾਂ ਦਾ ਕਹਿਣਾ ਮਨੂੰ ਗੇ

  • @taranbenipal9857
    @taranbenipal9857 3 ปีที่แล้ว +65

    ਕਿਸਾਨ ਮਜ਼ਦੂਰਏਕਤਾ ਜਿੰਦਾਬਾਦ ਅਰਦਾਸ ਕਰਦੇ ਹਾ ਕਿ ਕਿਸਾਨ ਵੀਰ ਮੋਰਚਾ ਫਤਿਹ ਕਰਕੇ ਆਪਣੇ ਘਰ ਪਹੁੰਚਣ
    ਰਾਜੇਵਾਲ ਸਾਹਿਬ ਤਕੜੇ ਰਹੋ ਵਾਹਿਗੁਰੂ ਤੁਹਾਡੇ ਨਾਲ ਹੈ ਅਰਦਾਸ ਕਰਦੇ ਹਾ ਕਿ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਗੁਰਸਿੱਖੀ ਤਰੱਕੀ ਖੁਸ਼ੀਆ ਚੜ੍ਹਦੀ ਕਲਾ ਫਤਿਹ ਬਖਸ਼ਣ ਜੈ ਜਵਾਨ ਜੈ ਕਿਸਾਨ

    • @iqbalkaur9818
      @iqbalkaur9818 3 ปีที่แล้ว

      th-cam.com/video/GguLLFqmFgo/w-d-xo.html

  • @harpindersingh8595
    @harpindersingh8595 3 ปีที่แล้ว +68

    ਕਿਸਾਨ ਮੱਜਦੂਰ ਏਕਤਾ ਜਿੰਦਾਬਾਦ

  • @bhullarsahib69
    @bhullarsahib69 3 ปีที่แล้ว +6

    ਉਹ ਕਿਸਾਨਾਂ ਮਜ਼ਦੂਰਾਂ ਦੇ ਲੀਡਰਾਂ ਨੂੰ ਕਾਮਰੇਡ ਕਹਿਣ ਵਾਲਿਓ ਸਾਰੇ ਦੇਸ਼ ਦੇ ਲੀਡਰ ਸਟੇਜਾਂ ਦੇ ਉਤੇ ਗੁਰੂ ਫਤਿਹ ਬਲੰਦ ਆਵਾਜ਼ ਵਿਚ ਸੰਗਤਾਂ ਨਾਲ ਹਮੇਸ਼ਾ ਸਾਂਝਿਆਂ ਕੀਤਾ ਹੈ ਤੇ ਕਰ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਆਸ ਰੱਖਦੇ ਹਾਂ।ਲੋੜ ਕੇਵਲ ਏਕਤਾ ਤੇ ਹੋਸ਼ ਨੂੰ ਬਣਾਈ ਰੱਖਣ ਦੀ ਹੈ।👍🙏🚩

  • @amarjeetkaur1347
    @amarjeetkaur1347 3 ปีที่แล้ว +12

    ਪਿੱਛੇ ਨਹੀਂ ਹਟਣਾ ਕਿਸਾਨਾਂ ਨੇ ਘੇਰ ਲੲਏ ਸਰਕਾਰ

  • @ranikaur1945
    @ranikaur1945 3 ปีที่แล้ว +100

    ਪਿਆਰਿਓ ਸਾਜਿਸ਼ ਤਾਂ ਹੁੰਦੀਆ ਹੀ ਰਹਿਣਗੀਆਂ। ਵਾਹਿਗੁਰੂ ਜੀ ਆਪ ਜੀ ਨੂੰ ਸੱਚ ਦੇ ਸੂਰਜ ਦਾ ਪ੍ਰਕਾਸ਼ ਦੇ ਕੇ ਹਿੰਮਤ ਬਖਸ਼ਣਗੇ🙏🙏🙏🙏😇😇🥰

    • @palwindersingh3731
      @palwindersingh3731 3 ปีที่แล้ว +6

      God bless Rajewall ji live long.youngers should respect elders like rajewall Sahib. Mill ke challo. Jit jaruri hai.

    • @iqbalkaur9818
      @iqbalkaur9818 3 ปีที่แล้ว

      th-cam.com/video/GguLLFqmFgo/w-d-xo.html

    • @sohalsaab4774
      @sohalsaab4774 3 ปีที่แล้ว

      A
      I'm not sure if you

  • @manpreetsinghkhangura9868
    @manpreetsinghkhangura9868 3 ปีที่แล้ว +10

    ਬਹੁਤ ਵਧੀਆ ਰਾਜੇਵਾਲ ਜੀ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏💛💛🙏

  • @manijhajjj
    @manijhajjj 3 ปีที่แล้ว +2

    ਵਾਹਿਗੁਰੂ ਜੀ ਦੀ ਕਿਰਪਾ ਸਦਕਾ ਫਤਿਹ ਬਿਲਕੁਲ ਨੇੜੇ ਹੀ ਹੈ। 🙏🙏

  • @harbhajnsingh6555
    @harbhajnsingh6555 3 ปีที่แล้ว +55

    ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਕਰਨ ਏਕਤਾ ਬਖਸ਼ਣ ਜੀ

  • @harbanslal1628
    @harbanslal1628 25 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਿਸਾਨਾਂ ਮਜ਼ਦੂਰਾਂ ਦਾ ਏਕਤਾ ਜਿੰਦਾਬਾਦ

  • @JaswinderSingh-vm6fn
    @JaswinderSingh-vm6fn 3 ปีที่แล้ว

    ਸਰਦਾਰ ਬਲਬੀਰ ਸਿੰਘ ਜੱਟਾ ਤੇਰੀ ਸੋਚ ਨੂੰ ਸਲਾਮ ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ।

  • @arshkhinda2239
    @arshkhinda2239 3 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾

  • @pritamsingh5373
    @pritamsingh5373 3 ปีที่แล้ว +1

    Kisan Majdoor Ekta jindabad Waheguru ji tuhanu chardeekla vich rakhan Waheguru ji ka Khalsa Waheguru ji ki Fateh

  • @harsimratkaur2775
    @harsimratkaur2775 3 ปีที่แล้ว +3

    Waheguru tuhanu chardi kalaa vich rakhe

  • @gurpreetsinghshimlapuri8470
    @gurpreetsinghshimlapuri8470 3 ปีที่แล้ว +2

    ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਂਸਲੇ ਬਣਾਕੇ ਸਦਾ ਬੰਬ ਰੱਖੇਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ।

  • @Rinkukhurdvlogs
    @Rinkukhurdvlogs 3 ปีที่แล้ว +1

    ਬਗਾਲ ਚੋ ਵੀ ਜਰੂਰ ਜਾਉ

  • @SurinderSingh-wd4ni
    @SurinderSingh-wd4ni 3 ปีที่แล้ว +1

    ਵਾਹਿਗੁਰੂ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @harbansdhillon2769
    @harbansdhillon2769 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ,ਸਾਰੀ ਕਿਸਾਨ ਲੀਡਰਸ਼ਿਪ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ।

  • @ranjitsingh8834
    @ranjitsingh8834 3 ปีที่แล้ว +2

    Waheguru ji Maher kare
    Kissan mazdoor ekta jindabad
    No farmer no food
    We are support for farmers 🚜
    Keep it up Please together
    Rajewal ji well-educated and honest
    Sir ji god bless you

  • @sukhmaansaab1963
    @sukhmaansaab1963 3 ปีที่แล้ว +9

    ਬਹੁਤ ਹੀ ਵਧੀਆ ਤਰੀਕੇ ਨਾਲ Samjayan ਰਾਜੇਵਾਲ ਸਾਬ ਜੀ ਨੇ ਇੱਕ ਇੱਕ ਗੱਲ ਗੋਰ ਕਰਨ ਵਾਲੀ ਅਾ , ਸੁਲਜੇ ਹੋਏ ਇਨਸਾਨ ਅਾ ,,

  • @KamaljitKaur-ri3be
    @KamaljitKaur-ri3be 3 ปีที่แล้ว +2

    ਵਾਹਿਗੁਰੂ ਜੀ ਕਿਸਾਨ ਵੀਰਾਂ ਉੱਤੇ ਆਪਣੇ ਮਿਹਰ ਭਰਿਆ ਹੱਥ ਰੱਖਣਾ ਜੀ। ਵਾਹਿਗੁਰੂ ਜੀ ਕਿਸਾਨ ਮੋਰਚਾ ਫਤਹਿ ਕਰਵਾਉ ਵਾਹਿਗੁਰੂ ਜੀ ਕਿਰਪਾ ਕਰੋ ਜੀ। 🙏🏻🙏🏻🙏🏻🙏🏻🌹🌹🌹🌹🌹🌹🌹🌹🌹ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਸਿਆਣੇ ਬਜ਼ੁਰਗਾਂ ਦਾ ਸਾਥ ਦਿਉ ਆਪਾਂ ਜਰੂਰ ਜਿੱਤਾਂਗੇ। ਜੈ ਜਵਾਨ ਜੈ ਕਿਸਾਨ।

  • @gaganprabh9593
    @gaganprabh9593 3 ปีที่แล้ว +2

    Waheguru ji mere saryan kissana te apna mehr bharya hath rakhna. Sareyan nu chardi kalen bakhshna... jaldi jit ke apneyan gharen nu Jan.

  • @progressivefarm3212
    @progressivefarm3212 3 ปีที่แล้ว

    ਦਿਲੋਂ ਸਤਿਕਾਰ ਏ... ਮਾਨਯੋਗ ਰਾਜੇਵਾਲ ਸਾਹਿਬ।
    ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ।

  • @gurlalsinghjawanda7699
    @gurlalsinghjawanda7699 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @jagdishbahia9162
    @jagdishbahia9162 3 ปีที่แล้ว +1

    Waheguru ji ka Khalsa waheguru ji ki fateh ji 🙏🙏🙏🙏
    Kissan Mazdoor EKTA Zindabaad 💪💪✊✊🌾🌾

  • @davinderkaur9286
    @davinderkaur9286 3 ปีที่แล้ว +1

    Great respect for you sir!
    Your name will be in historic books !
    Punjab kisan are lucky to have such calm respectful leader!
    Great father of Punjab!!!

  • @barcelonarides8577
    @barcelonarides8577 3 ปีที่แล้ว +38

    Kisan ekta morcha jindabad

  • @bhullarsahib69
    @bhullarsahib69 3 ปีที่แล้ว +1

    ਰਾਜੇਵਾਲ ਜੀ ਇਸ ਅੰਦੋਲਨ ਦੀ ਸਫਲਤਾ ਤੋਂ ਬਾਅਦ ਵੀ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਪੂਰੇ ਦੇਸ਼ ਨੂੰ ਏਕਤਾ ਦੀ ਡੋਰ ਵਿਚ ਬੰਨ ਕੇ ਰੱਖਣਾ ਹੈ।ਸਾਰੇ ਕਾਲੇ ਤੇ ਸਾਰੀਆਂ ਵੇਚੀਆਂ ਸਰਕਾਰੀ ਕੰਪਨੀਆਂ ਵਾਪਸ ਦੇਸ਼ ਵਾਸੀਆਂ ਨੂੰ ਦਿਵਾਉਣੀਆ ਹਨ। ਰਵਾਇਤੀ ਗੁੰਡਾਗਰਦੀ ਰਾਜਨੀਤੀ ਨੂੰ ਵੀ ਸਾਫ ਸੁਥਰੀ ਬਣਾਉਣਾ ਹੈ 👍🙏🚩🙏🙏🙏🙏🙏🙏🙏🙏🙏🙏🙏

  • @gurbakshkandolagoodjobveer5799
    @gurbakshkandolagoodjobveer5799 3 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਵਾਹਿਗੁਰੂ ਮਿਹਰ ਕਰੀਂ

  • @NS-dj6qz
    @NS-dj6qz 3 ปีที่แล้ว +2

    Future Home Minister Raju wal zindabad kisaan Mazdur Ekta zindabad Hindhu sikh Ekta zindabad Hindhu Muslim Ekta zindabad Hindi Cheeni bhai bhai

  • @baldevsinghmankoomankoohyd5925
    @baldevsinghmankoomankoohyd5925 3 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurarpansingh3475
    @gurarpansingh3475 3 ปีที่แล้ว

    ਕਿਸਾਨ ਜਥੇਬੰਦੀਆਂ ਤੇ ਕਿਸਾਨ ਮਜ਼ਦੂਰਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਮੋਦੀ ਸਰਕਾਰ ਮੁਰਦਾਬਾਦ

  • @JaswinderSingh-vm6fn
    @JaswinderSingh-vm6fn 3 ปีที่แล้ว

    ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ।

  • @dhruvnarayan8169
    @dhruvnarayan8169 3 ปีที่แล้ว +2

    ਕਾਮਰੇਡਾਂ ਨੂੰ ਕੈਪਿਟਲਿਸਟ ਮੁਲਕ ਅਮਰੀਕਾ ਯੋਰਪ ਪਸੰਦ ਹੋਵੇ ਨਾਂ ਹੋਵੇ, ਪੰਜਾਬੀਆਂ ਨੂੰ ਤੇ ਪਸੰਦ ਨੇ। ਹੈ ਕੋਈ ਪੰਜਾਬੀ ਘਰ ਅਜਿਹਾ ਜਿਥੋਂ ਘੱਟੋ-ਘੱਟ ਇਕ ਬੰਦਾਂ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਨਾਂ ਵਸਿਆ ਹੋਵੇ ?

  • @ranjitranjit9925
    @ranjitranjit9925 3 ปีที่แล้ว +1

    ਇਹ ਪਾਪ ਦਾ ਰਾਜ ਹੈ ਖਤਮ ਹੋ ਜਾਣਾ ਹੈ

  • @bullet5770
    @bullet5770 3 ปีที่แล้ว +25

    ਕਿਸਾਨ ਏਕਤਾ ਜਿੰਦਾਬਾਦ 🙏🙏🙏🙏🙏🙏🙏

  • @JaswinderSingh-vm6fn
    @JaswinderSingh-vm6fn 3 ปีที่แล้ว

    ਸਮੂਹ ਕਿਸਾਨ ਜਥੇਬੰਦੀਆਂ ਜ਼ਿੰਦਾਬਾਦ ।

  • @kaurgurmeet3781
    @kaurgurmeet3781 3 ปีที่แล้ว +29

    Kisan aagu te sade nojban veeran da EKA zindaba💪💪💪💪💪💪💪🙏🏼🙏🏼🙏🏼🙏🏼🙏🏼🙏🏼👍👍👍👍👍

  • @DareToDream5841
    @DareToDream5841 3 ปีที่แล้ว +2

    Salam soojwan kisan leaders nu, Waheguru mehar karan kissans ekta morcha feteh hovey ji.

  • @jagsirsinghbajwasaab3933
    @jagsirsinghbajwasaab3933 3 ปีที่แล้ว +19

    ਬਜੁਰਗੋ ਤੁਹਾਡਾ ਸਤਿਕਾਰ ਕਰਦੇ ਹਾਂ 🙏🙏ਪਰ ਨੌਜਵਾਨਾਂ ਨੂੰ ਸਾਥ ਲੈ ਕੇ ਚੱਲੋ🙏🙏ਜਿੱਤ ਕੇ ਜਰੂਰ ਜਾਵਾਂਗੇ 🙏🙏
    ਕ੍ਰਿਸ਼ਾਨ ਮਜਦੂਰ ਏਕਤਾ ਜਿੰਦਾਬਾਦ 🌽🌽🌽🌾🌾🌾

    • @satpreetsinghbhandohal2690
      @satpreetsinghbhandohal2690 3 ปีที่แล้ว +1

      ਪਿੱਛੇ ਨੌਜਵਾਨ ਨੀ ਦਿਸਦੇ ਖੜੇ ?

    • @jagsirsinghbajwasaab3933
      @jagsirsinghbajwasaab3933 3 ปีที่แล้ว

      @@satpreetsinghbhandohal2690 ਉਹ ਤਾਂ ਦਿਸ ਰਹੇ ਨੇ ਪਰ ਜਿਹੜੇ ਇਕ ਦੂਸਰੇ ਤੇ ਉਲਟਾ ਬਿਆਨ ਬਾਜੀ ਕੀਤੀ ਜਾ ਰਹੀ ਹੈ

  • @JaswinderSingh-vm6fn
    @JaswinderSingh-vm6fn 3 ปีที่แล้ว

    ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ਜ਼ਿੰਦਾਬਾਦ

  • @jattzimidar3373
    @jattzimidar3373 3 ปีที่แล้ว +18

    Kisan majdur akta jidabad

  • @hardevsingh1537
    @hardevsingh1537 3 ปีที่แล้ว +8

    Great respect 👍💪 for you rajewal saab ji 🙏🙏 thank you

  • @rajukala30
    @rajukala30 3 ปีที่แล้ว +1

    ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾ ਬਾਦ

  • @HarpreetKaur-fm1st
    @HarpreetKaur-fm1st 3 ปีที่แล้ว +33

    Kisan ekta zindabad 💪

    • @iqbalkaur9818
      @iqbalkaur9818 3 ปีที่แล้ว

      th-cam.com/video/GguLLFqmFgo/w-d-xo.html

    • @binderkumar7718
      @binderkumar7718 2 ปีที่แล้ว

      Kisan ekta zindabad🚜🚜🏴🚜🙏🙏🙏🙏💪💪💪💪

  • @gurpreetkaur9740
    @gurpreetkaur9740 3 ปีที่แล้ว

    Kissan mazdoor ekta zindabad.....asi jaroor jithage Rajewaal sahib g.waheguru tuhanu chardi kala bhakhse.

  • @kalotirajindersingh2152
    @kalotirajindersingh2152 3 ปีที่แล้ว +13

    Kisan Mazdoor Ekta Zindabad

  • @kiranpalsingh2708
    @kiranpalsingh2708 3 ปีที่แล้ว +18

    All the farmers, labourers and supporters are in goodspirits, be united, and peaceful keep it up, sure we will win 👍

  • @RanjitSingh-su8dr
    @RanjitSingh-su8dr 3 ปีที่แล้ว

    Kisan ekta jindawad Rab chardi Kala Ch rakhe kisana vira nu Sab ta apna mahar bhrya hath rakheo

  • @avtarsingh6340
    @avtarsingh6340 3 ปีที่แล้ว

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ। ਜ਼ਿੰਦਾਬਾਦ ਜ਼ਿੰਦਾਬਾਦ।

  • @manjitvirk3724
    @manjitvirk3724 3 ปีที่แล้ว

    ਕਿਸਾਨ ਏਕਤਾ ਜਿੰਦਾਂ ਬਾਦ

  • @hardeepkour468
    @hardeepkour468 3 ปีที่แล้ว +6

    Rajewal sahib ji wahe guru ji tuhanu chardikala vich rakhan

  • @hsrandhawa4379
    @hsrandhawa4379 3 ปีที่แล้ว

    ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @malkitsingh7475
    @malkitsingh7475 3 ปีที่แล้ว

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਰਾਜੇਵਾਲ ਜੀ ਜਿੰਦਾਬਾਦ

  • @jasvirtakhar5596
    @jasvirtakhar5596 3 ปีที่แล้ว

    Rajewal sahib tuhadei Soch baut vadia es karake te morcha tikia hoia waheguru es tra saria nu hosla bakshan Kisan ekta jindabad

  • @punjabiglobal6209
    @punjabiglobal6209 3 ปีที่แล้ว +1

    ਜੇ ਅਦੌਲਨ ਲੰਬਾ ਚੱਲਿਆ ਤਾਂ ਸਾਡੇ ਆਗੂਆਂ ਕਰਕੇ , ਜੇਹੜੇ ਕਹਿਦੇ ਨੇ ਕੋਈ ਨਵਾਂ ਪ੍ਰੋਗਰਾਮ ਦਿੳ , ੳੁਹ ਕਿਰਪਾ ਕਰਕੇ ਸਮਝੋ ਅਸੀਂ ਦਿੱਲੀ ਦੀ ਹੱਦ ਤੇ ਪਹੁੰਚਣਾ ਸੀ ਅਸੀਂ ਪਹੁੰਚ ਗਏ ਬਸ ਇਹ ਬਹੁਤ ਆ ਸਰਕਾਰ ਨੂੰ ਦੱਬਣ ਲਈ , ਹੁਣ ਸਰਕਾਰ ਦੇਖ ਰਹੀ ਆ ਤੁਸੀਂ ਕਿੰਨਾ ਚਿਰ ਬੈਠ ਸਕਦੇ ਓ ਸਿਆਣੇ ਬਣੋ ਤੇ ਚੁੱਪ ਚਾਪ ਬੈਠੋ ਤੇ ਦੇਖੋ ਚੇਹਰੇ ਤੇ ਮੁਸਕਾਨ ਰਖੋ ਤੁਸੀਂ ਇਤਿਹਾਸ ਸਿਰਜ ਰਹੇ ਓ ਕਿਸੇ ਨੂੰ ਗਦਾਰ ਨਾ ਕਹੋ, ਗਦਾਰ ਓ ਆ ਜੇਹੜੇ ਅਜੇ ਵੀ ਘਰ ਬੈਠੇ ਨੇ, ਸਰਕਾਰ ਦਾ ਸਾਹ ਬੰਦ ਆ , ਧੰਨਵਾਦ ਵੀਰੋ

  • @jas21kul
    @jas21kul 3 ปีที่แล้ว +6

    We support peaceful protest 🪧 We are with you sir. God’s grace will lead us to victory ✌🏼

  • @user-gy5nn8kd7j
    @user-gy5nn8kd7j 3 ปีที่แล้ว

    ਬੱਸ ਰਾਜੇਵਾਲ ਸਾਬ ਹੋਰ ਤਾਂ ਸਭ ਕੁਝ ਠੀਕ ਐ ਤੁਸੀ ਥੋੜੀ ਜੀ ਮੈਂ-ਮੈਂ ਛੱਡਦੋ ਜੀ। ਤੁਹਾਨੂੰ ਬਹੁਤ ਵੱਡਾ ਵਹਿਮ ਹੋ ਚੁੱਕਿਆਂ ਹੈ ਕਿ ਅੰਦੋਲਨ ਇਕੱਲੇ ਤੁਸੀ ਚਲਾ ਰਹੇ ਓਂ ........

  • @jatindersharma1943
    @jatindersharma1943 3 ปีที่แล้ว

    ਅੱਜ ਅਸੀਂ ਤੁਹਾਡੇ ਨਾਲ ਹਾਂ ਤੂਸੀਂ ਇਸ ਅਦੋਲਨ ਨੂੰ ਅਗੇ ਲੈ ਕੇ ਆਏ

  • @aaricvloger4230
    @aaricvloger4230 3 ปีที่แล้ว

    ਸਲੂਟ ਜੀ

  • @RajwantKaur-tj8li
    @RajwantKaur-tj8li 3 ปีที่แล้ว +10

    Waha.guru.ji
    Kisan.ekta.zindabad.

  • @machhindernath4814
    @machhindernath4814 3 ปีที่แล้ว +6

    EVM htao Bhart bachao.Kisan mazdur akta jindabad.

  • @GurpreetKaur-fg9jg
    @GurpreetKaur-fg9jg 3 ปีที่แล้ว

    ਰਾਜੇਵਾਲ ਜੀ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ 🙏🙏

  • @JaswinderSingh-vm6fn
    @JaswinderSingh-vm6fn 3 ปีที่แล้ว +1

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ।

  • @kamalsekhon5894
    @kamalsekhon5894 3 ปีที่แล้ว

    Love Regards millions millions
    Bless U All our great Farmers

  • @gurmejsingh646
    @gurmejsingh646 3 ปีที่แล้ว

    ਕਿਸਾਨ ਅੰਦੋਲਨਕਾਰੀ ਸੂਰਬੀਰਾਂ ਨੇ ਪੂਰਨ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਜ਼ਾਬਤੇ ਵਿੱਚ ਰਹਿੰਦਿਆਂ ਇਸ ਸੰਘਰਸ਼ ਨੂੰ ਜਿਸ ਸਿਖ਼ਰ ਤੇ ਪਹੁੰਚਾਇਆ ਹੈ, ਉਹ ਆਪਣੇ ਆਪ ਵਿੱਚ ਅਲੌਕਿਕ ਹੈ ਜਿਸਦੀ ਦੁਨੀਆ ਦੇ ਇਤਿਹਾਸ ਵਿਚ ਹੋਰ ਦੂਜੀ ਮਿਸਾਲ ਨਹੀਂ ਮਿਲਦੀ। ਸੱਚਮੁੱਚ ਕਿਸਾਨ ਯੋਧਿਆਂ ਨੇ ਇਹ ਸ਼ਾਂਤਮਈ ਦੀ ਸਿਖ਼ਰ ਕਰ ਵਿਖਾਈ ਹੈ। ਹੁਣ ਇਸਨੂੰ ਅੱਗੋਂ ਸ਼ਾਂਤਮਈ ਤਰੀਕੇ ਨਾਲ ਚਲਾਉਣ ਦੀ ਜਿੰਮੇਵਾਰੀ ਕਿਸਾਨ ਆਗੂਆ ਦੇ ਮੋਢਿਆ ਤੇ ਸੁਭਾਵਿਕ ਹੀ ਪੈ ਚੁੱਕੀ ਹੈ। ਇਸ ਲਈ ਇਸ ਸੰਗਰਾਮ ਨੂੰ ਪੁਰਅਮਨ ਅੱਗੇ ਵਧਾਉਂਦਿਆਂ ਕਿਸਾਨ ਆਗੂਆਂ ਲਈ ਕੁਰਬਾਨੀ ਦਾ ਰਾਹ ਅਪਨਾਉਣ ਤੋਂ ਬਿਨਾ ਕੋਈ ਚਾਰਾ ਨਜ਼ਰ ਨਹੀਂ ਆਉਂਦਾ। ਇਸ ਲਈ ਇਸ ਅੰਦੋਲਨ ਦੇ ਮੁਖ ਸੰਚਾਲਕ ਸ੍ਰੀ ਬਲਬੀਰ ਸਿੰਘ ਰਾਜੇਵਾਲ ਨੂੰ ਪਹਿਲ ਕਰਦਿਆਂ ਅਲਟੀਮੇਟਮ ਜਾਰੀ ਕਰਕੇ ਮਰਨ ਵਰਤ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਸਮੁਚੇ ਦੇਸ਼ ਦੇ ਕਿਸਾਨ ਉਸ ਦੇ ਨਾਲ ਖੜੇ ਹਨ। ਇਸ ਕੁਰਬਾਨੀ ਤੋਂ ਬਾਦ ਬਾਕੀ ਕਿਸਾਨ ਆਗੂਆਂ ਨੂੰ ਵੀ ਕਮਰਕਸੇ ਕਰ ਲੈਣੇ ਚਾਹੀਦੇ ਹਨ. ਸਰਕਾਰ ਦੇ ਅੜੀਅਲ ਵਤੀਰੇ ਤੋਂ ਲਗਦਾ ਹੈ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਜਿੰਨਾ ਚਿਰ ਮਰਜੀ ਦਿੱਲੀ ਦੇ ਬਰਡਰਾਂ ਤੇ ਡੇਰੇ ਜਮਾਈ ਰੱਖਣ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਣੀ। ਹੁਣ ਇਸ ਅੰਦੋਲਨ ਦੀ ਸਫਲਤਾ ਦਾ ਇਕੋ ਇਕ ਰਾਹ ਕੁਰਬਾਨੀ ਹੈ ਜਿਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਤਿਆਰੀ ਖਿੱਚ ਲੈਣੀ ਚਾਹੀਦੀ ਹੈ ਕਿਉਕਿ ਬਿਆਨਬਾਜ਼ੀ ਨਾਲ ਗੱਲ ਸਿਰੇ ਨਹੀਂ ਚੜਨੀ ਆਰ ਪਾਰ ਦੀ ਲੜਾਈ ਲਈ ਕੁਰਬਾਨੀ ਦਾ ਰਾਹ ਚੁਣਨਾ ਪਵੇਗਾ।

  • @ahalyanritya2461
    @ahalyanritya2461 3 ปีที่แล้ว +25

    Waheguru ji bless you

    • @iqbalkaur9818
      @iqbalkaur9818 3 ปีที่แล้ว

      th-cam.com/video/GguLLFqmFgo/w-d-xo.html

  • @MalkitSingh-jr5dz
    @MalkitSingh-jr5dz 3 ปีที่แล้ว

    Very nice waheguru ji bless all farmers

  • @gurmailkaur388
    @gurmailkaur388 3 ปีที่แล้ว

    Balbir rajewal you speak very good next time you need seat minister the no loose please win more andhloan

  • @darshansidhu4292
    @darshansidhu4292 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @JaswinderSingh-vm6fn
    @JaswinderSingh-vm6fn 3 ปีที่แล้ว

    ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਜ਼ਿੰਦਾਬਾਦ ਜ਼ਿੰਦਾਬਾਦ ।

  • @JaswinderSingh-vm6fn
    @JaswinderSingh-vm6fn 3 ปีที่แล้ว

    ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਜ਼ਿੰਦਾਬਾਦ ।

  • @rajnibala8662
    @rajnibala8662 3 ปีที่แล้ว +32

    Kisan majdoor ekta jindabad 🙏🏾🙏🏾🙏🏾

    • @iqbalkaur9818
      @iqbalkaur9818 3 ปีที่แล้ว

      th-cam.com/video/GguLLFqmFgo/w-d-xo.html

  • @debbiemalli500
    @debbiemalli500 3 ปีที่แล้ว

    Very good speech like always, thank you rrajewal ji

  • @manijhajjj
    @manijhajjj 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

  • @sukhwantbhullar2852
    @sukhwantbhullar2852 3 ปีที่แล้ว +13

    I have no words for Rajiowal sahib. He is such a respectable, responsible, mature and lovable personality that every word is small for his character. He is so careful for each and every person . And people are obeying him , . I personally namaskar to Rajiowal sahib and all the kisan bhai who sitting there with all happiness ..and support the leadership. This support is like oxygen to them . Keep the andolan peaceful..we don't to see any maa will cry for any son who left the world

  • @singhsingh2185
    @singhsingh2185 3 ปีที่แล้ว +13

    ਬਹੁਤ ਵਦੀਆ ਸਪੀਚ 👍

  • @nimratschannel2100
    @nimratschannel2100 3 ปีที่แล้ว

    we support farmers from Canada from Canada

  • @rajinderbains8988
    @rajinderbains8988 3 ปีที่แล้ว +1

    Waheguru ji Mehar krni Andolan ta ji 🙏

  • @inderpreetsodhi1541
    @inderpreetsodhi1541 3 ปีที่แล้ว +2

    Wah ji Wah Rajewal Sahib No one like Rajewal Sahib kya Speech hai tuhadi Salam tuhanu tuhadi Speech badi josh bhardi hai. Tusi theek kehne ho ki Je hinsa aayi Andolan ch ta Modi jeet jayega. Tuhadi gal Nahi mani tahi Andolan 26 nu fail hon lagya si hun hor Mazboot ho gaya Farmer's Movement Rakesh Tikait de karke Keep it up Rajewal Sahib. We will win sure 100%👍👍

  • @beantsingh6578
    @beantsingh6578 3 ปีที่แล้ว +1

    ਜਿੰਨੀ ਜਿੰਮੇਵਾਰੀ ਨਾਲ ਲੋਕਾਂ ਨੇ ਸਾਥ ਦਿੱਤਾ ਉਨੀ ਜਿੰਮੇਵਾਰੀ ਨਾਲ ਲੀਡਰਾਂ ਨੇ ਸਾਥ ਨਹੀਂ ਦਿੱਤਾ

  • @surjitkaur6517
    @surjitkaur6517 3 ปีที่แล้ว +6

    Waheguru ji 🙏 kirpa kro g 🙏

  • @RajinderSingh-cz7mw
    @RajinderSingh-cz7mw 2 ปีที่แล้ว

    ਧੰਨ ਰਾਜੇਵਾਲ ਸਾਹਿਬ ਜੀ

  • @dr.sukhjinderbhuller5405
    @dr.sukhjinderbhuller5405 3 ปีที่แล้ว

    Thanks Mr. Rajiwal

  • @punjabistatus7688
    @punjabistatus7688 3 ปีที่แล้ว

    Kisan Mazdoor ekta zindabad jai jawan jai kisan

  • @nsaabrecords
    @nsaabrecords 3 ปีที่แล้ว +10

    Kisan majdoor ekta jindabaad

  • @daizyobroi8143
    @daizyobroi8143 3 ปีที่แล้ว

    God bless always rajewal ji shukriya guru nanak dev ji ka

  • @kingss.k3027
    @kingss.k3027 3 ปีที่แล้ว

    Josh and hosh ka sumel aap ji nu parnaam ji

  • @rupindersingh6247
    @rupindersingh6247 3 ปีที่แล้ว

    किसान मजदूर एकता जिन्दाबाद