ਬਜ਼ੁਰਗ-ਘਰ ਦਾ ਜਿੰਦਾ | bajurg-ghar da jinda | new punjabi movies 2023

แชร์
ฝัง
  • เผยแพร่เมื่อ 16 ต.ค. 2024
  • #punjabishortmovie2023 #comedy #punjabi #punjabivideos #funny #viral #desi #gharparivar #jatt #pindawale #desicomedy #pindlife #pindlifestyle #villagelife #villagelifestyle #sarpanch #mother #maa #bebe #home #mansa

ความคิดเห็น • 447

  • @rajsingh2776
    @rajsingh2776 6 หลายเดือนก่อน +10

    ਵਧੀਆ ਸਟੋਰੀ ਬਣਾਈ ਹੈ ਮਾਂ ਬਾਪ ਦੀ ਸੇਵਾ ਕਰਮਾਂ ਵਾਲਿਆ ਨੂੰ ਮਿਲਦੀ ਹੈ ਸਮਝਾਉਣ ਲਈ ਧੰਨਵਾਦ ਰਾਜ ਖੀਵਾ ਮਾਨਸਾ

  • @harpreetsharma4125
    @harpreetsharma4125 10 หลายเดือนก่อน +15

    ਨਵੀਂ ਬੇਬੇ ਦੀ ਐਕਟਿੰਗ ਬਹੁਤ ਵਧੀਆ ਹੈ ਬਹੁਤ ਸਿਆਣੀਆਂ ਗੱਲਾਂ ਕਰਦੀ ਹੈ ❤❤

  • @neetukalotia9261
    @neetukalotia9261 10 หลายเดือนก่อน +7

    ਦੋਨਾ ਬੀਬੀਆ ਦਾ ਰੋਲ ਬਹੁਤ ਸੋਹਣਾ ਹੁੰਦਾ ਹੈ । ਵੀਡਿਉ ਬਹੁਤ ਸੋਹਣੀਆਂ ਹੁੰਦੀਆਂ ਹਨ

    • @Veerpalbrar0
      @Veerpalbrar0 6 หลายเดือนก่อน

      ਸਹੀ ਗਲ

  • @gagandeepkaurgagandeepkaur8005
    @gagandeepkaurgagandeepkaur8005 10 หลายเดือนก่อน +6

    ਨਵੀ ਬੇਬੇ ਦੀ ਐਕਟਿੰਗ ਅੱਤ ਕਰੀ। ਪੲਈ ਆ

  • @amanjudge8795
    @amanjudge8795 10 หลายเดือนก่อน +16

    ਬੇਬੇ ਨੇ ਠੇਕਾ ਲਿਆ ਰੋਟੀ ਲਾਉਂਣ ਦਾ ਵਹੁਟੀ ਬੋਲਦੀ ਜ਼ਿਆਦਾ

  • @BeantSingh-ih1sn
    @BeantSingh-ih1sn 10 หลายเดือนก่อน +14

    ਬਹੁਤ ਵਧੀਆ ਉਪਰਾਲਾ ਹੈ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।

  • @kahlon899
    @kahlon899 10 หลายเดือนก่อน +8

    ਨਵੀ ਬੇਬੇ ਦੀ ਐਕਟਿੰਗ ਸੁਪਰ ਹੈ
    ਬਹੁਤ ਵਧੀਆ ਗੱਲ ਕਰਦੇ ਨੇ 🎉🎉

  • @GurmeetSingh-iw1tw
    @GurmeetSingh-iw1tw 6 หลายเดือนก่อน

    ਬਹੁਤ ਸੋਹਣੀ ਤੇ ਸੱਚੀ ਕਹਾਣੀ ਆ ਇਹ , ਮੇਰੀ ਮਾਂ ਨੇ ਮੇਰੀ ਦਾਦੀ ਨਾਲ ਇੰਝ ਹੀ ਕੀਤਾ ਸੀ, ਪਰ ਰੱਬ ਸਜਾ ਜਰੂਰ ਦਿੰਦਾ 😢😢 । ਵਾਹਿਗੁਰੂ ਸਭ ਨੂੰ ਸਮੱਤ ਬਖਸ਼ਣ, ਤੁਆਦੀ ਸਾਰੀ ਟੀਮ ਬਹੁਤ ਮਾਣ ਸਤਿਕਾਰ ਦੀ ਹੱਕਦਾਰ ਆ, 🎉🎉, ਆਪਣਾ ਪਿੰਡ ਵੀ ਦੱਸੋ pls, ਸਾਡਾ ਬੜਾ ਦਿਲ ਕਰਦਾ ਦੋਵਾਂ ਮਾਵਾਂ ਨੂੰ ਮਿਲਣ ਨੂੰ , ਸਤਸ਼੍ਰੀ ਅਕਾਲ ਜੀ।

  • @jaintara5558
    @jaintara5558 10 หลายเดือนก่อน +6

    Bahut hi vadiya video Navi babe bhi bahut acha boldi hai veerpal natural acting

  • @rachhpalsingh78466
    @rachhpalsingh78466 10 หลายเดือนก่อน +3

    ਬਹੁਤ ਹੀ ਸੋਹਣੀ ਵੀਡੀਓ ਬਣੀ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ।

  • @sarabjitdhillon7794
    @sarabjitdhillon7794 10 หลายเดือนก่อน +11

    ਪੰਜਾਹ ਪ੍ਰਤੀਸ਼ਤ ਨੂੰਹਾਂ ਸੱਸਾਂ ਨਾਲ ਇਹੋ ਜਿਹਾ ਵਿਹਾਰ ਕਰਦੀਆਂ ਪਿੰਡਾਂ ਵਿੱਚ

  • @charanjitsingh3861
    @charanjitsingh3861 10 หลายเดือนก่อน +9

    ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਲੋਕੀਂ ਜਿਉਂਦੇਆ ਨੂੰ ਤਾਂ ਮੰਨਦੇ ਨਹੀਂ,ਮਰਨ ਬਾਦ ਪਿਤਰ ਪੂਜਦੇ ਸ਼ਰਾਧ ਕਰਾਉਂਦੇ ਨੇ
    ਬਹੁਤ ਵਧੀਆ ਹਲੂਣਾ ਦੇਣ ਵਾਲੀ ਵੀਡੀਓ
    ਟਾਟਾਨਗਰ ਤੋਂ 🙏 ਚਰਨਜੀਤ ਸਿੰਘ

  • @ranisidhu9760
    @ranisidhu9760 10 หลายเดือนก่อน +10

    ਬਹੁਤ ਵਧੀਆ ਸਟੋਰੀ ਹੈ ਜੀ ਨਵੀ ਬੇਬੇ ਦੀਆ ਗੱਲਾ ਬਿਲਕੁਲ ਸਹੀ ਆ ❤❤

  • @sukhwinderkaur7145
    @sukhwinderkaur7145 10 หลายเดือนก่อน +9

    ਨਵੀ ਬੇਬੇ ਕਿੰਨੀ ਸੋਹਣੀ ਔਰਤ ਹੈ ਗੱਲਾਂ ਬਹੁਤ ਸਿਆਣੀਆਂ ਕਰਦੀ ਹੈ ਮੈਂ ਸੰਗਰੂਰ ਤੋਂ

  • @manjeetkaursidhu969
    @manjeetkaursidhu969 15 วันที่ผ่านมา +1

    ਇਹ ਸਟੋਰੀ ਵਿੱਚ ਬਿਲਕੁਲ ਸੱਚ ਕਿਹਾ ਹੈ ਜੀ ਜਿਹੜਾ ਅੱਜ ਕਲ ਦੇ ਟਾਈਮ ਚ ਹੋ ਰਿਹਾ ਨਾ ਇਹ ਬਿਲਕੁਲ ਸੱਚ ਦਿਖਾਇਆ ਹੋਇਆ ਸਿਆਣੇ ਬੰਦੇ ਦਾ ਤਾਂ ਹੁਣ ਮਰਨਾ ਆ ਗਿਆ ਨਾ ਰੋਣ ਜੋਗੇ ਨਾ ਹਟਣ ਜੋਗੇ ਚੁੱਪ ਕਰਕੇ ਵੀ ਕਿੰਨਾ ਚਿਰ ਲੰਘਦਾ ਧੀਆਂ ਪੁੱਤਾਂ ਦੇ ਪੜਦੇ ਕਿੰਨਾ ਕੁ ਚਿਰ ਰੱਖਾਂਗੇ ਧੀਆਂ ਪੁੱਤ ਹੋਰ ਸਿਰ ਤੇ ਚੜਦੇ ਨੇ ਇਹ ਕਹਿੰਦੇ ਨੇ ਬੂਢੇ ਖਾਨੀ ਸੱਤ ਡਰਦੇ ਹੀ ਨੇ😢😢😢😢

  • @hardevkaurbilling5161
    @hardevkaurbilling5161 6 วันที่ผ่านมา

    Dono bjurgaan di acting poori pure .Super duper 👌👌❤️❤️❤️❤️

  • @rajkaur8729
    @rajkaur8729 10 หลายเดือนก่อน +16

    ਕੌਲੇ਼ ਤਾਂ ਆਪ ਕਛਦੀ ਫਿਰਦੀ ਆ ਵਿਹਲੜ ਨੂੰਹ ਬੋਲਦੀ ਬੇਬੇ ਨੂੰ ਆ ਸਾਊ ਸੱਸ ਟੱਕਰੀ ਆ ਤਾਂ ਜ਼ੁਬਾਨ ਚਲਦੀ ਆ ਕੈਂਚੀ ਵਾਂਗ

  • @lakhasingh3714
    @lakhasingh3714 3 หลายเดือนก่อน +1

    ਬਹੁਤ ਵਧੀਆ ਲੱਗਿਆ ਜਦੋਂ ਸੇਕ ਲੱਗਦਾ ਫੇਰ ਅਕਲ ਆਉਦੀ ਹੈ ਜੀ ਮਾਲਕ ਤਹਾਨੂੰ ਤੰਦਰੁਸਤੀ ਬਖ਼ਸ਼ੇ

  • @rachhpalsingh78466
    @rachhpalsingh78466 10 หลายเดือนก่อน +3

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਮਨਜੀਤ ਕੌਰ ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @HardialSingh-q4z
    @HardialSingh-q4z 10 หลายเดือนก่อน +2

    ਬਹੁਤ ਸੋਹਣੀ ਵਿਡੀਓ ਆ ਹਰਦਿਆਲ ਸਿੰਘ ਮੋਹਰ ਸਿੰਘ ਵਾਲਾ 😂😂😂😂

  • @rupinderbal1114
    @rupinderbal1114 10 หลายเดือนก่อน +2

    Sari team bouth he vadea pehla vali bebe ne vadea team bna ly maja aa janda dekh k

  • @gurpreetsingh-jm7gq
    @gurpreetsingh-jm7gq 10 หลายเดือนก่อน +2

    ਬਹੁਤ ਵਧੀਆ ਵੀਡੀਓ ਬੇਬੀਆਂ ਦੀ ਐਕਟਿੰਗ ਬਹੁਤ ਵਧੀਆ ਜੀ❤❤ ਗੁਰਪ੍ਰੀਤ ਦਿੜਬਾ

  • @ManpreetKaur-mb3jl
    @ManpreetKaur-mb3jl 10 หลายเดือนก่อน +1

    ਨਵੀ ਬੇਬੇ ਬਹੁਤ ਸੋਹਣੀ ਗੱਲ ਬਾਤ ਕਰਦੀ ਆ ਜੀ ਸਿਰਾ

  • @harjitdhillon6257
    @harjitdhillon6257 10 หลายเดือนก่อน +5

    ਨਵੀਂ ਬੇਬੇ ਦੀ ਐਕਟਿੰਗ ਬਹੁਤ ਵਧੀਆ ਜੀ, ਵਧਾਈਆਂ ਸਾਰੀ ਟੀਮ ਨੂੰ : ਹਰਜੀਤ ਢਿੱਲੋਂ ਬੂਰ ਮਾਜਰਾ, ਰੋਪੜ ਤੋਂ

  • @alonegaming90k45
    @alonegaming90k45 10 หลายเดือนก่อน +3

    New bebe di acting super duper kamaal di acting karde ne new bebe ji love u bebe❤❤❤

  • @Veerpalbrar0
    @Veerpalbrar0 6 หลายเดือนก่อน

    ਵੀਰਪਾਲ ਮੈ ਹੁਣ ਦੇਖਣ ਲੱਗੀ ਥੋਡੀ ਆ ਵੀਡਿਓ ਬਹੁਤ ਸੋਣੀ ਆ ਸਾਰੀਆ

  • @jaspalkaur4135
    @jaspalkaur4135 10 หลายเดือนก่อน +2

    ਬਹੁਤ ਵਧੀਆ ਵੀਡੀਓ ਜੀ ਬਜ਼ੁਰਗਾਂ ਬਿਨਾ ਘਰ ਬਰਬਾਦ ਹੋ ਜਾਦੇ ਨੇ ਜਸਪਾਲ ਕੌਰ ਮਲੇਰਕੋਟਲਾ

  • @gurpreetkaur-wn5pz
    @gurpreetkaur-wn5pz 10 หลายเดือนก่อน +74

    ਨਵੀ ਬੇਬੇ ਕੀਨੀ ਸੋਹਣੀ ਐਕਟਿੰਗ ਕਰਦੀਆਂ❤ ਗੁਰਪ੍ਰੀਤ ਕੌਰ ਫਤਿਹਗੜ੍ਹ ਸਾਹਬ ਜੱਲਾ

    • @hunerdipkhattra9731
      @hunerdipkhattra9731 10 หลายเดือนก่อน +16

      Manga jallah

    • @samargrewal-s2c
      @samargrewal-s2c 10 หลายเดือนก่อน +3

      Near Payal...thoda pind jallah

    • @darshanarani5578
      @darshanarani5578 9 หลายเดือนก่อน

      111 13:48 13:48 1
      Ni CT
      1​@@hunerdipkhattra9731hu z mo hu ni ni ni ni ni 13:48 😮😮
      ❤ ni

    • @RamSingh-xp3lu
      @RamSingh-xp3lu 6 หลายเดือนก่อน

      ​@@hunerdipkhattra9731❤❤❤❤❤

    • @gurkirankaur1005
      @gurkirankaur1005 5 หลายเดือนก่อน

      Manga???

  • @msf5937
    @msf5937 10 หลายเดือนก่อน +1

    ਵੀਰਪਾਲ ਬੇਬੇ ਨਾਲ ਬਹੁਤ ਧੱਕਾ ਕਰਦੀ ਸੀ ਬੇਬੇ ਨੂੰ ਤਾਂ ਲੀੜੇ ਵੀ ਚੱਕਣ ਨੀ ਦਿਤੇ ਵੱਡੀ ਬੇਬੇ ਦਾ ਰੋਲ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @SimranKaur-xp8xy
    @SimranKaur-xp8xy 9 หลายเดือนก่อน +3

    Very nice god bless you team members 🙏🙏

  • @Khushboo_Seth
    @Khushboo_Seth 10 หลายเดือนก่อน

    Ae video dekh k ta menu v lgda h v mere ਪਿੱਛੋਂ meri ਮਾਂ ਨਾਲ਼ ਵੀ ਏਦਾਂ ਹੀ ਕਰਦੇ ਹੋਣਗੇ ਤੇ ਓਹਨੇ ਕਦੇ ਦਸਿਆ ਹੀ ਨਹੀਂ ਕਿਸੇ ਨੂੰ।

  • @NavRaj-z3b
    @NavRaj-z3b 10 หลายเดือนก่อน +2

    ਬਹੁਤ ਹੀ ਵਧੀਅਾ ❤❤❤❤ਸੁੱਖਪਾਲ ਕੋਰ ਭਗੀਕੇ ਵਾਲੇ ਬਹੁਤ ਸਾਰੇ ਪਿਅਾਰ ਸਾਰੇ ਪਿਅਾਰ ❤❤❤❤😅😅😅😅😅

  • @naziasheikh8393
    @naziasheikh8393 10 หลายเดือนก่อน +2

    Nwi bebe boldi o bht sohni lgdi,,, jwa real lgda😅😅🎉🎉 👏👏👏 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤

  • @GurtejSingh-cf8zk
    @GurtejSingh-cf8zk 10 หลายเดือนก่อน +1

    ਬਹੁਤ ਵਧੀਆ ਨਤੀਜੇ ਆ ਪਿੰਡ ਕਾਲੇਕੇ ਮੋਗਾ

  • @jaintara5558
    @jaintara5558 10 หลายเดือนก่อน +2

    Bahut hi badiya dear babe from Jain Tara and preeti chandigarh

  • @pargatsingh-ix4zc
    @pargatsingh-ix4zc 10 หลายเดือนก่อน

    New bebe di ਐਕਟਿੰਗ ਬੋਹਤ ਬਦੀਆ ਪਿੰਡ ਕਕਰਾਲਾ ਭਾਈਕਾ 🎉🎉

  • @amandeepgill3202
    @amandeepgill3202 3 หลายเดือนก่อน

    ਬੇਬੇ ਪਰਮਜੀਤ ਕੌਰ ਦੀ ਐਕਟਿੰਗ ਤਾਂ ਬਹੁਤ ਹੀ ਜਿਆਦਾ ਕੁਦਰਤੀ ਅਤੇ ਵਧੀਆ ਹੈ ਜੀ

  • @Mohdeepsinghgarcha-r2u
    @Mohdeepsinghgarcha-r2u 10 หลายเดือนก่อน

    Bilkul sahi gall aa ji bjurag ghar de jinde hunde ne ji jad ih shad ke duniya to chale jande ne odo pta chalda ji nice story aaji

  • @sonysidhu7451
    @sonysidhu7451 3 หลายเดือนก่อน

    ਮਾਸੀ ਤਾਂ ਪੂਰੀ ਫੱਟੇ ਚੱਕ ਐ 😂😂😂😂ਬੇਬੇ ਵਿਗੜੇ ਤਿਗੜੇ ਲੋਕਾਂ ਨੂੰ ਮਿੰਟ ਚ ਲੋਟ ਕਰ ਦਿੰਦੀ ਆ

  • @Sharan-g1n
    @Sharan-g1n 10 หลายเดือนก่อน +1

    Satsriakaal g sarya no bhot shoni vedio g bebe v thuhadi siraa hundi a g aj ty ron agya dekh m vedio new bebe v bhot wdia 👍👍👍👍sharnjeet kour kotkpura g

  • @NridenSingh
    @NridenSingh 10 หลายเดือนก่อน +2

    ਨਾਮੀ ਬੇਬੇ ਬਹੁਤ ਚੰਗੀ ਆ ❤❤

  • @Lovejasvibes
    @Lovejasvibes 10 หลายเดือนก่อน +2

    Bhut sohni video ji saria parivarik video la hudnia tuhadia mehnt krd erho parmatma trakkia bakhshe virpal bhut sohni acting krdia apna kirdar bhut vdia tareeke nal nibhuandi hai shabassh bhene waheguru ji mehr krn sode Sare parivartan te 🥰🙏🙌🙌🙌🙌

  • @balvirsingh-il3eb
    @balvirsingh-il3eb 10 หลายเดือนก่อน +3

    ਭੈਣ ਜੀ ਸਤ ਸ੍ਰੀ ਅਕਾਲ ਬਹੁਤ ਵਧੀਆ ਜਿਹੜੇ ਮਾਂ ਬਾਪ ਦੀ ਕਦਰ ਨਹੀਂ ਕਰਦੇ ਉਹਨਾਂ ਦੀ ਕਦਰ ਨਹੀਂ ਹੁੰਦੀ ਕਿਤੇ ਵੀ ਪਰ ਅੱਜ ਕੱਲ੍ਹ ਕੲਈ ਜਗਾ ਸੱਸ ਗਲਤ ਕਿਤੇ ਨੂੰਹ ਪੁੱਤ ਵੀ ਕੲਈ ਖਰਾਬ ਕਰਦੇ ਨੇ ਘਰ ਬਹੁਤ ਨਾਜ਼ੁਕ ਵਕਤ ਚਲ ਰਿਹਾ ਹੈ ਤੁਸੀਂ ਚੰਗੀ ਸਿੱਖਿਆ ਦਿੱਤੀ ਹੈ ਜਿਉਂਦੇ ਰਹੋ ਵਲੋਂ ਬਲਵੀਰ

  • @KulwinderKaur-xw9tp
    @KulwinderKaur-xw9tp 10 หลายเดือนก่อน +2

    Dono Bebe di acting bahut vdia lgdi a ji mainu mai tuhadian saria video dekhdi a 👌👌👌

  • @Hasnainfamilyvlog7
    @Hasnainfamilyvlog7 2 หลายเดือนก่อน

    ماشااللہ ویری نائس السلام علیکم بھائی جان کی حال چال ہے طبیعت صحت ٹھیک ہے گھر بار بھی ٹھیک ہے بچے بھی ٹھیک ہے بھائی جان میں پنجاب کے بھیجا بول رہا ہوں پنجاب

  • @DeepakSharma22794
    @DeepakSharma22794 10 หลายเดือนก่อน +4

    ਬਹੁਤ ਵਧੀਆ ਵੀਡੀਓ ( ਸ੍ਰੀ ਮੁਕਤਸਰ ਸਾਹਿਬ )

  • @inderjitkaur4820
    @inderjitkaur4820 10 หลายเดือนก่อน +2

    Bahut vadhia video banai hai ji 👌👌👌👌👍👍👍👍 inderjit kaur bathinda

  • @samansran425
    @samansran425 27 วันที่ผ่านมา

    Bhut vadiaa video hai ji .... Bathinda gurmail singh

  • @ਕਰਮਸਿੰਘਸਰਦਾਰ
    @ਕਰਮਸਿੰਘਸਰਦਾਰ 10 หลายเดือนก่อน +1

    ਬਹੁਤ ਵਧੀਆ ਜੀ ਸਾਫ ਸੁਥਰੀਆ ਵੀਡੀਓ ਬਣਾਉਣ ਲਈ ਪਿੰਡ ਪਹਾੜਪੁਰ ਨਾਭਾ

  • @jaspreetuppal4764
    @jaspreetuppal4764 10 หลายเดือนก่อน +1

    ਤੁਹਾਡੇ ਟੋਪਿਕ ਬਹੁਤ hi ਵਧੀਆ ਹੁੰਦੇ ਨੇ, ਸਮਾਜ ਨੂੰ ਸੇਧ ਦੇਣ ਵਾਲੇ, ਮੈਂ ik ਇਕ ਸ਼ਬਦ ਸੁਣਦੀ ਆ ,

  • @Navibatth
    @Navibatth 10 หลายเดือนก่อน +2

    ਰਜਿੰਦਰ ਕੌਰ ਰਾਮਪੁਰਾ

  • @Maninder_brar
    @Maninder_brar 10 หลายเดือนก่อน +1

    Navi bebe di acting bhut sirra ❤bhut motivational story g 👍👍👍👍

  • @jagdevsingh8335
    @jagdevsingh8335 10 หลายเดือนก่อน +4

    ਟੀਮ ਘਰ ਪਰਿਵਾਰ ਚੈਨਲ ਵਾਲੇ ਸਾਰੇ ਹੀ ਵੀਰਾਂ ਅਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਬਹੁਤ ਮਿਹਨਤ ਨਾਲ ਵੀਡੀਓ ਬਣਾਈ ਹੈ ਐ ਬੇਬੇ ਜੀ ਦਾ ਰੋਲ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਨੇ ਪੂਰਾ ਪੰਜਾਬੀ ਪੇਂਡੂ ਕਲਚਰ ਪੇਸ਼ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਹਸਦੇ ਵਸਦੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @sukhsidhu2599
    @sukhsidhu2599 10 หลายเดือนก่อน +1

    Bhut sohna kam krde sari team member
    Sarpanchni Bebe mainu wali vadia lagdi Vse ta sare team members vadia ne
    Sukhdeep & Jaswinder Raikot

  • @SukhwinderKaur-co7fs
    @SukhwinderKaur-co7fs 10 หลายเดือนก่อน

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦਕਲਾ ਭਵਾਨੀਗੜ੍ਹ

  • @gurnoorbrarbrargurnoor3263
    @gurnoorbrarbrargurnoor3263 10 หลายเดือนก่อน +2

    Very very nice video g good acting g all the best g sari team members da g kuldeep Kaur brar kothe lal singh wle g ❤❤❤❤

  • @happy_harman9725
    @happy_harman9725 10 หลายเดือนก่อน

    ਬੇਬੇ ਦੀ ਐਕਟਿੰਗ ਬਹੁਤ ਸੋਹਣੀ ਆkarmjit kaur moga

  • @GurmeetKaur-co6vk
    @GurmeetKaur-co6vk 10 หลายเดือนก่อน

    ਬਹੁਤ ਵਧੀਆ ਵੀਡੀਓ ਪਿੰਡ ਬਸਰਾੲਏ

  • @binderdhumi1232
    @binderdhumi1232 13 วันที่ผ่านมา

    ਬਹੁਤ ਵਧੀਆ ਜੀ❤❤❤❤❤❤❤

  • @naziasheikh8393
    @naziasheikh8393 10 หลายเดือนก่อน +2

    ਟੀਮ ਦੀ ਪੂਰੀ ਗੱਲ ਬਾਤ ਹੈ ਹੁਣ 👍👍👍 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤

  • @dhaliwalagampreet7571
    @dhaliwalagampreet7571 10 หลายเดือนก่อน +1

    ਬਹੁਤ ਵਧੀਆ ਵੀਡਓ ਬਣਾਈ ਵੀਰ ਜੀ

  • @Amandeepkaur-sz4ms
    @Amandeepkaur-sz4ms 10 หลายเดือนก่อน +1

    Masi ji bhut vadiya acting aa sodi 🎉🎉aman phaphre Bhai ke

  • @Ranbir566
    @Ranbir566 10 หลายเดือนก่อน +1

    Nice vedio bebe g.Ranbir singh Mehlan. 🎉🎉🎉🎉🎉

  • @Sohnesuit01313
    @Sohnesuit01313 10 หลายเดือนก่อน +1

    ਬਹੁਤ ਸੋਹਣੀ ਵੀਡਿਓ ਜੀ ❤ ਸ਼ਰਨ ਕੌਰ ਬਰਨਾਲਾ

  • @Jagdeepsingh-m5e
    @Jagdeepsingh-m5e 9 หลายเดือนก่อน +1

    ਡਾ ਤਰਸੇਮ ਸਿੰਘ ਸਰਾਂ ਬਹੁਤ ਵਧੀਆ ਫਿਲਮਹੈ ਜੀ

  • @Ramanjit-y7z
    @Ramanjit-y7z 10 หลายเดือนก่อน

    ਬਹੁਤ ਵਧੀਆ ਲੱਛੀ ਭਾਜੀ
    ਰਮਨਜੀਤ ਵੇਰਕਾ

  • @Jagdeepsingh-m5e
    @Jagdeepsingh-m5e 9 หลายเดือนก่อน +1

    🎉ਬੁਹਤ ਵਧੀਆ ਹੈ ਜੀ❤

  • @RukmaniDevi-vl4nn
    @RukmaniDevi-vl4nn 10 หลายเดือนก่อน +1

    Satsariakal dono bebe di acting bahut badhia lgi vebe ad hoke bdi badhia vedio banavan lgi hai khub tarkia kro parwanoo to manjinder kaur

  • @komalbrar3227
    @komalbrar3227 12 วันที่ผ่านมา

    .ਸੁਖਪ੍ਰੀਤ ਪਿੰਡ ਸੀਬੀਆ ਵੀਡੀਓ ਬਹੁਤ ਵਧੀਆਂ ਲਗਦੀ ਆ

  • @sukhjindersingh976
    @sukhjindersingh976 9 หลายเดือนก่อน

    ਬਹੁਤ ਵਧੀਆ ਵੀਡੀਓ ਹਨ ਫਤਿਹ ਵੀਰ ਏਕਮਵੀਰ ਲਧੂਵਾਲਾ

  • @ashwinentertainment7710
    @ashwinentertainment7710 10 หลายเดือนก่อน

    ਬਹੁਤ ਵਧੀਆ ਵੀਡੀਉ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਬਲਜੀਤ ਕੌਰ ਬਰਨਾਲਾ

  • @harpreetbrarhappy4901
    @harpreetbrarhappy4901 10 หลายเดือนก่อน

    bhut vadea vary beautiful video Harpreet Brar faridkot

  • @neelamsingh4952
    @neelamsingh4952 10 หลายเดือนก่อน +3

    Both mothers acting is mindblowing supperbb
    Neelam Singh from Boha Bhudhlada ♥️

  • @Deepkourbrar
    @Deepkourbrar 6 หลายเดือนก่อน +1

    Wow super 😊😊😊

  • @cookingwithb1506
    @cookingwithb1506 10 หลายเดือนก่อน +2

    ਨਵੀਂ ਬੇਬੇ ਦੀ ਐਕਟਿੰਗ ਬਹੁਤ ਵਧੀਆ

  • @GurtejKaur-dp1uk
    @GurtejKaur-dp1uk 10 หลายเดือนก่อน +1

    ਬਹੁਤ ਵਧੀਆ ਵੀਡੀਓ ਜੀ

  • @JaswinderKaur-pq2uk
    @JaswinderKaur-pq2uk 10 หลายเดือนก่อน +1

    Nice video g gud🎉🎉

  • @noba9082
    @noba9082 10 หลายเดือนก่อน +1

    Ay jehra sas bna si bohat zabbardast kam kita ay❤❤❤

  • @gurpreetsinghpreetpannu2242
    @gurpreetsinghpreetpannu2242 10 หลายเดือนก่อน +2

    ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
    ਬਹੁਤ ਵਧੀਆ ਵੀਡੀਓ ਹੈ ਤੁਹਾਡੀ
    ਵਾਹਿਗੁਰੂ ਜੀ ਤੰਦਰੁਸਤੀ ਦੇਣ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ
    ਸਾਡਾ ਵੀ ਨਾ ਬੋਲ ਦਿਉ ਜੀ
    ਗੁਰਪ੍ਰੀਤ ਸਿੰਘ ਗੁਰਦਾਸਪੁਰ

  • @Sarbjit1234
    @Sarbjit1234 7 หลายเดือนก่อน

    ਨਵੀ ਬੇਬੇ ਸੋਹਣੀ ਐਕਟਿੰਗ ਕਰਦੀ ਆ

  • @satinderkaur7687
    @satinderkaur7687 10 หลายเดือนก่อน +1

    ਦੋਵੇਂ ਬੇਬੇ ਜੀ ਵੀਡੀਓ ਵਿੱਚ ਜਾਨ ਪਾ ਦਿੰਦੀਆਂ ਹਨ ।

  • @gauravtejpal4679
    @gauravtejpal4679 10 หลายเดือนก่อน

    ਵੀਡੀਓ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ। ਦੋਹਾਂ ਬੇਬੇਆ ਦੀ ਐਕਟਿੰਗ ਬਹੁਤ ਸੋਹਣੀ ਹੁੰਦੀ ਹੈ। ਗੌਰਵ ਤੇਜਪਾਲ, ਜੋਤੀ ਤੇਜਪਾਲ, ਹਰਸ਼ਿਤ ਤੇਜਪਾਲ, ਦੇਵਾਂਛੀ ਤੇਜਪਾਲ,ਤਰਨਤਾਰਨ ਸਾਹਿਬ।ਅਸੀਂ ਛੇਤੀ ਹੀ ਤੁਹਾਨੂੰ ਮਿਲਣ ਆਵਾਂਗੇ ਜੀ ।🎉🎉

  • @narinderpal1854
    @narinderpal1854 10 หลายเดือนก่อน +2

    ਇਹ ਬੀਬੀ ਬਹੁਤੀ ਸਿਆਣੀ ਆ।

  • @PremSingh-dd9ih
    @PremSingh-dd9ih 26 วันที่ผ่านมา

    Parmjit boldi pind Di yad aa jandi hai bahut achha lagda hai kuldish dehli

  • @GURPREETSingh-ox4yg
    @GURPREETSingh-ox4yg 10 หลายเดือนก่อน +1

    👌👍👍🙏🙏bhut sohni video h lehra mohabbat. Disit Bathinda

  • @simrandhillon6689
    @simrandhillon6689 10 หลายเดือนก่อน

    Bhut vdiaa Vedio jii 👌👌(Rashpal Singh Dhillon)pind Mehemdki (Ratia) Hreyana.

  • @baljeetkaur7736
    @baljeetkaur7736 10 หลายเดือนก่อน

    ਅੱਜ ਕੱਲ ਦੀਆਂ ਨੂੰਹਾਂ ਬਹੁਤ ਤੰਗ ਕਰਦੀਆਂ

  • @inderjeet3625
    @inderjeet3625 10 หลายเดือนก่อน +2

    Bohot vadiya topic
    Nice lesson

  • @gurmatsinghkhangura5693
    @gurmatsinghkhangura5693 2 หลายเดือนก่อน

    Very Nice Gurmatt Singh Ghanour jattan

  • @indervirsidhu8549
    @indervirsidhu8549 10 หลายเดือนก่อน +1

    Very nice video.

  • @amarjitsingh1946
    @amarjitsingh1946 10 หลายเดือนก่อน

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼

  • @KuldeepKaur-bs5dv
    @KuldeepKaur-bs5dv 10 หลายเดือนก่อน +2

    Bhut sohni video ji❤

  • @AmandeepKaur-ov2le
    @AmandeepKaur-ov2le 10 หลายเดือนก่อน +1

    Boht sohni video a ji🙏🙏

  • @ushagarg9644
    @ushagarg9644 10 หลายเดือนก่อน +3

    Very nice video with nice moral. Acting of all members was very very good. Usha Garg Retd. Teacher from Bathinda

  • @amitbedi82
    @amitbedi82 10 หลายเดือนก่อน

    Bhote badiya massage dita gya hai Amit bedi Kharar se

  • @InnocentHorse-wb9mk
    @InnocentHorse-wb9mk 10 หลายเดือนก่อน

    Bht wadhia video g Navi babe v bht ghaint acting krdi a so 👍 👌

  • @mamtarathor6123
    @mamtarathor6123 5 หลายเดือนก่อน

    NYC vdio ❤❤ ਮਮਤਾ rampura phul

  • @gurjotsinghcheema4083
    @gurjotsinghcheema4083 10 หลายเดือนก่อน

    ਬਹੁਤ ਹੀ ਵਧੀਆ ਵੀਡੀਓ ਆ ਜੀ ਸੁੱਖ ਸਾਹਨੇਵਾਲ ਤੋਂ

  • @gurbaxkaur2452
    @gurbaxkaur2452 10 หลายเดือนก่อน +1

    ਅਸੀ ਨਿਓਯੌਰਕ ਤੋ ਗੂਰਬਖਸ਼ ਕੌਰ ਬੀੜੀਓ ਬਹੂਤ ਵਦੀਆ

  • @MuhammadAsif-eh7mo
    @MuhammadAsif-eh7mo 10 หลายเดือนก่อน +2

    So Beautiful Message For Everyone 😢😢😢😢😢💔💔💔💔💔