ਬੇਗਾਨੀ ਮਾਂ | begani maa | new punjabi movies 2024 | punjabi short videos

แชร์
ฝัง
  • เผยแพร่เมื่อ 16 ต.ค. 2024

ความคิดเห็น • 292

  • @SukhwinderSingh-nk4wn
    @SukhwinderSingh-nk4wn 5 หลายเดือนก่อน +14

    ਸੀਰੀਅਲ ਇਹੋ ਜਿਹੇ ਬਨਾਉਣੇ ਚਾਹੀਦੇ ਕਿ ਦੇਖ ਕਿ ਸਿਖਿਆ ਮਿਲੇ

  • @sukhwinderkaur7145
    @sukhwinderkaur7145 5 หลายเดือนก่อน +54

    ਵੀਰਪਾਲ ਕੁਝ ਜਿਆਦਾ ਹੀ ਤੇਜ਼ ਹੈ, ਐਨਾ ਗਲਤ ਨਹੀਂ ਬੋਲਣਾ ਚਾਹੀਦਾ, ਮਾ ਦੀ ਇੱਜ਼ਤ ਕਰਨੀ ਚਾਹੀਦੀ ਹੈ, ਵੀਰਪਾਲ ਤੂੰ ਵੀ ਸੱਸ ਬਣੇਗੀ

    • @DarshnaDevi-nr6ko
      @DarshnaDevi-nr6ko 5 หลายเดือนก่อน +10

      Pl mnn

    • @Londonukk
      @Londonukk 5 หลายเดือนก่อน +5

      Just acting ji

    • @JattBrar-cg5sb
      @JattBrar-cg5sb 5 หลายเดือนก่อน

      ​@@DarshnaDevi-nr6ko😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😢😢😢😢😢😢😢😢😢😢😢😮😢😢😢😢😢😢😮😢😢😢😢😢😢😢😢😢😢😢😢😢😮😢😮😢😢😢😮😢😢😢😢😢😢😢😢😢😢😢😢😢😢😮😢😢😢😢😢😢😢😮😢😮😢ka zu
      😅😊

    • @rajwindertiwana7663
      @rajwindertiwana7663 5 หลายเดือนก่อน

      ​00questi❤von 😂 36:59 hdz

    • @sunnymalhi7665
      @sunnymalhi7665 5 หลายเดือนก่อน +1

      😂😂😂😂😢😢😢

  • @HarjeetSingh-sr9cf
    @HarjeetSingh-sr9cf 5 หลายเดือนก่อน +5

    ਕਹਿੰਦੀ ਪਰ ਉਹ ਵੀ ਕਿਸੇ ਦੀ ਮਾਂ ਉਹ ਵੀ ਤੇਰੀ ਮਾਂ ਸਾਰੇ ਜ਼ੋਰ ਨਾਲ ਫੇਰ ਕਹਿ ਤਾਂ 😂😂😂

  • @GurpreetSingh-hi7cw
    @GurpreetSingh-hi7cw 5 หลายเดือนก่อน +6

    👌👌👌

  • @boharsingh7725
    @boharsingh7725 5 หลายเดือนก่อน +9

    ਬਹੁਤ ਹੀ ਵਧੀਆ ਵੀਡੀਓ ਬੇਬੇ ਜੀ
    👍👍👍👍👍
    👌👌👌👌👌

  • @gurisandhu1524
    @gurisandhu1524 5 หลายเดือนก่อน +1

    ਵੀਰਪਾਲ ਬਹੁਤ ਗਲਤਹੈ

  • @rupindermaneer5212
    @rupindermaneer5212 3 หลายเดือนก่อน

    Waheguru ji soda bhla kre❤❤❤😂😂😂🎉🎉🎉😢😢😢😮😮😮😅😅😅😊😊😊❤😂🎉😢😮😅😊Rehmat Kaur ਬੀਰੋਕੇ ਕਲਾਂ

  • @GurpreetSingh-vq7jz
    @GurpreetSingh-vq7jz 4 หลายเดือนก่อน +2

    ਸੌ ਹੱਥ ਰੱਸਾ ਸਿਰੇ ਤੇ ਗੰਢ,,,, ਡੰਡਾ ਪੀਰ ਹੈ ਵਿਗੜਿਆਂ ਤਿਗਰੀਆਂ ਦਾ,,, ਵੀਰਪਾਲ ਵਰਗੀਆਂ ਪੱਤਣ ਚੱਟ ਕੇ ਈ ਮੁੜਦੀਆ ਹੁੰਦੀਆ ਨੇ

  • @noorsidhu2896
    @noorsidhu2896 5 หลายเดือนก่อน +3

    ਬਹੁਤ ਵਧੀਆ ਕਹਾਣੀ ਹਰ ਨੂੰਹ ਧੀ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਹੈ wellden ❤❤❤

  • @SarabjitKaur-s1g
    @SarabjitKaur-s1g 5 หลายเดือนก่อน +6

    ਬੇਬੇ ਜੀ ਮਿਲਨ ਨੂੰ ਦਿਲ ਕਰਦਾ ਸਰਬਜੀਤ ਕੋਰ ਫਰੀਦਕੋਟ

  • @Baljeet_kaur525
    @Baljeet_kaur525 หลายเดือนก่อน +1

    Good. Y. Thiks. Ma

  • @GursharnSingh-zd7fq
    @GursharnSingh-zd7fq 5 หลายเดือนก่อน +3

    ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉❤

  • @paramjeetkor
    @paramjeetkor 5 หลายเดือนก่อน +1

    Bhut hi sohni video c sachi ❤donno bebe ji bhut hi nice aa love you bebe ji 😍😍🥰🥰parmjit kaur pind taunsa

  • @gurpreetmaan-oh1yr
    @gurpreetmaan-oh1yr 5 หลายเดือนก่อน

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @IqbalHaans
    @IqbalHaans 5 หลายเดือนก่อน

    ਬਹੁਤ ਹੀ ਸੋਹਣੀ ਵੀਡੀਓ ਲੱਗੀ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @naveensatija1463
    @naveensatija1463 5 หลายเดือนก่อน +1

    Bir pal ji ki acting sabse good hai very very BEST

  • @sukhbeerkaur1703
    @sukhbeerkaur1703 5 หลายเดือนก่อน +1

    ਵੀਰਪਾਲ ਤੂੰ ਬਿਲਕੁਲ ਅਨਪੜ੍ਹ ਪੈਡੂ ਲੇਜੀਜ ਹੈ

  • @yadwindersingh2253
    @yadwindersingh2253 5 หลายเดือนก่อน +1

    ਬੇਬੇ ਦੀ ਐਕਟਿੰਗ ਬਹੁਤ ਹੀ ਵਧੀਆ ਹੈ

  • @HarshMaan-ny9rb
    @HarshMaan-ny9rb 2 หลายเดือนก่อน +1

    Harshdeep maan 🎉🎉

  • @madhusabharwal3449
    @madhusabharwal3449 5 หลายเดือนก่อน +1

    ਬਹੁਤ ਵਧੀਆ ਵੀਡੀਓ ਜੀ❤ਵੀਡੀਓ ਵਿੱਚ ਬਹੁਤ ਵਧੀਆ ਸਨੇਹਾ ਦਿੱਤਾ ਵੀਰਪਾਲ ਭੈਣ ਅੱਜ ਬਹੁਤ ਨਰਾਜ਼ ਹੋ ਰਹੀ ਹੈ😅 ਬਾਕੀ ਸਭ ਨੂੰ ਆਪਣੇ ਮਾ ਬਾਪ ਨਾਲ ਪਿਆਰ ਨਾਲ ਰਿਹਨਾ ਚਾਹੀਦਾ ਹੈ ਜਿਹੜਾ ਵੀ ਮਾ ਬਾਪ ਦੀ ਸੇਵਾ ਕਰਦਾ ਹੈ ਉਹ ਹੀ ਸੁੁੱਖ ਪਾਉਂਦਾ ❤❤❤👏👏👏🙏🏽🌹🌹🌷🌷🌷🧿ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ❤❤❤✌👍

  • @kulvirsohi4917
    @kulvirsohi4917 5 หลายเดือนก่อน

    ਬਹੁਤ ਸੋਹਣੀ
    ਕੁਲਵੀਰ ਸਿੰਘ ਬਨਭੌਰਾ

  • @karampreetsandhu2126
    @karampreetsandhu2126 5 หลายเดือนก่อน

    ਬੇਬੇ ਤੇਰੀ ਵੀਡਿੳ ਗੱਜ ਵੱਜ ਕੇ ਦੇਖੀ ਦੀ ਆ ❤❤🎉

  • @TarsemSingh-ts7uc
    @TarsemSingh-ts7uc 5 หลายเดือนก่อน +3

    ❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ ❤❤❤❤

  • @cjsharma395
    @cjsharma395 5 หลายเดือนก่อน

    Very nice video beutyful msg CJ Sharma sarhali khurd Tarn Taran

  • @pushpinderkaur97
    @pushpinderkaur97 4 หลายเดือนก่อน +1

    aj tan aman ne v kmal ke ditty

  • @lovepreetofficejatt4262
    @lovepreetofficejatt4262 5 หลายเดือนก่อน

    ਵੀਰਪਾਲ ਜੇ ਤੇਰੀ ਮਾਂ ਨਾਲ ਐਵੇ ਹੋਵੇ ਫੇਰ ਪਤਾ ਲੱਗੇ

  • @husanpreet9665
    @husanpreet9665 4 หลายเดือนก่อน

    Bohot vadia lgi ji video thanks ❤❤❤❤❤🎉🎉🎉🎉🎉

  • @gurjotkaur8945
    @gurjotkaur8945 5 หลายเดือนก่อน

    ਬਹੁਤ ਹੀ ਸੋਹਣਾ concept ਹੈ ਜੀ ❤

  • @happy_harman9725
    @happy_harman9725 5 หลายเดือนก่อน +2

    ਕਿੰਨਾ ਰੁੱਖਾਂ ਬੋਲਦੀ ਆ ਵੀਰਪਾਲ ਸਭ ਨੂੰ

  • @gagansidhu2505
    @gagansidhu2505 5 หลายเดือนก่อน +3

    Waheguru ji

  • @Harshmeet837
    @Harshmeet837 5 หลายเดือนก่อน

    very nice tusi funny video ne bnae koe plz 1 funny video v bnao

  • @KulwinderKaur-kj9rx
    @KulwinderKaur-kj9rx 5 หลายเดือนก่อน +2

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴💘🌴💘🌴💘🌴💘🌴💘🌴💘🌴💘🌴💘🌴🌷🌴💘

  • @DeepakSharma22794
    @DeepakSharma22794 5 หลายเดือนก่อน

    Bhut Vadiya video

  • @gejsingh4740
    @gejsingh4740 2 หลายเดือนก่อน

    ਸੁਖਜੀ ਤ.ਖਾਰਾ,ਫ.ਡ.ਕੇ

  • @sarabjitdhillon7794
    @sarabjitdhillon7794 5 หลายเดือนก่อน +2

    ਵੀਰਪਾਲ ਵੀ ਦੂਜੇ ਅੰਟੀ ਜੀ ਤੋਂ ਹੀ ਲੋਟ ਆਉਦੀ ਆ ਇਹ ਅੰਟੀ ਨਰਮ ਆ ਵਿਚਾਰੀ

  • @Raghav.09135
    @Raghav.09135 4 หลายเดือนก่อน

    Very nice and meaningful video 👍🙏💐

  • @Rajrani-e1e
    @Rajrani-e1e 5 หลายเดือนก่อน

    Ha g tuhadia videos bahut sohnia hundia ne besabri nall itjar rehda best of luck Raj banur

  • @jaspalkaur4135
    @jaspalkaur4135 5 หลายเดือนก่อน

    ਜੇ ਹਰ ਮਾਂ ਐ ਧੀ ਨੂੰ ਸਮਝਾਵੇ ਤਾਂ ਸਾਰੇ ਘਰਾਂ ਦੇ ਕਲੇਸ਼ ਮੁਕ ਜਾਣ ਜਸਪਾਲ ਕੌਰ ਮਲੇਰਕੋਟਲਾ

  • @SurinderKaur-x6m5r
    @SurinderKaur-x6m5r 5 หลายเดือนก่อน

    Mata Acting Excellent.
    👍👍

  • @AbcKaur-y1u
    @AbcKaur-y1u 5 หลายเดือนก่อน

    Daljit kaur usa very good very very very very very very nice video

  • @sairasyed2122
    @sairasyed2122 5 หลายเดือนก่อน

    Nice Story ❤
    Watch From Switzerland ❤

  • @manrajsingh.9r.187
    @manrajsingh.9r.187 5 หลายเดือนก่อน

    Veerpal bhut boldi babe ji nu

  • @Omani-c1f
    @Omani-c1f 5 หลายเดือนก่อน

    Good. Satori. Veri❤❤❤❤❤❤❤❤❤❤

  • @amitojsingh374
    @amitojsingh374 5 หลายเดือนก่อน

    ਬਹੁਤ ਸੋਹਣੀ ਵੀਡੀਓ ਜੀ ❤ ਗੁਰਦੀਪ ਕੌਰ

  • @SukhwinderSingh-ei6oj
    @SukhwinderSingh-ei6oj 2 หลายเดือนก่อน

    Sukhwindersinghdabwali

  • @sukhbeerkaur1703
    @sukhbeerkaur1703 5 หลายเดือนก่อน +1

    ਵੀਰ ਪਾਲ ਬਹੁਤ ਬਦਤਮੀਜ਼ ਲੇਡੀਜ਼ ਹੈ ਤੇਰੀ ਮਾਂ ਨਾਲ਼ ਕੌਈ ਇਸ ਤਰਹ ਕਰੇ ਤਾਂ ਦਸੀ
    Please reply

  • @PargatSooch
    @PargatSooch 5 หลายเดือนก่อน

    Mansa.gely
    De.bolbani.to.pta.lg.ganda🙏🙏🙏🙏🙏🌷🌷🌷👍👍👍❤️❤️pargat.sooch

  • @IqbalHaans
    @IqbalHaans 5 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਇਕਬਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @SatnamWaheguru-m1v
    @SatnamWaheguru-m1v 5 หลายเดือนก่อน

    Veery nice vedio

  • @yadwindersingh2253
    @yadwindersingh2253 5 หลายเดือนก่อน

    ਲੱਛੀ ਦੀ ਐਕਟਿੰਗ ਬਹੁਤ ਘਟੀਆ

  • @dhillon711
    @dhillon711 5 หลายเดือนก่อน

    ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਬਹੁਤ ਜਿਆਦਾ ਵਧੀਆ ਹੁੰਦੀਆਂ ਮਾਤਾਵਾਂ ਦੀ ਤਾਂ ਐਕਟਿੰਗ ਹ ਬਸ ਬਹੁਤ ਵਧੀਆ ਹੁੰਦੀ ਆ ਤੁਸੀਂ ਮੇਰੇ ਪਿੰਡ ਦਾ ਨਾਮ ਗਲਤ ਬੋਲਤਾ ਮੇਰਾ ਪਿੰਡ ਦਾ ਨਾਂ ਲੀਲਾ ,ਪੱਖੋਵਾਲ ਦੇ ਨੇੜੇ ਆ and congrats for 1 lakh...

  • @SarabjitKaur-s1g
    @SarabjitKaur-s1g 5 หลายเดือนก่อน +1

    ਵੀਰਪਾਲ ਜੇ ਮੇਰੇ ਨੇੜੇ ਹੁੰਦੀ ਮੈਂ ਬਹੁਤ ਬੁਰੀ ਕਰਦੀ ਬੇਬੇ ਤੇ ਜੁਲਮ ਕਰਦੀ ਆ

  • @kuldeepkaur307
    @kuldeepkaur307 5 หลายเดือนก่อน

    100k congratulations 🎉🎉

  • @SarabjitKaur-s1g
    @SarabjitKaur-s1g 5 หลายเดือนก่อน

    ਵੱਡੀ ਬੇਬੇ ਜੀ ਬਹੁਤ ਵਧੀਆ ਕੀਤਾ

  • @bhajankaur8289
    @bhajankaur8289 5 หลายเดือนก่อน

    Veerpal ini tej na bn kudie❤❤❤❤ bhajan kaur jirkpur Chandigarh 🎉🎉🎉🎉🎉

  • @AmandeepSingh-bu4wn
    @AmandeepSingh-bu4wn 5 หลายเดือนก่อน

    ਬਹੁਤ ਵਧੀਆ ਸੋਟਰੀ

  • @desiswag5921
    @desiswag5921 5 หลายเดือนก่อน +1

    Arshnoor alisher ❤

  • @ARMAAN_SHARMA_
    @ARMAAN_SHARMA_ 5 หลายเดือนก่อน +4

    ਟੁਚਕਲੇ 😂

  • @PujaRani-oh6xb
    @PujaRani-oh6xb 5 หลายเดือนก่อน +1

    Very nice video 👌god bless u all team 👍 karmjeet singh (pind lang) patiala

  • @Sharan-g1n
    @Sharan-g1n 5 หลายเดือนก่อน

    Bhot shoni vedio g ssa g sarya no main theek nhi c g es li main bhot vedio miss kerta hun main dekh rhi a god bless you g sharnjeet kour kotkpura🎉

  • @harjitkaur2702
    @harjitkaur2702 5 หลายเดือนก่อน

    Very nice video asi.tohadi video de bohat wait.karde ha 😮😮❤❤

  • @naginderkaur4251
    @naginderkaur4251 5 หลายเดือนก่อน

    ਬਹੁਤ ਵਧੀਆ ਵਿਡੀਉ ਲੁਧਿਆਣਾ ਨਗਿੰਦਰ ਕੌਰ

  • @pargatsingh-ix4zc
    @pargatsingh-ix4zc 5 หลายเดือนก่อน

    Very nice video jaspreet kaur kakrala to

  • @sukhdialtakhar7948
    @sukhdialtakhar7948 4 หลายเดือนก่อน

    Very good very meaningful

  • @sukhjeetsingh5618
    @sukhjeetsingh5618 5 หลายเดือนก่อน

    Bhut vadiya video ae paramjit chunni kalan

  • @toxicfire47
    @toxicfire47 14 วันที่ผ่านมา

    Good SMS ji 😍🙏🙌

  • @ramandeepsingh6007
    @ramandeepsingh6007 5 หลายเดือนก่อน +1

    As compared to jassa sukhpal you are the best really best

  • @raujq4349
    @raujq4349 5 หลายเดือนก่อน +1

    ਖੁਸ਼ੀ।ਢੱਡੇ

  • @chhindaram3898
    @chhindaram3898 5 หลายเดือนก่อน

    Very very nice so much🤗🤗🤗🤗🤗 pinki bosti tho

  • @GurmitDhillon-w2x
    @GurmitDhillon-w2x 5 หลายเดือนก่อน

    Very nice video ha g Gurmeet Kaur Dhillon from Canada ❤❤❤

  • @amarjit_kaur_08kaur_08-fn7mp
    @amarjit_kaur_08kaur_08-fn7mp 5 หลายเดือนก่อน

    ਇਹ ਕਿਦਾ ਦੀ ਵੀਡੀਓ ਆ ਬਹੁਤ ਸੋਹਣੀ ਸਿੱਖਿਆ ਦਿੰਦੇ ਓ ਲੋਕਾਂ ਨੂੰ ਕੇ ਬਜ਼ੁਰਗਾਂ ਦੀ ਸੇਵਾ ਏਦਾਂ ਕਰੋ

  • @jagdevsingh8335
    @jagdevsingh8335 5 หลายเดือนก่อน +1

    ਕੋਈ ਗੱਲ ਨਹੀ ਬੇਬੇ ਪਰਮਜੀਤ ਕੌਰ ਦੇਖੀ ਜਾਈ ਜਦੋਂ ਵੀਰਪਾਲ ਦੇ ਨੂੰਹ ਆ ਗਈ ਫਿਰ ਇਸ ਦੇ ਨਾਲ ਵੀ ਇਹੋ ਕੁਝ ਹੋਣਾ ਜੋ ਇਹ ਤੇਰੇ ਨਾਲ ਕਰਦੀ ਹੈ ਇਸ ਨੂੰ ਤਾਂ ਸੱਸ ਨਾਲ ਗੱਲ ਕਰਨ ਦਾ ਪਤਾ ਨਹੀਂ ਕਿ ਆਪ ਤੋਂ ਵੱਡਿਆਂ ਨਾਲ ਕਿਵੇਂ ਵਰਤਾਰਾ ਕੀਤਾ ਜਾਂਦਾ ਹੈ ਇਸ ਨੂੰ ਤਾਂ ਬੇਬੇ ਦਲਜੀਤ ਕੌਰ ਹੀ ਸਿੱਧਾ ਕਰਦੀ ਹੈ ਜਦੋਂ ਖੂੰਡਾ ਫੇਰਦੀ ਹੈ ਵੀਰਪਾਲ ਝੂਠ ਘੱਟ ਬੋਲਿਆ ਕਰ ਝੂਠ ਦਾ ਫਲ ਤਾਂ ਭੁਗਤਨਾ ਪੈਣਾ ਵੀਡੀਓ ਬਹੁਤ ਹੀ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @bhupinderkaur1938
    @bhupinderkaur1938 5 หลายเดือนก่อน +1

    Rani italy

  • @HerjinderKaur-f3c
    @HerjinderKaur-f3c 5 หลายเดือนก่อน

    Nice vedio ji🙏 hargender kaur Balwinder kaur manan ji

  • @komalbrar3227
    @komalbrar3227 2 หลายเดือนก่อน

  • @RajinderKaur-jm3wx
    @RajinderKaur-jm3wx 5 หลายเดือนก่อน

    ਬਹੁਤ ਵਧੀਆਂ ਮੈਸਜ ਦਿੱਤਾ ਜੀ

  • @BoharDhillon-hw3uc
    @BoharDhillon-hw3uc 5 หลายเดือนก่อน +3

    Very nice. 👍👍👍👍👍
    ✌️✌️✌️✌️✌️

  • @manjitkaur-wy1tg
    @manjitkaur-wy1tg 5 หลายเดือนก่อน

    ਬਹੁਤ ਸੋਹਣੀ ਸਟੋਰੀ 👌👌👌👍👍👍❤️❤️❤️

  • @GurmeetKaur-h4r
    @GurmeetKaur-h4r 5 หลายเดือนก่อน

    Mata ji sat sri akal God bless you new Delhi veerpal is yery clever gurmeet kaur duggal❤❤❤❤❤🎉🎉🎉🎉

  • @Rajdeep-g4z
    @Rajdeep-g4z 5 หลายเดือนก่อน

    Paramjeet aunty super acting

  • @dhaliwalsimer914
    @dhaliwalsimer914 5 หลายเดือนก่อน +2

    Bhat sohni video from gurbaaz singh bhagike

  • @madhujethi3969
    @madhujethi3969 5 หลายเดือนก่อน

    Mataji ne sahi bola🎉🎉😮😮

  • @veenasharma638
    @veenasharma638 5 หลายเดือนก่อน

    Very heart touching Video

  • @sunny_am3737
    @sunny_am3737 5 หลายเดือนก่อน

    Bahut sohni video ji🙏🏻🙏🏻❤❤

  • @raspreetdhillon855
    @raspreetdhillon855 5 หลายเดือนก่อน +1

    Congratulations 100k Team ghar parivar 🎂🥳🌸❣️

  • @DeepDhaliwal-n7i
    @DeepDhaliwal-n7i 5 หลายเดือนก่อน +1

    🙏🙏🙏🙏🙏🙏🙏🙏❤❤❤❤❤❤❤

  • @kanshiramsharma2403
    @kanshiramsharma2403 5 หลายเดือนก่อน

    Very nice video Kanshi Ram Sharma Kasauli Himachal Pradesh India

  • @rajindersaini780
    @rajindersaini780 5 หลายเดือนก่อน

    ❤Bahut Vadiya ji❤❤️🙏🏻Rajinder Saini, Pind Burail, Chandigarh ❤️🙏🏻

  • @ramandeepsingh6007
    @ramandeepsingh6007 5 หลายเดือนก่อน

    I always like ur video the best team of paindu virsa

  • @HargunGill-k1f
    @HargunGill-k1f 5 หลายเดือนก่อน

    Very nice 🎉🎉🎉🎉🎉

  • @surinderkaur1247
    @surinderkaur1247 5 หลายเดือนก่อน

    Nooh bahut madi putt bahut vadhia

  • @MeenaVerma-k2p
    @MeenaVerma-k2p 5 หลายเดือนก่อน

    Nice video with good message . Ludhiana

  • @LakhwinderCheema-jn7ik
    @LakhwinderCheema-jn7ik 2 หลายเดือนก่อน

    VERY VERY NICE video JI

  • @ginderSingh-uq1jj
    @ginderSingh-uq1jj 5 หลายเดือนก่อน

    Bhaut sohni movie ❤️❤️

  • @gurpalkaur2194
    @gurpalkaur2194 5 หลายเดือนก่อน

    Vari nice Video ha

  • @balvirsingh7517
    @balvirsingh7517 5 หลายเดือนก่อน

    Very good video g veerpal Dhaka na Kar God bless you all team nu balvir singh dodra mansa budhlada

  • @ramanjeetkaur4663
    @ramanjeetkaur4663 5 หลายเดือนก่อน

    Good massage Ramanjeet Kaur Scotla

  • @pirtpalsmagh3440
    @pirtpalsmagh3440 5 หลายเดือนก่อน

    ਬਹੁਤ ਹੀ ਸੋਹਣੀ ਵੀਡੀਓ 👍👍

  • @manjeetkaursidhu-zr7mi
    @manjeetkaursidhu-zr7mi 5 หลายเดือนก่อน

    Bhut Sundar video ❤

  • @BhagwanSingh-y7n
    @BhagwanSingh-y7n 5 หลายเดือนก่อน

    Vdia veerji❤❤