ਕਿਵੇਂ ਫੜਿਆ ਕੈਲੇਫੋਰਨੀਆ ਦੇ ਜੰਗਲਾਂ ‘ਚ ਅੱ//ਗ ਲਾਉਣ ਵਾਲਾ?

แชร์
ฝัง
  • เผยแพร่เมื่อ 14 ม.ค. 2025

ความคิดเห็น • 63

  • @deepbrar.
    @deepbrar. 6 ชั่วโมงที่ผ่านมา +23

    ਲੋਕ ਸੋਚਦੇ ਹਨ ਮਜ਼ਬੂਤ ਬੰਦਾ ਟੁੱਟਦਾ ਕਿਉਂ ਨਹੀਂ
    *ਲੇਕਿਨ ਸੱਚ ਇਹ ਹੈ ਕੇ ਟੁੱਟ ਟੁੱਟ ਕੇ ਹੀ ਉਹ ਮਜ਼ਬੂਤ ਬਣਿਆ ਹੈ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @trilochansinghrehsi9354
    @trilochansinghrehsi9354 15 นาทีที่ผ่านมา +1

    ਟਹਿਣਾ ਸਾਹਿਬ ਅੱਗ ਵਾਲੀ ਖਬਰ ਬਹੁੱ ਬੁਰੀ ਹੈ ਜੀ ਪਰਮਾਤਮਾ ਅੱਗੇ ਸਾਡੀ ਦਿਲੀ ਅਰਦਾਸ ਹੈ ਬਹੁੱ ਬਹੁੱ ਬਾਰਸ਼ ਹੋਵੇ ਜੀ ਜਲਦੀ ਅੱਗ ਬੁੱਝ ਜਾਵੇ ਜੀ

  • @amanbrar273
    @amanbrar273 4 ชั่วโมงที่ผ่านมา +9

    ਕੁਦਰਤ ਦੇ ਕਹਿਰ ਅਗੇ ਕਿਸੇ ਦੀ ਚਲਦੀ ਨੀ ਵਹਿਗੁਰ ਮੇਹਰ ਕਰਨ 🙏🏻

  • @deepbrar.
    @deepbrar. 6 ชั่วโมงที่ผ่านมา +12

    ਪੱਥਰ ਇੱਕ ਵਾਰ ਮੰਦਰ ਜਾ ਕੇ ਭਗਵਾਨ ਬਣ ਗਿਆ
    *ਆਦਮੀ ਜ਼ਿੰਦਗੀ ਭਰ ਮੰਦਰ ਗਿਆ ਲੇਕਿਨ ਇਨਸਾਨ ਨਹੀਂ ਬਣ ਸਕਿਆ*

    • @manmeetkaur8748
      @manmeetkaur8748 4 ชั่วโมงที่ผ่านมา +1

      Right ✅️ ↔️

  • @rampal33e65
    @rampal33e65 5 ชั่วโมงที่ผ่านมา +6

    ਦੂਜਿਆਂ ਨੂੰ ਧਮਕੀਆਂ ਦੇਣਾ ਜਾਂ ਦੂਜੇ ਥਾਂ ਜਾ ਕੇ ਵਧੀਆ ਗੱਲਾਂ ਕਰਨਾ ਸੌਖਾ ਹੁੰਦਾ ਹੈ ਜੀ ਪ੍ਰੰਤੂ ਘਰ ਵਿੱਚ ਲੱਗੀ ਅੱਗ ਬੁਝਾਉਣੀ ਹਰ ਇੱਕ ਲਈ ਬਹੁਤ ਔਖੀ ਹੁੰਦੀ ਹੈ ਜੀ। ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਜੀ ਕਿ ਆਪਣੀ ਕਿਰਪਾ ਕਰਨ ਅਤੇ ਕੁਦਰਤੀ ਵਰਖਾ ਕਰਕੇ ਇਸ ਭਿਅੰਕਰ ਅੱਗ ਨੂੰ ਸ਼ਾਂਤ ਕਰਕੇ ਬਿਲਕੁਲ ਬੁਝਾ ਦੇਣ ਜੀ।

  • @JagtarmaanMaan
    @JagtarmaanMaan ชั่วโมงที่ผ่านมา +3

    ਕੁਦਰਤ ਅੱਗੇ ਕੋਈ ਸਾਇੰਸ ਕੰਮ ਨਹੀਂ ਕਰਦੀ ਵਾਹਿਗੁਰੂ ਜੀ ਕਿਰਪਾ ਕਰਨ ਮੀਂਹ ਪੈ ਜਾਵੇ ਜੀਵ ਜੰਤੂਆਂ ਦਾ ਬਚਾ ਹੋ ਸਕੇ ਸਭ ਦਾ ਭਲਾ ਕਰੀ ਮਾਲਕਾ

  • @ਸੁਖਵਿੰਦਰਸਿੰਘ-ਫ2ਢ
    @ਸੁਖਵਿੰਦਰਸਿੰਘ-ਫ2ਢ 44 นาทีที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @shinderpalsingh3645
    @shinderpalsingh3645 5 ชั่วโมงที่ผ่านมา +6

    ਵਾਹਿਗੁਰੂ ਮੇਹਰ ਕਰਨ ਜੀ

  • @BalwinderSingh-mc1lq
    @BalwinderSingh-mc1lq ชั่วโมงที่ผ่านมา +1

    Veer tehna ji bilkul right nice vichar thanks

  • @kaurbalvir7269
    @kaurbalvir7269 ชั่วโมงที่ผ่านมา

    ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਧੰਨਵਾਦ ਚੰਗੇ ਮੰਦੇ ਰੱਬ ਦੇ ਬੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਸਰਬਤ ਦਾ ਭਲਾ ਕਰੀ ਵਾਹਿਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏

  • @hardipsinghkahlon
    @hardipsinghkahlon 4 ชั่วโมงที่ผ่านมา +2

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੇ ਸੰਸਾਰ ਦਾ ਭਲਾ ਕਰੇ ਹਰ ਇਕ ਨੂੰ ਚੜ੍ਹਦੀਕਲਾ ਚ ਰੱਖੇ

  • @urmilaranarana1046
    @urmilaranarana1046 3 ชั่วโมงที่ผ่านมา +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ 🙏

  • @Sikhsingh0
    @Sikhsingh0 2 นาทีที่ผ่านมา

    ਬਿਲਕੁਲ❤️💯

  • @BalkarSingh-dc1oq
    @BalkarSingh-dc1oq 4 ชั่วโมงที่ผ่านมา +2

    ਟਹਿਣਾ ਸਾਹਿਬ ਜਿੰਦਾ ਬਾਦ

  • @111CHD
    @111CHD 4 ชั่วโมงที่ผ่านมา +3

    Good punjabi reporting keep it up .

  • @deepbrar.
    @deepbrar. 6 ชั่วโมงที่ผ่านมา +6

    ਹਾਰ ਨੂੰ ਵੀ ਸਹਿਣਾ ਸਿੱਖੋ ਕਿਉਂਕੇ
    *ਜਿੱਤ ਹਰ ਰਸਤੇ ਤੇ ਨਹੀਂ ਲਿੱਖੀ ਹੁੰਦੀ*

  • @sukhmanjotsingh7427
    @sukhmanjotsingh7427 5 ชั่วโมงที่ผ่านมา +3

    Wàheguru ji

  • @rockysahota7296
    @rockysahota7296 42 นาทีที่ผ่านมา +2

    Fire water hydrant pump motor nal chalda ohde liye electricity cahiye tehna sahab te agg nal electricity Cutt gayi hai

  • @jaspalsingh8028
    @jaspalsingh8028 2 ชั่วโมงที่ผ่านมา +1

    WaheGuru Ji

  • @D_Singh1313
    @D_Singh1313 5 ชั่วโมงที่ผ่านมา +1

    ਵਾਹਿਗੁਰੂ ਜੀ

  • @HarpreetSingh-dh1ln
    @HarpreetSingh-dh1ln 2 ชั่วโมงที่ผ่านมา

    Good job Veerji 🙏🙏🙏👍👍

  • @kamaljitkaur5322
    @kamaljitkaur5322 2 ชั่วโมงที่ผ่านมา +1

    Waheguru ji🙏

  • @jastera2724
    @jastera2724 4 ชั่วโมงที่ผ่านมา +2

    5:14 💯🙏🙏

  • @jokersukh86
    @jokersukh86 2 ชั่วโมงที่ผ่านมา +1

    Waheguru ji Mehar kro 🙏

  • @amanbrar273
    @amanbrar273 4 ชั่วโมงที่ผ่านมา +2

    🙏🏻🙏🏻🙏🏻🙏🏻🙏🏻

  • @deepbrar.
    @deepbrar. 6 ชั่วโมงที่ผ่านมา +5

    ਸੱਚ ਲਈ ਕਲਮ ਚਲਾਓ
    *ਝੂਠ ਦਾ ਵਿਨਾਸ਼ ਕਰ ਦਿਓ*

  • @user.DeepBrar
    @user.DeepBrar 5 ชั่วโมงที่ผ่านมา +3

    ਬੜਾ ਮਾੜਾ ਕੰਮ ਹੋਇਆ,ਜੰਗਲ ਚ ਕਿੰਨੇ ਜਾਨਵਰ ਪਸ਼ੂ ਪਕਸ਼ੀ ਅੱਗ ਦੀ ਲਪੇਟ ਚ ਆਏ ਹੋਣੇ,

  • @Waheguru-cb3pq
    @Waheguru-cb3pq 3 ชั่วโมงที่ผ่านมา

    No one can beat।।। nature।।।

  • @gulabsinghgs9852
    @gulabsinghgs9852 ชั่วโมงที่ผ่านมา

    Sat shri akal ji

  • @TahirAliBandesha
    @TahirAliBandesha 2 ชั่วโมงที่ผ่านมา

    Thank you so much for detailed update

  • @SurjitSingh-iw5ek
    @SurjitSingh-iw5ek ชั่วโมงที่ผ่านมา +1

    ਗੱਲ ਸੰਖੇਪ ਤੇ ਸੀਮਿਤ ਕਰਿਆ ਕਰੋ

  • @MsSurinderChahal
    @MsSurinderChahal 56 นาทีที่ผ่านมา +1

    ਕਿਸੇ ਨੇ ਨਹੀਂ ਲਾਈ ਅੱਗ। ਟਰੰਪ ਦਾ ਹੰਕਾਰ ਇੱਕ ਸੁਨੇਹਾ ਦੇ ਰਿਹਾ ਹੈ ਹੰਕਾਰ ਨੂੰ ਮਾਰ। ਨਿਮਰਤਾ ਨੂੰ ਸਲਾਮਾਂ।

  • @Amritsargrowbags
    @Amritsargrowbags 36 นาทีที่ผ่านมา +1

    ਵੀਰ ਜੀ ਮੈਂ ਨਹੀਂ ਲਗਾਈ ਵਿਸ਼ਵਾਸ ਕਰੋ ਮੈਂ ਬਿਲਕੁਲ ਅੱਗ ਨਹੀਂ ਲਾਈ ਕਿਉਂਕਿ ਮੇਰਾ ਵੀਜਾ ਹੀ ਨਹੀਂ ਲਗਾ ਹੋਇਆ ਅਮਰੀਕਾ ਦਾ।

  • @BaldevSingh-w8e
    @BaldevSingh-w8e 3 ชั่วโมงที่ผ่านมา +1

    Jo kise de ghar nu aag launda kudrat da insaf hai ih har des vich aaslla amrka da hi chall riha aam insan jal riha

  • @SharanjeetSingh-w1s
    @SharanjeetSingh-w1s 3 ชั่วโมงที่ผ่านมา +1

    Rabb Di kodart aakh. Tatira Sab teri kodart to Kaadar karta. Aasa di war

  • @bootagill494
    @bootagill494 2 ชั่วโมงที่ผ่านมา +1

    Cloud seeding da use kyo ni ho reha

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 3 ชั่วโมงที่ผ่านมา

    ਸ਼ਰਾਰਤੀ ਤੇ ਕ੍ਰਿਮੀਨਲ ਮਈਡ ਦੇ ਬੰਦੇ ਹਰ ਦੇਸ ਚ ਰਿਹੰਦੇ ਨੇ

  • @RupinderSingh-x2j
    @RupinderSingh-x2j 4 ชั่วโมงที่ผ่านมา +1

    ਵਰਗ ਕਿਲੋ ਮੀਟਰ ਏਰੀਆ ((ਪ੍ਭਾਵਿਤ ਖੇਤਰ) ਜਰੂਰ ਦਸਣਾ ਚਾਹੀਦੈ

    • @ParamjitSingh-ug3lc
      @ParamjitSingh-ug3lc 3 ชั่วโมงที่ผ่านมา

      LA California USA 🇺🇸( Los Angeles)

  • @KamaldeepKaur-op4zo
    @KamaldeepKaur-op4zo 3 ชั่วโมงที่ผ่านมา +1

    Kise bnde vllo ni agg lgayi gyi es lyi kehnde education bhut jruri hai

  • @Sikhsingh0
    @Sikhsingh0 นาทีที่ผ่านมา

    ਇਹ ਅੱਗ ਨਹੀਂ ਸਿਆਸਤ ਹੈ

  • @PaulKooner-v5z
    @PaulKooner-v5z 3 ชั่วโมงที่ผ่านมา +1

    6:46 7:25

  • @shinderpalsingh3645
    @shinderpalsingh3645 5 ชั่วโมงที่ผ่านมา +1

    ਟਹਿਣਾ ਸਾਹਿਬ ਲੱਗੀ ਅੱਗ ਹੈ , ਤੇ ਬੈਨੀਪਾਲ ਜੀ ਦੇ ਕਹਿਣ ਅਨੁਸਾਰ ਸੰਬੰਧਿਤ ਗੱਲ ਤੇ ਟਿੱਪਣੀ ਨਹੀਂ ਕਰ ਰਹੇ ਹਨ ਜੀ

    • @prabhjitsinghbal
      @prabhjitsinghbal 3 ชั่วโมงที่ผ่านมา

      ਗੱਲ ਸਮਝ ਨਹੀਂ ਆਈ ਕਿ ਕੌਣ .. ?

  • @NareshVerma-hd4dk
    @NareshVerma-hd4dk 6 ชั่วโมงที่ผ่านมา +1

    Why you under stress?

  • @RajKamal-g2i
    @RajKamal-g2i 2 ชั่วโมงที่ผ่านมา +1

    Loki Lutan Lage Is Aafat De Wale

  • @lakhbirsingh8132
    @lakhbirsingh8132 8 นาทีที่ผ่านมา

    ਟਹਿਣਿਆਂ ਹਵਾ 50-80 ਮੀਲ ਘੰਟਾ ਵਗਦੀ ਸੀ .....But You Doing Too Much Bak Bak

  • @Bhajanbhaktisagar73
    @Bhajanbhaktisagar73 ชั่วโมงที่ผ่านมา +1

    Jooth

  • @vijaypanditvijaypanditvija3276
    @vijaypanditvijaypanditvija3276 ชั่วโมงที่ผ่านมา +1

    Dubai wale meeh pava dety hey

  • @amarjeet3447
    @amarjeet3447 4 ชั่วโมงที่ผ่านมา +1

    Tehna tain tain😂😂😂

  • @IqbalSingh-z3t
    @IqbalSingh-z3t 39 นาทีที่ผ่านมา +1

    Waheguru ji 🙏