Neta Ji Sat Sri Akal ‘ਚ Bibi Rajinder Kaur Bhattal

แชร์
ฝัง
  • เผยแพร่เมื่อ 9 ก.ย. 2024
  • Neta Ji Sat Sri Akal ‘ਚ Bibi Rajinder Kaur Bhattal
    #rajenderkaurbhattal #netajisatsriakal #ramandeepsodhi
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 118

  • @user-dp2eh4pv3d
    @user-dp2eh4pv3d 6 หลายเดือนก่อน

    ਮੈਡਮ ਭੱਠਲ ਦੀ ਸਪੀਚ ਬਹੁਤ ਧੜੱਲੇਦਾਰ ਹੁੰਦੀ ਸੀ, ਮੈਨੂੰ ਅੱਜ ਵੀ ਯਾਦ ਆ CM ਹੁੰਦਿਆਂ ਸਾਡੇ ਪਿੰਡ 1996 ਵਿੱਚ ਸਪੀਚ ਕੀਤੀ ਸੀ। ਪਿੰਡ ਭਾਗੋਵਾਲ ਜ਼ਿਲ੍ਹਾ ਗੁਰਦਾਸਪੁਰ

  • @kindalitt5594
    @kindalitt5594 3 ปีที่แล้ว +7

    ਭਗਵੰਤ ਮਾਨ ਨੇ ਦੱਸਿਆ ਆਮ ਲੋਕ ਹੀ ਹੁੰਦੇ ਨੇ ਪਤਰਕਾਰ ਡਰਦਾ ਜੀ ਜੀ ਕਰੀਂ ਜਾਂਦਾ ਕੋਈ ਸਵਾਲ ਵੀ ਕਰ ਲੈ ਵੀ ਤੁਸੀਂ ਪੰਜਾਬ ਖਾਂ ਗੇ ਬੇੜਾ ਗ਼ਰਕ ਕਰਤਾ

  • @deepsandhu3355
    @deepsandhu3355 3 ปีที่แล้ว +2

    seriously good voice and complete leader

  • @gaurav7270
    @gaurav7270 3 ปีที่แล้ว +1

    NYC mam. Boht dukh dekhe. Himmet nhi haare.

  • @mandeeps4141
    @mandeeps4141 3 ปีที่แล้ว +3

    Very much non political interview and I thoroughly enjoyed it. Sometimes it is more interesting to know about one's personal life rather than political life.

  • @tangocharly4217
    @tangocharly4217 3 ปีที่แล้ว +5

    Bhathal ji 🙏
    Dil ton ichha c k ik var tusi cm punjab hovo,,
    Ya sidhu sasb

  • @thelion6821
    @thelion6821 3 ปีที่แล้ว +3

    BRAVE LADY 🙏🙏🙏🙏

  • @anmolbrar3391
    @anmolbrar3391 3 ปีที่แล้ว +1

    ਇਹਨਾਂ ਦੀ ਸਾਰੀ ਉਮਰ ਦੇ ਵਿਚ ਸਦਾ ਲਈ ਮਾੜੇ ਹਲਾਤਾਂ ਦਾ ਕਾਰਨ ਤਾਂ ਲਾਲੀ ਜੀ ਦਾ ਵਿਛੋੜੇ ਦੇ ਦੁੱਖ ਦੇ ਹੀ ਬਣ ਗਿਆ ਹੈ। ਪਰ ਹੁਣ ਤਾਂ ਇਹਨਾਂ ਲਈ ਸਦਾ ਹੀ ਅੱਛੇ ਦਿਨ ਆਏ ਹੋਏ ਹੀ ਰਹਿਣ ਵਾਲੇ ਹੋਣ ਜੀ।ਧੰਨਵਾਦ।

  • @pammiwalia7013
    @pammiwalia7013 2 ปีที่แล้ว

    Salute Bibi bhathal ji nuu very simple v.v. good brave nider izzatdaar woman🙏

  • @Hardeepsingh-jl4ts
    @Hardeepsingh-jl4ts 3 ปีที่แล้ว +3

    Inspired story

  • @gurjeetkaur9238
    @gurjeetkaur9238 3 ปีที่แล้ว +3

    Very nice insperation galbaat bibi jii🙏🙏

  • @rsingh3453
    @rsingh3453 2 ปีที่แล้ว +1

    Very honest/ dabang , straight politician

  • @yodhvirsinghyodhvir4234
    @yodhvirsinghyodhvir4234 3 ปีที่แล้ว +7

    ਅੱਜਕਲ੍ਹ ਲੋਕ ਜਾਗਣ ਲੱਗ ਪਏ ਲੀਡਰਾਂ ਨੂੰ ਸਵਾਲ ਕਰਨ ਲੱਗ ਗਏ ਜੁੱਤੀਆਂ ਮਾਰਨ ਲੱਗ ਪਏ ਇਹ ਫਰਕ ਆ ਹੁਣ ਦੀ politics ਚ 😜😜😜😜

  • @govinda_verma
    @govinda_verma 3 ปีที่แล้ว +2

    Good interview

  • @TastingtrailswithGagan
    @TastingtrailswithGagan 3 ปีที่แล้ว +5

    Very nice video ma’am. Punjab needs leaders like you to stand and fight for farmers. You will definitely win this time around, best of luck ma’am 👍🏻

  • @diljotjkjasleen6522
    @diljotjkjasleen6522 3 ปีที่แล้ว +1

    Very good👍

  • @charanjitkang7091
    @charanjitkang7091 3 ปีที่แล้ว +1

    Bohat khoob

  • @chandigarhgirlbakes
    @chandigarhgirlbakes 3 ปีที่แล้ว

    Her son is sooo humble and salute to Mam

  • @KaramvirSigh
    @KaramvirSigh 3 ปีที่แล้ว +21

    ਬਾਈ ਜੀ ਕਸੇ ਗਰੀਬ ਦੇ ਘਰ ਜਾਓ ,ਪੁਛੋ ਗਰੀਬੀ ਕਮੇ ਦੀ ਹੈ

    • @davzadm
      @davzadm 3 ปีที่แล้ว

      ਬਾੲੀ ਜੀ ਗਰੀਬੀ ਨੂੰ ਅਕਲ ਤੇ ਪੜਾਈ ਦੇ ਜੋੜ ਨਾਂਲ ਜਿਤਿਅਾ ਜਾ ਸਕਦਾ ।

    • @globaltryst713
      @globaltryst713 3 ปีที่แล้ว

      Gareeb ta gandu hunda.. Mere najar ch mehnati banda kde v gareeb nahi hunda

  • @manjindersingh6203
    @manjindersingh6203 3 ปีที่แล้ว +1

    Good job

  • @lakhidhaliwal6446
    @lakhidhaliwal6446 3 ปีที่แล้ว +3

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਧੰਨਵਾਦ ਕਿਸਾਨ ਸੰਘਰਸ਼ ਜਿੰਦ ਵਾਦੀ ਧੰਨਵਾਦ

  • @hardevsinghhardevsingh2002
    @hardevsinghhardevsingh2002 3 ปีที่แล้ว +2

    नानी जी तुसी ते भुल गये पर मे आज भी तुहानु ते लाली वीर नु याद करदा हा मिलन दी बहुत इच्छा सी पर रब नु नही मंजुर सरदार हरदेव सिहं धालीवाल पिंड गहल बरनाला माता भगवान् कोर महलकला तो

  • @AvtarSingh-rk5vy
    @AvtarSingh-rk5vy 3 ปีที่แล้ว +3

    Bibi ji god bless you rabb chardi kla rakhe Tuhanu sari family nu

  • @GurmitBSingh
    @GurmitBSingh 3 ปีที่แล้ว +3

    Ssaji
    Manyog satkaryog behanji ; you are woman of SUBSTANCE ji
    Sadaa tandrust hasdey wasdey khush raho ji parwar samett!!!!
    Gurunanakji angsang ji !!!!!!!!
    Exemplary Shakshiat hoji !!!!!

  • @satsidhusatsidhu8584
    @satsidhusatsidhu8584 3 ปีที่แล้ว +5

    ਖੁਸਰੇ ਨਾਲ ਇੰਟਰਵਿਉ

  • @happysingh_pb07
    @happysingh_pb07 2 ปีที่แล้ว

    Good Interview

  • @princekhosla
    @princekhosla 3 ปีที่แล้ว +4

    Kp Rana MLA' and babi dono same lagde 😅

    • @sabirahmed8261
      @sabirahmed8261 3 ปีที่แล้ว

      Haan yaar bilkul kp rana te bhatthal same lagde ne' kp rana nu makeup💄🤣kardo taan bilkul bhatthal wang lagega'🤣🤣🤣🤣🤣🤣🤣🤣🤣🤣🤣🙆‍♂️🙆‍♂️🙆‍♂️🙆‍♂️🙆‍♂️

    • @shalinderwahid1116
      @shalinderwahid1116 3 ปีที่แล้ว

      @@sabirahmed8261 i in no I

    • @punjjaabdesh8659
      @punjjaabdesh8659 3 ปีที่แล้ว

      O haan bai yaar sahi gall aa

  • @surindersinghdhaliwal4352
    @surindersinghdhaliwal4352 3 ปีที่แล้ว +1

    Anchor ਜੀ
    ਆਪ ਜੀ ਤੋਂ ਵੱਡੇ ਰੁਤਬੇ, ਵੱਡੀ ਉਮਰ ਦੇ ਸਾਹਮਣੇ ਲੱਤ ਤੇ ਲੱਤ ਧਰ ਕੇ ਬੈਠਣਾ, ਬੇਇੱਜ਼ਤੀ ਕਰਨ ਦੇ ਬਰਾਬਰ ਹੈ।

  • @gilljagtar4259
    @gilljagtar4259 3 ปีที่แล้ว +2

    Nice view bhathal bibi

  • @jaswinderpalkaur6707
    @jaswinderpalkaur6707 3 ปีที่แล้ว +9

    ਮੈਨੂੰ ਮਾਨ ਹੈ ਮੈ ਵੀ ਅਜਾਦੀ ਘੁਲਾਟੀਆਂ ਦੀ ਬੇਟੀ ਹਾਂ ।

  • @indersaini1637
    @indersaini1637 3 ปีที่แล้ว +1

    She enjoy her life very well..... as leader she can be mamta. bahut kauch kar sakdy se... eh he sary punjab de leader da hal ha ...

  • @manichopra9621
    @manichopra9621 3 ปีที่แล้ว

    Background music very nice pls send link background music

  • @amritvloganhistory5321
    @amritvloganhistory5321 2 ปีที่แล้ว

    ਅਜਾਦੀ ਸੰਘਰਸਾ ਵਿੱਚ ਜੰਮੀ ਬੀਬੀ ਦੀਆ ਮੁੱਖ ਮੰਤਰੀ ਰਹਿੰਦੇ ਸਭ ਤੋ ਪਹਿਲਾਂ ਖੇਤੀ ਬਿਲ ਮੁਆਫ ਕੀਤੇ ਬਾਅਦ ਸਾਰੇ ਸਿਆਸਤਦਾਨਾਂ ਨੂੰ ਕਰਨੇ ਪੈਂਦੇ ਅੱਜ ਤੱਕ ਵਾਟਰ ਸਪਲਾਈ ਵਿਭਾਗ ਚ ਨੌਕਰੀਆਂ ਜਿੰਨੀਆ ਪਾਣੀ ਦੀਆ ਟੈਕੀਂਆ ਪੰਜਾਬ 90% ਬੀਬੀ ਦੇ ਸਮੇਂ ਬਣੀਆ ਨਹਿਰਾ ਤੋਂ ਘਰ ਘਰ ਨੂੰ ਮੋਘੇ ਬੀਬੀ ਦੀ ਦੇਣ ਸਿਰਫ ਕੁਝ ਮਹੀਨੇ ਮੁੱਖ ਮੰਤਰੀ ਰਹੀ ਸੀ ਬੀਬੀ

  • @masterclip3807
    @masterclip3807 3 ปีที่แล้ว +3

    ਅਵਾਜ਼ ਬਹੁਤ ਸੁਰੀਲੀ ਏ। ਮੈਡਮ ਦੀ

  • @anmolbrar3391
    @anmolbrar3391 3 ปีที่แล้ว

    ਬਾਈ ਜੀ,,ਇਹਨਾਂ ਦੇ ਸਮੇਂ ਵਿੱਚ ਤਾਂ ਕੋਈ ਵੀ ਕੰਮ ਨਹੀਂ ਰਲਕੇ ਚੱਲਿਆ ਲਗਦਾ ਸੀ ।ਪਰ ਹੁਣ ਵਾਲੀ ਲੀਡਰਸਿਪ ਦੀ ਸਚਮੁੱਚ ਗੱਲ ਰਲ ਕੇ ਚੱਲਣ ਦੀ ਤਾਂ ਪੱਕੀ ਹੈ। ਜੀਓ।ਧੰਨਵਾਦ

  • @happybhatti005
    @happybhatti005 3 ปีที่แล้ว +13

    ਗੱਪਾਂ ਮਾਰੀ ਜਾਂਦੀ ਆ

  • @happybhatti005
    @happybhatti005 3 ปีที่แล้ว +10

    ਪੰਜਾਬ ਡੋਬਤਾ ਕੈਪਟਨ ਨੇ

  • @sukhi2418
    @sukhi2418 2 ปีที่แล้ว

    ਮੈਂ ਵੀ ਅਜਾਦੀ ਘੁਲਾਟੀਏ ਦੀ ਪੋਤੀ ਹਾ

  • @devindersingh4714
    @devindersingh4714 2 ปีที่แล้ว

    Eh tah behli bibi hai kam se kam 4 pension le rahi huni

  • @jobansandhu54
    @jobansandhu54 3 ปีที่แล้ว

    Bibi rajinder Kaur bhattal zindabad

  • @badb0yz542
    @badb0yz542 3 ปีที่แล้ว +2

    M.L.A NAWAN SHAHER JI INTERVIEWS JARROR KRO
    SODHI SAAB...👍👍👍👍👍

  • @baldevchungha3529
    @baldevchungha3529 3 ปีที่แล้ว +2

    ਬਹੁਤ ਹੰਬਲ ਲੇਡੀ ਹੈ ਮੈਡਮ

  • @msgill4307
    @msgill4307 3 ปีที่แล้ว

    ਬਿਲਕੁਲ ਸਹੀ ਗੱਲ ਹੈ, ਸਾਡੇ ਪਿੰਡ ਵਿਚ ਪਹਿਲੀ ਵਾਰ ਆਏ ਸੀ ਤਾਂ ਅਸੀਂ ਤੁਹਾਡੇ ਨਾਲ ਘਰ ਘਰ ਵੋਟਾਂ ਵਾਸਤੇ ਗਏ ਸੀ, ਪਾਰਟੀ ਕੋਈ ਵੀ ਹੋਵੇ ਗਨ ਮੈਨ ਇਕ ਹੀ ਸੀ 40-45 ਸਾਲ ਹੋ ਗਏ ਹੋਣਗੇ, ਅੱਜ ਵੀਡੀਓ ਵੇਖਣ ਤੋਂ ਬਾਅਦ ਇੱਕ ਵਾਰ ਫਿਰ ਤੁਹਾਨੂੰ ਮਿਲਣ ਨੂੰ ਮਨ ਕਰਦਾ ਹੈ

  • @user-dp2eh4pv3d
    @user-dp2eh4pv3d 6 หลายเดือนก่อน

    ਥੋੜੇ ਟਾਈਮ ਲਈ ਮੁੱਖ ਮੰਤਰੀ ਬਣ ਕੇ ਨੁਕਸਾਨ ਕਰ ਲਿਆ। ਮੈਡਮ ਭੱਠਲ ਜਾਂ ਮੁੱਖ ਮੰਤਰੀ ਬਣ ਸਕਦੀ ਹੈ ਜਾਂ ਸਿਰਫ MLA, ਮੁੱਖ ਮੰਤਰੀ ਦੁਬਾਰਾ ਬਣਨਾ ਮੁਸ਼ਕਿਲ ਹੈ

  • @tangocharly4217
    @tangocharly4217 3 ปีที่แล้ว +1

    Bhattal ji Appp ji dah ah hissa kissi ne nahi vekhia,,,,
    Jindgi vich j rabb ne chahia tan ik var mill k peri hath jaroor legava ga,,,

    • @playersidhu
      @playersidhu 3 ปีที่แล้ว

      Veer you can contact her office at 9872555144 or her son Rahul at 9815568000.

  • @haiderhabib1664
    @haiderhabib1664 3 ปีที่แล้ว +5

    59:09
    Capt as PM
    Hahaha.
    Kothi changi de diti hai

  • @sonynehal9524
    @sonynehal9524 3 ปีที่แล้ว +1

    tusi lok v yr galat comment kare bina nahi rehde aurat di izzat kariya karo guru nanak dev ji ne aurat nu ucha rutba dita har koi galat nahi hunda yr sharam kariya karo mari moti thode ghare v dhian bhena ne

  • @hsriar4793
    @hsriar4793 3 ปีที่แล้ว +1

    Salute Madam Bhattal

  • @vikramjitsingh4053
    @vikramjitsingh4053 3 ปีที่แล้ว +2

    ਘਟੀਆ

  • @NSingh-of7jw
    @NSingh-of7jw 3 ปีที่แล้ว +5

    chore ji

    • @mbgamingvlogs118
      @mbgamingvlogs118 3 ปีที่แล้ว

      ਸ਼ੇਰਣੀ ਬੀਂਬੀ ਭਠੁਲ ਬੀਬੀ ਜੀ ਸ਼ ਵਿ

    • @DavinderSingh-my9kc
      @DavinderSingh-my9kc 3 ปีที่แล้ว +2

      Sanu.nahir Da.pani...Dita BiBi G..ne.Gehla🙏🙏🙏

  • @jagarjatt5948
    @jagarjatt5948 3 ปีที่แล้ว +1

    Good lady madam ji

  • @bhagwantsingh1391
    @bhagwantsingh1391 3 ปีที่แล้ว +1

    O prava tu roti paani khana hunda ghro kha lya kr awe kde kise de ghre kde kite

  • @surindersinghdhaliwal4352
    @surindersinghdhaliwal4352 3 ปีที่แล้ว

    Body language ਦੀ ਕਿਤਾਬ Personality Development ਦੇ course ਵਿੱਚ ਹਨ। ਪੜ੍ਹੋ

  • @gurjitsingh441
    @gurjitsingh441 3 ปีที่แล้ว +2

    👍👏👏

  • @goldisingh3762
    @goldisingh3762 2 ปีที่แล้ว

    Iron lady

  • @loveydv146
    @loveydv146 3 ปีที่แล้ว

    😅🤣🤣🤣🤣

  • @defencecable9813
    @defencecable9813 3 ปีที่แล้ว

    Madam g tusi Bahut grate ho

  • @gurdeepsharma5467
    @gurdeepsharma5467 3 ปีที่แล้ว +1

    Kine var dhane te Delhi ja aaye bhattal ji,,,aaye vi push lo,,

  • @jaishbrar4084
    @jaishbrar4084 3 ปีที่แล้ว +2

    Imotional story

  • @NarinderSingh-ju3te
    @NarinderSingh-ju3te 3 ปีที่แล้ว

    Yar Punjab Di berojgari te gal kro ena leaders desh da sabh kuj kha lia

  • @AmandeepSingh-ze9cb
    @AmandeepSingh-ze9cb 3 ปีที่แล้ว

    Ssa

  • @anmolbrar3391
    @anmolbrar3391 3 ปีที่แล้ว

    ਬਾਈ ਜੀ,ਬੀਬੀ ਭੱਠਲ ਜੀ ਨੂੰ ਸਚਾਈ ਦੀ ਲੋੜ ਸ਼ਾਇਦ ਨਹੀਂ ਹੈ।ਕਿਉਂਕਿ ਤੁਸੀਂ ,,ਸਰਦਾਰ ਹਰਚਰਨ ਸਿੰਘ ਬਰਾੜ,,ਜੋ ਕਿ ਬਹੁਤ ਵਧੀਆ ਅਤੇ ਇਮਾਨਦਾਰ ਸਖਸ਼ੀਅਤ ਦੇ ਵੀ ਕਿਉਂ ਨਹੀਂ ਨਾਲ ਸਰਕਾਰ ਨੂੰ ਚਲਾ ਸਕੇ ਸੀ।ਆਪ ਦੀ ਸਰਕਾਰ ਵੀ ਬਹੁਤ ਵਧੀਆ ਅਤੇ ਇਮਾਨਦਾਰ ਆਗੂਆਂ ਦੀ ਤਾਂ ਉਹ ਬਿਲਕੁਲ ਨਹੀਂ ਰਹੀ ਸੀ।
    ਧੰਨਵਾਦ ਜੀ।

  • @ot7kriti
    @ot7kriti 3 ปีที่แล้ว +1

    Sub bakwas, loka nu lutti jadhe nhe

  • @kasmirsadhra8168
    @kasmirsadhra8168 3 ปีที่แล้ว +1

    Good.girll.gopd.patni.good.des.bhat.good.mukh.mantary

  • @happysidhumoosa2408
    @happysidhumoosa2408 3 ปีที่แล้ว

    Jeode vasde rehn biba g waheguru hmesha trakiyn bskn 🙏

  • @tarunarora302
    @tarunarora302 3 ปีที่แล้ว +6

    Ki landu Janani da interview layi Jana
    Badmash janani

  • @RajuSharma-xr9vy
    @RajuSharma-xr9vy 3 ปีที่แล้ว +1

    Ehnu eh v puch lo k hun tk isne loka vaste k kita????

    • @davzadm
      @davzadm 3 ปีที่แล้ว

      Aakhri 7 minutes dhyan naal sun

  • @Parmindersingh-pc1xc
    @Parmindersingh-pc1xc 3 ปีที่แล้ว

    Chandigarh ghar dena jruri aw har ik candidate nu 🤦🏻‍♂️👎🏻 apde zaddi ghar ch kyoo nhi rehde

  • @harmansidhu6456
    @harmansidhu6456 3 ปีที่แล้ว +1

    Tuci ki kita kisana lyi

  • @Gratitude12784
    @Gratitude12784 3 ปีที่แล้ว +3

    Sarkari kothi te kabza kita es atro ne

  • @ParminderSingh-us6wl
    @ParminderSingh-us6wl 3 ปีที่แล้ว

    Very good madam ji

  • @ausline9110
    @ausline9110 3 ปีที่แล้ว

    R new generation don’t know reality.. these people make new dirty history......

  • @PardeepKumar-gz7jm
    @PardeepKumar-gz7jm 3 ปีที่แล้ว

    Viewers are more interested in what you have constructive done for society not in your personal amusement you done in your life.

  • @ParminderSingh-us6wl
    @ParminderSingh-us6wl 3 ปีที่แล้ว

    Please galt coment na kro

  • @kpsingh1848
    @kpsingh1848 3 ปีที่แล้ว

    Hake vi sarkari kothiyan de kabze ne chaddey

  • @punjjaabdesh8659
    @punjjaabdesh8659 3 ปีที่แล้ว

    Bhatthal fer v thik aa bakian ton

  • @inderjitsingh7875
    @inderjitsingh7875 3 ปีที่แล้ว

    Bas kro ji

  • @satnamsingh-br5zz
    @satnamsingh-br5zz 3 ปีที่แล้ว +3

    Yeh tu free hai ennu koi kam ta hai ni loka de paise te ash kar rehi hai ehne kde kam kar ke dekhya

  • @karmjitkaur7399
    @karmjitkaur7399 3 ปีที่แล้ว +1

    Mam ji mai app ji noo Milan hai please give me time

    • @playersidhu
      @playersidhu 3 ปีที่แล้ว

      Pls contact her office at 9872555144 to fix an appointment or call her son at 9815568000

  • @Gratitude12784
    @Gratitude12784 3 ปีที่แล้ว +2

    Sare chor ne. Good actor.

  • @magandeepsingh8108
    @magandeepsingh8108 3 ปีที่แล้ว +1

    ਬੀਬੀ ਜੀ 🙏🏻

  • @luckysodhi8413
    @luckysodhi8413 3 ปีที่แล้ว

    RAJINDER KAUR BHATHL NU V CAPTON NE JAGMET BRAR BER DVINDER PARTAP BAJVA T HUN NAVJOT SIDU VANG NUKRE LAKE RKHEA

  • @parrysidhu0363
    @parrysidhu0363 3 ปีที่แล้ว

    Cha bhechn wala bihar to nhi Gujarat to aa

  • @RajuSharma-xr9vy
    @RajuSharma-xr9vy 3 ปีที่แล้ว +1

    Kive faink rahe ae... sara punjab kha gae tu....

  • @DaljitSingh-xc1is
    @DaljitSingh-xc1is 3 ปีที่แล้ว +3

    ਬਹਾਦਰ ਮਾਤਾ ਪਿਤਾ ਦੀ ਬਹਾਦਰ ਬੇਟੀ ਬੀਬੀ ਭੱਠਲ ਜੀ। ਵਾਹਿਗੁਰੂ ਜੀ ਮੇਹਰ ਕਰਨ ਜੀ।

    • @nimarjeetsingh5819
      @nimarjeetsingh5819 3 ปีที่แล้ว

      ਪਹਿਲਾਂ ਪੰਜਾਬੀ ਲਿਖਣੀ ਤਾਂ ਸਿੱਖ ਲੈ

  • @jaspreetlaleana6388
    @jaspreetlaleana6388 3 ปีที่แล้ว

    Harsimrat kaur badal interview karo.please

  • @kamalnoor8967
    @kamalnoor8967 3 ปีที่แล้ว +2

    LokaDePasiaTaAsh.Kar.rehi.eh.mantry

  • @anonymoususer7116
    @anonymoususer7116 3 ปีที่แล้ว

    Eh dsde bukki kiney di khndey

  • @vaibhavbansal437
    @vaibhavbansal437 3 ปีที่แล้ว

    ਬਹੁਤ ਹਿੰਮਤ ਵਾਲੇ ਨੇ ਬੀਬੀ ਰਜਿੰਦਰ ਕੌਰ ਭੱਠਲ ਜੀ