Bai ji mere ta HD 2851 hi fet hai sade ta 2851 da jhad wad to wad 18 ghat to ghat 14 kiwantel 5 knaal vicho aaya hai ji sade ta aehi fet hai ji 2 sapre fangisaid beej nu dwayi lake te shaan ke beej matra aageti da 38 , 40 pchheti da 45 , 50 kilogram 5 knaal vich Bajar vich ret v wad milda aam beej nalo changi hai 1 sapre takat wali v ho jandi aa
ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੁਸੀਂ ਵਧਾਈ ਜਾਣਕਾਰੀ ਸਾਂਝੀ ਕੀਤੀ ਹੈ।
ਬਾਈ ਜੀ ਬਹੁਤ ਹੀ ਸਲੀਕੇ ਤੇ ਠਰੰਮੇ ਨਾਲ ਵੀਡੀਓ ਵਿੱਚ ਜਾਨਕਾਰੀ ਦਿੱਤੀ
Hnji paji 826 esbar sadde uttrakhand ch 23 quntal nikli aa vire...thodi video dekh k 4 kille lai c thanks vir ji❤
ਪਰਗਟ ਬਾਈ ਮੈ ਬੀਜ ਦੇਖਿਆ 826 ਨਾਲੋ 327 ਦਾ ਦਾਣਾ ਚੰਗਾ ਲੱਗਿਆ 👍
Bhut vadea Dana bro
327 da mota dana
826 v hai ta 327 hi hai....
Very nice I got a yield of 82 man in 826 in 1.5 acres average
Beej kitna dala machine se per acer
ਭਰਾ ਧੰਨਵਾਦ ਤੇਰਾ
Very good pargat g good information thanks
ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🤝
Veer 187 te 222 beej sakde a mix kar sakde a
Bai g bahut bahut dhanwad ttharme naal jankari den da
ਬਹੁਤ ਬਹੁਤ ਧੰਨਵਾਦ ਬਾਈ ਜੀ
ਧੰਨਵਾਦ ਜੀ
veer 327 nu 15 nov tak beej skde aa jroor dsyo
Very nice information
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ
Good job veer
Bai ji mere kol saron da ghar da beej hai hayola 404 ki mai ki mai 5 kille laune ne la sakda?
Sar sri ganganagar sayd bijyi kar sakta h kya .....?
Good work
Good bichar g
Bai ji wheat li or mustard li khet di tarari kalli mitti di
Sadi zameen vich kank da jhaad bhut ghat aunda veree koi kaarn dsio
ਏਰੀਆ ਕਿਹੜਾ
Veere superseeder vich kina beej paaiyiye
Rasi sartaj wheat kive a kise ne lagai hove ta
Bai Ghar vale beej sodan da tarika daso new bij bhutt mega penda phela narma sundi kha gee sangria to
Sahi gal aa y
Gd work bai kisan bch reha
Very good
Nice sir jee
ਵੀਰ ਜੀ 327 ਕਣਕ ਵਿੱਚ ਪਾਣੀ ਟਾਈਮ ਕਿਸ ਲੇਟ ਬੀਜ ਦਾ ਛੱਟਾਂ ਮਾਰ ਸਕਦੇ ਆ ਮੀਹ ਨਾਲ ਘੱਟ ਉਗਰੀ ਆ 327 85% ਤੱਕ ਉਗਰੀ ਆ
Garmi krke bai ji ehh 15 nov tkk beej skde aa ji
Best 327
327 da seed kina pauna kille da
good
327 nal koi mix bej kar sakda
Dr,, saab 20december nu kehdi verati la skde aa, makk katae ton baad bijni aa ji jrur dsna ji
2851
Dhanyavaad ji
Paji super seeder vich kina beh pauna??? Kille da
8 kg best aa
Veer ji mix kis kis kanak nu add kittaa jave ji
327 beej sirra riha y ji ,,, main sangrur toh ha ,,,
beej kitho lya c y
@@lghuman18 ਬੀਜ ਲਿਆ ਸੀ ਬਾਈ ਮਾਨਸਾ ਤੋਂ ,, ਇੱਕ ਬੀਜਿਆ ਸੀ 826 , ਦੋਨੋਂ ਬੀਜ ਪੂਰੇ ਵਧੀਆ ਰਹੇ
@@simerjeetsingh9324mansa kitho
ਸਤਿ ਸ਼੍ਰੀ ਅਕਾਲ ਭਾਜੀ । 🙏 ਭਾਜੀ, ਜੇ ਹੋ ਸਕੇ ਤਾਂ ਸ਼੍ਰੀਰਾਮ 272 ਬਾਰੇ ਵੀ ਜਾਣਕਾਰੀ ਸਾਂਝੀ ਕਰਿਉ ।
21 qtr
22g 303 nal 187 ja 222 mix kr sakde a
DBW 327 ਬਹੁਤ ਬਹੁਤ ਜਿਆਦਾ ਵਧੀਆ ਹੈ pbw 826 ਨਾਲੋ
U r right bro
Yਡਿਗਦੀ ਤਾਂ ਨੀ
@@parwindersinghpapuparwinde9593 ਨਹੀਂ ਵੀਰ
Yਬੀਜ ਕਿਨਾਂ ਕੋ ਪਾਈਆ ਸੀ ਯੁਰੀਆ ਤੇ ਡੀ ਏ ਕਿ ਨੀ ਪਾਇਆ ਸੀ ਸਪਰੇਅ ਕਿਹੜੀ ਕੀਤੀ ਸੀ
@@parwindersinghpapuparwinde9593 ਬੀਜ 42 kg ਸੁਪਰ ਸੀਡਰ ਨਾਲ ਬਿਜਾਈ, 75 kg dap, 25 kg polyhalite, 3 bag urea,
Good
ਸਤਿ ਸ਼੍ਰੀ ਆਕਾਲ ਜੀ।
ਘਰੇ ਰੋਟੀ ਖਾਣ ਵਾਸਤੇ PBW 826 ਜਾਂ DBW 327 ਇਹਨਾਂ ਦੋਹਾਂ ਕਿਸਮਾਂ ਚੋਂ ਕਿਹੜੀ ਕਿਸਮ ਰੱਖੀਏ ਜੀ??
ਇਸਦੀ ਖ਼ਾਸ ਦੇਖਭਾਲ ਬਾਰੇ ਵੀ ਚਾਨਣਾ ਪਾਇਓ ਜੀ।
Thank you 🙏
bai saro di bijai bed planter nal kive hai
Very nice bro
Bai ji daker jamen ja ratle jamen ch bejni bare ve daso
ਬਾਈ ਜੀ 826 ਤੇ 327 ਕਣਕ ਦਾ ਬੀਜ ਵਧੀਆ ਕਿਥੋ ਮਿਲ ਸਕਦਾ ਹੈ ਇਸ ਬਾਰੇ ਜਰੂਰ ਜਾਣਕਾਰੀ ਸਾਂਝੀ ਕਰਿਉ ਕਿਉਂਕਿ ਬੀਜ ਮਿਲ ਤਾ ਹਰ ਜਗਾ ਰਿਹਾ ਹੈ ਪਰ ਤਸੱਲੀ ਵਾਲੀ ਫਰਮ ਜਾਂ ਕਿਸਾਨ ਬਾਰੇ ਜਾਣਕਾਰੀ ਜਰੂਰ ਦਸਿਉ
ਬਾਈ ਚੱਕਰਾਂ ਚ ਨਾ ਪਉ ਪਿਛਲੇ ਬੀਜ ਬੀਜੋ 187 ਤੇ303ਅਤੇ222 ਵਧੀਆ ਪਹਿਲਾਂ 1847ਬਾਸਪਤੀ ਵਾਲਿਆ ਕੀ ਖੱਟ ਲਿਆ
Mere kol haiga g
Hisar mela
Aaj kal parson
adress ki apna bai g
PBW-826 , DBW-327, DBW-303, DBW-332 ਦਾ ਬਿਲਕੁਲ ਸ਼ੁੱਧ ਬੀਜ਼ ਆਪਣੇ ਕੋਲ ਉਪਲਬਧ ਆ ਜੀ ਪਿੱਛਲੇ ਸਾਲ ਯੂਨੀਵਰਸਿਟੀ ਤੋਂ ਲਿਆ ਹੋਇਆ ਬੀਜ ਗਿਦੜਬਾਹਾ ਏਰੀਆ
Bai ji send mobile number
Number send karo
Ki rate aa bai ? 826
@@vishalchandel5507 50 rs
Address ki a bai g
ਨਕਲੀ ਬੀਜ ਬਹੁਤ ਆ ਐਤਕੀ ਪੁਰਾਣੀਆ ਕਿਸਮਾ ਹੈਗੀਆ ਨੇ ਵਧੀਆ ਝਾੜ ਦਿੰਦੀਆ ਨੇ
Bai apne kol orignal aw but ght c 327 sale hogia 332 hega
Pbw 371 ਨੂੰ ਕਿੰਨੀ ਨਵੰਬਰ ਤੱਕ ਬੀਜ ਸਕਦੇ ਹਾਂ ਜਿਸ ਨਾਲ ਵਧੀਆ ਝਾੜ ਮਿਲੇ
Veer kanak nu sprint dwai nal sod skde
Veer g ਬੀਜ ਚ ਕੁਸ਼ ਅਲੱਗ ਤੋਂ ਪਾ ਸਕਦੇ ਜਿੰਕ
ਆਪਣੇ ਖੁਦ ਦੇ ਖੇਤ ਚ ਕੀਤੇ ਹੋਏ ਟਰੈਲ
DBW 327 ਪ੍ਰਤੀ ਏਕੜ 70 ਮਣ 9 ਨਵੰਬਰ ਦੀ ਬਿਜਾਈ
DBW 332 ਪ੍ਰਤੀ ਏਕੜ 69 ਮਣ 9 ਨਵੰਬਰ ਦੀ ਬਿਜਾਈ
DBW 371 ਪ੍ਰਤੀ ਏਕੜ 70.50 ਮਣ 15 ਨਵੰਬਰ ਦੀ ਬਿਜਾਈ
DBW 372 ਪ੍ਰਤੀ ਏਕੜ 69 ਮਣ 15 ਨਵੰਬਰ ਦੀ ਬਿਜਾਈ
DBW 370 ਪ੍ਰਤੀ ਏਕੜ 60 ਮਣ 15 ਨਵੰਬਰ ਦੀ ਬਿਜਾਈ
PBW 826 ਪ੍ਰਤੀ ਏਕੜ 66.50 ਮਣ 16 ਨਵੰਬਰ ਦੀ ਬਿਜਾਈ
WH 1270 ਪ੍ਰਤੀ ਏਕੜ 65.40 ਮਣ 9 ਨਵੰਬਰ ਦੀ ਬਿਜਾਈ
ਏਰੀਆ ਗਿੱਦੜਬਾਹਾ (ਭਲਾਈਆਣਾ)
ਸੰਪਰਕ ਨੰ. ਨੱਬੇ ਦੋ ਸੌ ਤੇਤੀ ਅੜਤਾਲੀ ਚਾਰ ਸੌ ਪੱਚੀ
Jiro drill nal bejji c veer?
Good bi je 325da seed rajsthan pilibanga bej sakdi ha seed kito melo ga
ਕੀ 826 ਅਤੇ 222 ਨੂੰ ਮਿਕਸ ਕਰ ਸਕਦੇ ਹਾਂ
Y 766 snehri bare dasso Nov 18 tak sahi rhu ya late time wali Bijan krie
Pehla bezo
8 acre lae c veer last year main
ਬਾਈ ਪ੍ਰਗਟ ਸਿੰਘ.. ਮੇਨੂ ਤਾ ਇਹ ਤਰੀਕਾ ਦਸੋ ਜਹਿਰ ਤੋਂ ਬਿਨ ਕਿਥੇ ਫਸਲ ਵੇਚ ਸਕਦੇ ਆ.. ਮੇਨੂ ਦਵਾਈਆਂ ਪੌਂਨ ਦਾ ਸ਼ੋਂਕ ਨਹੀਂ ਜਵਾ ਵੀ
Jehar vadia hunda
😮😮😮😮
ਵੀਰ 272 ਤੇ 222 ਦਾ ਬੀਜ ਰਲਾ ਕੇ ਬੀਜ ਸਕਦੇ ਹਾਂ??
826 beez kina painda 1 acre?????
Bai ji mere ta HD 2851 hi fet hai sade ta 2851 da jhad wad to wad 18 ghat to ghat 14 kiwantel 5 knaal vicho aaya hai ji sade ta aehi fet hai ji 2 sapre fangisaid beej nu dwayi lake te shaan ke beej matra aageti da 38 , 40 pchheti da 45 , 50 kilogram 5 knaal vich
Bajar vich ret v wad milda aam beej nalo changi hai
1 sapre takat wali v ho jandi aa
😂 atki ki baneya 2851 da
Agge nu 222 ya 327 laa di chup karke
22 ji Mera zar 327 da 29 q ta 222 da 27.5 a c 23nov nu viji c super seder nal dap 2 gara ta Juria 3 gata
Dap 2 gate per acre ?
DBW 327 best
Kise veer kol pure 826 da beej hai dseo 1 kila lona apa
Paji 826 orijnall de pehchan kidan karni a g
Bro 826ty 327nu mix karky bij sakdy aa bro
Es saal eh pbw 826 beej bejeya c bhut sohna jhaad reha 71 mann da next time jadda khet vich beeja ge Waheguru ji mehar kare🙏🏻
Kini tarik nu bijya c veer nale sehar kehra
Npk for wheat doze and time ???
west up ke liye kon si beast variety h
Germination kime krna ji
15 nov tak bijayi kr sakde aa
ਸਤਿ ਸ੍ਰੀ ਅਕਾਲ ਜੀ ! 303 ਅਤੇ 222 ਕਣਕ ਦੀਆਂ ਕਿਸਮਾਂ ਨੂੰ ਮਿਕਸ ਕਰਕੇ ਬੀਜ ਸਕਦੇ ਹਾਂ?
ਵਾਹਣ ਡਾਕਰ- ਸੁਪਰਸੀਡਰ ਨਾਲ ਬਿਜਾਈ ਲਈ ਕਿੰਨੇ kg./acre ਬੀਜ ਵਰਤਿਆ ਜਾਵੇ?
HNji vej sakde aa Veer
Veer 35 -40 kg per acar
Good💯💯💯💯 pl s
👌👌826
ਬੀਜਦੇ ਸਮੇਂ ਅਲੱਗ ਤੋਂ ਜਿੰਕ ਯਾ ਹੋਰ ਕੋਈ ਪਾ ਸਕਦੇ ,ਵੀਰ ਦਸੋ ਅਸੀ 5 ਬੀਜ ਦੇਣੀ ਜੀ
Kis perdusur kolo Seed tasalibaksh mil sakda hai
Star 325 kiwe de variety
Dasi knk da bij kitio milu ga
Sir 826 kanak da beej pake bill te shop tu Le sakde
ਕਾਲੀ ਕਣਕ ਕਿਸ ਤਰ੍ਹਾਂ ਰਹੇਗੀ।
327 da seed mil skda kise vr kol 2 acer da
Koi veer 1885 da mandi rate ds skda ?
Vera pbw 826 da 10 kilo seed ksy tran dubai ch mil skda
मैं 327iibwr तो लेया सी झाड़ बहुत कम रहा 222 के मुकाबले
222 Good a
Punjab mai ?
Pathankot de dhar area wich ho skdi hai
327 te 826 mix karke beej dakde
Eh background music naa chlayi kro bai sahi nhi lgda
ਬਾਈ ਡਾਕਰ ਪੱਕੀ ਜਮੀਨ ਚ 45 ਕਿੱਲੋ ਬੀਜ ਚਾਇਹਦਾ
Bai ji sarso de v video pa do hun os da time h ji
Veer ji PBW 826 and DBW 327 Mix krke bhej skde aw
Yes 👍🙌👍
ਬਾਈ ਜੀ ਸਰੋ ਦੀ ਬਿਜਾਈ ਵਾਲੀ ਵੀਡੀਓ ਪਿਹਲਾਂ ਪਾਉਣੀ ਚਾਹੀਦੀ ਸੀ ਕਿਉਂਕਿ ਸਰੋ ਹੁਣ ਬਿਜੀ ਜਾਨੇ ਹਾਂ। ਵੀਡੀਓ ਜਲਦੀ ਪਾਉ।
Bai ji 2kata Dao 1kata urea Thala pa do beaj Bayer da 5111
DAP
25 October lage laeo chad changa anuda ageti tung krugi srron
Hello sir dbw 370,371,372 me sabse jayad kiska production hai please batye app
Bhaji star 325 baare daso
ਕਰਨਾਲ ਵਾਲੇ ਝਾੜ ਵਧਾਕੇ ਹੀ ਦੱਸਦੇ ਹਨ ਇਹਨਾਂ ਤੇ ਜ਼ਿਆਦਾ ਯਕੀਨ ਨਾ ਕਰੋ 😊
Right
♥️♥️
ਬਾਈ ਜੀ ਆਪਣਾ ਨੱਬਰ ਦੇਣਾ ਜੀ ਮੈਂ ਅੰਮਿਤਸਰ ਤੋਂ ਵਾ
🙏🏻🙏🏻
ਮਾੜੇ ਵਾਣ ਚ 826=303=327 ਕਣਕ ਲਾ ਸਕਦੇ 4 ਨੰਬਰ ਪਾਣੀ ਚ
Aracely Lake
🙏🌹🙏