Tractor ਰੱਖਣ ਵਾਲਿਆਂ ਲਈ ਸਿਰਾ ਵੀਡੀਓ || ਚੇਂਜਰ ਗੇਅਰ ਦੇ 6 ਵੱਡੇ ਨੁਕਸਾਨ || Best Tractor in 2024

แชร์
ฝัง
  • เผยแพร่เมื่อ 11 ก.ย. 2024
  • ਸਤਿ ਸ੍ਰੀ ਅਕਾਲ ਜੀ Tractor ਰੱਖਣ ਵਾਲਿਆਂ ਲਈ ਸਿਰਾ ਵੀਡੀਓ || ਚੇਂਜਰ ਗੇਅਰ ਦੇ 6 ਵੱਡੇ ਨੁਕਸਾਨ || Best Tractor in 2024
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

ความคิดเห็น • 97

  • @jagpreetofficial
    @jagpreetofficial 23 วันที่ผ่านมา +14

    ਸਾਡੇ ਇਲਾਕੇ ਦੀ ਸ਼ਾਨ ZIB 👌
    ਟਰੈਕਟਰਾ ਬਾਰੇ ਬੜਾ ਡੂੰਘਾ ਗਿਆਨ ਹੈ ਮਲਕੀਤ ਵੀਰ ਨੂੰ 👍

  • @sanpreetsinghmaan80512
    @sanpreetsinghmaan80512 24 วันที่ผ่านมา +14

    ਗੇਅਰ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਨੇ! ਧੰਨਵਾਦ

    • @sewakmechanical
      @sewakmechanical  23 วันที่ผ่านมา +3

      ਧੰਨਵਾਦ ਜੀ

    • @jasveersingh5845
      @jasveersingh5845 23 วันที่ผ่านมา

      ​@@sewakmechanical🎉🎉😢🎉❤❤❤😢😢😢😢😢😢😢😅😂😂😂🎉😢😮😂😢😊😅😅😢😅🎉😅😂🎉😊😢😢🎉❤😂😢❤😢🎉😅😂😂😮😢❤❤❤😊😂❤😢😮😅😮😂😊😮😊❤🎉😢❤😊❤❤❤😊❤😊❤😊😊😊😂😅😊😊❤😢😢😂😅😮😅❤❤😅❤❤❤😂😢😅❤😊🎉😮❤😂🎉😊😢😅❤😊❤😢🎉😅❤😂😮😂😂😊😅😅😮😂😊😅❤🎉😊❤😂😂🎉😊🎉😂😂😅😮😂😅😂😊🎉😂😢❤😊😂🎉🎉😢❤🎉❤❤😢❤😅❤❤❤❤😢😢😢😂❤😊😊❤😊😊😂😊😅🎉😂😅❤❤❤😮😢😂😊😂❤😅😊😂😅😂😂❤😊😊😊😢🎉😊❤😊😢❤❤😅❤❤❤😊😊😊😊😢❤❤😊😂😮😊❤❤❤😂❤😅❤❤❤😢😊🎉😮😂😮❤😊😮❤😅❤❤😅❤🎉😅❤😂😂🎉😂❤❤❤😅🎉❤😊😊😂😂❤❤😂😊

  • @farmarfarming3846
    @farmarfarming3846 23 วันที่ผ่านมา +17

    ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਕਿ ਕੰਪਨੀਆਂ ਨੂੰ ਜੀਮੀਂਦਾਰਾਂ ਤੋਂ ਸਲਾਹ ਲੈ ਕੇ ਬਦਲਾਅ ਕਰਨ ਦੀ ਲੋੜ ਹੈ ਬਹੁਤ ਸਾਰੇ ਟਰੈਕਟਰਾਂ ਵਿਚ, ਇੰਜੀਨੀਅਰਾਂ ਨੂੰ ਪੈਸੇ ਦੇ ਦਿੰਦੀਆਂ ਰਹਿੰਦੀਆਂ ਕੰਪਨੀਆਂ ਪਰ ਕਰਦੇ ਕੁੱਛ ਖਾਸ ਨਹੀਂ ਇੱਕ ਟਰੈਕਟਰ ਕੰਪਨੀ ਹੈ ਉਨ੍ਹਾਂ ਨੇ ਇੱਕੋ ਗੱਲ ਫੜੀ ਹੋਈ ਹੈ ਸਾਡਾ ਟਰੈਕਟਰ ਬਾਈਬ੍ਰੇਸ਼ਨ ਨਹੀਂ ਕਰਦਾ ਮੈਂ ਬਹੁਤ ਕਿਹਾ ਕਿ ਲੋਕਾਂ ਨੇ ਇਸ ਤੋਂ ਖੇਤਾਂ ਵਿੱਚ ਤੇ ਟਰਾਲੀ ਕੰਮ ਲੈਣ ਹੈ ਇਸ ਤੋਂ ਟੇਬਲ ਦਾ ਕੰਮ ਨਹੀਂ ਲੈਣਾ ਤਾਹੀਓਂ ਨਹੀਂ ਵਿਕਿਆ

  • @punjabsingh1702
    @punjabsingh1702 23 วันที่ผ่านมา +8

    ਖੇਤੀ ਵਾਸਤੇ ਦੋ ਟਰੈਕਟਰ ਨੇ ਮੈਸੀ ਫ਼ੋਰਡ ਜ਼ਮੀਨ ਦਾਹਣ ਦਾ ਮੱਜਾ ਆ ਜਾਂਦਾ ਏ

  • @lakhasandhu04231
    @lakhasandhu04231 23 วันที่ผ่านมา +8

    ਸਵਰਾਜ ਦਾ ਗੇਅਰ ਇਵੇਂ ਈ ਆ ਜਿਵੇਂ ਤੁਸ਼ੀਂ ਮੰਗਦੇ ਜੇ ।

    • @user-ky6wr1ho7u
      @user-ky6wr1ho7u 23 วันที่ผ่านมา +2

      Swaraj di tareef topi wala ni sun sakda

    • @lovedeepmaan4603
      @lovedeepmaan4603 23 วันที่ผ่านมา

      Tractor de rate amm nalo extra odnery hunda

    • @biotechnologistmicrobiolog1961
      @biotechnologistmicrobiolog1961 23 วันที่ผ่านมา +1

      Topi Wale ne swaraj hi chalaya par hun ohnu galat dasda

  • @urmindersamra2974
    @urmindersamra2974 19 วันที่ผ่านมา +1

    ਚੇਂਜਰ ਗੇਅਰ ਵਾਲੀ ਗੱਲ 102% ਸੱਚੀ ਆ ਅਜੇ ਸਾਡੇ ਨਵੇ ਨਵੇ ਜੇ ਟਰੈਕਟਰ ਲਏ ਆ ਲੋਕਾ ਨੇ ਜਾਨ ਡੀਅਰ ਆਏਆ ਸੀ 5075 ਚੇਂਜਰ ਵਾਲਾ ਥੋੜਾ ਚੱਲਿਆ ਹੋਇਆ ਸੀ ਜਦ ਲਿਆ 4×4 ਜਦ ਖੇਤੀ ਲਈ ਕੰਮ ਤੇ ਲਾਏਆ ਓਦੋ ਪਤਾ ਲੱਗਿਆ ਓਸਦੇ ਚੇਂਜਰ ਚ ਨੁਕਸ ਸੀ ਕੋਈ ਅਸੀ ਮਿਸਤਰੀ ਕੋਲ ਲੈ ਗਏ ਤੁਸੀ ਯਕੀਨ ਨੀ ਮੰਨਣਾ ਓਹਦੀ ਰਿਪੇਅਰ ਦਾ ਖਰਚਾ ਕਿੰਨਾ ਦੱਸਿਆ ਡੇਢ ਤੋ ਇਕ ਲੱਖ ਦਾ ਖਰਚਾ ਸੀ ਇਲੈਕਟ੍ਰਾਨਿਕ ਸੀ ਗੇਅਰ ਗਰੰਟੀ ਕੋਈ ਨੀ ਮਸਾ ਗਲੋ ਲਾਏਆ ਓਹ ਵੀ ਫੇਸਬੁੱਕ ਆਲੇ ਕਿਸਾਨ ਮਿਲ ਗਏ ਸਾਨੂੰ ਪਤਾ ਸੀ ਏਹ ਵੀਡੀਓ ਆਲੇ ਆ ਜੋਰ ਦਾ ਕੰਮ ਲੈਣਾ ਨੀ ਕੋਈ ਏਹਨਾ ਨੇ ਥੋੜਾ ਬਹੁਤ ਘਾਟਾ ਪਾ ਕੇ ਗਲੋ ਲਾਹ ਦਿੱਤਾ
    ਬਹੁਤ ਵਿਦਵਾਨ ਆ ਜਾਦੇ ਆ ਜਿਹੜੇ ਨਹੀ ਮੰਨਦੇ ਕੇ ਏਦਾ ਨਹੀ ਹੋ ਸਕਦਾ ਝੂਠ ਬੋਲ ਰਿਹਾ
    ਓਹਨਾ ਲਈ ਬੇਨਤੀ ਅਸੀ ਆਪਣੀ ਹੱਢਬੀਤੀ ਦੱਸੀ ਆ ਕਿਸੇ ਨੂੰ ਮਨਾਉਣਾ ਸਾਡਾ ਕੰਮ ਨਹੀ
    ਇਕ ਗੱਲ ਹੋਰ ਨੋਟ ਕਰੇਓ ਚੇਂਜਰ ਵਾਲਾ ਟਰੈਕਟਰ ਲੈਣ ਤੋ ਪਹਿਲਾ ਓਹਦੀ ਗਰੰਟੀ ਓਹਦੀ ਰਿਪੇਅਰ ਵਾਰੇ ਜੇ ਪ੍ਰਾਬਲਮ ਆ ਜਾਏ ਫੇਰ ਕੀ ਹੱਲ ਕਰਨਾ ਏਹ ਸਭ ਪਹਿਲਾ ਜਾਣਕਾਰੀ ਲਿਆ ਕਰੋ ਏਜੰਸੀ ਵਾਲੇਆ ਦੇ ਕਹਿਣ ਅਨੁਸਾਰ ਨਾ ਮੰਨਿਆ ਕਰੋ ਮੁੜਕੇ ਕਿਸਾਨ ਯੂਨੀਅਨ ਵਾਲੇਆ ਨੂੰ ਇਕੱਠੇ ਕਰਦੇ ਫਿਰਨ ਨਾਲੋ
    ਧੰਨਵਾਦ ਬਹੁਤ ਵਧੀਆ ਵੀਡੀਓ ਹੁੰਦੀਆ ਸੇਵਕ ਸਿੰਘ ਵੀਰ ਨਿਰਭੈ ਵੀਰ

  • @charanjeetsandhu1669
    @charanjeetsandhu1669 24 วันที่ผ่านมา +9

    ਬੱਲੇ ਤੇਰੇ ਜੈਲਦਾਰਾ

  • @zaildarsahb1831
    @zaildarsahb1831 24 วันที่ผ่านมา +5

    ਪਿਛੇ ਨੂੰ ਤੇਜ਼ ਜਾ ਕੇ ਕੀ ਕਰਨਾ ਯਾਰ ਜੇ ਜਰੂਰੀ ਤੇਜ਼ ਜਾਣਾ ਪਿਛੇ ਨੂੰ ਤਾ ਗੇਅਰ ਨਾਲ਼ ਵੱਡਾ ਲਗਾ ਲੋ ਇਕ ਸੈਕਿੰਡ ਲੱਗਣਾ
    ਸ਼ਟਲ ਗੇਅਰ ਦਾ ਹੋਰ ਤੇ ਮੈਨੂੰ ਪਤਾ ਨੀ ਟਰਾਲੀ ਛੇਤੀ ਨਿਕਲ ਜਾਂਦੀ ਆ ❤

  • @Gopy_Pannu_Turh
    @Gopy_Pannu_Turh 20 วันที่ผ่านมา +2

    Bahut vadhia ji ਜਾਣਕਾਰੀ ਜੀ ਪਰ 855 ਨਾਲ ਦੀ ਰੀਸ ਨਈ ਸਵਰਾਜ

  • @randhirsingh2571
    @randhirsingh2571 21 วันที่ผ่านมา +1

    ਫਾਰਮਟਰੈਕ ਦੇ ਸਾਰੇ ਗੇਅਰ ਗਲਤ ਲਾਇਨ ਵਿੱਚ ਹਨ ਮੇਰੇ ਕੋਲ ਵੀ ਫਾਰਮਟਰੈਕ ਹੈ ਇਕ ਹੀ ਕਮੀਂ ਕੰਪਨੀ ਨੂੰ ਧਿਆਨ ਦੇਣਾ ਚਾਹੀਦਾ ਹੈ

  • @biotechnologistmicrobiolog1961
    @biotechnologistmicrobiolog1961 23 วันที่ผ่านมา +2

    Swaraj 855 vi combine te bahut chalda c kamyab tractor hai sare kam te ❤❤

  • @karampreetsingh1616
    @karampreetsingh1616 23 วันที่ผ่านมา +2

    ਬਹੁਤ ਵਧੀਆ ਸਿਰਾ ਜਾਣਕਾਰੀ ਧੰਨਵਾਦ ਜੀ 🙏

  • @AvnoorSingh-bw6vm
    @AvnoorSingh-bw6vm 23 วันที่ผ่านมา +4

    ਜਿਹੜੀ ਜਾਣਕਾਰੀ ਜੈਲਦਾਰ ਨੂੰ ਆ ਉਹ ਜਾਣਕਾਰੀ ਹਰੇਕ ਬੰਦੇ ਨੂੰ ਨਹੀਂ ਹੈਗੀ

  • @saroopbawa6965
    @saroopbawa6965 24 วันที่ผ่านมา +5

    Farmtrack da clutch bahut tight a

  • @jaswindersinghgosal1812
    @jaswindersinghgosal1812 23 วันที่ผ่านมา +8

    ਵਾਈ ਜੀ ਡੀਜ਼ਲ ਬਹੁਤ ਖਾਂਦਾ ਫਾਰਮਟਰੈਕ 60 ਮਾਡਲ 22 ਆ। 855 ਨਾਲੋਂ ਦੁਗਣਾ ਖ਼ਰਚ ਆ

    • @navchahal6233
      @navchahal6233 20 วันที่ผ่านมา

      Sada taah nhi khanda 6 liter 11 foot rotavator te khanda ghante da 2024 modal ik 2009 modal farm60 aa oh v 11 de spring tillara te 1ghante te 3.5 liter khanda te rotavator 9 foot te 6 ja 6.5

    • @navchahal6233
      @navchahal6233 20 วันที่ผ่านมา

      Thade pump ch hau koi chakr

  • @baljeetsandhu1004
    @baljeetsandhu1004 22 วันที่ผ่านมา +2

    T 20 da ta pata ni par phela Wale 60 da geer bhut mada 1 high vich jada ni vagda gear di konter shapt Tut jandi aa

  • @jind3917
    @jind3917 21 วันที่ผ่านมา +2

    ਜੋ ਮਰਜ਼ੀ ਕਹੀ ਜਾਓ, ਰਹਿਣਾ ਇਨੇ ਫੋਰਡ ਦੀ ਕਾਪੀ ਆ,ਓਹ ਵੀ ਢੰਗ ਨਾਲ ਨਹੀਂ ਹੋਈ।

    • @vehlijantansmaan5501
      @vehlijantansmaan5501 6 วันที่ผ่านมา

      tainu pta veere escort te Ford dowe india wich tractor lounch krde c Ford tractor company 1996 wich chli gyi fir escort company farmtrac bnon lagg gyi.eh Ford di copy nhi a Ford tractor hi a name change krta ,badh wich Ford tractor company Holland company ne khareed lyi c.

    • @vehlijantansmaan5501
      @vehlijantansmaan5501 6 วันที่ผ่านมา

      part 2 kado ohna

  • @mggr_bakhipaad
    @mggr_bakhipaad 21 วันที่ผ่านมา +1

    Bai computer leveller te 8 gnte toh upr ni nikde si 60 te sbto maadi seat or clutch tight

  • @yadveersingh2275
    @yadveersingh2275 24 วันที่ผ่านมา +1

    Bhut Vadia Jaankaari Ditti Bai Ji_🙏🙏🙏

  • @jagmeetsidhu8783
    @jagmeetsidhu8783 23 วันที่ผ่านมา +4

    ਸਵਰਾਜ ਦੇ ਸਹੀ ਹੈ

    • @user-ky6wr1ho7u
      @user-ky6wr1ho7u 23 วันที่ผ่านมา +5

      Swaraj di tareef topi wala ni sun sakda

    • @biotechnologistmicrobiolog1961
      @biotechnologistmicrobiolog1961 23 วันที่ผ่านมา +1

      Swaraj ne soch samaj ke tractor bnaya engine vi bahut vadiya jis ch head gasket hai nhi heat nhi hunda engine reaper te low rated engine marda Marda vi dabda nhi race far janda

  • @Charan40600
    @Charan40600 20 วันที่ผ่านมา

    sira knowledge ❤

  • @dineshchoudharydcpodvr9
    @dineshchoudharydcpodvr9 13 วันที่ผ่านมา

    Nice information veer g

  • @jaswinderbrar8954
    @jaswinderbrar8954 20 วันที่ผ่านมา

    Very good ji

  • @SukhwinderSingh-jg1je
    @SukhwinderSingh-jg1je 19 วันที่ผ่านมา

    ਫ਼ਾਰਮ 60 ❤❤🎉🎉

  • @sarbjot0700
    @sarbjot0700 24 วันที่ผ่านมา

    Very beautiful knowledge want some more to learn from this fabulous engineer

  • @rudrapolist2667
    @rudrapolist2667 23 วันที่ผ่านมา +2

    combine pr tractor ab bhut gt use krty hn . baki sare kam m shuttle gear best rhta h trolley pr back m speed low chahidi h . bro combine wala jmana bi chla gya

  • @gurjeetsingh5877
    @gurjeetsingh5877 23 วันที่ผ่านมา

    ਬਹੁਤ ਵਧੀਆ ਜਾਣਕਾਰੀ

  • @tractorsgyan4414
    @tractorsgyan4414 23 วันที่ผ่านมา +1

    Hmt jiya speeda sbh to wadiya ne isto wadiya speeda kisse hor tractor diya ajj tak ni baniya

  • @ashok.Bishnoi.godara
    @ashok.Bishnoi.godara 24 วันที่ผ่านมา +2

    Inter tractor da 1st high te back gear ikko line ch hunda. Me bda chlaya kraah te inter tractor. 1st hight to back gear change krn te 1 second lagda bass

  • @hardeepsinghnandra-bj2no
    @hardeepsinghnandra-bj2no 24 วันที่ผ่านมา +3

    Satshriakal ji
    Sweet virji

    • @sewakmechanical
      @sewakmechanical  23 วันที่ผ่านมา

      ਸਤਿ ਸ੍ਰੀ ਅਕਾਲ ਜੀ

  • @harjeetharjeet6547
    @harjeetharjeet6547 23 วันที่ผ่านมา

    ਬਾਈ ਸੋਨਾਲੀਕਾ 60 rx ਦਾ ਤੋਰਾ ਠੀਕ ਆ 1 ਗੇਅਰ ਨਾਲੋਂ ਬੈਕ ਦਾ ਤੋਰਾ ਵਾਲਾ ਅਸੀ 1 ਗੇਅਰ ਚ ਪੈਲੀ ਵਾਹੁਣੇ ਆ

  • @sukhdevsinghgill9721
    @sukhdevsinghgill9721 19 วันที่ผ่านมา +1

    ਜੋਨਡੀਅਰ❤❤❤❤❤❤❤

  • @ShinderShinder-pu8cx
    @ShinderShinder-pu8cx 24 วันที่ผ่านมา +2

    Farm60 ❤❤❤❤❤🎉🎉🎉🎉🎉

  • @Gurlal_60Sandhu
    @Gurlal_60Sandhu 24 วันที่ผ่านมา +1

    ਸਤਿ ਸ੍ਰੀ ਅਕਾਲ ਵੀਰ ਜੀ

  • @GurpreetSingh-zb8fl
    @GurpreetSingh-zb8fl 23 วันที่ผ่านมา +1

    60❤❤

  • @jaskarandhaliwal9011
    @jaskarandhaliwal9011 23 วันที่ผ่านมา +4

    ਇਸੇ ਕਰਕੇ ਸਵਰਾਜ 855 ਮਿੱਟੀ ਵਾਲੀ ਟਰਾਲੀ ਤੇ ਜਿਆਦਾ ਜੋਰ ਮਾਰਦਾ। ਬੈਂਕ ਤੇ ਪਹਿਲਾ ਗੇਅਰ ਇੱਕੋ ਲਾਈਂਨ ਵਿੱਚ ਪੈਂਦੇ ਆ। ਸਵਰਾਜ ਦਾ ਤੀਜਾ ਤੇ ਚੋਥਾ ਗੇਅਰ ਇੱਕੋ ਲਾਈਨ ਵਿੱਚ ਆ।

    • @user-ky6wr1ho7u
      @user-ky6wr1ho7u 23 วันที่ผ่านมา +4

      Par swaraj di tareef topi wala ni sun san sakda

    • @user-ky6wr1ho7u
      @user-ky6wr1ho7u 23 วันที่ผ่านมา +4

      Ehnu sade des de tractors to alargy aai aa

    • @kamaljeet2635
      @kamaljeet2635 23 วันที่ผ่านมา

      Gnt bargari on youtube best mistri

  • @user-ky6wr1ho7u
    @user-ky6wr1ho7u 23 วันที่ผ่านมา +1

    Kinu kinu lagda Swaraj di tareef topi wala sun ni sakda ?

  • @bulletwala678
    @bulletwala678 23 วันที่ผ่านมา +1

    Old International te mahindra de gear R 1 te 3 4 sahi aa 😅

  • @ParamjitSingh13517
    @ParamjitSingh13517 23 วันที่ผ่านมา

    Very good job

  • @KrishanSingh-js4vg
    @KrishanSingh-js4vg 23 วันที่ผ่านมา +2

    Mere kol 2011 maruti car agu chlda

  • @vehlijantansmaan5501
    @vehlijantansmaan5501 6 วันที่ผ่านมา

    farmtrac wich eh problem solve nhi kiti 1 gear te reverse wali bhut irritate krdi a ,3 te 4 gear dono same time te bhut paida.

  • @preetkherha
    @preetkherha 23 วันที่ผ่านมา

    ਮੇਰੇ ਕੋਲ Escort -345 ਆ ਮੈਨੂੰ ਉਹਦਾ ਕੋਈ ਵਧੀਆ ਮਿਸਤਰੀ ਨੀ ਲੱਭਿਆ ਨਾ ਕੋਈ ਇੰਜਨ ਵਾਲਾ ਨਾ ਕੋਈ ਲਿਫਟ ਆਲਾ। ਸਾਡੇ ਪਿੰਡ ਇਕ ਕਹਿੰਦਾ ਕਹਾਉਂਦਾ ਮਿਸਤਰੀ ਸੀ ਉਹਨੇ ਲਿਫਟ ਵਾਲੇ ਲੀਵਰ ਈ ਕੱਢ ਤੇ ਕਹਿੰਦਾ ਇਕੋ ਮੇਨ ਲੀਵਰ ਈ ਕੰਮ ਦਾ ਹੁੰਦਾ। ਡ੍ਰਾਫਟ ਵਾਲਾ ਤੇ ਸਪੈਸ਼ਲ ਗੇਅਰ ਸਾਰੇ ਕੱਢ ਤੇ ਮਜਬੂਰੀ ਬੱਸ ਮੈਨੂੰ ਕੰਮ ਕਰਾਉਣਾ ਪੈਂਦਾ ਇਹੋ ਜਿਹਾ ਕੋਲੋ। ਕਿਰਪਾ ਕਰਕੇ ਮੈਨੂੰ ਵੀ ਰਾਹ ਪਾਂ ਦਿਉ ਜੀ ਜੇ ਕੋਈ ਵਧੀਆ ਮਿਸਤਰੀ ਹੈਗਾ ਤੁਹਾਡੀ ਨਿਗਾਹ ਚ ਮੇਰਾ ਪਿੰਡ ਬਰਨਾਲੇ ਜ਼ਿਲੇ ਚ ਪੈਂਦਾ ਹੈ।।

  • @MandeepSingh-nm2qj
    @MandeepSingh-nm2qj 24 วันที่ผ่านมา +1

    Bht vdia knowlegde a bai ji nu hor videos bnao eda dian

  • @omjakharelectronics3583
    @omjakharelectronics3583 19 วันที่ผ่านมา

    Swak shing ji aapka kaam hai electronic vidio bnaya kro,?

  • @arshdhillonvlogs001
    @arshdhillonvlogs001 23 วันที่ผ่านมา

  • @amarjitranu4813
    @amarjitranu4813 22 วันที่ผ่านมา

    Farmtrack 60 🚜👌

  • @bheemvinayak9883
    @bheemvinayak9883 19 วันที่ผ่านมา

    Medium gear bhut kam ayunda a back krn vele
    Roatviter vele
    Te traily te bhut moj h

  • @GurpreetSingh-n8x5p
    @GurpreetSingh-n8x5p 24 วันที่ผ่านมา +1

    🎉

  • @ManjeetSingh-mx8hf
    @ManjeetSingh-mx8hf 24 วันที่ผ่านมา +2

    pehla aa tractor no1 c hon time de hisaab nal e fudu tractor aa nale eda paint nhi vadiya 2/3 years ch hi krab ho jana

  • @sanpreetsinghmaan80512
    @sanpreetsinghmaan80512 24 วันที่ผ่านมา

    Waiting for 2nd part

  • @GurjeetSingh-mv8os
    @GurjeetSingh-mv8os 23 วันที่ผ่านมา

    Veer ji power reverse bare jankari deo ji

  • @sukhrajsinghsukhi1745
    @sukhrajsinghsukhi1745 23 วันที่ผ่านมา

    ਇਹ ਜੋ ਜਾਣਕਾਰ ਨੇ ਫੌਨ ਨੰਬਰ ਮਿਲ ਸਕਦਾ ਫੋਰਡ ਰੂਟਾਵੇਟਰ ਤੇ ਝੜਕੇ ਬਹੁਤ ਮਾਰਦਾ

  • @Aftabjatt959
    @Aftabjatt959 24 วันที่ผ่านมา

    Sade da v pehla te reverse same line ch aa

  • @tractorsgyan4414
    @tractorsgyan4414 23 วันที่ผ่านมา

    Nve john deer walya ne sariya speeda khraab kar ditiya ,,,,,,,

  • @pb72alamaan80
    @pb72alamaan80 21 วันที่ผ่านมา

    Y g holland 😂ch kuj nii hunda asi 2010 model 3630 12 sal chala k bech dita 1 ruppe da km ni krwe a kde hun bi 5620 aa sade kol koi kde gare ch nhi dikt ayi kde bi computer crahe te tudi ali te supersider te wahi te sare kase te chala k beche a na kde gare ch na kde engine ch dikt ayi

  • @gurwindersinghkharoud8728
    @gurwindersinghkharoud8728 23 วันที่ผ่านมา +2

    Swaraj sare 1st high nd back ik line ch aa 35 ton laike 55 tk

  • @Kamal_sran
    @Kamal_sran 23 วันที่ผ่านมา

    Gear te aje vi bekaar yeda.

  • @LakhveerSingh-zl8ld
    @LakhveerSingh-zl8ld 24 วันที่ผ่านมา

    Shuttle gear da kheti ch bhut nzaara hunda tralle te v kamyab hunda

  • @harkiratsingh847
    @harkiratsingh847 22 วันที่ผ่านมา

    Ee bande apne de seft keri jande ne

  • @benipalsingh7335
    @benipalsingh7335 24 วันที่ผ่านมา

    KDE khet ch gia lagda ni?

    • @benipalsingh7335
      @benipalsingh7335 24 วันที่ผ่านมา

      Saare tractor challa k dekhe aa tu ta seat te v bethiaa lgda

    • @benipalsingh7335
      @benipalsingh7335 24 วันที่ผ่านมา

      Bs kr

  • @Kamal_sran
    @Kamal_sran 23 วันที่ผ่านมา

    Saari gal mukdi swaraj te aake.

  • @Nupa-bb1xs
    @Nupa-bb1xs 18 วันที่ผ่านมา

    Thunu pata Bharat mata vale Punjab nu v lai ke baith gye ne , youtube khol ke dekho Pakistan, thiland de gareeb jatta de Tractor, 6610 , 7810, 7610 , 4610 , te 4600 Ford 65hp dekhn ch 3600 varga par computer kraha combine sab kuch chala devu, Acha jo ford 10 series ne ohnda de gear lever Streeing wheel thalle hunde ne , 4wd hunde ne . Apne galle vich aje farmteac 60 pai jande ne koi 4wd te hi-low button te operate ni hunde lever lai pye ne

  • @BrarInfotainment
    @BrarInfotainment 24 วันที่ผ่านมา +1

    th-cam.com/video/IpsG6TrU62w/w-d-xo.html
    👆ਚੇੰਜਰ ਗੇਅਰ ਤੇ ਸਵਰਾਜ ਵਾਲਿਆਂ ਲਈ ਵੀਡੀਓ

    • @ashok.Bishnoi.godara
      @ashok.Bishnoi.godara 24 วันที่ผ่านมา

      Ki fayda bai. Trali khub je ta kamm nhi aunda eh gear. Kyoki trali khubi hoyi hove taa 2nd low te back low ikko line ch hove taa kamm aunda a. Tractor jor v vadh marda a te speed nal trali kad daa a. 1st low ch taa tractor sleep marn lag ju

  • @Beant-cheema
    @Beant-cheema 24 วันที่ผ่านมา +2

    Farm 60 ਲੈਕੇ ਆਈ 😂 ਤੁ 45 ਤੇ ਘਟ ਆ 5310 ਵਟ ਕਡ ਡੁ ਉਸ ਦੇ 😂😂

  • @gurmeetbhangu5718
    @gurmeetbhangu5718 24 วันที่ผ่านมา +2

    60❤❤❤❤

  • @Gurlal_60Sandhu
    @Gurlal_60Sandhu 24 วันที่ผ่านมา

    ਸਤਿ ਸ੍ਰੀ ਅਕਾਲ ਵੀਰ ਜੀ

  • @chamkaursinghmaanmaan6598
    @chamkaursinghmaanmaan6598 24 วันที่ผ่านมา +1

    ❤❤❤❤❤❤❤❤❤

  • @Gurlal_60Sandhu
    @Gurlal_60Sandhu 24 วันที่ผ่านมา

    ਸਤਿ ਸ੍ਰੀ ਅਕਾਲ ਵੀਰ ਜੀ

  • @GurjitSingh-of7oi
    @GurjitSingh-of7oi 24 วันที่ผ่านมา +1

    ❤❤