Massa Rangar : ਜਿਸਨੇ ਦਰਬਾਰ ਸਾਹਿਬ ਵਿੱਚ ਮੀਟ ਬਣਾਇਆ, ਵੇਸਵਾਂ ਨਚਾਈਆਂ ਤੇ ਹੁੱਕਾ ਪੀਤਾ😡 | Nek Punjabi History

แชร์
ฝัง
  • เผยแพร่เมื่อ 16 ต.ค. 2024
  • Know the history of Massa Rangar, who desecrated Darbar Sahib. In this video, you will also get to know the history of Bhai Sukha Singh and Bhai Mehtab Singh, who punished him for disrespecting the Golden Temple, so watch it till the end.
    /
    ਜਾਣੋ ਮੱਸੇ ਰੰਗੜ ਦਾ ਇਤਿਹਾਸ ਜਿਸਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸੀ | ਉਸਨੇ ਹਰਿਮੰਦਰ ਸਾਹਿਬ ਉੱਪਰ ਕਬਜ਼ਾ ਕਰਕੇ ਓਥੇ ਮੀਟ ਬਣਾਇਆ, ਵੇਸਵਾਂ ਨੂੰ ਨਚਾਇਆ ਤੇ ਹੁੱਕਾ ਪੀਤਾ | ਤੇ ਉਸਦੀਆਂ ਇਹਨਾ ਗ਼ਲਤੀਆਂ ਦੀ ਸਜ਼ਾ ਦੇਣ ਵਾਲੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਦਾ ਇਤਿਹਾਸ ਵੀ ਤੁਹਾਨੂੰ ਇਸ ਵੀਡੀਓ ਵਿਚ ਜਾਨਣ ਨੂੰ ਮਿਲੇਗਾ ਤਾ ਇਸਨੂੰ ਅੰਤ ਤੱਕ ਜ਼ਰੂਰ ਦੇਖਿਓ |
    #harmandirsahib #beadbikand #sikhism
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    TH-cam - ‪@NekPunjabiPodcast‬
    Instagram - / nekpunjabipodcast
    2. NEK PUNJABI ESTATE (punjab diya zameena)
    TH-cam - ‪@NekPunjabiEstate‬
    Instagram - / nekpunjabiestate

ความคิดเห็น • 284

  • @HarmanSinghBajwa-r5w
    @HarmanSinghBajwa-r5w หลายเดือนก่อน +1

    Waheguru ji ❤️🙏

  • @THE_Alone_Banda_Record
    @THE_Alone_Banda_Record 2 หลายเดือนก่อน +2

    ਵਾਹਿਗੁਰੂ ਜੀ

  • @raminkar8131
    @raminkar8131 2 หลายเดือนก่อน +1

    Veer ji itna Sahi veri nice 🙏🙏🙏🙏🙏🌹🌹🌹🌹🌹

  • @gurusevaksingh1469
    @gurusevaksingh1469 2 หลายเดือนก่อน +1

    ਭਾਗ ਦੂਜਾ

  • @inderjotsingh6852
    @inderjotsingh6852 2 หลายเดือนก่อน +1

    🙏🏼❤️ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤️🙏🏼

  • @tonysingh3343
    @tonysingh3343 3 หลายเดือนก่อน +11

    ⚔️ਅਮਰ ਸ਼ਹੀਦ ਭਾਈ ਸੁੱਖਾ ਸਿੰਘ ਜੀ ⚔️🦅
    ਅਮਰ ਸ਼ਹੀਦ ਭਾਈ ਮਹਿਤਾਬ ਸਿੰਘ ਜੀ ⚔️🦅🙏🏻🙏🏻
    ਹਾ ਜੀ ਬਾਈ ਜੀ ਦੂਜਾ ਭਾਗ ਵੀ ਬਣਾਉ ਜੀ 🙏🏻🙏🏻

  • @GurinderSingh-fb3bf
    @GurinderSingh-fb3bf 3 หลายเดือนก่อน +6

    ਬਹੁਤ ਵਧੀਆ ਅਤੇ ਬੇਸ਼ ਕੀਮਤੀ ਜਾਣਕਾਰੀ ਧੰਨਵਾਦ ਵੀਰ ਜੀ ....

  • @amarjitsaini5425
    @amarjitsaini5425 หลายเดือนก่อน

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @amandeepsingh-lm5xu
    @amandeepsingh-lm5xu 3 หลายเดือนก่อน +8

    ਵੀਰ ਜੀ ਤਸਵੀਰ ਤੁਸੀਂ ਮਹਾਰਾਜਾ ਦਲੀਪ ਸਿੰਘ ਦੀ ਦਿਖਾਈ ਗਈ ਨਾਦਰ ਸ਼ਾਹ ਬੋਲਣ ਵੇਲੇ ਜੀ ਧਿਆਨ ਨਾਲ ਠੀਕ ਜੀ

  • @gagansastavlogs4419
    @gagansastavlogs4419 หลายเดือนก่อน

    Brother bahut dhanwad history das lyi waheguru g tuhda ta mehar bnyi rakhyio g

  • @nirvairsingh3207
    @nirvairsingh3207 2 หลายเดือนก่อน

    ਬਹੁਤ ਵਧੀਆ ਜੀ

  • @jaskaransinghmahal7908
    @jaskaransinghmahal7908 3 หลายเดือนก่อน +5

    ਭਾਗ ਦੂਜਾ .......😊

  • @OmAthwal-u9g
    @OmAthwal-u9g 2 หลายเดือนก่อน

    ❤❤SATNAM wahaguru kirpa kro ji Maharaja ji ❤❤

  • @manmeetnagpal7088
    @manmeetnagpal7088 หลายเดือนก่อน

    ਵਾਹਿਗੁਰੂ ਵਾਹਿਗੁਰੂ

  • @inderjitsingh5453
    @inderjitsingh5453 3 หลายเดือนก่อน +5

    ਬਿੱਲਕੁਲ ਜੀ,,, ਜਲਦੀ ਦੂਜਾ ਭਾਗ ਲੈਕੇ ਆਉ,,,ਅਸੀਂ ਸੁਨਣ ਨੂੰ ਬੇਤਾਬ ਹਾਂ ਕਿ ਕਿਵੇਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਜੀ ਨੇ ਮੱਸੇ ਰੰਗੜ ਦੇ ਸਿਰ ਨਾਲ ਖੁੱਦੋ ਖੁੱਡੀ ਖੇਡੀ ਸੀ,,

  • @Parivlogs14
    @Parivlogs14 2 หลายเดือนก่อน

    ਖਾਲਸਾ ਜੀ ਪਾਰਟ ਦੋ ਭੇਜਿਆ ਜਾਵੇ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ

  • @manuchahal3646
    @manuchahal3646 2 หลายเดือนก่อน

    ਭਾਗ ਦੂਜਾ ਜੀ🙏🙏🙏🙏🙏

  • @krishnabhagat-xv5uc
    @krishnabhagat-xv5uc 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amarpreetkaur3935
    @amarpreetkaur3935 2 หลายเดือนก่อน

    Bhut hi wadia information.. aaj bhut zaroorat aa saanu apne itihaas nu samajhan di

  • @kanwardeepsingh4188
    @kanwardeepsingh4188 3 หลายเดือนก่อน

    ਭਾਗ 2

  • @Ramjatin
    @Ramjatin 3 หลายเดือนก่อน

    Bhout vadiya jaankari ithiyas bare dasan lyi 🙏🏻
    Bhaag -2 🙏🏻

  • @ManpreetSingh-ff5js
    @ManpreetSingh-ff5js 3 หลายเดือนก่อน +3

    Sir , chandi di var te v videos bnaa k dso . Us vich ki kis dentt bare dsiya hai. Us di v viyakhaya kro.🙏🙏

  • @upindersingh8816
    @upindersingh8816 3 หลายเดือนก่อน

    Waheguru ji

  • @maninderrandhawa9449
    @maninderrandhawa9449 3 หลายเดือนก่อน

    Waheguru ji khalsa Waheguru ji ki Fateh. Bhag 2

  • @FPL-Aman
    @FPL-Aman 3 หลายเดือนก่อน +1

    Sukha singh Bhangu and mehtab singh banghu my ancestors ❤️

  • @RiyaSingh-vh8im
    @RiyaSingh-vh8im 2 หลายเดือนก่อน

    Boht vdiya ji 🙏🙏

  • @Sandhu.official-f7e
    @Sandhu.official-f7e 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harsimranjeetsingh4456
    @harsimranjeetsingh4456 3 หลายเดือนก่อน +3

    ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurijatt8476
    @gurijatt8476 2 หลายเดือนก่อน

    Bhut bdiya veer ji 🙏🙏🙏

  • @sunitsharma4162
    @sunitsharma4162 2 หลายเดือนก่อน +1

    Massa Rangar part2 please phaai ji 🙏🙏🙏🙏🙏

  • @Aasawantee
    @Aasawantee 3 หลายเดือนก่อน +1

    ਭਾਗ ੨ ਵਾਹਿਗੁਰੂ ਜੀ 🤲🏻🤲🏻🤲🏻

  • @gurpreetgurig4
    @gurpreetgurig4 3 หลายเดือนก่อน

    ਵਾਹਿਗੁਰੂ ਜੀ❤❤❤❤❤❤❤

  • @shiyamsingh6763
    @shiyamsingh6763 3 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਵੀਰ ਜੀ ਭਾਗ ਦੂਜਾ

  • @premkalyani634
    @premkalyani634 2 หลายเดือนก่อน

    Waheguru ji ka Khalsa waheguru ji ki Fateh. Massa rangar part 2🙏

  • @sukhpreetsingh716
    @sukhpreetsingh716 3 หลายเดือนก่อน +3

    ਬਹੁਤ ਵਧੀਆ ਦੱਸਿਆ ਜੀ ਤੁਸੀ ਮੱਸੇ ਰੰਗੜ ਬਾਰੇ। ਅਗਲਾ ਭਾਗ ਵੀ ਜਲਦੀ ਲੈ ਕੇ ਆਓ। ਧੰਨਵਾਦ ਅਕਾਸ਼ ਬਾਜਵਾ ਵੀਰ ਜੀ।

  • @satvinderkaurbassan147
    @satvinderkaurbassan147 3 หลายเดือนก่อน +3

    Waheguru sahib Ji 🙏

  • @meditationvideos2575
    @meditationvideos2575 29 วันที่ผ่านมา

    Bhut vdya information brother ❤❤

  • @TejinderKaurGodhi
    @TejinderKaurGodhi 3 หลายเดือนก่อน +5

    Part 2 waheguru ji

  • @kamalkaran2165
    @kamalkaran2165 3 หลายเดือนก่อน +2

    ਬਹੁਤ ਵਧੀਆ ਅਤੇ ਬੇਸ਼ ਕੀਮਤੀ ਜਾਣਕਾਰੀ ਧੰਨਵਾਦ ਵੀਰ ਜੀ

  • @robbyaujla2201
    @robbyaujla2201 3 หลายเดือนก่อน

    ਧੰਨਵਾਦ ਜੀ ਭਾਗ 2

  • @SatnamSingh-lc9hm
    @SatnamSingh-lc9hm 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @ItssehajSidhu
    @ItssehajSidhu 3 หลายเดือนก่อน

    Great verre ❤

  • @GurmeetSingh-l3p
    @GurmeetSingh-l3p 3 หลายเดือนก่อน +1

    ਭਾਗ ਦੂਜਾ ਜਲਦੀ ❤❤

  • @preetgurikakad9690
    @preetgurikakad9690 2 หลายเดือนก่อน

    Wheguru ji❤

  • @GurkiratSingh-pe6yp
    @GurkiratSingh-pe6yp 3 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਜਿਉਂਦਾ ਵਸਦਾ ਰਹਿ ਵੀਰੇ

  • @stivenmusic7862
    @stivenmusic7862 2 หลายเดือนก่อน

    Waiting for part 2 🙏🏻

  • @journeywithRishi
    @journeywithRishi 2 หลายเดือนก่อน

    ❤Super sardar ji 🌹

  • @RatinderParmar
    @RatinderParmar 2 หลายเดือนก่อน +1

    Part 2 jaldi bhejo veer ji

  • @malhi002
    @malhi002 3 หลายเดือนก่อน

    ਸਾਡਾ ਆਪਣੀ ਸਿੱਖੀ ਵੱਲ ਜੋਸ਼ ਹੋਰ ਵੀ ਵੱਧ ਦਾ ਤੁਹਾਡੀ ਵੀਡਿਓ ਵੇਖ ਕੇ

  • @balwantsingh-nl1nq
    @balwantsingh-nl1nq 3 หลายเดือนก่อน

    super..

  • @GD-ib3tr
    @GD-ib3tr 3 หลายเดือนก่อน

    Bhag 2..waheguru ji

  • @sharanjitkaur8076
    @sharanjitkaur8076 3 หลายเดือนก่อน +1

    Bohat vadia job kar rahe ho bhaji, well done..

  • @harjitsimgh8393
    @harjitsimgh8393 2 หลายเดือนก่อน

    ਭਾਗ ਟੂ

  • @harsimratsingh2336
    @harsimratsingh2336 3 หลายเดือนก่อน +3

    ਭਾਗ -੨

  • @Gillz_bv.
    @Gillz_bv. 24 วันที่ผ่านมา

    Gal son mare rangrethe guru ke bete ne❤

  • @GaganSingh-ye9gb
    @GaganSingh-ye9gb 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏🙏🙏🙏

  • @ArshdeepSingh-eu6pd
    @ArshdeepSingh-eu6pd 2 หลายเดือนก่อน

    ਭਾਈ ਸਾਹਿਬ ਜੀ ਉਸ ਸਮੇਂ। ਅੰਮ੍ਰਿਤ ਸ਼ਕਣ ਤੇ ਆਪਣੇ ਨਗਰ ਵਿੱਚ ਕਿਉਂ ਨਹੀ ਰਹਿ ਸਕਦੇ ਸਨ ?

  • @ArshdeepSingh-xv9uf
    @ArshdeepSingh-xv9uf 3 หลายเดือนก่อน

    ਭਾਗ ੨🙏🏻🙏🏻

  • @LuckySingh-sx8du
    @LuckySingh-sx8du 2 หลายเดือนก่อน

    Waheguru jiBhag 2 vi upload kro ji ..

  • @nirvairsingh3207
    @nirvairsingh3207 2 หลายเดือนก่อน

    ਅਗਲਾ ਭਾਗ ਲੈ ਆਉ ਜੀ

  • @JasmeenKaur-dv5md
    @JasmeenKaur-dv5md 2 หลายเดือนก่อน

    Waheguru ji part 2

  • @supinderkaur4345
    @supinderkaur4345 3 หลายเดือนก่อน +1

    Vee ji part 2 please 🙏

  • @prabhsidhu-v3l
    @prabhsidhu-v3l 2 หลายเดือนก่อน

    tuhanu waheguru ji da vasta part 2 jarrur lai ke ao i
    🙏

  • @gurcharansingh2677
    @gurcharansingh2677 3 หลายเดือนก่อน

    GBU brother

  • @harwinderchauhan9959
    @harwinderchauhan9959 2 หลายเดือนก่อน +1

    Part 2

  • @sunitsharma4162
    @sunitsharma4162 3 หลายเดือนก่อน

    Part2 waheguruji waheguruji🙏🙏

  • @GurpritSingh17
    @GurpritSingh17 3 หลายเดือนก่อน

    ਵਾਹਿਗੁਰੂ ਜੀ 🙏

  • @LovepreetSingh-qh4fw
    @LovepreetSingh-qh4fw 2 หลายเดือนก่อน

    Veer hor v dso bht hi vadiya dsya tusi

  • @Xavier2663
    @Xavier2663 2 หลายเดือนก่อน

    Part 2. veere bhaut vadiya uprala tuhada new generation nu apne virse te shahida bare te bedabi te sangharash bare janu kra rahe ho. pr 8 din ho gye duja hhag nhi ayiya baki video bnan to pehla isda duja bhag leao veer ji. Ehni dungi jankari leke mere dil nu khushi v hoi par bhit jayada dukh v hoya k ki ki jhalna pya c pehle singha te gurudhama nu😢😢

  • @vikrampalsingh2402
    @vikrampalsingh2402 3 หลายเดือนก่อน

    Waheguru ji - part 2

  • @maansingh8603
    @maansingh8603 3 หลายเดือนก่อน

    Please make 2nd part also
    Thanks

  • @FlopJat
    @FlopJat 3 หลายเดือนก่อน

    ਭਾਗ-੨ ਵਾਹਿਗੁਰੂ ਜੀ

  • @varinderkaur2461
    @varinderkaur2461 3 หลายเดือนก่อน

    V great History 👍💯🙏 Part 2. .

  • @kamalkaran2165
    @kamalkaran2165 3 หลายเดือนก่อน

    ਦੂਜਾ ਭਾਗ ਵੀ ਜਲਦੀ ਪਾਓ

  • @SukhwinderSingh-er2tq
    @SukhwinderSingh-er2tq 2 หลายเดือนก่อน

    Please upload part 2 .. bhuht vadia content jeda aj kal pta ni younage nu..minu bhi ni pta si birr..thandwadd thoda bhuht...🙏

  • @AmritSingh-q7e
    @AmritSingh-q7e 3 หลายเดือนก่อน

    ਪਾਗ ਦੂਜਾ ਲਕਿਆ ਆਉ ਪਾਜੀ 🙏🙏

  • @Jitender_Singh1107
    @Jitender_Singh1107 3 หลายเดือนก่อน

    Part 2 , Waheguru ji

  • @MandeepSingh-jd8rw
    @MandeepSingh-jd8rw 3 หลายเดือนก่อน

    Pat.2

  • @GurinderSingh-s3t
    @GurinderSingh-s3t 3 หลายเดือนก่อน

    Part 2 bro pls 🙏 waheguru ji 🙏🙏🙏🙏🙏🙏🙏 💞

  • @ramanbedi7461
    @ramanbedi7461 3 หลายเดือนก่อน

    bhaag 2......Waheguru Ji

  • @keshav__malhotra
    @keshav__malhotra 3 หลายเดือนก่อน

    ਭਾਗ ਦੋ ਵੇ ਜਲਦੀ ਹੀ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhdeepkaur4610
    @sukhdeepkaur4610 3 หลายเดือนก่อน

    ਭਾਗ 2 ਬਣਾਓ ਵੀਰ ਜੀ

  • @gurmeetvirdi6549
    @gurmeetvirdi6549 3 หลายเดือนก่อน

    Please bring part two

  • @maninderkaur5386
    @maninderkaur5386 2 หลายเดือนก่อน

    Please upload part 2 veerji 🙏🏽

  • @pP-nh5qk
    @pP-nh5qk 3 หลายเดือนก่อน

    Yes part 2 please 🙏

  • @gsuwwhu5992
    @gsuwwhu5992 2 หลายเดือนก่อน

    ਭਾਗ_2

  • @CHOBBAR_Bp_Vlogs
    @CHOBBAR_Bp_Vlogs 3 หลายเดือนก่อน

    Part 2 Veere Jldi Le Ao ❤

  • @gurmeetsinghsubhas4953
    @gurmeetsinghsubhas4953 3 หลายเดือนก่อน

    2 ਭਾਗ ਜੀ

  • @sukhveerkaur2164
    @sukhveerkaur2164 3 หลายเดือนก่อน

    Wahiguru ji

  • @TheMindsetChanger
    @TheMindsetChanger 3 หลายเดือนก่อน

    ਕਿਰਪਾ ਕਰਕੇ part ੨ publish ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। 🙏🏻🙏🏻🪯🪯

  • @HussandeepRai
    @HussandeepRai 3 หลายเดือนก่อน

    ਵੀਰ ਜੀ ਭਾਗ ਦੂਜਾ

  • @gurusevaksingh1469
    @gurusevaksingh1469 3 หลายเดือนก่อน

    ਭਾਗ ਦੂਜਾ ਲੈਕੇ ਆਓ ਜੀ

  • @paramworld9417
    @paramworld9417 2 หลายเดือนก่อน

    ਭਾਗ ੨

  • @billajani1000
    @billajani1000 2 หลายเดือนก่อน

    🙏🙏

  • @semarpalsingh9263
    @semarpalsingh9263 3 หลายเดือนก่อน

    Part 2 waheguru ji 🙏

  • @RanveerSingh-vh8ne
    @RanveerSingh-vh8ne 3 หลายเดือนก่อน

    Part 2 Khalsa ji

  • @simratoberoi0217
    @simratoberoi0217 3 หลายเดือนก่อน +1

    bhaag 2 please veerji

  • @SatmansinghSatnamsingh-k4n
    @SatmansinghSatnamsingh-k4n 3 หลายเดือนก่อน +1

    Massa rangarh part 2 dikhao bhaji

  • @Bir_MK
    @Bir_MK 3 หลายเดือนก่อน

    ਵੀਰ ਜੀ ਨਾਥੋ ਖੇਰਾ ਇਕ ਸਿੱਖ ਸੀ
    ਨਾ ਕਿ ਹਿੰਦੂ ਮੀਰਾ ਕੋਟ ਪਿੰਡ ਬਾਬਾ ਮਹਿਤਾਬ ਸਿੰਘ ਜੀ

  • @jagroopkaur2555
    @jagroopkaur2555 3 หลายเดือนก่อน

    Duja bhaag v jrur laike aao jaldi veer ji