ਵਿਆਹ ਦੇ ਇਹਨਾ ਰੀਤੀ ਰਿਵਾਜ਼ਾਂ ਦਾ ਇਤਿਹਾਸ 90% ਲੋਕਾਂ ਨੂੰ ਨਹੀਂ ਪਤਾ (Part-2) | Nek Punjabi History

แชร์
ฝัง
  • เผยแพร่เมื่อ 5 ก.พ. 2025
  • 90% People Does Not Know the History of these Marriage Rituals (Part-2) #viah #marriage #rituals
    Part 1 - • ਵਿਆਹ ਦੇ ਇਹਨਾ ਰੀਤੀ ਰਿਵਾ...
    ਇਸ ਵੀਡੀਓ ਚ ਅਸੀਂ ਗੱਲ ਕੀਤੀ ਹੈ ਕਿ :-
    ਕਿਉ ਵਿਆਹ ਵਾਲੇ ਮੁੰਡੇ ਨੂੰ ਗਾਨਾ ਤੇ ਵਿਆਹ ਵਾਲੀ ਕੁੜੀ ਨੂੰ ਕਲੀਰੇ ਬੰਨੇ ਜਾਂਦੇ ਨੇ ?
    ਭਾਬੀਆਂ ਵਲੋਂ ਲਾੜੇ ਨੂੰ ਸੁਰਮਾਂ ਕਿਉ ਪਾਇਆ ਜਾਂਦਾ ਹੈ ?
    ਵਿਆਹ ਵਾਲੇ ਮੁੰਡੇ ਉੱਤੋਂ ਜਾ ਕੁੜੀ ਉੱਤੋਂ ਜਾ ਫਿਰ ਜੋੜੀ ਉੱਤੋਂ ਨੋਟ ਕਿਉ ਵਾਰੇ ਜਾਂਦੇ ਨੇ ?
    ਵਿਆਹ ਵਾਲੇ ਮੁੰਡੇ ਦੇ ਨਾਲ ਸੜਵਾਲੇ ਨੂੰ ਕਿਉ ਰੱਖਿਆ ਜਾਂਦਾ ਆ ਤੇ ਕਿਉ ਲਾੜੇ ਵਲੋਂ ਆਪਣੇ ਹੱਥ ਚ ਕਿਰਪਾਨ ਰੱਖੀ ਜਾਂਦੀ ਆ ?
    /
    In this video we have discussed that:-
    Why is it that a married boy is given a song and a married girl is made a kalire?
    Why do sisters-in-law wear surma to the bridegroom?
    Why do the notes go from the married boy or from the girl or from the couple?
    Why is the sarwala kept with the married boy and why does the bridegroom keep the kirpan in his hand?
    Hope you will like this video🙇
    For more videos related to Punjab and Sikh history, please subscribe to our channel 👉 ‪@nekpunjabihistory‬ 👈 and share it as much as possible so that more of your Punjabi brothers and sisters can learn more about Sikh history and connect.
    Thank you❤
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਪੋਡਕੈਸਟ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 ‪@nekpunjabihistory‬ 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    TH-cam - ‪@NekPunjabiPodcast‬
    Instagram - / nekpunjabipodcast
    2. NEK PUNJABI ESTATE (Punjab Diya Zameena)
    TH-cam - ‪@NekPunjabiEstate‬
    Instagram - / nekpunjabiestate
    3. The Pendu Podcast ( Untold stories of Punjab)
    TH-cam - ‪@thependupodcast‬
    Instagram - / thependupodcast

ความคิดเห็น •

  • @harcharansingh2971
    @harcharansingh2971 9 วันที่ผ่านมา +1

    ਬਹੁਤ ਹੀ ਵਧੀਆ ਜਾਣਕਾਰੀ 🙏

  • @narinderladdi1367
    @narinderladdi1367 10 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਤਹਿ ਦਿਲੋਂ ਧੰਨਵਾਦ ਵੀਰ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਜੀ ❤❤❤❤

  • @BhupenderSingh-sm5hm
    @BhupenderSingh-sm5hm 11 วันที่ผ่านมา +1

    ਧੰਨਵਾਦ ਵੀਰਜੀ ਅੱਜ ਆਪ ਜੀ ਨੇ ਜਾਣਕਾਰੀ ਦਾ reference ਦਿੱਤਾ ਜੀ

  • @mind.Creative
    @mind.Creative 11 วันที่ผ่านมา +2

    ਯਾਰ ਏਨਾ ਵਧੀਆ content ਤੇ ਵਿਊ ਕੁਝ ਵੀ ਨੀ

  • @satvindersuden
    @satvindersuden 8 วันที่ผ่านมา

    Waheguru Ji ka Khalsa Waheguru ji ki Feteh
    Boht informative videos(Both Parts..)
    Thank you for the share !!

  • @kamalahdan4654
    @kamalahdan4654 3 วันที่ผ่านมา

    Execellent knowledge

  • @bhantsidhu269
    @bhantsidhu269 11 วันที่ผ่านมา +2

    ਪੁੱਤ ਸਾਡੇ ਵਿਆਹ ਇਹ ਰਿਵਾਜ ਨਹੀਂ ਸੀ ਸਾਡਾ1981 ਵਿਆਹ ਹੋਇਆ ਸੀ ਪਰ ਉਦੋ ਇਹ ਰਿਵਾਜ ਨਹੀਂ ਸੀ ਸਿਰਫ਼ ਵੰਗਾ ਜਾਂ ਚੂੜਾ ਹੁੰਦਾ ਸੀ ਨਾਂ ਬਿੰਦੀ ਨਾਸੰਧੂਰ ਸਿਰ ਵਿੱਚ ਹੁਣ ਤਾ ਇਹ ਫੈਸ਼ਨ ਬਣ ਕੇ ਰਹਿ ਗਿਆ ਲੋਕ ਹੁਣ ਕਰਜਾ ਲੈ ਕੇ ਕਰਜਾਈ ਹੋ ਕੇ ਮਰੀ ਜਾਂਦੇ ਹਨ ਪੈਸਾ ਪੈਰਾਂ ਵਿੱਚ ਸਿਟਦੇ ਕਿਸੇ ਗਰੀਬ ਮਦਦ ਲਈ ਨਹੀਂ ਤਿਆਰ ਬਸ ਦਿਖਾਵਾ ਕਰੋ ਹੋਰ ਕੁਝ ਨਹੀਂ 🙏🙏🥰🇨🇦

  • @LoveGill-wp8ff
    @LoveGill-wp8ff 11 วันที่ผ่านมา

    Good Concept ਪੰਜਾਬੀ Content,& Appreciate you bro ✅🤟👌

  • @varinderkaur2461
    @varinderkaur2461 11 วันที่ผ่านมา +1

    Awesome podcast 💯 bhut nice .

  • @Mradiwalmusic
    @Mradiwalmusic 6 วันที่ผ่านมา

    Good information bro ❤

  • @jobansandhu6818
    @jobansandhu6818 11 วันที่ผ่านมา +7

    ਵੀਰ ਜੀ ਮੇਰਾ ਇੱਕ ਸਵਾਲ ਆ ਕਿ ਵਿਆਹ ਕਦੋਂ ਸ਼ੁਰੂ ਹੋਇਆ ਕਰਨਾ ਵਿਆਹ ਦਾ v ਇਤਹਾਸ ਦਸੋ ਜੀ

    • @YadwinderSingh-eg4lw
      @YadwinderSingh-eg4lw 8 วันที่ผ่านมา

      ਲ਼ੋਕ ਆਪਸ ਚ sex ਕਰੀ ਜਾਂਦੇ ਸੀ ਆਪਣੀ ਪੀੜ੍ਹੀ ਅੱਗੇ ਤੋਰਨ ਲਈ ਤਾਂ ਫੇਰ ਇਹ ਰੀਤ ਸ਼ੁਰੂ ਹੋਈ ਵੀ ਪੀੜ੍ਹੀ ਅੱਗੇ ਤੋਰਨ ਲਈ ਘਰ ਚੋ ਨਹੀਂ ਕੋਈ ਹੋਰ ਬਾਹਰ ਦਾ ਜੀਵ ਯੋਗ ਹੈ ਤਾਂ ਇਹ ਵਿਆਹ ਸ਼ੁਰੂ ਹੋਏ ਇਹਦੀ ਕੋਈ ਪੱਕੀ ਤਰੀਕ ਕਿਸੇ ਨੂੰ ਨਹੀਂ ਪਤਾ

  • @narinderladdi1367
    @narinderladdi1367 10 วันที่ผ่านมา

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਦਾਨੀ ❤❤❤❤🙏🙏

  • @MehakpreetKaurclass-IB
    @MehakpreetKaurclass-IB 7 วันที่ผ่านมา

    Veer Ji Video bohot vadia si.
    Please Veer Ji Shastaran de upar vi Videon banao

  • @user-rk1cb1111
    @user-rk1cb1111 11 วันที่ผ่านมา +1

    Very nice video

  • @attwadibhadaur7649
    @attwadibhadaur7649 6 วันที่ผ่านมา

    ਪੁਰਾਣੇ ਸਮਿਆਂ ਵਿੱਚ ਡਾਕੂ ਜੰਝਾਂ ਲੁੱਟਦੇ ਸੀ ਭਾਹ ਜੀ, ਓਹਨਾਂ ਨਾਲ ਵੀ ਜੰਗ ਹੀ ਹੁੰਦੀ ਸੀ, ਤਾਹੀਓਂ ਗਾਨਾ ਬੰਨਿਆ ਜਾਂਦਾ ਹੋਵੇਗਾ, ਕਿਰਪਾਨ ਵੀ ਸ਼ਾਇਦ ਤਾਹੀਂ ਦਿੱਤੀ ਜਾਂਦੀ ਹੋਵੇਗੀ...🙏🙏

  • @Karan__oo
    @Karan__oo 11 วันที่ผ่านมา +1

    FIRST COMMENT VEER😄

  • @JaspreetKaur-ow9lb
    @JaspreetKaur-ow9lb 10 วันที่ผ่านมา

    Veer ji dr. Sukhpreet singh ji naal v podcast kreo ji. 🙏

  • @mannboparai3522
    @mannboparai3522 6 วันที่ผ่านมา

    Udoke sahab ❤️

  • @wahegurusahib119
    @wahegurusahib119 9 วันที่ผ่านมา

    Very nice ji

  • @waheguruJi-1313-ji
    @waheguruJi-1313-ji 10 วันที่ผ่านมา

    Bhai g mehndi te ਚੁੜੇ da v itihas dso

  • @kaurworld3130
    @kaurworld3130 11 วันที่ผ่านมา

    Veer g siki maryada de according marriage di rituals di video banao plz jo Sikhi de anusa r hoye

  • @PritpalSingh-em4ib
    @PritpalSingh-em4ib 8 วันที่ผ่านมา +1

    ਜਦੋਂ ਦੇਗ਼ ਬਣੀ ਹੁੰਦੀ ਹੈ ਉਦੋਂ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਕਿਉ ਪੜੀਆਂ ਜਾਂਦੀਆਂ ਹਨ ਸੰਪੂਰਨ ਕਿਉਂ ਨਹੀਂ

  • @Bhavneet-s82
    @Bhavneet-s82 11 วันที่ผ่านมา

    Good information 💯💕

  • @RandeepSingh-dt4xh
    @RandeepSingh-dt4xh 11 วันที่ผ่านมา

    Gud info bro

  • @lovepreetwaraich9592
    @lovepreetwaraich9592 9 วันที่ผ่านมา

    Dhan dhan sahib e kamaal sarbans dani guru pita gobind singh ji maharaj 🙏🏻🙏🏻🙏🏻🙏🏻🙏🏻🙏🏻🙏🏻

  • @Nekkahaniyan-k9w
    @Nekkahaniyan-k9w 11 วันที่ผ่านมา

    Waheguru ji ka khalsa waheguru ji ki fateh🙇‍♀️🙏🏻

  • @raminkar8131
    @raminkar8131 11 วันที่ผ่านมา

    🌹 Waheguru 🌹 ji 🙏 waheguru 🙏 ji 🌹 waheguru 🌹 ji 🙏 waheguru 🙏 ji 🌹 waheguru 🌹 ji 🙏 waheguru 🙏 ji 🌹 waheguru 🌹 ji 🙏 waheguru 🙏 ji 🌹 waheguru 🌹 ji 🙏 waheguru 🙏 ji 🌹🌹🙏🙏

  • @daljeetkhokhar5808
    @daljeetkhokhar5808 10 วันที่ผ่านมา

    Dhan dhan Shri Guru Gobind Singh Ji Maharaj 🙏🙏🙏

  • @GurpreetKaur-wu1th
    @GurpreetKaur-wu1th 11 วันที่ผ่านมา +1

    Bibi Gagandeep kaur ji nal podcast banao please

  • @Bhavneet-s82
    @Bhavneet-s82 11 วันที่ผ่านมา

    Dhan Dhan Guru Gobind Singh Ji 😊🙏😇

  • @AmanDeep-zd3ux
    @AmanDeep-zd3ux 11 วันที่ผ่านมา +1

    ਸਾਹਿਬ ਏਂ ਕਮਾਲ ਗੁਰੂ ਗੋਬਿੰਦ ਸਿੰਘ ਜੀ

  • @sukhwinderk.teacher2404
    @sukhwinderk.teacher2404 วันที่ผ่านมา

    Marriage bureau khol lao virg, lukvian gallan rakh kr hoye rishte tutt rahe ne,

  • @harviipaul
    @harviipaul 11 วันที่ผ่านมา

    🙏🙏

  • @GURUr9
    @GURUr9 11 วันที่ผ่านมา

  • @Gurjeet-ls8ye
    @Gurjeet-ls8ye 10 วันที่ผ่านมา

    Mera ik swaal hai ki je guru Gobind Singh Ji ne 3 viah nayi karwaye te fer gurdwara sahira sahib vich 3 sahire kive han please iss utte v video bnao

  • @FF-INFO
    @FF-INFO 11 วันที่ผ่านมา

    Do a podcast with bahi ranjit singh daderiaawala

  • @Legenbande
    @Legenbande 11 วันที่ผ่านมา

    Jio bajwa saab

  • @navdeepsidhu6124
    @navdeepsidhu6124 11 วันที่ผ่านมา

    🙏🫡👍🙌👌👏💯✅️
    Good 👍

  • @paramjeet507
    @paramjeet507 11 วันที่ผ่านมา

    ❤❤❤

  • @Gurjeet-ls8ye
    @Gurjeet-ls8ye 10 วันที่ผ่านมา

    Mera ik swaal hai ki je guru Gobind Singh Ji ne 3 viah nayi karwaye te fer gurdwara sahira sahib vich 3 sahire kive han please iss utte v video bnao

  • @Akash_Bajwa__
    @Akash_Bajwa__ 11 วันที่ผ่านมา

    🙏🏻🙏🏻

  • @punjabsingh4647
    @punjabsingh4647 7 วันที่ผ่านมา +1

    ❤❤