Video's for you very true Bhai ji ! Tohada vala same comment main har ek video ta karo ga Bhai ji ! Bhai ji tusi aware kar raha ho very nice ! Keep it up bro
Sardar jee, I am from Punjab Pakistan and I'm also a farmer owing 60 acres of land . I really impressed to see your agricultural set up . You have extra ordinary agro equipments. Love you u from west Punjab.
Yrrr bhai phla jatt dekhiya jo ene vdiya intjam krke betha...bss bhai sidi jhi gal h k rab ne bah faddi h bhai di chngy pese h bhai kol bs shonk pure kri jnda bhai..or bhai kde greeb jatta nu dikhao k ki hall a shote jatta da...Baki bhai mera pind hariyana vich h or sade pind ch ek v ghr eho ja hani jis kol 20kille to ght howe 40.50kille ta normal h or 200..200 kille wale ta bhot jada ghr h nd 1ghr 800kille wala v h pr ena sat sistam me apne pind v nai dekhiya kde or sade ta 20 kiliya te 2..2 bndy rakhe h pr bhai ta kmal h yar..bhot shona msj ditta bhai ne agli vari kosis kru ga me v 3.bndiya to 1bnda hi kru ga..mere kol 120kille ta apni h te 70kille theke te krda..or har vari 4..5bandy hunde h dangra wala alg pani lgon wala alg tercotr chlon wala alg te rat nu pani lgon wala alg..es lai bhot kharcha ho jnda bhai pr es vari kosis kru ga k khud kriya kriye bhot shona sistam h..or bhai sade hariyana vich jmeen di kdr jva v hani..es lai 20kiliya wale nu v simpl rishta hi hunda te punjab vich 20kille wala 50lakh mangda..sade edr sare pinda vich hi bhot jada h jmeen loka kol es lai kadr hani....agr nai jken ta mera pind hariyana vich distc sirsa h or sirsa ake koi v veer ph kr skda mnu...j dekhna howe kuj .baki normal loka nu pta v h k hariyana de pinda ch jmeen khuli h loka kol.....mere pind vich 80..80 kile wale 30.35ghr h jina nu kaliya nu 80..80 kille aundi h pr punjab vich 80kille bhot hi jada ho jnda meri apni bua punjab ch marg hoi h bathinda distc.or ohna kol 25..26kille jmen h pr oh sade nalo jada kmai krde h..20kiliya wale di punjab vich eni ijt hundi jida koi mp howe..pr sade 40kille wala v normal h..
Mudd-Mudd ton koyi shonk nyi hunda.Shonk hunda veere paise nal. Paise ton bina tan veere roti vi changi nyi lagdi .Shonk tan ik pase riya .Baki bande di nature bohat vadhia .Baki very - very Think you .
ਬਾਈ ਜੀ ਦੀ ਸਾਂਭ ਸੰਭਾਲ ਨੇ ਦਿਲ ਖੁਸ਼ ਕਰਤਾ
👌👌👌👌👌
ਅਸਲ ਸਰਦਾਰ ਓ ਬਾਈ ਜੀ ਤੁਸੀਂ ਨਿਮਰ ਸੁਭਾਅ ਸਾਦਾ ਰਹਿਣ ਸਹਿਣ ਬਿਨਾਂ ਕਿਸੇ ਭੇਦ ਭਾਵ ਤੇ ਸਭ ਨੂੰ ਇੱਕੋ ਨਜ਼ਰ ਨਾਲ ਵੇਖਣਾ ਸਭ ਨੂੰ 😊❤🙏🙏🚜🌾🌾
ਬਾਈ ਜੀਓ, ਆਪ ਜੀ ਨੇ ਬਹੁਤ ਹੀ ਜਿਆਦਾ ਵੱਡੇ ਪੱਧਰ ਦੀ ਸੰਭਾਲ ਨਾਲ ਹੀ ਇਹ ਸਾਰੇ ਸੰਦਾਂ ਨੂੰ ਰਖਿਆ ਹੋਇਆ ਹੈ। ਧੰਨਵਾਦ ਜੀਉ।
ਬਾਈ ਦੀ ਗੱਲ ਸੁਣ ਕੈਹਾਸਾ ਆ ਗਿਆ ਨਾਲੈ ਕੈਦਾਂ ਤੇਲ ਬਦਲੀ ਘਰੈ ਕਰਦੈ ਹਾਂ ਨਾਲੈ ਤੇਲਅਜੈਸੀ ਬਦਲੀ ਕਰਦੀ ਹੈ
ਇਹ ਹੈ ਸ਼ੌਂਕੀ ਸਰਦਾਰ ਮਨ ਖੁਸ਼ ਹੋ ਗਿਆ 🙏🙏
ਬੰਦਾ ਬੁਹਤ ਵਧੀਆ ਲੱਗਾ ਰੱਬ ਖੁਸ਼ ਰੱਖੇ ਹਮੇਸ਼ਾ ਬਈ ਨੂੰ ।
ਰੰਗ ਭਾਗ ਲਾਵੇ ਰੱਬ
📢 ਅਲਰਟ 🚨⚠ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣbbbbrdd
Video's for you very true Bhai ji ! Tohada vala same comment main har ek video ta karo ga Bhai ji ! Bhai ji tusi aware kar raha ho very nice ! Keep it up bro
ਬਾਈ ਜੀ ਦਾ ਸਿਸਟਮ ਬਹੁਤ ਵਧੀਆ ਲੱਗਿਆ ਜੀ। ਜਿਊਂਦੇ ਰਹੋ
ਵੀਰੇ ਅਸੀਂ ਨੀਲੇ ਰੰਗ ਦਾ ਸਵਰਾਜ 2000ਮਾਡਲ ਲਿਆ ਸੀ
ਹੱਦ ਤੋਂ ਵੀ ਵੱਧ ਕੰਮ ਲਿਆਂ ਪੁੱਤ ਵਰਗੇ ਟਰੈਕਟਰ ਤੋਂ
5ਕਿੱਲੇ ਟਿੱਬੇ ਖਾ ਗਿਆ ਪੱਟੂ ਤੂੜੀ ਆਲੀ ਤੇ 20ਸਾਲ ਦਾ ਈ ਚੱਲ ਰਿਹਾ ਪਰ ਟਰੈਕਟਰ ਦੇਖ ਕੇ ਕੋਈ ਕਿਹ ਨੀ ਸਕਦਾ ਵੀ ਇਹਨਾਂ ਦੱਬ ਕੇ ਵਾਹਿਆ ਹੋਇਆ ਇਹ ਟਰੈਕਟਰ
ਸਵਰਾਜ 855 ਨੀਲੇ ਰੰਗ ਦਾ ਭਾਗਾਂ ਆਲਾ ਟਰੈਕਟਰ ਰਿਹਾ ਸਾਡੇ ਲਈ
Appa nu veer sidhi bajiaie kardaia nu 12 years ho ga bahut vadia hunda a
ਜੱਟ ਸਿਰਾ ਬੰਦਾ 22 ਪੂਰਾ ਸ਼ੋਂਕੀ ਆ .1000 ਚ ਇੱਕ ਬੰਦਾ ਈ ਹੁੰਦਾ ੲੇਦੇ ਵਰਗਾ
ਜਿੱਥੇ ਖ਼ੇਤੀ ਗਿਅਾਨ ਵਧੀਅਾ ਬੋਲੀ ਸ਼ੋਹਣੀ ਮਿੱਠਅਤੇ ਅੱਦਬ ਅੰਦਾਜ,,ਮੁੱਬਾਰਕ,,, ਵਧੋਂ ਫਲੋਂ,,,
Sardar jee, I am from Punjab Pakistan and I'm also a farmer owing 60 acres of land . I really impressed to see your agricultural set up . You have extra ordinary agro
equipments. Love you u from west Punjab.
Balle oye mere punjabi veero rab hamesha khus rakhe
O sadkha jawa Bhai jaan ruhh kuch ho ge lahnda punjab vala jatt da comment parr ka
Allah aap ko khush rakhe bhai
balle v pakstani bro
love u
Yrr ah salia tara hi roki khadhia nhi ta yrr aa jana si pakistan punjabh
ਜਮੀਨ ਤੇ ਸੰਦ ਜਿੰਮੀਦਾਰ ਦਾ ਗਹਿਣਾ ਹੈ ਜਿਨਾ ਸਾਂਬ ਕੇ ਰੱਖੋਗੇ ਓਨੀ ਹੀ ਵਰਕਤ ਹੋਊ
Bohat hi vdia samb sambhal rakhi hoi aa cheeza di ,, well done sardar saab👍👍👌💯
ਬਾਈ ਜੀ ਬਹੁਤ ਵਧੀਆ ਲੱਗਿਆ ਸਮਾਨ ਦੀ ਸਮਾਲ ਨੂੰ ਦੇਖ ਕੇ
ਵੀਰ ਤੇ ਕੁਦਰਤ ਦੀ ਵੀ ਕਿਰਪਾ ਆ ਤੇ ਖੁਦ ਮੇਹਨਤੀ ਵੀ ਪੁਰਾ ਆ। ਬੜਾ ਕੁਜ ਸਿਖਣ ਨੂੰ ਮਿਲਿਆ।
ਬਾਈ ਜੀ ਸਚਮੁੱਚ ਬਹੁਤ ਵਧੀਆ ਹੈ ਜੀ ਧੰਨਵਾਦ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਖੁਸ਼ ਰੱਖੇ
ਬਹੁਤ ਹੀ ਵਧੀਆ ਵੀਰ ਜੀ ਮੇਹਰ ਕਰੋ ਜੀ ਵਾਹਿਗੁਰੂ
📢 ਅਲਰਟ 🚨⚠ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣFdGTu
ਜੇ ਪੰਜਾਬ ਦਾ ਕਿਸਾਨ ਖੁਦ ਸਭ ਕੁਝ ਕਰਨ ਲੱਗੇਗਾ ਤਾਂ ਹੀ ਤਰੱਕੀ ਕਰ ਸਕਦਾ
Farmtrac 60 sirraa
Hun tak diyan videos vicho sab to dildar banda eh lgya rab khush rakha trakiyan baksha
ਬਹੁਤ ਵਧੀਆ ।ਰਾਹ ਦਸੇਰਾ।
ਬਾਈ ਜੀ ਬਹੁਤ ਵਧੀਆ ਪੁਰਾ ਸੋਕੀ ਜੱਟ
M
Dil khus ho gya vedio dekh k, best of luck y ji
ਕੰਮ ਹੀ ਸੋਕ ਨਾਲ ਹੁੰਦਾ ਹੈ ਸੋਕ ਨਾਲ ਕੀਤਾ ਕੰਮ ਚੋ ਬਰਕਤ ਪੈਦੀ ਹੈ
ਬਾਈ ਜੀ ਵੀਡੀਓ ਬਹੁਤ ਵਧੀਆ
ਬਹੁਤ ਵਧੀਆ ਜੀ।।
]
ਮੇਹਨਤ ਨੂੰ ਭਾਗ ਲੱਗਦੇ ਆ 👍🙏ਬਹੁਤ vadiya
ਬਹੁਤ ਵਧੀਆ ਸੇਖੋਂ ਸਾਬ
बहुत बढ़िया लगा देख कर जी , जय जवान जय किसान
Bhut bdeya gamand to lakha koha dur 🙏🙏👌👌👌👌
We.r.very.happy.22.g.khus.rho.
Chari.kalan.rho.
Rub.trki.bkeksy.
By.g.dan.zaroor.kro.
Salute.h.sub.nu.ssa🙏🙏🙏🙏🙏🙏🙏🙏🙏😃😃🤣🤣🤣🤣😀
Bahut vadia veerji....rabb tuhanu hamesha tarrakiyan bakshe!!!!!
Dil Khush ho Gaya bande de Galla sun ke
Banda bohat vdea koe hankar nay maan nay rabh ne Dita ve bohat kush ah
Yrrr bhai phla jatt dekhiya jo ene vdiya intjam krke betha...bss bhai sidi jhi gal h k rab ne bah faddi h bhai di chngy pese h bhai kol bs shonk pure kri jnda bhai..or bhai kde greeb jatta nu dikhao k ki hall a shote jatta da...Baki bhai mera pind hariyana vich h or sade pind ch ek v ghr eho ja hani jis kol 20kille to ght howe 40.50kille ta normal h or 200..200 kille wale ta bhot jada ghr h nd 1ghr 800kille wala v h pr ena sat sistam me apne pind v nai dekhiya kde or sade ta 20 kiliya te 2..2 bndy rakhe h pr bhai ta kmal h yar..bhot shona msj ditta bhai ne agli vari kosis kru ga me v 3.bndiya to 1bnda hi kru ga..mere kol 120kille ta apni h te 70kille theke te krda..or har vari 4..5bandy hunde h dangra wala alg pani lgon wala alg tercotr chlon wala alg te rat nu pani lgon wala alg..es lai bhot kharcha ho jnda bhai pr es vari kosis kru ga k khud kriya kriye bhot shona sistam h..or bhai sade hariyana vich jmeen di kdr jva v hani..es lai 20kiliya wale nu v simpl rishta hi hunda te punjab vich 20kille wala 50lakh mangda..sade edr sare pinda vich hi bhot jada h jmeen loka kol es lai kadr hani....agr nai jken ta mera pind hariyana vich distc sirsa h or sirsa ake koi v veer ph kr skda mnu...j dekhna howe kuj .baki normal loka nu pta v h k hariyana de pinda ch jmeen khuli h loka kol.....mere pind vich 80..80 kile wale 30.35ghr h jina nu kaliya nu 80..80 kille aundi h pr punjab vich 80kille bhot hi jada ho jnda meri apni bua punjab ch marg hoi h bathinda distc.or ohna kol 25..26kille jmen h pr oh sade nalo jada kmai krde h..20kiliya wale di punjab vich eni ijt hundi jida koi mp howe..pr sade 40kille wala v normal h..
8728061162 WhatsApp kro g
Billkul sahhi kihha ji tussi
Kehda pind aa tuhada Veer ?
Very good job thanks 🙏
Bai di gala bahut vadia lagia , baba trakia hor deva , ghaint farm aa pura
Mere kol 97 model 60 h bilkul original hai ajj tak bor v nhi hoyaa
Mudd-Mudd ton koyi shonk nyi hunda.Shonk hunda veere paise nal. Paise ton bina tan veere roti vi changi nyi lagdi .Shonk tan ik pase riya .Baki bande di nature bohat vadhia .Baki very - very Think you .
22 Shi gal h paisa hi sare sink bnanda
Very nice Bai subah bahut he vadia
Sukhdeep veer ji ssa salam apnay hath nal Kam karn nal Allah Pak barkt pa denda ay mashallah beautiful video 👍 silanwali Sargodha Punjab Pakistan
ਬਹੁਤ ਹੀ ਵਧੀਆ ਬਾਈ ਜੀ
Sirraaw bai Ji slaam aa tuhanu ji.
ਬਹੁਤ ਵਧੀਅਾ ਜੀ
Bahut vadia sardaar Saab
Changa lagya farm dekh ke
Very good dil khush karta 22g
ਬਾਈ ਰੂਹ ਖੁਸ਼ ਹੋ ਗਈ
Bouht badia veer ji. Veery nice dakho sabih ji.
22de farmtrac ne Dil jitt lya
👍👍 ਬਾਈ ਨੇ ਸਿਰਾ ਲਾ ਤਾ
...very good Sekhon Sahib; inspiring that you do most of the work by yourself. Best wishes!
ਬਹੁਤ ਵਧੀਆ ਸਰ ਜੀ ਵੈਰੀ ਵੈਰੀ ਵੈਰੀ ਨਾਇਸ ਜੀ
🤣🤣🤣
balle o jatta, canada vaali gal ne taan keel k rakh ta..... waheguru mehar kre...te chadd di kala ch rakhe tainu.
ਸੋਕ ਸਰਦਾਰ ਦੇ ਗੁਡ ਨੇ ਜੀ
Tractor ta theek a par aa apne munde nu v desi gheo khawa la sukki hatti bneya pea😂😂😂😂😂
Sekho sahab farm vich fall wale buta jarur lagao dhanyawad
ਬਹੁਤ ਬਹੁਤ ਵਧੀਆ
Boht vdia laga
Nice farm jat kisan da
Jo mehntan naal kamaiyan ne oh saanb ke rakhde. .....👌👌👌👌
ਬਾਈ ਗੱਲ ਤਾਂ ਪੈਸੇ ਦੀ ਆ ਪੈਸਾ ਨਾਲ ਹੀ ਸ਼ੌਕ ਆ
bhut vdia veer ji
Dil happy ho gaya vedio dak ka
13 feet da kikkar da with tyre 17000 da le k aye c 3 ftte wala
ਬਹੁਤ ਵਧਿਆ
Waheguru Maher kara Rakhi very good thanks
Sohki poora bai end siraaa jinda reh bai
Jai maharaja Ranjit Singh Jatt Jai Ho 😘😘😘👍😘😍😍👍👍👍👍
Swaad agya veere video dekh k....
Very positive thinking
Bhut vadia g sirra a video g
Nice entertainment and nice video
Very. Good. Job🙏💝
ਬਾਈ ਸੇਖੋਂ ਸਾਹਿਬ ਜੀ ਦਿਲ ਖੁਸ਼ ਵੀ ਬਹੁਤ ਹੋਇਆ ਪਰ ਉਦਾਸ ਉਸ ਤੋਂ ਕਿਤੇ ਵਧ ਕਿਉਂਕਿ ਬਾਪੂ ਕਲਗੀਆਂ ਵਾਲੇ ਦੀ ਸਿੱਖੀ ਤਾਂ ਕਿਤੇ ਵੀ ਨਜ਼ਰ ਨਹੀਂ ਆਈ ਬੜਾ ਦੁੱਖ ਹੋਇਆ 92162,82088
Good ver
dhillon veer bathinde alha neh v video payi c ajh toh 3 years pehla ish 60 tractor di
Very nice 👍👍 bro
Jinna tractor nu khayava ohde vicho todda jehaa mundee nu vi khva denna si😂😂😝😝
Bht vdiya soch a Bai g
Good work ji
Mahindra jeep Bathinda area ch bht demand ehdi te bai yakeen maneyo jeep ki eh thar nu piche sitdi a te jitho di marji sitde par e a kam
Sirra bhot vadia 🙏
ਬਹੁਤ ਵਧੀਆ ਜੀ
ਬਹੁਤ ਵਧੀਆ ਜੀ
very nice veer g. i living bathinda
ਬਾਈ ਜੀਓ, ਆਪਾਂ ਨੂੰ ਇਹ ਲੋਡਰ ਕਿਥੋਂ ਅਤੇ ਕਿੰਨੇ ਰੁਪਏ ਦਾ ਮਿਲਦਾ ਹੈ ਜੀਉ,ਧੰਨਵਾਦ
Very very very nice 👌👌 22 g
Speed chart wala sticker babut pakka hunda farmtrac da, uter de ne hunda, es da ha nhi, tanky paint da shakk ja hunda
footrest v dowara lge ne
Very good man God bless you
VERY NICE SARDAR JI
Good veer
Jina farm60. 18 sal purana ghar khda saaf aa, ohna saaf ta agency ch v ni hunda yr, othe v mada mota ghatta chdea hunda
Farmtrac 70 ya 80 Wala Liyao Fir Dekhiye Sardaar Ji Nazara. ✅
Nice vedio
Bhut sohni video
Kmaal karti bai ne good job bai g
ਬਾਈ ਜੀ ਸਿਲਫ ਉਪਰ ਬੇਠ ਕੇ ਮਾਰੀ ਦੀ ਆ ਬਾਕੀ ਸਭ ਠੀਕ ਹੇ
Hnji veer agge toh galti nai krde
@@nippysekhon8916 bai thoda number deo
Vary nice 👍
Nice bro🤗🤗
Khush kitta