ਗੋਪੀ ਕੈਮਰੇ ਮੂਹਰੇ ਆ ਗਿਆ, ਕਹਿੰਦਾ ਜੀਰੇ ਦੇ ਕਿਰਪਾਨ ਮੈਂ ਨਈਂ ਮਾਰੀ । Mitti

แชร์
ฝัง
  • เผยแพร่เมื่อ 2 ต.ค. 2024
  • #Mitti #Punjab
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 16

  • @Punjab.de.bashinde93
    @Punjab.de.bashinde93 7 ชั่วโมงที่ผ่านมา +4

    10ਸਾਲਾ ਤੋਂ ਦੋ ਆਕਾਲੀ ਪਾਰਟੀ ਵਿੱਚ ਸੀ ਆਮ ਪਾਰਟੀ ਆਲਾ ਕਦੋਂ ਤੋਂ ਬਣ ਗਿਆ
    ਤੂੰ ਆਪਣੇ ਪਿੰਡ ਇਲੈਕਸ਼ਨ ਕਿਉਂ ਨੀ ਹੋਣ ਦੇਣ ਰਿਹਾ?
    ਤੈਨੂੰ ਸਰਪੰਚ ਪਿੰਡ ਆਲਿਆਂ ਚੁਣਿਆ ਜਾ ਸਿਧਾ ਬਣਿਆ

  • @Punjab.de.bashinde93
    @Punjab.de.bashinde93 6 ชั่วโมงที่ผ่านมา +2

    ਤੇਰਾ ਪਿੰਡ ਕਮਾਲਗੜ ਪਿੰਡ ਕਟੋਰਾ , ਸ਼ੇਰਪੁਰ, ਵਾੜਾ ਪੋਹ ਵਿੰਡ, ਝੰਡਾ ਬੱਗਾ ਪੁਰਾਣਾ,ਬੇਰੀ ਆਲਾ ਮਸਤੇਵਾਲਾ ਇਹਨਾਂ ਪਿੰਡਾਂ ਦੇ ਝਾੜੂ ਦੇ ਪੁਰਾਣੇ ਵਰਕਰ ਕਿਥੇ ਆ ਇਹਨਾਂ ਪਿੰਡਾਂ ਚ ਇਲੈਕਸ਼ਨ ਕਿਉਂ ਨੀ ਹੋਣ ਦੇ ਰਹੇ।

  • @RVC08
    @RVC08 11 นาทีที่ผ่านมา

    ਕੋਈ ਨਾ ਪੁੱਤ ਤੇਰੇ ਨਾਲ ਬਣੂੰ ਕੀ ਇਹ ਸੋਚਕੇ ਡਰ ਨਾ ਹੁਣ..ਡਰਦੇ ਦਾ ਮੂਤ ਨਿਕਲ ਰਿਹਾ ਹੁਣ 😂😂

  • @G3_GURU_JUTT
    @G3_GURU_JUTT 6 ชั่วโมงที่ผ่านมา

    Bilkul jar sahi keh Riha veer,oh te jar ehna vi keh riha ki mae Baba Budda Sahaib Ji deh jah ke keh denda mae kirpan nahi mari ,hor vichara ki sboot dawe, ,Waheguru ji toh Wadi cheez koi nahi hundi eik Sikh lai Bai

  • @singhkhalchian
    @singhkhalchian 6 ชั่วโมงที่ผ่านมา

    👍

  • @amrikatwal2841
    @amrikatwal2841 5 ชั่วโมงที่ผ่านมา +2

    By tu ve gundia to koe ghat nhi

  • @LakhWinder-p8g
    @LakhWinder-p8g ชั่วโมงที่ผ่านมา

    👍

  • @Sandhu.punjabi.trading_
    @Sandhu.punjabi.trading_ 6 ชั่วโมงที่ผ่านมา +2

    Gapi

  • @BinnyChhina
    @BinnyChhina 4 นาทีที่ผ่านมา

    Putt darda kyu hon wait kr