ਕਿਸਨੇ ਦੱਬੀ ਬਾਦਲਾਂ ਦੀ ਜ਼ਮੀਨ ? Sukhbir Badal ਨੇ ਦੱਸੀਆਂ ਹੱਡਬੀਤੀਆਂ।

แชร์
ฝัง
  • เผยแพร่เมื่อ 16 ธ.ค. 2021
  • ਕਿਸਨੇ ਦੱਬੀ ਬਾਦਲਾਂ ਦੀ ਜ਼ਮੀਨ ? Sukhbir Badal ਨੇ ਦੱਸੀਆਂ ਹੱਡਬੀਤੀਆਂ।
    ਐਥੇ ਰੱਖ Ep. #3 । Navreet Sivia । Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

ความคิดเห็น • 1.1K

  • @johnyrayz
    @johnyrayz 2 ปีที่แล้ว +163

    ਨਵਰੀਤ ਬਾਈ ਗੁੰਡੇ ਤੋਂ ਸੱਚ ਕਢਾਉਣ ਦੀ ਕੋਸ਼ਿਸ਼ ਲਈ ਸਲਾਮ ਤੁਹਾਨੂੰ

  • @punjabisardar-ec3qx
    @punjabisardar-ec3qx 2 ปีที่แล้ว +105

    ਸੁਖਬੀਰ ਇਕ ਗੱਲ ਤਾਂ ਸੱਚ ਕਹਿੰਦਾ ਕਿ ਅਕਾਲੀ ਦਲ ਸਭ ਪਾਸੇ ਅੱਗੇ ਰਹਿੰਦਾ ਭਾਵੇਂ ਨਸ਼ਿਆਂ ਵਿਚ ਹੋਵੋ ਭਾਵੇਂ ਕੋਈ ਵੀ ਖ਼ੇਤਰ ਹੋਵੇ

  • @baljindersinghlongowal4097
    @baljindersinghlongowal4097 2 ปีที่แล้ว +97

    ਕਿਸਾਨ ਏਕਤਾ ਜਿੰਦਾਬਾਦ

  • @ranagnz7442
    @ranagnz7442 2 ปีที่แล้ว +156

    ਬਾਦਲਾਂ ਦੀ ਜ਼ਮੀਨ ਤਾਂ ਕੋੲੀ ਨੲੀਂ ਦੱਬ ਸਕਦਾ ਪਰ ਜੋ ਬਾਦਲਾਂ ਨੇ ਦੱਬੀ ਹੈ ੳੁਸ ਬਾਰੇ ਵੀ ਥੋੜਾ ਲੋਕਾਂ ਨੂੰ ਜਾਣੂ ਕਰਵਾ ਦਿਓ ਮੇਰੇ ਵੀਰ ਧੰਨਵਾਦ🙏

  • @punjabimunde6590
    @punjabimunde6590 2 ปีที่แล้ว +248

    ਜੇ 7500 ਕਿਲਾ ਜਮੀਨ ਤੇ ਇੰਨਾ ਬਿਜਨੈੱਸ ਇੰਨਾ ਪੈਸਾ ਹੈ
    ਤਾਂ ਪੰਜਾਬ ਚ ਨਸਾ ਵੇਚ ਕੇ ਕਮਾਈ ਕਰਨ ਦੀ ਕੀ ਲੋੜ ਪੈ ਗਈ ਸੀ

    • @tipsforhealth8387
      @tipsforhealth8387 2 ปีที่แล้ว +27

      Jhottt bolda koi jaddi jameen nhi c ehna di..... Badal ta App conducter c bus ch

    • @BhagwantBuchad3741
      @BhagwantBuchad3741 2 ปีที่แล้ว +10

      @@tipsforhealth8387 ਓ ਬੱਸ ਕਰ ਭਰਾਵਾ, ਲੋਕਾ ਨੂੰ ਸਭ ਪਤਾ ਯਰ ਹੱਦ ਹੁੰਦੀ ਆ ਝੂਠ ਦੀ ਵੀ ਪਰ ਤੁਸੀ ਤਾਂ ਕੁਛ ਵੀ😀😀😀😀😀

    • @shubvirk7820
      @shubvirk7820 2 ปีที่แล้ว +1

      Good interview

    • @gsntv4702
      @gsntv4702 2 ปีที่แล้ว

      Singh king 😂😂

    • @Panjab1100
      @Panjab1100 2 ปีที่แล้ว

      O landua Nasha congros vech sakdi Hai

  • @GurpalSingh-qo9qc
    @GurpalSingh-qo9qc 2 ปีที่แล้ว +81

    ਅੱਜ ਪੰਜਾਬ ਦੇ ਸਰਕਾਰੀ ਸਕੂਲ ਸਰਕਾਰੀ ਹਸਪਤਾਲ ਸਰਕਾਰੀ ਥਰਮਲ ਪਲਾਂਟ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਖਤਮ ਕਿਸਨੇ ਅਤੇ ਕਿਉਂ ਹੋ ਗਈਆ ਹਨ ਪੰਜਾਬ ਪੰਜ ਦਰਿਆਵਾ ਦਾ ਪਾਣੀ ਕਿੱਧਰ ਗਿਆ

  • @sadhusingh4044
    @sadhusingh4044 2 ปีที่แล้ว +88

    ਬਾਈ ਜੀ ਇਹ ਜ਼ਮੀਨ ਕੇਵਲ ਸੁਕੇ ਬਾਈ ਜੀ ਦੇ ਪਿਤਾ ਨੂੰ ਮਿਲੀ ਪਰ ਮਨਪ੍ਰੀਤ ਦੇ ਪਿਤਾ ਗੁਰਦਾਸ ਬਾਦਲ ਨੂੰ ਕਿਉਂ ਨਹੀਂ ਮਿਲੀ ਜਾ ਫ਼ੇਰ ਗੁਰਦਾਸ ਬਾਦਸ਼ਾਹ ਪਰਕਾਸ਼ ਸਿੰਘ ਬਾਦਲ ਦੇ ਸਕੇ ਭਰਾ ਨਹੀ ਸਨ ਇਹ ਸੁਖੇ ਬਾਈ ਜੀ ਤੁਸੀਂ ਜਰੂਰ ਪੁੱਛੋ

    • @brarvlogs5531
      @brarvlogs5531 2 ปีที่แล้ว +3

      ਤੈਨੂ ਕੌਣ ਆਖਦਾ ਨਹੀ ਮਿਲੀ

    • @mansidhu4072
      @mansidhu4072 2 ปีที่แล้ว +3

      @@brarvlogs5531 tu sare passe kalla e ver jwab deyi jana

    • @mansidhu4072
      @mansidhu4072 2 ปีที่แล้ว +3

      @@brarvlogs5531 nede to lagda ver badla de

    • @bhupindersinghkalsi8667
      @bhupindersinghkalsi8667 2 ปีที่แล้ว

      ਉਹਦੇ ਕੋਲ ਵੀ ਬਰਾਬਰ ਦੀ ਜਮੀਨ ਹੇ

    • @kamaljitsingh7364
      @kamaljitsingh7364 ปีที่แล้ว

      ਸੁੱਖੇ

  • @Techfi969
    @Techfi969 2 ปีที่แล้ว +16

    ਗਲਤ ਲਿਖਤਾ
    ਇੰਝ ਲਿਖਣਾ ਸੀ "ਕਿਸ ਕਿਸ ਦੀ ਦੱਬੀ ਬਾਦਲਾਂ ਨੇ ਜਮੀਨ"

  • @kulbirsinghsandhu6472
    @kulbirsinghsandhu6472 2 ปีที่แล้ว +85

    ਜੁਤੀਆਂ ਹਰ ਥਾਂ ਤੋਂ ਪੈਂਦੀਆਂ ਹਨ ਪਰ ਹੈ ਤੁਸੀਂ ਪੂਰੇ ਬੇਸ਼ਰਮ

  • @gopysarpanch9481
    @gopysarpanch9481 2 ปีที่แล้ว +32

    ਘਰ ਘਰ ਦੇ ਵਿੱਚ ਚੱਲੀ ਗੱਲ ਸੁੱਖਾ ਕਰਦਾ ਭੁੱਕੀ ਵਾਲੀਆਂ ਦਾ ਹੱਲ

  • @JagroopSingh-no7xy
    @JagroopSingh-no7xy 2 ปีที่แล้ว +328

    ਇਸ ਗ਼ਦਾਰ ਖ਼ਾਨਦਾਨ ਨੁੰ ਸਾਰਾ ਕੁੱਝ ਅੰਗਰੇਜ਼ਾਂ ਨੇ ਦਿੱਤਾ

    • @gsntv4702
      @gsntv4702 2 ปีที่แล้ว +20

      ਗਦਾਰਾ ਦਾ ਗੰਦਾ ਖੂਨ ਸੁੱਖਾ ਗੱਪੀ

    • @iqbalsingh1285
      @iqbalsingh1285 2 ปีที่แล้ว +16

      Sab kuj british ne gaddari de falsabroop ditta

    • @lovelyboy486
      @lovelyboy486 2 ปีที่แล้ว +5

      Jagroop ਤੂੰ ਹਰਮਿੰਦਰ ਸਾਹਿਬ ਤੇ ਹਮਲਾ ਕਰਨ ਵਾਲੀ ਈਦਰਾ ਦਾ ਫੈਨ ਲਗਦਾ ਏ

    • @bikramjitsingh240
      @bikramjitsingh240 2 ปีที่แล้ว

      Honest Dass konn è iss country vich ikk daa naa le de tenu putt khanjar nai kahu ga

    • @jagdeepsinghkaila4564
      @jagdeepsinghkaila4564 2 ปีที่แล้ว

      @@lovelyboy486 fr ohi hamle ch hath khade karke aun walea du tu fan lagda

  • @gsntv4702
    @gsntv4702 2 ปีที่แล้ว +129

    ਸੁੱਖਿਆ ਪਿੰਡਾਂ ਵਿੱਚ ਲੋਕ ਹੱਥਾਂ ਨੂੰ ਥੁੱਕ ਲਾ ਕੇ ਬੈਠੇ ਆ

    • @kulwindermaroorkahlon575
      @kulwindermaroorkahlon575 2 ปีที่แล้ว +2

      Good👍

    • @rahulsahota2142
      @rahulsahota2142 2 ปีที่แล้ว +2

      🤣🤣🤣🤣🤣🤣🤣🤣🤣🤣🤣🤣🤣🤣🤣🤣

    • @param9445
      @param9445 2 ปีที่แล้ว +1

      😂😂😂😂

    • @param9445
      @param9445 2 ปีที่แล้ว +2

      What a comment 😝 but its true

    • @harjindersingh2998
      @harjindersingh2998 2 ปีที่แล้ว +1

      Gal keh swad lyea ta🤣🤣🤣

  • @jagjitkhalsa7670
    @jagjitkhalsa7670 2 ปีที่แล้ว +63

    ਸਰਸੇ ਵਾਲੇ ਨੂੰ ਵੀ ਬਿਨਾਂ ਮੰਗੀ ਮਾਫੀ ਮਿਲੀ

  • @bobysekhonbobysekhon9162
    @bobysekhonbobysekhon9162 2 ปีที่แล้ว +195

    ਹਿੱਲਿਆ ਹੋਇਆ ਅੰਦਰੋਂ ਸੁੱਖਾ । ਇਹਨੂੰ ਪਤਾ ਅਕਾਲੀ ਦਲ ਹੁਣ ਨੀਂ ਜਿੱਤਦਾ ।

    • @ballisingh9479
      @ballisingh9479 2 ปีที่แล้ว +10

      Akali dal badal jindabad jindabad jindabad 👌🙏🌹💯

    • @user-rg2pu1ye5n
      @user-rg2pu1ye5n 2 ปีที่แล้ว +6

      ਤੇਰੇ ਨਾਲ ਬਹਿਸ ਨੀ ਖੜ ਥੋੜੇ ਦਿਨ ਐ ਮੁੱਖ ਮੰਤਰੀ ਪੰਜਾਬ ਦਾ ਸਰਦਾਰ ਪਰਕਾਸ਼ ਸਿੰਘ ਬਾਦਲ ਸਾਬ ਜਿਦਾਬਾਦ

    • @brarvlogs5531
      @brarvlogs5531 2 ปีที่แล้ว +8

      ਝਾੜੂ ਆਲੇ ਪਿਛਲੀ ਵਾਰ 107 ਲੈ ਗੇ ਐਤਕੀ ਵੀ 100 ਲੈ ਜਾਣਗੇ

    • @harjotmalhiharjotmalhi4914
      @harjotmalhiharjotmalhi4914 2 ปีที่แล้ว +10

      Akalidal na pishli war 15 shets es war 5 shets onya 🤣🤣🤣🤣

    • @dineshsinghyadav9760
      @dineshsinghyadav9760 2 ปีที่แล้ว +6

      @@ballisingh9479 my foot …. akali dal Muradabad bjp Muradabad Congress Muradabad and you too Muradabad 😆😆💪💪

  • @g.boparai8835
    @g.boparai8835 2 ปีที่แล้ว +228

    ਇਸ ਬੰਦੇ ਨੇ ਪੰਜਾਬ ਚ ਮਾਫੀਆ ਰਾਜ ਚਲਾਇਆ ਤੇ ਚਿੱਟੇ ਨਾਲ ਹਜਾਰਾਂ ਨੌਜਵਾਨ ਮਾਰੇ ਕਿਸਾਨ ਵਿਰੋਧੀ ਕਨੂੰਨਾਂ ਚ ਭਾਜਪਾ ਦਾ ਸਾਥ ਸਿਮਰੋ ਦੀ ਵਜੀਰੀ ਲਈ ਦਿੱਤਾ।ਆਪਣੀਆਂ ਵਜੀਰੀਆਂ ਲਈ ਸੈਂਟਰ ਕੋਲ ਪੰਜਾਬ ਵੇਚਿਆ

    • @brarvlogs5531
      @brarvlogs5531 2 ปีที่แล้ว

      ਜੇ ਓਹਦੇ ਲਈ ਕੀਤਾ ਹੁਂੰਦਾ ਫੇਰ ਅਸਤੀਫਾ ਕਿਉ ਦਿਤਾ

    • @pushpindersingh4singh408
      @pushpindersingh4singh408 2 ปีที่แล้ว +11

      @@brarvlogs5531 kiyo ki kisa naa pind nahi vadan dena see iss karke badal gaddat naa taa Gaddar hee rehna aa

    • @GurpreetSingh-by5ih
      @GurpreetSingh-by5ih 2 ปีที่แล้ว

      O tan AAP ne v dita saath bjp da......

    • @bollywoodandpollythikana2286
      @bollywoodandpollythikana2286 2 ปีที่แล้ว

      ਤੇ ਆਹ ਅੱਖਰ ਆਲਾ ਜੱਫੀਆਂ ਪਾਉਂਦਾ ਫਿਰਦਾ ਤਵਿ ਇੰਨਾ ਨੂੰ

  • @sjmahal5
    @sjmahal5 2 ปีที่แล้ว +22

    ਜੇ ਐਨੀਆਂ ਬੱਸਾਂ ਸਨ ਤਾਂ ਮਨਪ੍ਰੀਤ ਹਿੱਸੇ ਕਿੰਵੇੱ 4 ਈ ਆਈਆਂ ? ਪੱਤ੍ਰਕਾਰਾਂ ਅੱਖਰ ਨਾਲ ਇੰਨਸਾਫ ਨੀ ਕਰ ਰਿਆ ਜੁਆਂਨਾ 👎

  • @gurwinderjhans6920
    @gurwinderjhans6920 2 ปีที่แล้ว +49

    ਹਵੇਲੀ ਵਾਲੇ ਨੂੰ ਕਿਹਾ ਤਾਂ ਸੀ ਪਰ ਮੰਨਿਆ ਨੀ, ਓਥੇ ਫਲਾਈ ਓਵਰ ਕਿਉਂ ਏ

    • @gurmukhsinghguru717
      @gurmukhsinghguru717 2 ปีที่แล้ว +1

      Anna na bnna o selyaaa na bood pat jnni hun dkhi

    • @jevenpritsingh1113
      @jevenpritsingh1113 2 ปีที่แล้ว +1

      @@varindergrewal5113 NH ve Modi+ Badal Veera je hun eah na kiho ki manmohan singh de Raj ch banya manmohan singh ne sab tho vadd pasa panjab nu milya fir ve panjab kahli sab gande ne ina da picha chado kise change' nu vote payo na ki congress bjp akali aam Aadmi nu bandda sacha hove pave ajad he hove

  • @GurmeetSingh-vq9pj
    @GurmeetSingh-vq9pj 2 ปีที่แล้ว +22

    ਪੰਜਾਬ ਦੇ ਸਿਰ ਇਨ੍ਹਾਂ ਕਰਜ਼ਾ ਕਿਉ, 1986 ਵਿੱਚ ਇੱਕ ਰੁਪਿਆ ਵੀ ਕਰਜ਼ਾ ਨਹੀਂ ਸੀ ਪੰਜਾਬ ਤੇ।

    • @kamalsingh-dc1vs
      @kamalsingh-dc1vs 9 หลายเดือนก่อน

      ਕਿਸਾਨਾਂ ਕਰਕੇ

  • @skstarpunjabi3551
    @skstarpunjabi3551 2 ปีที่แล้ว +52

    ਆਮ ਲੋਕ 25 ਏਕਡ ਤੋਂ ਵਁਧ ਜਮੀਨ ਨਹੀਂ ਰਁਖ ਸਕਦੇ ਤਾਂ ਰਾਜਨੀਤਿਕ ਲੀਡਰਾਂ ਤੇ ਇਹ ਕਾਨੂਂਨ ਲਾਗੂ ਕਿਉਂ ਨਹੀਂਂ।

    • @unlockedtv9630
      @unlockedtv9630 ปีที่แล้ว +1

      ਕਿਉਂ ਨਹੀਂ ਰੱਖ ਸਕਦੇ

    • @raghbirsra2315
      @raghbirsra2315 ปีที่แล้ว +1

      Farm register krwa k sb kuj rkh skde aa ji apa bss tax pay Krna penda farm da

    • @unlockedtv9630
      @unlockedtv9630 ปีที่แล้ว

      @@raghbirsra2315 Thanks

  • @kulbirsinghsandhu6472
    @kulbirsinghsandhu6472 2 ปีที่แล้ว +10

    ਸਿਵੀਆ ਜੀ ਬਾਦ ਵਿਚ ਸਾਰੇ ਕਮੈਂਟ ਇਸ ਖੱਚ ਨੂੰ ਦੱਸਿਆ ਜੇ

    • @BhagwantBuchad3741
      @BhagwantBuchad3741 2 ปีที่แล้ว

      ਵੀਰੇ ਬਹੁਤ ਕੁੱਤੇ ਭੌਂਕਦੇ ਹੁੰਦੇ ਆ ਪਿੱਠ ਪਿੱਛੇ।

    • @balvirdhaliwal6440
      @balvirdhaliwal6440 2 ปีที่แล้ว +1

      @@BhagwantBuchad3741 ਬਾਈ ਆਪਣੀ ਮਰੀ ਹੋਈ ਜ਼ਮੀਰ ਨੂੰ ਹਲੂਣ ਸਾਇਦ ਜਾਗ ਪਵੇ।

  • @punjjaabdesh8659
    @punjjaabdesh8659 2 ปีที่แล้ว +37

    ਸਾਰੇ ਪੱਤਰਕਾਰਾਂ ਦੇ ਇਹਨੂੰ ਇਕੋ ਜਿਹੇ ਸਵਾਲ ਹੁੰਦੇ ਨੇ , ਕੋਈ ਕਰੌਸ ਸਵਾਲ ਨੀ ਕਰਦਾ । ਜਦ ਇਹਨੇ ਸੱਤ ਅੱਠ ਹਜਾਰ ਏਕੜ ਜਮੀਨ ਗਿਣਾਈ , ਬੱਸਾਂ ਗਿਣਾਈਆਂ , ਪੁੱਛਣਾ ਬਣਦਾ ਸੀ , ਇਹਦਾ ਅੱਧ ਮਨਪ੍ਰੀਤ ਬਾਦਲ ਦਾ ਬਣਦਾ, ਉਹਦੇ ਕੋਲ ਕਿਉਂ ਨਹੀਂ ਐਨਾ । ਕੋਈ cross question ਨਹੀਂ । ਹਰ ਗੱਲ ਚ ਵੀਹ ਵਾਰ ਹਾਂ ਹਾਂ ਹਾਂ ਹਾਂ ਹਾਂ ।
    ਅਰਬਣ , ਕਣੂੰਣ , ਕਿਸਾਣ ।

    • @r.psinghdhindsa1685
      @r.psinghdhindsa1685 2 ปีที่แล้ว +5

      @PUNJJ AAB :- ਘਰ ਦੀ ਗੱਡੀ ਤੇ ਗੰਢਾ ਸਿੰਘ ਡਰੈਵਰ। ਆਪਣੀ ਦਿੱਖ ਸੁਧਾਰਣ ਲਈ ਦਿੱਤੀ ਆ ਇੰਟਰਵੀਊ ਇਨ੍ਹੇੰ, ਚੈਨਲ ਆਲੇ ਨੂੰ ਪੈਸੇ ਤਾੰ ਕੀ ਦੇਣੇ ਆ ਮਾੜਾ ਮੋਟਾ ਕੰਮ ਕਰਾਤਾ ਹੁਣਾੰ ਕੋਈ। ਪੁੱਛਣਾੰ ਤਾੰ ਇਹ ਵੀ ਬਣਦਾ ਸੀ ਬੀ ਰਿਪੋਰਟਰ ਠੰਡ ਚ ਕੱਠਾ ਹੋਈ ਜਾੰਦਾ ਨਾਲੱ ਜਵਾਨ ਮੁੰਡਾ ਤੇ ਇਹ ਸੱਠਾੰ ਨੂੰ ਢੁੱਕਣ ਆਲਾ ਅੱਧੀਆੰ ਬਾਹਾੰ ਆਲ੍ਹੇ ਕੁੜਤੇ ਚ ਲੀ ਕੈਮ ਤੁਰੀ ਫਿਰਦਾ !

    • @punjjaabdesh8659
      @punjjaabdesh8659 2 ปีที่แล้ว +3

      @@r.psinghdhindsa1685 ਬਿਲਕੁਲ ਢੀਂਡਸਾ ਸਾਹਬ, ਅੱਧੇ ਤਾਂ ਪੱਤਰਕਾਰ ਸਿਰੇ ਦੇ ਕਹਾਉਂਦੇ ਨੇ , ਪੰਜਾਬੀ ਦੇ ਅੱਧੇ ਸ਼ਬਦ ਗਲਤ ਬੋਲੀ ਜਾਂਦੇ ਨੇ ।ਪਤਾ ਨਹੀਂ ਲੋਕ ਕਿਵੇਂ ਗੁੱਡ, ਗਰੇਟ ਲਿਖੀ ਜਾਂਦੇ ਨੇ । ਬਾਕੀ ਇਸ ਢਿੱਡਲ ਦੀ ਇੰਟਰਵਿਊ ਇਕ ਦੋ ਬੰਦੇ ਈ ਲੈਂਦੇ ਨੇ ਠੋਕ ਕੇ । ਬਾਕੀ ਤਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

    • @punjjaabdesh8659
      @punjjaabdesh8659 2 ปีที่แล้ว +2

      @@r.psinghdhindsa1685 ਤੁਸੀਂ ਦੇਖਲੋ ਇਕ ਵੀ cross question ਨਹੀਂ ਕੀਤਾ ।

    • @r.psinghdhindsa1685
      @r.psinghdhindsa1685 2 ปีที่แล้ว +1

      @@punjjaabdesh8659 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

    • @punjjaabdesh8659
      @punjjaabdesh8659 2 ปีที่แล้ว

      @@r.psinghdhindsa1685 🙏🏻🙏🏻

  • @Khalsa-kf3wt
    @Khalsa-kf3wt 2 ปีที่แล้ว +20

    ਇਹ ਆਖਦੇ ਅਸੀਂ ਰੈਵਨਿਊ ਵਧਾਇਆ 2007 ਵਿੱਚ ਕਾਂਗਰਸ 37000ਕਰੌੜ ਕਰਜ਼ਾ ਛੱਡ ਕੇ ਗਈ 2017 ਵਿੱਚ ਬਾਦਲ 3 ਲੱਖ ਕਰੋੜ ਕਰਜ਼ਾ ਛੱਡ ਕੇ ਗਿਆ

  • @kindersingh4163
    @kindersingh4163 2 ปีที่แล้ว +106

    ਪਹਿਲਾਂ ਵਾਲਾ ਸਮਾ ਨਹੀ ਰਿਹਾ ਅੰਦੋਲਨ ਨੇ ਲੋਕਾਂ ਨੂੰ ਬਹੁਤ ਜਿਆਦਾ ਜਾਗਰੂਕ ਕੀਤਾ ਸੱਚ ਝੂਠ ਦਾ ਫੈਸਲਾ ਕਰਨਾ ਆ ਗਿਆ ਲੋਕ ਵੀ ਚਿਹਰੇ ਪੜਣ ਲੱਗ ਗਏ ।

  • @rajinderkaurverggoodmysist2120
    @rajinderkaurverggoodmysist2120 2 ปีที่แล้ว +53

    ਖਾ ਗੲਏ ਸਾਰਾ ਪੰਜਾਬ

  • @bobysekhonbobysekhon9162
    @bobysekhonbobysekhon9162 2 ปีที่แล้ว +39

    ਇਹ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੇ ਨੀਂ ਸੀ ਥੱਕਦੇ । ਕਿਹੜੇ ਵਰਕਰ ਗਏ ਇਹਨਾਂ ਦੇ ?

  • @trollmajhaa
    @trollmajhaa 2 ปีที่แล้ว +269

    16:30 What a moment!!
    Thank you Navreet Bai ji🙏😇

    • @1510av
      @1510av 2 ปีที่แล้ว +6

      Krlea subscribe 😂 troll majha

    • @tarunsingla0096
      @tarunsingla0096 2 ปีที่แล้ว +5

      Pra tere krke hi aye a edr

    • @majhapb0223
      @majhapb0223 2 ปีที่แล้ว +2

      Balle balle 🔥

    • @adios99
      @adios99 2 ปีที่แล้ว +4

      Troll majha, apna e banda a 😂.

    • @khushmansinghrangi4733
      @khushmansinghrangi4733 2 ปีที่แล้ว

      🔥🔥🔥🔥

  • @liveyungstayhappy4424
    @liveyungstayhappy4424 2 ปีที่แล้ว +22

    ਸਿਬੀਆ ਸ਼ਟਾਂਕੀ ਤੋਲਾ ਮੰਗ ਲੈਂਦਾ । ਇਹ ਸੋਨਾ ਭਸਮ ਵਾਲੀ ਅਫੀਮ ਖਾਂਦਾ। ਸਰਦੀਆਂ ਤ ਨਿਕਲਦੀਆਂ ਵਧੀਆ। ਤੂੰ ਵੀ ਬਿਨਾ ਭਾਹਾਂ ਤੋਂ shirt ਪਾਉਣ ਲਗ ਜਾਣਾ

  • @kabbaddilovers1920
    @kabbaddilovers1920 2 ปีที่แล้ว +91

    ਅਕਾਲੀ ਦਲ ਦੀ ਸੋਚ ਸਮਜ ਜਨੂੰਨ ਕੁਝ ਹੋਰ ਸੀ ਤੁਸੀਂ ਜੀਜੇ ਸਾਲ਼ੇ ਨੇ ਅਕਾਲੀ ਨੂੰ ਦਲ ਕਾਲੀ ਜਾਂ ਖਾਲੀ ਦਲ ਬਣਾ ਦਿੱਤਾ

  • @SatnamSingh-qh3le
    @SatnamSingh-qh3le 2 ปีที่แล้ว +19

    ਬਰਗਾੜੀ ਵਿੱਚ ਗੋਲੀਕਾਂਡ ਕਿਸਨੇ ਕਰਵਾਇਆ ਸੀ

  • @GS-vs7zf
    @GS-vs7zf 2 ปีที่แล้ว +36

    ਖਾਨਦਾਨੀ ਬੰਦੇ ਦਾ ਬੁਥਾ ਤਾ ਦੇਖਲੋ ।

    • @gsntv4702
      @gsntv4702 2 ปีที่แล้ว +2

      ਫੁੱਦੂ ਲੋਟ ਆਇਆ ਸਾਲਿਆ ਦਾ

  • @Manvindergrewal2107
    @Manvindergrewal2107 2 ปีที่แล้ว +68

    ਸਰਵੇ ਤੇਰਾ ਸੁੱਖਿਆ ਲੋਕ ਕੁਮੈਟਾ ਚ ਕਰੀ ਤਾ ਜਾਦੇ ਆ ਬਾਕੀ ਤੈਨੂੰ ਖੁਦ ਪਤਾ ਹੀ ਆ

    • @satwindersingh6862
      @satwindersingh6862 2 ปีที่แล้ว +3

      😂😂😂😂😂🤣🤣🤣 ਬਾਈ ਸਵਾਦ ਲਿਆ ਦਿੱਤਾ

  • @SukhwinderSingh-fm7xh
    @SukhwinderSingh-fm7xh 2 ปีที่แล้ว +12

    ਤੁਸੀਂ ਕਿੰਨੇ ਕੀਲੇ ਵੇਚ ਕੇ ਮੰਦਰ ਗੁਰਦੁਆਰੇ ਬਣਾਏ ਬਾਦਲ ਸਾਹਿਬ ਤੁਹਾਡੇ ਕੋਲ ਏਨੀ ਜ਼ਮੀਨ ਆਈ ਕਿੱਥੋਂ

  • @kabbaddilovers1920
    @kabbaddilovers1920 2 ปีที่แล้ว +62

    22 ਅਮਲੀ ਬੰਦੇ ਦੀਆ ਗੱਲਾ ਤੇ ਯਕੀਨ ਨੀ ਕਰੀ ਦਾ

    • @gurjeetsingh3349
      @gurjeetsingh3349 2 ปีที่แล้ว +10

      Yakeen kon krda nzare lainde aa lok hun ta ehde

    • @kabbaddilovers1920
      @kabbaddilovers1920 2 ปีที่แล้ว +2

      @@gurjeetsingh3349,,,😂😂😂

    • @drsaabdrsaab4130
      @drsaabdrsaab4130 2 ปีที่แล้ว +1

      @@gurjeetsingh3349 ha 🤣🤣🤣

    • @sukhjindersingh6982
      @sukhjindersingh6982 2 ปีที่แล้ว +1

      @@gurjeetsingh3349 ਨਜਾਰਾ ਬਹੁਤ ਆਉਦਾ ਸੁੱਖੇ ਦੀਆ ਗੱਲਾ ਸੁਣ ਕੇ

    • @rajwindersingh5005
      @rajwindersingh5005 2 ปีที่แล้ว +1

      @@gurjeetsingh3349 😅😂😂👌💯

  • @gorabadshah4478
    @gorabadshah4478 2 ปีที่แล้ว +37

    ਪੰਜਾਬ ਤੇ िਸਖੀ ਦੇ ਗਦਾਰ ਦੁਸਟ ਹੋਵੇਗਾ ਜੋ ਬਾਦਲਾ ਨੂੰ ਪਾੳੁਣ ਗੇ

  • @jaswirindersingh9731
    @jaswirindersingh9731 2 ปีที่แล้ว +153

    ਗੱਦਾਰ-ਏ-ਖਾਲਸਾ

    • @amandeepsinghrana6766
      @amandeepsinghrana6766 2 ปีที่แล้ว +1

      😂😂

    • @manjotsinghbaidwan896
      @manjotsinghbaidwan896 2 ปีที่แล้ว

      Bilkul

    • @AvtarSingh-ev8hv
      @AvtarSingh-ev8hv 2 ปีที่แล้ว +2

      ਬਾਈ ਜੀ ਖਾਲਸਾ ਗੱਦਾਰ ਨਹੀਂ ਕੋਈ ਇਨਸਾਨ ਗ਼ਦਾਰ ਹੋ ਸਕਦਾ

    • @Raman42002
      @Raman42002 2 ปีที่แล้ว

      Gaddar E Kaum🙏

    • @jaswirindersingh9731
      @jaswirindersingh9731 ปีที่แล้ว

      @Mnni ਬਾਈ ਜੀ ., ਗੱਦਾਰ -ਏ ਖਾਲਸਾ ਦਾ ਮਤਲਬ ਹੁੰਦਾ … ਖਾਲਸੇ ਦਾ ਗੱਦਾਰ …. ਫਾਰਸੀ ਦਾ ਲਫਜ ਆ….. ਜਿਵੇਂ ਸਰਕਾਰ -ਏ -ਖਾਲਸਾ ਦਾ ਮਤਲਬ ਆ ਖਾਲਸੇ ਦੀ ਸਰਕਾਰ …… ਥੋਡਾ ਸਮਝ ਵੀ ਲਈਦਾ ਗੱਲ ਨੂੰ …. ਨਾਲੇ ( ਬਗਲਾਡਾ ) ਨੀ ਹੁੰਦਾ … ਬੁੰਡ ਤੇ ਬੁਢਲਾਡਾ ਹੁੰਦਾ …. ਚਲੋ ਕੋਈ ਨਾ ਖੁਸ਼ ਰਹੋ ਵੀਰ

  • @gursharansinghbrar18
    @gursharansinghbrar18 2 ปีที่แล้ว +21

    ਪੱਤਰਕਾਰਾ ਕਿਰਪਾਨ ਲੈ ਜਾਂਦਾ ਇਹਦੀ ਧੌਣ ਲਾ ਦਿੰਦਾ ਪੰਜਾਬ ਦਾ ਬਹੁਤ ਭਲਾ ਹੋ ਜਾਂਦਾ

  • @amritaulakhlopoke5976
    @amritaulakhlopoke5976 2 ปีที่แล้ว +8

    16:25 ਸਾਡੇ ਵਰਕਰ ਵੀ ਓਦਰ ਵੋਟਾਂ ਪਾ ਗਏ 😂😂😂😂

  • @Sukhjinderkhiara
    @Sukhjinderkhiara 2 ปีที่แล้ว +22

    ਇੱਕ ਸਮਾਂ ਸੀ ਬਾਦਲ ਕੇ ਨੇ ਚੱਮ ਦੀਆਂ ਚਲਾਈਆਂ ਹੁਣ ਸਦ ਸਦ interview ਕਰਵਾ ਰਹੇ transport ਜਿਹੜੀ ਸਾਰੀ ਗੱਲਤ ਚੱਲਦੀ ਇਹਨਾਂ ਦੀ ਵੀ ਤੇ ਕਾਂਗਰਸ ਦੀ ਵੀ ਤਾਹੀਂ ਬੰਦ ਨੀ ਹੋਣੀ ਦੋਨੋ ਸਰਕਾਰਾ ਇੱਕ ਸਿੱਕੇ ਦੇ ਦੋ ਪਹਿਲੂ।।

  • @indiantvcelebrities
    @indiantvcelebrities 2 ปีที่แล้ว +18

    Aini jmeen hahahaha 😂😂😂 numbrrrrrr 1 gappi guy 😂😂😂

  • @prabhdeepsingh15448
    @prabhdeepsingh15448 2 ปีที่แล้ว +12

    ਜੇ ਇੰਨੀ ਜਾਇਦਾਦ ਹੈ ਤਾਂ ਲੋਕਾਂ ਦੇ ਟੈਕਸ ਤੇ ਐਸ਼ ਕਿਉ ਕਰਦੇ ਹੋ ਆਪਨਾ ਇਲਾਜ਼ ਵੀ ਸਰਕਾਰੀ ਪੈਸੇ ਨਾਲ ਮਹਿੰਗੇ ਹਸਪਤਾਲ ਵਿਚ ਕਰਵਾਉਦੇ ਹੋ

  • @mnn487
    @mnn487 2 ปีที่แล้ว +34

    Badals
    Thugs Of Punjab

  • @gurwindersingh3326
    @gurwindersingh3326 2 ปีที่แล้ว +29

    ਇਹ ਗੂਊ ਦੁੱਧ ਨਾਲ ਨੁਹਾਇਆ ਹੋਇਆ ਤਾਂ ਇਨ੍ਹਾਂ ਦੇ ਖਿਲਾਫ ਕੁਝ ਮਿਲਦਾ ਨਹੀਂ

  • @harpreetgrewal7934
    @harpreetgrewal7934 2 ปีที่แล้ว +21

    ਕਿਸਾਨਾਂ ਦਾ ਟਾਇਮ ਤੇ ਸਾਥ ਨਾ ਦੇ ਕੇ ਵੋਟਾਂ ਕਿਹੜੇ ਬਾਪੂ ਤੋਂ ਭਾਲਦੇ।🙏🙏🙏 ਜੋੜੇ। ਤੁਸੀਂ ਦਰਬਾਰ ਸਾਹਿਬ ਦੇ ਨਾਲੇ ਵਿੱਚ ਰਾਮ ਵਾਲੀ ਇੱਕ ਲਾ ਕੇ ਮੰਦਿਰ ਬਣਾਉਣ ਦੀ ਕੀ ਤਿਆਰੀ ਕਰ ਰਹੇ ਹੋ।

  • @Khalsa-kf3wt
    @Khalsa-kf3wt 2 ปีที่แล้ว +6

    ਇਹ ਗੱਪੀ ਨੇ ਤਾ ਗੱਪ ਮਾਰਨੇ ਆ ਇਹਦੇ ਪਿਊ ਨੇ ਇਕ ਦਿਨ ਦੀ ਕੈਦ ਨਹੀਂ ਕੱਟੀ ਇਹਦਾ ਪਿਊ ਬੱਸੀ ਪਠਾਣਾਂ ਰੈਸਟ ਹਾਊਸ ਬੈਠਾ ਰਿਹਾ ਜਿੱਥੇ ਅਮੀਰ ਲੋਕ ਸੈਰ ਕਰਨ ਆਉਂਦੇ ਹਨ ਕੈਦ ਪੂਛੋ ਭਾਈ ਰਾਜੋਆਣਾ ਹਵਾਰਾ ਦਵਿੰਦਰ ਸਿੰਘ ਭੁੱਲਰ ਭਾਈ ਰਣਜੀਤ ਸਿੰਘ ਕੁੰਕੀ ਜਥੇਦਾਰ ਰਣਜੀਤ ਸਿੰਘ ਅਕਾਲ ਤਖਤ ਤੇ ਹੋਰ ਅਨੇਕਾਂ ਸਿੰਘ

  • @malkitsingh-cl3wb
    @malkitsingh-cl3wb 2 ปีที่แล้ว +14

    ਬਾਦਲ ਦੇ ਦੋ ਭਰਾ ਆ ਉਨਾ ਕੋਲ ਕਿਉ ਨਹੀ ਜੇ ਪਹਿਲਾ ਤੋ ਸੀ ।ਪੱਤਰਕਾਰ ਉਦਾ ਤਾ ਬਥੇਰੀਆ ਗੱਲਾ ਕਰਦਾ ਹੁਣ ਕਿਉ ਨਹੀ ਦਮਾਗ ਇਸਤਮਾਲ ਕਰਦਾ।

    • @Panjab1100
      @Panjab1100 2 ปีที่แล้ว

      O landua 2 bhra ne dive Ameer ne

    • @malkitsingh-cl3wb
      @malkitsingh-cl3wb 2 ปีที่แล้ว

      ਆਪਣੇ ਪਿਓ ਬਾਦਲ ਦਾ ਬੜਾ ਦੁੱਖ ਲੱਗਦਾ ਇਹ ਜਿਹੜਾ ਮੈਸਜ ਮੈਨੂੰ ਕੀਤਾ ਲਫਜ ਲਿਖਕੇ ਇਹੀ ਆਪਣੀ ਮਾਂ ਭੈਣ ਨੂੰ ਵੀ ਇਸ ਤਰਾ ਹੀ ਬੋਲਦਾ ਹੁੰਦਾ ਘਰ ਵਿਚ ਨਾਮ ਸਿੰਘ

    • @legendneverdie4774
      @legendneverdie4774 2 ปีที่แล้ว

      @@malkitsingh-cl3wb oh kase ne koz nhe karna congress te app ne .kissana de sarkaar banio

  • @jagjitgill2658
    @jagjitgill2658 2 ปีที่แล้ว +28

    ਬਾਦਲ ਸਾਹਿਬ ਇਹ ਜ਼ਮੀਨ ਅੰਗਰੇਜ਼ਾਂ ਤੋਂ ਪਹਿਲਾਂ ਵੀ ਸੀ 🙏ਤੁਹਾਡੇ ਕੋਲ

    • @Sharannijjar
      @Sharannijjar 2 ปีที่แล้ว +4

      Ena di family ena de brother in law di family te patiala raja di family ne maharaja dalip singh ji nl dokha kita se ta Jamin diti honi goriya ne

    • @JagroopSingh-no7xy
      @JagroopSingh-no7xy 2 ปีที่แล้ว +1

      @@Sharannijjar ਬਿਲਕੁਲ ਠੀਕ ਕਿਹਾ

    • @Sharannijjar
      @Sharannijjar 2 ปีที่แล้ว +1

      @@JagroopSingh-no7xy kisani adoln ne history bhut padda ti

    • @r.psinghdhindsa1685
      @r.psinghdhindsa1685 2 ปีที่แล้ว

      @@Sharannijjar 😂😂😂👌🏻

  • @balwinderbrar3739
    @balwinderbrar3739 2 ปีที่แล้ว +14

    ਝੂਠਾ ਦੀ ਪੰਡ

  • @gargstarindiatv9114
    @gargstarindiatv9114 2 ปีที่แล้ว +10

    ਰਾਮਪੁਰਾ ਹਲਕਾ ਦੀ ਗੱਲ ਕਰ ਦੇ ਬੀਜੀਪੀ ਵੋਟਾ ਦੀ 12000+2014 ਦੀ ਗੱਲ ਕਰਦਾ
    ਬਠਿੰਡਾ ਸੈਰ ਦੀ ਗੱਲ ਕਰ ਦੇ
    25000+ ਵੋਟਾ 2014 ਦੀ ਗੱਲ ਸੀ
    ਇਹ ਗੱਪ ਮਾਰਦਾ ਹੁਣ ਬੀਜੀਪੀ ਦੀ ਮੇਨਤਾ ਕਰਦਾ ਫ਼ਿਰ ਦਾ

  • @BEAUTYINHOME
    @BEAUTYINHOME 2 ปีที่แล้ว +35

    O navreet 22 g kithe panga ly lia hun ਅੱਖਰ ch vi hissa pauga SUKHA g 🤔😀🚥

  • @Randhawa007
    @Randhawa007 2 ปีที่แล้ว +40

    Bada chete aundiya ne sukhe diya gappa 😂

  • @jogindersaini7200
    @jogindersaini7200 4 หลายเดือนก่อน

    ਇਹ ਬਾਦਲਾਂ ਤੋਂ ਰੱਬ ਬਚਾਏ।
    ਵੇਖਿਉ...... ਲੋਕ ਤੁਹਾਨੂੰ ਤੁਹਾਡੇ ਸਹੀ ਸੁਆਗਤ ਲਈ ਉਡੀਕ ਰਹੇ ਹਨ।

  • @bathindaisgreat9530
    @bathindaisgreat9530 2 ปีที่แล้ว +8

    ਸਿਵੀਆ ਜੀ ਕੱਲ ਸਿੱਧੂ ਦੀ ਵਾਹ ਵਾਹ ਕਰ ਰਹੇ ਸੀ,ਅੱਜ ਸੁਖਵੀਰ ਦੀ ਵਾਹ ਵਾਹ,,ਕੋਈ ਸਟੈਂਡ ਪੱਤਰਕਾਰ ਦੇ ਵੀ ਹੋਣਾ ਚਿਹਿਦਾ

    • @LovepreetSingh-br5it
      @LovepreetSingh-br5it 2 ปีที่แล้ว +2

      Navreet apna kam kr reha.....interview krna ohdi job aa....jiven sukhbir diya'n galla'n nal sehmat- a'sehmat hona tuhada haq aa

  • @gargstarindiatv9114
    @gargstarindiatv9114 2 ปีที่แล้ว +3

    ਬਾਈ ਜੀ ਕਮੈਟ ਕਿਉਂ ਡਲੀਟ ਕਰਦੇ ਹੋਂ

  • @GurpalSingh-qo9qc
    @GurpalSingh-qo9qc 2 ปีที่แล้ว +3

    ਪੰਜਾਬ ਨੂੰ ਚੰਡੀਗੜ੍ਹ ਦਿਵਾ ਦਿੱਤਾ ਮਹਾਂ ਪੰਜਾਬ ਬਣਾ ਦਿੱਤਾ ਪੰਜਾਬ ਦੇ ਲਈ ਅਤੇ ਪੰਜਾਬ ਦੇ ਲੋਕਾਂ ਦੇ ਕੱਖ ਵੀ ਨਹੀਂ ਕੀਤਾ
    ਬੇੜਾ ਗ਼ਰਕ ਕਰਤਾ ਸਾਰੇ ਪੰਜਾਬ ਆਪ ਦੀ ਤਰੱਕੀ ਬਹੁਤ ਕਰ ਲਈ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਮਦਨ ਹਰ ਰੋਜ਼ ਘੱਟ ਰਹੀ ਹੈ ਪੰਜਾਬ ਦੀ ਕਿਸਾਨੀ ਅਤੇ ਨੋਜਵਾਨੀ ਖਤਮ ਕਰ ਦਿੱਤੀ ਹੈ
    ਪੰਜਾਬ ਦੇ ਬਚਿਆ ਕੀ ਹੈ ਛੱਡਿਆ ਕੀ ਹੈ ਉਹ ਦੱਸੋ ਅੱਜ ਹਰ ਇੱਕ ਪੰਜਾਬੀ ਬੀਜੇਪੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀਆਂ ਤੋ ਦੁੱਖੀ ਹਨ

    • @BhagwantBuchad3741
      @BhagwantBuchad3741 2 ปีที่แล้ว

      2017 ਵਿੱਚ ਝਾੜੂ ਪਾਰਟੀ ਨੇ ਵੀ ਆਪਣੇ ਮੈਨੀਫੈਸਟੋ ਚ ਲਿਖਿਆ ਸੀ ਕੇ ਸਰਕਾਰ ਆਉਣ ਤੇ ਮੰਡੀ ਪ੍ਰਾਈਵੇਟ ਕਰਾਗੇ ਕਿਸਾਨ ਆਪਣੀ ਫ਼ਸਲ ਜਿੱਥੇ ਮਰਜੀ ਵੇਚ ਸਕਦਾ। ਓਦੋਂ ਇਹ ਕਾਨੂੰਨ ਸਹੀ ਸੀ ਜਾਂ ਗਲਤ ਸੀ? ਮੇਰੇ ਹਿਸਾਬ ਨਾਲ ਤਾਂ ਓਦੋਂ ਵੀ ਗਲਤ ਸੀ ਤੇ ਹੁਣ ਵੀ ਗਲਤ ਆ, ਉਸ ਸਮੇਂ ਮੈ ਪੋਸਟਾਂ ਪਾਈਆ ਸੀ ਕੇ ਇਹ ਗੱਲ ਬਿਲਕੁਲ ਗਲਤ ਆ ਕੇਜਰੀ ਕਿਸਾਨਾਂ ਨਾਲ ਗੇਮ ਖੇਡ ਰਿਹਾ, ਪਰ ਆਪਣੇ ਲੋਕ ਉਸ ਸਮੇਂ ਮੇਰਾ ਵਿਰੋਧ ਕਰਦੇ ਸੀ ਕਹਿੰਦੇ ਸੀ ਕਾਨੂੰਨ ਚੰਗੇ ਨੇ ਤੇ ਅੱਜ ਬੀਜੇਪੀ ਨੇ ਬਣਾਏ ਓਹੀ ਕਾਨੂੰਨ ਤਾਂ ਹੁਣ ਏਨਾ ਨੂੰ ਪਤਾ ਲੱਗਿਆ ਕਿ ਗਲਤ ਨੇ, ਉਸ ਸਮੇਂ ਝਾੜੂ ਵਾਲਿਆ ਦੇ ਅੰਧ ਭਗਤ ਬਣੇ ਹੋਏ ਸੀ।

    • @pushpindersingh4singh408
      @pushpindersingh4singh408 2 ปีที่แล้ว +1

      Ki huya amm admi party nu mokha ditta nahi phla hee results dayi jana vaa amm admi party jindabaad jindabaad jindabaad jindabaad jindabaad jindabaad jindabaad jindabaad jindabaad

  • @amrindersingh949
    @amrindersingh949 2 ปีที่แล้ว +30

    Mera mood khrab c main kuj comedy dekhan lga c phir eh interview samne aagayi te maksad pura hogya 😀👌

  • @deepsharma6515
    @deepsharma6515 2 ปีที่แล้ว +11

    ਤੁਹਾਡਾ ਮਤਲਬ ਕਿਸਾਨ ਜਥੇਬੰਦੀਆ ਦਾ ਕੋਈ ਰੋਲ ਨੀ ।ਤੁਸੀ ਬਿਲਾ ਪਾਸ ਕਰਵਾਉਣ ਵਿਚ ਮੋਦੀ ਦਾ ਸਾਥ ਦਿਤਾ।

  • @chamkaursingh587
    @chamkaursingh587 2 ปีที่แล้ว +6

    ਜੁਤੀਆ ਪੈਣੀਆਂ ਨੇ ਆਉ ਤਾ ਸਹੀ ਤੂੰ ਤਾ ਪਹਿਲਾ ਵੀ 117 ਵਿਚੋ 120 ਸੀਟਾਂ ਜਿੱਤਦਾ ਸੀ ਪਰ ਸੀਟਾਂ 14 ਮਿਲੀਆਂ ਨੇ

  • @r.psinghdhindsa1685
    @r.psinghdhindsa1685 2 ปีที่แล้ว +37

    ਬਾਲ ਸਾਬ੍ਹ ਜਿੰਨੇ ਕੁਮੈੰਟ ਆ ਰਹੇ ਆ ਓਹਤੋੰ ਪੱਕਾ ਪਤਾ ਲੱਗਦਾ ਬਈ ਸਰਕਾਰ ਥੋਡੀ ਆਈ ਲੈ ਬੱਸ।

    • @brarvlogs5531
      @brarvlogs5531 2 ปีที่แล้ว +7

      ਇਹ ਤਾ ਬਾਈ ਵਹਿਮ ਅਾ ਇੱਕ ਚੀਜ ਵੇਖ ਲਿਉ ਸੋਸ਼ਲ ਮੀਡੀਆ ਤੇ ਸਬ ਤੋ ਜਿਆਦਾ ਲੋਕ ਝਾੜੂ ਦੇ ਹਕ ਚ ਹੁਂਦੇ ਤੇ ਵੋਟਾਂ ਦਾ ਰਿਜਲਟ ਤੁਹਾਨੂ ਪਤਾ ਹੀ ਅਾ 😃

    • @r.psinghdhindsa1685
      @r.psinghdhindsa1685 2 ปีที่แล้ว +2

      @@brarvlogs5531 aitki lok bahut tangg hoye hoye ne biba ji.

  • @mukhtarsingh3581
    @mukhtarsingh3581 2 ปีที่แล้ว +2

    ਇਸ ਗਰੀਬ ਬਾਦਲ ਗੰਦ ਪ੍ਰਵਾਰ ਨਾਲ ਬਹੁਤ ਧੱਕਾ ਹੋਇਆ ਯਾਰ ਮਸਾਂ ਤਾਂ ਪੰਜਾਬ ਨੂੰ ਲੁੱਟ ਕੇ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਆਂ ਵਿਚਾਰੇ ਦੁਸ਼ਟ ਪ੍ਰਵਾਰ ਨੇ ਕੀ ਹੋਇਆ ਸਿੱਖੀ ਤੇ ਪੰਜਾਬ ਦਾ ਨੁਕਸਾਨ ਕੀਤਾ ਹੈ ਤਾਂ

  • @HarvysHotDeals
    @HarvysHotDeals 2 ปีที่แล้ว +10

    This isn't a interview its a Promotion 🙄

  • @gargstarindiatv9114
    @gargstarindiatv9114 2 ปีที่แล้ว +16

    ਹੁਣ ਲੱਗ ਜਾਵੇਗਾ ਪਤਾ ਬੀਜੀਪੀ ਦੇ ਕੋਲ ਕੀਨੀਆ ਵੋਟਾਂ ਗਦਾਰ ਬਾਦਲ ਬੀਜੀਪੀ ਨਾਲ ਗਦਾਰੀ,ਕਿਸਾਨਾਂ ਨਾਲ ਗਦਾਰੀ,ਧਰਮ ਨਾਲ ਗਦਾਰੀ ,ਪੰਜਾਬ ਨਾਲ ਗਦਾਰੀ,ਗੁਰੂ ਨਾਲ ਗਦਾਰੀ,ਲੋਕਾਂ ਨਾਲ ਗਦਾਰੀ, ਬਪਾਰੀ ਨਾਲ ਗਦਾਰੀ, ਅਪਣੇ ਨਾਲ ਰਹਿਣ ਵਾਲੇ ਨਾਲ ਗਦਾਰੀ, ਸਾਰਾ ਕੁਝ ਅਪਣਾ ਅਪਣਾ ਲੋਕਾਂ ਨਾਲ ਗਦਾਰੀ

  • @nonihalsinghs0dhinikku734
    @nonihalsinghs0dhinikku734 2 ปีที่แล้ว +3

    ਸੁਖਬੀਰ ਸਿੰਘ ਬਾਦਲ ਜੀ ਅੱਜ ਪੰਜਾਬ 275000/ਦੋ ਲੱਖ ਪਝੰਤਰ ਹਜਾਰ ਕਰੋੜ ਰੁਪਏ ਦਾ ਕਰਜ਼ਾਈ ਤੁਹਾਡੇ ਕਰ ਕੇ ਹੋਇਆ।ਤੁਸੀ ਪਿਛਲੇ 35/40 ਸਾਲਾ ਚ 18/20 ਸਾਲ ਰਾਜ ਕੀਤਾ।

  • @Sahibdhillon1313
    @Sahibdhillon1313 2 ปีที่แล้ว +1

    ਸ਼ਰਮ ਕਰੋ,,,,,ਰਿਪੋਰਟਰ ਦਾ ਕੰਮ ਸੱਚ ਨੂੰ ਪੇਸ਼ ਕਰਨਾ ਹੁੰਦਾ,,,,,, ਦੋਨਾਂ ਨੂੰ ਸ਼ਰਮ ਕਰਨੀ ਚਾਹੀਦੀ

  • @CricketworldUS
    @CricketworldUS 2 ปีที่แล้ว +19

    waste of time ... watching this interview is like searching for fire from ashes .

  • @pushpindersingh4singh408
    @pushpindersingh4singh408 2 ปีที่แล้ว +5

    Kisan Mazdoor Ekta jindabaad jindabaad jindabaad jindabaad jindabaad jindabaad jindabaad

  • @pushpindersingh4singh408
    @pushpindersingh4singh408 2 ปีที่แล้ว +9

    Amm admi party jindabaad jindabaad jindabaad jindabaad jindabaad jindabaad jindabaad jindabaad jindabaad jindabaad

  • @arwindersinghghotra1825
    @arwindersinghghotra1825 2 ปีที่แล้ว +1

    Waheguru ji

  • @deepa12917
    @deepa12917 2 ปีที่แล้ว +15

    ਜਿੰਨਾ ਪੰਜਾਬ ਦਾ ਨੁਕਸਾਨ ਕਾਲੀਆਂ ਨੇ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ ਖਾਸਕਰ 10ਸਾਲਾ ਦੀ ਸਰਕਾਰ ਵਿੱਚ

  • @harpreetgrewal9625
    @harpreetgrewal9625 2 ปีที่แล้ว +3

    👍👍👍

  • @nirbhaisingh5064
    @nirbhaisingh5064 2 ปีที่แล้ว +1

    👍

  • @baransingh5848
    @baransingh5848 2 ปีที่แล้ว +16

    Quite soft interview . You haven't grilled him much.
    Why only badal running SAD , this is dictatorship and family legacy system .

  • @tajinderjhajjjhajj6421
    @tajinderjhajjjhajj6421 2 ปีที่แล้ว +4

    ਨਵਰੀਤ ਏਵੀ ਪੁਛਲਾ ਕੀ ਖਾਦਾ ਠੱਡ ਮੰਨਦਾ ਈ ਨੀ

  • @seeh4751
    @seeh4751 2 ปีที่แล้ว +30

    ਤਾਡੇ ਵਰਗੇ ਹੁੰਦੇ ਸਰਦਾਰ ਹਾ ਅਹਾ ਲਾਹਣਤੀਓ

  • @pritpalsinghpali725
    @pritpalsinghpali725 2 ปีที่แล้ว

    ਜਿੰਨੀ ਜ਼ਮੀਨ ਸੁਖਬੀਰ ਸਿੰਘ ਬਾਦਲ ਪਰਿਵਾਰ ਦੀ ਹੈ ੳਨੀ ਮਨਪ੍ਰੀਤ ਸਿੰਘ ਬਾਦਲ ਦੇ ਪਰਿਵਾਰ ਕੋਲ ਨਹੀਂ ਕਿਉਂ

  • @coscocricket2617
    @coscocricket2617 2 ปีที่แล้ว +1

    👌

  • @asm2786
    @asm2786 2 ปีที่แล้ว +21

    My most respected ਨਵਰੀਤ ਵੀਰ !
    ਤੁਸੀਂ ਹੋਮ ਵਰਕ ਨਹੀਂ ਕਰਕੇ ਗਏ ਸੁਖਬੀਰ ਦੀ interview ਲੈਣ ਗਏ !
    Content week ਸੀ !
    🙏🙏

    • @RameshKumar-et2ld
      @RameshKumar-et2ld 2 ปีที่แล้ว +3

      ਇੱਥੇ ਸੰਧਾਵਾਲੀਆ,ਸੁਖਵਿੰਦਰ ਜਾਂ ਹਰਿੰਦਰ ਰੰਧਾਵੇ ਵਰਗਾ ਪੱਤਰਕਾਰ ਹੋਣਾ ਚਾਹੀਦਾ ਸੀ ।ਇਕ ਸਵਾਲ ਚਜ ਦਾ ਨਹੀਂ ਕੀਤਾ। ਤਿਆਰੀ ਕਰ ਕੇ ਗੱਪੀ ਨਾਲ ਸਵਾਲ ਕਰਨੇ ਚਾਹੀਦੇ ਸੀ ।

  • @punjabidrivermehkma9375
    @punjabidrivermehkma9375 2 ปีที่แล้ว +6

    100,000 🐶 Lakh Di Lahnat panda me Badal parwar teh

  • @harpreetkaur-ez8ug
    @harpreetkaur-ez8ug 2 ปีที่แล้ว +1

    Good interview 👍

  • @pritpalsinghpali725
    @pritpalsinghpali725 2 ปีที่แล้ว +1

    ਸੁਖਬੀਰ ਸਿੰਘ ਬਾਦਲ ਜੀ ਅਗਰ ਬੇਅਦਬੀ ਆਪਣੇ ਰਾਜ ਵਿੱਚ ਨਾ ਹੋਣ ਦਿੰਦੇ ਤਾਂ ਜਿਸ ਤਰਾਂ ਤੁਸੀਂ ਜੁਰਤ ਨਾਲ ਅਕਾਲੀ ਦਲ ਦੀ ਠੁੱਕ ਬਣਾ ਲੲੀ ਸੀ ਆਪਣਾ ਨੁਕਸਾਨ ਨਹੀਂ ਸੀ ਹੋਣਾ

  • @gopysarpanch9481
    @gopysarpanch9481 2 ปีที่แล้ว +5

    ਸੁੱਖੇ ਅਫੀਮ ਦੇਦੇ

    • @socialdemocracy8508
      @socialdemocracy8508 2 ปีที่แล้ว

      "Nahi nahi feem naal chitte di market te asar asar penda, isly hnaa tusi vadda nasha karo" Sukha badal

  • @pushpindersingh4singh408
    @pushpindersingh4singh408 2 ปีที่แล้ว +7

    Bjp congress akli dal murdabad murdabad murdabad murdabad murdabad murdabad murdabad murdabad murdabad murdabad

  • @yashikajain1832
    @yashikajain1832 2 ปีที่แล้ว +1

    👍👍

  • @ranvi3994
    @ranvi3994 2 ปีที่แล้ว +3

    ਕਾਂਗਰਸ ਵਾਲੇ ਬਾਦਲਾਂ ਨੂੰ ਚੰਗੇ ਅਖਵਾ ਗਏ

  • @r__kang9398
    @r__kang9398 2 ปีที่แล้ว +4

    ਗੱਲਾਂ ਤੌ ਤਾ ਸੱਚੀ ਐਨਾ ਸਾਊ ਲੱਗਦਾ ਵੀ ਸੰਤ ਮਹਾਂਪੁਰਸ਼ ਹੀ ਹੋਵੇ ਪਰ ਹੈਗਾ ਕੀ ਸਭ ਨੂੰ ਪਤਾ

  • @yashikajain1832
    @yashikajain1832 2 ปีที่แล้ว +1

    Nice interview

  • @HarpreetSingh-jw4jj
    @HarpreetSingh-jw4jj 2 ปีที่แล้ว

    V v nice

  • @gurjapsinghhundal9472
    @gurjapsinghhundal9472 2 ปีที่แล้ว +3

    ਪਰ ਫਿਰ ਵੀ ਰਾਜਾਂ ਦਿਲ ਵਾਲਾ ਤਾਂ ਹੈ ਜਿਸ ਨੇਂ ਤੇਰੀਆਂ ਬੱਸਾਂ ਨੂੰ ਹੱਥ ਤਾਂ ਪਾਇਆ 👍👍👍

  • @deepsharma6515
    @deepsharma6515 2 ปีที่แล้ว +3

    P.T.C ਤੁਹਾਡਾ ਨੀ ਹੋਣਾ ਚਾਹੀਦਾ ਤੁਸੀ ਇਸ ਨੂੰ ਵੇਚ ਦਿਓ ਬਦਨਾਮੀ ਦਾ ਕਾਰਨ ਆ

  • @rajgill3482
    @rajgill3482 2 ปีที่แล้ว

    Great interview

  • @baljindersinghlongowal4097
    @baljindersinghlongowal4097 2 ปีที่แล้ว +6

    ਇਡਿਅਨ ਪੋਲੀਟੀਕਲ ਸਿਸਟਮ ਮੁਰਦਾਬਾਦ

  • @satwindersingh6862
    @satwindersingh6862 2 ปีที่แล้ว +3

    Waheguru waheguru bhut ਮਾੜੇ ਹਾਲਾਤ ਆ ਪੰਜਾਬ ਦੇ

  • @zorawarchouhan6100
    @zorawarchouhan6100 2 ปีที่แล้ว +2

    Good👍

  • @happysodhi9253
    @happysodhi9253 2 ปีที่แล้ว

    🙏

  • @randeeppreetsingh9470
    @randeeppreetsingh9470 2 ปีที่แล้ว +6

    Rabb da vaasta ta shadd do punjab nu luttna hun

  • @gurmeetsinghbrar9993
    @gurmeetsinghbrar9993 2 ปีที่แล้ว +5

    ਸਿੱਖਾਂ ਦਾ ਭਲਾ ਨਹੀ ਸੱਚ ਦੱਸ ਰਿਹਾ

  • @dso8018
    @dso8018 2 ปีที่แล้ว +2

    Grt Interview ...SAD is stable!!

  • @spainsdrivinglicenseinpunj1588
    @spainsdrivinglicenseinpunj1588 2 ปีที่แล้ว +2

    Gud interview Navreet 👍

  • @baljitsingh9761
    @baljitsingh9761 2 ปีที่แล้ว +4

    ਇਨਸਾਫ ਮਿਲਨਾਂ ਚਾਹੀਦਾ ਗਰੀਬ ਨੂੰ । NRI ਵੀਰੋ ਕਰੋ ਮਦਦ

  • @baljindersinghlongowal4097
    @baljindersinghlongowal4097 2 ปีที่แล้ว +14

    ਕੀ ਕਿਹਾ ਸੀ ਬਿੱਲ ਲੋਕਾ ਭਲੇ ਲਈ ਆ ਜਦੋ ਬਾਜੀ ਪਲਟੀ ਓਸੇ ਦਮ ਬਦਲਗੇ ਅਖੇ ਅਸੀ ਕਿਹਾ ਈ ਨਹੀ ਝੂਠ ਬੋਲਣ ਦੀ ਹੱਦ ਹੂੰਦੀ ਆ

    • @BhagwantBuchad3741
      @BhagwantBuchad3741 2 ปีที่แล้ว

      2017 ਵਿੱਚ ਝਾੜੂ ਪਾਰਟੀ ਨੇ ਵੀ ਆਪਣੇ ਮੈਨੀਫੈਸਟੋ ਚ ਲਿਖਿਆ ਸੀ ਕੇ ਸਰਕਾਰ ਆਉਣ ਤੇ ਮੰਡੀ ਪ੍ਰਾਈਵੇਟ ਕਰਾਗੇ ਕਿਸਾਨ ਆਪਣੀ ਫ਼ਸਲ ਜਿੱਥੇ ਮਰਜੀ ਵੇਚ ਸਕਦਾ। ਓਦੋਂ ਇਹ ਕਾਨੂੰਨ ਸਹੀ ਸੀ ਜਾਂ ਗਲਤ ਸੀ? ਮੇਰੇ ਹਿਸਾਬ ਨਾਲ ਤਾਂ ਓਦੋਂ ਵੀ ਗਲਤ ਸੀ ਤੇ ਹੁਣ ਵੀ ਗਲਤ ਆ, ਉਸ ਸਮੇਂ ਮੈ ਪੋਸਟਾਂ ਪਾਈਆ ਸੀ ਕੇ ਇਹ ਗੱਲ ਬਿਲਕੁਲ ਗਲਤ ਆ ਕੇਜਰੀ ਕਿਸਾਨਾਂ ਨਾਲ ਗੇਮ ਖੇਡ ਰਿਹਾ, ਪਰ ਆਪਣੇ ਲੋਕ ਉਸ ਸਮੇਂ ਮੇਰਾ ਵਿਰੋਧ ਕਰਦੇ ਸੀ ਕਹਿੰਦੇ ਸੀ ਕਾਨੂੰਨ ਚੰਗੇ ਨੇ ਤੇ ਅੱਜ ਬੀਜੇਪੀ ਨੇ ਬਣਾਏ ਓਹੀ ਕਾਨੂੰਨ ਤਾਂ ਹੁਣ ਏਨਾ ਨੂੰ ਪਤਾ ਲੱਗਿਆ ਕਿ ਗਲਤ ਨੇ, ਉਸ ਸਮੇਂ ਝਾੜੂ ਵਾਲਿਆ ਦੇ ਅੰਧ ਭਗਤ ਬਣੇ ਹੋਏ ਸੀ।

  • @bhourrecorders1241
    @bhourrecorders1241 2 ปีที่แล้ว +1

    Good interview