Perfume or ittar vich farak hunda ke ittar pure perfume oil hunda, te perfume vich 20 ku percent perfume oil hunda te bami alcohol hundi e, alcohol ta payi jandi e ta jo alcohol petrol wang udd di hai ta alcohol perfume oil nu v leke udd di hai te hawa vich us perfumr oil di mehak door tak jandi e.
Nhi veere ittar bnan da tareka different aa te perfumes base oils bnan da tareeka different aa ittar natural hunda te perfumes oils natural and synthetic mix hunda.rabb rakha
Lopo Aliya Tel liya c Hair Na chdan ala Mullapur aliya to teri video dekh k veere sachi gall faida koi v nhi kita Tel ne koi hair nhi chadan to Roke .1 paise da v farak nhi pya ana di Dukan to hi canada nu parsal krvayiea 3 sissiyan 7 hjar rupiya lag gya c par Faida koi nhi hoeiya . J Paise v bapis laine ah ana ne jo parsal kita app hi kita ana ne mnu pta paise ta ana bapis krne nhi Korier ale . Chal paise v chad yr ki lene par mnu ada bai ona nu das diyo sade Bnde khrab hoye ah . Ma hun app canada ah jado pind ayiea jao ta jarur ik bar ona kol
Mai bai tere kar kay laain ta laga, jay galat neklea ta 22 fair , mai jenay paisay khrab hoe , unna he maada changa sunega... tainu folloe karday a brosa kar kay
ਸੁਖਜਿੰਦਰ ਬਾਈ ਵੈਸੇ ਜਿਹੜਾ ਸ਼ੇਖ ਸੱਦਿਆ ਮੈਨੂੰ ਇਹ ਪੱਠੇ ਵੱਢਣ ਵਾਲਾ ਹੀ ਲੱਗਦਾ| ਹਾਸਾ ਆਉਂਦਾ ਇਹਨੂੰ ਦੇਖ ਕੇ|😆😆😆😆😆😂😂😂
Eh De ta kapde e pae aa ha ethe da e aa 😂😂😂
ਜਿਊਦਾ ਰਹਿ ਵੀਰ ਲੋਪੋ ਵਾਲਿਆ love ❤️ u bro Mai bahut fan aa tuhada
ਏਤਰ ਬਹੁਤ ਵਧਿਆ
Wah g shonki sardar g mere dil di video bna ti jeonda reh bai
ਦੁਕਾਨਦਾਰਾਂ ਦੀ ਪ੍ਰਮੋਸ਼ਨ ਕਰਨ ਵਿੱਚ ਕੋਈ ਬੁਰਾਈ ਨਹੀਂ ਦੱਬ ਕੇ ਕਰੋ ਪਰ ਲੋਕਾਂ ਨੂੰ ਦੱਸ ਦਿਓ ਵੀ ਮੈਂ ਤਾਂ ਪੈਸੇ ਲੈਕੇ ਵਾਹ ਵਾਹ ਕਰ ਰਿਹਾਂ ਹੈ ਤੁਸੀਂ ਸਮਾਨ ਦੇਖ ਪਰਖ ਕੇ ਲਿਓ ਮੈਂ ਵੀ ਵੀਡਿਉ ਦੇਖ ਬਾਲਾਂ ਦਾ ਤੇਲ ਖਰੀਦ ਰਗੜਾ ਖਾ ਚੁੱਕਿਆ ਹਾਂ
Bai jma sahi gall ma v lea ayiea c parsal krvayiea canada 7.8 hjar lag gya faida koi v nhi kita Tel ne liya c Mullapur aliya to
😅😅😅😅😅😅😅😅
@@gurpreetsinghchhina6907ਜੀ ਬਾਈ ਜੀ ਉਹੀ ਸੀ
ਸਹੀ ਗੱਲਆ ਵੀਰ
ਇਹਦਾ ਸੁਹਰੁਖ ਤੇ ਸਚਿਨ ਵਾਲਾ ਹਾਲ ਹੋ ਗਿਆ ਹੈ ਪੈਸੇ ਦਿਸੇ ਤੇ ਕੁਤੋ ਨੂੰ ਘੋੜਾ ਬਣਾਓ 😅😅ਗੱਪਾਂ ਦੀ ਮਸ਼ੀਨ 😂ਅਮੀਰ ਲੋਕ ਬਹੁਤ ਆਤਮਹੱਤਿਆ ਕਰਦੇ ਹਨ ਉਹ ਵੀ ਇਤਰ ਵਰਤਦੇ ਹਨ
Perfume or ittar vich farak hunda ke ittar pure perfume oil hunda, te perfume vich 20 ku percent perfume oil hunda te bami alcohol hundi e, alcohol ta payi jandi e ta jo alcohol petrol wang udd di hai ta alcohol perfume oil nu v leke udd di hai te hawa vich us perfumr oil di mehak door tak jandi e.
ਬਹੁਤ ਵਧੀਆ ❤😂🎉ਗਲਬਾਤ
ਮੈਨੂੰ ਲੱਗਦਾ ਲੋਪੋ ਆਲੇ ਮੱਘਰ ਨੂੰ ਫੜ ਕਿ ਡੱਬੀਆਂ ਆਲਾ ਪਰਨਾ ਬਨ ਤਾ ਸੁਖਜਿੰਦਰ ਕਹਿੰਦਾ ਸੇਖ ਆ ਗਿਆ 😂😂
ਮੈ ਤਾਂ ਲੈ ਅਾੲਿਅਾ ੲਿਹਨਾਂ ਕੋਲੋ ਚੰਗਾਂ ਬਣਾੳੁਦੇ ਅਾ
Nic work rumjan brother Parminder brar jaito 🎉
👌nice
♥️♥️🙏🙏🌹🌹🌹
Nhi veere ittar bnan da tareka different aa te perfumes base oils bnan da tareeka different aa ittar natural hunda te perfumes oils natural and synthetic mix hunda.rabb rakha
Veera di shop kithe a
ਸਿੱਖ ਸਰਦਾਰ ਵੀ ਜਾਦੂਗਰ ਹੈ ਇਤੱਰ ਦਾ ਫਤਹਿਗੜ੍ਹ ਸਾਹਿਬ ਵਿਚ
ਤੇਰੇ ਇੰਟਰਵਿਊ ਮਸਹੂਰੀ ਹੀ ਲੱਗੀ
give me his adress bro
Send contact no brother
Address dasi y Fatehgarh sahib wala da
भाई साब एड्रेस बता दिजिए
ਵੀਰ ਐਡਰੈੱਸ ਦਸਿਓ ਜੀ
Jaito a bai. Ji di dukhan
Pura savad vere yr mein aauu ga tuhadi dukan te bro 👏🏻
Lopo Aliya Tel liya c Hair Na chdan ala Mullapur aliya to teri video dekh k veere sachi gall faida koi v nhi kita Tel ne koi hair nhi chadan to Roke .1 paise da v farak nhi pya ana di Dukan to hi canada nu parsal krvayiea 3 sissiyan 7 hjar rupiya lag gya c par Faida koi nhi hoeiya . J Paise v bapis laine ah ana ne jo parsal kita app hi kita ana ne mnu pta paise ta ana bapis krne nhi Korier ale . Chal paise v chad yr ki lene par mnu ada bai ona nu das diyo sade Bnde khrab hoye ah . Ma hun app canada ah jado pind ayiea jao ta jarur ik bar ona kol
Verynice bai ji
Pulses de nal ni chalda perfumes body de garam hon nal jada mehkda.rabb rakha
ਬਾਈ ਜੀ ਕਿ੍ਪਾ ਕਰਕੇ ਫਰੈਗਨੈਸ ਕਿਹਾ ਕਰੋ ਕਿਓਕਿ ਖੁਸ਼ਬੂ ਨੂੰ ਫਰੈਗਨੈਸ ਕਿਹਾ ਜਾਂਦਾ ਹੈ ਅਤੇ ਬਦਬੂ ਨੂੰ ਸਮੈਲ ਕਿਹਾ ਜਾਂਦਾ ਬਾਈ ਨਾਲ ਦੀ ਨਾਲ ਇਸ ਲਈ ਮੈਨੂੰ ਮਾਫ ਵੀ ਕਰਦੀ
Haha ..smell does not mean bad .it's verb .. fragrance is noun ...u smell nice this flower smelling good 😊..saste teachers toh bacho
Va ji va kea baat hai jnab ji❤
Agarwood de tree nu fungal infection hundi fir oud ready hunda.rabb rakha
Sade jaito to 22❤❤
Kive km eda veer sach bol rya k jhoot
ਉਸਤਾਦ ਬੜੀ ਦੇਰ ਬਾਅਦ ਵੀਡੀਓ ਲੇ ਕੇ ਆਏ
ਬਾਈ ਅਜੇ ਵੀ ਮੌਕਾ ਹੈ ਤੇਰੇ ਕੋਲ ਸਮਾਂ ਵਿਚਾਰ ਲੈ ਨਹੀਂ ਚੈਨਲ ਬੰਦ ਹੋਣ ਨੂੰ ਟਾਈਮ ਨਹੀਂ ਲੱਗਣਾ …ਮਸ਼ਹੂਰੀ ਕਰ ਕੋਈ ਚੱਕਰ ਨਹੀ ਤੇਰੀ ਰੋਜੀ ਰੋਟੀ ਹੈ ਪਰ ਇੰਨਾਂ ਵੀ ਪੈਸੇ ਦਾ ਪੁੱਤ ਨਾ ਬਣ ਅਸੀ ਤੇਰੇ ਤੇ ਵਿਸ਼ਵਾਸ਼ ਕਰਦੇ …ਪਰ ਪਹਿਲਾਂ ਵਾਲੀ ਰਹੀ ਨਹੀ ਗੱਲ ਹੁਣ ਚੈਨਲ ਦੀ …
ਮੈਂ ਤਾਂ ਹੁਣ ਲਾਇਕ ਨੀਂ ਕਰਦਾ ਇਹਦੀ ਵੀਡਿਓ
ਫਿਟ ਤੇ ਲਾਹਣਤ ਇਹੋ ਜਿਹਿਆਂ ਦੇ| ਬੰਦਾ ਚੰਗਾ ਕੰਮ ਕਰਦਾ ਉਹਨੂੰ ਕਰ ਲੈਣ ਦੋ ਤੁਸੀਂ ਨਾ ਦੇਖੋ ਵੀਡੀਓ ਤੁਹਾਨੂੰ ਨਹੀਂ ਚੰਗੀ ਲੱਗਦੀ| ਤੁਸੀਂ ਕਿਹਾ ਵੀ ਹੁਣ ਦੇਖਣੋ ਹਟ ਕੇ ਤੇ ਇੱਥੇ ਕੀ ਕਰਨ ਆਏ ਤੁਸੀਂ| ਲੱਤਾਂ ਖਿੱਚਣ ਆਏ ਤੁਸੀਂ ਮੱਚਦੇ ਹੋ ਇਹਦੇ ਤੋਂ|
ਵੈਸੇ ਨਾ ਇੱਥੇ ਹਰੇਕ ਨੂੰ ਬੋਲਣ ਦਾ ਹੱਕ ਆ ਤੂੰ ਆਪਣਾ ਵਿਚਾਰ ਦਿੱਤਾ ਤੇ ਮੈਂ ਆਪਣਾ|
Maler Kotle be haga ik oh be sirra kra denda
Address baii
Address of malerkotala shop
Veer g shop da adres ki hah
ਵੀਰ ਜੀ ਜੇਕਰ ਤੁਹਾਨੂੰ ਘੋੜੀ ਦੀ ਵੀਡੀਓ ਚੰਗੀ ਲੱਗੀ ਤਾਂ ਘੋੜੇ ਦੀ ਵੀਡੀਓ ਬਣਾ ਲਓ।
Adress daso
Address city name
😘😘😘😘😘👍👍👍👍🙋🙋🙋🙋
Bro is dealing majorly in Rasasi, Ajmal, Lattafa
Company name ki aa shekh sab
Waa kya batt aa❤
Sai gal lopo waliya ghode de video he poni band kartiya tuci g karo koi
Good video bai.
ਲੋਪੋ ਵਾਲਿਆਂ ਮਜ਼ਾਕ ਦਾ ਪਾਤਰ ਨਾ ਬਣ ਸਿਆਣਾ ਤੂੰ ਬਹੁਤ ਆ ਪੈਸੇ ਲਈ ਰੰਡ ਖਾਨੇ ਵਿੱਚ ਸ਼ਾਮਲ ਨਾ ਹੋ
Wa ji la jawab…🫡
❤❤❤❤❤❤
ਬਾਈ ਕਿਨੀ ਉਮਰ ਆਪਣੀ
Bouht vada fan aa bai Mai ta perfume da
👍
Sirra bro
Nice 👍
Javage es bande kol ta hun
Address
The Rizwan attar&Parfums on google maps
Duplicate don’t use original lalo shota brand Lalo koi fark ni painda .😅😅
Saab furod koi fragnas ni aa
❤❤😊
Bai Sade jaito ae si milna si pta ni laggia❤❤
Kashmiri odds iter is best
0k.g
Suggestion always write address of shop in discription
maps.app.goo.gl/wiojDVVAM6V5zgRt8
Side: Gurdeep Manalia lite😂
Anchor saab, bolan da tareeka theek kro. Tu tu inu inu keh k gal na karya kro
Costly bol raya veera
Mai bai tere kar kay laain ta laga, jay galat neklea ta 22 fair , mai jenay paisay khrab hoe , unna he maada changa sunega... tainu folloe karday a brosa kar kay
ਇੱਕ ਨੰਬਰ ਠੱਗ
Pata nahi kithe h , pata kise nu
Bai ji jaito aa
@@RizwanAttarsperfumes dhik h ji ,
Smel nahi bro fragrance😂😂😂
Sheikh 😂😂😂😂😂😂😂
Bnde ch kuch na hove itrar la k boli jve bs hna. Gappa
Gapi ram Duplicate sakh
Bai ghatiya product aa paise bnaun te hoye saare
Fake mare nall thagi hoi aaa 8000 de
Bai ke kam khichna ta chandigarh aaja, mauj hi bnju bai teri ta
22 da mobile number send karo Ji❤
Yr tusi anpad lok he rhna
Screen te no. Likhea ta Hoea
❤❤❤❤❤❤
❤❤❤❤❤❤❤