ਜਿੰਨੇ ਪੈਸੇ ਲੋਕ ਸਾਲ ਚ ਕਨੇਡਾ ਚ ਬਣਾਉਦੇ ਆ ਮਹੀਨੇ ਚ ਬਣਾਏ,,30 ਲੱਖ ਦੀ ਪਰਾਲੀ ਵੇਚੀ

แชร์
ฝัง
  • เผยแพร่เมื่อ 17 ธ.ค. 2024

ความคิดเห็น • 63

  • @DavinderSingh-gu8rc
    @DavinderSingh-gu8rc ปีที่แล้ว +9

    ਸੱਚ ਬੋਲ ਰਿਹਾ ਵੀਰ ਇਹ ਦੋ ਭਰਾ ਨੇ ਬਹੁਤ ਮਿਹਨਤੀ ਨੇ

  • @amritpalaujla1265
    @amritpalaujla1265 ปีที่แล้ว +4

    ਪੈਸਾ ਤਾ ਹੈਗਿਏ ਪਰ ਮਿਹਨਤ ਬਹੁਤ ਕਰਨੀ ਪੈਣੀ ਏ😊

  • @pardeeppandher4113
    @pardeeppandher4113 ปีที่แล้ว +25

    ਜਿਆਦਾ ਮਸਾਲੇ ਵਾਲੀਆਂ ਗੱਲਾ ਨੇ ਬਾਈ ਜੀ ਸੌਕੀ ਸਰਦਾਰ ਵੀਰ ਜੀ ਪੈਸੇ ਦਾ ਲਾਲਚ ਕਰਨ ਲਗ ਪਏ

  • @harpreetSingh-oh2ev
    @harpreetSingh-oh2ev ปีที่แล้ว +3

    Combine di trah baiar vi fail ho jana kyuki sade lok ik kam piche sare hi pey jande ne

  • @JassaPreet-xe5lk
    @JassaPreet-xe5lk ปีที่แล้ว +2

    ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਆ ਜਾੳ 2000 3000 ਵੇਲਰ ਆ ਇੱਕ ਪਿੰਡ ਵਿੱਚ 10 12 ਵੇਲਰ ਜ਼ਰੂਰ ਨੇ ਹੁਣ ਕੰਮ ਘਟ ਰਹਿ ਵੀਰ

  • @jassichahal6402
    @jassichahal6402 ปีที่แล้ว +2

    Siraaa bai ji 👍shaktimaan jindabaad✨ God bless you guys💯

  • @JaspalSingh-lr4vc
    @JaspalSingh-lr4vc ปีที่แล้ว +11

    ਪੰਜਾਬ ਵਿਚ ਮਿਹਨਤ ਕਰਕੇ ਪੈਸੇ ਬਣਦੇ ਨੇ
    ਕਨੇਡਾ ਚ ਰੁਖਾ ਨੂੰ ਲਗਦੇ ਨੇ

    • @tractorsalepurchase9767
      @tractorsalepurchase9767 ปีที่แล้ว +1

      Veer tod lea tuvi fer canada jake ethe ki krda baitha

    • @JaspalSingh-lr4vc
      @JaspalSingh-lr4vc ปีที่แล้ว

      ਬਾਈ ਮੈਨੂੰ ਤੇ 21 ਸਾਲ ਹੋਗੇ ਇੰਗਲੈਂਡ ਵਿਚ ਪੌਂਡ ਤੋੜਦਿਆਂ

  • @amritpalaujla1265
    @amritpalaujla1265 ปีที่แล้ว +1

    ਮੈਂ ਰੱਖਿਆ ਏ ਸ਼ਕਤੀਮਾਨ ਦਾ ਤੇ ਮੈਕਸੀਕੋ ਦਾ ਵੀ ਬਹੁਤ ਜ਼ਿਆਦਾ ਖੜਤ ਪਾਉਂਦੇ ਨੇ ਹੁਣ ਦੋ ਸਾਲ ਹੋਗੇ ਹੋਲੈਂਡ ਦਾ ਏ ਵੇਲਰ ਬਹੁਤ ਵਧੀਆ ਚਲਦਾ ਏ

    • @bhupindergill75890
      @bhupindergill75890 ปีที่แล้ว

      Fayda hega ha bai baller len da dasio jaur ja trctor vi new lena ha ta ik sijjan
      Vich ho jaoga free sab kujh ??

  • @khushiaulakh1095
    @khushiaulakh1095 ปีที่แล้ว +5

    bai gaap aw sire d sade kol vi a 2 baler ne lokk gaap v n dekhke bolde😂

    • @hasgiuvftv
      @hasgiuvftv ปีที่แล้ว

      Kina profit hunda veere

  • @technicalstory8036
    @technicalstory8036 ปีที่แล้ว +4

    ਏਦਾਂ ਹੀ ਮੱਝਾ ਵਪਾਰੀਆਂ ਨੇ ਵੀ ਬੜੀ ਲੁੱਟ ਮਚਾਈ ਏ

  • @prabhjotbains8909
    @prabhjotbains8909 ปีที่แล้ว +2

    ਸਕਤੀ ਮਾਨ ਵਾਲਿਆ ਨਾਲ ਰਿਸ਼ਤੇਦਾਰੀ ਹੋਣੀ ਜਿਹੜੀ ਇਨੀ ਮਾਸੂਰੀ ਕਰਦੇ ਤੇ
    ਮਸਾਲਾ ਲਾਈ ਜਾਂਦੇ

  • @JagjitSingh-yl4xc
    @JagjitSingh-yl4xc 5 หลายเดือนก่อน

    Good job
    Keep it up

  • @JassaPreet-xe5lk
    @JassaPreet-xe5lk ปีที่แล้ว +2

    New holland da sab ton vadia ay

  • @Swaraj.lover.855
    @Swaraj.lover.855 ปีที่แล้ว +1

    Bhai aa machine kedi haaa hor keda km krr de haaa Bhai dsao

  • @jattmehkma6678
    @jattmehkma6678 ปีที่แล้ว +6

    ਲੋਪੋ ਵਾਲੇ ਬਈ ਪੱਗ ਬੰਨ੍ਹ ਕੇ ਵੀਡੀਓ ਬਣਾਇਆ ਕਰ

  • @amritsandhu5038
    @amritsandhu5038 ปีที่แล้ว +2

    ਕਦੋਂ ਅਕਤੂਬਰ ਆਊ

  • @sidhuturmeric
    @sidhuturmeric 9 หลายเดือนก่อน

    ਤੂੰ ਰਾਤ ਨੂੰ ਜਿਹੜਾ ਮਾਲ ਇੱਕਠਾ ਕਰਦਾ ਓਹਦਾ ਮਾਉਚਰ ਵੀ ਨਮੀ ਵੀ 15% ਆਉਂਦੀ ਹੋਣੀ 😅
    ਦਿਨੇ ਪਰਾਲੀ ਇੱਕਠੀ ਕੀਤੀ ਦਾ 25/30% ਆਉਂਦੀ ਨਮੀ ਤੂੰ ਰਾਤ ਨੂੰ ਚਲਾ ਕੇ ਪਰਾਲੀ ਕਿੱਥੇ ਲੇਂ ਜਾਂਦਾ 😅

  • @jinder328
    @jinder328 ปีที่แล้ว

    rupaea rj klenda agla msala tan launa pena

  • @Raindeamonff
    @Raindeamonff 10 หลายเดือนก่อน

    Good

  • @sandhuagriservice9500
    @sandhuagriservice9500 ปีที่แล้ว +1

    Na saman milda haryane to lay k ayuna paynda c

  • @gurindersidhu1625
    @gurindersidhu1625 ปีที่แล้ว

    Lopo ji very good information thanks

  • @sidhuturmeric
    @sidhuturmeric 9 หลายเดือนก่อน

    ਹੁਣ ਸਕਤੀ ਮਾਨ ਵਾਲੇ ਫ਼ੇਰ ਗ੍ਰੀਸ ਵਾਲਾ ਮਾਡਲ ਹੀ ਦਿੰਦੇ ਆ ਕਿਉ ਕੀ ਇਹ ਸੁੱਕਾ ਸਹੀ ਨਹੀਂ
    ਤੂੰ 40 ਦਿਨ ਚਲਾ ਕੇ ਤਰੀਫਾਂ ਕਰੀ ਜਾਂਦਾ 😅

    • @dxxclub2646
      @dxxclub2646 หลายเดือนก่อน

      na pra mere kol 24 modl a 100 kila bn ta ik ghr ni kholi hle tkk koi problm ni ayi ik dmm ok chl da

  • @sidhuturmeric
    @sidhuturmeric 9 หลายเดือนก่อน

    ਤੇਰੇ ਵਰਗੇ ਹਵਾ ਚ ਗੱਪ ਮਾਰਦੇ ਗੱਲ ਘਾਟਾ ਕੇ ਨਹੀਂ ਵਧਾ ਕੇ ਦੱਸਣੀ ਫ਼ੇਰ ਕਹਿ ਦੇ ਹੁਣ ਕੰਮ ਨੀ ਰਿਹਾ ਨਾਲੇ ਨਵੇਂ ਲੋਕਾ ਨੂੰ ਫਸਾਉਂਦੇ ਫੇਰ ਇਹ ਪਰਾਲੀ ਦੇ ਰੇਟ ਨੂੰ ਰੋਂਦੇ ਫਿਰਦੇ
    30000 ਮਾਲ ਕੱਢ ਕੇ ਦਿਖਾ ਬਲੇਰ ਫਰੀ ਲੇਂ ਜੀ 😂😂😂ਲੋਕਾ ਦਾ ਸਾਰੇ ਆ ਪਿਆ

  • @MehmetGobut-st7ec
    @MehmetGobut-st7ec 5 หลายเดือนก่อน

    Selamlar bu bala makinelerinin kendinden motorlu olanını yapın ayrı ayrı para vermesin insanlar

  • @sonutiwanatiwana272
    @sonutiwanatiwana272 ปีที่แล้ว

    Parli nu ta koi push da ni a ta hun tak gall rahi a bai kaun kise nu fasa raha

  • @swarnsingh5676
    @swarnsingh5676 ปีที่แล้ว

    Bai..Punjab..kuch..ni..hega..

  • @kulvindersarao5221
    @kulvindersarao5221 ปีที่แล้ว +3

    Free ho gya😂😂😂

  • @jindersinghjindersingh8402
    @jindersinghjindersingh8402 ปีที่แล้ว +2

    ਖੇਤੀ ਆਲੇ ਤਾ ਲੱਛਣ ਲੱਗਦੇ ਬਾਹਮਣਾਂ ਮਾਗ ਤਾ ਕੱਪੜੇ ਪਾਈ ਫਿਰਦਾ

  • @Sandhujagsir03
    @Sandhujagsir03 ปีที่แล้ว

    Video nhi shaktiman di ad a 😂

    • @Bhangu29
      @Bhangu29 ปีที่แล้ว

      Yes Paid Permotion

  • @Devhorsefarmmavli7505
    @Devhorsefarmmavli7505 ปีที่แล้ว

    Kese ho ❤❤❤

  • @gindagill4028
    @gindagill4028 ปีที่แล้ว

    👍👍👍👍

  • @pravinrathod7033
    @pravinrathod7033 ปีที่แล้ว

    ક્યાં કીંમત હે બેલર કી ભૈયા

  • @jagmohndhaliwal6538
    @jagmohndhaliwal6538 ปีที่แล้ว +1

    ਵੀਰਜੀ ਪ੍ਰਮੋਸ਼ਨ ਕਰਨ ਲਗ ਪਏ ਤੁਸੀ,,,ਜੱਟਾ ਦਾ ਜਲੂਸ ਕਢਨਾ ਤੁਸੀ,,,

    • @Feratora
      @Feratora ปีที่แล้ว

      22 jinni saonki sardar di income tusi onu ony pase dy dya kro monthly oh youtube shdd dau
      Kise di add krni oda kmm aa mere veer te jiny cheej leini aa oh dekhy k lein da fayda hai ja nai ha baaki 30 lakh waali gll taa chuthi aa

  • @sandhuagriservice9500
    @sandhuagriservice9500 ปีที่แล้ว +1

    Sada tan chalda ni c

  • @shub3534
    @shub3534 ปีที่แล้ว

    Har video ch canada jaroor hunda 😂😂

  • @studiod3487
    @studiod3487 ปีที่แล้ว +2

    22g youTube wale pta ni kehri duniya ch wasde , je ena hi paisa hunda punjab da youth bahar kyu janda, mirch masala ghat paya kro ni ta loka ne video dekha band kr deniya.

  • @jattboysjattboys2134
    @jattboysjattboys2134 ปีที่แล้ว

    👌👌👌👌👌👌

  • @sidhuturmeric
    @sidhuturmeric 9 หลายเดือนก่อน

    10 ਦਿਨ ਕੰਪਨੀ ਵਾਲੇ ਬੰਦਾ ਦਿੰਦੇ 🙄
    ਤੇਰੀ ਵੀਡਿਉ ਵੀ ਜ਼ਿੰਮੀਦਾਰ ਹੀ ਦੇਖ ਦੇ ਆ

  • @Sandhujagsir03
    @Sandhujagsir03 ปีที่แล้ว

    Promations playoff😢

  • @harvendersidhu4617
    @harvendersidhu4617 ปีที่แล้ว +1

    Kise.matd.dha.wan.na.wakadhi.masale..kat.fer.rajsthan.kani.bajdhe.h.lopo.walea.tu.c.ta.seane.

  • @VarinderSinghVarinderSingh-f5o
    @VarinderSinghVarinderSingh-f5o ปีที่แล้ว +4

    Lopo veer nakli adda na kar

  • @sandhuprabh553
    @sandhuprabh553 ปีที่แล้ว +7

    ਸਭ ਝੁੱਠ ਐ ਕੋਈ ਫਾਇਦਾ ਨਹੀਂ ਐਵੇਂ ਗੱਲਾਂ ਵਿੱਚ ਨਾ ਆਇਉ।ਬਾਈ ਜੀ ਕਹਿੰਦੇ ਜਿਨੇ ਕਨੇਡਾ ਵਿੱਚ ਬਣਦੇ ਉਨੇ ਇਸ ਕੰਮ ਨਾਲ ਮਹੀਨੇ ਵਿੱਚ ਬਣ ਜਾਂਦੇ।ਪਰ ਬਾਈ ਜੀ ਨੇ ਇਹ ਨਹੀਂ ਦੱਸਿਆ ਬਾਕੀ ਦੇ 11 ਮਹੀਨੇ ਕਿਥੇ ਚਲਾਉਣਾ ? ਮੈਂ ਇਹ ਕੰਮ ਨਹੀਂ ਕੀਤਾ ਪਰ ਸਾਡੇ ਪਿੰਡ ਦੇ ਬਿਲਕੁਲ ਨਾਲ ਨਿਊਹਾਲੈਂਡ ਟਰੈਕਟਰ ਦੀ ਏਜੰਸੀ ਐ ਉਸ ਦੇ ਮਾਲਕ ਨੇ ਇਹ ਬੇਲਰ ਦਾ ਕੰਮ ਸ਼ੁਰੂ ਕੀਤਾ ਪਰ ਫੇਲ ਹੋ ਗਿਆ ਕਿਉਂਕਿ ਪਹਿਲਾਂ ਮਸੀਨਰੀ ਬਹੁਤ ਚਾਹੀਦੀ ਤੇ ਮਸੀਨਰੀ ਲਈ ਪੈਸਾ ਤੇ ਲੇਬਰ, 4,5 ਡਰਾਇਵਰ ਚਾਹੀਦੇ ਫੇਰ ਇਸ ਲਈ ਟਰਾਲੀਆਂ ਵੀ ਵੱਖਰੀਆਂ ਚਾਹੀਦੀਆਂ ਆਮ ਟਰਾਲੀਆਂ ਨਹੀਂ ਚੱਲਦੀਆਂ।ਬਾਕੀ ਮੇਰਾ ਛੋਟਾ ਭਰਾ ਕਨੇਡਾ ਐ ਉਥੇ ਵੀ ਹਾਲਾਤ ਬੁਰੇ ਹੀ ਨੇ। ਮੇਰੇ ਸਾਲਾ ਸਾਹਬ ਅਮਰੀਕਾ ਨੇ ਉਥੇ ਕੁੱਝ ਠੀਕ ਨੇ ਪਰ ਸਾਡੇ ਕੁੱਝ ਅਨਪੜ ਗਵਾਰ ਲੋਕਾਂ ਨੇ ਉਥੇ ਵੀ ਸ਼ਰੀਕੇਬਾਜ਼ੀ ਨਹੀਂ ਛੱਡੀ।ਸੋ ਆਪਣੀ ਸਾਰੀ ਜ਼ਿੰਦਗੀ ਦੇ ਤਜਰਬੇ ਦੀ ਗੱਲ ਦੱਸ ਰਿਹਾਂ ਕਿ ਜੇ ਸਾਡੇ ਜੱਟ ਸਮਾਜ ਵਿੱਚੋਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਨੀਵੀਂ ਤੇ ਗਰੀਬ ਸੋਚ ਨਾ ਗਈ ਤਾਂ ਯਾਦ ਰੱਖਣਾ ਕਿ ਪੰਜਾਬ ਵਿੱਚ ਤਾਂ ਭਈਏ ਤੁਹਾਡੇ ਜੁੱਤੀ ਫੇਰਨ ਲੱਗ ਹੀ ਪਏ ਬਾਹਰਲੇ ਮੁਲਕਾਂ ਵਿੱਚ ਗੋਰੇ ਵੀ ਤਿਆਰੀ ਕਰੀ ਜਾਂਦੇ। ਹੁਣ ਮੇਰਾ ਸਵਾਲ ਐ ਵੱਡਿਉ ਸੂਰਮਿਉ ਤੁਸੀਂ ਫੇਰ ਜਾਉਗੇ ਕਿਥੇ ਪੰਜਾਬ ਵਿੱਚੋਂ ਤੁਸੀਂ ਜ਼ਮੀਨਾਂ ਵੇਚੀ ਜਾਂਦੇ ਜੋ ਬਾਅਦ ਵਿੱਚ ਤੁਹਾਨੂੰ ਮਿਲਣੋ ਰਹੀਆਂ, ਬਾਹਰਲੇ ਮੁਲਕਾਂ ਦੇ ਹਾਲਾਤ ਕਿਸੇ ਤੋਂ ਹੁਣ ਲੁੱਕੇ ਨਹੀਂ

  • @Feratora
    @Feratora ปีที่แล้ว +1

    30 lakh jada hogya 22

  • @AMITRANA-ci6rh
    @AMITRANA-ci6rh ปีที่แล้ว

    Sardar ji dekh k itne b jhoot thik nhi h add karna k chakr m

  • @manibrar1452
    @manibrar1452 ปีที่แล้ว +2

    Lopo walea tu n v hun jhooth bolan lag pia

  • @swarnsingh5676
    @swarnsingh5676 ปีที่แล้ว

    O..tere..kol..char..pese..hone..ya .

  • @Gillfarmsukhanand.5620
    @Gillfarmsukhanand.5620 ปีที่แล้ว

    Bai g sb jhooth a

  • @harvendersidhu4617
    @harvendersidhu4617 ปีที่แล้ว +3

    Gear.muk.jan.ta.gawandiea.dhe.mang.le.kro