ਕੁੱਲ੍ਹੜ ਪੀਜ਼ਾ ਛੱਡੋ , ਇਹੋ ਜਹੀਆਂ ਮਹਾਨ ਹਸਤੀਆਂ ਦੇਖੋ ਪੰਜਾਬੀਓ | MS Dosanjh | Simranjot Makkar | SMTV

แชร์
ฝัง
  • เผยแพร่เมื่อ 1 ก.พ. 2025

ความคิดเห็น • 177

  • @shivverma5776
    @shivverma5776 10 วันที่ผ่านมา +32

    ਇਹ ਸਰਦਾਰ ਸਾਹਿਬ ਤਾਂ ਆਪਣੇ ਆਪ ਵਿੱਚ ਹੀ ਐਗਰੀਕਲਚਰਲ ਯੂਨੀਵਰਸਿਟੀ ਦੇ ਬਰਾਬਰ ਨੇ। ਇਹਨਾਂ ਦੇ ਗਿਆਨ ਨੁੰ ਸਲੂਟ ਹੈ।

  • @jot0848
    @jot0848 10 วันที่ผ่านมา +25

    ਸਿਮਰਜੋਤ ਵੀਰੇ, ਏਦਾਂ ਦੀਆਂ ਇੰਟਰਵਿਊਆਂ ਹੋਰ ਕਰੋ | ਮਜ਼ਾ ਆ ਗਿਆ | ਜਾਣਕਾਰੀ, ਰੌਚਕਤਾ ਤੇ ਖਿੱਚ ਭਰਪੂਰ ਗੱਲਬਾਤ | ਸਿੱਧੀਆਂ ਬੁੱਧੀਆਂ , ਹਲਕਿਆਂ ਫੁਲਕੀਆਂ ਗੱਲਾਂ ਕਰਨ ਵਾਲੇ ਸਾਡੇ ਲੋਕ ਕਿੱਥੇ ਚਲੇ ਗਏ ਯਾਰ |

  • @RavinderKaur-w5u
    @RavinderKaur-w5u 10 วันที่ผ่านมา +42

    ਵਾਹ ਜੀ ਵਾਹ ਬਾਪੂ ਜੀ ਦੀਆਂ ਗੱਲਾਂ ਸੁਣਕੇ ਬਹੁਤ ਚੰਗਾ ਲੱਗਾ ਸਾਡੇ ਬਾਪੂ ਬਹੁਤ ਸੁਜਵਾਨ ਹੈ । ਹੁਣ ਦੇ ਜੁਵਾਕ ਕਤਾਬਾ ਤੱਕ ਸਿਮਤ ਹੈ । ਬਾਪੂ ਜੀ ਉੱਸ ਵਕਤ ਦੀ ਚਲਦੀ ਫਿਰਦੀ ਯੂਨੀਵਰਸਿਟੀ ਹੈ ।🙏🙏

  • @ssuper931
    @ssuper931 8 วันที่ผ่านมา +5

    Wah ji ਮੱਕੜ ਸਾਬ ਆਪਣੇ ਚੈਨਲ ਤੇ ਸਾਰੇ ਹੀਰੇ
    ਤੁਸੀਂ ਲੈ ਕੇ ਆਉਂਦੇ ਹੋ ਧੰਨਵਾਦ ਜੀ
    Waheguru charhdiਕਲਾ Bakhshe

  • @humanoid25
    @humanoid25 วันที่ผ่านมา +3

    ਦੇਸੀ ਕਣਕ ਹੀ ਸਭ ਤੋਂ ਵਧੀਆ ਕਣਕ ਸੀ ਅਤੇ ਨਿਰੋਗੀ ਸੀ, ਆਹ ਜਿਹੜੀ ਹੁਣ 1965 - 70 ਤੋਂ ਬਾਅਦ ਹਰਿਤ ਕ੍ਰਾਂਤੀ ਦੇ ਨਾਂ ਤੇ hybrid ਕਣਕ ਆਈ ਹੈ ਏਹ ਨਿਰੀ ਬਿਮਾਰੀਆਂ ਦਾ ਘਰ ਹੈ, ਏਸ hybrid ਕਣਕ ਨਾਲ ਹੀ ਸ਼ੁਗਰ, ਕਣਕ ਤੋਂ allergy ਆਦੀ ਨਵੀਂ-ਨਵੀਂ ਬਿਮਾਰੀਆਂ ਸ਼ੁਰੂ ਹੋ ਗਈਆਂ ਹਨ ਜੋ ਪੁਰਾਣੇ ਸਮੇਂ ਵਿੱਚ ਕਿਸੇ ਨੇ ਸੁਣੀਆਂ ਵੀ ਨਹੀਂ ਸੀ 😢😢

  • @HarmanDeep-lu9im
    @HarmanDeep-lu9im 10 วันที่ผ่านมา +9

    ਬਹੁਤ ਵਧੀਆ ਲਗਿਆ ਬਾਪੂ ਜੀ ਦੀਆ ਗਲਾ ਸੁਣ ਕੇ ਅੱਖਾ ਵਿਚ ਪਾਣੀ ਵੀ ਆਇਆ ਪੁਰਾਣੀਆ ਗੱਲਾ ਸੁਣ ਕੇ ਬਹੁਤ ਗਿਆਨ ਆ ਬਾਪੂ ਜੀ ਨੂੰ ❤❤❤❤❤❤❤❤❤❤❤❤❤❤❤❤❤❤❤❤❤

  • @amrikhassanpuri346
    @amrikhassanpuri346 10 วันที่ผ่านมา +13

    ਕਮਾਲ ਕਰਤਾ ਮੱਕੜ ਸਾਹਿਬ. ਕਮਾਲ ਵੀ ਨਹੀਂ ਅਜਬ ਗਜਬ ਸੀ. ਇਨੇ ਸੁਲਝੇ ਹੋਏ ਵਿਦਵਾਨ. ਨਾਲੇ ਕਿਰਸਾਨ. ਨਾਲ ਹੀ ਵਿਗਿਆਨ. ਹੱਥੀ ਮਿਹਨਤ ਕਰਕੇ. ਜਿਨ੍ਹਾਂ ਨੇ ਆਪਣੀ ਮਿਸਾਲ ਆਪ ਪੈਦਾ ਕੀਤੀ. ਅਜਿਹੇ ਇਨਸਾਨ ਦੇ ਆਪ ਜੀ ਨੇ ਦਰਸ਼ਨ ਕਰਵਾਏ. ਇਹ ਵੀ ਆਪਣੀ ਮਿਸਾਲ ਆਪ ਹੀ ਸਨ. ਮੈਂ ਤਾਂ ਇਹਨਾਂ ਨੂੰ ਇੱਕ ਸੰਤ ਹੀ ਮੰਨਦਾ ਹਾਂ. ਜੋ ਅਸਲੀ ਸੰਤ ਹੈ ਦੂਜਿਆਂ ਦਾ ਭਲਾ ਕਰਦਾ ਹੈ. ਬੂਬਨੇ ਸਾਧ ਨਹੀ. ਨਾਂ ਹੀ ਚਿੱਟੀ ਸਿਓਂਕ. ਜੋ ਅਸਲੀ ਸਾਧ ਨੇ ਉਹਨਾਂ ਦੇ ਰੂਬਰੂ ਕੀਤਾ ਤੁਹਾਡਾ ਧੰਨਵਾਦ,,,,,,,,,,,,,,,,,,,

  • @gagan.kahangarhia6024
    @gagan.kahangarhia6024 10 วันที่ผ่านมา +20

    ਸਾਦਗੀ ਤੇ ਸਿੰਪਲ ਜਿੰਦਗੀ ਦੀ ਗੱਲ ਦੱਸਾਂ ਲੋਕ ਬਹੁਤ ਜਰੂਰਤਾਂ ਤੇ ਤਰੱਕੀ ਵਾਲੀ ਜ਼ਿੰਦਗੀ ਤੋਂ ਜਦੋਂ ਅੱਕ ਜਾਂਦੇ ਨੇ ਤਾ ਲੋਕ ਸਿਰਫ਼ ਸ਼ਾਂਤ ਮਈ ਤੇ ਸਿੰਪਲ ਸਾਦੀ ਜਿੰਦਗੀ ਜਿਓਣਾ ਪਸੰਦ ਕਰਦੇ ਨੇ, ਜਿਹਨੀ ਦੂਨੀਆਂ ਹੁਣ ਬਾਹਰ ਦੇ ਜਾ ਬਾਹਲੀ ਮਹਿੰਗੀ ਜਿੰਦਗੀ ਜਿਓਕੇ ਇੱਕ ਦਿਨ ਅੱਕ ਜਾਣ ਗੇ ਤੇ ਫੇਰ ਆਪਣੇ ਪੰਜਾਬ ਤੇ ਪੰਜਾਬ ਦੇ ਸਿੰਪਲ ਸੋਬਰ ਸਭਿਆਚਾਰ ਨਾਲ ਪਿਆਰ ਕਰਨਗੇ

  • @amarjitkaur1995
    @amarjitkaur1995 10 วันที่ผ่านมา +6

    ਕਿੰਨੀ ਸਾਦਗੀ, ਸੰਜੀਦਾ ਤੇ ਗਿਆਨ ਭਰਪੂਰ ਗੱਲਬਾਤ।ਇਹੋ ਜਿਹੀਆਂ ਸ਼ਖਸ਼ੀਅਤਾਂ ਦੀ ਅੱਜ ਦੇ ਸਮੇਂ ਬਹੁਤ ਲੋੜ ਹੈ ❤

  • @gurdialsingh4050
    @gurdialsingh4050 8 วันที่ผ่านมา +3

    ਵਾਹ-ਵਾਹ ਮੱਕੜ ਸਾਹਿਬ ਰੂਹ ਖੁਸ਼ ਹੋ ਗਈ ,ਮੈਂ 30 ਕੁ ਸਾਲ ਪਹਿਲਾਂ ਇਹਨਾਂ ਦੇ ਪਿੰਡ (ਜਗਤਪੁਰ) PAU ਵਲੋਂ ਟੂਰ ਨਾਲ ਜਾੰਦੇ ਸੀ ,ਬਹੁਤ ਵਧੀਆ ਮਿਹਨਤੀ ਕਿਸਾਨ ਹਨ,ਹੱਥੀਂ ਕੰਮ ਇਹਨਾਂ ਬਹੁਤ ਕੀਤਾ।ਗੁਰਦਿਆਲ ਸਿੰਘ ਖਰੜ.

  • @pinka_jhajj
    @pinka_jhajj 10 วันที่ผ่านมา +5

    ❤❤ ਬਾਬਾ ਜੀ ਦਿਲ ਖ਼ੁਸ਼ ਕਰਤਾ ਤੁਸੀਂ ਇਹਨਾਂ ਦਾ ਫੇਰ ਕਿਸੇ ਦਿਨ ਇੰਟਰਵਿਊ ਲਿਓ❤

  • @MainJadMainHowa
    @MainJadMainHowa 7 วันที่ผ่านมา +3

    ਵਿਊਜ਼ ਲੈਣ ਲਈ ਟਾਈਟਲ ਤੇ ਫੋਟੋ ਤਾਂ ਤੁਸੀਂ ਵੀ ਉਹਨਾਂ ਦੀ ਹੀ ਲਾਈ ਆ । ਚੈਨਲ ਵਾਲੇ ਵੀ ਗਲਤ ਹੁੰਦੇ ਨੇ ਪਰ ਸਾਰੀ ਗਲਤੀ ਇਹਨਾਂ ਦੀ ਨਹੀਂ ਆ । ਇਥੋਂ ਇਹ ਪਤਾ ਲਗਦਾ ਕਿ ਅੱਜਕੱਲ ਲੋਕ ਕੀ ਵੇਖਣਾ ਪਸੰਦ ਕਰ ਰਹੇ ਆ ।

  • @akveerakveer5264
    @akveerakveer5264 7 วันที่ผ่านมา +2

    ਬਾਪੂ ਜੀ ਦਾ ਗੱਲਬਾਤ ਦਾ ਢੰਗ ਇੰਝ ਲਗਦਾ ਜਿਵੇਂ ਕੋਈ ਕਿਤਾਬ ਪੜ੍ਹੀ ਜਾਂਦਾ ਹੋਵੇ....ਸੰਜੀਦਗੀ ਵਾਲੀਆ ਗੱਲਾਂ. ...ਬਹੁਤ ਸੋਹਣੀ ਗੱਲਬਾਤ. ..ਅੱਛਾ ਲੱਗਿਆ ਸੁਣ ਕੇ!

  • @GurwinderSingh-p9x
    @GurwinderSingh-p9x 7 วันที่ผ่านมา +2

    ਮੱਕੜ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਾਹੇ ਹੋ ਵਾਹਿਗੁਰੂ ਚੜ੍ਹਦੀ ਕਲ੍ਹਾ ਰੱਖੇ

  • @shivanisharma5562
    @shivanisharma5562 10 วันที่ผ่านมา +5

    ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,

    • @sandu981
      @sandu981 9 วันที่ผ่านมา +2

      ਪੰਜਾਬੀ ਠੀਕ ਨਹੀਂ ਲਿਖੀ ਤੁਸੀਂ 🙏?

  • @kamaldeepsingh3988
    @kamaldeepsingh3988 10 วันที่ผ่านมา +8

    ਬਹੁਤ ਸਕੂਨ ਮਿਲਿਆ ਬਾਪੂ ਜੀ ਦੀਆਂ ਗੱਲਾਂ ਸੁਣਕੇ...ਐ ਲੱਗਦਾ ਜਿਵੇੰ ਬਾਪੂ ਦੇ ਬਚਪਨ ਚ ਨਾਲ ਫਿਰਦੇ ਫਿਰਦੇ ਗੱਲਾਂ ਸੁਣਦੇ ਹੋਈਏ

  • @thevaluesworld6285
    @thevaluesworld6285 9 วันที่ผ่านมา +8

    ਮੱਕੜ ਸਾਬ ਤੁਸੀ ਕੋਹਿਨੂਰ ਹੀਰਾ ਲੱਭ ਕੇ ਪੇਸ਼ ਕੀਤਾ ਲੱਖਾਂ ਕਿਸਾਨਾਂ ਨੂੰ ਨਵੀਂ ਪੀੜੀ ਨੂੰ ਜ਼ਰੂਰ ਸੁਣਨਾਂ ਚਾਹੀਦਾ ਬਾਬਾ ਜੀ ਨੂੰ ਧੰਨਵਾਦ ਤੁਹਾਡਾ ❤ ਇਹ ਹੱਨ ਪੰਜਾਬ ਦੇ ਅਸਲੀ ਹੀਰੇ ਗੁਰੂ ਦੇ ਸਿੱਖ ਕਿਸਾਨ 🌿🙏🫡

  • @SukhwinderSingh-cq9yg
    @SukhwinderSingh-cq9yg 10 วันที่ผ่านมา +7

    ਸਾਦਗੀ ਤੇ ਗਿਆਨ ਨਾਲ ਕਿੰਨੀ ਹਲੀਮੀ ਆ ਜਾਂਦੀ ਨਹੀਂ ਤਾਂ ਮੱਕੜ ਵਰਗੇ ਇਸ ਤਰਾਂ ਦੇ ਗਿਆਨੀ ਹਸਤੀਆਂ ਅੱਗੇ ਵੀ ਲੱਤ ਤੇ ਲੱਤ ਰੱਖ ਕੇ ਬੈਠੇ ਰਹਿੰਦੇ । ਜਿਸ ਤਰਾ ਸਰਦਾਰ ਜੀ ਸਾਹਮਣੇ ਬੈਠੇ ਬੰਦਾ ਉਸ ਤਰਾਂ ਵੀ ਬੈਠ ਸਕਦਾ ।

  • @RupinderKaur-wt5vz
    @RupinderKaur-wt5vz 9 วันที่ผ่านมา +3

    ਬਹੁਤ ਵਧੀਆਂ ਬਾਪੂ ਜੀ❤❤❤❤❤

  • @AmrikSingh-ec8ge
    @AmrikSingh-ec8ge 10 วันที่ผ่านมา +7

    ਬਹੁਤ ਵਧੀਆ ਜੀ ਅਤੇ ਬਜ਼ੁਰਗਾਂ ਨੂੰ ਸਲੂਟ ਆ ਜੀ ਤੇ ਤੁਹਾਡਾ ਧੰਨਵਾਦ।

  • @makhansinghjohal1979
    @makhansinghjohal1979 6 วันที่ผ่านมา +1

    ਬਹੁਤ ਹੀ ਵਧੀਆ ਇੰਟਰਵਿਉ❤🎉

  • @SatnamSinghKharay
    @SatnamSinghKharay 3 วันที่ผ่านมา +1

    ਬਾਪੂ ਜੀ
    ਧੰਨਵਾਦ ਜੀ

  • @Pritamsinghlubana
    @Pritamsinghlubana 8 วันที่ผ่านมา +1

    Waa ji kya baat aa menu bapu g de bolan da style bhoot shona lagiya like ieve laag riha v koi kitaab aapne muho aap aapna biyora de rhi hove ❤❤❤❤❤

  • @ManjeetSingh-ff6oh
    @ManjeetSingh-ff6oh 9 วันที่ผ่านมา +6

    🌸ਬਾਪੂ ਜੀ ਜਾਵਾ। ਪ੍ਰੋਫੈਸਰ ਸਰਦਾਰ ਹਰਪਾਲ ਸਿੰਘ ਪੰਨੂ ਜੀ ਵਾਂਗ ਗੱਲਾਂ ਕਰਦੇ ਨੇ ਬਾਕੀ ਪੂਰੀ ਵੀਡੀਓ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ❤ ਮੱਕੜ ਸਾਹਿਬ ਜੀ ਵੱਧ ਤੋਂ ਵੱਧ ਐਵੇਂ ਦੀਆ ਵੀਡੀਓ ਲੈ ਕੇ ਆਇਆ ਕਰੋ ਜੀ,🙏

    • @singhgurmail6186
      @singhgurmail6186 7 วันที่ผ่านมา

      ਬਿਲਕੁਲ ਜੀ।

  • @GurdevSingh-vd5ie
    @GurdevSingh-vd5ie 8 วันที่ผ่านมา +4

    ਮੈਂ ਵੀ ਯੂ ਟਿਊਬ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਿਰਿਅਲ ਜੋ ਦੁਰਦਰਛਨ ਤੇ ਰਾਤ ਬਾਰਾਂ ਵੱਜੇ ਦਿਖਾਇਆ ਜਾਂਦਾ ਸੀ ਇਕ ਸਾਜ਼ਿਸ਼ ਤਹਿਤ ਕਿ ਰਾਤ ਨੂੰ ਕੇੜਾ ਬਾਰਾਂ ਵੱਜੇ ਤੱਕ ਜਾਗੂਗਾ 😮ਔਹੋ ਨੂੰ ਦਿਖਾ ਰੇਹਾ ਹਾਂ 🎉🎉🎉🎉

  • @ReetSidhu-nj2ly
    @ReetSidhu-nj2ly 9 วันที่ผ่านมา +1

    Waheguru ji 🙏 bapu ji nu tandrusti deve bapu ji dia gala toh bahut kuj sikhan nu milea waheguru ji 🙏 ka Khalsa waheguru ji ki Fateh 🙏

  • @Singh71-o8v
    @Singh71-o8v 9 วันที่ผ่านมา +3

    ਇਕ ਵਰਗ ਕਿਸਾਨਾਂ ਦਾ ਹੀ ਪੰਜਾਬ ਜਾ ਦੇਸ਼ ਵਿੱਚ ਐਕਟਿਵ ਹੈ ਜਿਹੜਾ nursery ਮਾਲਕ ਹੈ ਅਸਲ ਵਿੱਚ ਤੇ ਕਿਸਾਨਾਂ ਨੂੰ ਭਰਮਾ ਲੈਂਦਾ ਹੈ ਕਿ ਜੀ ਮੈਂ ਆਹ ਦਰਖਤ ਲਗਾਏ ਤਾਂ ਮੈਨੂੰ ਸਾਲ ਦਾ ਕਿਲੇ ਚੋ 10-15 ਲੱਖ ਕਮਾਈ ਹੋ ਗਈ ਹੈ,ਪਰ ਅਸਲ ਕੰਮ ਹੁੰਦਾ ਆ ਆਪਣੀ nursery ਵੇਚਣ ਦਾ, ਡਰੈਗਨ ਫਰੂਟ ਰੁਲਣਾ ਪੰਜਾਬ ਚ ਆਉਣ ਵਾਲੇ ਸਮੇਂ ਵਿੱਚ

  • @RamShyam-bp3ru
    @RamShyam-bp3ru 10 วันที่ผ่านมา +3

    Wah ji wah very nice 🎉🎉🎉🎉🎉 👍 waheguru waheguru waheguru ji good job

  • @HardeepKaur-dd5um
    @HardeepKaur-dd5um 9 วันที่ผ่านมา +1

    Dil khush ho gaya a very nice ❤dada ji 😊

  • @SantaliNama
    @SantaliNama 10 วันที่ผ่านมา +5

    ਕਮਾਲ ਦੀਆਂ ਗੱਲਾਂ!! ਸ਼ੁਕਰੀਆ ਮੱਕੜ ਸਾਹਿਬ!!!!!!

  • @tejindersingh9063
    @tejindersingh9063 10 วันที่ผ่านมา +4

    Makkar saab ji dillo salute tohnu tusi bhot vadia person ho

  • @HealthyPunjabiFood
    @HealthyPunjabiFood 10 วันที่ผ่านมา +1

    ਬਿਲਕੁਲ ਸਹੀ ਕਿਹਾ ਬਾਪੂ ਜੀ।
    ਮੈ ਹਮੇਸ਼ਾ ਕਹਿੰਦੀ ਹਾ ਘਰ ਦੇ ਖਾਣੇ ਦੀ ਤਾਕਤ ਸਮਝੋ।

  • @prabhjotsingh9384
    @prabhjotsingh9384 10 วันที่ผ่านมา +5

    ਬਾਪੂ ਜੀ ਕੋਲੋਂ ਬਹੁਤ ਕੁਸ਼ ਸਿੱਖਣ ਨੂੰ ਮਿਲਿਆ

  • @rajaautoelctricalworks1460
    @rajaautoelctricalworks1460 2 วันที่ผ่านมา

    ਭਾਜੀ ਇਕ ਇੰਟਰਵਿਊ ਹੋਰ ਕਰੋ ਜੀ

  • @parvinderrangi5709
    @parvinderrangi5709 10 วันที่ผ่านมา +4

    ਵਾਹ, ਕਿਆ ਬਾਤ ਹੈ!

  • @SaraoSingh-u2t
    @SaraoSingh-u2t 2 วันที่ผ่านมา

    ਬਹੁਤ ਵਧੀਆ ਬਾਈ ਜੀ

  • @akashdeepbrar637
    @akashdeepbrar637 4 วันที่ผ่านมา

    Ruhh khus hogiii yaar sunn k ❤

  • @amansandhu775
    @amansandhu775 10 วันที่ผ่านมา +1

    Salute aa bappu ji 👍👍👍🫵🫵🫵🙏🙏🙏🙏🙏🫶🫶🫶

  • @Sidhupawan001
    @Sidhupawan001 8 วันที่ผ่านมา +1

    ਸਿਮਰਨਜੀਤ ਜੀ ਸਾਡੇ ਪਿੰਡ ਵੀ ਇਕ ਬਹੁਤ ਸਿਆਣੇ ਤੇ ਸੂਝਵਾਨ ਇਹਨਾਂ ਵਰਗੇ ਇਨਸਾਨ ਹਨ ਮਾਸਟਰ ਸੁਖਦੇਵ ਸਿੰਘ. ਕਿਰਪਾ ਕਰਕੇ ਉਹਨਾ ਦੇ ਵਿਚਾਰ ਸੁਣਨ ਵਾਲੇ ਹੋਣਗੇ

  • @jagdeepsinghtoronto4119
    @jagdeepsinghtoronto4119 7 วันที่ผ่านมา +2

    ਜੇ ਓਹ ਬੱਚੇ ਜਿਹੇ ਨੂੰ ਬੋਲਣ ਹੀ ਨਹੀ ਸੀ ਦੇਣਾ ਫੇਰ ਵਿੱਚ ਬੈਠਾਇਆ ਕਾਤੋ ਸੀ

    • @sonusamadhvi2062
      @sonusamadhvi2062 17 ชั่วโมงที่ผ่านมา

      M v ehi likhan lagga c ..bejti hoyi jandi aa ohdi 😂

  • @babadeepsinghji5761
    @babadeepsinghji5761 8 วันที่ผ่านมา +1

    Bapu ji diya gallan sun k maja aa geya . 😇🙏

  • @pragatighai60
    @pragatighai60 10 วันที่ผ่านมา

    🎉 Mubaarak hai tazurrba jo tussi saanjha kar rahe ho.Shukrana Bhaee G.

  • @GalaxyM335g-vi7dm
    @GalaxyM335g-vi7dm 7 วันที่ผ่านมา +1

    ਬੀਬੀ ਜੀ ਦਾ ਵੀ ਬਹੁਤ ਯੋਗਦਾਨ ਬਾਬਾ ਜੀ ਦੇ ਸਫਲ ਹੋਣ ਿਵੰਚ

  • @kuldipkaur5525
    @kuldipkaur5525 10 วันที่ผ่านมา

    Very very nice interview God bless you

  • @ਹਰਪਾਲ7653
    @ਹਰਪਾਲ7653 10 วันที่ผ่านมา +3

    ਸਾਡੇ ਦੋਆਬੇ ਏਰੀਏ ਦਾ ਮਾਣ

  • @rajveersidhu6849
    @rajveersidhu6849 8 วันที่ผ่านมา

    Great interview

  • @mr_skumar_vlogs
    @mr_skumar_vlogs 10 วันที่ผ่านมา

    Muje apne dada ji di yaad Gaye. Ese bajurg logka di gal sun ker bahot achcha lagda hai. What a journey.

  • @vaidjaswindersingh3495
    @vaidjaswindersingh3495 10 วันที่ผ่านมา +1

    Good maker sahib ji❤🎉

  • @BhupenderSingh-sm5hm
    @BhupenderSingh-sm5hm 8 วันที่ผ่านมา +1

    We can have English translation in addition to Punjabi also to spread the unique knowledge to the larger section also.

  • @balwindersandhu1457
    @balwindersandhu1457 9 วันที่ผ่านมา

    Very good 👍 hard work

  • @rupinderkaur8697
    @rupinderkaur8697 10 วันที่ผ่านมา

    Very nice interview

  • @gurdeepkaur6181
    @gurdeepkaur6181 9 วันที่ผ่านมา +2

    Same to same harpal singh panu way of talking very nice

  • @gursharandhillon2931
    @gursharandhillon2931 8 วันที่ผ่านมา

    Very valuable information

  • @HarjitSingh-lo6sj
    @HarjitSingh-lo6sj 10 วันที่ผ่านมา

    Very nice interview Sir

  • @MalkitSingh-kh1en
    @MalkitSingh-kh1en 9 วันที่ผ่านมา

    Education is in his Genes, he refused to study but his Genes from his well Educated father done this miracle. Great . BIG SALUTE to HIM . Respect. 🌹🌹🌹🙏🙏🇬🇧

  • @surenderkaur7214
    @surenderkaur7214 9 วันที่ผ่านมา +1

    Punjab de anmol nagine

  • @Thirdeyeacademy2622
    @Thirdeyeacademy2622 9 วันที่ผ่านมา +3

    ਬਾਕੀ ਗੱਲਾਂ ਛੱਡੋ ਮੱਕੜ ਸਾਹਿਬ ਸਭ ਤੋਂ ਵੱਧ ਤੇ ਤੁਸੀਂ ਪ੍ਰਮੋਟ ਕੀਤਾ ਇਨਾਂ ਖੁਲੜ ਪੀਜੇ ਵਾਲਿਆਂ ਨੂੰ ਹਰ ਚੀਜ਼ ਨਾਲ ਕੰਪੇਅਰ ਕਰਕੇ

  • @GurlalSingh-bn8xz
    @GurlalSingh-bn8xz 10 วันที่ผ่านมา

    Waheguru ji 🙏🙏🙏🙏🙏❤❤❤❤❤

  • @karanvirsinghbhullar3240
    @karanvirsinghbhullar3240 7 วันที่ผ่านมา

    Ms dosanjh punjab d bhaut wadhi sakshiyat

  • @preetosidhu2000
    @preetosidhu2000 10 วันที่ผ่านมา

    Very nice information❤❤❤❤❤❤❤❤❤❤❤❤❤❤❤❤❤❤❤

  • @ArvinderSingh1111
    @ArvinderSingh1111 10 วันที่ผ่านมา +1

    ਬੱਲੇ ਬਾਬਾ ਤੇਰੇ ❤❤❤❤❤

  • @bajwadistributors1662
    @bajwadistributors1662 9 วันที่ผ่านมา

    Bahut vadiya ik interview hor karo ji iinna nal 🙏

  • @varinderkaur2461
    @varinderkaur2461 10 วันที่ผ่านมา

    Nice interview 💯

  • @Psmtiaa
    @Psmtiaa 10 วันที่ผ่านมา

    Res makkar ji bapu dasanj ji nu salam and good news e hai apa nine year before fifty plants lae u can’t imagine burma teek red sagwan thirty five plants dee Katani beshmaar lakar paida hoe eh massage punjabi Veera nu jana chahida thanks from sarbjit mangat Parmjit s mangat

  • @karamjitsingh7479
    @karamjitsingh7479 10 วันที่ผ่านมา

    good Job 👍

  • @amritkaur-g5o
    @amritkaur-g5o 7 วันที่ผ่านมา

    Very nice

  • @bkairconditioner
    @bkairconditioner 10 วันที่ผ่านมา

    Waheguru ji waheguru ji waheguru ji waheguru ji

  • @SinghTalinderjit
    @SinghTalinderjit 10 วันที่ผ่านมา

    Goodness thanks

  • @bkairconditioner
    @bkairconditioner 10 วันที่ผ่านมา

    Waheguru ji ❤❤❤

  • @JalourSingh-eg7dx
    @JalourSingh-eg7dx 7 วันที่ผ่านมา

    ਬਹੁਤ ਸੋਹਣੇ ਵਿਚਾਰ ਬਜੁਰਗਾ ਦੇ ਮੱਕੜ ਸਾਹਿਬ ਵਿਸਥਾਰ ਨਾਲ ਸਵਾਲ ਪੁਛਦੇ ਪਰ ਤੀਸਰਾ ਆਦਮੀ ਵਿਚ ਬੋਲ ਦਾ ਠੀਕ ਨਹੀ ਲੱਗਿ❤🎉❤❤❤ਆ

  • @parmindersingh2492
    @parmindersingh2492 10 วันที่ผ่านมา

    ❤❤Nice Bappu ji

  • @DhillonSir
    @DhillonSir 9 วันที่ผ่านมา

    Good 👍

  • @amritsingh8942
    @amritsingh8942 9 วันที่ผ่านมา

    Vadia lageya ji

  • @DrSawtanterGupta
    @DrSawtanterGupta 10 วันที่ผ่านมา

    Old is Gold 🎉🎉

  • @amarjitkaur3694
    @amarjitkaur3694 10 วันที่ผ่านมา +1

    ਬਾਪੂ ਜੀ ੲਇਕ ਵਾਰੀ ੲਈਸਟ ਅਫਰੀਕਾ ਦਾ ਚਕਰ ਲਾੳ ਕਿਵੇ ਬਿਨਾਂ ਰੇਹ ਸਪਰੇਅ ਮੀਂਹ ਦੇ ਪਾਣੀ ਨਾਲ ਖੇਤੀ ਹੁੰਦੀ ਹੈ ਬਾਰਾਂ ਮਾਸੀ ਅੰਬ ਕੇਲਾ ਸੇਬ ਜਾਮਣ ਕਮਾਦ ਮਕੀ ਬਹੁਤ ਹੁੰਦੀ ਚਾਹ ਦੀ ਖੇਤੀ ਹੁੰਦੀ ਹੈ

  • @Dc.0crew
    @Dc.0crew 7 วันที่ผ่านมา

    Ganit vigyan da nam virle jawakan nu pta hona,bapu g ne nam lita mnu v yad a gya bcpan ch pad de c ganit vigyan❤

  • @singhyoutube
    @singhyoutube 8 วันที่ผ่านมา

    Bapu ch Punjab labhda ❤

  • @VinayKang
    @VinayKang 9 วันที่ผ่านมา

    Bohat Vadia gallbaat

  • @JaswantSahota-u1y
    @JaswantSahota-u1y 10 วันที่ผ่านมา

    Makkar g good uprala

  • @Ravinder53028
    @Ravinder53028 8 วันที่ผ่านมา

    Makad Sahab bahut Vadhia Sahab Ji la ke ayee ho.Saaf suthre Bande ne Ji.

  • @ButaSingh-sk6su
    @ButaSingh-sk6su 6 วันที่ผ่านมา

    Very good Bapuji

  • @BaljinderKaur-qv3qg
    @BaljinderKaur-qv3qg 3 วันที่ผ่านมา

    Super

  • @LuckyS-q4t
    @LuckyS-q4t 7 วันที่ผ่านมา

    Sade pind to ne eh uncle ina da bot hi thnda te vdia subha hai ina da te agriculture di bot jyada jankari rakhde ne

  • @baltejsinghsekhon212
    @baltejsinghsekhon212 10 วันที่ผ่านมา

    bhut sohna uprara 22

  • @AmandeepSingh-eb7pk
    @AmandeepSingh-eb7pk 10 วันที่ผ่านมา

    Makkar sahab baapu ji di inventions nu salute hai...lekin ajj di generation ne kulhad pizza di videos hi dekhniya...hun ta african gorre vi introduce honge...

  • @harmanelectronicsmehalawal8540
    @harmanelectronicsmehalawal8540 9 วันที่ผ่านมา

    wah ji wah

  • @CharanJeet-y9q
    @CharanJeet-y9q 10 วันที่ผ่านมา

    Makkar Saab ek episode Dr Amarjeet Singh marwha ji kotapura te v jrurr kro panjab vaste bahut maan wali gl hovegi

  • @gurjeetsinghbrar1171
    @gurjeetsinghbrar1171 8 วันที่ผ่านมา

    Good

  • @guggusingh5777
    @guggusingh5777 6 วันที่ผ่านมา

    1 number interview but bai eda di interview ikalla hi kria kr jwak awe camere te aun nu sardar sabb nu toki janda c

  • @lifelessons069
    @lifelessons069 5 วันที่ผ่านมา

    Right

  • @Sukhsandhu-bl1wt
    @Sukhsandhu-bl1wt 10 วันที่ผ่านมา +1

    ਪਿੰਡ ਜਗਤਪੁਰ ਸ਼ਹੀਦ ਭਗਤ ਸਿੰਘ ਨਗਰ ਦਾ ਮਾਨ

  • @inderlasara7559
    @inderlasara7559 9 วันที่ผ่านมา

    Bapu g sade lagge pinda de a 🙏🙏

  • @maansingh2369
    @maansingh2369 10 วันที่ผ่านมา

    Veer g eho jihi hor motivational interview kro

  • @daljitsingh8832
    @daljitsingh8832 7 วันที่ผ่านมา

    ਮੇਰੇ ਪਿਤਾ ਜੀ ਪਾਸ ਸਕੋਟ 37 ਟਰੈਕਟਰ ਸੀ ਪਿੰਡ ਚ ਸਭ ਤੋਂ ਪਹਿਲਾਂ ਦੋ ਹੀ ਟਰੈਕਟਰ ਸਨ ਇੱਕ ਸਕੋਟ 27 ਦੂਜਾ ਸਿਕਟ 37 ਇਹ ਦੋਵੇਂ ਟਰੈਕਟਰ ਸਾਡੇ ਪਿੰਡ ਵਿੱਚ ਸਨ ਪਟਿਆਲੇ ਜਿਲੇ ਦੇ ਮੋਹੀ ਪਿੰਡ ਅੰਦਰ ਦੋ ਟਰੈਕਟਰ ਡੀ ਟੀ 14 ਸਨ

  • @SatnamSingh-gs4md
    @SatnamSingh-gs4md 10 วันที่ผ่านมา

    Babi ji asi kisan aw par tusi jo kya sach kya m kudh nikama aw kise nu ki akha Rab kirpa kare sade vargea te

  • @gurpalsingh5388
    @gurpalsingh5388 10 วันที่ผ่านมา

    Salute bapuji

  • @harsharansinghkandhola1585
    @harsharansinghkandhola1585 5 วันที่ผ่านมา

    Anchor disrupt before the answer is completed, like after Pakistan basmati enquiry the next question is raised.

  • @RealFact-yx8nb
    @RealFact-yx8nb 5 วันที่ผ่านมา

    Nyc

  • @arvinderalagh6999
    @arvinderalagh6999 10 วันที่ผ่านมา

    ਕਮਾਲ ਕਰਤਾ ਮੱਕੜ ਸਾਹਿਬ ❤

  • @FurmanNclexCenter
    @FurmanNclexCenter 8 วันที่ผ่านมา

    ❤❤❤❤