ਛਿੱਟੇ ਨਾਲ ਬਿਜਾਈ ਕੀਤਾ ਝੋਨਾ 6000 ਕਿਲ੍ਹੇ ਦਾ ਬਚਿਆਂ DSR Paddy without any ड्रिल.

แชร์
ฝัง
  • เผยแพร่เมื่อ 7 ก.ย. 2024
  • #dsr #paddy #farming

ความคิดเห็น • 114

  • @supinderdhaliwal223
    @supinderdhaliwal223 ปีที่แล้ว +29

    ਮੇਰੇ ਮਨ ਨੂੰ ਤਾ ਬਹੁਤ ਖੁਸ਼ੀ ਹੋਈ ਨਵੇ ਪਿੱੜੀ ਦੇ ਕੱਠੇ ਕਿਸਾਨ ਦੇਖ ਕੇ ( ਪਰਮਾਤਮਾ ਸੋਨੂੰ ਹੋਰ ਤਰੱਕੀ ਬਖਸੇ)

  • @ManjitSingh-hq5wn
    @ManjitSingh-hq5wn ปีที่แล้ว +9

    ਨਵੀਂ ਕਿਸਮ ਦੀ ਖੋਜ ਤੇ ਸਿਧੀ ਛੱਟੇ ਦੀ ਬਿਜਾਈ ਤੇ ਦਵਾਵੀ ਡੀਜਲ ਤੇਲ ਮਿਹਨਤ ਮਜ਼ਦੂਰੀ ਪਾਣੀ ਦੀ ਬੱਚਤ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ- ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

    • @cropsinformation
      @cropsinformation  ปีที่แล้ว

      Thx god

    • @bikramjitsingh3855
      @bikramjitsingh3855 ปีที่แล้ว

      ਨਹੀਂ ਵੀਰੇ ਸਿੱਧੀ ਬਿਜਾਈ ਨਾਲ਼ ਪਾਣੀਂ ਦੀ ਜ਼ਿਆਦਾ ਬਰਬਾਦੀ ਹੈ

  • @supinderdhaliwal223
    @supinderdhaliwal223 ปีที่แล้ว +17

    ਕਿਸਾਨ ਵੀ ਪਰੇ ਤੋ ਪਰੇ ਪਏ ਆ 👍👌💪
    ਵਾ ਕਮਾਲ ਤੇ ਘੈਟ ਕਿਸਾਨ
    ਫਸਲ ਦੀ ਕਟਾਈ ਵਾਲੇ ਦਿਨ ਵੀਡਿਉ ਦਿਖਾਓ

  • @kamalpreetbhullar9517
    @kamalpreetbhullar9517 ปีที่แล้ว +2

    ਬਹੁਤ ਵਧੀਆ ਤੁਜਾਰਬਾ ਕੀਤਾ ਵੀਰ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਅਸੀਂ ਵੀ ਏਦਾ ਝੌਨਾ ਬਿਜਾਈ ਕਰਾ ਗਏ

  • @prabhjitsinghbal
    @prabhjitsinghbal ปีที่แล้ว +15

    ਇਹ ਤਕਨੀਕ ਕਾਮਯਾਬ ਹੈ ਮੇਰੇ ਰਿਸ਼ਤੇਦਾਰ ਅਮਰੀਕਾ ਚ ਏਦਾਂ ਖੇਤੀ ਕਰਦੇ , ਹਜਾਰਾਂ ਏਕੜ ਚ ਛੱਟਾ ਦਿੰਦੇ ਜਹਾਜ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ ਇਹ ਗੱਲ ਵੀਹ ਸਾਲ ਪੁਰਾਣੀ ਹੈ ਪਰ ਅੱਜ ਸਾਡੇ ਪੰਜਾਬ ਚ ਕਾਮਯਾਬ ਕਰਤੀ ਕਿਸਾਨਾਂ ਨੇ

    • @Gurdeep.Singh_Dhaliwal
      @Gurdeep.Singh_Dhaliwal ปีที่แล้ว +3

      ਭਰਾ ਵੀਡਿਉ ਮੰਗਵਾਕੇ ਸੇਅਰ ਸਰ ਪਰਗਟ ਦੇ ਚੈਨਲ ਤੇ

    • @cropsinformation
      @cropsinformation  ปีที่แล้ว +1

      ok

    • @prabhjitsinghbal
      @prabhjitsinghbal ปีที่แล้ว +3

      @@Gurdeep.Singh_Dhaliwal ਵੀਰ ਗੱਲ ਬਹੁਤ ਪੁਰਾਣੀ ਦੱਸ ਰਿਹਾਂ ਅਮਰੀਕਾ ਵਾਲੀ ਉਦੋਂ ਬੜੀ ਅਜੀਬ ਗੱਲ ਲਗਦੀ ਸੀ ਜਹਾਜ ਨਾਲ ਛੱਟਾ ਦੇ ਕੇ ਝੋਨਾ ਬੀਜਣ ਵਾਲੀ ਉਦੋਂ ਆਪਣੇ ਕੱਦੂ ਵਾਲੇ ਝੋਨੇ ਤੋ ਇਲਾਵਾ ਕੁਝ ਨਹੀ ਸੀ DSR ਵੀ ਬਾਅਦ ਚ ਆਈ ਪਰ ਹੁਣ ਤਾਂ ਆਪਣੇ ਪੰਜਾਬੀ ਕਿਸਾਨਾਂ ਨੇ ਛੱਟੇ ਵਾਲੀ ਵਿਧੀ ਕਾਮਯਾਬ ਕਰਤੀ

  • @AmarjeetSingh-no5mk
    @AmarjeetSingh-no5mk ปีที่แล้ว +2

    ਬਾਈ ਜੀ ਬਹੁਤ ਵਧੀਆ ਜਾਣਕਾਰੀ ਹੈ। ਖਰਚਾ ਬਹੁਤ ਘੱਟ ਜਾਣਾ ਵੀਰ ਜੀ।

  • @AmritpalSingh-iq2dp
    @AmritpalSingh-iq2dp ปีที่แล้ว +1

    Sirra bai jrur bija ge agli waar es trike nall

  • @manjeetstudiolehragaga5312
    @manjeetstudiolehragaga5312 ปีที่แล้ว +3

    ਬਹੁਤ ਵਧੀਆ ਇਨਸਾਨ ਐ ਕਾਲਾ ਢੰਡਿਆਲ ਵਾਲਾ ਮੇਨੂ ਵੀ ਇਹਨਾ ਨੇ 1692 ਲਵਾਈ ਐ ਜੋ ਇੱਕ ਨੰਬਰ ਖੜੀ ਐ

    • @cropsinformation
      @cropsinformation  ปีที่แล้ว +1

      Good

    • @premsinghsidhu7316
      @premsinghsidhu7316 ปีที่แล้ว

      Mobile no send kre y

    • @bikramjitsingh3855
      @bikramjitsingh3855 ปีที่แล้ว

      ਵੀਰ ਜੀ 1692 ਨਾਲੋ 1509 ਜ਼ਿਆਦਾ ਵਧੀਆ ਏ

    • @bikramjitsingh3855
      @bikramjitsingh3855 ปีที่แล้ว

      1692 ਡਿੱਗਣ ਦੀ ਜ਼ਿਆਦਾ ਸਮੱਸਿਆ ਰਹਿੰਦੀ ਹੈ

  • @user-xy4wc4dt7m
    @user-xy4wc4dt7m 11 หลายเดือนก่อน

    Good job pargat singh

  • @DavinderSinghSidhu60
    @DavinderSinghSidhu60 ปีที่แล้ว +1

    Bahut hi Vadhiya Jankari diti h Bai Pargat Singh Ji Tuhada bahut bahut Dhanyvad Ji

  • @satpalguleria9050
    @satpalguleria9050 ปีที่แล้ว +3

    बहुत अच्छा सर जी।

  • @manjeet4431
    @manjeet4431 4 หลายเดือนก่อน

    Bahut vdia y ji

  • @user-jv2tv9lk8q
    @user-jv2tv9lk8q ปีที่แล้ว +2

    Veer ji bhut ache vidhi hai

  • @samarveersingh1244
    @samarveersingh1244 ปีที่แล้ว +2

    ਪਰਗਟ ਵੀਰ ਧੰਨਵਾਦ ।

  • @shindachahalshindachahal5570
    @shindachahalshindachahal5570 ปีที่แล้ว +1

    ਬਹੁਤ. ਵਧੀਆ ਵੀਰ

  • @kuldeepnain7362
    @kuldeepnain7362 ปีที่แล้ว +1

    Good information ji

  • @bikramjitsingh3855
    @bikramjitsingh3855 ปีที่แล้ว +1

    ਵੀਰੇ ਤੁਸੀਂ ਸਿੱਧੀ ਬਿਜਾਈ ਨਾਲ ਪਾਣੀਂ ਦੀ ਬਰਬਾਦੀ ਜ਼ਿਆਦਾ ਕਰ ਰਹੇ ਹੋ
    ਸਾਡਾ ਕੱਦੂ ਵਾਲਾ 1847 ਝੋਨਾ 7 ਜੁਲਾਈ ਨੂੰ ਲਗਾਇਆ ਸੀ
    ਪਹਿਲੇ 20 ਦਿਨ ਬਾਰਿਸ਼ ਦੇ ਪਾਣੀਂ ਨਾਲ ਪਲਿਆ
    ਹੁਣ ਤੱਕ ਅਸੀਂ 4 ਪਾਣੀਂ ਲਗਾਏ ਨੇਂ
    ਅਟਾਰੀ ਵਾਹਘਾ ਬਾਰਡਰ ਅੰਮ੍ਰਿਤਸਰ

  • @preetsidhu2468
    @preetsidhu2468 ปีที่แล้ว

    ਕਿਸਾਨ ਆਪ ਹੀ ਵਿਗਿਆਨੀ ਹੈ ਜੇਕਰ ਆਪਣੇ ਆਪ ਨੂੰ ਵਿਗਿਆਨੀ ਸਮਝੇ ਤਾਂ

  • @rajubishnoi4124
    @rajubishnoi4124 ปีที่แล้ว +3

    ਪ੍ਰਗਟ ਬਾਈ ਏਸ ਕਿਸਾਨ ਦਾ ਮੋਬਾਈਲ ਨੰਬਰ ਤਾਂ ਦਸਣਾ ਸੀ ।

  • @nitinkumarrana9572
    @nitinkumarrana9572 ปีที่แล้ว +1

    Very good information bhi ji esa trial Kam se kam 1 eked vich karna chahiye ji

  • @manjeet_kamboj
    @manjeet_kamboj ปีที่แล้ว +2

    Crop cutting time visit jarur karna jhad bare jrur dsna ji

  • @JaspalSingh-ob4he
    @JaspalSingh-ob4he ปีที่แล้ว

    Bahut badhiya hai ji

  • @tejindersingh5197
    @tejindersingh5197 ปีที่แล้ว +2

    Good job

  • @mandeepsekhon7018
    @mandeepsekhon7018 ปีที่แล้ว +1

    Very nice information bro

  • @user-jv2tv9lk8q
    @user-jv2tv9lk8q ปีที่แล้ว +1

    Nice information veer ji

  • @balpreetfreefire3694
    @balpreetfreefire3694 ปีที่แล้ว +1

    Very good ji

  • @romybrarromybrar5145
    @romybrarromybrar5145 ปีที่แล้ว +2

    Bai narme da butte sukan da ilaj dso koi

  • @ppppppp124
    @ppppppp124 ปีที่แล้ว +3

    ਵੀਰ ਜੀ ਸਾਡੇ ਏਰੀਆ ਵਿੱਚ ਸਪ੍ਰੇ ਨਾ ਮਾਤਰ ਹੀ ਹੁੰਦੀ ਹੈ ਉੜਮੁੜ ਟਾਂਡਾ ਇਲਾਕੇ ਵਿੱਚ ਪੂਸਾ 44ਵੀ ਬਿਨਾਂ ਸਪ੍ਰੇ ਤੇ ਵੀ ਹੋ ਜਾਂਦੀ ਹੈ

  • @rajindersidhu6142
    @rajindersidhu6142 ปีที่แล้ว +2

    Good news

  • @tiwanasgroup1925
    @tiwanasgroup1925 ปีที่แล้ว +16

    ਬਾਈ ਜਮੀਨ ਜਮੀਨ ਦਾ ਅੰਤਰ ਹੁੰਦਾ ਕੀਤੇ ਭਾਰੀ ਜ਼ਮੀਨ ਅੇ ਕੀਤੇ ਹਲਕੀ ਜ਼ਮੀਨ ਅੇ ਹਰੇਕ ਇਲਾਕੇ ਵਿਚ ਕਾਮਯਾਬ ਨੀ ਹੈ Dsr

    • @gurupejsingh702
      @gurupejsingh702 ปีที่แล้ว

      Current

    • @prabhjitsinghbal
      @prabhjitsinghbal ปีที่แล้ว +3

      ਹਰ ਇਲਾਕੇ ਚ ਹਰ ਤਕਨੀਕ ਨਹੀ ਫਿੱਟ ਬੈਠਦੀ , ਹਰ ਫਸਲ ਵੀ ਹਰੇਕ ਇਲਾਕੇ ਚ ਨਹੀ ਹੁੰਦੀ ਵੀਰ

  • @user-fh1vi8gv6l
    @user-fh1vi8gv6l ปีที่แล้ว +1

    Good 👍

  • @bhupindermanesbhupinderman3707
    @bhupindermanesbhupinderman3707 ปีที่แล้ว

    ਮੁਲਾਜ਼ਮ ਸ਼ਬਦ wah

  • @sukhbiedeswal1825
    @sukhbiedeswal1825 ปีที่แล้ว +1

    Bhut badiya sir

  • @RakeshSharma-wt8rm
    @RakeshSharma-wt8rm ปีที่แล้ว +1

    ਮੈਂ ਬਾਈ ਗੁਰਪ੍ਰੀਤ ਵੀਰ ਦੀ ਸਲਾਹ ਨਾਲ 1401 ਲਾਇਆ ਸੀ ਕੋਈ ਕੈਮੀਕਲ ਸਪਰੇ ਨਹੀ ਕੀਤਾ ਬਿਨਾਂ ਯੂਰੀਆ ਖਾਦ ਤੋ ਹੋਰ ਕੁਝ ਨਹੀਂ ਪਾਇਆ

  • @HanjraFarm18
    @HanjraFarm18 ปีที่แล้ว +1

    Apa vi veer trail krka dekhaya se pichle saal sara Vdia chonna hunda a bss Kakh nhi control ch aundha ta krka chadta sava variety best a Sheeta ala chonna laii

  • @amanpreet9690
    @amanpreet9690 ปีที่แล้ว

    Full kamjab tec ha bhi ma be varti aa

  • @young__farmer
    @young__farmer ปีที่แล้ว +2

    ❤❤❤❤❤

  • @khushpindergill4907
    @khushpindergill4907 ปีที่แล้ว

    ਬਹੁਤ ਵਧੀਆ

  • @sukhmandarsinghphulawalam2898
    @sukhmandarsinghphulawalam2898 ปีที่แล้ว +1

    Yes mera gvadi ne ve 5000 hjar nal basmaty 1401 DSR nal 29 . 5 cavatal par acar kadeaa ce
    Par mara 20 hjar kharch 1401 ta jhar ve 62 man ce mara ve dil ne keta agla sal tarai kara gay 🙏

  • @user-se8ee3jm6e
    @user-se8ee3jm6e ปีที่แล้ว +2

    ❤️🙏

  • @sandhugjatt
    @sandhugjatt ปีที่แล้ว +2

    ਬਹੁਤ ਵਧੀਆ ਬਾਈ

  • @pawangill4249
    @pawangill4249 ปีที่แล้ว +1

    Bro mai 8 acer har year dsr karda 8 acer ohi veriy transplant system nal karda same urea spray kari da jhona vi dove eqwal hunde aa par dsr wale jhaar 1 ja 2 qwatal har year dose nalo ghat kyu niklda eh nahi smaj a rahi

  • @pavitarsingh7629
    @pavitarsingh7629 ปีที่แล้ว

    Good y ji

  • @sukhrai4075
    @sukhrai4075 ปีที่แล้ว +1

    ਸਿਰਾ।ਝੋਨਾ।

  • @SatnamSingh-cc8he
    @SatnamSingh-cc8he 11 หลายเดือนก่อน

    ਬਾਈ ਜੀ ਪਾਪੂਲਰ ਦੇ ਪਹਿਲੇ 2 ਸਾਲ ਆਪਾ ਇਸ technique ਨਾਲ ਬਿਜਾਈ ਕਰ ਸਕਦੇ ਹਾਂ??

  • @bhajansingh9129
    @bhajansingh9129 ปีที่แล้ว +1

    ਮੈਂ ਪਿਛਲੇ ਛੇ ਸਾਲਾਂ ਤੋਂ ਸੀਧੀ ਬਜਾਈ ਕਰ ਰਿਹਾ ਹਾਂ ਜੀ ਪੀ ਆਰ 126 ਦੀ27 ਤੋਂ29.5 ਕਵਿੰਟਲ ਝਾੜ ਰਿਹਾ4ਵਿਘੇ ਦਾ ਛਿਟਾ ਬਿਜਾਈ ਨਾਲ

  • @kamalpreetbhullar9517
    @kamalpreetbhullar9517 ปีที่แล้ว +1

    ਪਰਮਾਤਮਾਂ ਕਰੇ ਏ ਟਰੇਲ ਕਾਮਜਾਬ ਹੋ ਜਾਵੇ ਇਸ ਨਾਲ਼ ਪਾਣੀ ਦੀ ਬਹੁਤ ਬੱਚਤ ਹੋਵੇਗੀ

  • @kapilbhadu5855
    @kapilbhadu5855 ปีที่แล้ว +1

    Yeh jankari Hindi me Dena sir

  • @lgurpreet9070
    @lgurpreet9070 ปีที่แล้ว +2

    Bai asi v biji hoi he.

  • @BaljeetSingh-pu8wk
    @BaljeetSingh-pu8wk ปีที่แล้ว

    Pargat veer ji mai up pilibhit to aa g
    Mere lage ik kishan ne 1692 dsr kiti aa ode vich v jhanda Rog nahi aya hi
    Odi v practice vadiya aa g
    5 acar laga aa

    • @cropsinformation
      @cropsinformation  ปีที่แล้ว

      Pargat2121@gmail.comਉਪਰੰਤ detail पाओ मैं संपर्क krda

  • @kuldeepsidhu1149
    @kuldeepsidhu1149 ปีที่แล้ว +1

    🙏🙏🙏

  • @Sho_JP_vlog782
    @Sho_JP_vlog782 ปีที่แล้ว +1

    जमीन डाकर है या रेतल, दोमट,किस प्रकार की मिट्टी है

  • @kulwindersandhu2094
    @kulwindersandhu2094 ปีที่แล้ว

    Pertilaclor pa deni c beejan vele

  • @brargurmeet8242
    @brargurmeet8242 ปีที่แล้ว

    ਪ੍ਰਗਟ ਸਿੰਘ ਪੁੱਤਰ ਜੀ ਡਾਕਟਰ ਅਵਤਾਰ ਸਿੰਘ ਜੀ ਦੀ ਗੱਲ ਵੀ ਕਰ ਲੈ ਯਾਰ।

  • @sobhasingh8764
    @sobhasingh8764 ปีที่แล้ว

    Bhai shaib ase. 5 kg akkad da jhona da Chita mara c 1 no ta hai

  • @user-jv2tv9lk8q
    @user-jv2tv9lk8q ปีที่แล้ว +1

    Asi veer u.p to aa

  • @rajinderadairyequipment3860
    @rajinderadairyequipment3860 ปีที่แล้ว

    Y main v 7 acre setty wala dsr kita pusa 44

  • @ArshSahota-cg2dz
    @ArshSahota-cg2dz ปีที่แล้ว

    Bye ji kissan melea di date dasho

  • @RaviRaiSingh
    @RaviRaiSingh ปีที่แล้ว

    Sade ta puthe hath nal bij pa lao ta v ho jnda ☺ sade ta kank de nad nu agg la ke pani la deo fer v kank ho jandi ☺

  • @JaskomalSingh-yq5co
    @JaskomalSingh-yq5co ปีที่แล้ว

    Y asr taqneek v kaamjaab a

  • @ranjitsonu394
    @ranjitsonu394 11 หลายเดือนก่อน

    ਬੀਜ ਪਿਉ ਕੇ ਬੀਜਣਾ ਹੈ ਜਾਂ ਸੁੱਖੇ ਦਾ ਦੇ ਨਾਂ

  • @sukhrai4075
    @sukhrai4075 ปีที่แล้ว +1

    ਮਸੀਣ।ਨਾਲ।ਵਿੰਰਲਾ।ਬਾਲਾ।ਹੁਦਾ

  • @salinderraman3720
    @salinderraman3720 ปีที่แล้ว

    Please video Hindi me bnao

  • @mohansheokand145
    @mohansheokand145 ปีที่แล้ว

    Bhai hindi me video bania kro

  • @BHOLASINGH-wj4gk
    @BHOLASINGH-wj4gk ปีที่แล้ว

    ਬਹੁਤ ਵਧੀਆ ਨਤੀਜੇ ਆ ਬਾਈ ਆਪਾਂ ਨੂੰ 4ਸਾਲ ਬਿਜਾਈ ਕਰਦਿਆਂ ਨੂੰ ਜੀ

    • @cropsinformation
      @cropsinformation  ปีที่แล้ว

      area

    • @harpreetsingh-rj8kn
      @harpreetsingh-rj8kn ปีที่แล้ว

      ​@@cropsinformationpargat y hor jimidar search karke interview kro ena di jina beeji ਛਿੱਟਾ ਦੇਕੇ

  • @farmersworld255
    @farmersworld255 ปีที่แล้ว

    Program suru kern to pehla bai permatma nu yaad kerya kero

  • @sukhmandarsinghphulawalam2898
    @sukhmandarsinghphulawalam2898 ปีที่แล้ว

    Bije ghar da c ja mul da

  • @nazarbhangu1008
    @nazarbhangu1008 ปีที่แล้ว +1

    ਬਾਈ ਦਾ ਨੰਬਰ ਦੱਸਣਾ ਜੀ

  • @SushilKumar-hw4fc
    @SushilKumar-hw4fc 11 หลายเดือนก่อน

    Hindi m bhatna

  • @jagmeetsingh4734
    @jagmeetsingh4734 ปีที่แล้ว

    ਸਤਿ ਸ੍ਰੀ ਆਕਾਲ ਜੀ 13045+ਮੈਂਗਨੀਜ਼ ਦਾ ਸਪ੍ਰੇ ਕਰ ਸਕਦੇ ਹਾਂ ਜਾਂ ਨਹੀਂ। ਕਿਰਪਾ ਜ਼ਰੂਰ ਦੱਸਣਾ ਜੀ

  • @chhinderpalsamra7903
    @chhinderpalsamra7903 ปีที่แล้ว

    ਬਾਈ ਜੀ ਸਾਨੂੰ ਐਤਕੀਂ ਤੀਜਾ ਸਾਲ ਛਿੱਟੇ ਨਾਲ ਬਿਜਾਈ ਕਰਦਿਆਂ। ਅਸੀਂ ਰੌਣੀ ਕਰਕੇ ਬੀਜਦੇ ਹਾ।

    • @cropsinformation
      @cropsinformation  ปีที่แล้ว

      area dso jankari bhejo at pargat2111@gmail.com

  • @MdEmon-ol7uw
    @MdEmon-ol7uw ปีที่แล้ว

    Bije ni ta pane bi bcha laa aga

  • @BhupinderSingh-mg2vw
    @BhupinderSingh-mg2vw ปีที่แล้ว +1

    Pind wale veera da phone number hga bai ji kose kol

  • @maluksingh4165
    @maluksingh4165 ปีที่แล้ว +1

    ਵੀਰ ਜੀ 126 ਝੋਨਾ 43 ਦਿਨ ਦਾ ਹੈਂ। 32 ਦਿਨ ਦੀ ਪਨੀਰੀ ਲਾਈ ਸੀ। ਕਿਤੇ ਕਿਤੇ ਝੋਨਾ ਗੋਭ ਵਿੱਚ ਰਿਹਾ ਹੈ। ਕੇਲਡਾਨ ਦਵਾਈ ਪਾਉਣ ਬਾਰੇ ਸੋਚ ਰਿਹਾ ਆ। ਪਾਇਏ ਜਾ ਨਾ। ਏ ਸਹੀ ਸਮਾਂ ਝੋਨੇ ਦੇ ਗੋਭ ਵਿੱਚ ਆਉਣ ਦਾ। please reply ਧੰਨਵਾਦ

    • @Farmer00019
      @Farmer00019 ปีที่แล้ว +1

      Shi. Time aaa bai. 60 din tak nissar v jau

    • @Farmer00019
      @Farmer00019 ปีที่แล้ว +1

      Sapray krla. Sundi wali

    • @maluksingh4165
      @maluksingh4165 ปีที่แล้ว +2

      13 00 45 , ਸੁੰਡੀ ਵਾਲੀ, ਕੋਪਰ, ਜਾ 00 52 34, ਸੁੰਡੀ ਵਾਲੀ, ਕੋਪਰ ਜ਼ਰੂਰ ਦਸੇਉ

  • @rohitprajapati1804
    @rohitprajapati1804 ปีที่แล้ว

    Hindi bola karo plzz yrr

  • @gursewaksingh-wu7io
    @gursewaksingh-wu7io ปีที่แล้ว

    Y ji contact no send kardo ji

  • @basantsingh8541
    @basantsingh8541 ปีที่แล้ว

    Bai ji veer da mobile number daso

  • @malki295
    @malki295 ปีที่แล้ว

    Koi veer phone number deo pargat bai da

  • @jaswindergill9927
    @jaswindergill9927 ปีที่แล้ว

    Good job

  • @samarjeetsidhu6781
    @samarjeetsidhu6781 ปีที่แล้ว

    Good information ji

  • @mandeepkumar9442
    @mandeepkumar9442 ปีที่แล้ว

    Good 👍

  • @murrah_dairy_farm7674
    @murrah_dairy_farm7674 ปีที่แล้ว

    ❤❤

  • @ranjitabhijot9838
    @ranjitabhijot9838 ปีที่แล้ว

    Good 👍