ਇਸ ਸਰਪੰਚਣੀ ਦੀ ਅਨਪੜ੍ਹਤਾ ਨੇ ਪਿੰਡ ਵਾਲਿਆਂ ਦਾ ਕਰਤਾ ਕਰੋੜਾਂ ਦਾ ਨੁਕਸਾਨ, ਪੱਤਰਕਾਰ ਕਹਿੰਦਾ...! | Jagdeep S Thali

แชร์
ฝัง
  • เผยแพร่เมื่อ 20 ต.ค. 2024

ความคิดเห็น • 2.3K

  • @Singh_005
    @Singh_005 4 ปีที่แล้ว +244

    ਪੂਰੇ ਠੋਕ ਠੋਕ ਸਵਾਲ ਕਰਦਾ ਪੱਤਰਕਾਰ
    ਬਹੁਤ ਹੀ ਵਧੀਆ ਪੱਤਰਕਾਰੀ ਵੀਰ

  • @sadaapnapunjab5819
    @sadaapnapunjab5819 4 ปีที่แล้ว +250

    ਜਗਦੀਪ ਬਾਈ ਦੀ ਪੱਤਰਕਾਰੀ ਕਮਾਲ ਦੀ , ਜਿਵੇਂ ਰਵੀਸ਼ ਕੁਮਾਰ ਵਰਗੇ ਪੱਤਰਕਾਰ ਦਾ ਫੈਨ ਆ ਉਸੇ ਤਰ੍ਹਾਂ ਬਾਈ ਦੀ ਪੱਤਰਕਾਰੀ ਦਾ ਫੈਨ ਆ

  • @jattmehkmapbo8908
    @jattmehkmapbo8908 4 ปีที่แล้ว +623

    ਬਾਈ ਆ ਰਪੋਟਰ ਸਿਰਾ ਬੰਦਾ ਆ ❣️❣️❣️
    ਸੁਲਜੀਆ ਅਤੇ ਸੂਝਵਾਨ ਸਵਾਲ ਪੁੱਛਦਾ ਬਾਈ

    • @sukhjinder8305
      @sukhjinder8305 4 ปีที่แล้ว +4

      Bilkul sahi

    • @yuvisingh5008
      @yuvisingh5008 4 ปีที่แล้ว +2

      Right brother

    • @preetpreet2468
      @preetpreet2468 4 ปีที่แล้ว +1

      Bilkul shi gg

    • @manjitbhullar3919
      @manjitbhullar3919 4 ปีที่แล้ว

      Aho veer sahi keha

    • @kamaldeep5588
      @kamaldeep5588 4 ปีที่แล้ว +2

      eh anpdta dee gal nahi esh sarpanch ne paise khade hone ne....baki pind de loka dee zindgee barbaad kar tee. ...eh zameen bina zameen wale loka dee hai te ona nu hee ditti jave pehla ena loka kol v zameen hundee c charnda hundeeya c. .....eh zameen sarpanch ja baman loka ja baniye dee nahi ke factory lyi de ditti zave sariya factory vich bihari kam kar de ne......
      pehla bhathinda daa thermal plant vech ditta eh zameen v khoi c kisana taon baad vich vech taa thermal plant .....
      bhakhra nagnal dee zameen v khoi c kisana taon baad vich pani nahi ditta punjab nu

  • @gurjobsingh787
    @gurjobsingh787 4 ปีที่แล้ว +236

    ਅਨਪੜ੍ਹ ਸਰਪੰਚ ਨੀ ਪਿੰਡ ਵਾਲੇ ਨੇ ਜਿਨ੍ਹਾਂ ਅਨਪੜ੍ਹ ਨੂੰ ਵੋਟਾਂ ਪਾਈਆ

  • @khushkaranchhina2890
    @khushkaranchhina2890 3 ปีที่แล้ว +31

    ਆ ਵਾ ਅਸਲੀ ਪੱਤਰਕਾਰ।ਸਪੋਰਟ ਆ ਵੀਰ ਨੂੰ

  • @HardeepSingh-rg3ol
    @HardeepSingh-rg3ol 4 ปีที่แล้ว +1209

    ਆ ਹੁੰਦੀ ਆ ਪੱਤਰਕਾਰੀ ਇਸ ਤਰ੍ਹਾਂ ਦੇ ਚੈਨਲਾਂ ਦੀ ਲੋੜ ਹੈ।

    • @chouhanchouhan4952
      @chouhanchouhan4952 4 ปีที่แล้ว +3

      Ih ta Bai ggg ghett ne nhi hona chahida indastri

    • @tarsemsingh1765
      @tarsemsingh1765 4 ปีที่แล้ว +7

      sahi gall ena da kr k ma ajj khabr dekh reha nhi ma khbra dekhni bnd krti c

    • @BaljitSingh-tg9vu
      @BaljitSingh-tg9vu 4 ปีที่แล้ว +7

      Nice veer ji waheguru ji mehar karan 🙏🙏🙏

    • @gautamsharma2844
      @gautamsharma2844 4 ปีที่แล้ว +5

      Sahi gal 22

    • @jugrajdhillon957
      @jugrajdhillon957 4 ปีที่แล้ว +3

      Sahi gal

  • @kamalnain4637
    @kamalnain4637 4 ปีที่แล้ว +285

    ਅਨਪੜ ਸਰਪੰਚਣੀ ਨਹੀਂ । ਅਨਪੜ ਤਾਂ ਉਹ ਲੋਕ ਹਨ ਜਿਹੜੇ ਲੋਕਾਂ ਨੇ ਇਸ ਸਰਪੰਚਣੀ ਨੂੰ ਵੋਟਾਂ ਪਾਈਆਂ

    • @ManpreetKaur-gi6yy
      @ManpreetKaur-gi6yy 4 ปีที่แล้ว +4

      Ryt

    • @dilavaruppal2749
      @dilavaruppal2749 4 ปีที่แล้ว +2

      Sahi gal g

    • @gauravmalh2598
      @gauravmalh2598 4 ปีที่แล้ว +3

      Verre votes v ni hoiya...sehmati nal hi bna ta sarpanch

    • @karamjotsahnewal6649
      @karamjotsahnewal6649 4 ปีที่แล้ว

      Bilkul veer ji vote pon balla appa koi a ta dekh Da ni v a banda educated ha. Ja nahi appa ta party dekh k vote pa Dinna aji. Thodi gall thik a veer ji eitha a k pada likha lok v anpad ho janda a

    • @kalampunjabizindabad2191
      @kalampunjabizindabad2191 4 ปีที่แล้ว +1

      ਸਹੀ ਗੱਲ ਆ

  • @harivanshpaji9794
    @harivanshpaji9794 4 ปีที่แล้ว +326

    ਹੋਰ ਪਾਉ ਅਨਪਾੜ ਜਨਾਨੀਆ ਨੂੰ ਵੋਟਾਂ ਪੰਜਾਬ ਦੇ ਮੂਰਖ ਲੋਕਾ ਦਾ ਹਾਲ

    • @JeevanSingh-vc2vp
      @JeevanSingh-vc2vp 4 ปีที่แล้ว +2

      Paji pure india da ehe hall aa anpadh mantri ban jand Or jis ne b tak m tak Or GAREJOESON kete hove oh bande chona laga rahe ne ja dehadi kar rahe ne

    • @harparneetdhaliwal6222
      @harparneetdhaliwal6222 4 ปีที่แล้ว +1

      Veerji is ch sirf anpar jananiya di gal nai isch anparta di gal hai chahe fer jananiya hon chahe bande eh ta aapa loka nu chahida ki aapa sahi educated baneya nu leader baneiye ethe ta pardhan mantri v pareya nai te edication minister india di jo hai us kol aap nai koi degree

    • @kamaldeep5588
      @kamaldeep5588 4 ปีที่แล้ว +1

      eh anpdta dee gal nahi esh sarpanch ne paise khade hone ne....baki pind de loka dee zindgee barbaad kar tee. ...eh zameen bina zameen wale loka dee hai te ona nu hee ditti jave pehla ena loka kol v zameen hundee c charnda hundeeya c. .....eh zameen sarpanch ja baman loka ja baniye dee nahi ke factory lyi de ditti zave sariya factory vich bihari kam kar de ne......
      pehla bhathinda daa thermal plant vech ditta eh zameen v khoi c kisana taon baad vich vech taa thermal plant .....
      bhakhra nagnal dee zameen v khoi c kisana taon baad vich pani nahi ditta punjab nu

    • @BajwaKaur-dq3re
      @BajwaKaur-dq3re 3 ปีที่แล้ว

      Uneducate chahe male a chahe female a ohnaa nu sarpanch nhi banona chaheda a

  • @navdeepdhillon8465
    @navdeepdhillon8465 4 ปีที่แล้ว +106

    ਲੱਖਾ ਸਿਧਾਣਾ , ਜਿੰਦੂ ਜੀ ਤੇ ਬਾਕੀ ਸਾਰੀਆਂ ਲੋਕ ਭਲਾਈ ਜਥੇਬੰਦੀਆਂ ਦਾ ਧੰਨਵਾਦ ਕਰੋ,ਜੋ ਪਿੰਡ ਨਾਲ ਖੜੇ ਨੇਂ 🙏

    • @jassaboparaijatt9289
      @jassaboparaijatt9289 4 ปีที่แล้ว +1

      Bai vdia gl AA naal khade aa.. PR thoda tym e aa

    • @navdeepdhillon8465
      @navdeepdhillon8465 4 ปีที่แล้ว +1

      @@jassaboparaijatt9289 ਬਾਈ ਕੈਪਟਨ ਕਹਿ ਗਿਆ ਕੱਲ ਟੀਵੀ ਚ ਕਿ ਜੰਗਲ ਨਹੀਂ ਖਤਮ ਕੀਤਾ ਜਾਵੇਗਾ!

    • @rickykumar3731
      @rickykumar3731 3 ปีที่แล้ว

      Ehna ne kuj ni krna paise laike side te ho Jana

  • @jakhmidil8114
    @jakhmidil8114 4 ปีที่แล้ว +77

    2-2 ਸਰਾਬ ਦੀਆਂ ਬੋਤਲਾਂ ਪਿੱਛੇ 5-500 ਰੁਪਏ ਲੈ ਕੇ ਵੋਟਾਂ ਪਾਉਗੇ ਤਾਂ ਇਹੋ ਜਿਹੇ ਅਨਪੜ੍ਹ ਸਰਪੰਚ ਤੇ ਮੰਤਰੀ ਹੀ ਪੱਲੇ ਪੈਣਗੇ।

  • @harrybrar8510
    @harrybrar8510 4 ปีที่แล้ว +403

    ਬਹੁਤ ਵਧੀਆ ਕੰਮ ਕਰ ਰਹੇ ਹੋ ਪੰਜਾਬੀ ਚੈਨਲ ਵਾਲਿਓ

    • @surjitkaur1985
      @surjitkaur1985 4 ปีที่แล้ว +2

      Koi hor padiya likhiya pind vich admi nhi peise leke sign kite gavar ort badirya nu chon lende hy

    • @Pb-br5ju
      @Pb-br5ju 4 ปีที่แล้ว +10

      ਅਸਲ ਤਾ ਸਰਪੰਚੀ ਜਨਾਨੀ ਦੇ ਵੱਸ ਦਾ ਕੰਮ ਨੀ ਜਨਾਨੀ ਸਰਪੰਚ ਹੋਣੀ ਨਹੀ ਚਾਹੀਦੀ

    • @uniquevideo7163
      @uniquevideo7163 4 ปีที่แล้ว +2

      Punjabi channel is best

    • @bajwa3282
      @bajwa3282 4 ปีที่แล้ว

      @@surjitkaur1985 shi gal a

    • @jaggibhullar5088
      @jaggibhullar5088 4 ปีที่แล้ว

      s

  • @bssidhu2792
    @bssidhu2792 4 ปีที่แล้ว +57

    ਪੱਤਰਕਾਰ ਵੀਰ ਨੂੰ ਸਲਾਮ ਅਾ good bro

  • @KuldeepSingh-eu9gk
    @KuldeepSingh-eu9gk 4 ปีที่แล้ว +179

    ਇਸ ਅੰਨਪਾੜ ਬੀਬੀ ਨੂੰ ਸਰਪੰਚੀ ਤੋਂ ਤਰੁੰਤ ਹਟਾ ਦਿੱਤਾ ਜਾਵੇ ਏਦੀ ਕੋਈ ਲੋੜ ਨਹੀਂ ਨਹੀਂ ਤਾਂ ਪਿੰਡ ਦਾ ਬਹੁਤ ਵੱਡਾ ਨੁਕਸਾਨ ਹੋਊ ਹੁਣ ਫੈਸਲਾ ਤੁਹਾਡੇ ਹੱਥ ਹੈ

    • @GurdeepSingh-nr5hk
      @GurdeepSingh-nr5hk 4 ปีที่แล้ว +2

      Sarpanch dismiss karro

    • @rajvirkaur4886
      @rajvirkaur4886 4 ปีที่แล้ว +2

      ਇਸ ਪਾਗ਼ਲ ਜਨਾਨੀ ਨੂੰ ਗੰਦੀ ਪੰਚਾਇਤ ਦੇ ਮਾਰੋ ਜੱਤੀਆ ਮਾਰੋ ਪੈਸਾ ਕੱਠਾ ਕਰਕੇ ਬੈਠ ਗੲੀ ਹੈ

    • @daljeetkaur9000
      @daljeetkaur9000 4 ปีที่แล้ว +2

      ਹੋ ਸਕਦਾ ਪਿੰਡ ਵੀ ਵੇਚ ਦੇਵੇ

    • @kirandeepkaur9075
      @kirandeepkaur9075 4 ปีที่แล้ว +1

      bilkul ryt kuldeep singh ji

    • @karanbirsinghjodhpuria13657
      @karanbirsinghjodhpuria13657 4 ปีที่แล้ว +2

      ਵੀਰੇ ਇਥੇ ਗੱਲ ਇੱਕ ਪਿੰਡ ਦੀ ਨਹੀ,,ਹਰ ਪਿੰਡ ਚ ਹੀ ਅਨਪੜ੍ਹ ਲੋਕ ਪੰਚ ਸਰਪੰਚ ਨੇ,, ਆਵਾ ਜੀ ਊਤਿਆ ਪਿਆ ਏ,,

  • @lakhbeersingh6077
    @lakhbeersingh6077 4 ปีที่แล้ว +143

    ਡੰਗਰ ਜਨਾਨੀ,ਅਨਪੜ੍ਹ। ਸਭ ਰਾਜਨੀਤੀ ਅਾ,ਹਜੇ ਵੀ ਵੇਲਾ ਅਾ ਪਿੰਡਾ ਆਲਿਓ ਸਮਝ ਜਾਓ,ਕਿਸੇ ਸਮਝਦਾਰ ਨੂੰ ਹੀ ਪਿੰਡ ਦਾ ਮੁਖੀ ਬਣਾਇਆ ਜਾਵੇ।

  • @jaggarai2213
    @jaggarai2213 3 ปีที่แล้ว +6

    ਆ ਬਾਈ ਦੀ ਪੱਤਰਕਾਰੀ ਮੈਨੂੰ ਬਹੁਤ ਘੈਂਟ ਲੱਗਦੀ ਆ 💯💯👍👍ਸੱਚਾ ਬੰਦਾ 👌

  • @pindikalewal5838
    @pindikalewal5838 4 ปีที่แล้ว +398

    ਲੱਖਾਂ ਸਿਧਾਣਾ ਹੀਰਾ ਬੰਦਾ

  • @gurisandhu821
    @gurisandhu821 4 ปีที่แล้ว +29

    ਪੱਤਰਕਾਰ ਨੂੰ ਸਲੂਟ ਆ 👏

  • @gagandeepsingh6361
    @gagandeepsingh6361 4 ปีที่แล้ว +100

    ਸਭ ਤੋਂ ਮਾੜੀ ਗਲ ਇਹ ਆ ਕਿ ਹੀਰੇ ਵਰਗੀ ਜਮੀਨ ਜਿਸ ਤੋਂ ਆਮ ਲੋਕਾਂ ਨੂੰ ਬਹੁਤ ਫਾਇਦਾ ਮਿਲ ਸਕਦਾ ਸੀ ਉਸ ਨੂੰ ਕੁਝ ਕੂ ਬੁੱਚੜਾਂ ਨੇ ਸਾਂਭ ਲੈਣਾ ਤੇ ਦੂਸ਼ਿਤ ਕਰਨਾ😔😔

  • @singhsaab916
    @singhsaab916 4 ปีที่แล้ว +19

    ਪੱਤਰਕਾਰ ਬਾਜੀ ..ਬਹੁਤ ਵਦਿਆ ਆ 👍👍

  • @harchandkaul5821
    @harchandkaul5821 4 ปีที่แล้ว +3

    ਬਿੱਟੀ ਜੀ ਮੈ ਤੁਹਾਡਾ ਬਹੁਤ ਵੱਡਾ ਫੈਨ ਸੀ
    ਜਦੋਂ ਤੁਸੀਂ ਪੀ ਜੀ ਆਈ ਹਸਪਤਾਲ ਦਾਖਲ ਸੀ ਐਕਸੀਡੈਂਟ ਹੋਣ ਕਰਕੇ ਤੁਹਾਡੇ ਸਿਰ ਦਾ ਅਪ੍ਰੇਸ਼ਨ ਹੋਇਆਂ ਸੀ ਮੈਂ ਲੁਧਿਆਣਾ ਤੋਂ ਚੰਡੀਗੜ੍ਹ ਤੁਹਾਡੀ ਖ਼ਬਰ ਲੈਣ ਗਿਆ ਸੀ
    ਮੈਂ ਉਸ ਟਾਇਮ 10 ਕਲਾਸ ਵਿੱਚ ਪੜ੍ਹਦਾ ਸੀ ਘਰੋਂ ਚੋਰੀ ਗਿਆ ਸੀ ਤੇ ਚੰਡੀਗੜ੍ਹ ਪਹਿਲੀ ਵਾਰ ਗਿਆ ਸੀ ਬੜਾ ਅੌਖਾ ਹਸਪਤਾਲ ਪਹੁੰਚਿਆ ਪਰ ਤੁਹਾਨੂੰ 1ਦਿਨ ਪਹਿਲਾ ਛੁੱਟੀ ਮਿਲ ਗਈ ਸੀ ਵਾਪਸੀ ਵੇਲੇ ਰਾਤ ਹੋ ਗਈ ਸੀ ਲੁਧਿਆਣੇ ਤੋਂ ਪਿੰਡ ਨੂੰ ਤੁਰ ਕੇ ਗਿਆ ਸੀ ਘਰੇ ਜਾ ਕੇ ਕੁੱਟ ਵੀ ਖਾਦੀ
    ਸਿਰਫ ਫੈਬਰਿਟ ਸਿੰਗਰ ਲਈ
    ( ਹੁਣ ਸਾੜ ਦੇਈ ਤਸਵੀਰ ਮੇਰੀ ਜਹਿੜੀ ਨਾਲ ਖਿਚਾਈ ਤੇਰੇ )

  • @realitychecktrevel6621
    @realitychecktrevel6621 4 ปีที่แล้ว +210

    ਪੰਜਾਬ ਤਰੱਕੀ ਦੇ ਰਾਹ ਤੇ
    ਸਾਰੀ ਪੰਚਾਇਤ ਦੇ ਜੁੱਤੀ ਫੇਰੋ
    ਜਿਨ੍ਹਾਂ ਵੋਟਾਂ ਪਾ ਕੇ ਪੰਚਾਇਤ ਬਣਾਈ ਹੈ ਉਨ੍ਹਾਂ ਦੇ ਵੱਧ ਜੁੱਤੀ ਫੇਰੋ

  • @navbasra5001
    @navbasra5001 4 ปีที่แล้ว +63

    Right ਸਿਧਾਣਾ ਜੀ" ਹੁਣ ਤਾ ਸੁੱਤੋ ਲੋਕਾਂ ਨੂੰ ਜਾਗਣਾ ਜਰੂਰੀ ਆ,ਆਪਣੇ ਹੱਕਾਂ ਲਈ ਲੜੌ ਪੰਜਾਬ ਬਚਾਓ,

  • @penduclubpb0325
    @penduclubpb0325 4 ปีที่แล้ว +373

    ਇੱਥੇ ਮੁੱਖ ਮੰਤਰੀ ਅਨਪੜ ਬਣ ਜਾਂਦੇ ਨੇਂ,,ਦਸਵੀਂ ਫੇਲ ਸਿੱਖਿਆ ਮੰਤਰੀ ਬਣ ਜਾਂਦੇ ਨੇਂ ਇਹ ਤਾਂ ਫੇਰ ਵੀ ਸਰਪੰਚਣੀ ਆ ਉਦੋਂ ਤਾਂ ਵੋਟਾਂ ਵੇਚ ਦਿੰਦੇ ਨੇਂ ਹੁਣ ਰੌਲਾ ਪਾਈਆਂ ਕੀ ਬਣਦਾ

  • @karamjitsingh4223
    @karamjitsingh4223 4 ปีที่แล้ว +33

    ਹੋਰ ਪਾਉ ਵੋਟਾਂ ਕਾਂਗਰਸ ਜਾਂ ਅਕਾਲੀਆਂ ਨੂੰ। ਲਉ ਸਵਾਦ। ਕੈਪਟਨ ਤਾਂ ਸਾਲਾ ਰੋਜ਼ੀ ਰੋਟੀ ਖੋਹਣ ਵਾਸਤੇ ਈ ਚੁਣਿਆਂ ਲੋਕਾਂ ਨੇ।

  • @ronakjasveer7738
    @ronakjasveer7738 4 ปีที่แล้ว +41

    ਸਰਪੰਚ ਘੱਟੋ ਘਟ B.A ਪਾਸ ਹੋਣਾ ਚਾਹੀਦਾ ਇਹੋ ਜੇਹਾ ਸਰਪੰਚ ਹੁਊ ਏਦਾਂ ਹੀ ਹੋਣਾ। ਸਰਕਾਰਾਂ ਨੂੰ ਸੋਚਣਾ ਚਾਹੀਦਾ ।

  • @jagjeetludhar1451
    @jagjeetludhar1451 4 ปีที่แล้ว +266

    ਕਾਵਾਂ ਵਾਲੀ ਪੰਚਾਇਤ ਚੁਣ ਲਈ ਬੂਝੜਾਂ ਨੇ

  • @SSS-tv3nx
    @SSS-tv3nx 4 ปีที่แล้ว +87

    ਠੋਕ ਕੇ ਰੱਖੋ ਪੱਤਰਕਾਰੋ ਇਨ੍ਹਾਂ ਲੁੱਚੀਆ ਸਰਕਾਰਾਂ ਨੂੰ
    ਜਾਗ ਗੲੇ ਲੋਕ ਪੰਜਾਬ ਦੇ ਹੁਣ

    • @amansk9775
      @amansk9775 4 ปีที่แล้ว +2

      Veer Ji aje kithe jage a lok punajb de 😥

  • @baigurjitsingh8503
    @baigurjitsingh8503 4 ปีที่แล้ว +224

    ਮੈਨੂੰ ਸਮਝ ਨਹੀਂ ਲਗਦੀ ਜਿਆਦਾ ਪੜੇ ਲਿਖੇ ਵੀ ਤੇ ਅਨਪੜ੍ਹ ਵੀ ਦੇਸ਼ ਨੂੰ ਡੋਬਣ ਤੇ ਹੋਏ ਆ

    • @jnagal2261
      @jnagal2261 4 ปีที่แล้ว +2

      Pakki gll veer Mera pind v a he hal

  • @makhankalas660
    @makhankalas660 4 ปีที่แล้ว +3

    ਜਗਦੀਪ ਬਾਲੀ ਜੀ ਬਹੁਤ ਵਧੀਆ ਡਿਊਟੀ ਨਿਭਾ ਰਹੇ ਹੋ ਤਨ-ਮਨ ਨਾਲ

  • @SandeepSingh-td5tr
    @SandeepSingh-td5tr 3 ปีที่แล้ว +12

    ਲੈਕੇ ਸਰਪੰਚੀ ਹੁਣ ਛਿੱਤਰ ਖਾਵਾਂਗੇ 😅😂🤣

  • @harjindersingh-tm1co
    @harjindersingh-tm1co 4 ปีที่แล้ว +52

    ਲੱਖੇ ਵੀਰ, ਸਰਕਾਰ ਇਹ ਮੱਤ ਸੋਚੇ ਕਿ ਇਹ ਪਿੰਡ ਇਕੱਲਾ ,ਅਸੀਂ ਵੀ ਇਸ ਪਿੰਡ ਨਾਲ ਖੜਾਂਗੇ!

    • @gurjeetsinghcheema9275
      @gurjeetsinghcheema9275 4 ปีที่แล้ว +1

      punjab dc te kde parcha nai hona veer g ode sir te punjab de c.m da hath huda nuksan ta aam loka da hona aa greeba nu hi sb jhalna pena ohi ta purane time to huda aya sade desh vich ledra diya jutiya hudia greeba da sir

  • @gurchatsingh6264
    @gurchatsingh6264 4 ปีที่แล้ว +96

    ਮੇਰੇ ਵੀਰੋ ਅਨਪੜ ਨੂੰ ਸਰੰਪਚ ਬਨਾਈਆ ਕਿਉ ਮੈਬਰ ਤਾ ਕੋਈ ਪੜੀਆ ਹੋਏਗਾ ਲਖੇ ਵੀਰ ਸਰੰਪਚ ਵੀ ਸਰਕਾਰਾ ਦਾ ਇਕ ਹਿਸਾ ਸਾਰੇ ਰਲੇ ਹੋਏ ਆ

  • @baigurjitsingh8503
    @baigurjitsingh8503 4 ปีที่แล้ว +71

    ਪੰਚਾਇਤ ਸੈਕਟਰੀ ਨੂੰ ਵੀ ਸੱਦੋ

  • @kamaljitsinghrai9083
    @kamaljitsinghrai9083 4 ปีที่แล้ว +20

    ਪਿੰਡ ਵਿੱਚ ਕੋਈ ਤਾਂ ਪੜਿਆ ਲਿਖਿਆ ਹੋਵੇਗਾ ਕਿ ਸਾਰਾ ਪਿੰਡ ਹੀ ਅਨਪੜ੍ਹ ਹੈ ਤੁਹਾਡੇ ਲੋਕਾਂ ਦਾ ਕੁੱਝ ਨਹੀਂ ਹੋ ਸਕਦਾ ਰੱਬ ਹੀ ਰਾਖਾ ਹੈ ਜੀ।

    • @surjitkaur1985
      @surjitkaur1985 4 ปีที่แล้ว

      Sarpanchi nhi.deni bhanve sara pind dub jave

    • @surjitkaur1985
      @surjitkaur1985 4 ปีที่แล้ว

      Ghar wala baouta hoshiyar banda paise kha ke bethe ha

    • @pagalpreet3764
      @pagalpreet3764 4 ปีที่แล้ว

      😂😂

  • @terareckless8117
    @terareckless8117 3 ปีที่แล้ว +17

    ਕਸ਼ਮੀਰੇ ਨੇ ਸੱਚ ਬੋਲਕੇ ਕੈਮਰੇ ਅੱਗੇ ਸਵਾਦ ਲਿਆਤਾ ਸਰਪੰਚ ਅਨਪੜ ਤੇ ਬੇਅਕਲ ਆ ਮੂੰਹ ਤੋਂਹ ਦਿਸਦਾ 🤗

  • @gurtejsinghsidhu9161
    @gurtejsinghsidhu9161 4 ปีที่แล้ว +112

    ਅਨਪੜ੍ਹ ਸਰਪੰਚ ਨੂੰ ਚੁਨਣ ਕਰਕੇ ਸਾਰਾ ਪਿੰਡ ਕਸੂਰਵਾਰ ਹੈ । ਜਾਗਰੂਕ ਹੋਵੋ ਕਾਗਰਸੀਉ ਅਤੇ ਮੋਦੀ ਭਗਤੋ ਅਕਾਲੀ ਦਲ ਤਾ ਮੁੰਨੀ ਵਾਗ ਬਦਨਾਮ ਹੈ ।

    • @priyaasandhu6190
      @priyaasandhu6190 4 ปีที่แล้ว

      Hahhhh

    • @sonusingapore7084
      @sonusingapore7084 4 ปีที่แล้ว +3

      ਅਕਾਲੀ ਤਾਂ ਲਗਦਾ ਡਿਗਰੀਆਂ ਦੇ ਝੋਲੇ ਭਰੀ ਫਿਰਦੇ ਨੇ 😂😂😂😂 ਨੋਟ ਮੈਂ ਕਿਸੇ ਪਾਰਟੀ ਦੇ ਪੱਖ ਵਿਚ ਨਹੀਂ ਅਸੀ ਜੈਸਾ ਬੀਜਦੇ ਹਾ ਓਹੀ ਕਟਦੇ ਹਾਂ, ਦਿੱਲੀ ਵਾਲਿਆ ਤੋਂ ਸਿੱਖਣ ਦੀ ਲੋੜ ਹੈ ਸਾਨੂੰ ਸਰਕਾਰ ਨੂੰ ਚੁਣਨ ਲਈ।

    • @sonusingapore7084
      @sonusingapore7084 4 ปีที่แล้ว +2

      ਸਭ ਤੋਂ ਵੱਧ ਔਹਦੇ ਤਾਂ ਅਕਲੀਆ ਦੇ ਰਾਜ ਵਿੱਚ ਹੀ ਮਿਲਦੇ ਰਹੇ ਨੇ ਓਹ ਵੀ ਨੀਲੀਆਂ ਪੱਗਾ ਜਾ ਗੁਰੂ ਸਾਹਿਬ ਵਾਲੇ ਬਾਣੇ ਦੇਖ ਕੇ ਨਾ ਕੇ education

  • @uppaldeva8958
    @uppaldeva8958 4 ปีที่แล้ว +94

    ਇਹਨੂੰ ਸਰਪੰਚੀ ਦੀ ਫ਼ਿਕਰ ਪੈ ਗਈ 😁😄

  • @sarpanchsaab8434
    @sarpanchsaab8434 4 ปีที่แล้ว +31

    ਪੱਤਰਕਾਰ 22 ਸਿਰਾ ਬੰਦਾ👌👌👌👌👌👌👌👌

  • @gagansidhu6642
    @gagansidhu6642 4 ปีที่แล้ว

    ਬੱਲੇ ਸਰਦਾਰਾ,,,ਬਾਬਾ ਨਾਨਕ ਤਰੱਕੀ ਬਕਸੇ ਤੇਰੀ ਨੋਲਜ ਨੂੰ,,, ਖਿੱਚੀ ਚੱਲ ਕੰਮ,,,,, ਪੱਤਰਕਾਰ ਇਹੋ ਜਿਹਾ ਹੋਣਾ ਚਾਹੀਦਾ ਜੀ,,,,,

  • @nishansingh-lr5hv
    @nishansingh-lr5hv 3 ปีที่แล้ว +2

    ਪॅਤਰਕਾਰ ਬਾਈ ਨੂੰ ਸਲ਼ੂਟ 🍃🌹🙏🙏🌹🍃

  • @amritsainisingh701
    @amritsainisingh701 4 ปีที่แล้ว +193

    ਫੈਕਟਰੀਆਂ ਚ ਨੌਕਰੀਆ ਤਾ ਬਿਹਾਰ up ਵਾਸਤੇ

    • @RaviSingh-mg4eq
      @RaviSingh-mg4eq 4 ปีที่แล้ว +6

      Bilkul ryt

    • @HarjinderKaur-qg1he
      @HarjinderKaur-qg1he 4 ปีที่แล้ว +4

      Jihdeai factory pahla band oh t Counday nahi hor laa.k ke krna kisan I n katam kr rhi sarkara

    • @davinderbrar9086
      @davinderbrar9086 4 ปีที่แล้ว +3

      Sahi gall aa Bai up Bihar wale bnde factory vich supervisor ja hor post te lage hunde aa apne Punjabi vichare othe chonkidar sequrty guard lge hunde aa

    • @shaminderjeetsinghsandhu5638
      @shaminderjeetsinghsandhu5638 4 ปีที่แล้ว +5

      Kam karke raji ni punjab da fukra youth .....je punjab de loka ne kam chadde aa ta baharle lok(up bihar de) aye a ethe kam karn......je punjab da youth kam kare ta baharle lok kyu aunde ethe.

    • @bhangu8327
      @bhangu8327 4 ปีที่แล้ว +1

      Bilkul sahi, eh factory ch nokri up de bhayia ne karni hai,,dubb k marjjo kuteyo leadro sarkaro..bera garak kar ditta punjab da,Anpar loko samajj jao aje v kyu 2 3 sharab di bottal piche tusi vote pauni...

  • @parminderkaur2267
    @parminderkaur2267 4 ปีที่แล้ว +21

    ਜੇ ਹੁਣ ਵੀ ਨਾ ਜਾਗੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੇ ਹੀ ਬੱਚਿਆਂ ਦੀ ਗੁਲਾਮੀ ਦੇ ਜਿੰਮੇਵਾਰ ਹੋਵਾਂਗੇ ।

  • @Harpal7653
    @Harpal7653 4 ปีที่แล้ว +118

    ਇਹ ਤਾਂ ਅਨਪੜ੍ਹ ਆ ਕਈ ਪਿੰਡਾਂ ਚ ਪੜ੍ਹੇ ਲਿਖੇ ਸਰਪੰਚ ਵੀ ਪਿੰਡਾਂ ਨੂੰ ਡੋਬੀ ਜਾਂਦੇ ਆ ।

  • @simarsran81
    @simarsran81 4 ปีที่แล้ว +22

    ਲੱਖਾ ਸਿਧਾਣਾ ਜਿੰਦਾਬਾਦ ❤

  • @namandeve13
    @namandeve13 4 ปีที่แล้ว +33

    ਲੈਲਾ ਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ eh ta bas pase khaan vaste sarpanch ban de te bad vich khe de gye ki me ta ਅਨਪੜ੍ਹ aa

  • @balwindersinghsingh7755
    @balwindersinghsingh7755 4 ปีที่แล้ว +74

    ਕਿਸੇ ਲੀਡਰ ਨਾਲ ਸੈਟਿੰਗ ਹੋਵੇਗੀ ਸਰਪੰਚ ਦੀ ਤਾਂਹੀ ਐਨਾਂ ਵੱਡਾ ਫੈਸਲਾ ਲੈ ਲਿਆਂ ਪਿੰਡ ਦੇ ਖਿਲਾਫ ।

  • @sukhdevmalhotra1409
    @sukhdevmalhotra1409 4 ปีที่แล้ว +152

    ਕੁਤੀ ਚੌਰ ਰਲਗੇ ਇਹਨਾ ਨੁ ਪਤਾ ਬੀ ਅਗੇ ਤੋ ਕਿਸੈ ਵੋਟ ਨੀ ਪਾਓਣੀ ਲੁਟਲੋ ਜਿਹੜਾ ਲੁਟਿਆ ਜਾਦਾ ਪਰ ਇਸਦਾ ਹਿਸਾਬ ਦੇਣਾ ਪੈਣਾ

    • @basakhasingh605
      @basakhasingh605 4 ปีที่แล้ว +1

      ਮਲਹੋਤਰਾ ਸਾਬ ਕੁੱਤੀ ਹੈਗੀ ਚੋਰਾਂ ਦੀ

    • @sjsingh8067
      @sjsingh8067 4 ปีที่แล้ว +2

      ਇਕ ਗਾਣਾ ਵੀ ਹੈ , ਅੰਤ ਓਹਦਾ ਮਾੜਾ ਹੀ ਹੁੰਦਾ, ਜੇ ਚੋਰਾਂ ਨਾਲ ਰਲ ਜਾਏ ਕੁਤੀ :)

  • @baljitsingh390
    @baljitsingh390 4 ปีที่แล้ว +56

    ਗਰੰਟਾ ਮਿਲ ਨਹੀਂ ਰਹੀਆ ਹੁਣ ਪੰਚਾਇਤਾਂ ਜ਼ਮੀਨਾਂ ਹੀ ਵੇਚਣ ਗਿਆ ਪੰਜਾਬ ਦੀਆਂ ‌‌।

    • @gagansodha9735
      @gagansodha9735 3 ปีที่แล้ว

      Panchayat di jmena bech k kehda canada bna ta

    • @parminderaulakh3652
      @parminderaulakh3652 3 ปีที่แล้ว

      Tusi sarpanch te nhi baljit bai

  • @mampreetsingh6594
    @mampreetsingh6594 4 ปีที่แล้ว +26

    ੲਿਹ ਕਾਲੇ ਅੰਗਰੇਜ਼ਾਂ ਨੇ ਪੰਜਾਬ ਦੇ ਪਾਣੀ ਤੇ ਹਵਾ ਵਿੱਚ ਜਹਿਰ ਮਿਲਾ ਦਿੱਤਾ ਹੈ

  • @ravneethellibatth6261
    @ravneethellibatth6261 3 ปีที่แล้ว

    ਲਖੇ ਵੀਰੇ ਸਲੂਟ ਏ ਵੀਰੇ ਵੀਰੇ ਤੁਸੀ ਜਿਥੇ ਬੰਦੀ ਤਿਆਰ ਕਰ ਆਪਣੀ ਜਗਦੀਪ ਵੀਰੇ ਨੂ ਵੀ ਸਲੂਟ ਏ ਬਹੁਤ ਸਹੋਣੀ ਪਤਰਕਾਰ ਚਹਾਇਦੇ ਏ

  • @sukhdevmalhotra1409
    @sukhdevmalhotra1409 4 ปีที่แล้ว +89

    ਮਤਾ ਰਦ ਹੋ ਸਕਦਾ ਅਦਾਲਤ ਚ ਜਾਓ ਇਤਬਾਰ ਨਾ ਕਰਿਓ ਮੀਠੀਆ ਗਲਾ ਚ ਆਕੇ

  • @dilrajchahal6976
    @dilrajchahal6976 4 ปีที่แล้ว +154

    ਤੀਵੀਂ ਬਿਗੜਕੇ ਬਣੇ ਪੰਚਾਇਤ ਮੈਂਬਰ😂🤣🤣🤣 ( ਲਾਭ ਹੀਰਾ)

    • @khewakuldeep8805
      @khewakuldeep8805 4 ปีที่แล้ว +5

      Y jma 16 ane gl sachi aa y heere Di

    • @nashatarbrar7535
      @nashatarbrar7535 4 ปีที่แล้ว +1

      ਬੋਟਾ। ਕਿਥੇ। ਪੌਦਿਆਂ। ਵਿਰੋ

    • @ManjinderSingh-ku9yv
      @ManjinderSingh-ku9yv 4 ปีที่แล้ว +1

      🤣🤣🤣🤣😆😆😁

    • @kamaldeep5588
      @kamaldeep5588 4 ปีที่แล้ว +3

      eh anpdta dee gal nahi esh sarpanch ne paise khade hone ne....baki pind de loka dee zindgee barbaad kar tee. ...eh zameen bina zameen wale loka dee hai te ona nu hee ditti jave pehla ena loka kol v zameen hundee c charnda hundeeya c. .....eh zameen sarpanch ja baman loka ja baniye dee nahi ke factory lyi de ditti zave sariya factory vich bihari kam kar de ne......
      pehla bhathinda daa thermal plant vech ditta eh zameen v khoi c kisana taon baad vich vech taa thermal plant .....
      bhakhra nagnal dee zameen v khoi c kisana taon baad vich pani nahi ditta punjab nu

    • @sunnybhardwaj0052
      @sunnybhardwaj0052 4 ปีที่แล้ว +5

      ਤੇ ਬੰਦਾ ਵਿਗੜ ਕੇ ਬਣੇ ਵਜ਼ੀਰ ਲੋਕੋ

  • @satwinderkaur1096
    @satwinderkaur1096 4 ปีที่แล้ว +22

    ਜੇ ਇਹ ਅਨਪੜ੍ਹ ਹੈ ।ਬਾਕੀ 7 ਮੈਬਰ ਤਾਂ ਪਿੰਡ ਦੇ ਪੰਚ ਪ੍ਰਧਾਨ ਤਾ ਪੜ੍ਹੇ ਲਿਖੇ ਹਨ ।
    ਸਰਕਾਰ ਦੀ ਚਾਲ ਹੈ ।

    • @Pb-br5ju
      @Pb-br5ju 4 ปีที่แล้ว +2

      ਸਹੀ ਗੱਲ ਅਾ

    • @hardeepbabhauri7379
      @hardeepbabhauri7379 4 ปีที่แล้ว +1

      Sahi gal a sare sarpanchni nu khi jande a panch ki krde c sign krn lgge

  • @bahujanlegalvoice4211
    @bahujanlegalvoice4211 4 ปีที่แล้ว +2

    ਕਾਂਗਰਸ ਅਤੇ ਅਕਾਲੀ ਦਲ, ਆਪ ਦੇ ਕਿੰਨੇ ਲੀਡਰਾਂ ਨੇ ਪੀ ਐਚ ਡੀ ਕੀਤੀ ਹੋਈ ਹੈ
    ਏਥੇ ਬਹੁਤੇ ਪੜ੍ਹੇ ਲਿਖੇ ਲੀਡਰ ਸਾਰਾ ਦੇਸ਼ ਵੇਚੀ ਜਾਂਦੀ ਹੈ
    ਇਸ ਵਿਚਾਰੀ ਸਰਪੰਚ ਨੇ ਤਾਂ ਗਲਤੀ ਨਾਲ ਕੋਈ ਮਤਾ ਪੈ ਗਿਆ ਕੀ ਹੋ ਗਿਆ
    ਐਵੇਂ ਅਨਪੜ ਅਨਪੜ ਲਾਈ ਹੈ
    ਜਿਹੜੇ ਲੀਡਰ ਦੇਸ਼ ਵੇਚੀ ਜਾਂਦੇ ਨੇ
    ਓਹਨਾ ਬਾਰੇ ਵੀ ਵਿਚਾਰ ਪਰਕਟ ਕਰੋ
    ਜਿਹੜੇ ਏਥੇ ਬਹੁਤੇ ਬੋਲਦੇ ਐ ਉਹਨਾਂ ਦੀ ਯੋਗਤਾ ਬਾਰੇ ਪਤਾ ਕਰ ਲਿਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ

  • @nanaklikhari8457
    @nanaklikhari8457 4 ปีที่แล้ว

    ਪਹਿਲਾਂ ਤਾਂ ਪੱਤਰਕਾਰ ਵੀਰ ਨੂੰ ਸਲੂਟ ਹੈ
    ਵੀਰੇ ਡਟਿਆ ਰੈ ਬਾਕੀ ਲੱਖਾ ਭਾਜੀ ਤੇ ਜਿੰਦੂ ਭਾਜੀ
    ਅਸੀਂ ਤੁਹਾਡੇ ਨਾਲ ਹਾ ਹੋਲੀ ਹੋਲੀ ਸਾਰਾ ਪੰਜਾਬ ਤਹਾਡੇ ਨਾਲ ਹੋਵੇਗਾ ਬੱਸ ਡਟੇ ਰਹੋ ਧੰਨਵਾਦ ਜੀ

  • @sandhu6925
    @sandhu6925 4 ปีที่แล้ว +69

    ਪਿੰਡ ਵਾਲੇ ਮੂਰਖ ਹਨ
    ਓਹੁ ਲੋਕ ਜਿਨ੍ਹਾਂ ਨੇ ਵੋਟਾਂ ਪਾਕੇ
    ਇਹੁ ਜਹੀ ਬੇ ਸਮਝ ਅਹੰਕਾਰੀ ਚੱਵਲ ਅਨਪੜ੍ਹ ਜ਼ਨਾਨੀ ਨੂੰ
    ਸਰਪੰਚ ਬਣਾਇਆ

    • @sunny-dd7nu
      @sunny-dd7nu 4 ปีที่แล้ว

      Right veer g

    • @bhupinder1966
      @bhupinder1966 4 ปีที่แล้ว

      ਹੁਣ ਪੰਜਾਬ ਵਿੱਚ ਵੋਟਾਂ ਨਾਲ ਸਰਪੰਚ ਨਹੀਂ ਬਣਦੇ। ਇਹ ਚਾਪਲੂਸੀ ਨਾਲ ਬਣਦੇ ਨੇ

  • @sukhwinderkaur7145
    @sukhwinderkaur7145 4 ปีที่แล้ว +285

    ਸਰਪੰਚ ਅਨਪੜ੍ਹ ਤੁਸੀਂ ਤਾ ਪੜੇ ਲਿਖੇ ਸੀ,ਵੋਟਾਂ ਪੋਣ,ਬੇਲੇ,ਕਿਥੇ ਸੀ ਡੰਗਰ ਜਨਾਨੀ ਬੋਲਣ,ਦੀ ਅਕਲ,ਨਹੀਂ

    • @saabchumber1244
      @saabchumber1244 4 ปีที่แล้ว +3

      Right Sarpanch De Sirr Te Pind Swar Hunda

    • @sukhibrar4043
      @sukhibrar4043 4 ปีที่แล้ว

      hahaahah sahi gall aa

    • @toofansingh6906
      @toofansingh6906 4 ปีที่แล้ว +1

      Haha aukha aa kuj ne huna ena da

    • @Google_translater
      @Google_translater 4 ปีที่แล้ว +1

      Sarpanchi pese le k de de a mla

    • @majorchahal470
      @majorchahal470 4 ปีที่แล้ว +5

      SarpanchNi kehndi main te nahi Dendi Sarpanchi

  • @AmandeepKaur-gm6qb
    @AmandeepKaur-gm6qb 4 ปีที่แล้ว +133

    ਅਜੇ ਤਾਂ ਸਰਪੰਚਣੀ ਨੇ 400 ਕਿੱਲਾ ਗਿਆ
    ਓਧਰ ਮੋਦੀ ਵੀ ਦੇਸ਼ ਦਾ ਆਹੀ ਹਾਲ ਕਰਨਾ

    • @realityefcat100m
      @realityefcat100m 4 ปีที่แล้ว +1

      Oh ta krda piya sister

    • @ramanjindal8669
      @ramanjindal8669 4 ปีที่แล้ว

      Har gal ch modi nu awe hi bich pa leya karo captin de kehra bale change haal ne

    • @arpansingh9348
      @arpansingh9348 4 ปีที่แล้ว

      tusi gawar lokan ne modi nu hauya bna rakhiya kuj akal sikh lo

    • @paramjitkaur19
      @paramjitkaur19 4 ปีที่แล้ว +1

      hnji bilkul sahi keha tusi sister g

    • @ramanjindal8669
      @ramanjindal8669 4 ปีที่แล้ว

      @@arpansingh9348 sarri akal rabb ne tenu hi deti veer .

  • @kalampunjabizindabad2191
    @kalampunjabizindabad2191 4 ปีที่แล้ว +21

    ਭਾਰਤ ਦਾ ਪੰਜਾਬ ਵਿਕਾਉ ਹੈ।
    ਕੋਈ ਖਰੀਦੇ ਸਹੀ ।

  • @ajaibsinghsooch4109
    @ajaibsinghsooch4109 3 ปีที่แล้ว

    ਥਲੀ ਵੀਰ ਦੀ ਬਹੁਤ ਵਧੀਆ ਪੱਤਰਕਾਰ ਨੇ

  • @punjabfastnews2328
    @punjabfastnews2328 4 ปีที่แล้ว +92

    ਰੱਬ ਈ ਰਾਖਾ
    👉ਮੈ ਅੈਵੇ ਛੱਡਦਾ ਸਰਪੰਚੀ 😂😂😂😂

    • @HarjinderSingh-mc5pg
      @HarjinderSingh-mc5pg 4 ปีที่แล้ว +3

      😂 ma ni shadi sarpanchi

    • @ramdhillon5714
      @ramdhillon5714 3 ปีที่แล้ว +3

      🤣🤣🤣🤣🤣

    • @prabjotsingh9382
      @prabjotsingh9382 3 ปีที่แล้ว +4

      ਮੈਂ ਤਾਂ ਕਰੋਗੀ ਸਰਪੰਚੀ 🤣🤣🤣

    • @sahotapb26aala54
      @sahotapb26aala54 3 ปีที่แล้ว

      @@prabjotsingh9382 😁😁😁😁😁😁

    • @ranjitsingh2721
      @ranjitsingh2721 3 ปีที่แล้ว

      😀😀😆🤣🤣🤣🤣🤣🤣

  • @RanjitSingh-bb1bu
    @RanjitSingh-bb1bu 4 ปีที่แล้ว +19

    ਬਿੱਟੀ ਨੇ indirect ਤਰੀਕੇ ਨਾਲ ਸਰਪੰਚਣੀ ਡਰਾ ਦਿੱਤੀ ।
    ਕੇ ਇਸਨੇ ਪਹਿਲਾਂ ਗਬਨ ਕੀਤਾ,, ਤਰੀਕੇ ਜਿਹੇ ਨਾਲ ਸਰਪੰਚਣੀ ਨੂੰ ਇਸ਼ਾਰਾ ਕਰ ਦਿੱਤਾ ।ਏਨਾ ਕਹਿਣ ਨਾਲ ਸਰਪੰਚਣੀ ਡਰ ਗਈ ।
    DC ਤੇ ਕੌਣ ਪਰਚਾ ਕਰਵਾ ਸਕਦਾ ??
    ਸਰਕਾਰ ਨਾਲ ਆ ਓਹਦੇ

  • @baljitsingh390
    @baljitsingh390 4 ปีที่แล้ว +83

    ਫੈਕਟਰੀਆਂ ਲੱਗਣ ਗਿਆ ਪੰਜਾਬ ਦੀ ਧਰਤੀ ਤੇ ਕੰਮ ਕਰਨ ਵਾਲੇ ਹੋਣ ਗੇ UP ਦੇ ਬੀਅਏ

    • @goldysandhujagirdar8661
      @goldysandhujagirdar8661 4 ปีที่แล้ว +1

      Nahi ji apaan punjabi howange ji bulekha tuhanu jida modi kar riha apa ida karna

    • @x-rays8800
      @x-rays8800 4 ปีที่แล้ว

      This means you are useless

    • @prabhkainth1687
      @prabhkainth1687 3 ปีที่แล้ว

      Apa karage 2000rs month te kum ta . Bura Hal a

    • @gurimomy8100
      @gurimomy8100 3 ปีที่แล้ว

      @@goldysandhujagirdar8661 kade mandi gobindgarh aao

    • @GurwinderSingh-vs6gg
      @GurwinderSingh-vs6gg 3 ปีที่แล้ว

      @@prabhkainth1687 2 hjr tea kon laggu 20 hjr hoa pai hrik factary ch

  • @tajindersingh4658
    @tajindersingh4658 4 ปีที่แล้ว +17

    ਭਰਾਵੋ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਖਹਿੜਾ ਛੱਡ ਦਿਓ

  • @chauhansaab4780
    @chauhansaab4780 4 ปีที่แล้ว +1

    ਬਾਈ ਜੀ ਜੰਗਲ ਦੀ ਤਾ ਅੱਜ ਪਤਾ ਲੱਗ ਗਈ ਬਾਈ ਪਰ ਜਿਹੜਾ ਇਹਨਾਂ ਦੇ ਪਿੰਡ ਦੇ ਲੋਕਾਂ ਨੇ ਕਈ ਸੌ ਕਿਲੇ ਇਹਨਾਂ ਸੋਹਣਾ ਬਾਗ਼ ਤਬਾਹ ਕਰਵਾ ਦਿੱਤਾ ਬਾਈ ਓਸ ਬਾਰੇ ਕਿਸੇ ਵੀ ਮੀਡੀਆ ਤੋ ਨਹੀਂ ਪਤਾ ਲਗਾ ਕੇ ਉਹ ਕਿਉ ਹੋਇਆ ਸੀ ਲੁਧਿਆਣਾ ਵਿਚ ਵਿਕਣ ਵਾਲਾ ਜਿਅਦਾਤਰ ਅਮਰੂਦ ਨਾਖਾਂ ਐਸੇ ਬਾਗ਼ ਦੀ ਹੀ ਪੈਦਾਵਾਰ ਸੀ

  • @pindikalewal5838
    @pindikalewal5838 4 ปีที่แล้ว +35

    ਲੱਖਾਂ ਵੀਰ ਸਿਰਾ ਬੰਦਾ

  • @ManpreetSingh-xm4vv
    @ManpreetSingh-xm4vv 4 ปีที่แล้ว +24

    ਜੇ ਬਚਾਉਣਾ ਪੰਜਾਬ ਨੂੰ ਪੈ ਜਾਓ ਲੋਕੋ ਰਾਹ ਸੰਘਰਸ਼ਾਂ ਦੇ ਼਼਼਼ ਪੂਜੀਵਾਦੀਆ ਦੀਆਂ ਹੱਥਠੋਕੂ ਸਰਕਾਰਾਂ ਮੁਰਦਾਬਾਦ ਼਼਼਼ ਪੰਜਾਬ ਦੇ ਉਜਾੜੇ ਦੇ ਰਾਹ ਪਈਆ ਕੇਂਦਰ ਤੇ ਪੰਜਾਬ ਸਰਕਾਰਾਂ ਼਼਼਼਼ ਜਾਗੋ ਲੋਕੋ ਜਾਗੋ

  • @JagdeepSingh-qf4md
    @JagdeepSingh-qf4md 4 ปีที่แล้ว +48

    ਪਿੰਡ ਪਿੰਡ ਇਹੀ ਹਾਲ ਅਨਪੜ੍ਹ ਸਰਪੰਚ ਬਣਾ ਦਿੰਦੇ ਅਾ , 12+ ਪਾਸ ਤਾਂ ਹੋਣਾ ਜਰੂਰੀ ਕਰਨ ਸਰਪੰਚ 🙏

  • @jagdeepsinghjaggi9723
    @jagdeepsinghjaggi9723 4 ปีที่แล้ว +33

    ਅਨਪੜ੍ਹ ਸਰਪੰਚ ਆ ਬਿਲਕੁਲ ਆ ਕੁਝ ਵੀ ਨਹੀਂ ਪਤਾ ਏਨੂੰ । ਏਨਾ ਨੁਕਸਾਨ ਕਰਵਾ ਕੇ ਹਾਲੇ ਵੀ ਕਿਹੰਦੀ ਸਰਪੰਚੀ ਕਿਵੇਂ ਛੱਡ ਦੇਵਾਂ ਮੂਰਖ ਸਰਪੰਚ

  • @kgreenchannel4395
    @kgreenchannel4395 4 ปีที่แล้ว +1

    ਅਨਪੜ੍ਹ ਹੋਣਾ ਕੋਈ ਪਾਪ ਹੈ ਵੀਰ ਜੀ ਆਪਣੀ ਮਾਂ ਦਾਦੀ ਅਨਪੜਾਂ ਸੀ ਉਸ ਟਾਇਮ ਵੀ ਸਰਪੰਚ ਕੰਮ ਕਰਦੇ ਸਨ ਇਹ ਸਰਕਾਰ ਦੀ ਮਾੜੀ ਨਜ਼ਰ ਹੈ ਇਸ ਜ਼ਮੀਨ ਤੇ ਇਹ 50 ਸਾਲ ਤੋਂ ਪਿੰਡ ਨੂੰ ਪਰੇਸ਼ਾਨ ਕਰ ਰਹੀ ਹੈ ਸਰਕਾਰ । ਪਹਿਲਾਂ ਵੀ ਜ਼ਮੀਨ ਧੋਖੇ ਨਾਲ ਖੋਹ ਕੇ ਫ਼ਾਰਮ ਬਣਾ ਦਿੱਤਾ ਗਿਆ ਸੀ ਫੇਰ 30ਸਾਲ ਪਿੰਡ ਨੇ ਕੇਸ ਲੱੜਿਆ ਤੇ ਜਿਤਿਆ ਨੂੰ 4-5ਸਾਲ ਹੀ ਹੋਏ ਹੈ ਹੁਣ ਫਿਰ ਮੁਸੀਬਤ ਬਣ ਗਈ ਹੈ

  • @Jasskjl39039
    @Jasskjl39039 4 ปีที่แล้ว +64

    ਐਤਕੀਂ ਆਮ ਪਾਰਟੀ ਆਏਗੀ, ਭਗਵੰਤ ਮਾਨ ਸਿਰਾ ਬੰਦਾ ਏ,

  • @bakhshishsingh5298
    @bakhshishsingh5298 4 ปีที่แล้ว +5

    ਵਾਹਿਗੁਰੂ ਜੀ ਮੇਹਰ ਕਰਨ ਆਪਣੇ ਭਰਾ ਲਂਖੇ।ਵੀਰ ।ਧੰਨਵਾਦ 👏🙏👌

  • @punjab9308
    @punjab9308 4 ปีที่แล้ว +67

    ਜਗਦੀਪ ਸਿੰਘ thali ਵੀਰਾ ❤️❤️ ਜਿਉਂਦਾ ਰਹਿ ਬਾਈ - ਬਾਕੀ ਕਾਂਗਰਸ ਤਾਂ ਹੈ ਹੀ ਫੁੱਦੂਆਂ ਦੀ ਪਾਰਟੀ

  • @innocentjatt2970
    @innocentjatt2970 4 ปีที่แล้ว +151

    ਇਹ ਸੱਭ ਤੋਂ ਵੱਧ ਵਿਰੋਧੀ ਦਿਓਰ ਆ ਜੀ ਮੇਰਾ 😂😂😂🤦🏻‍♂️

  • @interiorart3675
    @interiorart3675 4 ปีที่แล้ว +10

    ਪਹਿਲਾ ਪਿੰਡ ਦੇ 15% ਬੰਦੇ ਇਕੱਠੇ ਹੋ ਸਰਪੰਚ ਨੂੰ ਕੁਰਸੀ ਤੋਂ ਹਟਾ ਦੇਂਦੇ ਸੀ ।
    ਫੇਰ 1995 ਚ ਸਰਕਾਰ ਨੇ ਇਹ੍ਹ ਹੱਕ ਜਨਤਾ ਤੋਂ ਖੋ ਲਿਆ ਹੈ ।

  • @JaswinderSingh-xe5gx
    @JaswinderSingh-xe5gx 4 ปีที่แล้ว +12

    ਸਿਆਸਤ ਵਿੱਚ ਹਿੱਸਾ ਨਾ ਲੈਣ ਦੀ ਇੱਕ ਸਜ਼ਾ ਇਹ ਹੈ ਕਿ ਅੰਤ ਵਿੱਚ ਬੜੇ ਘਟੀਆ ਲੋਕ ਤੁਹਾਡੇ ਤੇ ਰਾਜ ਕਰਦੇ ਹਨ-- ਪਲੈਟੋ

    • @gurisomal7802
      @gurisomal7802 4 ปีที่แล้ว

      Sahi gl kahi vr eh gl khud nu feel hundi aa

  • @kanwardeepsingh2896
    @kanwardeepsingh2896 4 ปีที่แล้ว +27

    Jagdeep singh thali great journalist a. Thali veer lyi thoko like.

  • @satwantsingh5187
    @satwantsingh5187 4 ปีที่แล้ว +79

    ਕੀ ਪੜੇ ਲਿਖੇ ਦੇਸ਼ ਨਹੀਂ ਵੇਚ ਰਹੇ ਕਰੱਪਸਣ ਦੀ ਗੱਲ ਕਰੋ ਬਹੁਤ ਸਾਰੇ ਅਨਪੜ੍ਹ ਵੀ ਇਮਾਨਦਾਰੀ ਨਾਲ ਪਰਬੰਧ ਚਲਾੳਦੇ ਆ

    • @Gurbirnahar123
      @Gurbirnahar123 4 ปีที่แล้ว +2

      Bilkul sahi

    • @amnindersingh4478
      @amnindersingh4478 4 ปีที่แล้ว +1

      Us anpad da naam daseyo 22

    • @ranjitsinghchahal9665
      @ranjitsinghchahal9665 4 ปีที่แล้ว

      @@amnindersingh4478 haji kuj sarpanch ghat pre ja anparh vi bahot vadia com kar rhe ne,nal axperiens ,knowleg, age v .muina rakhda ji.

  • @satmindersingh7660
    @satmindersingh7660 4 ปีที่แล้ว +2

    Punjab ਦੀ ਸਭ ਤੋਂ ਜਿਆਦਾ ਪੜੀ ਲਿਖੀ ਪੰਚਾਇਤ

  • @lovelykheri1230
    @lovelykheri1230 4 ปีที่แล้ว +7

    ਅਨਪੜ੍ਹ ਜਨਾਨੀ ਕਿਉਂ ਬਣਾਈ ਤੁਸੀਂ ਸੋਡੀ ਗਲਤੀ ਆ ਸਾਰੀ ਪਿੰਡ ਵਾਲਿਔ।

  • @parvindersingh173
    @parvindersingh173 4 ปีที่แล้ว +35

    ਇਸ ਸਰਪੰਚਣੀ ਤੇ ਪ੍ਰਬੰਧਕ ਲਾ ਦੀਤਾ ਜਾਵੇ

  • @jasssingh5720
    @jasssingh5720 4 ปีที่แล้ว +548

    ਸਰਪੰਚਣੀ ਤਾਂ ਸ਼ਕਲ ਤੌ ਈ ਗੁੰਡੀ ਰੰਨ ਲੱਗਦੀ

  • @yaadisharma7124
    @yaadisharma7124 4 ปีที่แล้ว +27

    ਇੰਡਸਟਰੀ ਬਣਗੀ ਤਾਂ ਪਿੰਡ ਉੱਜੜਗਿਆ ਸਮਝੋ ਏਥੇ ਭਈਆਂ ਖਾਨਾ ਲਿਆ ਧਰਨਾ ਅਗਲਿਆਂ ਨੇ ਸੋਨੂ ਨੌਕਰੀ ਕਿਸੇ ਨੇ ਨੀ ਦੇਣੀ ਅਨਪੜ੍ਹ ਲੀਡਰ ਪੰਜਾਬ ਨੂੰ ਭੇਂਚੋ ਲੈਕੇ ਈ ਬਹਿਗੇ 47 ਚ ਵੀ ਆਈਂ ਹੋਇਆ ਸੀ ਆਪਣੇ ਨਾਲ

    • @sonusingapore7084
      @sonusingapore7084 4 ปีที่แล้ว

      ਭਈਆ ਖਾਨਾ ਵੀ ਸਾਡੇ ਹੱਥ ਵਿਚ ਹੀ ਹੁੰਦਾ ਜਦੋਂ ਅਸੀਂ ਚਿੱਟੇ ਪਾਂ ਕੇ ਬੁੱਲੇਟ ਜਾ ਕਾਰਾ ਤੇ ਗੇੜੀਆ ਮਾਰਨੀਆਂ ਤਾਂ ਕੰਮ ਤਾਂ ਫੇਰ ਭਈਏ ਹੀ ਕਰਨਗੇ ਵੀਰ ਅਸੀ ਸੰਗ ਮੰਨਦੇ ਹਾ ਛੋਟੇ ਕੰਮਾਂ ਜਾ ਨੋਕਰੀਆ ਦੀ ।

  • @channisaab0
    @channisaab0 4 ปีที่แล้ว +1

    Bhut vadiya patrkar veer ji tusi bhut vadiya intew karde o

  • @jksingh834
    @jksingh834 4 ปีที่แล้ว

    ਮੰਨਿਆ ਕੇ ਸਰਪੰਚਣੀ ਅਨਪੜ੍ਹ ਪਰ ਕਿਸੇ ਪੜੇ ਲਿਖੇ ਨੋਜਵਾਨ ਆਪਣੇ ਨਾਲ ਲੈ ਜਾਂਦੇ ਹੁਣ ਸਾਰੇ ਪਿੰਡ ਵਿੱਚ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਅੱਜ ਦੇ ਸਮੇਂ ਵਿਚ ਪੜੇ ਲਿਖੇ ਨੋਜਵਾਨਾਂ ਨੂੰ ਹੀ ਸਰਪੰਚ ਬਣਾਉਣਾ ਚਾਹੀਦਾ ਹੈ

  • @punjabsingh1675
    @punjabsingh1675 4 ปีที่แล้ว +35

    ਪਿੰਡ ਦੀ ਪੰਚਾਇਤ ਵਿੱਚ ਦਮ ਨਹੀਂ ਅਨਪੜ੍ਹਤਾ ਦੇ ਨਾਲ ਨਾਲ ਇਕ ਦੂਜੇ ਦੇ ਵਿਰੋਧੀ ਨੇ ਜਦੋਂ ਇਹਨਾਂ ਨੂੰ ਬੁਰਕੀ ਜਾਂ ਦਬਕਾ ਪਿਆ ਏਹ ਲੱਭਣੇ ਨਹੀਂ,ਏਕਤਾ ਜਰੂਰੀ ਆ

  • @LakhvirSingh-gy8ep
    @LakhvirSingh-gy8ep 4 ปีที่แล้ว +37

    ਬਣਾਉਣ ਤੋ ਪਹਿਲਾਂ ਸੋਚਣਾ ਸੀ ਅਨਪੜ੍ਹ ।ਕਿਉਂਕਿ ਪਿੰਡ ਵਿੱਚ ਕੋਈ ਵੀ ਪੜਿਆ ਲਿਖਿਆ ਨਹੀਂ ਸੀ ।ਇਸ ਨੂੰ ਸਰਪੰਚੀ ਦਾ ਚਾਅ ਪਰ ਪਿੰਡ ਵਾਲੇ ਤਾ ਵਿਰੋਧ ਕਰ ਸਕਦੇ ਸੀ।

    • @HarjinderSingh-on4mh
      @HarjinderSingh-on4mh 4 ปีที่แล้ว +2

      ਵੋਟਾਂ ਵੇਲੇ ਬੋਤਲਾ ਤੇ ਮਰ ਜਾਂਦੇ ਆ
      ਫੂਦੂ ਲੋਕ ਉਸ ਪਿੰਡ ਦੇ ਸਾਰੇ 😜😜😜

    • @karanbirsinghjodhpuria13657
      @karanbirsinghjodhpuria13657 4 ปีที่แล้ว +2

      ਵੀਰਿਆ ਇਹ ਕਿਸੇ ਇੱਕ ਪਿੰਡ ਦੀ ਗੱਲ ਨਹੀਂ ਹਰ ਪਿੰਡ ਦੇ ਵਿੱਚ ਹੀ ਅਨਪੜ੍ਹ ਲੋਕ ਪੰਚ ਸਰਪੰਚ ਨੇ,, ਤੇ ਦੂਸਰਾ ਜਿਆਦਾਤਰ ਪਿੰਡਾਂ ਦੇ ਵਿੱਚ ਰਿਜ਼ਰਵ ਸਰਪੰਚ(ਮਜਬੀ ਸਿੱਖ) ਹੁੰਦਾ,,,ਮਸਲਾ ਇਹ ਨਹੀਂ ਕਿ ਸਰਪੰਚ ਰਿਜ਼ਰਵ ਏ ਮਸਲਾ ਤਾਂ ਇਹ ਹੈ ਕਿ ਪਿੰਡ ਦਾ ਕੋਈ ਵੱਡਾ ਅਸਰ-ਰਸੂਖ ਵਾਲਾ ਬੰਦਾ ਜਿਸਦੀ ਪਹੁੰਚ ਮੌਜੂਦਾ ਸਰਕਾਰ ਨਾਲ ਹੁੰਦੀ ਏ,, ਉਹ ਇਹਨਾਂ ਮਜਬੀ ਸਿੱਖਾਂ ਵਿੱਚੋਂ ਕੋਈ ਗਰੀਬ ਤੇ ਚਿੱਟਾ ਅਨਪੜ੍ਹ ਬੰਦਾ ਲੱਭਦਾ ਏ,,ਜੋ ਉਸਦੀ ਹਾਂ ਵਿੱਚ ਹਾਂ ਮਿਲਾਈ ਜਾਵੇ,, ਉਸਨੂੰ ਕੋਈ ਸਵਾਲ ਨਾ ਕਰੇ,, ਉਸਨੂੰ ਆਪਣੀ ਪਹੁੰਚ ਦੀ ਤਾਕਤ ਨਾਲ ਸਰਪੰਚ ਬਣਾ ਦਿੰਦੇ ਨੇ,, ਤੇ ਫਿਰ ਬਣਿਆ ਹੋਇਆ ਸਰਪੰਚ ਇਹਨਾਂ ਵੱਡੇ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਜਾਂਦਾ ਏ,,

    • @BaljeetSingh-tp3yt
      @BaljeetSingh-tp3yt 4 ปีที่แล้ว

      Shi gal a vote paun vele vi pta hi c anpad a. Udo vote pa diti hun rola paunde a

    • @ranjitsinghchahal9665
      @ranjitsinghchahal9665 4 ปีที่แล้ว

      @@karanbirsinghjodhpuria13657 shi hrek pind di eho hakeekt aa,duji gall ji shi banda ajkl sarpanch,member kde nhi banda.

    • @kamaldeep5588
      @kamaldeep5588 4 ปีที่แล้ว

      eh anpdta dee gal nahi esh sarpanch ne paise khade hone ne....baki pind de loka dee zindgee barbaad kar tee. ...eh zameen bina zameen wale loka dee hai te ona nu hee ditti jave pehla ena loka kol v zameen hundee c charnda hundeeya c. .....eh zameen sarpanch ja baman loka ja baniye dee nahi ke factory lyi de ditti zave sariya factory vich bihari kam kar de ne......
      pehla bhathinda daa thermal plant vech ditta eh zameen v khoi c kisana taon baad vich vech taa thermal plant .....
      bhakhra nagnal dee zameen v khoi c kisana taon baad vich pani nahi ditta punjab nu

  • @gurpreetsinghjassi6183
    @gurpreetsinghjassi6183 4 ปีที่แล้ว +103

    ਬੋਤਲਾਂ ਲੈ ਕਿ ਵੋਟਾਂ ਪਾੳੁਣ ਦਾ ਜਵਾਬ

  • @jassi.tv6860
    @jassi.tv6860 3 ปีที่แล้ว

    ਬੋਲਣ ਦੀ ਜਾਂਚ ਨੀ ਇਹਨੂੰ ਸਰਪੰਚ ਕਿੰਨੇ ਬਣਾਤਾ ਜਗਦੀਪ ਜੀ ਤੁਹਾਡੀ ਪੱਤਰਕਾਰੀ ਨੂੰ ਸਲਾਮ

  • @mandeepkaur8121
    @mandeepkaur8121 4 ปีที่แล้ว +5

    Patarkaar veer nu salute aa g ..eda da hi content le k aaeya kro taa k Punjab de Lok jagrook ho sakn

  • @PunjabSingh1999
    @PunjabSingh1999 4 ปีที่แล้ว +93

    ਇਕ ਇਸ ਸਰਪੈਂਚਣੀ 'ਤੇ ਇੱਕ ਪਲਾਜੋ ਆਲੀ ਸਰਪੈਂਚਣੀ
    ਇਹਨਾਂ ਦੇ ਬੁੱਤ ਲਾਓ ਪੰਜਾਬ ਦੇ ਹਰੇਕ ਟੋਭੇ 'ਚ

    • @punjabi_creator786
      @punjabi_creator786 4 ปีที่แล้ว +1

      Haaaaaaaaaaaaaaaqqqqqqqqqqqqqqqqqqqqaaaaaaaaaaaaaa

    • @manveersingh1623
      @manveersingh1623 4 ปีที่แล้ว +1

      😂😂😂😂😂

    • @honeysekhonz1452
      @honeysekhonz1452 4 ปีที่แล้ว +1

      Bilkul shi kiha

    • @harneetkaur9161
      @harneetkaur9161 4 ปีที่แล้ว +1

      Ohde te palajo hi rukkh udyi jande c te ihdi moorakh mat anpadrta ne ujjarda karwa ta.

    • @mnagpal
      @mnagpal 4 ปีที่แล้ว +2

      Anpadh aa man laya loka ne kyu banaya .but a na kaho janane nu kyu banaya.poore duiya che dekho kureya ne kena naam kamaya.main khud orat aa .job kete bache stand kete.mere bete Enginer aa caneda.o ve 24 saal che .ewe sab nu na ek baraber na samjho

  • @ਰਿੰਕੂਰਾਣੂ
    @ਰਿੰਕੂਰਾਣੂ 4 ปีที่แล้ว +49

    ਹੋਰ ਬਣਾਉ ਅੱਨਪੜ ਸਰਪੰਚ ਅਜੇ ਵੀ ਨਹੀ ਮੱਨ ਦੀ ਐਦੀ ਬੋਲੀ ਤੋ ਹੀ ਅੱਨਪੱੜਤਾ ਝੱਲਕਦੀਆ

  • @romeyromey007
    @romeyromey007 4 ปีที่แล้ว +41

    ਸਾਡਾ ਸੰਵਿਧਾਨ ਹੀ ਅਨਪੜ੍ਹ ਵਿਅਕਤੀ ਨੂੰ ਵੋਟਾਂ ਵਿੱਚ ਖੜਨ ਦੀ ਇਜਾਜ਼ਤ ਦਿੱਦਾ ਆ

    • @pujamahey697
      @pujamahey697 4 ปีที่แล้ว +5

      Savidhan ne sab nu akl hakk lehh k dite c brabar de...sawidhan ne dimag te kbja nhi c kita ki kise nu v vote pado....savidhan ne hmesha pde likhe lokan nu hi age rkheya ne karname murk lokan di hi meharbani aa...j sarpanch anpadh c tn ki pura pind hi ehDa da c.lokan ne kyu votan payiyan

    • @pagalpreet3764
      @pagalpreet3764 4 ปีที่แล้ว

      ਕੀਤੀ ਸਹੀ ਗੱਲ

    • @pagalpreet3764
      @pagalpreet3764 4 ปีที่แล้ว

      ਦੀਪ ਸੋਨੀ ਜੀ

  • @AmandeepSingh_Dangon
    @AmandeepSingh_Dangon 4 ปีที่แล้ว +7

    ਅਗਲੀ ਵਾਰੀ ਸਹਿਮਤੀ ਨਾਲ ੲਿਹੀ ਸਰਪੰਚ ਬਣੂ 😂

  • @kgreenchannel4395
    @kgreenchannel4395 4 ปีที่แล้ว

    ਵੀਰ ਜੀ ਇਨਾਂ ਦਾ ਸਾਥ ਦਿਓ ਇਨ੍ਹਾਂ ਨਾਲ ਧੋਖਾ ਹੋਇਆ ਸਰਕਾਰ ਲਾਲਚ ਦੇਂਦੀ ਹੈ ਤੁਹਾਡੇ ਨਾਂ ਜ਼ਮੀਨ ਪੱਕੀ ਹੋ ਜਾਵੇਗੀ

  • @Harpal7653
    @Harpal7653 4 ปีที่แล้ว +12

    ਬੀਬੀ ਸਰਪੰਚੀ ਛੱਡਣ ਨੂੰ ਨੀ ਤਿਆਰ ਪਿੰਡ ਭਾਂਵੇਂ ਉੱਜੜ੍ਹ ਜਾਵੇ ਕੋਈ ਫਿਕਰ ਨੀ ਬੱਲੇ ਬਈ ਸਰਪੰਚਣੀਏ ।
    ਬਿੱਟੀ ਸਰਕਾਰੀ ਬੋਲੀ ਬੋਲਦੀ ਆ ।

  • @sukhwinderkaur7145
    @sukhwinderkaur7145 4 ปีที่แล้ว +76

    100,ਮਾਰੋ ਤਾਂ ਇਕ,ਗਿਣੋ ਫੇਰ ਅਕਲ ਆਉ ਬੇਸ਼ਰਮ ਜਨਾਨੀ

  • @naviharry8156
    @naviharry8156 4 ปีที่แล้ว +70

    ਅਨਪੜ੍ਹ ਡੰਗਰ ਜਨਾਨੀ ।

  • @BirdiAgriculturalworks
    @BirdiAgriculturalworks 3 ปีที่แล้ว

    ਸਾਰਾ ਪਿੰਡ ਇੱਕਠਾ ਹੋ ਜਾਊ ਹੁਣ ਲੜੋ ਨਾ ਜੇ ਕੋਈ ਆਉਦਾ ਢਾਹ ਲਿਆ ਕਰੋ ਬਸ। ਬੋਰਡ ਲਾ ਦਿਓ ਵੀ ਜੇ ਕੋਈ ਆਇਆ ਕਬਜਾ ਲੈਣ ਆਪਣੇ ਜਾਨੀ ਮਾਲੀ ਨੁਕਸਾਨ ਦਾ ਆਪ ਜਿੰਮੇਵਾਰ ਹੋਵੇਗਾ

  • @BaljitSingh-mn1rr
    @BaljitSingh-mn1rr 3 ปีที่แล้ว +1

    ਜਿਨਾ ਚਿਰ ਲੋਕਾਂ ਦੀ ਜ਼ਮੀਰ ਨਹੀਂ ਜਾਗਦੀ ਓਦੋਂ ਤਕ ਕੁਛ ਨਹੀਂ ਹੋ ਸਕਦਾ ਅਸੀ ਜਨਾਨੀ ਵਿਚਾਰੀ ਨੂੰ ਬਦਨਾਮ ਕਰੀ ਜਾਂਦੇ ਆ ਭੋਲੀ ਭਲੀ ਆ ਸਰਪੰਚਣੀ